ਵਿਆਹ ਦਾ ਕਾਰਡ।। invitation . motivation video 2020.Dhillon Bathinde Aala.Mandeep Dhillon

  Рет қаралды 276,940

Dhillon Bathinde aala

Dhillon Bathinde aala

4 жыл бұрын

ਸਤਿ ਸ਼੍ਰੀ ਅਕਾਲ ਦੋਸਤੋ ਸਾਡੀਆ ਹੋਰ ਵੀਡੀਉ ਦੇਖਣ ਲਈ ਪੇਜ like ਤੇ ਸ਼ੇਅਰ ਵੀ ਕਰਿਓ
ਆਪਣੇ ਸਾਰੇ ਅਕਾਊਂਟ ਆਈ ਡੀ
insta, Facebook page,tik tok
Dhillon Bathinde aala ਦੇ ਨਾਮ ਤੇ ਅਾ ਜੀ ਜਰੂਰ ਲਾਈਕ flow kro ji
Mandeep Dhillon
Dhillon Bathinde aala
94633-03255

Пікірлер: 1 300
@Dhillon_Bathinde_Aala
@Dhillon_Bathinde_Aala 4 жыл бұрын
ਧੰਨਵਾਦ ਦੋਸਤੋ ਸੇਅਰ ਜਰੂਰ ਕਰੋ ਜੀ ਅਗਲੀ ਵੀਡੀਉ ਕਿਸ ਟੋਪਿਕ ਤੇ ਬਣਾਈਏ ਜੀ ,?
@gagangill1034
@gagangill1034 4 жыл бұрын
Bai hun comedy video resham naal
@TiwanaPowerSolutions
@TiwanaPowerSolutions 4 жыл бұрын
ਪਹਿਲਾਂ ਇੱਕ ਕਮੇਡੀ ਬਣਾ ਲਓ ਰੇਸ਼ਮ ਨਾਲ, ਉਸਤੋ ਬਾਅਦ ਇੱਕ ਸੀਰੀਅਸ ਮੈਟਰ ਘੱਟ ਜਮੀਨ ਵਾਲੇ ਪੜੇ ਲਿਖੇ ਮੁੰਡਿਆ ਨੂੰ ਰਿਸ਼ਤਾ ਨਾ ਹੋਣਾ
@navibenipal2743
@navibenipal2743 4 жыл бұрын
Nice video
@inderpalsingh126
@inderpalsingh126 4 жыл бұрын
Veer ik vedio ona te bnayo Jo jameen da vaad rate chaak ke theke te jameen lende aa te ghaata pain te murke pashtonde aa..
@jagdevelectricianacservice
@jagdevelectricianacservice 4 жыл бұрын
Y ji ajj kl de munde galt rah te jande aa te apni zindgi nashe krke khrab kr lende aa es te video bano tusi nashe sadh ke koi km kro
@olympiansawarnsinghvirkrow9307
@olympiansawarnsinghvirkrow9307 4 жыл бұрын
ਸਿਰਾ 22 ਜੀ ਹੱਡਬੀਤੀ ਸੁਣਾ ਦਿੱਤੀ 22 ਲੂ ਕੰਡੇ ਖੜ੍ਹੇ ਹੋ ਗਏ ਆਖਰੀ ਦੇ ਮਿੰਟ ਵਿੱਚ ਸਲੂਟ ਆ ਜਨਾਬ
@Dhillon_Bathinde_Aala
@Dhillon_Bathinde_Aala 4 жыл бұрын
Thanks Bai ji
