Virasat Sandhu : Purana Punjab (Chapter 4) FULL Video | Satgur Singh | Latest Punjabi Song 2023

  Рет қаралды 1,333,302

Virasat Sandhu Music

Virasat Sandhu Music

Жыл бұрын

This Is Official Channel Of Punjabi Singer Virasat Sandhu, presents the Official video of "Purana Punjab" Chapter 4, Do let us know about your views in the comments Below.
Do Watch And Share If You Like This Video and Don't Forget To Subscribe Our Official Channel For More Videos.
Song Credits:
Song : Purana Punjab (Chapter 4)
Singer & Composer : Virasat Sandhu
( / virasatsandhu )
Lyrics : Satgur Singh
Music : Sukh Brar
( / sukhbrarmusic )
Ass Music : Kush Sharma
Video : Hidden Hero
Promotion by: Baaj Media
Project Managed by : Jagraj Singh Sandhu
Label : Virasat Sandhu Music
--------------------------------------------------------------------
Like || Share || Spread || Love
-------------------------------------------------------------------
Channel is Digitally Powered By - Bull18 [ / bull18network ]
➤Email-Teamvirasatsandhu@gmail.com
➤Facebook- / virasatsandhu
➤Instagram#VirasatSandhu- / virasatsandhu
➤Snapchat- / virasatsa
All Copyright Reserved ➤ Virasat Sandhu Music
_____________________________________________
For Show Bookings Contact ☞ +91 94649 08081 (Jagraj Singh Sandhu)
_____________________________________________
#puranapunjab #Chapter4 #virasatsandhu #latestpunjabisongs2023
#newpunjabisongs #newpunjabisongs2023 #newsongs #punjabisong

Пікірлер: 2 500
@VirasatSandhu
@VirasatSandhu Жыл бұрын
ਸੱਤ ਸ਼੍ਰੀ ਅਕਾਲ ਸਾਰਿਆ ਨੂੰ 🙏 ਦੇਖਿਉ ਤੇ ਦੱਸਿਉ ਤੁਹਾਨੂੰ ਕਿਵੇਂ ਦਾ ਲੱਗਿਆ ਪੁਰਾਣਾ ਪੰਜਾਬ ਭਾਗ -4 ਚੰਗੇ ਗੀਤ ਤਾਂ ਹੀ ਬਣਨਗੇ ਜੇ ਬਾਕੀ ਗੀਤਾਂ ਦੇ ਨਾਲ ਨਾਲ ਤੁਸੀ ਏਹੋ ਜਿਹੇ ਗੀਤਾਂ ਨੂੰ ਵੀ ਸੁਣਨਾਂ , ਸ਼ੇਅਰ ਤੇ ਸਪੋਰਟ ਕਰਨਾ ਪਸੰਦ ਕਰੋਗੇ 😀🙏 ਧੰਨਵਾਦ ❤️ Explanation video of this Part is coming soon 🙏 Keep in Touch
@diljitsingh8187
@diljitsingh8187 Жыл бұрын
Bhut Sona vira
@diljitsingh8187
@diljitsingh8187 Жыл бұрын
Plzz Ida da song krda rya kro vira
@SandeepKaur-rp9he
@SandeepKaur-rp9he Жыл бұрын
Veere bhout sohna god bless you wmk ❤️
@Bindersandhu13
@Bindersandhu13 Жыл бұрын
❤🎉
@mansimrangrewal2728
@mansimrangrewal2728 Жыл бұрын
bhut hi wadia song bai waheguru ehda hi kirpa bnai rakhe
@Thealtafmalik_
@Thealtafmalik_ Жыл бұрын
Waheguru ji 🙏🙏ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
@GagandeepDhaliwal-et6bd
@GagandeepDhaliwal-et6bd Жыл бұрын
sehmt hon wali koi gal nhi es vich history dasi aa virasat veer ( koi votan di party choice karn lae nhi keha) tuc vich apny like lain nu mangty bany frdy oo 😂😂
@LakhwinderSingh-mb2sh
@LakhwinderSingh-mb2sh Жыл бұрын
12 hour di shift repeat chl rya ehi song .. 🔥
@gorazaildarzaildargora652
@gorazaildarzaildargora652 Жыл бұрын
Wahh ji wahh kya baat aa virsat veer
@SandhuSingh16
@SandhuSingh16 Жыл бұрын
Bilkul sahi gall aa
@sukhdevk.ghuman7407
@sukhdevk.ghuman7407 Жыл бұрын
❤❤
@jaspreetsinghbadesha
@jaspreetsinghbadesha Жыл бұрын
ਪੈਸੇ ਭਾਵੇਂ ਘੱਟ ਬਣਦੇ ਆ ਪਰ ਦਿਲ ਨੂੰ ਸਕੂਨ ਤੇ ਪੰਜਾਬ ਦਾ ਕਰਜ਼ ਜਰੂਰ ਮੋੜ ਜਾਂਦੇ ਨੇ ਮੇਰੇ ਵੀਰ ਦੇ ਗੀਤ ਨਾਲੇ ਸੰਗਤ ਦਾ ਪਿਆਰ ਤੇ ਦੁਆਵਾਂ ਦਾ ਤਾ ਅੰਤ ਹੀ ਨੀ
@rashpalsinghsingh5644
@rashpalsinghsingh5644 Жыл бұрын
ਸਿਰਾ ਬਾਈ ਜੀ ਬੱਸ ਬੇਨਤੀ ਇਹ ਆ ਕਿ ਇਹ ਲੜੀ ਟੁੱਟਣ ਨਾ ਦਿਉ ਪੁਰਾਣਾ ਪੰਜਾਬ 5 ਬੇਸਬਰੀ ਨਾਲ਼ ਇੰਤਜਾਰ ਕਰਾਂਗੇ,
@GursangatGarry
@GursangatGarry Жыл бұрын
