ਵਿੱਕੀ ਮਿੱਡੂਖੇੜਾ ਕਤਲ ਮਾਮਲੇ ‘ਚ ਪਹਿਲੀ ਵਾਰ ਸ਼ਗਨਪ੍ਰੀਤ ਦਾ ਕਬੂਲਨਾਮਾ Exclusive | On Air

  Рет қаралды 502,542

On Air

On Air

Жыл бұрын

ਵਿੱਕੀ ਮਿੱਡੂਖੇੜਾ ਕਤਲ ਮਾਮਲੇ ‘ਚ ਪਹਿਲੀ ਵਾਰ ਸ਼ਗਨਪ੍ਰੀਤ ਦਾ ਕਬੂਲਨਾਮਾ Exclusive | On Air
ਸਾਨੂੰ Facebook KZfaq ਅਤੇ Instagram ਉੱਤੇ like ਅਤੇ share ਕਰੋ
Press the bell icon on KZfaq for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#vickymiddukhera #sidhumoosewala #shaganpreet #interview #latestnews #punjabnews #simranjotsinghmakkar #OnAir

Пікірлер: 1 500
@gurchransingh5674
@gurchransingh5674 Жыл бұрын
ਇੱਹਨਾ ਨੇ ਸਾਰਿਆਂ ਨੇ ਰਲਕੇ ਸਿੱਧੂ ਵੀਰ ਦਾ ਕਤਲ ਕਰਵਾਉਣਾ ਸੀ ਕਰਵਾ ਦਿੱਤਾ ਹੁਣ ਇੱਹਨਾ ਨੂੰ ਕੁੱਝ ਨਹੀਂ ਹੁੰਦਾ ਇੱਹ ਬੰਦੇ ਨੇ ਸਿੱਧੂ ਵੀਰ ਦਾ ਨਾਮ ਬਦਨਾਮ ਕੀਤਾ
@user-tz1zj7gz6o
@user-tz1zj7gz6o Жыл бұрын
ਗਲਤੀ ਸਾਰੀ ਇਹਦੀ ਆ !! ਸਿੱਧੂ ਨੂੰ ਭੁਗਤਣੀ ਪੈ ਗਈ 😔💔💔💔💔
@rashpalsingh9173
@rashpalsingh9173 Жыл бұрын
ਜਿੰਦਗੀ ਤਬਾਹ ਨੇ ਕਰ ਦਿੰਦੀਆਂ ਮਾੜੇ ਬੰਦਿਆਂ ਨਾਲ ਲਾਈਆਂ ਯਾਰੀਆਂ
@saritajoshi8941
@saritajoshi8941 Жыл бұрын
Hm
@JaswinderKaur-rb3pz
@JaswinderKaur-rb3pz Жыл бұрын
Sahi ha
@sukhpalSingh-oq7ue
@sukhpalSingh-oq7ue Жыл бұрын
Aah Pura involved yaa oda friends see but pata kisey gal daa nahi koyi dukh nahi hoya enu gal kidaa kerda paya
@bobbyalawalpuria9603
@bobbyalawalpuria9603 Жыл бұрын
Shi gl aa
@kanwerjitsingh7181
@kanwerjitsingh7181 Жыл бұрын
ਹੁਣ ਤੱਕ ਖੁੱਡ ਵਿੱਚ ਕਿਉਂ ਲੁਕਿਆ ਰਿਹਾ,ਸੱਚਾ ਸੀ ਤਾਂ ਪਹਿਲਾਂ ਬਾਹਰ ਆਉਦਾ,ਸ਼ਾਇਦ ਸਿੱਧੂ ਬੱਚ ਜਾਂਦਾ,
@vinum6873
@vinum6873 Жыл бұрын
Veere ehne police toh security di aarzi mngi c.. ehne keha c main india aana hai.. police ne cancel krti. Lawrence nu kis gal di security dinde aa..
@ff.del-classic_2.0
@ff.del-classic_2.0 Жыл бұрын
Right Veer Ji
@ff.del-classic_2.0
@ff.del-classic_2.0 Жыл бұрын
Village Poohla
@GurwinderVirk-uo3tv
@GurwinderVirk-uo3tv Жыл бұрын
ਏਹਦੀ ਅਵਾਜ ਜਾ ਬੋਲ ਬਾਣੀ ਵਿੱਚ ਸਿੱਧੂ ਵੀਰ ਲਈ ਕੋਈ ਦੁੱਖ ਜਾ ਪਛਤਾਵਾ ਨਹੀਂ ਲਗਦਾ
@sikandersingh7611
@sikandersingh7611 Жыл бұрын
ਸਹੀ ਗੱਲ ਹੈ 100%
@gurpreetmallhi5840
@gurpreetmallhi5840 Жыл бұрын
ਹੁਣ ਕੀ ਫਾਇਦਾ ਸਾਡਾ ਹੀਰਾ ਸਿੱਧੂ ਖੋਹ ਲਿਆ
@Toor4U
@Toor4U Жыл бұрын
ਠੰਡ ਪੈ ਗਈ ਸਭ Hateran ਦੇ ਕਾਲਜੇ ਨੂੰ , ਪਰ ਬਾਈ ਕਹਿੰਦਾ ਰਿਹਾ ਅਣਖ ਨਾਲ ਮਰਾਂਗੇ , ਸੱਚ ਹੋ ਗਿਆ । ਬਾਕੀ ਸਭ ਕੁਝ ਵਾਹਿਗੁਰੂ ਮਾਲਕ ਜਾਣਦੇ ਨੇ । 🙏🏻💐 Legend never die 💐🙏🏻
@sonykhattra8923
@sonykhattra8923 Жыл бұрын
Ec ch hetaran hootar wali koi gl ni thoda km hoya wa A tobhe da gwah Daddu🐸 wala km A te hor jina nu tu hetar dasda oh bs sach sach nu keh rahe ne hor gl koi ni
@soodadvocates1321
@soodadvocates1321 Жыл бұрын
@@sonykhattra8923 n hu hu hu hu
@sonykhattra8923
@sonykhattra8923 Жыл бұрын
@@soodadvocates1321 Hnji bro
@khushkarannagpal6147
@khushkarannagpal6147 Жыл бұрын
Hateran di ta hun jada pardi a bai di hoor chdai vekh vekh ❤
@JaspreetSingh-bg6wy
@JaspreetSingh-bg6wy 4 ай бұрын
​H& 😊😅
@navisandhu1856
@navisandhu1856 Жыл бұрын
ਮੇਰੇ ਸਾਲੀਆ ਜੇ ਆਹੀ ਗੱਲ ‌ਤੰ 29-਼਼ ਤੋ ਕੁਝ ਦਿਨ ਪਹਿਲਾਂ ਦੱਸ ਦਿੱਤਾ ਹੁੰਦਾ ਤਾਂ ਸ਼ਾਇਦ ਅੱਜ ਸਿਧੂ ਵੀਰ ਸਾਡੇ ਵਿੱਚ ਹੁੰਦਾ ਹੁਣ ਜਾਨ ਬਚਾਉਣ ਲਈ ਮੀਡੀਆ ਤੇ ਆਇਆ ਤੰ🙏🙏🙏🙏🙏🙏
@marvelsclips4478
@marvelsclips4478 Жыл бұрын
Yr je ohna ne a nu hi marna Hunda kdo da kam hoo jana c a da jana fr oo sidhu te hi kio attack karde c sidhu da kam hi karna c ohna nu
@jassisingh6319
@jassisingh6319 Жыл бұрын
Fer oho keda media ch aaye ja posta payia pehla oh v ta bus phone kere pehla pehla sidhu ne dus dita si k mera koi hath nehi ohnu lagya smjh gye hone .
@sweetmemory985
@sweetmemory985 Жыл бұрын
@@jassisingh6319 hun bolan naal samjh jana ji je eh pehla eh hi gala media te aa ja police station jaa das dinda ji eh bhave galti naal uthe poch giya ji par os di saja da sidhu di family nu mili ji
@tejineetu9322
@tejineetu9322 Жыл бұрын
veer sabh d involvment c kise d ght kise d vadh
@fatehsingh-gi9po
@fatehsingh-gi9po 11 ай бұрын
Sahi gal vr ji
@GurvinderSingh-kj4mr
@GurvinderSingh-kj4mr Жыл бұрын
ਬਾਈ ਤੂੰ ਗਲਤ ਕੀਤਾ ਏ ??? ਚੰਗਾਂ ਭਲਾ ਮੁੰਡਾ ਮਰਵਾ ਤਾਂ ਤੂੰ!! ਤੇਰਾ ਯਾਰ ਸੀ ਤੈਨੂੰ ਸਿੱਧੂ ਨੂੰ ਸੇਵ ਕਰਨਾ ਚਾਹੀਦਾ ਸੀ!! ਤੂੰ ਚੱਗਲ ਮਾਰੀ ਏ ਤੇ ਤੂੰ ਮੁੰਡਾ ਮਰਵਾ ਤਾਂ !!!!