@ajmerpandher3817
@ajmerpandher3817 4 жыл бұрын
Good
@harrysingh4397
@harrysingh4397 4 жыл бұрын
Sira kar te 👌
@delhiamritsarkatraexpressw5316
@delhiamritsarkatraexpressw5316 4 жыл бұрын
ਦੁੱਖ ਤੇ ਤਾਂ ਬੰਦਾ ਆਪ ਜਾਂਦਾ ਖੁਸ਼ੀ ਦੇ ਮੌਕੇ ਤੇ ਜਦ ਕੋਈ ਇਸ ਤਰ੍ਹਾਂ ਕਰਦਾਂ ਬੜਾ ਦੁੱਖ ਲੱਗਦਾ ਕਿਸੇ ਗਰੀਬ ਨਾਲ
@sukhdevsingh-qs9bl
@sukhdevsingh-qs9bl 4 жыл бұрын
ਢਿੱਲੋ ਬਾਈ ਇਹੀ ਦੁਨੀਆ ਦੀ ਸਚਾਈ ਹੈ ਜਿਹੜੇਸਾਡੇ ਕੋਲੋ ਹਾੜੀ ਸਾਉਣੀ ਕਣਕ ਤੁੜੀ ਹੋਰ ਆਥਣ ਸਵੇਰ ਨਾਲ ਲੱਗ ਲੱਗ ਵਹਿੰਦੇ ਸੀ ਸੁਭਾ ਸਾਮ ਬਾਈ ਤੇਰੇ ਤੋ ਬਿਨਾ ਸਾਡਾ ਕੋਈ ਨਹੀ ਕਹਿਣ ਵਾਲੇ ਦੂਰ ਹੋਕੇ ਨੰਗਦੇਹੈ ਥੋੜਾ ਮਾੜਾ ਸਮਾ ਆਉਣ ਤੇ ਮੁੱਖ ਮੋੜ ਜਾਦੇ ਹਨ ਵੀਰੇ ਧੰਨਵਾਦ ਸਮੇ ਦਾ ਸੱਚ ਦਿਖਾਇਆ ਵਹਿਗੂਰੁ ਚੜਦੀ ਕਲਾ ਵਖਸੇ
@amanbrar7370
@amanbrar7370 4 жыл бұрын
ਮੇਰੇ ਤੇ ਮਾੜਾ ਟਾਇਮ ਆਇਆ ਸੀ ਵੀਰ ਪਿੳ,ਦਾਦਾ ਜੀ ਗੁਜ਼ਰ ਗਏ ਸੀ ਮੈਂ 8ਸਾਲ ਦਾ ਸੀ ਸਾਰੇ ਰਿਸ਼ਤੇ ਦਾਰ ਵੀ ਆੳਣੋ ਹੱਟ ਗਏ ਸੀ ਜਮਾ ਸਹੀ ਗੱਲ ਕੀਤੀ। ਤੁਸੀਂ ਵੀ ਰ ਗਰੀਬ ਲੋਕਾਂ ਦਿਲ ਵਾਕਿਆ ਵੱਡਾ ਹੁੰਦਾ
@Harpal7653
@Harpal7653 4 жыл бұрын
ਬਹੁਤ ਵਧੀਆ ਤੇ ਅਸਲੀਅਤ ਦੇ ਨੇੜੇ ਵਿਸ਼ਾ ਅੱਜ ਕੱਲ 90% ਰਿਸ਼ਤਿਆਂ ਦਾ ਆਹੀ ਹਾਲ ਆ
@lakhwindersingh4158
@lakhwindersingh4158 4 жыл бұрын
ਬਹੁਤ ਵਧੀਆ ਫਿਲਮ ਬਣਾਈ ਗਈ ਏ
@balwinderkaur-kk1uc
@balwinderkaur-kk1uc 4 жыл бұрын
Boht vadiya massage aj di Dunia waste.thank u very much
@progressivegoatfarmers6991
@progressivegoatfarmers6991 4 жыл бұрын
ਕੱਲਾ ਕੱਦ ਈ ਵੱਡਾ ਨੀ ਢਿਲੋ ਵੀਰ ਦਾ ਦਿਲ ਓਸਤੋਂ ਵੀ ਵੱਡੈ
@bapuubhia
@bapuubhia 4 жыл бұрын
ਬਹੁਤ ਵਧੀਆ ਵੀਡੀਓ ਆ ਪੁੱਤ ਕੋਈ ਸਬਦ ਨੀ ਹੈਗੇ ਸਾਡੇ ਕੋਲ ਬਹੁਤ ਹੀ ਸੋਹਣੀ ਇਕ ਸਚਾਈ ਦੱਸੀ ਆ ਮੁੰਡਿਆਂ ਨੇ ਅਸੀ ਤਾਂ ਸੈਅਰ ਕਰਤੀ ਬਈ ਤੁਸੀ ਵੀ ਸੇਅਰ ਕਰੋ ਜੀ ਸਾਰੇ
@81183-brar
@81183-brar 4 жыл бұрын
ਬਹੁਤ ਵਧੀਆ ਸੁਨੇਹਾ ਵਾਹਿਗੁਰੂ ਜੀ ਥੋਨੂੰ ਹਮੇਸ਼ਾ ਖੁਸ਼ ਰੱਖਣ