ਕੋਈ ਵੱਖਰੀ ਕਿਰਪਾ ਗੁਰੂ ਸਾਹਿਬ ਦੀ ਤੁਹਾਡੇ ਤੇ ਇਸੇ ਤਰ੍ਹਾਂ ਬਣੀ ਰਹੇ😘😘😘
@satnamsinghjarg9630
@satnamsinghjarg9630 Жыл бұрын
ਥੋੜ੍ਹੇ ਸਮੇਂ ਵਿਚ ਬਹੁਤ ਵੱਡੇ ਇਤਿਹਾਸ ਤੋਂ ਜਾਣੂ ਕਰਵਾ ਦੇਣਾ ਵਿਰਾਸਤ ਸੰਧੂ ਜੀ ਦਾ ਬਹੁਤ ਵਧੀਆ ਉਪਰਾਲਾ 👍👍👍🙏🙏
@sukhjinderjassar6780
@sukhjinderjassar6780 Жыл бұрын
ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਪਹੁੰਚੌ ਵੀਰ ਜੀ ਤੁਹਾਡੇ ਗੀਤ ਸੁਣਕੇ ਆਨੰਦ ਆ ਜਾਂਦਾ ਹੈ ਵਾਹਿਗੁਰੂ ਲੰਮੀ ਉਮਰ ਕਰੇ
@jaskaranchahal5333
@jaskaranchahal5333 Жыл бұрын
ਮੇਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਗਾਇਕਾ ਨੂੰ ਮੱਤ ਬਖਸ਼ੋ ਜੀ ਤਾਂ ਜੋ ਉਹ ਵੀ ਨਿੱਗਰ ਗੀਤ ਗਾਉਣ ਜਿਵੇ ਵੀਰ ਨੇ ਗਾਇਆ ਹੈ
@singhgur7064
@singhgur7064 Жыл бұрын
ਇਸ ਤੋਂ ਉਤੇ ਕੁਝ ਵੀ ਨਹੀਂ, ਇਸ ਤੋਂ ਉਪਰ ਕੋਈ ਕਲਮ ਨਹੀਂ ਜਾ ਸਕਦੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@satnamcheema4034
@satnamcheema4034 Жыл бұрын
ਸਿੱਖ ਕੌਮ ਲਈ ਅਨਮੋਲ ਹੀਰਾ 💎 ਹੈ ਆਪ ਵਲੋਂ ਤਿਆਰ ਕੀਤੇ ਇਹ ਭਾਗ ਅਕਾਲ ਪੁਰਖ ਵਾਹਿਗੁਰੂ ਆਪ ਜੀ ਤੇ ਕਿਰਪਾ ਬਣਾਈ ਰੱਖਣ 🙏
@Kamaljitk
@Kamaljitk Жыл бұрын
ਇਤਿਹਾਸ ਨੂੰ ਤੁਸੀਂ ਬਹੁਤ ਦਿਲਚਸਪ ਬਣਾ ਦਿੱਤਾ, ਇਕ ਸਮਾ ਸੀ ਜਦੋਂ ਇਤਿਹਾਸ ਪੜਦਿਆ ਨੀਂਦ ਆਉਣ ਲੱਗ ਜਾਂਦੀ ਸੀ , ਹੁਣ ਜੀਅ ਕਰਦਾ ਖਤਮ ਨਾ ਹੋਵੇ| ਧੰਨਵਾਦ 🧡🚩
@parveetsingh7452
@parveetsingh7452 Жыл бұрын
Right ji histry books padan nu ji krda song sun ka
@BaljitKaur-gg6os
@BaljitKaur-gg6os Жыл бұрын
ਰਣਜੀਤ ਬਾਵਾ ਤੇ ਵੀਰਾਸਟ ਸਿੱਧੂ ਦੋਵੇ ਇੱਕੋ ਜਿਹਾ ਗਾਉਦੇ ਆ ❤️
@HarrySingh-ch4sw
@HarrySingh-ch4sw Жыл бұрын
ਇਸ ਤਰ੍ਹਾਂ ਦਾ ਗਾਉਣਾ ਤੇ ਲਿਖਣਾ ਸ਼ੁਰੂ ਕਰ ਦਵੋ ਸਾਰੇ ਵੀਰ 🙏🏻🙏🏻🙏🏻🙏🏻🙏🏻
@lovers9694
@lovers9694 Жыл бұрын
ਜਿਉਦੇ ਰਹੋ ਵੀਰਿਉ ਇਦਾ ਦੇ ਇਤਹਾਸਕ ਗੀਤ ਲਿਖਦੇ ਰਹੋ, ਬਹੁਤ ਬਹੁਤ ਧੰਨਵਾਦ ਤੁਹਾਡਾ ।
@mandeepkaurgilljharsahib3543
@mandeepkaurgilljharsahib3543 Жыл бұрын
ਲਿਖਣ ਵਾਲਾ ਤੇ ਗਾਉਣ ਵਾਲਾ ਜਿਉਂਦੇ ਵਸਦੇ ਰਹੋ ❤️❤️ ਥੋੜਾ ਥੋੜਾ ਇਤਿਹਾਸ ਦੱਸਿਆ ਜਾਵੇ ਤਾਂ ਬਹੁਤ ਵਧੀਆ ਹੋਵੇਗਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ❤️❤️🙏🙏 ਧੰਨਵਾਦ ਸੰਧੂਆ 🙏🙏
@raghubirsinghdhillon2992
@raghubirsinghdhillon2992 Жыл бұрын
ਚੰਗੀ ਕਾਲਮ ਚੰਗੀ ਸੋਚ ਤੇ ਚੰਗੇ ਗਾਣਿਆਂ ਨੂੰ ਵੱਧ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਵੱਧ ਤੋਂ ਵੱਧ ਸੇਅਰ ਕਰਿਆ ਕਰੋ
@Sardardeepsinghludhianvi
@Sardardeepsinghludhianvi Жыл бұрын
ਇਸ ਤੋਂ ਵਧੀਆ ਨਾ ਲਿਖਿਆ ਜਾ ਸਕਦਾ, ਨਾ ਗਾਇਆ ਜਾ ਸਕਦਾ....। ਵਾਹਿਗੁਰੂ ਲਿਖਣ ਵਾਲੇ ਨੂੰ ਤੇ ਗਾਉਣ ਵਾਲੇ ਨੂੰ.... ਚੜਦੀ ਕਲਾ ਬਖਸ਼ਣ।
@buntyjatt5567
@buntyjatt5567 Жыл бұрын
ਵਾਹਿਗੁਰੂ ਜੀ ਕੌਮ ਇੱਕ ਹੋਣ ਦੀ ਸੁਮਤ ਬਖ਼ਸ਼ੇ 🙏🙏🙏
@noordeephayer4418
@noordeephayer4418 Жыл бұрын
ਪੰਦਰਾਂ ਮਿੰਟ ਪਹਿਲਾਂ ਹੀ ਵਿਰਾਸਤ ਦਾ ਮੈ ਗੀਤ ਸੁਣ ਰਿਹਾ ਸੀ ਸਫਰ ੲੇ ਸਹਾਦਤ , ਨਾਲ ਸੋਚ ਰਿਹਾ ਸੀ ਕਿ ਨਵਾਂ ਗੀਤ ਕਦੋਂ ਆਊਗਾ ਵੀਰ ਦਾ ਮਨ ਦੀ ਇੱਛਾ ਪੂਰੀ ਹੋਗੀ ਦਸ ਮਿੰਟ ਬਾਅਦ ਹੀ ਗੀਤ ਆਗਿਆ ਸਿਰਾ ਲਾਗਿਆ ਬਾਈ ,ਤੇ ਲਿਖਣ ਵਾਲਾ ਵੀਰ ਸਤਗੁਰ ਸਿੰਘ ਰੱਬ ਲੰਬੀਆਂ ਉਮਰਾਂ ਬਖਸੇ ਵੀਰਾਂ ਨੂੰ
@deron2960
@deron2960 9 ай бұрын
ਅਖੀਰ ਕਰ ਦਿੱਤੀ ,, ਵਿਰਾਸਤ ਸਿੰਘ ਵੀਰ ਤੇ ਸਤਿਗੁਰੂ ਸਿੰਘ ਲਹੂ ਉਬਾਲ ਖਾ ਜਾਂਦਾ, ਇਤਿਹਾਸ ਸੁਣ ਕੇ ,ਆਪਾਂ ਕਿਹੜੇ ਰਾਹਾਂ ਤੇ ਆ ,, ਰੱਬ ਖੈਰ ਰੱਖੇ ਸਦਾ ਮੇਰੇ ਪੰਜਾਬ ਦੀ
@gurvarindersingh4217
@gurvarindersingh4217 Жыл бұрын
ਸਿੱਖ ਇਤਿਹਾਸ ਤੇ ਸਿੱਖ ਕਵੀ ਗਾਇਕ ਲੇਖਕ ਸਿੱਖ ਇਤਿਹਾਸ ਗਾ ਕੇ ਮੁਰਦਿਆ ਵਿੱਚ ਵੀ ਜਾਨ ਪਾ ਦਿੰਦੇ ਹਨ, ਕਮਜੋਰ ਦੇ ਡੋਲੇ ਫਰਕਣ ਲਾ ਦਿੰਦੇ ਹਨ। ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਨੇ। ਵਹਿਗੁਰੂ ਚੜਦੀਕਲਾ ਰੱਖਣ, ਹੋਰ ਵੀ ਇਤਿਹਾਸ ਦੀ ਸੇਵਾ ਗਾਇਕੀ ਰਾਹੀ ਕਰਦੇ ਰਹੋ, ।ਚੰਗੀ ਗਾਇਕੀ ਲਈ ਪਿਆਰ ਮੰਗਣ ਦੀ ਲੋੜ ਨਹੀ, ਆਪ ਹੀ ਸੰਗਤ ਵਰਖਾ ਕਰ ਦਿੰਦੀ ਆ।
@jaskaransinghlahoria1122
@jaskaransinghlahoria1122 Жыл бұрын
ਜਿੰਨਾ ਸੋਹਣਾ ਸਤਿਗੁਰੂ ਸਿੰਘ ਵੀਰ ਨੇ ਲਿਖਿਆ ਉਨ੍ਹਾਂ ਹੀ ਸੋਹਣਾ ਵਿਰਾਸਤ ਸਿੰਘ ਸੰਧੂ ਵੀਰ ਨੇ ਗਾਇਆ ਵਾਹ ਵੀਰਿਆ ਬਹੁਤ ਸੋਹਣਾ ਇਤਿਹਾਸ ਸੁਣਾ ਰਿਹਾ ਜਿਉਂਦਾ ਰਹਿ ਅਰਦਾਸ ਕਰਦੇ ਹਾ ਸ੍ਰੀ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਤੱਰਕੀ ਵਖ਼ਸੇ ਅੱਗੇ ਵੀ ਐਵੇਂ ਹੋਰ ਵਧਿਆ ਇਤਿਹਾਸ ਸਣਾਉਗੇਂ!