@jagreepsingh7369
@jagreepsingh7369 Жыл бұрын
ਇੱਕ ਵਾਰੀ ਵੀ ਸਿਧੂ ਦੇ ਹੱਕ ਦੀ ਗੱਲ ਨ੍ਹੀ ਕਰ ਸਕਿਆ ਸਾਲਾ ਏਹੋ ਕਹੀ ਜਾਂਦਾ ਮੇਰੇ ਸਾਹਮਣੇ ਨਹੀਂ ਕੋਈ ਗੱਲ ਹੋਈ....ਮੈਨੂ ਨੀ ਏਸ ਗੱਲ ਦਾ ਪਤਾ... ਮੈ ਕਹਿ ਨਹੀਂ ਸਕਦਾ..
@monikagupta345
@monikagupta345 Жыл бұрын
Correct.e te sidhu da ska nhi lagda pya.
@rajideol680
@rajideol680 Жыл бұрын
ਸਾਰਿਆ ਸਿਆਪੇ ਦੀ ਜੜ ਹੀ ਇਹੋ ਹੈ।😭😭
@gurmailbrar5083
@gurmailbrar5083 Жыл бұрын
ਹੋਰ ਕਿਸੇ ਦਾ ਕੁਝ ਨੀ ਗਿਆ ਮਾਂ ਬਾਪ ਦਾ ਇਕਲੌਤਾ ਹੀਰਾ ਪੁੱਤ ਗਿਆ ਜਹਾਨੋਂ ਘਾਟਾ ਪਿਆ ਤਾਂ ਓਹਨਾਂ ਨੂੰ ਪਿਆ।🙏🙏💔💔😭😭
@kanwaljitkaur5692
@kanwaljitkaur5692 Жыл бұрын
ਇਹਦਾ ਕੀ ਗਿਆ, ਮਾਂ ਬਾਪ ਦਾ ਤਾਂ ਸੱਭ ਕੁਝ ਚਲਾ ਗਿਆ। ਇਹ ਤਾਂ ਖੁੱਡ ਵਿੱਚ ਜਾ ਕੇ ਲੁਕ ਗਿਆ।
@bhupenderkour9098
@bhupenderkour9098 Жыл бұрын
Hun sare aven hi kahnge ksur sara Ana da hi aa
@MandeepSingh-dj2ni
@MandeepSingh-dj2ni Жыл бұрын
ਮਕੜ ਸਾਹਬ ਜੇਕਰ ਸ਼ਗਨਪਰੀਤ ਦਾ ਕੋਈ ਰੋਲ ਨਹੀ ਤਾ ਜਿਹੜੇ ਗੈਂਗ ਸਟਰ ਵਿਕੀ ਮਿੱਡੂ ਖੇੜਾ ਕਤਲ ਮਾਮਲੇ ਵਿੱਚ ਫੜੇ ਗਏ ਹਨ ਉਹਨਾ ਦੇ ਸਾਹਮਣੇ ਬਿਠਾ ਕੇ ਪੁੱਛ ਪੜਤਾਲ ਕੀਤੀ ਜਾਵੇ ਸਬ ਕੁੱਝ ਸਾਹਮਣੇ ਆ ਜਾਏ ਗਾ ਬਾਕੀ ਐਨੇ ਟਾਇਮ ਬਾਅਦ ਸਾਹਮਣੇ ਆਇਆ ਹੈ ਮਕੜ ਸਾਹਬ ਪੰਜਾਬ ਦੇ ਸਾਬਕਾ ਡੀ ਜੀ ਪੀ ਸਾਹਬ ਨੇ ਸਿੱਧੂ ਦੇ ਕਤਲ ਵੇਲੇ ਸਿੱਧੂ ਦੇ ਕਤਲ ਟਾਇਮ ਗੈਂਗ ਵਾਰ ਦਾ ਕਿਹਾ ਸੀ ਪਰ ਲੋਕਾ ਦੀਆ ਭਾਵਨਾਵਾ ਕਰਕੇ ਡੀ ਜੀ ਪੀ ਸਾਹਬ ਨੂੰ ਆਪਣਾ ਬਿਆਨ ਵਾਪਸ ਲੈਣਾ ਪਿਆ ਮਕੜ ਸਾਹਬ ਕਦੇ ਕੋਈ ਚੋਰ ਚੋਰੀ ਕਰਨ ਤੋ ਬਾਅਦ ਕਦੇ ਨਹੀ ਮਨਦਾ
@harrydhaliwal4997
@harrydhaliwal4997 Жыл бұрын
ਝੋਟਾ ਜੱਟ ਮਰਵਾਤਾ ਇਹਨੇ । ਦਿਲ ਵਿੱਚ ਚੋਰ ਆ ਇਹ ਬੰਦੇ ਦੇ। ਹਰ ਇੱਕ ਗੱਲ ਤੋਂ ਮੁਕਰੀ ਜਾਂਦਾ । ਕੱਲੀ ਕੱਲੀ ਗੱਲ ਦਾ ਪਤਾ ਏਸ ਬੰਦੇ ਨੂੰ ਕੀ ਹੋਇਆ ਕੀ ਨਹੀਂ
@preetlaadi1992
@preetlaadi1992 11 ай бұрын
Pakki Gall. Dhaliwal Saahb
@jaswinderjaswinder9101
@jaswinderjaswinder9101 Жыл бұрын
Legend Sidhu Moosewala jindawad ⛳ ❤ 🙏🏼
@jasdeepsidhu7230
@jasdeepsidhu7230 Жыл бұрын
ਮੱਕੜ ਵੀਰ ਜੀ good service thankyou
@hinasgraphy5016
@hinasgraphy5016 Жыл бұрын
Because of all these selfish friends, world has lost a genion star, a innocent person, a diamond 💎of Punjab 🥺
@ushhhsig648
@ushhhsig648 Жыл бұрын
ਮਿਡੂ ਖੇੜੇ ਨੂੰ ਅਸੀ ਗੁਰਦਾਸਪੁਰ ਵਾਲੇ ਜਾਣਦੇਅਾ ੲਿਹ ਨਹੀ ਜਾਨਦਾ ਬਬੀਹਾ ਨੂੰ ਨਹੀ ਜਣਦਾ ਬਾਕੀ ੳੁਹਨਾ ਮਰਨਾ ਸੀ ਮਕੱੜ ਸਾਬ
@manasamra6557
@manasamra6557 Жыл бұрын
Sobeer kon aa
@arvinbhandal2204
@arvinbhandal2204 Жыл бұрын
bro vicky middukhera was just a excuse, they just wanted a name for themself
@sukhdeepsingh8675
@sukhdeepsingh8675 Жыл бұрын
b
@amreetbatth221
@amreetbatth221 10 ай бұрын
​@@manasamra6557aaaaaaaaaaa⅚
@jagreepsingh7369
@jagreepsingh7369 Жыл бұрын
ਪਤਾ ਨਹੀਂ ਏਹ ਡੀਕ ਆ ਕੇ ਗਲਤ ਪਰ ਏਸ ਬੰਦੇ ਨੂੰ ਕੋਈ ਦੁੱਖ ਨਹੀਂ ਬਾਈ ਦਾ ਅਪਣੀ ਜਾਣ ਬਚਾ ਲਈ ਹੀਰਾ ਪੁੱਤ ਪੰਜਾਬ ਦਾ ਮਰਵਾ ਤਾ... 3 ਮਹੀਨੇ ਬੰਦਾ ਬੋਲਿਆ ਹੀ ਨਹੀਂ...
@Munn687
@Munn687 Жыл бұрын
Veere vicky auna ne excuse banaya oh bahut time to pehla he ehda katal krna chaunde c
@avtaranttal881
@avtaranttal881 Жыл бұрын
ਗਲਤ ਗੱਲ ਹੈ ਜੂਨ ਵਿੱਚ ਪ੍ਰੈਸ ਕਾਨਫਰੰਸ ਕਰਨ ਦੀ ਸਲਾਹ ਬਣਾਈ ਸੀ ਸਗਨ ਤੇ ਸਿੱਧੂ ਨੇ ਪਰ ਹਲ਼ਕੇ 29 ਮਈ ਨੂੰ ਹੀ ਵੱਢਣ ਪੈਗੇ ਸੀ ਸਿੱਧੂ ਬਾਈ ਨੂੰ
@bhavneshwarimann7683
@bhavneshwarimann7683 Жыл бұрын
Sidhu ssrre aam galla kiddy janda c har ekk nu challenge karee janda c
@pritpalsingh1107
@pritpalsingh1107 Жыл бұрын
ਜ਼ਿੰਦਗੀ ਥੋੜ੍ਹੀ ਸੀ ਝੋਟੇ 22 ਦੀ
@Munn687
@Munn687 Жыл бұрын
@@bhavneshwarimann7683 aune naam lya kise da tenu bai nhi pta aunu v fon kr kr galat bolde c bnde nu gussa hunda kine jane ohde magar lagge c agla nhi darda c banda akk ke bolda he ah
@ManjitKaur-nf6li
@ManjitKaur-nf6li Жыл бұрын
ਮੇਨ ਸਵਾਲ ta ਪੁੱਛਿਆ ਹੀ ਨਹੀਂ ਕੀ ਸ਼ਗਨ ਨੂੰ ਕਿਵੇਂ ਪਤਾ ਸੀ ਓਦੋਂ ਕੀ ਮੈ ਗ਼ਲਤ ਜਗਾ ਤੇ ਪਹੁੰਚ ਗਿਆ ?
