Virasat Sandhu : Iko Ae Jawaab (Full Song) | Sukh Brar | Latest Punjabi Songs 2021 | Salfaas kha gya

  Рет қаралды 5,264,499

Virasat Sandhu Music

Virasat Sandhu Music

2 жыл бұрын

Track Credits:-
Song ☞ Iko Ae Jawaab (Full Song)
Singer & Composer ☞ Virasat Sandhu
/ virasatsandhu
Lyrics ☞ Raj Lehlan
Music ☞ Sukh Brar
/ sukhbrarmusic
Lyrical Video & Publicity Design ☞ Gagan Bhamra
Project managed by ☞ jagraj singh sandhu
Label ☞ Virasat Sandhu Music
Online Promotion ☞ Baaj Media
♫ Now You Can Stream And Download Audio Song ♫
♪iTunes : apple.co/3hMYoYj
♪Spotify : open.spotify.com/album/0fXCgj...
♪Ganna : gaana.com/song/iko-ae-jawaab
♪KZfaq Music : bit.ly/36jtv8r
________________________________________
Special Thanks -- Ranjit Bawa, Honey Sarkar
Like || Share || Spread || Love 🙏
All Copyright Reserved ➤ Virasat Sandhu
For Query Contact ☞ +91 94649 08081 (Jagraj Singh Sandhu)
Email ☞ Teamvirasatsandhu@gmail.com
Facebook ☞ / virasatsandhu
Instagram ☞ / virasatsandhu
Snapchat ☞ / virasatsandhu1
🔸Digitally Managed and Distributed by : Baaj Media
* Instagram - / baajmedia
* Facebook - www. officialbaajmedia/
* E Mail - Baajmediaofficial@gmail.com
* Website - www.baajmedia.com
* Contact - +91 9729090280, +91 7355820317
Sett hoju put 18 lakh layea c 7 banda wali nuh sira kargi,
Tension ch munda salfaas kha gya bahar ja ke kudi hath khade kargi...
virasatsandhu,Virasatsandhu,latestpunjabihits,bestpunjabisongs,latestromenticsong,
iko ae jawaab,ikoaejawaab,ikoaejawaablatestsong, latestsongikoaejawaab,punjabilatestlovesong,
romenticpunjabisong,viasatsandhulatestsong ,newpunjabisong,karanaujla,bpraak,ikoaejawaab
newhitsong,punjabisong,punjabisong2021, punjabigane,punjabisongs2021new,punjabisong 2021latestthisweek,newsongs,latestsongs2021,toppunjabisongs2021,djsong, djsongs, punjabi,latestnewpunjabi,punjabimusicvideosong,Romanticsongs,virasat sandhumusic all songs,virasat sandhu ,iko ae jawaab song, virasat sandhu new song, raj lehlan , virasat sandhu hit new songs,virasatsandhuikoae jawaab,trendingsongs,sukhbrar,bhangra,punjabi music,punjabi romantic songs, punjabi sad songs, all new punjabisongs202,latest punjabisongsmp3download

Пікірлер: 8 700
@VirasatSandhu
@VirasatSandhu 2 жыл бұрын
ਸੱਤ ਸ਼੍ਰੀ ਅਕਾਲ ਦੋਸਤੋ 🙏 ਆਪਣਾ ਨਵਾਂ ਗੀਤ “ਇਕੋ ਐ ਜਵਾਬ” ਪੇਸ਼ ਹੈ । ਮੈਂ ਉਮੀਦ ਕਰਦਾ ਗੀਤ ਦੀ 1-1 ਲਾਈਨ ਤੁਹਾਨੂੰ ਪਸੰਦ ਆਉ ਤੇ ਇਹ ਵੀ ਉਮੀਦ ਹੈ ਕਿ ਏਦਾਂ ਦੇ ਗਾਣੇ ਕਹਿ ਕੇ ਸ਼ੇਅਰ ਕਰਾਉਣ ਦੀ ਲੋੜ ਨਹੀ ਜਿਹਦੇ ਗੱਲਾਂ ਦਿਲ ਨੂੰ ਲੱਗੀਆਂ ਉਹ ਜਰੂਰ ਸ਼ੇਅਰ ਕਰਨਗੇ ਏਸ ਉਮੀਦ ਨਾਲ ਤੁਹਾਡਾ ਆਪਣਾ ਵਿਰਾਸਤ 🙏 kzfaq.info/get/bejne/rtenaZuKq72ximw.html
@navbhangwan
@navbhangwan 2 жыл бұрын
Kmaal krti baai....eda de gaaneaa d bhut lod aa punjab nu
@princenahar9789
@princenahar9789 2 жыл бұрын
@@navbhangwan 22 writer da no. Deo
@princenahar9789
@princenahar9789 2 жыл бұрын
Hor song chahida
@rajvir_singh256
@rajvir_singh256 2 жыл бұрын
ਬਹੁਤ ਵਧੀਆ ਸ਼ਾਨਦਾਰ ਗਾਇਆ ਵੀਰ ਜੀ 🙏
@GaganDeep-gz4bh
@GaganDeep-gz4bh 2 жыл бұрын
Baii bout sohna song likhya. Ajj de sachye a ehh
@Hardeepsingh-deep
@Hardeepsingh-deep 2 жыл бұрын
ਅੱਜ ਤੱਕ ਦਾ ਸਭ ਤੋਂ ਵਧੀਆ ਗੀਤ। 1 ਗੀਤ ਚ ਏਨੀਆਂ ਡੂੰਘੀਆਂ ਗੱਲਾਂ। ਕਾਬਿਲ ਏ ਤਾਰੀਫ਼।।।
@dilpreetkaur7891
@dilpreetkaur7891 2 жыл бұрын
ਅੱਜ ਕਰਨ ਅਜਲੋ ਦਾ ਗਾਣਾ ਆਯਾ 12 ਘੰਟੇ ਵਿਚ 6 ਮਿਲੀਨ ਹੋਗਿਆ ਅਹ ਵੀਰ ਦਾ ਗਾਣਾ 1 ਦਿਨ ਹੋਗਿਆ ਆਏ ਨੂੰ ਅਜੇ 1 ਮਿਲੀਨ ਨੀ ਹੋਇਆ ਲੱਖ ਲਾਹਨਤ ਆਪਣੇ ਤੇ ਯਾਰੋ ਚੰਗੀ ਚੀਜ਼ ਨੂੰ ਸਪੋਰਟ ਕਰੋ ਇਹੋ ਜੇ ਗਾਨੇ ਆਉਣੇ ਚਾਹੀਦੇ ਵਾਂ
@happypunjab7248
@happypunjab7248 2 жыл бұрын
Sis bcoz loki changi cheez sun na ghat pasand krde aa
@RaviKumar-fb3hb
@RaviKumar-fb3hb 2 жыл бұрын
🙏🙏🙏
@hardeepsingh-hu4ro
@hardeepsingh-hu4ro 2 жыл бұрын
Sahi aa 🙏🙏
@BATTHRECORDS0
@BATTHRECORDS0 2 жыл бұрын
Sahe ghal VA veer ji
@karanite6176
@karanite6176 2 жыл бұрын
bhain ohne views di ad kiti va ehne ad ni lai ta krke
@ramanpreetkaurgill3744
@ramanpreetkaurgill3744 2 жыл бұрын
ਰੱਬ ਇਸ ਕਲਮ ਨੂੰ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ। ਇਹੋ ਜਿਹੀ ਗਾਇਕੀ ਪੰਜਾਬ ਦੀ ਹੋ ਰਹੀ ਤਬਾਹੀ ਨੂੰ ਕਾਫੀ ਹੱਦ ਤੱਕ ਰੋਕ ਸਕਦੀ।
@makhansinghsandhu4891
@makhansinghsandhu4891 Жыл бұрын
ਗੱਲਾਂ ਤਾਂ ਜਮਾਂ ਈ ਸੋਲਾਂ ਆਨੇ ਸੱਚ ਐ ਆੜੀ ਤੇਰੀਆਂ ਜਨਤਾ ਭਾਵੇਂ ਕਿਸੇ ਵੀ ਕਂਜਰ (ਸਰਸੀਏ) ਵਰਗੇ ਨੂੰ ਪੂਜੀ ਜਾਂਦੀ ਐ ....