@sandhupreet3892
@sandhupreet3892 4 жыл бұрын
ਬਹੁਤ ਵਧੀਆ ਵੀਰ ਜੀ ਸਲੂਟ ਆ👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
@keepsidhu8642
@keepsidhu8642 4 жыл бұрын
ਬਾਈ ਢਿੱਲੋਂ ਤੇ ਮਨਦੀਪ ਤੁਹਾਡੀ ਕਲਾਕਾਰੀ ਬਾਕਮਾਲ ਹੈ ਅਤੇ ਵੀਡੀਓ ਤੇ ਕਹਾਣੀ ਅੱਜ ਦੇ ਸਮੇਂ ਨੂੰ ਬਿਆਨ ਕਰਦੀ ਹੈ। 👍👍👍👍👍🙏🙏🙏🙏🙏🙏🙏🙏🙏
@kadhvamirchi9729
@kadhvamirchi9729 4 жыл бұрын
ਬਾਈ ਜੀ ਬਿਲਕੁਲ ਇਹੀ ਕੁਝ ਹੋ ਰਿਹੈ ਅੱਜ ਦੇ ਦੋਰ ਚ।ਤੁਸੀਂ ਇਕਦੱਮ ਸਹੀ ਚੋਟ ਮਾਰੀ ਐ ਜਿਹੜੇ ਕੱਲ ਸਾਡੇ ਤੋਂ ਮੰਗ ਮੰਗ ਸਾਰਦੇ ਸੀ ਤੇ ਅੱਜ ਸਾਡੇ ਤੇ ਮਾੜਾ ਸਮਾ ਆਇਆ ਤੇ ਅੱਜ ਉਹੀ ਮੰਗ ਖਾਣੇ ਸਾਨੂੰ ਟਿਚਰਾਂ ਕਰਦੇ ਆ।ਧੰਨਵਾਦ ਤੁਹਾਡਾ ਇਸ ਗੰਦੇ ਸਮਾਜ ਦੀਆਂ ਸਚਾਈਆਂ ਦਿਖਾਉਣ ਵਾਸਤੇ ਵਾਹਿਗੁਰੂ ਤੁਹਾਡੀ ਚੜਦੀ ਕਲਾ ਕਰੇ। ਜੈ ਜਵਾਨ ਜੈ ਕਿਸਾਨ
@pandatji5008
@pandatji5008 4 жыл бұрын
ਸਹੀ ਗॅਲ ਐ ਵੀਰ ਤੇਰੀ ਪੈਦੀਆ ਚ ਆਪਦੇ ਵੀ ਨੀ ਖੜਦੇ ਅॅਜ ਕੰਮ ਚਲਵਾਤਾ ਰॅਬ ਨੇ िਜਹੜੇ ਕिਹੰਦੇ ਸੀ ਮੁਸ਼ਕ ਆਉਦੀਆ ਅॅਜ िਪਛੇ िਪਛੇ िਫਰ ਦੇ ਨੇ ਰॅਬ ਦੇ ਰੰਗ िਨਆਰੇ ਮੇਰੀ ਆਪਣੀ ਗॅਲ ਐ ਵੀਰ ਇਹੇ
@amandeepkaur892
@amandeepkaur892 4 жыл бұрын
Good video
@RajeshKumar-ft3vr
@RajeshKumar-ft3vr 4 жыл бұрын
ਬਹੁਤ ਵਧੀਆ ਬਣੀ video
@bindersingh7145
@bindersingh7145 4 жыл бұрын
ਬਾਈ ਕੋਈ ਅਲਫਾਜ ਨਹੀਂ ਜੀਦੇ ਨਾਲ ਇੱਸ ਵੀਡੀਅੋ ਦੀ ਤਰੀਫ ਕੀਤੀ ਜਾ ਸਕੇ ਬਾਈ ਸਿਰਾ ਲਾ ਤਾ ਬਾਈ ਮੇਨੂੰ ਗਰਵ ਅਾ ਅਾਪਣੇ ਵਿਰਾਂ ਤੇ ਜਿੱਨਾ ਦੀ ਅੇਨੀ ਵੱਡੀ ਸੋਚ ਅਾ ਵੀਰੇ ਜੇ ਪਰਮਾਤਮਾ ਸਾਰੇਅਾ ਦੀ ਸੋਚ ਥੋਡੇ ਵਰਗੀ ਕਰਦੇ ਤਾਂ ਵੀਰੇ ਪੰਜਾਬ ਅੱਜ ਹੀ ਸਵਰਗ ਕੀ ਪੁਰਾ ਮੁਲਕ ਹੀ ਸਵਰਗ ਬਣ ਜੁ ਬਾਈ ਸਲੁਟ ਅਾ ਥੋਡੀਸੋਚ ਨੂੰ
@sukhveersinghvirk5713
@sukhveersinghvirk5713 4 жыл бұрын
ਦਿੱਲ ਨੂੰ ਲੱਗੀਆ ਸਾਰੀਆਂ ਗੱਲਾਂ ਰੋਣਾ ਆ ਗਿਆ ਦੇਖ ਕੇ ਬਹੁਤ ਵਧੀਆ ਮੈਸੇਜ ਆ 👌👌👌
@mahekmahek3943
@mahekmahek3943 4 жыл бұрын
ਸਿਰਾ ਸੀ ਵੀਰੇ ਬਿਲਕੁਲ ਸੱਚ ਹੈ ਪੈਸਾ ਹੀ ਦਿੱਖਦਾ ਰਿਸ਼ਤੇ ਭੁੱਲ ਗਏ ਧੰਨਵਾਦ ਵੀਰੇ ਲੋਕਾਂ ਦੀ ਸਚਾਈ ਬਹਾਰ ਲਿਊਣ ਲਈ 👌🏻👌🏻👌🏻👌🏻 go 👑👑👑
