ਵਿਵਾਦਿਤ ਸ਼ਿਵ ਸੈਨਾ ਆਗੂਆਂ ਸਣੇ ਹੋਰ ਨਫ਼ਰਤ ਫੈਲਾਉਣ ਵਾਲਿਆਂ ਨੂੰ ਕੀ ਸਰਕਾਰ ਭੇਜੇਗੀ ਡਿਬਰੂਗੜ੍ਹ ?

  Рет қаралды 85,842

ABC Punjab

ABC Punjab

7 күн бұрын

ਵਿਵਾਦਿਤ ਸ਼ਿਵ ਸੈਨਾ ਆਗੂਆਂ ਸਣੇ ਹੋਰ ਨਫ਼ਰਤ ਫੈਲਾਉਣ ਵਾਲਿਆਂ ਨੂੰ ਕੀ ਸਰਕਾਰ ਭੇਜੇਗੀ ਡਿਬਰੂਗੜ੍ਹ ?
ਪੰਜਾਬ ਦੇ ਲੀਡਰ MP ਵਿਕਰਮਜੀਤ ਸਿੰਘ ਸਾਹਨੀ ਤੋਂ ਸਿੱਖਣ
#abcpunjab #bhagwantmann #rajawarring #suniljakhar #sukhbirbadal #punjab
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 347
@jagseersinghwahsgurukjibra9890
@jagseersinghwahsgurukjibra9890 5 күн бұрын
🌹ਸ.ਜਗਤਾਰ ਸਿੰਘ ਭੁੱਲਰ ਸਾਹਿਬ ਜੀ ਤੇ ਸੰਦੀਪ ਸਿੰਘ ਲਾਧੂਕਾ ਪੱਤਰਕਾਰ ਸਾਹਿਬ ਜੀ ਬਹੁਤ ਵਧੀਆ ਵਿਚਾਰ ਰੱਖੇ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਜੀ 🌹🌹🌹🌹🌹🌹🌹🌹🌹🌹🌹🌹🌹
@pargatsingh-io8gc
@pargatsingh-io8gc 2 күн бұрын
Qqq
@jasha9sandhu
@jasha9sandhu 2 күн бұрын
ਜਦੋਂ ਅਖੌਤੀ ਪੱਤਰਕਾਰ ਬਿਆਨ ਕਰ ਕੇ ਜਾਨੀ ਹਮਲਾ ਹੋਣ ਨੂੰ justify ਕਰ ਰਹੇ ਹੋਣ, ਓਦੋਂ ਹਾਲਾਤਾਂ ਦਾ ਹਿਸਾਬ ਲਗਾਇਆ ਜਾ ਸਕਦਾ। ਜੇ ਕਿਸੇ ਨੂੰ ਕਿਸੇ ਦੀ ਜੁਬਾਨ ਪਸੰਦ ਨਹੀਂ, ਓਹਦੇ ਤੇ ਕਾਨੂੰਨੀ ਕਾਰਵਾਈ ਕਰੋ। ਨਹੀਂ ਤਾਂ ਕੱਲ੍ਹ ਨੂੰ ਕਿਸੇ ਪੱਤਰਕਾਰ ਦੀ ਗੱਲ ਪਸੰਦ ਨਾ ਆਉਣ ਤੇ ਹਮਲਾ ਕਰੇ, ਓਹ ਵੀ ਜਾਇਜ਼ ਕਰਾਰ ਦਿਓ
@gurcharansingh3029
@gurcharansingh3029 5 күн бұрын
ਨਫ਼ਰਤ ਫੈਲਾਉਣ ਵਾਲਿਆਂ ਨੂੰ ਜ਼ਰੂਰ ਡਿਬਰੂਗੜ੍ਹ ਭੇਜ ਦੇਣਾ ਚਾਹੀਦਾ।
@PpritamSingh
@PpritamSingh 5 күн бұрын