@gillsaab8960
@gillsaab8960 2 жыл бұрын
ਸਹੀ ਕਿਹਾ ਵੀਰ ਅੱਜ ਦੇ ਹਲਾਤਾਂ ‌ਨੂੰ ਬਿਆਨ ਕਰਦਾ ਹੋਇਆ ਆ ਇਹ ਗੀਤ ਵਿੱਚ ਜਿਹੜੇ ਸਹਿਮਤ ਆ ਉ ਲਾਈਕ ਕਰਨ ਮਰੀ ਜ਼ਮੀਰ ਵਾਲੇ ਦੂਰ ਰਹਿਣ ।
@VirasatSandhu
@VirasatSandhu 2 жыл бұрын
Thanks for Aprreciate 🙏😀 Please Subscribe our channel 👇 kzfaq.info Bht jaldi lai k aa rhe eda de hor gaane 🙏 saath deo 😊 Regards : Team Virasat Sandhu
@Gurpreetsingh_38
@Gurpreetsingh_38 2 жыл бұрын
ਸਾਨੂੰ ਇਸ ਕਿਸਮ ਦੇ ਗਾਣਿਆਂ ਦੀ ਜ਼ਰੂਰਤ ਹੈ. ਅਸੀਂ ਅੱਜ ਕੱਲ ਹਥਿਆਰਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ
@sabikhalwaria4242
@sabikhalwaria4242 2 жыл бұрын
kzfaq.info/love/LMUBH6qAQ3igDda5VxOxGA
@manjindersingh7610
@manjindersingh7610 2 жыл бұрын
ਵੀਰ ਜੀ ਏਨਾ ਵਧੀਆ ਗੀਤ ਗਾਇਆ ਰੂਹ ਖੁਸ਼ ਹੋ ਗਈ 👌👌♥️♥️ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਜੀ 🙏🙏
@LokRangPunjabDa
@LokRangPunjabDa 2 жыл бұрын
Love from Baba Nanak ji di dharti ♥️♥️♥️♥️♥️♥️🇵🇰♥️♥️♥️♥️♥️♥️
@SangeetRecords7
@SangeetRecords7 2 жыл бұрын
ਇਹ ਗੀਤ ਨੂੰ ਘੱਟ ਲੋਕ ਪਸੰਦ ਕਰਨਗੇ ਕਿਉਂਕਿ ਸੱਚੀਆਂ ਗੱਲਾਂ ਆਂ 💯
@ranagill4526
@ranagill4526 2 жыл бұрын
sahi keha g👍
@jatintoor2291
@jatintoor2291 2 жыл бұрын
Sahi gal a veer sachia galan koi ni sunda
@sahil_dhaliwal3075
@sahil_dhaliwal3075 2 жыл бұрын
Hanji bro
@sadiksadeaalekhan5843
@sadiksadeaalekhan5843 2 жыл бұрын
Sahi ਗੱਲ ਯਾਰ ਇਕ ਇਕ ਬੋਲ ਦਿਲ ਸੂ ਕੇ ਲੇ ਗਿਆ
@harbhajanbilling9354
@harbhajanbilling9354 2 жыл бұрын
Nii bahut psand krnge👍
@letsdoit8565
@letsdoit8565 2 жыл бұрын
Dil karta h baar baar like kiya jae ♥️♥️♥️....so satisfying song 🔥🔥
@ripansingh2153
@ripansingh2153 2 жыл бұрын
ਕੋਈ ਲਫ਼ਜ਼ ਨਹੀਂ ਕੀ ਸਿਫ਼ਤ ਕਰਾਂ🙏🏻🙏🏻🙏🏻🙏🏻🙏🏻🙏🏻🙏🏻🙏🏻😭😭🙏🏻🙏🏻🙏🏻♥️♥️♥️♥️♥️
@Im_rajbhr
@Im_rajbhr Ай бұрын
ਗੱਲਾਂ ਕੌੜੀਆ ਨੈ ਪਰ ਸੱਚ ਆ ਤੈਨੂੰ ਸਲੂਟ a ਬਈ ❤
@fanbabbuda463
@fanbabbuda463 2 жыл бұрын
ਨੀਰਾ ਸੱਚ ਗਾਇਆ ਪਰ ਕਇਆ ਦੇ ਕਲੇਜੇ ਸੜਨਗੇਂ Last ਵਾਲੀ ਲਾਈਨ ਤਾਂ ਹੋਰ ਵੀ ਸਿਰਾ ਕਰਾ ਗਈ 🤘🤘🔥🔥❤️❤️
@user-cv9zp7gx8c
@user-cv9zp7gx8c 2 жыл бұрын
1.1 m view ਇੱਕ ਹਫਤੇ ਚ, ਮਤਲਬ ਕਿ ਲੋਕਾਂ ਨੂੰ ਕੰਜਰ ਖਾਨਾ ਈ ਪਸੰਦ ਆ..ਚੱਜ ਦਾ ਕਿੱਥੇ ਸੁਣ ਕੇ ਰਾਜੀ ਆ ਲਗੌੜ੍ਹ ਅੱਜ ਦੀ.