@tarsemsidhu7919
@tarsemsidhu7919 4 жыл бұрын
Good
@mrsingh5489
@mrsingh5489 4 жыл бұрын
ਬਹੁਤ ਹੀ ਵਧੀਆ ਵੀਡੀਓ ਵੀਰ ਬਿਲਕੁਲ ਸਹੀ
@agamgill9563
@agamgill9563 4 жыл бұрын
Shi gl aa rona aa gya dekh k 100% schai aa eh
@reshamsidhu9383
@reshamsidhu9383 4 жыл бұрын
ਬਹੁਤ ਹੀ ਵਧੀਆ ਵੀਡੀਓ ਆ ਢਿੱਲੋਂ ਵਾਈ
@gurpreetsinghkhangura7224
@gurpreetsinghkhangura7224 4 жыл бұрын
ਬਾਈ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਹੈ ਪਰਮਾਤਮਾ ਚੜ੍ਹਦੀ ਕਲਾ ਰੱਖੇ
@RAAZMUSAFIR
@RAAZMUSAFIR 3 жыл бұрын
ਬਹੁਤ ਵਧੀਆ ਤੇ ਅਸਲੀਅਤ ਆ, ਅੱਜ ਕੱਲ ਰਿਸ਼ਤਿਆਂ ਦਾ ਆਹੀ ਹਾਲ ਆ ਬਾਈ ਜੀ
@sukhvindersahney5987
@sukhvindersahney5987 4 жыл бұрын
Shukar vaheguru ji da very touch ing scene
@gurtejkhaira5672
@gurtejkhaira5672 4 жыл бұрын
ਸਹੀ ਗੱਲ ਆ ਵੀਰ ਮਾੜੇ ਸਮੇ ਚ ਕੋਈ ਨੀ ਹਾਲ ਪੁਸਦਾ
@gurjeetsinghrai9210
@gurjeetsinghrai9210 4 жыл бұрын
ਬਾਈ ਦਿਲ ਨੂੰ ਛੂਹ ਗਈ ਵੀਡੀਓ ।ਪੂਰੀ ਵੀਡੀਓ ਬਹੁਤ ਵਧੀਆ ਲੱਗੀ ।ਬਿਲਕੁਲ ਸੱਚ ਦਿਖਾਇਆ ਗਿਆ ਜੀ।
@goraromana3259
@goraromana3259 4 жыл бұрын
ਬਹੁਤ ਹੀ ਖੁਬਸੂਰਤ y ji
@balbindersingh7676
@balbindersingh7676 4 жыл бұрын
Sera bai
@navsidhu8661
@navsidhu8661 4 жыл бұрын
ਬਹੁਤ ਵਧੀਆ ਵੀਡੀਉ ਬਾਈ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸੇ਼
@GurdeepSingh-df5fc
@GurdeepSingh-df5fc 4 жыл бұрын
ਬਹੁਤ ਵੱਧੀਆ ਬਾਈ ਜੀ ਚੜ੍ਹਦੀ ਕਲਾ ਦਾ ਮਾਨ ਬਕਸੇ ਤੁਹਾਨੂੰ 🙏🙏🙏🙏👍👍👍👍
@gursewaksidhu.8918
@gursewaksidhu.8918 4 жыл бұрын
bahut vadia g Gursewak kalalwala
@chamkaurbhullar3463
@chamkaurbhullar3463 4 жыл бұрын
Siraa.vadiyaa
@gursharandhonsi7137
@gursharandhonsi7137 4 жыл бұрын
