ਵਿਆਹ ਦਾ ਕਾਰਡ ਦੇਣ ਗਏ ਸੀ ਹੋਰ ਹੀ ਚੰਦ ਚਾੜ ਆਏ 😂 । Latest short movie 2023

  Рет қаралды 261,793

jatt sauda

jatt sauda

9 ай бұрын

jattsauda__?igs...
Facebook page nu vi kro follow_ / jattsauda855
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #youtuber

Пікірлер: 321
@satnamkaur2435
@satnamkaur2435 8 ай бұрын
ਬੰਤ ਤਾਂ ਫੁਕਰੀਆ ਦਾ ਖਟਿਆ ਹੀ ਖਾਂਦਾ 😂😂
@lovepreetsingh-wx7dv
@lovepreetsingh-wx7dv 8 ай бұрын
ਕਾਲੀ ਦੁਨਿਆਂ ਦਾ ਬੇਤਾਜ ਬਾਦਸ਼ਾਹ ਬੰਤ ਜਿੰਦਾਬਾਦ😅😅😅😅😅❤❤❤❤😂😂😂
@BhupinderSingh-yg8cg
@BhupinderSingh-yg8cg 8 ай бұрын
ਬੰਤ (ਮਿਰਜ਼ਾ ਪੁਰ ਵਾਲਾ)ਕਾਲੀ ਦੁਨੀਆਂ ਦਾ ਪ੍ਰਧਾਨ ਜ਼ਿੰਦਾਬਾਦ ਜੀ। ਕਰਨੈਲ,, ਰਾਮਾ,, ਸੀਬੋ,, ਸੰਦੀਪ ਬੇਟਾ,, ਜਿੰਦਰ,, ਬੀਰੋ,, ਨਾਜਰ ਕੱਟਾ,, ਪ੍ਰੀਤੋ,, ਪਾਲੋ,, ਲਾਬੋ,, ਕਾਕਾ (ਬੰਤ ਦਾ ਚੇਲਾ) ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ।
@sellisaab8414
@sellisaab8414 8 ай бұрын
ਬੰਤ ਦੀ ਜੂਨ ਬੂਰੀ ਰਿੜਕ ਰਿੜਕ ਮਰ ਜਾਣਾ 😂😂😂😂😂😂
@Turbanator54
@Turbanator54 8 ай бұрын
ਯਾਰ ਫੁੱਫੜ ਤਾ ਅੱਤ ਹੀ ਆ ਬਹੁਤ ਹਾਸੇ ਕਢਾਉਦਾ ਲਾਭੋ ਨਾਲ ਛੇੜਖਾਨੀਆਂ ਕਰਕੇ😅😅😂😊😂🤣😅😃😘
@officialRupinderchahal
@officialRupinderchahal 8 ай бұрын
ਸਿਰਾਂ ਵੀਡੀਓ ਹੁੰਦੀਆਂ ਨੇ ਲਾਡੀ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ
@LaddiMohliay
@LaddiMohliay 8 ай бұрын
🌹ਵਾਹਿਗੁਰੂ🌹 ਮਾਲਕ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖੇ🌹॥ਸਾਰਿਆ ਦਾ ਰੋਲ ਬਹੁਤ ਵਧੀਆ ਜੀ॥😆 ਕਰਨੈਲ ਆਈਆ ਬੰਤ ਨੂੰ ਵਿਆਹ ਦਾ ਕਾਰਡ ਦੇਣ ਆਈਆ॥😂 ਬੰਤ ਇੰਜਣ ਕਰਾਕੇ ਕਿਦਾ॥ਮੈ ਆਊਗਾ ਵਿਆਹ ਚ ਮੇਰੇ ਮੁੰਡੇ ਦਾ ਵਿਆਹ॥ ਕਾਕੇ ਫੋਨ ਕਰਦੇ ਬੰਤ ਪ੍ਦਾਨ ਗਿਆ॥ ਧੰਨਵਾਦ ਸਾਰੀ ਟੀਮ ਦਾ🙏🙏 ਲਾਡੀ ਭੈਣੀ ਬਾਘਾ PBX1🙏
@user-et1oe7vq2l
@user-et1oe7vq2l 8 ай бұрын
ਅੱਜ ਫੁਦੂ ਜਿਹਾ ਖਿੱਚਿਆ ਗਿਆ ਬੰਤ ਨੂੰ ਘਰੇ ਕੁੱਟਣਾ ਤਾਂ ਦੂਰ ਦੀ ਗੱਲ ਬੰਤ ਤੇ ਕਰਨੈਲ ਨੂੰ ਕੁੱਟ ਮਾਰ ਕਰਨੀ ਇੱਕ ਦੂਜੇ ਦੀ ਇਹ ਠੀਕ ਨਹੀਂ ਕੁਝ ਚੀਜ਼ਾਂ ਨਾ ਕੀਤੀਆਂ ਜਾਣ ਤਾਂ ਜਿਆਦਾ ਠੀਕ ਰਹਿੰਦਾ। ਇਹ ਦੋਵੇਂ ਕਹਾਣੀ ਦੇ ਸਭ ਤੋਂ ਵੱਡੇ ਨਾਇਕ ਹਨ ਹੁਣ ਬੰਤ ਦੀ ਦਲੇਰੀ ਦਿਖਾਉਣੀ ਜਰੂਰੀ ਹੋ ਗਈ ਉਸਨੂੰ ਐਨਾ ਫੁਦੂ ਨਾ ਬਣਾਓ ਉਸਨੂੰ ਬਰਾਬਰ ਰੱਖੋ ਕਿਉੰਕਿ ਕਹਾਣੀ ਦਾ ਸਭ ਤੋਂ ਜਿਆਦਾ ਪਸੰਦ ਕੀਤਾ ਜਾਣ ਵਾਲਾ ਪਾਤਰ ਬੰਤ ਹੈ ਨਾਟਕ ਉਸਦੇ ਸਿਰ ਤੇ ਚਲਦਾ ਹੈ ਉਸਨੂੰ ਦਲੇਰ ਬਣਾਓ