@yadwindersingh2483
@yadwindersingh2483 2 жыл бұрын
Veere pakki gal aaji
@jagdevadiwal2623
@jagdevadiwal2623 2 жыл бұрын
👍👍👍👍🌹
@preetlove2034
@preetlove2034 2 жыл бұрын
Shi h bai ji,jiyo Baba Mehar kre ❤️🙏
@amritsingh7320
@amritsingh7320 2 жыл бұрын
Shii gal aa y 👍🏻💯💯
@Cartoonnetwork1disney
@Cartoonnetwork1disney 2 жыл бұрын
Fudu lok aa
@gurdevsingh3694
@gurdevsingh3694 2 жыл бұрын
ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇਦਾ ਦੇ ਗੀਤ ਸੁਣਾਇਆ ਕਰੋ
@KuldeepSingh-oz8dl
@KuldeepSingh-oz8dl 4 күн бұрын
ਇਹ ਗੀਤ ਮੈ ਰੋਜ 10,,,20 ਵਾਰ ਸੁਣਦਾ
@Stories_with_Samar_Mangat
@Stories_with_Samar_Mangat 2 жыл бұрын
ਜਿੰਦਗੀ ਚ੍ਹ ਅੱਜ ਤੱਕ ਸੁਣੇ ਗੀਤਾ ਚੌ ਸਭ ਤੋ ਬੈਸਟ ਗੀਤਾ ਚੋ ਇੱਕ ਗੀਤ ਇਆ , ਸਲਾਮ ਇਆ ਕਲਮ ਨੂੰ 👏👏👌🏼
@paviterdhindsa1031
@paviterdhindsa1031 Жыл бұрын
Trueee g
@gurvirsingh4818
@gurvirsingh4818 2 жыл бұрын
ਆ ਮੁੰਡੇ ਨੇ ਕਹਿੰਦੇ ਚਿੱਤ ਖੁਸ਼ ਕਰਤਾ 🔥👍❤️
@runeet22ji3
@runeet22ji3 2 жыл бұрын
Good 22ji 🙏🙏🙏
@VirasatSandhu
@VirasatSandhu 2 жыл бұрын
Thanks for Aprreciate 🙏😀 Please Subscribe our channel 👇 kzfaq.info Bht jaldi lai k aa rhe eda de hor gaane 🙏 saath deo 😊 Regards : Team Virasat Sandhu
@gursewaksingh6087
@gursewaksingh6087 2 жыл бұрын
ਕੋਈ ਰੀਸ ਨਹੀਂ ਵਿਰਾਸਤ ਵੀਰ ਦੀ
@Hothi_o6
@Hothi_o6 2 жыл бұрын
ਪਹਿਲਾਂ ਹੁੰਦਾ ਸੀ ਪੰਜਾਬ ਸੋਨੇ ਦੀ ਚਿੜੀ ਹੁਣ ਚੋਰਾਂ ਦੀ ਚਿੜੀ ਰਹਿ ਗਿਆ ਮਾੜੀਆਂ ਸਰਕਾਰਾਂ ਕਰਕੇ 🙏
@Sukhwindergill01
@Sukhwindergill01 2 жыл бұрын
ਇਕੋ ਇਕ ਬੋਲ ਸੱਚਾ । ਸਿਰਾ ਹੀ ਲਾ ਰੱਖਿਆ । ਬਹੁਤ ਸੋਹਣਾ ਗੀਤ ਆ । ਮੇਰੇ ਕੋਲ ਬੋਲ ਨਹੀ ਗੀਤ ਦੀ ਤਾਰੀਫ਼ ਕਰਨ ਲਈ । God bless you 🙏👌👌👌👌👌👌👌👌👌👌
@lavimaan4243
@lavimaan4243 2 жыл бұрын
22 g dil to slute Aa teri kalam te avaaz nu love you babe kya song likhiya yrr ❤️❤️
@karamjitdhillon3715
@karamjitdhillon3715 2 жыл бұрын
ਸੱਚ ਆ ਬਾਈ ਤੇਰੀ ਗੱਲ
@sahibjaat2194
@sahibjaat2194 2 жыл бұрын
God bless you
@PreetPreet-sh5el
@PreetPreet-sh5el 2 жыл бұрын
5 ਮਿੰਟ ਦੇ ਗੀਤ ਵਿੱਚ ਦੁਨੀਆਂ ਦੀ ਸੱਚਾਈ ਸਾਹਮਣੇ ਰੱਖ ਤੀ ਵੀਰ ਨੇ , ਬਹੁਤ ਹੀ ਬਕਮਾਲ ਲਿਖਤ ਤੇ ਆਵਾਜ਼ 🙏🙏 WMK
@jaspreetgrewal9617
@jaspreetgrewal9617 2 жыл бұрын
👌👌👌👌
@AvtarSingh-cb2xx
@AvtarSingh-cb2xx 2 жыл бұрын
Ryt bai ji🙏🙏❤❤ 👍👍👍👍
@vineetbirwal6617
@vineetbirwal6617 2 жыл бұрын
Nice👌👍👍👍
@SunnySunny-sf1kb
@SunnySunny-sf1kb 2 жыл бұрын
Sahi gal aa
@baljitsinghchahal4058
@baljitsinghchahal4058 2 жыл бұрын
ਅਸਲੀਅਤ 🙏🙏🙏
@rkosgrewal4458
@rkosgrewal4458 2 жыл бұрын
ਵੀਰ ਜੀ ਮੈਂ ਮੱਣ ਗੀਆ ਜੇ ਤੁਸੀ ਇਦਾ ਦੇ ਕੀਨੇ ਡੂੰਗੇ ਤੇ ਸਚਾਈ ਦੇ ਗੀਤ ਕਡ਼ਦੇ ਹੋ ਫੈਰ ਤੂਸੀ ਦੁਨੀਆ ਦੀ ਨਜਰ ਵਿਚ ਕੂਝੱ ਵੀ ਹੋ ਮੇਰੇ ਲੀ ਹੀਰੋ ਤੇ ਸਚੇ ਦੇਸ਼ ਭਗਤ ਤੇ ਇੱਕ ਸੱਚੇ ਸਿੱਖ ਹੋ ਮੈਂ ਤੂਹਾਨੁ ਸਲੂੱਟ ਕਰਦਾ ਹਾਂ 🙏🏻
@BusinesscoachGurpreet
@BusinesscoachGurpreet 9 күн бұрын
Shi gall aa vir ji❤
@pb13waladeep84
@pb13waladeep84 2 жыл бұрын
ਮੇਰੇ ਪਿੰਡ ਲਈ ਮਾਣ ਵਾਲੀ ਗੱਲ ਹੈ ਕਿ ਬਾਈ ਰਾਜ ਲਹਿਲਾਂ ( ਨੀਟੂ ) ਨੇ ਇਹਨਾਂ ਵਧੀਆ ਗਾਣਾ ਲਿਖਿਆ।
@sukhsingh7312
@sukhsingh7312 2 жыл бұрын
mere pind de near he lehlan aa bai
@HSM970
@HSM970 2 жыл бұрын
Eh kidar aw
@shamsherram9666
@shamsherram9666 2 жыл бұрын
Can you give me contact no
@ambersarea_Sardar
@ambersarea_Sardar 2 жыл бұрын
ਲਿਖਤ ਤੇ ਆਵਾਜ਼ ਮਿਲਾ ਕੇ ਉਹ ਬਣਿਆ , ਜਿਹਨੂੰ ਸਿਰਾ ਕਹਿੰਦੇ ਆ ਬਾਈ ਜੀ 🙏🙏🙏👌👌👌👌👌❤❤❤❤
@jagjeetbring5260
@jagjeetbring5260 2 жыл бұрын
End 👍
@PankajSharma-rf6kd
@PankajSharma-rf6kd 2 жыл бұрын
No wordz for song
@VirasatSandhu
@VirasatSandhu 2 жыл бұрын
Thanks for Aprreciate 🙏😀 Please Subscribe our channel 👇 kzfaq.info Bht jaldi lai k aa rhe eda de hor gaane 🙏 saath deo 😊 Regards : Team Virasat Sandhu
@ambersarea_Sardar
@ambersarea_Sardar 2 жыл бұрын