ਪੰਜਾਬ ਸਰਕਾਰ ਵੱਲੋਂ ਸਿਵ ਸੇਨਾ ਤੇ ਮੁਹੂ ਤੇ ਲਗਾਮ ਲਗਾਉਣ ਚਾਹੀਦੀ ਹੈ 🙏🙏🙏🙏🙏🌹🌹🌹🌹🌹♥️♥️♥️♥️♥️
@rajwinder1968
@rajwinder1968 5 күн бұрын
ਗੰਨਮੈਨ ਨੇ ਬਹੁਤ ਵਧੀਆ ਕੀਤਾ ਜਹਿੜੀ ਕੋਈ ਕਾਰਵਾਈ ਨਹੀ ਕੀਤੀ
@tejindersinghtiwana7107
@tejindersinghtiwana7107 5 күн бұрын
ਜਿੰਨੇ ਭੈੜੇ ਬਿਆਨ ਇਹ ਸਿਵ ਸੈਨਾ ਵਾਲੇ ਦਿੰਦੇ ਉਸ ਦੇ ਮੁਕਾਬਲੇ ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਬਿਆਨ ਗਲਤ ਨਹੀ ਦਿੱਤਾ ਸਿਵ ਸੈਨਿਕਾਂ ਨੂੰ ਵੀ ਡਿਬਰੂਗੜ ਭੇਜੋ
@jasha9sandhu
@jasha9sandhu 2 күн бұрын
ਜਦੋਂ ਅਖੌਤੀ ਪੱਤਰਕਾਰ ਬਿਆਨ ਕਰ ਕੇ ਜਾਨੀ ਹਮਲਾ ਹੋਣ ਨੂੰ justify ਕਰ ਰਹੇ ਹੋਣ, ਓਦੋਂ ਹਾਲਾਤਾਂ ਦਾ ਹਿਸਾਬ ਲਗਾਇਆ ਜਾ ਸਕਦਾ। ਜੇ ਕਿਸੇ ਨੂੰ ਕਿਸੇ ਦੀ ਜੁਬਾਨ ਪਸੰਦ ਨਹੀਂ, ਓਹਦੇ ਤੇ ਕਾਨੂੰਨੀ ਕਾਰਵਾਈ ਕਰੋ। ਨਹੀਂ ਤਾਂ ਕੱਲ੍ਹ ਨੂੰ ਕਿਸੇ ਪੱਤਰਕਾਰ ਦੀ ਗੱਲ ਪਸੰਦ ਨਾ ਆਉਣ ਤੇ ਹਮਲਾ ਕਰੇ, ਓਹ ਵੀ ਜਾਇਜ਼ ਕਰਾਰ ਦਿਓ
@raniya-wl2gy
@raniya-wl2gy 5 күн бұрын
ਜਗਤਾਰ ਸਿੰਘ ਜੀ ਇਹ ਸ਼ਿਵ ਸੈਨਾ ਵਾਲੇ ਹਿੰਦੂ ਸਿੱਖਾਂ ਚੋ ਨਫਤਰ ਫਲਾ ਰਹੇ ਨੇ ਇਹਨਾ ਦੇ ਪਿੱਛੇ ਸਰਕਾਰਾ ਦਾ ਹੱਥ ਹੈ ਲੋਕਾ ਦੇ ਟੈਕਸ ਦਾ ਪੈਸਾ ਇਹਨਾ ਤੇ ਲੁਟਾਹ ਰਹੇ ਨੇ ਸੂਰੀ ਸਿੱਖਾ ਦੀਆ ਧੀਆ ਭੈਣਾ ਨੂੰ ਮਾੜਾ ਬੋਲਦਾ ਸੀ ਉਸ ਨੂੰ 40 ਗਨ ਮੈਨ ਦਿੱਤੇ ਹੋਏ ਸੀ ਸੁਰੱਖਿਆ ਮੁਲਾਜਮਾਂ ਦੀਆ ਤਨਖਾਹਾਂ ਇਹਨਾ ਤੋ ਪੈਸੇ ਵਸੁਲਣੇ ਚਾਹੀਦੇ ਨੇ ਸਾਡੀਆ ਸਰਕਾਰਾ ਮਾੜੀਆ ਨੇ ਸਿੱਖਾ ਵਾਸਤੇ ਕਾਨੂੰਨ ਹੋਰ ਨੇ ਹਿੰਦੂ ਲੀਡਰਾਂ ਵਾਸਤੇ ਹੋਰ ਨੇ ਹਿੰਦੂ ਲੀਡਰ ਸ਼ਰੇਆਮ ਹਿੰਦੂ ਰਾਸ਼ਟਰ ਬਣੋਨ ਵਾਰੇ ਕਿਹਦੇ ਨੇ ਜੇਕਰ ਸਿੱਖ ਖਾਲਸਾ ਰਾਜ ਦੀ ਗੱਲ ਕਰੇ ਉਹਨਾਂ ਤੇ N S A ਲਾਕੇ ਆਸਾਮ ਦੀ ਜੇਲ੍ਹ ਚੋ ਬੰਦ ਕਰਦੇ ਨੇ ਸਰੀਆ ਵਾਸਤੇ ਕਾਨੂੰਨ ਇਕ ਸਾਰ ਹੋਣਾ ਚਾਹੀਦਾ ਹੈ