@harpreetgrewal4226
@harpreetgrewal4226 8 ай бұрын
Bant de acting sira no words for him
@boghadhillon12
@boghadhillon12 8 ай бұрын
ਬੰਤ ਹੁਣ ਤਾਂ ਮਿਰਜ਼ਾ ਪੁਰ ਆਲੇਆਂ ਨੂੰ ਬੁਲਾ ਕੇ ਕਰਨੈਲ ਦੀਆਂ ਲੱਤਾਂ ਵੜਦੇ ਕੁਸ਼ ਨੀ ਕਰਿਆ ਕਾਕੇ ਨੇ
@GurmeetKaur-kl7zs
@GurmeetKaur-kl7zs 8 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂
@Amansandhu-hg1ry
@Amansandhu-hg1ry 2 ай бұрын
😂😂 Sukhwinder
@sukhpalsingh9477
@sukhpalsingh9477 8 ай бұрын
ਅੱਜ ਤਾਂ ਨਾਜ਼ਰ ਜਿੰਦਰ ਲਾਭੋ ਨੇ ਸਿਰਾਂ ਕਰਤਾ😅😅😂
@ekamgill314
@ekamgill314 8 ай бұрын
ਕਰਨੈਲ ਰਾਮਾ ਸੰਦੀਪ‌ ਜਿੰਦਰ ਬੰਤ ਨਾਜਰ ਸੀਬੋ ਪ੍ਰੀਤ ਲੱਭੋ ਰਾਣੀ ਤੁਸੀਂ ਸਾਰੇ video ਸੋਹਣੀ ਬਣਾਈ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ-ਗਦਾਈਆ ਤਸੀਲ ਨਾਭਾ ਜਿਲਾ ਪਟਿਆਲਾ
@shindabrar6431
@shindabrar6431 8 ай бұрын
Bant di acting siirrrrrra 😂😂😂😂😂😂😂
@JaspalSingh-db9xi
@JaspalSingh-db9xi 8 ай бұрын
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌
@championgamemap6485
@championgamemap6485 8 ай бұрын
❤ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤
@sarvansinghgill4702
@sarvansinghgill4702 8 ай бұрын
ਬਹੁਤ ਹੀ ਵਧੀਆ ਏਪੀਸੋਡ ਆ ਬੰਤ ਕਰਨੈਲ ਤੇ ਰਾਮਾ ਬਹੁਤ ਹੀ ਵਧੀਆ ਕਾਮੇਡੀ ਕਰਦੇ ਨੇ
@sukhjinderdhillon2589
@sukhjinderdhillon2589 8 ай бұрын
ਬਹੁਤ ਵਧੀਆ ਵੀਡੀਓ ਬਾਈ ਜੀ 👌👌👌❤️❤️❤️❤️ ਵਾਹਿਗੂਰੁ ਤਹਾਨੂੰ ਸਾਰੀ ਟੀਮ ਨੂੰ ਤੰਦਰੁਸਤੀਆ ਅਤੇ ਤਰੱਕੀਆਂ ਵੱਗਸਣ ਜੀ 🙏
@soniakumari1282
@soniakumari1282 8 ай бұрын
ਬੰਤ ਨੇ ਤਾਂ ਕੁੱਟ ਖਾਣੀ ਹੀ ਦੀ ਕਾਕੇ ਨੂੰ v ਕੁੱਟ ਗਏ 😁😁
@ramsharanmuktsari2637
@ramsharanmuktsari2637 8 ай бұрын
❤😂🎉 .ਸਾਰੀ ਟੀਮ ਦੀ ਅੈਕਟਿੰਗ ਬਹੁਤ ਵਧਿਅਾ ਹੈ...😅😅😅😅❤❤❤❤
@Santa_singh_
@Santa_singh_ 8 ай бұрын
ਬਹੁਤ ਵਧੀਆ ਵੀਡੀਓ ਹੈ।ਕਾਲੀ ਦੁਨੀਆਂ ਦੇ ਪ੍ਰਧਾਨ ਦੀ ਸਰਵਿਸ ਹੋ ਗਈ
@Lakhwinder-xw6yu
@Lakhwinder-xw6yu 8 ай бұрын
Love you jatto from Malaysia 🇲🇾
@narindersharma5179
@narindersharma5179 8 ай бұрын
ਘੈਂਟ ਗੱਲ ਬਾਤ ਆ ਫੁੱਲ ਸਿਰਾ ਵੀਡੀਓ ਆ
@rachhpalsingh78466
@rachhpalsingh78466 8 ай бұрын
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@vickysidhu13013