@kanwalgill4091
@kanwalgill4091 Жыл бұрын
ਸਤਗੁਰੂ ਸਿੰਘ ਤੇ ਵਿਰਾਸਤ ਸੰਧੂ ਦੋਵੇਂ ਵੀਰਾਂ ਨੂੰ ਮਾਲਕ ਚੜ੍ਹਦੀ ਕਲਾ ਵਿਚ ਰੱਖਣ ਜਿਹੜੇ ਬਹੁਤ ਸੋਹਣਾ ਇਤਿਹਾਸ ਤੇ ਚਾਨਣਾ ਪਾ ਰਹੇ ਹਨ ।‌‍
@raghvirsingh3311
@raghvirsingh3311 Жыл бұрын
ਇਹੋ ਜਿਹੇ ਗੀਤਾਂ ਬੜੀ ਲੋੜ ਹੈ ਇਸ ਵੇਲ਼ੇ ਸਮਾਜ ਨੂੰ। ਕਮਾਲ ਦੇ ਢੰਗ ਨਾਲ਼ ਸਿੱਖ ਇਤਿਹਾਸ ਪੇਸ਼ ਕੀਤਾ ਹੈ ਜੀਓ ਜੀਓ
@roopsingh638
@roopsingh638 Жыл бұрын
ਇਹ ਸੱਚੀ ਸ਼ਰਦਾਜਲੀ ਹੈ ਸ਼ਹੀਦਾ ਲਈ
@jagtarsingh-cu7wm
@jagtarsingh-cu7wm Жыл бұрын
ਸਾਰੀ ਟੀਮ ਨੂੰ ਦਿਲੋਂ ਵਧਾਈ ਵੱਡੇ ਭਾਊ । ਰੂਹ ਖਿੜ ਗਈ ਇਕ ਵਾਰ ਫਿਰ । ਜਿਉਦੇ ਰਹੋ ਤੇ ਏਹ ਸੇਵਾ ਰੁਕਣ ਨਾ ਦਿਉ , ਵਾਹਿਗੁਰੂ ਆਪ ਸਹਾਈ ਹੋਣਗੇ
@sikhstudentunionpunayrajsthan
@sikhstudentunionpunayrajsthan Жыл бұрын
ਜਿੰਨਾ ਸੋਹਣਾ ਸਤਗੁਰ ਸਿੰਘ ਵੀਰ ਲਿਖਦਾ ਆ ਉਣੇ ਹੀ ਸੋਹਣੇ ਤਰੀਕੇ ਨਾਲ ਵਿਰਾਸਤ ਸੰਧੂ ਭਾਈ ਬੋਲਦਾ ਆ ਸਤਗੁਰ ਸਿੰਘਾਂ ਸਲਾਮ ਆ ਤੇਰੀ ਕਲਮ ਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸ਼ੇ
@veerpalkaur3269
@veerpalkaur3269 2 ай бұрын
ਬਹੁਤ ਵਧੀਆ ਜੀ ਪੰਜਾਬ ਪੰਜਾਬੀ ਅਤੇ ਖਾਲਸਾ ਪੰਥ ਦੇ ਮਹਾਨ ਜਰਨੈਲ ਸਿੰਘ ਸ਼ਹੀਦਾਂ ਦੀ ਕੁਰਬਾਨੀ ਨੂੰ ਦਰਸਾਉਂਦਾ ਇਹ ਗੀਤ ਤਾਰੀਫ ਦੇ ਕਾਬਲ ਹੈ ਅਤੇ ਇਹ ਪੰਜਾਬੀਆ ਤੇ ਚੜ ਕੇ ਆਏ ਨੂੰ ਖੰਡਾ ਅਤੇ ਸ਼ਰਨ ਵਿੱਚ ਆਏ ਨੂੰ ਗੁਰੂ ਦਾ ਉਟ ਆਸਰਾ ਦੇਣ ਦਾ ਪ੍ਰਤੀਕ ਹੈ
@FatehSingh-tr1dn
@FatehSingh-tr1dn 5 ай бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ, ਵਾਹਿਗੁਰੂ ਜੀ ਮੇਹਰ ਕਰੋ ਸਿੱਖ ਕੌਮ ਨੂੰ ਆਪਣਾ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਵਾਲਾ ਬਖਸ਼ੋ ਜੀ
@kashavmuni7768
@kashavmuni7768 Жыл бұрын
ਬਹੁਤ ਵਧੀਆ ਗੀਤ ਆ ਜੀ ਮਨ ਪ੍ਰਸੰਨ ਹੋ ਜਾਦਾ ਕੋਮ ਦੇ ਯੋਧਿਆਂ ਦਰਸਨ ਕਰਕੇ
@narangsingh8231
@narangsingh8231 Жыл бұрын
ਸਿੱਖ ਧਰਮ ਨੂੰ ਯਾਦ ਕਰਵਾਉਣ ਲਈ ਸਤਿਗੁਰੂ ਬਾਈ ਤੇ ਵਿਸਰਤ ਬਾਈ ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ 🙏🙏🙏🙏🙏
@Hdprince34
@Hdprince34 8 ай бұрын
ਸਾਨੂੰ ਮਾਣ ਵਾ ਅਸੀਂ ਐਨਾ ਦੇ ਵਾਰਿਸ ਆ❤
@kindakuldeepsidhu6033
@kindakuldeepsidhu6033 Жыл бұрын
ਬਾਈ ਵਿਊ ਭਾਂਵੇਂ ਫੁੱਕਰਿਆਂ ਦੇ ਗੀਤਾਂ ਨਾਲੋਂ ਘੱਟ ਆਉਂਦੇ ਆ ਸਾਡੇ ਭਰਾ ਨੂੰ,ਪਰ ਸੱਚੀ ਤੇਰੇ ਗੀਤਾਂ ਦੇ ਬੋਲ ਪੁਰਾਣੇ ਪੰਜਾਬ ਦਾ ਨਕਸ਼ਾ ਅੱਖਾਂ ਮੂਹਰੇ ਜਮਾਂ ਹੀ ਦਿਖਾ ਜਾਂਦੇ ਹਨ
@randhawasaab6044
@randhawasaab6044 Жыл бұрын
ਸਬ ਤੋਂ ਪਹਿਲਾਂ ਪੂਰੀ ਟੀਮ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਚ ਰੱਖਣ ਸਾਰਿਆਂ ਨੂੰ ਬਹੁਤ ਹੀ ਸੋਹਣਾ ਗਾਇਆ ਵੀਰ ਨੇ ਸਾਨੂੰ ਸਾਡੇ ਇਤਿਹਾਸ ਨਾ ਰੂਬਰੂ ਕਰਵਾਈਆਂ ,ਤੁਹਾਡਾ ਦਿਲੋਂ ਧੰਨਵਾਦ ਕਰਦੇ ਆ , ਬਹੁਤ ਸੋਹਣੀ ਲਿਖਤ ਵੀਰ ਦੀ , 🙏❣️❣️❣️❣️❣️❣️❣️❣️❣️❣️❣️❣️❣️❣️❣️❣️💯💯💯💯💯💯👌👌👌👌👌👌👌👌👌👌👌👌✍️✍️✍️👈👈👌👌👌👌
@jasmersingh9442
@jasmersingh9442 Жыл бұрын
ਬਹੁਤ ਖੂਬ 👍
@babbusama9728
@babbusama9728 Жыл бұрын
ਸੋਹਣਾ
@AmanDeep-cn3zj
@AmanDeep-cn3zj Жыл бұрын