@@VirasatSandhu Hanji ji already subscribe Kita hoya 😍
@Panjabi22
@Panjabi22 2 жыл бұрын
Virasat sandhu tere song bhut sohne hunde , ithass bare bhut kuj pta lgda , bhai tera dhanwad🙏🏻🙏🏻🙏🏻🙏🏻
@navneetsingh7761
@navneetsingh7761 2 жыл бұрын
ਹੁਣ ਛੇਤੀ ਹੀ ਹਵਾ ਦਾ ਰੁੱਖ ਬਦਲਣ ਵਾਲਾ ਹੈ।ਹਣ ਛੇਤੀ ਹੀ ਖਾਲਸਾ ਦਾ ਤੁਫਾਨ ਆਵੇ ਗਾਂ ਤੇ ਸਾਰੀਆ ਨੂੰ ਇਕ ਸਮਾਨ ਇੱਜਤ ਮਿਲੇ ਗਈ ਤੇ ਜਮੀਨ ਵੀ ਮਿਲਣ ਗਈ ਤੇ ਸਾਰੇ ਧਰਮਾ ਨਾਲ ਕੋਈ ਵੀ ਥੱਕਾ ਨਹੀ ਹੋਵੇ ਗਾ ਤੇਸਾਰੇ ਰਲ ਕੇ ਰਹਿਣ ਗਏ ਤੇ ਖੁਸ਼ੀ ਵਜੇ ਗਈ ।
@vikramjitsingh8086
@vikramjitsingh8086 2 жыл бұрын
ਕੋਈ ਕਸਰ ਨਹੀ ਛੱਡੀ ਹੁਣ ਇਸ ਤੋਂ ਵੱਧ ਕਲਾਕਾਰ ਕੀ ਲਿਖੇ ਬਾਕਮਾਲ ਲਿਖਤ ਬਹੁਤ ਵਧੀਆ 🙏
@raisab47
@raisab47 2 жыл бұрын
Bhut vadia ver
@beantmaan1113
@beantmaan1113 2 жыл бұрын
sach likha bai ne...dil te lagda ek ek bol
@kulwantpurisingh7397
@kulwantpurisingh7397 2 жыл бұрын
Nice by g
@JagroopSingh-tz3fv
@JagroopSingh-tz3fv 2 жыл бұрын
👍🏻🙏🏻 and
@guribhullar988
@guribhullar988 2 жыл бұрын
Yrrrr akha brrr ayia good yrrrrrr
@aulakh9276
@aulakh9276 2 жыл бұрын
ਅੱਜ ਦੇ ਹਲਾਤਾਂ ਤੇ ਜਮਾਂ ਢੁਕਵਾਂ ਗੀਤ, ਸਾਰੇ ਗਾਇਕਾਂ ਨੂੰ ਬੇਨਤੀ ਹੈ ਕਿ ਏਵੇਂ ਦਾ ਗਾਇਆ ਕਰਨ 👍👍
@gurjeetkaur2730
@gurjeetkaur2730 2 жыл бұрын
Aapne country de halatan bare bahut vadhia likhia bete. Parmatma tuhanu chardi kla bakhshe.
@gaganpreetsingh7744
@gaganpreetsingh7744 2 жыл бұрын
Nice bro song
@sukhdyalsingh7951
@sukhdyalsingh7951 2 жыл бұрын
Vr good bro no 1 song ❤️❤️🎈🎈🙏
@Panjabi22
@Panjabi22 2 жыл бұрын
Bhai eh singer aidda de song nhi ga skde , j singer change song boln sandhu veer wang ta apa apne hak mangn lag pawange
@Kuldeepsingh-sl1es
@Kuldeepsingh-sl1es 2 жыл бұрын
@@sukhdyalsingh7951 ĺ Pp
@Terry_Kahlon
@Terry_Kahlon 2 жыл бұрын
ਕੋਈ ਅਲਫਾਜ਼ ਨਹੀਂ ਹੈਗਾ ਮੇਰੇ ਕੋਲ ਇਸ ਗੀਤ ਬਾਰੇ ਕੁਛ ਕਹਿਣ ਲਈ #ਸਪੀਚਲੈੱਸ
@surinderpalsingh4600
@surinderpalsingh4600 Жыл бұрын
Oh sadey hiria Virast ਪੁਤਰਾ, Dil karda eh tera geet var var ਸੁਣਦਾ ਜਾਵਾਂ ਜੁਗ ਜੁਗ ਜੀ ਬिਲਅਾ, ਓਹ ਜੁਗ ਜੁਗ ਜੀ ਹੀिਰਅਾ
@Jagrajme786
@Jagrajme786 2 жыл бұрын
ਇਹ ਹੁੰਦੀ ਆ ਗੱਲ-ਬਾਤ 👌👌👌👌👌 ਵਿਰਸੇ ਦਾ ਵਾਰਿਸ ਵਿਰਾਸਤ ਸੰਧੂ ਬਹੁਤ ਖ਼ੂਬ ਲਿਖਿਆਂ ਤੇ ਗੱਡ ਕੇ ਗਾਇਆ ਬਾਈ ਨੇ 👌👌👌👌👌👌
@VirasatSandhu
@VirasatSandhu 2 жыл бұрын
Thanks for Aprreciate 🙏😀 Please Subscribe our channel 👇 kzfaq.info Bht jaldi lai k aa rhe eda de hor gaane 🙏 saath deo 😊 Regards : Team Virasat Sandhu
@jatinderkang9377
@jatinderkang9377 2 жыл бұрын
ਲੱਗਦਾ ਰੱਬ ਨੇ ਸੁਣ ਲਈ ਪੰਜਾਬ ਦੀ, ਸੱਚ ਬਿਆਨ ਕਰਦੀ ਇੱਕ ਇੱਕ ਲਾਇਨ
@jagjeetbring5260
@jagjeetbring5260 2 жыл бұрын
Song naal ni desh da vikas hona desh da vikas kro ji ehna sarkara ny kro bar jeneration ayo aage politics lyi👍
@kamaljitmehrok3603
@kamaljitmehrok3603 2 жыл бұрын
ਇਕੋ ਹੈ ਜੁਆਬ ਤੈਨੂੰ ਸੁਣ ਦਿੱਲੀਓਂ ਜਿਤਾਗਏ ਜਾ ਮਰੇ ਮਿਲਾਂਗੇ ਵਾਹ ਸਿਰਾ ਕਲਮ ਆ ਵੀਰ
@surinderpalsingh4600
@surinderpalsingh4600 Жыл бұрын
Virasat ::::: ਹੀਰਾ ਪੁਤ sadda ਢੇਰ ਸਾਰਾ िਪਅਾਰ ਪੁਤਰਾ ਜੁਗ ਜੁਗ ਜੀ
@SurinderSingh-ln3pv
@SurinderSingh-ln3pv 2 жыл бұрын
ਹਰ ਰੋਜ ਘੱਟੋ ਘੱਟ 20/25 ਵਾਰ ਸੁਣਦਾ ਹਾਂ ਮੈ ਇਸ ਗੀਤ ਨੂੰ
@AmandeepKaur-dz5ew
@AmandeepKaur-dz5ew Жыл бұрын
Right hai
@SilentKiller-ss6ij
@SilentKiller-ss6ij 8 ай бұрын
@parkashmalik4217
@parkashmalik4217 8 ай бұрын
𝒕𝒖 𝒕𝒆 𝒌𝒖𝒔𝒂 𝒂 𝒔𝒂𝒍𝒚𝒂
@KIRNCAUR
@KIRNCAUR 2 жыл бұрын
ਇਕ ਮਿੰਟ ਦਾ ਮੌਨ ਓਹਨਾਂ ਲਈ ਜਿਹਨਾਂ ਨੇ dislike ਕੀਤਾ🙌
@Kamalsingh-iu7ew
@Kamalsingh-iu7ew 2 жыл бұрын
Sahi keha ji
@jeevanarora9326
@jeevanarora9326 2 жыл бұрын
Aukha jnta da like te ki krna dislike kr gye 😌
@singhBgaming
@singhBgaming 2 жыл бұрын
dislike aale di budh koolip nal khrab ho gi
@aulakh982
@aulakh982 2 жыл бұрын
ਅੌਖਾ ੲੇ ਲੋਕਾ ਦਾ
@reenasaroya614