ਅੱਤ 22 ਜੀ
@manubhinder1899
@manubhinder1899 4 жыл бұрын
Bda sohna message.... End
@jasveersarpanch8719
@jasveersarpanch8719 4 жыл бұрын
ਬਹੁਤ ਵਧੀਆ ਵੀਡੀਓ ਆ ਬਾਈ
@pargatsingh9549
@pargatsingh9549 4 жыл бұрын
ਬਹੁਤ ਹੀ ਵਧੀਆ
@ramandeepkaurmaan639
@ramandeepkaurmaan639 4 жыл бұрын
Very nice video veer ji God bless you
@parmjeetsinghjawandha661
@parmjeetsinghjawandha661 4 жыл бұрын
ਮਿਹਨਤ ਨਾਲ ਹੀ ਸਭ ਕੁੱਝ ਹੈ ਵਧੀਆ ਮੈਸਿਜ ਏ ਵੀਰ god bless u
@gurjinderdhillon9259
@gurjinderdhillon9259 4 жыл бұрын
ਬਹੁਤ ਵਧੀਆ ਵੀਡੀਓ ਆ ਬਾਈ ਢਿੱਲੋਂ
@harmeetkharoud2182
@harmeetkharoud2182 4 жыл бұрын
ਗੱਲ ਪੱਕੀ ਆ ਵੀਰ ਟੈਮ ਦਾ ਕੋਈ ਪਤਾ ਨੀ ਕਿਵੇਂ ਗੇੜਾ ਖਾ ਜਾਵੇ ਮੈਂ ਆਪਣੇ ਅੱਖੀਂ ਦੇਖੀ ਆ ਇਹ ਗੱਲ ਸਾਡੇ ਨੇੜੇ ਪਿੰਡ ਵਿੱਚ ਕਿਸੇ ਟੈਮ ਫੁੱਲ ਚੜਾਈ ਸੀ ਅੱਜ ਗਰੀਬੀ ਆ ਗੲੀ ਉਹ ਵੀ ਆਪਣੇ ਹੰਕਾਰ ਨਾਲ ਕਿਸੇ ਗਰੀਬ ਨੂੰ ਸਿੱਧਾ ਨੀ ਸੀ ਬੋਲਦੇ ਅਤੇ ਉਹਨਾਂ ਗਰੀਬਾਂ ਦੇ ਕੋਠੀਆਂ ਪੈ ਗੲੀਆਂ ਮਾੜਾ ਬੋਲਣ ਨਾ ਬੋਲੀਏ ਕਰਤਾਰੋ ਡਰੀਏ
@sukhmandhillon6474
@sukhmandhillon6474 4 жыл бұрын
ਬਹੁਤ ਵਧੀਆ ਇਸ ਤੋਂ ਵਧੀਆ ਵਿਸ਼ਾ ਹੋ ਹੀ ਨਹੀਂ ਸਕਦਾ
@mukandgill7693
@mukandgill7693 4 жыл бұрын
ਢਿੱਲੋਂ ਬਾਈ ਮੈਂ ਤੁਹਾਡਾ ਬਹੁਤ ਵਡਾ ਫੈਨ ਆ
@sukhidhillon2735
@sukhidhillon2735 4 жыл бұрын
👌👌 Amazing💕😍
@HarpreetSingh-pe7ee
@HarpreetSingh-pe7ee 4 жыл бұрын
End Bai ji
@jasbirkaurvirk1042
@jasbirkaurvirk1042 4 жыл бұрын
ਬਹੁਤ ਵਧੀਅਾਂ ਵੀਰ ਸਮੇ ਦੀ ਸਚਾਈ ਹੈ
@harshsandhulahoria9436
@harshsandhulahoria9436 4 жыл бұрын
Boht vdia msg dita veero ❤️👌🏻👌🏻
@ApneetSidhu
@ApneetSidhu 4 жыл бұрын
ਅੱਜ ਕੱਲ੍ਹ ਹੋ ਇਹੀ ਕੁੱਝ ਰਿਹਾ ਏ ਦੋਸਤਾ,,, ਹਰ ਵੀਡੀਓ ਵਾਗ ਬਹੁਤ ਵਧੀਆਂ ਮੈਸਜ ਦਿੱਤਾ ਤੁਸੀ ਇਸ ਵੀਡੀਓ ਰਾਹੀ....