Ghant bai
@rupindersidhu2194
@rupindersidhu2194 Жыл бұрын
ਬਹੁਤ ਸੋਹਣਾ ਲਿਖਿਆ ਹੈ ਅਤੇ ਸਿੱਖ ਕੌਮ ਦੀ ਪਰਿਭਾਸ਼ਾ
@13Sandhu_
@13Sandhu_ Жыл бұрын
ਮੁੜਦੇ ਨਹੀਂ ਕਦੇ ਅਰਦਾਸ ਕਰਕੇ ਬੰਦੇ ਜਿਹੜੇ ਚਿੜੀਆਂ ਤੋਂ ਬਾਜ਼ ਹੋ ਗਏ 🙏
@sandhusardarni7521
@sandhusardarni7521 Жыл бұрын
ਜਿਹੜੇ ਵੀ ਸਿਰਾਂ ਤੇ ਦਸਤਾਰ ਸਜ ਗੱਈ ਮੈਨੂੰ ਲੱਗੇ ਸੀਸ ਉਹ ਤਾਜ ਹੋ ਗੱਏ 🙏🙏
@DhruvYTv
@DhruvYTv Жыл бұрын
ਵਾਹ ਜੀ ਵਾਹ, ਨਵੀ ਪੀੜੀ ਨੂੰ ਇਤਿਹਾਸ ਦੇ ਪੱਖ ਨਾਲ ਜਾਣੂ ਕਰਵਾਉਣ ਲਈ ਵਿਰਾਸਤ ਵੀਰ ਅਤੇ ਪੁਰੀ ਟੀਮ ਦਾ ਦੀਲੋਂ ਧਨਵਾਦ, ਪ੍ਰਮਾਤਮਾ ਆਪ ਜੀ ਦੇ ਇਸ ਉਪਰਾਲੇ ਨੂੰ ਤਰੱਕੀ ਵਕਸ਼ੇ ਅਤੇ ਸਦਾ ਐਵੇ ਹੀ ਚੜ੍ਹਦੀਕਲਾ ਚ ਰਹੋ।
@punjabisongwriterbazida6269
@punjabisongwriterbazida6269 Жыл бұрын
ਵੀਰੇ ਕੀ ਦੱਸਾਂ ਇਹ ਗੀਤ ਸਾਡੇ ਵਿੱਚ ਏਨੀ ਹਿੰਮਤ ਦਿੰਦਾ ਹੈ ਕਿ ਜੀ ਕਰਦਾ ਹੈ ਕਿ ਪੰਜਾਬ ਨਾਲ ਮੱਥਾ ਲਾਉਣ ਵਾਲਿਆ ਨੂੰ ਸ਼ਮਸ਼ੀਰ ਨਾਲ ਸੋਧਾ ਲਾ ਦੇਵਾਂ, ਇੱਕ ਓਹ ਲਾਈਨ ਬਹੁਤ ਵਧੀਆ ਲੱਗੀ ਕਿ ਸਿਰ ਲਾਹ ਕੇ ਲੈਅ ਗਿਆ ਜੌ ਸ਼ੁਰੂ ਤੋ ਬੋਲੀ ਉ ਵੀਰੇ
@gursewaksingh6087
@gursewaksingh6087 Жыл бұрын
ਕੋਈ ਅਲਫਾਜ਼ ਨੲੀਂ ਸਿਫ਼ਤ ਲਈ, ਮੇਹਰਬਾਨੀ ਵਿਰਾਸਤ ਵੀਰ
@punjabpunjabyat8167
@punjabpunjabyat8167 Жыл бұрын
ਸੁਕਰ ਹੈ ਵਾਹਿਗੁਰੂ ਦਾ ਕੋਈ ਤਾਂ ਵਿਰਾਸਤੀ, ਇਤਿਹਾਸਿਕ ਗਾਣੇ ਗਾਉਂਦਾ ਹੈ,,,,, ਧਨਵਾਦੀ ਹਾਂ ਤੁਹਾਡੀ ਪੂਰੀ ਟੀਮ ਦਾ
@amancheema6749
@amancheema6749 Жыл бұрын
ਵਾਹ ਸਤਿਗੁਰ ਸਿੰਘ ਨਹੀਂ ਰੀਸਾਂ ਤੇਰੀਆਂ, ਬਹੁਤ ਹੀ ਸੁੰਦਰ ਲਿਖਿਆ ਤੇ ਵਿਰਾਸਤ ਸੰਧੂ ਨੇ ਬਹੁਤ ਹੀ ਸੋਹਣਾ ਗਾਇਆ, ਜਿਉਂਦੇ ਵਸਦੇ ਰਹੋ,ਇਸੇ ਤਰ੍ਹਾਂ ਦੇ ਵਿਸ਼ ਅੱਗੇ ਲੈ ਕੇ ਆਉਂਦੇ ਰਹੋ🙏🙏🙏
@JaswinderSingh-ne5lr
@JaswinderSingh-ne5lr Жыл бұрын
ਬਾਈ ਇਕੱਲਾ ਨਾਮ ਦਾ ਵਿਰਾਸਤ ਨਹੀਂ ਵੀਰ ਸਾਂਭੀ ਵੀ ਪਈ ਏ ਇਕਲੀ ਇਕੱਲੀ ਵਿਰਾਸਤ ਜੌ ਕਿ ਇਸ ਵਿਰਾਸਤ ਗਾਣੇ ਚ ਦਸ ਤਾਂ ਬਹੁਤ ਸੋਹਣਾ ਗਾ ਗਾਣਾ🙏🙏🙏💐
@jagdeepdhaliwal3515
@jagdeepdhaliwal3515 Жыл бұрын
ਬਾਈ ਬੰਦੀ ਸਿੰਘਾਂ ਲਈ ਵੀ ਕੁਝ ਜ਼ਰੂਰ ਲਿਖੋ ਬਹੁਤ ਉਮੀਦਾਂ 🙏🏼
@iqbalsekhon8629
@iqbalsekhon8629 Жыл бұрын
ਪੁਰਾਣਾ ਪੰਜਾਬ ਦੇ ਭਾਗ ੧ ੨ ੩ ਅਤੇ ੪ ਵਾਰ ਵਾਰ ਸੁਣ ਕੇ ਵੀ ਮਨ ਨਹੀਂ ਭਰਦਾ 🙏ਵਾਹਿਗੁਰੂ ਜੀ ਵੀਰ ਸਤਿਗੁਰ ਸਿੰਘ ਦੀ ਕਲਮ ਤੇ ਵੀਰ ਵਿਰਾਸਤ ਸੰਧੂ ਦੀ ਅਵਾਜ ਨੂੰ ਸਦਾ ਚੱੜਦੀਕਲਾ ਚ ਰਖਣਾ ਜੀ🙏
@balwindersinghsahota1756
@balwindersinghsahota1756 Жыл бұрын
ਹੁਣ ਬਹੁਤ ਮਾਣ ਮਹਿਸੂਸ ਕਰਦੇ ਹਨ ਕੁਰਸੀ ਛੱਡ ਕੇ ਖੜ੍ਹੇ ਹੋ ਜਾਂਦੇ ਨੇ ਦੀਉਆ ਵਰਗੇ ਜਦੋਂ ਆ ਜਾਂਦੇ
@amrindersinghbrar8804
@amrindersinghbrar8804 Жыл бұрын
ਵਿਰਸਾਤ ਸੰਧੂ ਪੰਜਾਬ ਦਾ ਅਨਮੋਲ ਹੀਰਾ ਹੈ ਜੀ ਜਿਹੜਾ ਸਾਡੇ ਲਾਈ ਨਵੇਂ ਇਹਿਤਾਸ ਟਹਿਉਦਾ ਹੈ ਜੀ ਵੀਰ ਜੀ ਆਪ ਜੀ ਦਾ ਧੰਨਵਾਦ ਜੀ
@rasaalsingh5598
@rasaalsingh5598 Жыл бұрын
ਜਿਉਂਦਾ ਰਹਿ ਸੋਹਣਿਆਂ ਚਾਰੇ ਗਾਣੇ ਹੀ ਇੱਕ ਦੂਜੇ ਤੋਂ ਵੱਧ ਨੇ ਇਸੇ ਤਰ੍ਹਾਂ ਹੀ ਇਤਿਹਾਸ ਸੁਣਾਉਂਦੇ ਰਹੋ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਸਿਰ ਤੇ ।।
@petvetsunam7244
@petvetsunam7244 Жыл бұрын