@rajveersohal2124
@rajveersohal2124 Жыл бұрын
Manjit Kaur g u r right, hor v boht ਸਵਾਲ ਸੀ?
@rajveersohal2124
@rajveersohal2124 Жыл бұрын
Manjit Kaur g utube te mera likheya Song (maa da dard) Singer Ramzana heer da, pls jroor suneo nd dsio comments kr k?
@ravimehtot4274
@ravimehtot4274 Жыл бұрын
Miss you Sidhu bai g 😭🙏
@simi9999
@simi9999 Жыл бұрын
ਹੁਣ ਲੋਕ ਸ਼ਗਨ ਦੇ ਪਿੱਛੇ ਪੈ ਗਏ। ਥੋੜੇ ਟਾਈਮ ਰੁਕ ਜਾਓ ਸੱਚ ਆਪੇ ਬਾਹਰ ਆ ਜਾਉ ਜਿਨ੍ਹੇ ਜੌ ਜੌ ਕਿੱਤਾ ਓਹਦਾ ਫਲ ਸਭ ਨੂੰ ਮਿਲ ਜਾਣਾ ਹੈ। ਇਸ ਅਦਾਲਤ ਤੋਂ ਬੱਚ ਜੂ ਬੰਦਾ ਰੱਬ ਦੀ ਅਦਾਲਤ ਚੋਂ ਨੀ ਬਚਦਾ।
@gurpreet927
@gurpreet927 Жыл бұрын
ਘਰ ਦਾ ਭੇਤੀ ਲੰਕਾ ਢਾਵੇ,,,ਏਦਾ ਦੇ ਮਸਲਿਆਂ ਚ ਜਾ ਕੋਈ v ਕ੍ਰਾਈਮ ਚ ਕੋਈ ਨਾ ਕੋਈ ਆਪਣਾ e ਹੁੰਦਾ,,,, ਪਰ ਮੇਰੇ ਦਿਮਾਗ ਚੋ ਅਜੇ ਤੱਕ ਸਿੱਧੂ ਜਾਂਦਾ ਨਈ,,,,,ਭੁੱਲਿਆ e ਨਈ ਜਾਂਦਾ
@pancypancy328
@pancypancy328 Жыл бұрын
Right ji
@amandeepkaur8315
@amandeepkaur8315 Жыл бұрын
Mera v ehi haal aa ji
@pancypancy328
@pancypancy328 Жыл бұрын
@@amandeepkaur8315 saria da ehi hall aa ji
@farmer4456
@farmer4456 Жыл бұрын
ਕੋਈ ਵੀ ਨਹੀਂ ਭੁੱਲ ਸ਼ਕਦਾ ਜੀ ਪੰਜਾਬੀ ਤਾਂ ਰੋਏ ਹੀ ਰੋਏ non Punjabi ਵੀ ਬਹੁਤ ਰੋਏ ਸਿੱਧੂ ਨੂੰ ਮੂਸੇ ਵਾਲਾ ਨਾਮ ਦਿਲਾਂ ਉੱਤੇ ਲਿਖਿਆ ਖਾਸਾ ਜੋਰ ਲੱਗਜੁ ਮਿਟਾਉਣ ਵਾਸਤੇ Legend never die Miss u 5911💔💔
@manjeetparhar9462
@manjeetparhar9462 Жыл бұрын
Kise apnai nai he dokha kita
@baljitsingh4084
@baljitsingh4084 Жыл бұрын
ਸਾਰੇ ਦੁੱਖ ਭੁੱਲ ਜਾਣਗੇ ਨਈਓਂ ਭੁਲਣਾ ਵਿਛੋੜਾ ਸਿੱਧੂਆ ਤੇਰਾ ਸਾਰੇ ਦੁੱਖ ਭੁੱਲ ਜਾਣਗੇ 😭
@satargobindgarhia95
@satargobindgarhia95 Жыл бұрын
Veere Aapan Saare Ik Hoke Awaaz Chukiye V Baki Gangsters Da V Encounter Hona Chahida Veere Taan Saanu Insaaf Milu Viche Goldy Laurence Saareya Da Safaya Chahida
@tejinderkaur3766
@tejinderkaur3766 Жыл бұрын
Sidhu KDE v ina kman ch ni pia usnu ki lod c? Usne kinni vari kiha hai k mein KDE kise da mada ni kita.
@Jobanpandher13
@Jobanpandher13 Жыл бұрын
Ashe jaa Tera maa baap marr jna tah bhul jva gya appde maa baap nu sallea.jaa our dallea lakh di Lanta Tera jamna tah dallea
@satargobindgarhia95
@satargobindgarhia95 Жыл бұрын
@@tejinderkaur3766 Bilkul Sahi Keha Tussi Sister G 🙏
@baljeetkaur4455
@baljeetkaur4455 Жыл бұрын
ਘੁਣ ਵਾਂਗ ਖਾ ਰਿਹਾ ਸਿੱਧੂ ਦਾ ਦੁੱਖ,ਉਸ ਦਿਨ ਤੋਂ ਬਾਦ ਆਪਣੇ ਸਾਰੇ ਦੁੱਖ ਆਹ ਦੁੱਖ ਅੱਗੇ ਛੋਟੇ ਹੋ ਗੇ
@BaljinderSingh-fj7kh
@BaljinderSingh-fj7kh Жыл бұрын
ਬਾਈ ਜੀ ਸੱਤ ਸ਼੍ਰੀ ਅਕਾਲ ਮੱਕੜ ਸਾਬ ਸਿੱਧੂ ਹੀ ਸਾਰੀ ਗੱਲ ਦੱਸ ਸਕਦਾ ਸੀ
@JaspreetSingh-qx4go
@JaspreetSingh-qx4go Жыл бұрын
ਪੁੱਤ ਖੜਦਾ ਫੇਰ ਇਹ ਗੱਲਾਂ ਪਹਿਲਾਂ ਦੱਸਦਾ ਮਾਪਿਆਂ ਦਾ ਇਕੱਲਾ ਜਵਾਨ ਪੁੱਤ ਮਰਵਾ ਦਿੱਤਾ ਬੱਚਦਾ ਤਾਂ ਹੁਣ ਤੂੰ ਵੀ ਨਹੀਂ
@romanreigns0019
@romanreigns0019 Жыл бұрын
Jado ehda name bajda si media vich sidhu de murder ton pehla udo hi clear kar dena xhahida si
@avn151
@avn151 Жыл бұрын
ਬਹੁਤ late ਹੋ ਗਿਆ ਵੀਰੇ ਤੂੰ.... ਏਨਾ late ਹੋ ਗਿਆ ਕੇ ਸਿੱਧੂ ਦੁਨੀਆਂ ਤੋਂ ਚਲੇ ਗਿਆ, ਮਾਂ ਬਾਪ ਰੁਲ ਗਏ..... ਹੁਣ ਤੇਰਾ ਬੋਲਣਾ ਵੀ ਬੁਰਾ ਲੱਗਦਾ 😭 ਜਦੋ ਸਮਾਂ ਸੀ ਤੂੰ ਉਦੋਂ ਨਹੀਂ ਬੋਲਿਆ 😭🙏
@amarjeetkaur1589
@amarjeetkaur1589 Жыл бұрын
Honi nu koi taal ni sakda bss hun ehii keh sakde aa apa tanh
@indersangha268
@indersangha268 Жыл бұрын
Ehde bolan naal koi chakar nyi c chahe pehla v boldinda kiyunki ohna landuya nu v ptta he c already k sidhu veer beksoor a oh ta fukre bus famous hon lyi eh kuj karna chaunde c 😡 bus eh fukre es lyi sidhu veer te elzaam la rahe c kiyunki lokkan di sehmti bhalde c oh sochde c k asin sidhu nu maarke famous v hojage te lokki v saade naal hamdardi rakhange k wadiya kam kitta ehna ne apne bhra da badla leya par kam ulta hogeya saare hun ehna nu lahnta he paun dye a ehna fukre nakli gangstera nu kiyunki duniya pagal nai a sahi galat da sab nu ptta lag jaanda hun ehna nu mircha lagiyan paiya kiyunki sidhu veer nu saare sher keh rahe a te ehna landua nu bhedaan
@parwindersingh297
@parwindersingh297 Жыл бұрын
SmAa bai eh v ni bchde
@ajayassar6350
@ajayassar6350 Жыл бұрын
@@amarjeetkaur1589 bilkul shhi honi dey nll sidhu di laparwahi lei gai Bai nu . Pta hon dey baad v bina security dey ghro nhi c nikklna chhahida Bai nu . But hun koi faida ni aina glla da. Sbb singer dost mittr aapne aapne song release krr rhe ney sbb apne kmm chh busy ho gey ney but sidhu mossewala hamesha yaad rhoga
@ravinderpalsingh8929
@ravinderpalsingh8929 Жыл бұрын
right ek dam avneet kour
@arpanasharma1133
@arpanasharma1133 Жыл бұрын
The truth is that this world has lost a star who was going to rule this world .Loss is not going to fill for next 100 years ...