@vickysidhu13013 8 ай бұрын
ਇੱਕ ਮਿੰਟ ਕੋਈ ਨਹੀਂ ਆਉਂਦਾ 😂😂😂😂
@Dhillon964
@Dhillon964 8 ай бұрын
ਬੰਤ ਨੂੰ ਬੜੇ ਪਿਆਰ ਨਾਲ ਸਮਝਾਇਆ😂😂😂
@iqbalsekhon54
@iqbalsekhon54 8 ай бұрын
Bhangu Y sirraa acting wmk 🙏🙏🙏
@SukhwinderSingh-wq5ip
@SukhwinderSingh-wq5ip 8 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ😂😂😂😂
@sanisekhon6445
@sanisekhon6445 8 ай бұрын
ਜਿੰਦਰ ਬਾਈ ਨਾਭਾ ਸੰਗਰੂਰ ਰੋਡ ਆਇਆ ਭਲਵਾਨ ਵਿਚ ਦੀ ਜਿਉਂਦਾ ਰਹਿ ਓਏ ਜੱਟਾ
@Gurleen-ho5pj
@Gurleen-ho5pj 8 ай бұрын
27 ਕਾਰਡ ਆਏ ਪਏ ਨੇ ਮੈਨੂੰ 😂😂😂😂😂😂
@khushisingla5161
@khushisingla5161 8 ай бұрын
Hor tn sbb bdia prr chidi de doo guta krea kro kaint lgdia oh ❤😂😂❤
@user-gw5tb9bs4o
@user-gw5tb9bs4o 8 ай бұрын
ਬੰਤ ਦੀ ਝੜਾਈ ਤੇ ਉਤਰਾਈ ਦੋਨੇ ਸਿਰਾ 😜😝🤣😝🤣😝 ਮੇਰੇ ਪੁੱਤ ਦਾ ਵਿਆਹ ਕੱਟੇ ਦਾ ਕੋਈ ਹੀਲਾ ਕਰ ਦਿਓ ਛੇਤੀਂ ਨਹੀਂ ਲਾਹਬੇ ਦੀ ਲਾਭੋ ਲੈਅ ਜਾਊ ਪੱਟਕੇ 😅😝😜😜
@Angrej911
@Angrej911 8 ай бұрын
👍👍👍
@BalwinderSingh-zb6gc
@BalwinderSingh-zb6gc 8 ай бұрын
ਬਹੁਤ ਵਧੀਆ ਵੀਡੀਓ ਜੀ ਜਿਉਂਦੇ ਵਸਦੇ ਰਹੋ ਜੀ
@gurjindersingh3638
@gurjindersingh3638 8 ай бұрын
Sari team nu sat Shri akal jatt sauda g 🙏 very very super video all team good acting very salute g 🙏🥀💙🥀👌🤣🤣🎉🎉
@dhariadalla4976
@dhariadalla4976 8 ай бұрын
ਬਹੁਤ ਵਧੀਆ ਸਾਰੀ ਟੀਮ
@BhagSinghMandeir
@BhagSinghMandeir 8 ай бұрын
Very Nice 22 ji ❤ God Bless You All Team
@amarjitsingh1946
@amarjitsingh1946 8 ай бұрын
ਨਾਇਸ਼ ਵੀਡੀਓ ਆ ਵਾਈ ਜਿੰਦਰ ਕਰਨੈਲ ਬੰਤ ਸੇਰਾਂ ਕਾਲੀ ਦੁਨੀਆ ਦਾ ਪ੍ਰਧਾਨ ਬੰਤ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍💚💚
@deepsidhudesijattcom9809
@deepsidhudesijattcom9809 8 ай бұрын
ਮਾਸੀ ਵੀ ਡਰਦੀ ਆ ਮੋਟੋ ਤੋ😅😅😅
@HarjinderBhullar6076
@HarjinderBhullar6076 8 ай бұрын
ਬੰਤ ਕਾਲੀਆ ਦੁਨੀਆਂ ਦਾ ਪ੍ਰਧਾਨ
@DharmpreetSidhu-pb03
@DharmpreetSidhu-pb03 8 ай бұрын
ਪਰਮਾਤਮਾ ਚੜ੍ਹਦੀਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ❤❤❤❤❤
@HappySingh-is2pw
@HappySingh-is2pw 2 ай бұрын
22 j aaa Motti ji Kurri nooo Bhar Kaddo jar aaa nooo Ackting ni Oundi jar hor Sari tim Siraaa Siraaa Siraaa Haaaa 🙏🙏🙏🌹🌹🌹🌹🌹🌹