ਜਿੰਨੀ ਸੋਹਣੀ ਅਵਾਜ਼ ਉਨੀ ਸੋਹਣੀ ਰਚਨਾ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਵੀਰਾਂ ਤੇ
@prabhjotsingh-xw5cw
@prabhjotsingh-xw5cw Жыл бұрын
ਜਿਨੇ ਲਾਈਕ ਹੋਣ ਓਨੇ ਲਾਈਕ ਬਾਈ ਜੀ ਨੂੰ
@SSMaan-hc1ng
@SSMaan-hc1ng Жыл бұрын
ਸਤਿਗੁਰਾਂ ਦੀ ਬਖਸ਼ੀ ਸੇਵਾ ਬਾਖੂਬੀ ਨਿਭਾਉਣ ਲਈ ਡਾ. ਸਤਿਗੁਰ ਸਿੰਘ ਜੀ ਦਾ ਕੋਟਿ ਕੋਟਿ ਧੰਨਵਾਦ ਨਾਲ ਹੀ ਵੀਰ ਵਿਰਾਸਤ ਸੰਧੂ ਨੂੰ ਬਹੁਤ ਬਹੁਤ ਮੁਬਾਰਕਾਂ।
@seventonerecords3937
@seventonerecords3937 Жыл бұрын
ਸਤਿਗੁਰ ਸਿੰਘ ਵੀਰੇ ਬਹੁਤ ਖੂਬ ਲਿਖਿਆ ਵਾਹਿਗੁਰੂ ਜੀ ਚੜਦੀਆਂ ਕਲਾ ਵਿੱਚ ਰੱਖਣ ਮੇਰੇ ਵੀਰੇ ਨੂੰ🙏🌹❤🙏 (ਰਮਨ ਪੰਨੂੰ)
@prabhjotsingh6069
@prabhjotsingh6069 Жыл бұрын
ਵਾਹ ਵਾਹ ਵਾਹ ਵਾਹ ਵਾਹ ਵੀਰੇ ਸਿਰਾ ਲਾ ਦਿੱਤਾ ❤❤❤❤ਬਾਬਾ ਦੀਪ ਸਿੰਘ ਜੀ ਇਵੇਂ ਹੌਰ ਲਿਖਣ ਗਾਉਣ ਦਾ ਬੱਲ ਬਖ਼ਸ਼ੇ 🙏🙏🙏🙏🙏👌👌👌👍👍👍
@jiwansingh3432
@jiwansingh3432 Ай бұрын
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ SACHI EVERY DAY PLAY 10 TO 20 TIME
@beasingh1611
@beasingh1611 Жыл бұрын
ਸਤਿਕਾਰ ਯੋਗ ਵੀਰ ਜੀ ਬਾ-ਕਮਾਲ ਅਲਫ਼ਾਜ਼ ਬਿਆਂ ਕੀਤੇ ਗਏ ਹਨ, ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
@laddibajwa362
@laddibajwa362 Жыл бұрын
ਸਾਨੂੰ ਮਾਨ ਆ ਤੇਰੇ ਤੇ ਵੀਰ….ਜੀ ਓੁਏ ਬਾਈ… ਵਾਹਿਗੁਰੂ 🙏ਹਮੇਸ਼ਾ ਚੜਦੀਕਲਾ ਚ ਰੱਖੇ ❤
@pritpalkhalsa3822
@pritpalkhalsa3822 Жыл бұрын
ਮਿਆਰੀ ਗੀਤਕਾਰੀ ਸਤਗੁਰ ਸਿੰਘ ਦੀ ਤੇ ਗਾਇਕੀ ਦਾ ਧਰੂਹ ਤਾਰਾ ਵਿਰਾਸਤ ਸਿੰਘ,,,, ਇਤਿਹਾਸ ਨੂੰ ਲੜੀ ਵਿੱਚ ਪਰੋ ਕੇ ਗਾ ਤਾ,,,, ਦਿਲ ਕਰਦਾ ਵਾਰ ਵਾਰ ਸੁਣੀਏ।। ਜੁਗ ਜੁਗ ਜੀਵੋ 🙏🙏
@gagandeepsingh606
@gagandeepsingh606 Жыл бұрын
ਇਹੋ ਜਿਹੇ ਗੀਤ ਸੁਣਨ ਵਾਲੇ ਬਹੁਤ ਲੋਕ ਹਨ । ਹੋਰ ਵੀ ਗੀਤ ਬਣਨੇ ਚਾਹੀਦੇ ਹਨ। ਇਹ ਗੀਤ ਸਾਨੂੰ ਇਤਿਹਾਸ ਅਤੇ ਅਸਲੀਅਤ ਤੋਂ ਜਾਣੂ ਕਰਵਾਉਂਦੇ ਹਨ। ਬਹੁਤ ਬਹੁਤ ਵਧਾਈ ਅਤੇ ਧੰਨਵਾਦ।
@preetbatth3976
@preetbatth3976 Жыл бұрын
ਕੋਈ ਮੁੱਲ ਨਹੀਂ ਵੀਰ ,, ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ
@PB12xChobar
@PB12xChobar Жыл бұрын
ਚੰਗੇ ਸੰਗੀਤ ਬਹੁਤ ਘਟ ਸੁਣ ਦੇ ਲੋਕ ।। ਪਰ ਫਿਰ ਵੀ ਤੁਸੀ ਆਪਣਾ ਫ਼ਰਜ਼ ਨਿਭਾ ਰਹੇ ਵੀਰੇ ਬਹੁਤ ਵਧੀਆ ਗੱਲ ਹੈ ।। ਬਹੁਤ ਕੁਛ ਸਿੱਖਣ ਨੂੰ ਮਿਲਿਆ ਗੀਤ ਵਿੱਚ 🙏🏻🙏🏻👌👌👌
@balbirbasra3913
@balbirbasra3913 Жыл бұрын
ਵਾਹਿਗੁਰੂ ਜੀ ਵੀਰਾਸਤ ਸੰਧੂ ਵੀਰ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ 🙏🙏
@karamjeetsingh1082
@karamjeetsingh1082 Жыл бұрын
ਵੀਰੇ ਇਤਿਹਾਸ ਤੋਂ ਜਾਣੂੰ ਕਰਵਾਓਣ ਲਈ ਤੁਹਾਡਾ ਧੰਨਵਾਦ।🙏 ਬਹੁਤ ਸੋਹਣੀ ਪਹਿਲ ਕਦਮੀ ਬਾਕੀਆਂ ਨੂੰ ਵੀ ਅਕਲ ਆਵੇਗੀ।👌
@sandhupb47
@sandhupb47 Жыл бұрын
ਇਹੋ ਜਿਹੇ ਗੀਤ ਸੁਣਕੇ ਆਪਣੇ ਆਪ ਨੂੰ ਸਿੱਖ ਕਹਾਉਣ ਵਿਚ ਬੜਾ ਮਾਣ ਮਹਿਸੂਸ ਕਰਦੇ ਆ ਇਹ ਸਭ ਦਸ਼ਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰ ਕੇ ਸਾਨੂੰ ਅਣਖ ਨਾਲ ਜਿਉਣਾ ਸਖਾਇਆ।
@hsgilldubli3155
@hsgilldubli3155 Жыл бұрын