@alfred7122
@alfred7122 Жыл бұрын
Very true.
@misskaur2981
@misskaur2981 Жыл бұрын
V.v true
@gsdhillon9347
@gsdhillon9347 Жыл бұрын
True
@CR-ou2oc
@CR-ou2oc Жыл бұрын
ਭਰਾਵਾਂ ਵਰਗਾ ਪਿਆਰ ਸੀ ਤੇ ਸਿੱਧੂ ਨੇ ਏਹਨੂੰ ਲੌਰੈਂਸ ਬਾਰੇ ਕੁਸ਼ ਨੀ ਦੱਸਿਆ ਕਮਾਲ ਆ
@romanreigns0019
@romanreigns0019 Жыл бұрын
Hor sach thodi bologa har gal nu eh apna
@lakhycheema7566
@lakhycheema7566 Жыл бұрын
Veere shream jhooth bolii jndaa yrr edde case evidence Ehde khilaaf bolde....
@navdeepsingh7602
@navdeepsingh7602 Жыл бұрын
He is 200% involved
@user-ec4hy2tf4t
@user-ec4hy2tf4t Жыл бұрын
ਗੱਪ ਮਾਰੀ ਜਾਂਦਾ ਜਿਹੜੀ ਗੱਲ ਪਹਿਲਾਂ ਹੀ ਬਾਹਰ ਆ ਚੁੱਕੀ ਸਿਰਫ ਉਸਦੀ ਹਾਮੀ ਭਰਦਾ ਬਾਕੀ ਗੱਲਾ ਤੇ ਆਖ ਦਿੰਦਾਂ ਕੇ ਮੈਂਨੂੰ ਨੀਂ ਪਤਾ ਮੇਰੇ ਸਾਹਮਣੇ ਨੀਂ ਹੋਇਆ ਯੇਹ ਵੋਹ । ਵੱਡੀ ਗੱਲ ਜਦੋਂ ਵਿੱਕੀ ਦੀ ਮੌਤ ਤੋ ਪਹਿਲਾਂ ਇਹਨੇ ਗਲਤ ਬੰਦੇ ਵੇਖੇ ਸੀ ਕੀ ਇਹਨੇ ਸਿੱਧੂ ਨੂ ਦੱਸਿਆ ਨੀਂ ਹੋਣਾ ਕੇ ਬਾਈ ਆਹ ਬੰਦੇ ਵੇਖੇ ਅੱਜ ਗਲਤ ਲੱਗਦੇ ਜੋ । ਦੂਜਿ ਗੱਲ ਇਹ ਇੰਡੀਆ ਨੀਂ ਆਉਂਦਾ ਕਦੇ ਵੀ ਇਹ ।
@jagreepsingh7369
@jagreepsingh7369 Жыл бұрын
ਹੁਣ ਦੀ ਅਪਣੀ ਜਾਨ ਤੇ ਬਣੀ ਤਾਂ interview ਝੱਟ ਦੇ ਰਿਹਾ...
@Dr.PrettyPsychiatrist
@Dr.PrettyPsychiatrist Жыл бұрын
He is the reason Moosewala got assassinated!! You will have to live with the guilt of getting an innocent killed ! What a SHAME
@Munn687
@Munn687 Жыл бұрын
Vicky ke katal se pehle he sidhu ko katal krna chahte the police ko sab pta tha vicky ke katal ka unho ne bas excuse banaya inho ne fame ke liye limelight mey rehne ke liye katal kiya hai sidhu ka usko bahut pehle se dhamkiya ah rhi thi sidhu ki galti bas yeh hai woh dra nhi in logo se in logo ne apni insult samjhi es baat ko lekar aur apni gang upar krne ke liye uska katal kiya koi khas vja nhi thi katal krne ki just fame
@Munn687
@Munn687 Жыл бұрын
@Jatinder brar sidhu da koi laina dena nhi c eh hun bahana bna rhe ah . Main reason akhada c jehra sidhu ne laya c ehnu call kr ke rokde c jaan to sidhu chle gya oh darya nhi ehna diya dhamkiya to us to baad ehne ne dil ch rakhi gal
@riverocean4380
@riverocean4380 Жыл бұрын
@Jatinder brar ਐਵੇ ਹਵਾ ਵਿਚ ਤਲਵਾਰਾ ਮਾਰੀ ਜਾਂਦੇ , ਕਦੇ ਕਹਿੰਦੇ ਬੰਬੀਹ ਗੀਤ ਕਰਕੇ ਸਾਨੂ ਚੜਾਓਦਾ ਸੀ - ਪਰ ਓਹ ਤਾ ਅਮ੍ਰਿਤ ਮਾਨ ਦਾ ਗਾਣਾ ਸੀ ਓਹ lead singer ਸੀ ਉਸ ਨਾਮ ਪਹਿਲਾ ਆਓਦਾ !! ਕਦੇ ਕਹਿੰਦੇ ਗੁਰਲਾਲ ਬਰਾੜ ਕਦੇ ਕਹਿੰਦੇ ਵਿਕੀ ਮਿਡੂ ਖੇੜਾ ਕਦੇ ਕੁਝ ਕਦੇ ਕੁਝ !! ਅਸਲ ਗਲ ਇਹ ਹੈ ਕਿ ਵਿਕੀ ਮਿਡੂ ਖੇੜਾ ਨਾਭਾ ਜੇਲ ਵਿਚ lawrence ਵਾਸਤੇ birthday ਮਨਾਓਣ ਵਾਸਤੇ ਕਿਸੇ singer ਨੂ ਲੈ ਕੇ ਗਿਆ ਸੀ - ਹਾਲਾ ਕੀ ਇਹ ਕਿਵੇ ਹੋ ਸਕਦਾ ਪਰ ਉਸ ਵੇਲੇ ਅਕਾਲੀ - bjp ਸਰਕਾਰ ਸੀ - ਫਿਰ ਕਹਿੰਦੇ lawrence ਨੇ ਕਹਿਆ ਸੀ ਫਲਾਣੇ ਦੇ ਬੁਲਾਏ ਤੇ ਹਰਿਆਣਾ ਕਿਸੇ ਕਬਡੀ ਖੇਡ ਤੇ ਨਹੀ sing ਕਰਨਾ ਪਰ ਮੂਸੇਵਾਲਾ ਚਲਾ ਗਿਆ ਸੀ !! ਮੇਰਾ ਖਿਆਲ ਹੈ ਇਹ ਵਿਕੀ ਅਤੇ lawrence, ਗੁਰਲਾਲ ਬਰਾੜ ਆਦਿ ਮੂਸੇਆਲਾ ਤੋ ਫਰੌਤੀ ਮੰਗਦੇ ਹੋਣੇ !! ਦੂਸਰੀ ਗਲ ਜੋ ਕੋਈ ਵੀ ਨਹੀ ਪੁਛ ਰਹਿਆ - ਅਮਿਤ ਸ਼ਾਹ - ਮੋਦੀ ਅਤੇ ਇੰਡੀਆ ਦੇ elites ਦੇ ਨਕ ਦੇ ਥਲੇ lawrence ਬਿਸ਼ਨੋਈ ਕਿਵੇ social media ਵਰਤ ਸਕਦਾ ਅਤੇ ਬਾਹਰ ਫੋਨ ਕਰ ਸਕਦਾ !! ਜਦੋ ਕਿ ਉਥੇ ਬੈਠੇ ਸਿਖ ਜਿਨਾ ਨੇ ਆਵਦਾ time ਵੀ ਪੂਰਾ ਕਰ ਲਿਆ ਉਨਾ ਨੂ ਤਾ social media ਵਰਤਨ ਦੀ ਇਜਾਜ਼ਤ ਨਹੀ !! Oct 2021 ਵਿਚ supreme court ਨੇ home ਮਿਨਿਸਟਰ ਨੋ ਝਾੜ ਪਾਈ ਸੀ ਕਿ ਤਿਹਾੜ ਨੂ ਸੁਧਾਰੋ - ਇਹ criminals ਦਾ den ਬਣ ਚੁਕੀ - ਫਿਰ ਅਮਿਤ ਸ਼ਾਹ ਨੇ ਕੀ ਕੀਤਾ !! ਕਿਸੇ ਨੂ ਵੀ ਸੂਹ ਨਹੀ ਸੀ - ਮੂਸੇਵਾਲਾ ਨੂ ਮਾਰ ਸਕਦੇ !! ਅਗਲਾ 2 ਕਰੋੜ ਟੈਕ੍ਸ ਵੀ ਭਰਦਾ ਸੀ ਪਰ ਲੰਡੀ ਬੁਚੀ rss - ਸ਼ਿਵ ਸੈਨਾ ਵਾਲੇ security ਲਈ ਫਿਰਦੇ !!