@reenasaroya614 16 күн бұрын
Bhot jyada vadia song he ji ajj de time di schayi nu byan krda bhot schayiya byan kar rha song ❤❤
@A4Avtar
@A4Avtar 9 ай бұрын
ਇਸ ਤਰ੍ਹਾਂ ਦੇ ਗੀਤ ਹੀ ਲਿਖੇ ਤੇ ਗਏ ਜਾਣ ਤਾਂ ਲੋਕ ਗੰਦ ਮੰਦ ਨੂੰ ਆਪੇ ਸੁਣਨਾ ਬੰਦ ਕਰ ਦੇਣਗੇ
@ajaypalsingh9606
@ajaypalsingh9606 2 жыл бұрын
ਜਿੰਨੀ ਤਰੀਫ਼ ਓਨੀ ਘੱਟ ਆ, ਆਹ ਕੁਛ ਕੂ ਨੇ ਜਿਨ੍ਹਾਂ ਨੇ ਡਿਸ ਲਾਇਕ ਬਟਨ ਦਬਿਆ, ਪਤਾ ਨੀ ਕੀ ਬੁਰਾ ਲੱਗਿਆ ਓਹਨਾਂ ਨੂੰ
@gurwinderking
@gurwinderking 2 жыл бұрын
ਬਾਈ ਜਿਨ੍ਹਾਂ ਨੂੰ ਅੱਗ ਲੱਗੀ ਆ 3600 ਮੁੱਕਰ ਗਈਆਂ ielts ਅਲਿਆਂ
@harindersrancompany4279
@harindersrancompany4279 2 жыл бұрын
ਬਹੁਤ ਵਧੀਆ ਗੀਤ ਆ ਬਾਈ
@LovePreet-xp3uo
@LovePreet-xp3uo 2 жыл бұрын
@@gurwinderking Ryt bro 💯👍
@lovepreetboparai1657
@lovepreetboparai1657 2 жыл бұрын
O oda kudi den ondy jina kol chj da sunya ni jnda. Some sheeps🙌
@LovePreet-xp3uo
@LovePreet-xp3uo 2 жыл бұрын
@@lovepreetboparai1657 💯💯👌👌
@JagtarSingh-sb8it
@JagtarSingh-sb8it 2 жыл бұрын
ਵੀਰ ਜੀ ਇਹ ਗੀਤ ਪੈਸੇ ਨੀ ਗਾਇਆ ਗਿਆ। ਪੰਜਾਬ ਲਈ ਗਾਇਆ ਗਿਆ।
@singhharpreet695
@singhharpreet695 2 жыл бұрын
. Ok
@preetlove2034
@preetlove2034 2 жыл бұрын
Shi h bai ji ❤️🙏
@baljindermaan4266
@baljindermaan4266 2 жыл бұрын
Bhut sona song bro I love you bro
@gurvinderkhanna4910
@gurvinderkhanna4910 2 жыл бұрын
Ssa ji sb nu ..jis jis ne v es geet ch apna yogdan paya hai ona sbna nu dilo salute Ustaad Ranjit Bawa ji te Lovely Noor di jodi to baad Virasat bai di awaaz te Sukh Brar di likhat ne kmaal krti Eho je geet hor v aane chahide ne ta jo sada culture jinda rhe ta jo sadi aaon aali ਪੀੜੀ v apna ਵਿਰਸਾ na ਭੁੱਲੇ WMK 🙏🙏
@makhansinghsandhu4891
@makhansinghsandhu4891 Жыл бұрын
ਧੁੱਕੀ ਕੱਢ ਕੇ ਰੱਖ ਤੀ ਆੜੀ ਪੁੱਤ ਮੇਰਿਆ ਸਿਰਾਂ ਈ ਕਰਾ ਕੇ ਰੱਖ ਤਾ........
@manjinderbrar5027
@manjinderbrar5027 2 жыл бұрын
ਏਦਾਂ ਦੇ ਗਾਣੇ ਆਉਣ ਤਾਂ ਪੰਜਾਬ ਵਿੱਚ ਮੁੜ ਅਮਨ,ਸਾਂਤੀ ਵਾਪਸ ਆਵੇ।
@VirasatSandhu
@VirasatSandhu 2 жыл бұрын
Thanks for Aprreciate 🙏😀 Please Subscribe our channel 👇 kzfaq.info Bht jaldi lai k aa rhe eda de hor gaane 🙏 saath deo 😊 Regards : Team Virasat Sandhu
@prabhjeetsingh3859
@prabhjeetsingh3859 2 жыл бұрын
ਵੀਰ ਜੀ ਏਨਾ ਸੋਹਣਾ ਗੀਤ ਗਾਇਆ ਕਿ ਰੂਹ ਖੁਸ਼ ਕਰ ਦਿੱਤੀ ।👌👌
@harmaidanfateh1196
@harmaidanfateh1196 2 жыл бұрын
ਬਾਈ ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਇਹੋ ਜਿਹੇ ਗੀਤਾਂ ਨੂੰ ਵੱਧ ਤੋਂ ਵੱਧ ਸਪੋਟ ਕਰਿਆ ਕਰੋ
@shubsingh8854
@shubsingh8854 Жыл бұрын
virasat Sandhu bhai..... tuhade ganneyan toh bahut kujj Sikhn nu milda..... Punjab nu sahi raah te le k ja rhe o tusi.... 🙏🙏
@brahmsandhu2401
@brahmsandhu2401 2 жыл бұрын
Very very nice song ji💪👌🌾👌 ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਮੋਦੀ , bjp,, ਕਾਂਗਰਸ, ਬਾਦਲ, ਸਰਕਾਰਾਂ ਮੁਰਦਾਬਾਦ ਪੁਲਿਸ ਮੁਰਦਾਬਾਦ
@mehtabsahota7113
@mehtabsahota7113 2 жыл бұрын
ਬਾਈ ਸਿਰਫ਼ 2 ਕਲਾਕਾਰ ‌ਆ ਜੀਨਾ ਕੁਝ ਸਮਜੋਨ ਦੀ ਕੋਸ਼ਿਸ ਕੀਤੀ ਆ ਰਨਜੀਤ ਬਾਵਾ ਤੇ ਵਿਰਾਸਤ ਵੀਰ ਨੇ love u bai dona nu
@taranpreetsingh40
@taranpreetsingh40 2 жыл бұрын
Sahi gal a Bai
@GursewakSingh-qo9zb
@GursewakSingh-qo9zb 2 жыл бұрын
ਵੀਰ ਜੀ ਇੱਕ ਹੋਰ ਏ ਪੰਮਾ ਡੂਮੇਵਾਲ
@harpreetsingh-pk7ph
@harpreetsingh-pk7ph 2 жыл бұрын
Tarsem jassar bai v haga ha
@VirasatSandhu
@VirasatSandhu 2 жыл бұрын
Thanks for Aprreciate 🙏😀 Please Subscribe our channel 👇 kzfaq.info Bht jaldi lai k aa rhe eda de hor gaane 🙏 saath deo 😊 Regards : Team Virasat Sandhu
@manjotsidhu1680
@manjotsidhu1680 2 жыл бұрын
Tija v agya sidhu moosewala ❣️
@NishanSingh-fx1zp
@NishanSingh-fx1zp 10 ай бұрын
Wa baii wa Swadd aa giyya baii..10 Warr sunn liyya veer ji..