@user-lf7pb5tj3g
@user-lf7pb5tj3g 5 күн бұрын
ਸ਼ਿਵ ਸੈਨਾ ਨੇ ਦੰਗੇ ਕਰਾਉਣੇ ਨੇ ,ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ।
@lovepreetcheema5727
@lovepreetcheema5727 5 күн бұрын
Nsa ਸਿੱਖਾਂ ਵਾਸਤੇ ਹੀ ਆ ਹੀ ਆ ਬਾਈ ਜਗਤਾਰ ਜਿਓੰਦੇ ਵਸਦੇ ਰਹੋ
@gulzarsinghsidhu353
@gulzarsinghsidhu353 5 күн бұрын
ਸਾਬਾਸ਼ ਪੱਤਰਕਾਰ ਵੀਰੋ ਧੰਨਵਾਦ ਤਹਾਡਾ ਰਹੀ ਗੱਲ ਲੀਡਰਸ਼ਿੱਪ ਦੀ ਸਿਰੇ ਦੇ ਬੇਈਮਾਨ ਵਡਿਗ ਬਾਜਵਾ ਸੁਖਬੀਰ ਜਾਖੜ ਸਾਰੇ ਗਦਾਰ ਪੰਜਾਬ ਦੇ
@GurcharanSingh-ic1ff
@GurcharanSingh-ic1ff 5 күн бұрын
ਵਿਕਰਮ ਜੀਤ ਸਿੰਘ ਸਾਹਨੀ ਦੇ ਅਲਾਵਾ ਸਾਰੇ ਲੀਡਰਰਾ ਦੇ ਮੂੰਹ ਵਿਚ ਦਹੀਂ ਜਮ ਗਈ 😂😂 ਵੋਟਾਂ ਪਿੱਛੇ😭
@rajwinder1968
@rajwinder1968 5 күн бұрын
ਬਿੱਲਕੁੱਲ ਸੱਚ ਕਿਹਾ ਇਹਨਾ ਦੀਆ ਸਕਿਉਰੀਟੀਆ ਵਾਪਿਸ ਲੈ ਕੇ ਅਸਾਮ ਦੀ ਜੇਲ ਵਿੱਚ ਭੇਜੋ
@parmindersingh4886
@parmindersingh4886 5 күн бұрын
ਡਿਬਰੂਗੜ੍ਹ ਸਿਰਫ ਸਿੱਖਾਂ ਲਈ ਹੈ
@harbhajansinghsekhon2899
@harbhajansinghsekhon2899 5 күн бұрын
ਸਰਕਾਰਾਂ ਜਾਣ ਬੁੱਝ ਕੇ ਇਨਾਂ ਨੂੰ ਸਹਿ ਦਿੰਦੀ ਏ।
@gurnamsingh-bc8oy
@gurnamsingh-bc8oy 5 күн бұрын
ਸੁਨੀਲ ਜਾਖੜ ਨੂੰ ਵੀ ਸਮਝਾਉਣ ਦੀ ਲੋੜ ਹੈ
@deepgill43
@deepgill43 5 күн бұрын
ਏਨਾ ਸੱਚ ਬੋਲਣ ਲਈ ਬਹੁਤ ਹਿੰਮਤ ਚਾਹੀਦੀ ਆ 🙏🏽🙏🏽
@abhirajdhaliwal2375
@abhirajdhaliwal2375 5 күн бұрын
ਜਿਹੜੇ ਲੋਕ ਸਾਡੇ ਗੁਰੂ ਸਾਹਿਬ ਵਾਰੇ ਜਾ ਸ੍ਰੀ ਦਰਬਾਰ ਸਾਹਿਬ ਵਾਰੇ ਗਲਤ ਬੋਲਣਗੇ ਉਹਨਾਂ ਲੋਕਾਂ ਦਾ ਹਾਲ ਇਦਾ ਹੀਂ ਹੋਣੀ ਚਾਹੀਦੀ ਹੈ