ਬਾਬਾ ਮੇਜਰ ਕਰੇ ਗੁਡ ਸਿੱਖ ਇਤਿਹਾਸ
@gurvinderkhalsa3164
@gurvinderkhalsa3164 8 ай бұрын
ਸੌਂਣ ਤੋਂ ਪਹਿਲਾਂ ਰਣਜੀਤ ਬਾਵਾ ਤੇ ਵਿਰਾਸਤ ਵੀਰੇ ਦੇ ਏਦਾ ਦੇ ਇਤਿਹਾਸ ਵਾਲੇ ਗਾਣੇ ਜਰੂਰ ਸੁਣਦਾ ਹਾਂ
@sidhujatt5194
@sidhujatt5194 Жыл бұрын
ਬਹੁਤ ਵਧੀਆ ਗੀਤ ਗਾਇਆ ਬਾਈ 💥♠️❤️ ਸਾਨੂੰ ਲੋੜ ਆ ਏਦਾ ਦੇ ਗੀਤਾਂ ਨੂੰ ਸਪੋਰਟ ਕਰਨ ਦੀ ਕੰਮ ਦਬ ਕੇ ਰੱਖ ਜੱਟਾ 💥❤️🙏
@rajindersinghthind1815
@rajindersinghthind1815 Жыл бұрын
ਵਾਹ ਜੀ ਵਾਹ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਪੁੱਤਰ ਨੂੰ 🙏🙏🙏🙏🙏
@jot.prabh._
@jot.prabh._ Жыл бұрын
ਵੀਰੇ ਤਾਰੀਫ਼ ਲਈ ਤਾਂ ਕੋਈ ਸ਼ਬਦ ਹੀ ਨਹੀਂ ਰਿਹਾ ਬਸ ਏਹੀ ਕਹਿੰਦਾ ਆ ਕੇ ਐਹੋ ਜਿਹੇ ਗਾਣੇ ਆਉਂਦੇ ਰਹਿਣ ਦਿਓ ❤❤
@bkdhillon636
@bkdhillon636 Жыл бұрын
ਵਾਹਿਗੁਰੂ ਮਿਹਰ ਬਣਾਈ ਰੱਖੇ,✍️ਕਲਮ ਨੂੰ ਹੋਰ ਤਰੱਕੀ ਬਖ਼ਸ਼ੇ 🙏
@harpreetsingh.4225
@harpreetsingh.4225 Жыл бұрын
ਭੇਡਾਂ ਦੀਆਂ ਨਿ ਫਾਲਤੂ ਸੁਣਦੇ ਬਈ ਬਾਬਾ ਤੈਨੂੰ chradikala ਚ ਰੱਖੇ ❣️ ਤੇਰੇ gaiyki ਤੇ ਕਲਮ ਨੂੰ ਦਿਲੋਂ ਪਿਆਰ a ❤️❤️ ਜਿਥੋਂ ਤਕ ਹੋ ਸਕਿਆ ਵੱਧ ਤੋਂ ਵੱਧ ਸ਼ੇਅਰ ਕਰੋ ਗੇ 🙏🙏@virasatsandhu bai
@HarinderSingh-gn5xc
@HarinderSingh-gn5xc Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਦੋਵੇਂ ਵੀਰਾ ਨੂੰ ਵਾਹਿਗੁਰੂ ਤਰੱਕੀ ਬਖ਼ਸ਼ੇ ਰੂਹ ਖੁਸ਼ ਹੋ ਜਾਂਦੀ ਆ ਸੁਣਕੇ ਵੀਰੇ ਏਦਾਂ ਹੀ ਸੇਵਾ ਕਰਦੇ ਰਹੋ
@lakhwinderkaur5681
@lakhwinderkaur5681 Жыл бұрын
ਵਾਹਿਗੁਰੂ ਜੀ ਅਸੀਂ ਤਾਂ ਬਹੁਤ ਅਣਜਾਣ ਹਾਂ ਇਤਿਹਾਸ ਤੋਂ
@kirpalsingh6025
@kirpalsingh6025 Жыл бұрын
ਸਾਰੇ ਕਲਾਕਾਰਾਂ ਨੂੰ ਇਹੋ ਜਿਹੇ ਗੀਤ ਬੋਲਣੇ ਚਾਹੀਦੇ ਹਨ ਵਾਹਿਗੁਰੂ ਜੀ
@JagmeetSingh-mc8md
@JagmeetSingh-mc8md Жыл бұрын
ਬਹੁਤ ਵਧੀਆ ਗਣਾ ਸੀ ਇਹਦਾ ਦੇ ਹੀ ਗਾਣੇ ਚਾਇਦੇ ਨੇ ਪੰਜਾਬ ਦੀ ਜਵਾਨੀ ਨੂੰ ਇਹਨਾਂ ਸਭ parts ਦੀ ਐਕਸਪਲੀਸ਼ਨ ਵੀਡਿਓ ਵੀ ਜਰੂਰ ਬਣਾਓ ਜਿਮੇ first part ਦੀ ਬਣਾਈ 🙏🏻
@khehra6828
@khehra6828 Жыл бұрын
ਸਾਡੇ ਪੰਜਾਬ ਦਾ ਇਤਿਹਾਸ ਬਹੁਤ ਪੁਰਾਣਾ ਹੈ ਇਸ ਲਈ ਲੋਕ ਇਸਨੂੰ ਬਹੁਤ ਹੀ ਘੱਟ ਪੜਦੇ ਨੇ ਬਹੁਤ ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਪੰਜਾਬ ਦੇ ਇਤਿਹਾਸ ਨੂੰ ਇਸ ਤਰ੍ਹਾਂ ਦੱਸਣ ਲਈ ਤੇ ਗਾਉਣ ਲਈ ✍️✍️✍️🙏🙏🙏👌🏽👌🏽
@bhinder7545
@bhinder7545 Жыл бұрын
This is not history of Punjab.This is the history of Sikh religion only
@bhinder7545
@bhinder7545 Жыл бұрын
@@sandeepjassal6524 You can listen all the songs of this so called Purana Punjab series of songs and in all songs theres even not a single mention of any Muslim Punjabi warrior and Muslim Punjabis are 2/3rd majority of United Punjab and as these songs are focused only on Sikh history so they cannot be called as Purana Punjab rather they can be called as Sikh Raaj or Sikh raaj in Punjab.