@moonchildwithlove
@moonchildwithlove Жыл бұрын
@Jatinder brar gurlal brar nu ta lavi deora karke bambiha walya ne Marya c , sidhu da ki role ho gya ede ch
@arunchoudhary2487
@arunchoudhary2487 Жыл бұрын
@@moonchildwithlove oo terekol koi. Kaam dhanda nhi hega har jha moo ch chkar aa jhanda hai 🤣
@sunilsirsa4386
@sunilsirsa4386 Жыл бұрын
ਇਸ ਤਰ੍ਹਾਂ ਲਗਦੈ ਸ਼ਗਨ ਪ੍ਰੀਤ ਪੂਰਾ ਸੱਚ ਨੀ ਦੱਸ ਨਹੀਂ ਰਿਹਾ। ਕੁਝ ਕੁਝ ਗੱਲਾਂ ਛੁਪਾ ਰਿਹਾ ਹੈ।
@Sukh0097
@Sukh0097 Жыл бұрын
ਯਾਰ ਜਿਹੜੇ ਕਹੇ ਰਹੇ ਇਦੇ ਕਰਕੇ ਹੋਈਆ॥ਅਕਲ ਨੂ ਹੱਥ ਮਾਰੋ ਬਾਈ ਸਿੱਧੂ ਨੂੰ 2 ਸਾਲ ਪਹਿਲਾ ਦੀ ਤਿਆਰੀ ਚੱਲ ਰਹੀ ਸੀ ਮਾਰਨ ਦੀ ਏ ਬੱਸ ਬਹਾਨਾ ਸੀ ਜੇ ਏ ਸੱਚ ਦੱਸ ਦਿੰਦਾ ਤਾ ਉਹਨਾ ਨੇ ਕੋਈ ਹੋਰ ਬਹਾਨਾ ਬਣਾ ਲੈਣਾ ਸੀ ਮੇ ਏਨੂੰ ਸਹੀ ਨੀ ਕਹੇ ਰਿਹਾ ਪਰ ਏਨਾ ਪਤਾ ਕੇ ਸਿਧੂ ਨੂ ਏਦੇ ਕਰਕੇ ਨੀ ਮਾਰਿਆ
@pushpindersingh3929
@pushpindersingh3929 Жыл бұрын
Bilkul veer eh ik bahana si
@pritpalsingh1107
@pritpalsingh1107 Жыл бұрын
22 far ohna ਕਿਵੇਂ pata laga ki ah sidhu da manager hai
@yadvindersingh9309
@yadvindersingh9309 Жыл бұрын
Thodi gal sahi lug rhai hai sidhu Bali da Bakra bn gya
@AmandeepSingh-eb7pk
@AmandeepSingh-eb7pk Жыл бұрын
Well said
@AmandeepSingh-eb7pk
@AmandeepSingh-eb7pk Жыл бұрын
@@yadvindersingh9309 bali da nhi EID da bakra bauji...😖😖😞
@GurmeetSingh-oc1sn
@GurmeetSingh-oc1sn Жыл бұрын
ਜਦੋਂ ਸੱਚਾਈ ਸਾਮ੍ਹਣੇ ਆਉਦੀ ਹੈ.... ਝੂਠ ਸਾਰੀ ਦੁਨੀਆਂ ਦੀ ਸੈਰ ਕਰ ਆਉਦਾਂ ਹੈ !! ਜੋ ਸਿੱਧੂ ਦੇ ਮਾ ਬਾਪ ਭੁਗਤ ਰਹੇ ਨੇ!!
@kangsukh2151
@kangsukh2151 Жыл бұрын
Veer ji tusi samjedar ho 2saal ton paka nal rehnda c ..kise gal da pata ni ide nal koi gal ni kiti SIDHU NE..har gal nu jhuta dase reha ..te MAKKAR NE EK AMABLA Di gal ayi te nal de nal kaan khare kite na na AMBALA de gal tan police ne vi kite likhi ..ithe Sacha hona bhaki har gal te bachya vangu nhi nhi...
@gallygill2546
@gallygill2546 Жыл бұрын
Bai eh bnda sab kuch janda., j eh aa gea india., arrest pa diti ehne.,te ehnu remand te v lea smjho.,bnda boht kuj Luka reha.,court ne ewein ni bail cancel kiti.koi boht wadda kaarn houga
@dineshdhingra2126
@dineshdhingra2126 Жыл бұрын
@@gallygill2546 kaaran hona hai tahi ta boleya ni Aina time
@samar4635
@samar4635 Жыл бұрын
Sariya tensions Sidhu 22 ne apne tak rakhiyan apne dosta nu kade kuj dseya ni taaki oona nu tension na aave koi ❤️❤️🚜 dino din respect badhi jandi veere tere laayi 🥲🥲🥲
@Sam-tp2sf
@Sam-tp2sf Жыл бұрын
#justiceforsidhumoosewala #JusticeForSidhuMooseWala #JusticeforSidhuMooseWala #Justice_for_Sidhu_Moose_Wala
@varshathakur8038
@varshathakur8038 Жыл бұрын
Sidhu never had true frnds in his life..... every individual used him to get a start for their career..... i dont know why d whole world is selfish these days..... no true feelings no nond no frndship...... Sidhu was mature enough at a very small age..... he was actually a genuine man..... a gem of men.....
@Legend-vu8vi
@Legend-vu8vi Жыл бұрын
Please translate this comment punjabi or hindi🙏❤️
@harmindersingh2761
@harmindersingh2761 Жыл бұрын
He use sidhu
@ekagergilll
@ekagergilll Жыл бұрын
Varsha …study kro jaakr
@Legend-vu8vi
@Legend-vu8vi Жыл бұрын
@@ekagergilll ha oye ki keha expaln kri
@ranjotrakkar6663
@ranjotrakkar6663 Жыл бұрын
@@Legend-vu8vi sidhu nuh sacha dost kde nhi milea har ek ne ohnu use kita apna career shuru kran lyi kise kol koi feeling nhi ajj de time ch sbh mtlbi hoge ah sidhu bht smjhdar c shoti age toh hi bht nek insan c te oh gem c industry da (Ahi bolea c veere ohne ute kudi ne)
@usmannazeer5071
@usmannazeer5071 Жыл бұрын
Justice for Sidhu moose Wala
@CR-ou2oc
@CR-ou2oc Жыл бұрын
25:30 ਜਿੱਦਣ ਤੇਰੀ ਬੇਲ ਰਿਜੈਕਟ ਹੋਈ ਆ ਓਸ ਦਿਨ ਪੁਲਿਸ ਨੇ ਬਿਆਨ ਦਿੱਤਾ ਕੋਰਟ ‘ਚ ਕਿ ਸ਼ਗਨ ਅਪਦੀ ਗੱਡੀ ਕਿਸੇ ਦੋਸਤ ਘਰੇ ਖੜਾ ਕੇ ਓਹਦੀ Swift ਲੇੈ ਕੇ ਗਿਆ। ਤੂੰ ਅਪਣੇ ਦੋਸਤ ਨੂੰ ਵੀ ਝੂਠ ਬੋਲ਼ਿਆ ਕਿ ਤੇਰੀ ਕੰਪਨੀ ਦੇ ਬੰਦੇ ਆ ਰਹੇ ਨੇ ਤੇ ਤੂੰ ਅਪਣੇ ਦੋਸਤ ਦੇ ਫ਼ਲੈਟ ਦੀ ਚਾਬੀ ਲਈ। ਸ਼ਗਨਪ੍ਰੀਤ ਤੂੰ ਰਾਤ ਅਪਣੇ ਓਸ ਦੋਸਤ ਘਰੇ ਰਿਹਾ ਜਿਸਦੇ ਘਰ ਕੈਮਰੇ ਲੱਗੇ ਸਨ ਤਾਂ ਕਿ ਤੇਰਾ ਸਬੂਤ ਰਹੇ ਪਰ ਹੋ ਕੰਮ ਉਲਟ ਗਿਆ ਹੁਣ ਓਹ ਤੈਨੂੰ ਵੀਡੀਓ ਨਹੀਂ ਦੇ ਰਿਹਾ, ਤੇਰੇ ਉਸ ਦੋਸਤ ਨੂੰ ਵੀ ਤੇਰੇ ਤੇ ਭਰੋਸਾ ਨਹੀਂ। ਤੇਰੇ ਵਰਗੇ ਦੋਸਤਾਂ ਕਰਕੇ ਸਿੱਧੂ ਦਾ ਨੁਕਸਾਨ ਹੋਇਆ।
@rabbiaaslam4101
@rabbiaaslam4101 Жыл бұрын
Exactly
@ssssaini3869
@ssssaini3869 8 күн бұрын
ਬਿਲਕੁੱਲ ਸਹੀ ਗੱਲ।
@baldevchungha2298
@baldevchungha2298 Жыл бұрын
ਸਗਨੇ ਦੀਆਂ ਗੱਲਾਂ ਸ਼ੱਕੀ ਲਗਦੀਆਂ ਹਨ ਸਟੂਡੀਓ ਵਿੱਚ ਮਿਲਦਾ ਹੈ ਗਲਤ ਬੰਦੇ ਕਹਿ ਕੇ ਮੁਕਰ ਜਾਂਦਾ ਹੈ
@Sarabsaa
@Sarabsaa Жыл бұрын
Mujy Sidhu ni lgta ghlt ho ga 😭💔 Ya Allah ye sab sabit kr dy huge fan of Shubh 🇵🇰
@satargobindgarhia95
@satargobindgarhia95 Жыл бұрын
Bilkul Sahi Keha Tussi Bai 👌
@quratulain3193
@quratulain3193 Жыл бұрын
we demand justice for Shubh
@arunchoudhary2487
@arunchoudhary2487 Жыл бұрын
Justice for vicky middukerha bhai
@majhablock323
@majhablock323 Жыл бұрын
Hon jehda marzi wapis aa jawe sach bole ja jhoot bole sada para sidhu ta chala gaya sanu chad ke sidhu kehda wapis aa jawega hon miss you sidhu 22
@paramjitghotra3034
@paramjitghotra3034 Жыл бұрын
Sidhu legend Sidhu diamond Sidhu lives in our hearts we miss you Sidhu Come back Sidhu Your father and mother and all people in pain
@harrymonga1734
@harrymonga1734 Жыл бұрын
Great reporting Makkar sahib.