@bittusamra2530
@bittusamra2530 8 ай бұрын
ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ
@jotinderdhaliwal2921
@jotinderdhaliwal2921 8 ай бұрын
ਬੰਤ ਸਿਰਾ ਯਾਰ ਨਹੀ ਰੀਸਾ ਤੇਰੀਆਂ
@sukhbitkaursukhbitkaur4113
@sukhbitkaursukhbitkaur4113 8 ай бұрын
Super hit video ji. Dbi rakho km nu ji. Weheguru thunu chardi kla vich rakhe ji.
@Dhillon964
@Dhillon964 8 ай бұрын
ਨਾਜਰ ਨੇ ਸਿਰਾ ਲਾਤਾ ਲਾਬੋ ਨੂੰ ਛੇੜ ਕੇ😂😂😂😂
@jagvirsinghbenipal5182
@jagvirsinghbenipal5182 8 ай бұрын
ਸਿਰਾ ਬਾਈ ਜੀ 👌👌🔥🔥
@user-bl5df8bu3q
@user-bl5df8bu3q 4 ай бұрын
Katta Vanda sira Sandeep bizzu 😝
@sonikhipal4081
@sonikhipal4081 8 ай бұрын
ਹੈਪੀ ਦਿਵਾਲੀ ਜੱਟ ਸੌਦਾ ਫੈਮਲੀ ਨੂੰ
@KuldeepSingh-hx4ki
@KuldeepSingh-hx4ki 8 ай бұрын
Kaka Sri ganganagar rajsthan ❤
@sarbjeetdhiman7859
@sarbjeetdhiman7859 5 ай бұрын
ਬਹੁਤ ਵਧੀਆ ਮੂਵੀ
@neetumann5328
@neetumann5328 8 ай бұрын
Kaka v sira Aa. 😂😂😂😂😂
@Jasveer-be2io
@Jasveer-be2io 8 ай бұрын
ਬਹੁਤ ਵਧੀਆ ਵਿਡੀਉ ਧੰਨਵਾਦ 👌👍🙏
@LovepreetSingh-jb4mo
@LovepreetSingh-jb4mo 8 ай бұрын
ਬਹੁਤ ਵਧੀਆ ਵੀਡੀਓ ਅਸੀਂ ਸਿਵਗੜ ਤੋਂ ਆ ਕਰਮੇ ਟੋਪਰ ਦੇ ਪਿੰਡ ਤੋਂ
@kuldeepkour8025
@kuldeepkour8025 8 ай бұрын
Bant 22 hun ta saream he dhamki diti ki karnal aa riha preeto da hosala dekho
@jagseersingh4506
@jagseersingh4506 8 ай бұрын
GOOD VIDEO GOOD ACTING ALL'TEAM THANKS SO MUCH ❤❤❤❤
@parmindersharma823
@parmindersharma823 8 ай бұрын
Kake phone krde pardhaan mar gya oyee 🤣🤣🤣🤣🤣🤣🤣
@kuldeepdeep8848
@kuldeepdeep8848 8 ай бұрын
Sab ton ghaint video ❤❤
@AmandeepSingh-bu4wn
@AmandeepSingh-bu4wn 8 ай бұрын
ਬਹੁਤ ਵਧੀਆ ਜੀ
@MaingalSingh
@MaingalSingh 8 ай бұрын
Bahut vadia episode bai ji 😊 🙏 ❤😂🎉
@racer30727
@racer30727 8 ай бұрын
Bantt sirrrrrrrra 😂😂😂👌👌👌👌
@virpalkaur6883
@virpalkaur6883 8 ай бұрын
Full entertainment
@gurmeetsingh6839
@gurmeetsingh6839 8 ай бұрын
Yes
@KAMALJITKAUR-hz5ky