@davinderbajwa2521
@davinderbajwa2521 Жыл бұрын
ਵੀਰ ਜੀ ਵਾਹਿਗੁਰੂ ਜੀ ਆਪ ਤੋਂ ਇਹ ਸੇਵਾ ਏਦਾਂ ਹੀ ਲੈਂਦੇ ਰਹਿਣ। ਹਮੇਸ਼ਾ ਚੜਦੀ ਕਲਾ ਵਿੱਚ ਰਹੋ।🙏
@jagjitsigh
@jagjitsigh Жыл бұрын
ਪੰਜਾਬੀਆਂ ਦੀ ਜ਼ਮੀਰ ਮਰ ਗਈ, ਗੀਤ ਦੇ ਵਿਓ ਤੋਂ ਪਤਾ ਲੱਗਦਾ
@ramanbhullar2701
@ramanbhullar2701 Жыл бұрын
ਕਮਾਲ ਕਰਤੀ ਵੀਰੇ ਜਦੋ ਦਾ ਇਹ ਗੀਤ ਆਇਆ ਸਾਰਾ ਦਿਨ ਬਿਨਾਂ ਰੁਕੇ ਚਲਦਾ ਜੋਸ਼ ਹੀ ਬਹੁਤ ਪੈਦਾ ਕਰਦਾਂ ਜਿਓੰਦਾ ਵਸਦਾ ਰਹਿ ਹੁਣ ਪੁਰਾਣਾ ਪੰਜਾਬ 5 ਦਾ ਇੰਤਜ਼ਾਰ ਬੇਸਬਰੀ ਨਾਲ ਏ l
@sukhpamali4961
@sukhpamali4961 Жыл бұрын
ਪੁਰਾਣਾ ਪੰਜਾਬ 🙏🙏 ਵਿਰਾਸਤ ਸੰਧੂ ਵੀਰ ਬਹੁਤ ਸੋਹਣਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@kulwindersinghgill8854
@kulwindersinghgill8854 Жыл бұрын
ਬਾ ਕਮਾਲ ਲਫਜ਼ ਵੀਰ ਜੀ ਕਿੱਦਾ ਤੁਹਾਡੀ ਸਿਫ਼ਤ ਬਿਆਨ ਕਰੀਏ ਜਿਉਂਦਾ ਰਹ ਵੀਰ 🙏🙏
@manvirsingh8038
@manvirsingh8038 Жыл бұрын
ਬਹੁਤ ਵਧੀਆ ਲਿਖਾਰੀ ਜਿਸ ਨੇ ਇਤਿਹਾਸ ਦਰਸਾਇਆ। ਨਹੀਂ ਤਾਂ ਲੱਚਰਤਾ ਦੇਖਣ ਨੂੰ ਮਿਲਦੀ ਆ। 🙏🏻
@jasschahal1798
@jasschahal1798 Жыл бұрын
ਕਲ਼ਮ ਨੂੰ ਦਿਲੋਂ ਸਲਾਮ ਜੀ,ਵਾਹਿਗੁਰੂ ਜੀ ਵਿਰਾਸਤ ਵੀਰ ਨੂੰ ਖੂਬ ਤਰੱਕੀਆਂ ਬਖ਼ਸ਼ਣ ਜੀ👍👍👍👍
@SatnamSingh-my4lb
@SatnamSingh-my4lb Жыл бұрын
Waheguru Sikh ਕੌਮ ਤੇ ਆਪਣਾ ਮੇਹਰ ਭਰਿਆ ਹੱਥ ਰਖਿਓ
@AmritpalSingh-vx4jj
@AmritpalSingh-vx4jj Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਵਧੀਆ ਓਪਰਾਲਾ
@gogijatt87
@gogijatt87 Жыл бұрын
ਬਾਈ ਜੀ ਤੁਹਾਡੇ 2 4 ਸਿੰਗਰ ਹੋਰ ਹੋਣੇ ਚਾਹੀਦੇ ਨੇ
@gurtejaulakh34
@gurtejaulakh34 Жыл бұрын
ਪੰਜਾਬੀਅਤ ਲਈ ਬਹੁਤ ਕੁਝ ਸਿੱਖਣ ਲਈ ਬਹੁਤ ਕੁਝ ਲਿਖਿਆ ਗਿਆ ਜੋ ਸਾਰੀ ਟੀਮ ਵਧਾਈ ਦੀ ਪਾਤਰ ਹੈ
@singhprem
@singhprem Жыл бұрын
ਬਹੁਤ ਹੀ ਖੂਬ ਲਿਖਤ ਅਤੇ ਗਾਇਕੀ🙏❤️,,, ਬਾਬਾ ਜੀ ਮਿਹਰ ਕਰੇ ਤੇ ਹਮੇਸ਼ਾ ਹੀ ਚੜ੍ਹਦੀਕਲਾ 'ਚ ਰੱਖੇ,,, ਇਸੇ ਤਰਾਂ ਹੀ ਇਤਿਹਾਸ ਪੇਸ਼ ਕਰਨ ਦੀ ਸੂਝ, ਕਲਾ ਤੇ ਸਮਰੱਥਾ ਵਾਹਿਗੁਰੂ ਜੀ ਬਖਸ਼ਦੇ ਰਹਿਣ ❤️🙏
@karneit303akermen5
@karneit303akermen5 Жыл бұрын
Nice
@harmanpindiala8528
@harmanpindiala8528 Жыл бұрын
kzfaq.info/get/bejne/eJeYjZR0zbewoomb.htmlttps://kzfaq.info/get/bejne/eJeYjZR0zbewoomb.htmlttps://kzfaq.info/get/bejne/eJeYjZR0zbewook.html
@akashdeepsingh9807
@akashdeepsingh9807 Жыл бұрын
ਬਹੁਤ ਹੀ ਸੋਹਣਾ ਗੀਤ ਲਿਖਿਆ ਵੀਰ (ਸਤਿਗੁਰੂ ਸਿੰਘ) ਜੀ ਨੇ✍️📜 ,ਤੇ ਬਹੁਤ ਹੀ ਸੋਹਣੀ ਆਵਾਜ਼ ਵਿੱਚ ਗਾਇਆ ਸਾਡੇ ਵੱਡੇ ਵੀਰ (ਵਿਰਾਸਤ ਸੰਧੂ) ਜੀ ਨੇ 🙏🏻👌
@sandeepkhattra9298
@sandeepkhattra9298 Жыл бұрын
ਵਾਹਿਗੁਰੂ ਜੀ ਅਜਿਹੇ ਗੀਤ ਗਾਓਣ ਤੇ ਲਿਖਣ ਵਾਲੇ ਵੀਰਾਂ ਨੂੰ ਤਰੱਕੀ ਬਖ਼ਸ਼ੇ🙏👌👌👍
@ksaulakh1872
@ksaulakh1872 Жыл бұрын
ਸਾਡੇ ਵਰਗੇ history' ਚ ਕਮਜ਼ੋਰ ਲੋਕਾਂ ਨੂੰ history ਸਮਜ਼ੋਨ ਦਾ ਤਰੀਕਾ ਬਹੁਤ ਵਧੀਆ ਵੀਰ ਜੀ । ਖ਼ੁਸ਼ ਰਹੋ ਸਦਾ ਗੁਰੂ ਦੇ ਚਰਨਾਂ ਨਾਲ ਜੁੜੇ ਰਹੋ ਬਾਕੀ ਵਾਹਿਗੁਰੂ ਜੀ ਮਹਾਰਾਜ ਤਰੱਕੀਆ ਤੁਹਾਡੀ ਝੌਲੀ ਪੌਦੇ ਰਹਿਣ ਗੇ 🙏🙏
@tiwanashorts4000
@tiwanashorts4000 Жыл бұрын
ਬਹੁਤ ਸੋਹਣਾ ਗੀਤ ਗਾਉਣਾ ਵੀਰ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@prabhK1313
@prabhK1313 Жыл бұрын
ਸਤਿਗੁਰੂ ਸਰ ਜਿੱਦਾਂ ਦਾ ਤੁਹਾਡਾ ਨਾਮ ਏ, ਉਸੇ ਤਰ੍ਹਾਂ ਦੇ ਗੁਣ ਤੁਹਾਨੂੰ ਵਾਹਿਗੁਰੂ ਜੀ ਨੇ ਬਖਸੀਸ਼ ਕੀਤੇ ਨੇ।। ਸਤਿ ਭਾਵ ਸੱਚ, ਤੇ ਸੱਚ ਨੂੰ ਬਹੁਤ ਸੋਹਣੇ ਢੰਗ ਨਾਲ ਕਲਮ ਰਾਹੀ ਬਿਆਨ ਕਰਨ ਦੀ ਬਖਸਿਸ਼ ਗੁਰੂ ਜੀ ਨੇ ਤੁਹਾਨੂੰ ਬਖਸੀ ਏ 🙏🙏 ਵਿਰਾਸਤ ਸਰ ਬਾਕਮਾਲ ਆਪਣੇ ਨਾਮ ਦੀ ਤਰ੍ਹਾਂ ਹੀ ਸਾਡੀ ਮਹਾਨ ਵਿਰਾਸਤ ਨੂੰ ਪੇਸ਼ ਕਰ ਰਹੇ ਹੋ ਤੇ ਸੰਭਾਲ ਰਹੇ ਹੋ 🙏🙏 ਮਾਲਕ ਵਾਹਿਗੁਰੂ ਜੀ ਦੀ ਬਹੁਤ ਕਿਰਪਾ 🙏🙏 ਬਹੁਤ ਬਹੁਤ ਧੰਨਵਾਦ 🙏🙏
@sardarjikheri2342
@sardarjikheri2342 Жыл бұрын