@manveermander3689
@manveermander3689 Ай бұрын
ਗਾਣਾ ਸੁਣ ਕੇ ਸੱਚੀ ਮੁਚੀ ਸਕੂਨ ਜਾਂ ਮਿੱਲ ਗਿਆ
@sukhbirnijjer671
@sukhbirnijjer671 2 жыл бұрын
Mai Fan c duniya vich 1 insaan da , aj tera Geet sun 2 da fan ho gaya .. Siraaaa
@amanindersidhu6794
@amanindersidhu6794 2 жыл бұрын
ਕੀ ਸਿਫਤ ਕਰਾ ਵੀਰ, 👌🏻👌🏻👌🏻👌🏻 ਇੱਕੋ ਗੱਲ ਕਹਿਣਾ ਤੁਸੀ ਗਿਣਵੇ ਘੋੜਿਆ ਦੀ ਲਾਈਨ ਵਿੱਚ ਹੋ, ਬੱਸ ਕੁੱਤਿਆ ਦੀ ਦੌੜ ਤੋ ਦੂਰ ਰਿਹੋ 🙏🙏🙏
@rubanivienna2342
@rubanivienna2342 2 жыл бұрын
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ
@sahjadsingh7885
@sahjadsingh7885 Жыл бұрын
ਬਹੁਤ ਹੀ ਵਧੀਆ। ਇਹੀ ਅੱਜ ਕੱਲ੍ਹ ਦੇ ਸਮਾਜ ਦੀ ਸਚਾਈ ਹੈ
@harkiratsinghsidhu13
@harkiratsinghsidhu13 2 жыл бұрын
ਸਾਨੂੰ ਇਹੋ ਜਿਹੇ ਗਾਣੇਆ ਨੂੰ ਸੁਣਨਾ ਚਾਹੀਦਾ ਹੈ
@VirasatSandhu
@VirasatSandhu 2 жыл бұрын
Thanks for Aprreciate 🙏😀 Please Subscribe our channel 👇 kzfaq.info Bht jaldi lai k aa rhe eda de hor gaane 🙏 saath deo 😊 Regards : Team Virasat Sandhu
@himbikergopal2340
@himbikergopal2340 2 жыл бұрын
Ye song aj ki genration ke muh pe chaped hai jo sochti hai ki Swag of fashion se uper kuch ni hai .....thanku bhai for shaering this reality to world 🙏🏼🙏🏼🙏🏼🙏🏼🙏🏼
@sarvjitdeol9622
@sarvjitdeol9622 2 жыл бұрын
ਨਹੀਂ ਰੀਸਾ ਕਮਾਲ ਕਰਤੀ। ਤੈਨੂੰ ਸ਼ੁਕਰੀਆ ਅਦਾ ਕਰਨ ਲਈ ਸ਼ਬਦ ਨਹੀਂ 👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏
@kj_saggu5004
@kj_saggu5004 2 жыл бұрын
ਬੜੇ ਭਿਉਂ ਭਿਉਂ ਕੇ ਮਾਰੇ ਆ ਬਾਈ.....💯% ਸੱਚ ਲਿਖਿਆ
@gurnoordhillon3681
@gurnoordhillon3681 2 жыл бұрын
ਅੱਜ ਦੀ ਸਚਾਈ ਪੈਸ ਕਰਤੀ।।। ਅੱਜ ਇਹੋ ਜੇ ਗਾਣੇਆ ਦੀ ਲੋੜ ਆ ਪੰਜਾਬ ਦੀ ਅਣਖ ਨੂੰ ਜਗਾਉਣ ਲਈ।।।
@jyotijyoti827
@jyotijyoti827 2 жыл бұрын
Shi gl aa vere duniya di sachai..... Aa👍💯
@ArshdeepSingh-ip7no
@ArshdeepSingh-ip7no Жыл бұрын
Ik ik bol #Virasat sandhu 22 da 16ਆਨੇ ਸੱਚ! Salam a kalAm nu v.
@maheshbishnoi2192
@maheshbishnoi2192 2 жыл бұрын
ਕਿਨੇ ਲਾਇਕ ਕਮੈਂਟ ਆਊਗੇ ਇਸ ਗਾਣੇ ਨੂ ਪਤਾ ਨਹੀ ਪਰ ਗਲਾ ਖਰੀਆ ਨ 👍👌👌👌👌
@VirasatSandhu
@VirasatSandhu 2 жыл бұрын
Thanks for Aprreciate 🙏😀 Please Subscribe our channel 👇 kzfaq.info Bht jaldi lai k aa rhe eda de hor gaane 🙏 saath deo 😊 Regards : Team Virasat Sandhu
@rajjatt9060
@rajjatt9060 2 жыл бұрын
Veere ruhh khush ho gyi sun k ❤️🔥🔥🙏🙏
@randhawaguri6160
@randhawaguri6160 2 жыл бұрын
ਸੱਚ ਗੋਣ ਦਾ ਵੀ ਬਹੁਤ ਵੱਡਾ ਜਿਗਰਾ ਚਾਹੀਦਾ ਜਿਓੰਦਾ ਰਹਿ ਮੇਰੇ ਵੱਡੇ ਵੀਰ ❤❤👌🏻
@VirasatSandhu
@VirasatSandhu 2 жыл бұрын
Thanks for Aprreciate 🙏😀 Please Subscribe our channel 👇 kzfaq.info Bht jaldi lai k aa rhe eda de hor gaane 🙏 saath deo 😊 Regards : Team Virasat Sandhu
@randhawaguri6160
@randhawaguri6160 2 жыл бұрын
@@VirasatSandhu ਜਰੂਰ ਪਾਜੀ ਜਰੂਰ ਸੱਚ ਗਉਣੋ ਨਾ ਹਟਿਓ ਫੁੱਲਾ support ਆ❤
@navdeepkaurdeepa9039
@navdeepkaurdeepa9039 Жыл бұрын
ਵਾਹਿਗੁਰੂ ਜੀ ਵੀਰ ਬਹੁਤ ਵਧੀਆ ਜੀ ❤️ ਵਾਹਿਗੁਰੂ ਲੰਮੀਆਂ ਉਮਰੇ ਬਖਸ਼ੇ ਜੀ
@luckypal865
@luckypal865 2 жыл бұрын
ਵਿਰਾਸਤ ਸੰਧੂ ਰੱਬ ਲੰਮੀਆਂ ਉਮਰਾਂ ਕਰੇ।
@barindersingh5913
@barindersingh5913 2 жыл бұрын
Let's make this song trending 🔥
@VirasatSandhu
@VirasatSandhu 2 жыл бұрын
Thanks for Aprreciate 🙏😀 Please Subscribe our channel 👇 kzfaq.info Bht jaldi lai k aa rhe eda de hor gaane 🙏 saath deo 😊 Regards : Team Virasat Sandhu
@Sidhu0091
@Sidhu0091 2 жыл бұрын
ਟਰੇਨਿੰਗ ਚ ਚਲਦਾ ਬਾਈ ਸਾਡੇ ਸਾਉਦੀ ਅਰਬ ਚ ਬਹੁਤ ਵਧੀਆ ਗੀਤ ਐ 🙏🙏 ਧੰਨਵਾਦ ਵੀਰ ਜੀ ਕੁੱਝ ਚੰਗਾ ਲਿਖਣ ਤੇ ਗਾਉਣ ਲਈ