@dhanoass5367
@dhanoass5367 4 жыл бұрын
Bhot e motivational video a Bhot Wadia
@inderjitbhullar2464
@inderjitbhullar2464 4 жыл бұрын
ਬਹੁਤ ਵਧੀਆ
@aulakhentertainment3630
@aulakhentertainment3630 4 жыл бұрын
#AWESOME 😍
@SatbirSingh-oj8ui
@SatbirSingh-oj8ui 4 жыл бұрын
This is reality of today Bai ji....hope people will get some lesson from this...kudoosss keep it up....👍👍👍
@gurmukhsandhu7305
@gurmukhsandhu7305 4 жыл бұрын
ਬਹੁਤ ਵਧੀਆ ਵੀਡੀਓ
@sunilgaming2519
@sunilgaming2519 4 жыл бұрын
Bhut vdhiya video
@pandatji5008
@pandatji5008 4 жыл бұрын
िਬਲਕੁਲ ਸੇਮ ਬੀਤੀ ਮੇਰੇ ਨਾਲ िਜਵੇ ਮੇਰੀ ਹੀ ਕਹਾਣੀ ਹੋਵੇ
@nikkatailor5991
@nikkatailor5991 4 жыл бұрын
ਬਾਈ ਜੀ ਬਹੁਤ ਵਧੀਆ। ਮੇਸਜ ਦਿੱਤਾ ਇਸ ਤਰ੍ਹਾਂ ਵਧੀਆ ਵਧੀਆ ਵੀਡੀਓ ਬਣਾਉਂਦੇ ਰਹੋ
@lakhamannlakhamann8443
@lakhamannlakhamann8443 4 жыл бұрын
22 ji att video aa dhillon sabh ji
@tanveerbhatti6040
@tanveerbhatti6040 4 жыл бұрын
Es nu kahnde ne Qudrat da dhapar .es toon sabak aho milda ha kah apne toon kissi nu kamzor te laa char nah samjo.great message Dhilon veer g.
@progressivegoatfarmers6991
@progressivegoatfarmers6991 4 жыл бұрын
ਬਿਲਕੁਲ ਅੱਜ ਇਹੀ ਕੁਝ ਹੋ ਰਿਹੈ ਸਮਾਜ ਚ
@grandproduction3493
@grandproduction3493 4 жыл бұрын
ਵੱਡੇ ਬਾਈ ਬਹੁਤ ਸੋਹਣੀ ਫ਼ਿਲਮ ਬਣਾਈ ਅੈ, ਵਾਹਿਗੁਰੂ ਮੇਹਰ ਕਰਨ 👍
@BaljinderSingh-hl1lc
@BaljinderSingh-hl1lc 4 жыл бұрын
best vedio bai ji sachi gll kiti aa galti da ahsas krva hi dena chahi da best sikhia vali aa ji thanks
@SherSingh-et4cr
@SherSingh-et4cr 4 жыл бұрын
ਬਹੁਤ ਵਧੀਆ ਸਿੱਖਿਆ
@skstudio3728
@skstudio3728 4 жыл бұрын
It looks like my own story.The sama thing happened with us.Jdo kuch nai c kol,odo koi nai puchda c and ajj Parmatma di kirpa naal sab kuj aa tan sab ji-ji krde aa..