ਵੀਰ ਤੇਰੀ ਸਿਫਤ ਲਈ ਸ਼ਬਦ ਨਹੀਂ ਸਾਰੇ ਪੁਰਾਣੇ ਪੰਜਾਬ ਸੁਣੇ ਤੇ ਬਾ ਕਮਾਲ, ਜੁਗ ਜੁਗ ਜੀਓ ਵੀਰ
@SukhchainSinghKurar
@SukhchainSinghKurar Жыл бұрын
ਇਤਿਹਾਸ ਨੂੰ ਸੰਭਾਲਣ ਤੇ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਨਾਲ਼ ਜੋੜਨ ਤੇ ਉਹਨਾਂ ਦੀ ਰੁਚੀ ਪੈਦਾ ਕਰਨ ਲਈ ਇਸ ਤੋਂ ਸੋਹਣਾ ਉਪਰਾਲਾ ਕੋਈ ਹੋ ਹੀ ਨਹੀਂ ਸਕਦਾ। ਸ਼ਾਬਾਸ਼ ! ਵੀਰਿਓ ਦਿਲੋਂ ਢੇਰ ਸਾਰੀਆਂ ਦੁਆਵਾਂ.. ਸਤਗੁਰ ਸਿੰਘ ਦੀ ਕਲਮ ਤੇ ਵਿਰਾਸਤ ਸੰਧੂ ਦੀ ਆਵਾਜ਼ ਹਮੇਸ਼ਾਂ ਬੁਲੰਦੀਆਂ ਛੋਹੇ।
@satinanglewala1414
@satinanglewala1414 Жыл бұрын
Sukrane veer ji
@sukhwindersingh-fm3us
@sukhwindersingh-fm3us Жыл бұрын
🚩ਫਤਹਿ ਭਿਜਵਾਈ ਸਤਿਗੁਰ ਆਪ । ਫਤਹਿ ਦਾ ਹੈ ਵੱਡਾ ਪ੍ਤਾਪ। ਫਤਿਹ ਸਭ ਮੇਟੈ ਸੰਤਾਪ। ਫਤਹਿ ਵਿੱਚ ਹੈ ਵਾਹਿਗੁਰੂ ਜਾਪ। ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏
@jatindersingh-ig3zs
@jatindersingh-ig3zs Жыл бұрын
Waheguru g ki khalsa Waheguru g ki fateh🙏🙏🙏
@KuldeepSingh-qm2ge
@KuldeepSingh-qm2ge 9 ай бұрын
ਜਿਉਦਾ ਰਹਿ 22 ਵਾਹਿਗੁਰੂ ਚੜਦੀਕਲਾ ਵਿੱਚ ਰੱਖੇ
@DIGGERSDATA
@DIGGERSDATA Жыл бұрын
ਬਾਈ ਜੀ ਇਹ ਵੀ ਤਾ ਗਾਇਕੀ ਆ ਲੱਜਤ ਆਗੀ ਬਾਈ ਜੀ proud on u brother u r the true virasat i am a hindu guy but sikh history sikhishm sade dil te chpi aa
@PBX29.93
@PBX29.93 Жыл бұрын
ਜਿਓ ਬਾਈ ਜਿਓ, ਗੀਤ ਨੂੰ ਸੁਣ ਮਰੀ ਹੋਈ ਜ਼ਮੀਰ ਵਾਲੇ ਵੀ ਸੂਰਮੇ ਬਣਗੇ। ਥੋਡੀ ਕਲਮ ਨੂੰ ਸਲਾਮ ਆ ਬਾਈ ਜੀ ❤️🥰🥰🥰 ਦਸਤਾਰ ਸਜਾਉਣ ਵਾਲੇ ਵੀਰਾਂ ਨੂੰ ਸਲਾਮ ਆ 🙏🙏, ਖਾਲਸਾ ਰਾਜ ਜ਼ਿੰਦਾਬਾਦ ❤️❤️ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਮਿਹਰ ਕਰਯੋ ਸੱਭ ਤੇ 🙏🙏🙏🙏
@gurrsingh
@gurrsingh Жыл бұрын
Ithaas pado saare pana ki si waheguru ji
@gurpreetdhaliwal3404
@gurpreetdhaliwal3404 Жыл бұрын
ਵੱਧ ਤੋਂ ਵੱਧ ਕਿਤਾਬਾਂ ਪੜ੍ਹੋ 📚
@Satnamsingh-fl7ro
@Satnamsingh-fl7ro Жыл бұрын
ਵੀਰ। ਨੇ। ਬਹੁਤ। ਵਧੀਆ। ਲਿਖਿਆ। ਤੇ ਵਿਰਾਸਤ। ਸੰਧੂ। ਗਾਈਆ
Purana Punjab | All Chapter | Virasat Sandhu | Jukebox | Latest Punjabi Song 2023
25:01
FOOTBALL WITH PLAY BUTTONS ▶️ #roadto100m
00:29
Celine Dept
Рет қаралды 75 МЛН
ПАРАЗИТОВ МНОГО, НО ОН ОДИН!❤❤❤
01:00
Chapitosiki
Рет қаралды 1,4 МЛН
КАРМАНЧИК 2 СЕЗОН 5 СЕРИЯ
27:21
Inter Production
Рет қаралды 590 М.
Dubda Panjab
7:52
Rami Randhawa - Topic
Рет қаралды 669 М.
Khalsa Maidaan Vich Aw  | Khazala | Mad Mix | Latest New Song 2024
5:11
VIRASTI SWAAL | OFFICIAL VIDEO | KANWAR SINGH GREWAL | PAMMA DUMEWAL
5:49
Kanwar Singh Grewal
Рет қаралды 2,4 МЛН
Maharaja Duleep Singh | Khazala | Mad Mix | 2023 Latest Song
5:40
Khazala Music
Рет қаралды 459 М.
Weapon Culture - Kavishar Bhai Mehal Singh & Jatha | The Kidd | Gurjant Singh Bainka
5:59
Kavishar Bhai Mehal Singh
Рет қаралды 1,7 МЛН
aespa 에스파 'Armageddon' MV
3:33
SMTOWN
Рет қаралды 30 МЛН
Sadraddin - Если любишь | Official Visualizer
2:14
SADRADDIN
Рет қаралды 109 М.
Артур Пирожков и Хабиб - МЁД (Премьера клипа 2024)
2:11
Александр Ревва
Рет қаралды 2,2 МЛН
Селфхарм
3:09
Monetochka - Topic
Рет қаралды 1,3 МЛН
Akimmmich - TÚSINBEDIŃ (Lyric Video)
3:10
akimmmich
Рет қаралды 194 М.
Қайрат Нұртас - Қоймайсың бей 2024
2:22
RAKHMONOV ENTERTAINMENT
Рет қаралды 1,3 МЛН
Asik - Body (Lyrics Video)
2:42
Rukh Music
Рет қаралды 725 М.