@VirasatSandhu
@VirasatSandhu 2 жыл бұрын
Thanks for Aprreciate 🙏😀 Please Subscribe our channel 👇 kzfaq.info Bht jaldi lai k aa rhe eda de hor gaane 🙏 saath deo 😊 Regards : Team Virasat Sandhu
@SherSingh-uv7fx
@SherSingh-uv7fx 2 жыл бұрын
😎😎😎😎🙏🏻👍🙏🏻
@amitbhatia2411
@amitbhatia2411 2 жыл бұрын
ਏਨਾ ਵਦੀਆਂ ਗੀਤ ਆ ਸਿਰਫ਼ 98k ਲਾਇਕੇ ਲੋਗ ਸਿਰਫ ਉਦਾ ਦਾਂ ਹੀ ਗੀਤ ਸੁਣਦੇ ਆ ਏਸੇ ਕਰਕੇ ਸਿੰਗਰ ਏਦਾਂ ਦੇ ਗਾਣੇ ਗਾਉਂਦੇ ਨੇਂ
@hasanishupannu3142
@hasanishupannu3142 2 жыл бұрын
ਇਹ ਪੂਰਾ ਗੀਤ ਹੀਰਿਆਂ ਦੀ ਮਾਲ਼ਾ ਵਰਗਾ ਇੱਕ ਇੱਕ ਮੋਤੀਆਂ ਵਾਂਗ ਪਰੋਈਆਂ । ਬਹੁਤ ਹੀ ਵਧੀਆ ਸੈਲੁਟ ਐ ਬਾਈ ਜੀ
@pirthikamana8231
@pirthikamana8231 2 жыл бұрын
ਰਖਦੇ ਨੇ ਮੂਛਾ ਕਈ ਐਸ ਕਰਕੇ ,ਲਗ ਜੇ ਨਾ ਪਤਾ ਲਾਈ ਕੂ ਲੀਪ ਦਾ👌👌👌👌sirra singer saab ji
@VirasatSandhu
@VirasatSandhu 2 жыл бұрын
Thanks for Aprreciate 🙏😀 Please Subscribe our channel 👇 kzfaq.info Bht jaldi lai k aa rhe eda de hor gaane 🙏 saath deo 😊 Regards : Team Virasat Sandhu
@passionateshayar
@passionateshayar 2 жыл бұрын
ਬੜੀਆਂ ਖ਼ਰੀਆਂ ਗੱਲ੍ਹਾਂ ਕਹਿ ਗਿਆ ਭਰਾਵਾ 👌✍️ inspiration Bawa X Lovely noor 🙏
@BALWINDERSINGH-kl7fd
@BALWINDERSINGH-kl7fd 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🚜🚜 2022
@user-wm8sl2ej4h
@user-wm8sl2ej4h 20 күн бұрын
ਬਹੁਤ ਵਧੀਆ ਗ।ਇਆ ਵੀਰ ਜੀ ਸਚ। ਈਆ ਵੀਰ ਜੀ👍👍👍👍👍👍👍✅
@tejsidhu1070
@tejsidhu1070 2 жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਗਿਆ ਗੀਤ,, ਅਸੀਂ ਧੰਨਵਾਦੀ ਹਾਂ ਐਸੇ ਗੀਤਾਂ ਲਈ
@jasmanpannu727
@jasmanpannu727 2 жыл бұрын
ਬਾਵਾ ਸੁਣ ਕੇ ਸਵਾਦ ਆਉਂਦਾ ਸੀ ਪਰ ਅੱਜ ਸੰਧੂ ਖਰੀਆ ਸੁਣਾ ਗਿਆ
@VirasatSandhu
@VirasatSandhu 2 жыл бұрын
Thanks for Aprreciate 🙏😀 Please Subscribe our channel 👇 kzfaq.info Bht jaldi lai k aa rhe eda de hor gaane 🙏 saath deo 😊 Regards : Team Virasat Sandhu
@sukhjindersingh2006
@sukhjindersingh2006 2 жыл бұрын
Viraasat sandu g tohada gaana menu bhut changa lagia Awe lagia jiwe kine aye aine gye 3 ga dita hove bawe ne Ajahe gaane hor gaaia karo
@GurjantSingh-uh6bu
@GurjantSingh-uh6bu 2 жыл бұрын
@@sukhjindersingh2006 A
@dalersingh7457
@dalersingh7457 2 жыл бұрын
👌👌👍😭
@itsdeepsingh4847
@itsdeepsingh4847 2 жыл бұрын
Sandhu nhi veer ji (Raj lehlan)
@jatinkumar5914
@jatinkumar5914 2 жыл бұрын
Jisde naam chi virasat hove oss cho ta fer virasat di mehak aauni hi h 😊🙏
@sardargurbindersingh8707
@sardargurbindersingh8707 2 жыл бұрын
ਬਾਵੇ ਵਾਂਗੂੰ ਗਾਇਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏
@jatindernijjar229
@jatindernijjar229 2 жыл бұрын
Shi gall aa g
@VirasatSandhu
@VirasatSandhu 2 жыл бұрын
Thanks for Aprreciate 🙏😀 Please Subscribe our channel 👇 kzfaq.info Bht jaldi lai k aa rhe eda de hor gaane 🙏 saath deo 😊 Regards : Team Virasat Sandhu
@anenlightenedmisfit6262
@anenlightenedmisfit6262 Жыл бұрын
Bilkul Sahi g
@kaptaan-ef3lh
@kaptaan-ef3lh 2 жыл бұрын
18 ਲੱਖ ਵਾਲੀ ਗੱਲ ਦਾ ਵੀ ਜਿਕਰ ਕੀਤਾ ਬਾਈ ਨੇ ..tanku virasat sandu ji....👍
@VirasatSandhu
@VirasatSandhu 2 жыл бұрын
Thanks for Aprreciate 🙏😀 Please Subscribe our channel 👇 kzfaq.info Bht jaldi lai k aa rhe eda de hor gaane 🙏 saath deo 😊 Regards : Team Virasat Sandhu
@rupsingh8331
@rupsingh8331 11 ай бұрын
ਅੱਜ ਦੇ ਹਾਲਾਤ ਤੇ ਢੁਕਵਾਂ ਗੀਤ ਐ। ਸਲੂਟ ਐ ਕਲਮ ਨੂੰ
@amanjotsingh2097
@amanjotsingh2097 2 жыл бұрын
Veer teri soch nu salam.