@MayurPanghaal
@MayurPanghaal Жыл бұрын
He was called by punjab police for questioning. And allowed to leave later. The cctv in police station is preserved for 1.5 yrs. He also knows amd punjab police also knows that they will also be in trouble if this cctv is summoned by court
@raghukhehracanada1664
@raghukhehracanada1664 Жыл бұрын
Ŕ
@adityasingh-rg4vo
@adityasingh-rg4vo Жыл бұрын
You seen him go to police station ?? You were present at that police station?? Please take that police station cctv out via RTI route and share .. else stop making unsubstantiated allegations
@vikas4082
@vikas4082 Жыл бұрын
Ye bhosdi ka spammer h har jigh sidhu k against comment kra h bhosdi ka
@bmann4
@bmann4 Жыл бұрын
What a foolish remark. cctv Footage is saved for specified time only if no incident happens. In case of the incident where cctv evidence is available, the footage for the required date and time period is saved forever in hard drive and distributed by making CDs to required department(s) for further investigation. Moreover, probably u don’t have an idea that how much storage capacity of the hard drive would require to save the footage of multiple cameras that operates 24X7 for 1.5 years
@amrinderbhogal4501
@amrinderbhogal4501 Жыл бұрын
@@bmann4 it take 1tb storage to store 4 normal 2 mpx camera footage for just 30 days. People just don’t even know what they talk about.
@gillpassanger
@gillpassanger Жыл бұрын
ਇਹ ਬੰਦਾ ਬਹੁਤ ਕੁਝ ਛੁਪਾ ਰਿਹਾ ,ਜੋ ਖਾਸ ਦੋਸਤ ਹੋਵੇ ਉਹ ਆਪਣੇ ਦੋਸਤ ਬਾਰੇ ਬਹੁਤ ਕੁਝ ਜਾਣਦਾ ਹੁੰਦਾ ਹੈ,ਇਹ ਬੰਦਾ ਬਹੁਤ ਕੁਝ ਛੁਪਾ ਰਿਹਾ,
@sonumonu9895
@sonumonu9895 Жыл бұрын
Tuse sach bolaya
@prabhjotsingh-fi3gp
@prabhjotsingh-fi3gp Жыл бұрын
Yes right
@user-qw4nw3sk8l
@user-qw4nw3sk8l Жыл бұрын
ਮੈ ਵੀ ਸਿੱਧੂ ਵੀਰ ਦੇ ਬਹੁਤ ਨੇੜੇ ਸੀ ਮੇਰਾ ਤਾ ਕਿਸੇ ਨੇ ਨਾ ਨੀ ਲਿਆ ਕਿਸੇ ਦੀ ਕਰਨੀ ਕਿਸੇ ਨੂੰ ਭਰਨੀ ਪੈ ਗਈ ਮੱਕੜ ਸਾਹਿਬ ਮੇਰੇ ਰਾਬਤਾ ਕੈਮ ਕਰਿਿਓ
@chanmeetsingh5412
@chanmeetsingh5412 Жыл бұрын
Pata nahi kaun sacha kaun jhottha bs rab hi janda hain
@mr.mrs.dhillon
@mr.mrs.dhillon Жыл бұрын
ਪਛਤਾਵਾ ਇਹ ਆ ਕੇ ਸਿੱਧੂ ਨੇ ਤੇਰੇ ਵਰਗੀ ਖੱਚ ਨੂੰ ਮੇਨੇਂਜਰ ਰੱਖਿਆ 😢
@zaildarcheema106
@zaildarcheema106 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ
@kaurmann3702
@kaurmann3702 Жыл бұрын
Innocent killed waheguru Sidhu was very innocent and humble person. #justiceforsidhumoosewala very sad 😢 we lost gem
@Legend-vu8vi
@Legend-vu8vi Жыл бұрын
Ryt🤣🤣🤣🆒🙏🙏🙏🙏
@saritajoshi8941
@saritajoshi8941 Жыл бұрын
Hm
@Legend-vu8vi
@Legend-vu8vi Жыл бұрын
@@saritajoshi8941 sachi
@Truthlabel
@Truthlabel Жыл бұрын
​​​@@Legend-vu8viteri bhen v innocent c raand c gp Road di hass kyu reya hai mdrch0d
@Motivational_life429
@Motivational_life429 Жыл бұрын
ਬੰਦੇ ਦੀ ਅਵਾਜ ਵਿੱਚ ਬਿਲਕੁਲ ਦੁੱਖ ਜਾਂ ਪਛਤਾਵਾ ਨਹੀਂ ਕਿਸੇ ਗੱਲ ਦਾ
@Sukh0097
@Sukh0097 Жыл бұрын
ਹੱਦ ਏ ਬਾਈ ਬਹੁਤ ਜਲਦੀ ਜੱਜ ਕਰਦੇ ਆਪਾ ਹਰ ਇਕ ਨੂ ਮੇ ਇਹਨੂ ਨਾ ਸਹੀ ਕਹਿ ਰਿਹਾ ਨਾ ਗਲਤ ਜਦ ਫੜ ਹੋਓ interogation ਚ ਹੀ ਪਤਾ ਲੱਗੂ
@BeHappy-ci6nl
@BeHappy-ci6nl Жыл бұрын
ਕਈ ਵਾਰ ਬੰਦੇ ਦਾ ਲਹਿਜਾ ਹੀ ਇਸ ਤਰਾਂ ਦਾ ਹੁੰਦਾ ਗੱਲਬਾਤ ਕਰਨ ਦਾ।
@satargobindgarhia95
@satargobindgarhia95 Жыл бұрын
@@BeHappy-ci6nl Bilkul Sahi Keha Tussi Bai 🙏 Sidhu Bai Zindabad Legend Never Die
@Legend-vu8vi
@Legend-vu8vi Жыл бұрын
ਹਮਮਮਮਮਮ😅🙏
@kiranjitkaurkala8136
@kiranjitkaurkala8136 Жыл бұрын
Menu bhi eh lagya bande nu koi dukh nhi
@surbhisingh9266
@surbhisingh9266 Жыл бұрын
Agar yahi clarifications aap phle dete toh hamare sidhu aaj jinda hote ....