@KAMALJITKAUR-hz5ky 8 ай бұрын
Beautiful vlog brother ❤❤❤❤🤗🤗🤗🤗🤗👍👍👍👍👍👌👌👌👌👌👌
@barinderveeru9763
@barinderveeru9763 8 ай бұрын
😂😂😂😂attttt e veereeeee
@JaswantSingh-ww5sy
@JaswantSingh-ww5sy 8 ай бұрын
ਬਹੁਤ ਵਧੀਆ ਲੱਗੀ ਵੀਡਿਓ ਬੰਤ ਦੀ ਤੇ ਕਾਕੇ ਸਰਵੱਸ ਵੱਦੀਆ ਕੀਤੀ ਲਾਭੋ ਤੋਂ ਸਰਵਿਸ ਕੱਟੇ ਕਰਆਲਈ ਧੰਨਵਾਦ ਐਕਟਿੰਗ ਬਹੁਤ ਵਧੀਆ ਸੀ ਪਰ ਰਾਮੇ ਨੇ ਕੰਮ ਚੱਗਾ ਨੀਂ ਕੀਤਾ ਚੁੱਗਲੀ ਕਰ ਤੀ ਬਾਈਆ ਕੋਲ਼
@JaspreetSingh-wo4xr
@JaspreetSingh-wo4xr 8 ай бұрын
ਬਹੁਤ ਸਹੋਣੀ ਵੀਡੀਓ ਬਾਈ ਜੀ👍👍👍👍👍
@SomNath-em7cs
@SomNath-em7cs 8 ай бұрын
Bai ji parmatma Puri team te mehar kare bhut badhiya video
@user-sj1tn1he5o
@user-sj1tn1he5o 4 ай бұрын
Bant sirra karwona bai tu
@user-bz4yh8st8b
@user-bz4yh8st8b 8 ай бұрын
ਬਹੁਤ ਵਧੀਆ ਵਿਡਿਓ ਬਾੲੀ
@majorsinghinsan1133
@majorsinghinsan1133 8 ай бұрын
ਬਹੁਤ ਵਧੀਆ ਵੀਡੀਓ ਆ ਜੀ
@HardeepSingh-dq8gb
@HardeepSingh-dq8gb 8 ай бұрын
ਬਹੁਤ ਵਧੀਆ ਵੀਡੀਓ
@satwal4941
@satwal4941 8 ай бұрын
Sab to vadia videos hundea bai tuhadea 💯💯
@avjindersinghsodha3633
@avjindersinghsodha3633 8 ай бұрын
ਬੰਤ ਨੂੰ ਹੱਥ ਲਾੳਣ ਆਲਿਆ ਦੇ ਹੱਥ ਵੱਢ ਦਿਆਗੇ ਐਵੇ ਨਾ ਭੁਲੇਖੇ ਚ ਰਿਹਿਓ
@Gurleen-ho5pj
@Gurleen-ho5pj 8 ай бұрын
ਵਿਹੜੇ ਚ ਗ਼ੇੜਾ ਦੇ ਲਾ 😂😂😂😂😂
@jagseersingh4506
@jagseersingh4506 8 ай бұрын
SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD
@mandepsingh1564
@mandepsingh1564 8 ай бұрын
Good work all teem
@Amanabarnala
@Amanabarnala 8 ай бұрын
😂😂😂😂😂 sirra
@jasveersinghdhindsa4985
@jasveersinghdhindsa4985 8 ай бұрын
Very good team
@user-ft7ir1vr4p
@user-ft7ir1vr4p 7 ай бұрын
ਬਾਈ ਤੁਹਾਡੀ ਸਾਰੀ ਵੀਡੀਓ ਵਧੀਆ ਲਗੀ ਤੇ ਹਾਸਾ ਹੀ ਨਹੀਂ ਰੋਕਿਆ😂 ਬਹੁਤ ਵਧੀਆ ਵੀਡੀਓ ਆ ਬਾਈ
@buntygalwatti2523
@buntygalwatti2523 8 ай бұрын
👌👌👌👌👌👌
@aslamkhan7572
@aslamkhan7572 8 ай бұрын
Good job❤❤
@AmandeepKaur-gb8jv
@AmandeepKaur-gb8jv 8 ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ
@sardeepdodra62
@sardeepdodra62 8 ай бұрын
Bhut vdia video and so funny 😂❤️ sir ❤️ and full support ji 😊