@ramanmaloya21
@ramanmaloya21 2 жыл бұрын
ਕਿਆ ਬਾਤਾਂ...🌺🍂 ਅਸਲ ਗੀਤਕਾਰੀ..🌿
@harpalsinghharry1665
@harpalsinghharry1665 2 жыл бұрын
ਰੱਬ ਤੈਨੂੰ ਹੋਰ ਤਰੱਕੀ ਬਖ਼ਸ਼ੇ ਵੀਰ ਥੋਡੇ ਵਰਗੇ ਸਿੰਗਰਾ ਦੀ ਲੋੜ ਪੰਜਾਬ ਨੂੰ All The Best👍👍👍👍👍
@jantsandhu184
@jantsandhu184 2 жыл бұрын
Shi gl harry veere
@narpalsingh3525
@narpalsingh3525 2 жыл бұрын
Right
@SukhwinderKaur-vt7ln
@SukhwinderKaur-vt7ln 11 ай бұрын
ਵੀਰ ਜੀ ਬਹੁਤ ਵਧੀਆ ਗੀਤ ਰੱਬ ਤੈਨੂੰ ਚਰਦੀ ਕਲਾ ਵਿਚ ਰੱਖੇ ❤❤
@GurtejSingh-hf2df
@GurtejSingh-hf2df 2 жыл бұрын
ਵੰਜਰ ਧਰਤੀ ਚ ਉੱਗਿਆ, ਗੁਲਾਬ ਦਾ ਫੁੱਲ। 🙏🙏👌👌👍👍
@DhruvYTv
@DhruvYTv 2 жыл бұрын
ਬਹੁਤ ਵਧੀਆ ਜੀ ਅੱਜ ਦੇ ਸਮੇ ਇਹੋ ਜਿਹੀ ਗਾਇਕੀ ਦੀ ਹੀ ਲੋੜ ਹੈ ਨ ਕਿ ਕੁਤੇ ਵਾਂਗੂੰ ਸੰਗ ਪਾੜ ਗਾਇਕੀ ਦੀ। ਜਿਹਨਾਂ ਨੇ ਮਾਂ ਬੋਲੀ ਚ ਕੁਮੈਂਟ ਕਿੱਤੇ ਆ ਉਹ ਸਾਰੇ ਭੀ ਤਾਰੀਫ ਦੇ ਕਾਬਲ ਨੇ ❤️❤️❤️👍🙏
@5_Aab1313Sra
@5_Aab1313Sra 2 жыл бұрын
ਸੋਲ੍ਹਾਂ ਆਨੇ ਸੱਚੀਆਂ ਗੱਲਾਂ ਨੇ ਜੀ 👌🙏
@sekhonsabb77
@sekhonsabb77 2 жыл бұрын
ਬਹੁਤ ਵਧੀਆ ਗਾਣਾ ਵੀਰ ਦਿਲ ਨੂੰ ਛੂਹ ਗਿਆ ❤️ carry on 👍 well done ✅
@baljindersingh2721
@baljindersingh2721 2 ай бұрын
Wah o shera jinda rh me 2 sal bdh sunya geet but yr dil nu sakoon milya tere vrge veera krke hi sinng bachi hoyi e bro
@TSBADESHA
@TSBADESHA Ай бұрын
ਬਹੁਤ ਵਧੀਆ ਗੀਤ ਆ
@navdeep1708
@navdeep1708 2 жыл бұрын
ਅਜੋਕੇ ਪੰਜਾਬ ਨੂੰ ਸੀਸ਼ਾ ਦਖੋਣ ਤੇ ' ਇਕੋ ਐ ਜਵਾਬ' ਸਾਮ੍ਹਣੇ ਆਇਆ।
@sahibsokhi8542
@sahibsokhi8542 2 жыл бұрын
ਵੀਰੇ ਇਹੋ ਜਹੇ ਗਾਣਿਆਂ ਦੀ ਬੁਹਤ ਲੋੜ ਹੈ ਅੱਜ ਦੀ ਪੀੜ੍ਹੀ ਨੂੰ, ਏਦਾ ਹੀ ਚੜਦੀਕਲਾ ਚ ਗਾਂਦੇ ਰਹੋ । ਰੱਬ ਤੁਹਾਨੂੰ ਤਰੱਕੀਆਂ ਬਖਸ਼ੇ🙏🏻 ਵਾਹਿਗੁਰੂ ਮੇਹਰ ਕਰੇ 🙏🏻🙏🏻
@BALWINDERSINGH-kl7fd
@BALWINDERSINGH-kl7fd 2 жыл бұрын
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜਿੰਦਾਬਾਦ 🌾🌾🚜🚜 2022
@hsandhu1428
@hsandhu1428 Жыл бұрын
Bahoot khoob. Jeyonda reh. Waheguru Chardi kala rakhe
@jagdeepsingh-cv1ni
@jagdeepsingh-cv1ni 2 жыл бұрын
ਵੀਰ ਲਿਖਣ ਵਾਲੇ ਨੇ ਤਾਂ end ਕਰਤਾ 🙏🙏🙏💪
@ravijitsingh6715
@ravijitsingh6715 2 жыл бұрын
ਕੋਈ ਸ਼ਬਦ ਨੀ ਹੈਗਾ ਇਸ ਗੀਤ ਦੀ ਤਾਰੀਫ ਚ 🙏
@AshokAshok-qp1hu
@AshokAshok-qp1hu 2 жыл бұрын
Sahi gullaa bake ji 💯
@karmjitkaur3174
@karmjitkaur3174 2 жыл бұрын
🥰No words for this song 🙏♥️
@karanveersinghsahonta4763
@karanveersinghsahonta4763 Жыл бұрын
Shukriya veer..aa geet kaddan vaste..
Purana Punjab | All Chapter | Virasat Sandhu | Jukebox | Latest Punjabi Song 2023
25:01
FOOTBALL WITH PLAY BUTTONS ▶️❤️ #roadto100million
00:20
Celine Dept
Рет қаралды 20 МЛН
100❤️
00:20
Nonomen ノノメン
Рет қаралды 66 МЛН
Jinde (From "Jodi")
3:21
Amrinder Gill
Рет қаралды 12 МЛН
Kauda Sach | ਕੌੜਾ ਸੱਚ | Baba Gulab Singh Ji - Feat - Amritpal Singh
7:31
Amritpal Singh Mehron
Рет қаралды 1,4 МЛН
Saǵynamyn
2:13
Қанат Ерлан - Topic
Рет қаралды 1,2 МЛН
Artur - Erekshesyn (mood video)
2:16
Artur Davletyarov
Рет қаралды 438 М.
Serik Ibragimov - Сен келдің (mood video) 2024
3:19
Serik Ibragimov
Рет қаралды 62 М.
ҮЗДІКСІЗ КҮТКЕНІМ
2:58
Sanzhar - Topic
Рет қаралды 1,3 МЛН
Қанат Ерлан - Сағынамын | Lyric Video
2:13
Қанат Ерлан
Рет қаралды 838 М.
Қайрат Нұртас - Қоймайсың бей 2024
2:20
Kairat Nurtas
Рет қаралды 1,5 МЛН
Nursultan Nazirbaev - Gul Gul (премьера песни) 2024
2:37
Nursultan Nazirbaev
Рет қаралды 359 М.