@SUMITKUMAR-cg1dw
@SUMITKUMAR-cg1dw Жыл бұрын
They were after sidhu since 2019 ....they used shaganpreet's name to kill him
@sukhmandersingh8599
@sukhmandersingh8599 Жыл бұрын
Sidhu legend never die
@usbaljindersi
@usbaljindersi Жыл бұрын
Waheguru g mehr kri sab da bhala krna g
@varinderna214
@varinderna214 Жыл бұрын
Sidhu ji parents lots very loving innocent son they have lots of pain and survive rest of life nobody cover the loss 😭😭😭😭😭
@jasbirsekhon4111
@jasbirsekhon4111 Жыл бұрын
We lost the biggest legend in punjab sidhu moosewala 😭😭😭😭😭
@jaswinderjaswinder9101
@jaswinderjaswinder9101 Жыл бұрын
Miss you Sidhu moosewala veere 💔 😥
@charanjeetsingh7704
@charanjeetsingh7704 Жыл бұрын
30% waste questions, where is the question that shooter have confirmed his name !! After Vicky midukheda killing why he gone silent for long time. He just playing smartly
@jayd4ever
@jayd4ever Жыл бұрын
he said they said manager not his name
@Punjabi9880
@Punjabi9880 Жыл бұрын
ਮੱਕੜ ਤਾਂ ਹੈ ਹੀ ਭੈਣ ਦਾ ਲੌੜਾ ਗੰਦ ਪੱਤਰਕਾਰ
@harindersingh2687
@harindersingh2687 Жыл бұрын
Miss you sidhu moosewala legend Veer ❤️😢
@PrabhjotSingh-ku5nv
@PrabhjotSingh-ku5nv Жыл бұрын
Saaf jhooth bol riha... He dont feel. Any regret of sidhu death.. Ek vaar vi ohdi maut da dukh nhi zahir kita... Apna jhooth boli jaa riha si... What a selfish person...
@jyotibishnoi3463
@jyotibishnoi3463 Жыл бұрын
Legend never die
@sandeepdhillon211
@sandeepdhillon211 Жыл бұрын
Lawerece bishnoi advance r.i.p
@ParamjitSingh-jp8fz
@ParamjitSingh-jp8fz Жыл бұрын
ਗੈਗਸਟਰ ਦੀ ਭੈ਼਼ਣ ਦੀ ਲ
@sonykhattra8923
@sonykhattra8923 Жыл бұрын
@@sandeepdhillon211 Veer eda kehn nl ki hoju eh jawakan Walia galaan ne
@captainkabeer2180
@captainkabeer2180 Жыл бұрын
बुरे कर्म का बुरा नतीज़ा
@gurpreetbenz
@gurpreetbenz Жыл бұрын
Ek galti sidhu bai kolo v ho gayi, since he was innocent at heart so he thought mein kise da maada nahi kita te mere naal v maada nahi hou. But je bai nu lagatar threats aa reha c tein ohna nu aap he apni security beefup kar deni chahidi c. Private security equal to that of z+.
@feetnessboy786
@feetnessboy786 Жыл бұрын
ਇਹ ਬੰਦਾ ਡਰਿਆ ਹੋਈਆ, ਹੁਣ ਵੀ ਡਾਰਕੇ ਗੱਲ ਕਰ ਰਿਹਾ ਕੀਤੇ ਨਾ ਕੀਤੇ ਇਹਦਾ ਵੀ ਹਿਸਾ ਲੱਗਦਾ #justicesidhumoosewala 😭😭
@peesingh0043
@peesingh0043 Жыл бұрын
ਸਾਲੇਆ ਤੂੰ ਸਿਦਾ ਗੋਲਡੀ ਨੂੰ ਸੱਚ ਸਾਬਤ ਕਰ ਕੀ ਆ ਇਹ ਮੀਡੀਆ ਨਾਲ ਗੱਲਬਾਤ ਕਰਨ ਨਾਲ ਕੀ ਸਾਬਤ ਕਰਦਾ ਆ ਹੁਣ ਸਿੱਧੂ ਯਾਰਾਂ ਦੇ ਯਾਰ ਨੂੰ ਮਰਵਾਕੇ R I P BRO SIDHU💞
@binthawwa2485
@binthawwa2485 Жыл бұрын
# justice for Sidhu Moose wala
@SandeepSharma-hf9gu
@SandeepSharma-hf9gu Жыл бұрын
Due to Bad company of Shagan ..Sidhu had to pay..other wise Sidhu was an innocent and grt
@BaljinderSingh-tu2pw
@BaljinderSingh-tu2pw Жыл бұрын
Shagun de Dil vich chor hai
@Harry_canada22
@Harry_canada22 Жыл бұрын
Es di Ritesh lakhi nal interview honi chahidi aa .. .Makkar ne koi serial wise question hi nai kita ....kisse di lat kisse question di bah .....yaar jehdi gal da roula oh topic te gal krla us nal thik tra .....stupid questions
@malwablogswithdesi4173
@malwablogswithdesi4173 Жыл бұрын
Yeah
@jpsamra6308
@jpsamra6308 Жыл бұрын
Yeah sahi
@harmanbraich3451
@harmanbraich3451 Жыл бұрын
Makkar aine joga nahi. Ehnu investigation ni krni aundi.aive camera chakki firda
@lakhwindersingh804
@lakhwindersingh804 Жыл бұрын
😝😝😝😝 2 MAHINE TA BDA SOCH KE BOLEYA
@amandeepkaur8315
@amandeepkaur8315 Жыл бұрын
Sab ton vdia repoter ne eh .menu boht psnd a makkad saab . Sir tuci kro lowrence te goldy nal mulakaat
@simranjotkaur9963
@simranjotkaur9963 Жыл бұрын
Je ਇਹਨੇ ਬੋਲਣਾ ਹੁੰਦਾ ਪਹਿਲਾ ਬੋਲਦਾ ,,,,ਹੁਣ ਕੀ ਫਾਇਦਾ ਬੋਲਣ ਦਾ ਸਿੱਧੂ ਤਾਂ ਨੀ ਵਾਪਿਸ ਆ ਜਾਣਾ,,,,, ਹੁਣ ਤੱਕ ਦਿਮਾਗ ਚੋ ਨੀ ਨਿਕਲਿਆ ਸਿੱਧੂ ਸਾਡੇ 😭
@Motivational_life429
@Motivational_life429 Жыл бұрын
ਲੁਕ ਕੇ ਬੋਲਣ ਵਾਲੇ ਕਦੋਂ ਸੱਚੇ ਹੋਏ ਆ ,ਝੋਟੇ ਵਰਗਾ ਜੱਟ ਤੁਰ ਗਿਆ 😥
@relax-music129
@relax-music129 Жыл бұрын
@@lovelysingh2215 ...simaranjit maan it cell ...photo jhedi layi aa ohdi ta sharm krla ja oh bhi thode vrga e c 😂😂😂😂🤣
@Devil-bx8ki
@Devil-bx8ki Жыл бұрын
@@lovelysingh2215 oh tuc apne app nu Singh man de o Sharm kar lo tasver santa di laa ke gand Baki Jana
@jaani3028
@jaani3028 Жыл бұрын
@@relax-music129 photo kisdi va eh veer??
@donttellmejustlisten4598
@donttellmejustlisten4598 Жыл бұрын
Sach aa luk ke bolan wala goldy brar kithon sacha ho ju ??? Han je theek keha ??? Eh tan pher v india auna chaunda ??
@Legend-vu8vi
@Legend-vu8vi Жыл бұрын
ਸੱਚੀ ਝੋਟਾ ਜੱਟ ਸੀ amazing 👧
@randomman9848
@randomman9848 Жыл бұрын
He said, “Shayad Sidhu ne gal kiti houni thode nal, dasda siga meinu” about the press conference. And he approaches Simranjot Makkar for an interview. Acting like he doesn’t follow Makkar, and Makkar clearly said in his presentation that sidhu wanted to do press conference and asked the take out clip from the interview about Middukhera. The sly guy acts like he didn’t hear that segment of Makkar ji.
@HarpreetSingh-ek6tv
@HarpreetSingh-ek6tv Жыл бұрын
Good job makar saab ji🙏🙏🙏
@gurpreetsudan693
@gurpreetsudan693 Жыл бұрын
#justiceforsidhumoosewala
@Punjab3630
@Punjab3630 Жыл бұрын
sja kise di te kise nu blame ho jau....sidhu ne saaaf gaaane vich gayea aa nd is bande da kasooor aa bs sidhu ne is bare sidha kuj bolyea nhi but police sabb clear kr skdi c..
@vickysinghvicky2618
@vickysinghvicky2618 Жыл бұрын
ਬਾਈ ਲੋੜ ਵੇਲੇ ਬੋਲਿਆ ਨੀ ਹੁਣ ਕੀ ਫਾਇਦਾ ਮਾਂ ਨੂੰ ਉਸਦਾ ਸ਼ੇਰ ਵਰਗਾ ਪੁੱਤ ਨਹੀ ਮਿਲਣਾ
@preetlaadi1992
@preetlaadi1992 3 ай бұрын
ਨਾ ਤਾਂ ਏ, ਵਿੱਕੀ ਵੀਰ ਦੇ ਕਾਤਲਾਂ ਦਾ ਸਾਥ ਦਿੰਦਾ , ਨਾ ਓਨਾ ਨਾਲ ਰੱਲ ਕੇ ਰੇਕੀਆਅਂ ਕਰਦਾ l ਤੇ ਨਾਂ ਹੀ ਸਿੱਧੂ ਤੇ ਅਟੈਕ ਹੁੰਦਾ l ਸਾਰੇ ਫਸਾਦ ਦੀ ਜੜ੍ਹ ਹੀ ਏਹੋ ਹੈ l
@rajveersohal2124
@rajveersohal2124 Жыл бұрын
yr ehnu kive pta lga k oh glt bnde (ਬੰਦੇ) ਨੇ? jithe eh geya c? ਪੂਰੀ ਗੱਲ ਨਹੀਂ ਦੱਸੀ? ਬਾਕੀ Waheguru ji🙏🏻 ਜਾਣਦਾ ਸਾਰੀ ਸਚਾਈ? ਇਹਦੀ ਇਹ ਬਹੁਤ ਵੱਡੀ ਗਲਤੀ ਆ ਇਹਨੂੰ Sidhu 22 ਦੀ ਮੌਤ ਤੋਂ ਬਹੁਤ ਪਹਿਲਾਂ ਹੀ ਸਪੱਸ਼ਟੀਕਰਨ ਦੇਣਾ ਚਾਹੀਦਾ ਸੀ??