@veerpalkaur3390
@veerpalkaur3390 4 жыл бұрын
Dhillon saab 😍🥰👌
@harpreetdhaliwal588
@harpreetdhaliwal588 4 жыл бұрын
Bahut bahut vdia sirra movie
@harinderkaur1642
@harinderkaur1642 4 жыл бұрын
Bahut vadia c video
@noorgame4138
@noorgame4138 4 жыл бұрын
22g dill kushh ha ga sira end22
@RanjitSingh-pk6yn
@RanjitSingh-pk6yn 4 жыл бұрын
Love you y
@gurisidhu015
@gurisidhu015 4 жыл бұрын
Sada ghr vi aaiyea picha video ch 😍😍😍😍😍..... Jitha bai km krn lgga hunda 😍
@shamsherbrar1099
@shamsherbrar1099 4 жыл бұрын
ਬਹੁਤ ਸੋਹਣੀ ਵੀਡੀਉ
@VinodKumar-pd4qe
@VinodKumar-pd4qe 4 жыл бұрын
Sira lata
@dhillonmansawala
@dhillonmansawala 4 жыл бұрын
Bhi dil ton sallot🙏🙏🙏 aa tohnu
@progressivegoatfarmers6991
@progressivegoatfarmers6991 4 жыл бұрын
ਨਾ ਓ ਮਨਦੀਪ ਬਾਈ ਜੇ ਸਾਡੇ ਅਮਰੀਕ ਵੀਰ ਨੂੰ ਵਿਆਹ ਚ ਨੀ ਬੁਲਾਇਆ ਤਾਂ ਆਓਣਾ ਅਸੀਂ ਵੀ ਨੀਂ
@Dhillon_Bathinde_Aala
@Dhillon_Bathinde_Aala 4 жыл бұрын
ਸਹੀ ਗੱਲ ਅਾ ਜੀ
@kuldeepbrar8218
@kuldeepbrar8218 4 жыл бұрын
22 video dekh k rona aa janda Mada time ta kde v aa sakda a kise te Gud 22 gud
@skgaur4831
@skgaur4831 4 жыл бұрын
Heart touching video god bless you dear
@charnacharna9431
@charnacharna9431 4 жыл бұрын
ਬਹੁਤ ਸੋਹਣੀ ਵੀਡੀਓ ਹੈ ਬਾਈ ਜੀ
@RAAZMUSAFIR
@RAAZMUSAFIR 4 жыл бұрын
sirrrraaaaa Storrrrryyyyyy Bro.... Exlnt Work
@jindabrar8629
@jindabrar8629 4 жыл бұрын
Sirraa story bai g
@flopjatt5111
@flopjatt5111 4 жыл бұрын
Boht vdiaa 22 ji sme time chl reha apne te ajj
@harmanmaan8944
@harmanmaan8944 4 жыл бұрын
bot ghiant video bro
@deepmannking3055
@deepmannking3055 4 жыл бұрын
Siraaa lata bai
@user-by1ej5ss9w
@user-by1ej5ss9w 4 жыл бұрын
ਵੀਰ ਬਹੁਤ ਸੋਹਣੀ ਵੀਡੀਉ ਆ ਵਧੀਆ ਸੁਨੇਹਾ ਦਿੱਤਾ ਵੀਰ ਅੱਜ ਕਲ ਦੁਨੀਆ ਸਾਰੇ ਰਿਸਤੇ ਭੁੱਲ ਕੇ ਪੈਸੇ ਦੀ ਹੋ ਕੇ ਰਹਿ ਗਈ
@swarndeep2629
@swarndeep2629 4 жыл бұрын
shi gal h bai teri
@jindbhangu6875
@jindbhangu6875 4 жыл бұрын
ਮੇਰਾ ਵੀ ਟਾਈਮ ਮਾੜਾ ਈ ਚਲਦਾ ਅਜੇ। ਕੋਈ ਨੀ ਪੁਸ਼ਦਾ ਮਾਰਿਆ ਨੂੰ ਸਾਰੀ ਵੀਡੀਓ ਓਕੇ ਹੈ ਵੀਰ ਜੀ। tek tok te v👌👌
@pinderbrar9130
@pinderbrar9130 4 жыл бұрын
Bhut vdya ji
@indianvlog986
@indianvlog986 4 жыл бұрын
Y bilkul sahi story a main v aap eh time handayeya y
@iqbalsingh8953
@iqbalsingh8953 4 жыл бұрын
Dhillon sahibਦਿਲੋ ਸਲੂਟ ਆ ਤਹਾਨੂੰ ਇਹ ਜੱਗ ਬੀਤੀ ਨਹੀ ਹੱਡ ਬੀਤੀ ਐ ਬਾਕੀ ਵੀਡੀਓ ਲੇਟ ਵੇਖਣ ਲਈ ਮਾਫੀ ਚਾਹੁੰਣੇ ਆ ਜੀ।
@unitedcolors2920
@unitedcolors2920 4 жыл бұрын
Bahut vadhya
@preetshergill4910
@preetshergill4910 4 жыл бұрын
Bahut wadhiya bayi ji
@baljinderdhaliwalmansa5092
@baljinderdhaliwalmansa5092 4 жыл бұрын
ਬਾਈ ਮੈਂਨੂੰ ਤਾਂ ਇਹ ਰਿਅਲਿਟੀ ਲਗਦੀ ਐ ਵੀਡੀਓ ਨੀਂ ਮੈਂ ਸਾਰੀ ਦੇਖੀਂ ਐ ਜੀ 🙏🙏
@pbibeing178
@pbibeing178 4 жыл бұрын
Reality; --- happen now days
@harvirsingh8044
@harvirsingh8044 4 жыл бұрын
Super duper video. Bai ji keep it up