@sumanpreet9131
@sumanpreet9131 8 ай бұрын
Siraaaa
@gaganbrar9181
@gaganbrar9181 8 ай бұрын
Nice video 👌👌👌
@DharmpreetChahal
@DharmpreetChahal 8 ай бұрын
Very nice video bhai ji
@RajvinderSingh-kw8vg
@RajvinderSingh-kw8vg 8 ай бұрын
Nice video yg kala daraj ❤❤❤❤❤🎉
@jassimaan6281
@jassimaan6281 8 ай бұрын
Nayc vedeo ,
@RajKaur-fw3mf
@RajKaur-fw3mf 8 ай бұрын
Vry nyce ji
@randhirsingh8223
@randhirsingh8223 8 ай бұрын
Aj chkte ftte Karnail and Bant ne.Sabash .very very very good. Pkki gl aaa jdo karnail te Bant chadre vich hunde ne tan acting bi ta hi fbdi aaaaa.
@jotisingh2647
@jotisingh2647 8 ай бұрын
Sirrraaa❤
@satnamkaur2435
@satnamkaur2435 8 ай бұрын
ਪਾਲੋ ਚਿੜੀ ਵੀ ਸਿਰਾ 😂😂😂😂
@varindersinghbagga8559
@varindersinghbagga8559 8 ай бұрын
Sirra video y g
@suchasingh3466
@suchasingh3466 8 ай бұрын
Very nice video 👌🏻👌🏻👌🏻👌🏻🙏🏼🙏🏼🙏🏼🙏🏼
@jagdeepkaurbhatti1239
@jagdeepkaurbhatti1239 8 ай бұрын
ਬਹੁਤਾ ਸ਼ੱਕੀ ਬੰਦਾ ਬੰਤ 😅😅 ਪ੍ਰੀਤ ਦੀ ਵਿਚਾਰੀ ਦੀ ਜੂਨ ਬਹੁਤ ਬੁਰੀ ਕੀਤੀ ਪਈ a😂
@HappySingh-is2pw
@HappySingh-is2pw 2 ай бұрын
🙏🙏🙏Bantti haaa j Motti Ji kurri nooo Bher Kaddo j aaa nooo Ackting ni Oundi j 🙏🙏🙏Hor Sari tim Siraaa Siraaa Haaaa j 🙏🙏
@sukharatol6515
@sukharatol6515 8 ай бұрын
Very nice video 🎉🎉
@rupinderdhillon2374
@rupinderdhillon2374 8 ай бұрын
ਸਾਰੀ ਟੀਮ ਨੇ ਕਮਾਲ ਕਰੀ ਪਈ ਆ
@harminderkaur540
@harminderkaur540 8 ай бұрын
Very nice 👍 videos l m watching California usa god bless you
@gurmeetsingh6839
@gurmeetsingh6839 8 ай бұрын
Nyc video
@preetghorenab3294
@preetghorenab3294 8 ай бұрын
Endgalbaat😂😂😂😂😂 vroo 😅
@adrees4426
@adrees4426 8 ай бұрын
Ramme Bai you are all awesome
Я обещал подарить ему самокат!
01:00
Vlad Samokatchik
Рет қаралды 8 МЛН
Summer shower by Secret Vlog
00:17
Secret Vlog
Рет қаралды 13 МЛН
Я обещал подарить ему самокат!
01:00
Vlad Samokatchik
Рет қаралды 8 МЛН