@sukhpreetsinghsukh9862
@sukhpreetsinghsukh9862 Жыл бұрын
Hmm y ja pta galat bnde c ta hun v ds skda v eh studio c te eh bnde c pr eh kuj lko reha
@lovedeepsingh1239
@lovedeepsingh1239 Жыл бұрын
Sade Ala Ta Gya Na 🥺
@gillsaab_7270
@gillsaab_7270 Жыл бұрын
Sidhu sachi sher c😢
@AmandeepSingh-eb7pk
@AmandeepSingh-eb7pk Жыл бұрын
Kehde national park ch c sidhu sher.changge bhale bande nu tuci jaanwar bnaa deyo...hadd hogi yaara thaudi v.
@el_champion.
@el_champion. Жыл бұрын
@@AmandeepSingh-eb7pk sher means oh bahadur c .. bhra dimag . Jinna lana ohna lao .. q bina rsn kise nu kch v boln te lg janne oh yrr
@rohitsalariadxb
@rohitsalariadxb Жыл бұрын
The way he’s making story it seems he’s lying.
@Nristudentlife
@Nristudentlife Жыл бұрын
Sidhu moosewala always in heart ❤️
@jagjeetgill5119
@jagjeetgill5119 Жыл бұрын
Har gall to mukkar reha Shaganpreet hun te..,.kise v gall da koi satisfactory answer ni ditta....very sad n shame also
@GurmeetSingh-oc1sn
@GurmeetSingh-oc1sn Жыл бұрын
ਜੇ ਸੱਚੇ ਮਰਦ ਹੋ ਸਾਮ੍ਹਣੇ ਆਕੇ ਸੱਚਾਈ ਨਾਲ ਮੁਕਾਬਲਾ ਕਰੋ ਕਿਉਂਕਿ ਦੇਰ ਨਾਲ ਹੀ ਸਹੀ ਸੱਚਾਈ ਸਾਮ੍ਹਣੇ ਜਰੂਰ ਆਉਦੀ ਹੈ !!
@manveerdhaliwaldhaliwal2178
@manveerdhaliwaldhaliwal2178 Жыл бұрын
Veer aj tuc kehne o mard bnke samne aw j aglya ne ehnu maarta phr tuc ki krloge pehla ek ma peo da putt bina glo marya gea te hun tuc chahne o eh v marya jwe
@SandeepSingh-lm6ld
@SandeepSingh-lm6ld Жыл бұрын
ਇਹ ਬੰਦਾ ਪਹਿਲਾਂ ਵੀ ਫੋਨ ਕਰਕੇ ਮਿਡੀਆ ਨੂੰ ਦੱਸ ਸਕਦਾ ਸੀ , ਇਹ ਬੰਦੇ ਨੇ ਕੋਈ ਨਾ ਕੋਈ ਗਲਤ ਕੰਮ ਕਰਿਆ ਹੋਣਾ ,
@sun-ekalsi3889
@sun-ekalsi3889 Жыл бұрын
Sahi keha
@jassisingh6319
@jassisingh6319 Жыл бұрын
Waise loldy brar hori v pehla posta pa sekde si k ehe gal aa ehe ker dena ja jo v hun aak bolda hunda ohna ne v eda step chekya pehla bhot khuch dekh lande oho.
@harmeshsingh3527
@harmeshsingh3527 Жыл бұрын
BAE SAB JHUTH BOLAREA HI JE SACHA HUNDA TA PAHAIE BOLADA
@satpalsinghvirk5827
@satpalsinghvirk5827 Жыл бұрын
He is involved to some extent.
@varinderna214
@varinderna214 Жыл бұрын
Waheguru ji give punishment all these people who ever involve sidhu ji muder give them very very bad punishment 🙏🙏
@RajvirCalifornia
@RajvirCalifornia Жыл бұрын
He is lying, when he was called for investigation why did he ran away, his voice telling he is lying, oh fukereya tere karke Punjab da heera chala giya,present government is responsible too, they dropped Sidhu’s security then made public,
@majhewale4989
@majhewale4989 Жыл бұрын
Miss you Sidhu bai
@ddhruvrajj
@ddhruvrajj Жыл бұрын
In High court application he said he is manager of sidhu enquire it
@baljeetkaur4455
@baljeetkaur4455 Жыл бұрын
ਐਂ , ,ਕਿਵੇਂ ਪਤਾ ਲੱਗਿਆ,,,ਵੀ ੲਇਹ ਗਲਤ ਬੰਦੇ ਕੋਲ਼ ਪਹੁੰਚ ਗਿਆ ਮੈਂ,,,
@ultimatejester1
@ultimatejester1 Жыл бұрын
why this guy never came before in front of media ? Sidhu's murder wouldn't have happened otherwise. He went to the wrong place by mistake and came out from there knowing they will kill middukhera and did not inform police? This guy is at fault
@jayd4ever
@jayd4ever Жыл бұрын
he said he wanted protection first
@ST-ru7hm
@ST-ru7hm Жыл бұрын
SSR...innocent soul ...helped people around him for boosting their career and they stayed with him and were ultimately the culprit of his death...same Sidhu moosewala...trusted all and helped them and let them come and meet him..and the trusted friends are indirectly involved behind his death...moral of the story....when u get fame and money...people will befriend you with wrong intension.....never trust blindly
@lakhwindersinghdhillon8314
@lakhwindersinghdhillon8314 Жыл бұрын
We miss Sidhu Moose Wala 🙏👏 I think if you speak up before when is life much bette.
@CR-ou2oc
@CR-ou2oc Жыл бұрын
ਸ਼ਗਨਪ੍ਰੀਤ ਨੂੰ ਸ਼ੂਟਰਾਂ ਲਈ ਰੁਕਣ ਦਾ ਪ੍ਰਬੰਧ ਤਾਂ ਕਰਨਾ ਪਿਆ ਏਹਨੇ ਕਿਸੇ ਨੂੰ ਵਗਾਰ ਪਾਈ ਹੋਣੀ ਆ ਓਹਦੇ ਬਦਲੇ ‘ਚ ਏਹਨੂੰ ਸ਼ੂਟਰਾਂ ਦੇ ਰਹਿਣ ਦਾ ਤੇ ਰੇਕੀ ਕਰਵੌਣੀ ਪਈ
@lakhwindersingh804
@lakhwindersingh804 Жыл бұрын
ਸਗਨੇ ਨੂੰ ਕੀ ਲੋੜ ਪੲੀ ਵਿੱਕੀ ਨੂੰ ਮਰਵਾੳੁਣ ਦੀ ੳੁਸ ਨੂੰ ਕੀ ਫਾੲਿਦ ਾ ਹੋਣਾ ਸੀ
@Anchal-Shivansh
@Anchal-Shivansh Жыл бұрын
Kine dogle ne log 95% log jihre hun sidhu nu hira, vir, punjab da put dasde ne ohi pehla sidhu nu bura bolde si, aapa pehla bhi sidhu de fan si,hai te hamesha sidhu de fana rvange
@Punjabikhoon
@Punjabikhoon Жыл бұрын
Bai j koi psand nhi v krda c ta ae thoda v oh marwona chaunde aw ..
@kamrandon8221
@kamrandon8221 Жыл бұрын
Sab ka ankunter kar dun sar g thanks seddhu bhai ky Salo ka pakistan zendhbhd 😢😢😨😨😨😨😨😨😨😨😨😨😨😨😨😲😱😲😱😭👪👵👳👪👳👸💃💃💃👈👈
@jashanpreetsingh4782
@jashanpreetsingh4782 Жыл бұрын
Miss you SIDHU moose wala 💔💔💔😢😭😢😭😢😭😢😭😭😭😭😭😢😭😭😭😭😭😭😭😭😭😭😭😅😅😅😅😅😅😅😅😅😅😅
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 423 М.
Пробую самое сладкое вещество во Вселенной
00:41
Я нашел кто меня пранкует!
00:51
Аришнев
Рет қаралды 1,3 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 423 М.