@ramanhansra2742
@ramanhansra2742 4 жыл бұрын
Very nyc vedio motivational vedio
@RajinderSIngh-eo9sj
@RajinderSIngh-eo9sj 4 жыл бұрын
Video stroy vadiya veer positive Stroy twist improve karo negative PROFESIONAL lvl te kam karo
@gurbhajansinghguri78140
@gurbhajansinghguri78140 4 жыл бұрын
ਬਾਈ ਜੀ ਸੱਚ ਕਿਹਾ ਕੋਈ ਕੋਠੀ ਕਾਰ ਦੇ ਨਾਲ ਵੱਡਾ ਨਹੀ ਹੁੰਦਾ ਦਿਲ ਵੱਡਾ ਹੋਣਾ ਚਾਹੀਦਾ
@harjeetkaursarna251
@harjeetkaursarna251 4 жыл бұрын
Very beautiful
@Itsnahar482
@Itsnahar482 4 жыл бұрын
ਸਿਰਾ ਢਿੱਲੋ ਸਾਬ. ਬਹੁਤ ਵਧੀਆ ਵੀਡੀਓ ਤੇ ਸੁਨੇਹਾ. ਪੰਜਾਬ ਵਿਚ ਹਰ ਗਰੀਬ ਪਰਿਵਾਰ ਨਾਲ ੲਿਦਾ ਹੀ ਹੁੰਦਾ ਹੈ. ੲਿਕ ਸੱਚੀ ਕਹਾਣੀ. ਸਲੂਟ ਅਾ ਢਿੱਲੋ ਸਾਬ ਵਹਿਗੂਰੁ ਤੁਹਾਡੇ ਪਰਿਵਾਰ ਅਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ
@lakhveersinghmallan4273
@lakhveersinghmallan4273 4 жыл бұрын
ਬਹੁਤ ਹੀ ਵਧੀਆ ਬਾਈ ਜੀ
@karangill3779
@karangill3779 4 жыл бұрын
bai 8.07 te dhillin bai de pra d allto car kive 🤐🤔🤣
@user-ti6zg5me9z
@user-ti6zg5me9z 4 жыл бұрын
Y ajj mere te v mada time chlda sare rishtedar auno hat ge😔v eh grib kuj mang na lve .. Baki Thoda suneha bhut vdiya vire waheguru trkiyan bkshe
@dhamisangha887
@dhamisangha887 4 жыл бұрын
koi gl ni veere time changa jroor auga ,je rabb greebi na dikhave fr ameeri aye da swaad ni pta lgda ,time ni rukda hunda veer meriya yaad rakhi kde hankar na kri na kde kise nu dekh ke jealos rabb jroor changa time liavega, Ass na chadi asss nal ta zindgi chaldi a
@maanmaan7172
@maanmaan7172 4 жыл бұрын
Koi kami nahi y video vich very good
@baljinderbiring3496
@baljinderbiring3496 4 жыл бұрын
Veer vaali vadiaa video aa
@rajendrabishnoi4040
@rajendrabishnoi4040 4 жыл бұрын
बाई यार थोडी सारी विडीयो चंगी हौदीं है मै रावला Th घड़सानॎ से थोडा तकड़ॎा फेन हा
@singaporeserver2251
@singaporeserver2251 4 жыл бұрын
Bhaut vadiya 👍👌
@gillsab5138
@gillsab5138 4 жыл бұрын
By ji njara aa gya vdo dekh k ....dhnwad ji
@varinderkumar867
@varinderkumar867 4 жыл бұрын
Bhaut vdia Dhillon veer
@Satvir430
@Satvir430 4 жыл бұрын
Siraa bai
JOGI ।।Dhillon Bathinde Aala latest punjabi video 2020.Mandeep Dhillon
11:02
Dhillon Bathinde aala
Рет қаралды 133 М.
Задержи дыхание дольше всех!
00:42
Аришнев
Рет қаралды 3,7 МЛН
路飞太过分了,自己游泳。#海贼王#路飞
00:28
路飞与唐舞桐
Рет қаралды 35 МЛН
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 17 МЛН
Ouch.. 🤕
00:30
Celine & Michiel
Рет қаралды 17 МЛН
dhillon bathinde aale de privaar naal mulakaat....
20:51
Matt Sheron Wala
Рет қаралды 32 М.
Девушка ограбила мажора, но…😳
1:00
Trailer Film
Рет қаралды 7 МЛН
Фильм про побег от родителей
0:59
Holy Baam
Рет қаралды 3,6 МЛН
Фильм про побег от родителей
0:59
Holy Baam
Рет қаралды 3,6 МЛН