@samuelsandhu-fh2mw
@samuelsandhu-fh2mw 5 күн бұрын
Bro ji jado nihag singh doosre dharma bare bolde ne phir ouna da kee haal hona chahida hai a lok v bahut bakvaas karde ne
@user-jv3nw5sl2l
@user-jv3nw5sl2l 5 күн бұрын
ਭੁੱਲਰ ਸਾਹਿਬ ਲਾਧੂਕਾ ਅਤੇ ABC ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸੱਚੀਆਂ ਤੇ ਖਰੀਆਂ ਖਬਰਾਂ ਨਸ਼ਰ ਕਰਨ ਅਤੇ ਸੁਣਨ ਲਈ ਧੰਨਵਾਦ ❤❤
@PpritamSingh
@PpritamSingh 5 күн бұрын
ਸ਼ਿਵ ਸੇਨਾ ਦੀ ਜ਼ਬਾਨ ਚਲਦੀ ਹੈ ਕੰਗਨਾ ਰਣਜੋਤ ਦੀ ਫ਼ਿਰ ਥੱਪੜ ਤੇ ਫਿਰ ਹੱਥ ਚਲਦਾ ਹੈਂ
@jasbirsingh-wi9mx
@jasbirsingh-wi9mx 5 күн бұрын
ਸ਼ਿਵ ਸੈਨਾ ਵਾਲਿਆਂ ਨੂੰ ਟ੍ਰੇਨਿੰਗ ਇਹ ਦਿੱਤੀ ਜਾਂਦੀ ਹੈ ਕਿ ਤੁਸੀਂ ਦੂਸਰੇ ਧਰਮਾਂ ਦੇ ਖਿਲਾਫ ਗ਼ਲਤ ਬੋਲੋ, ਫਿਰ ਤਹਾਨੂੰ ਧਮਕੀਆਂ ਆਉਣਗੀਆਂ। ਫਿਰ ਤਹਾਨੂੰ ਸਕਿਊਰਟੀ ਦਿਵਾਉਣ ਲਈ ਪੁਲਿਸ ਤੇ ਦਬਾਅ ਬਣਾਕੇ ਤਹਾਨੂੰ ਸਕਿਊਰਟੀ ਦਿਵਾਵਾਗੇ। ਸਕਿਊਰਟੀ ਮਿਲਣ ਤੋਂ ਬਾਅਦ ਤੁਸੀਂ 2 ਨੰਬਰ ਦੇ ਧੰਦੇ ਖੁੱਲ ਕੇ ਚਲਾਓ।
@JaswantSingh-fg3qs
@JaswantSingh-fg3qs 5 күн бұрын
ਜਾਗਦੀ ਜਮੀਰ ਵਾਲੇ ਪੱਤਰਕਾਰ ਭੁਲਰ ਸਾਬ ਜ਼ਿੰਦਾਬਾਦ
@balwantsinghmangat5637
@balwantsinghmangat5637 5 күн бұрын
ਪੰਜਾਬ ਸਰਕਾਰ ਨੂੰ ਨਫ਼ਰਤੀ ਭਾਸ਼ਣ ਦੇਣ ਵਾਲਿਆ ਵਿਰੁੱਧ ਸਜਾ ਦੇਣ ਦਾ ਬਿੱਲ ਪਾਸ ਕਰਕੇ ਅਜਿਹੇ ਵਿਅਕਤੀਆਂ ਨੂੰ ਜੇਲ ਚ ਸੁੱਟਿਆ ਜਾਵੇ, ਚਾਹੇ ਕੋਈ ਸਿੱਖ,ਹਿੰਦੂ,ਮੁਸਲਮਾਨ, ਇਸਾਈ ਹੋਵੇ ,ਕਿਸੇ ਨੂੰ ਵੀ ਬਖਸ਼ਣਾ ਨਹੀਂ ਚਾਹੀਦਾ । ਪਰ ਗੰਦੀ ਰਾਜਨੀਤੀ ਨੇ ਇਹੋ ਜਿਹਾ ਚੰਗਾ ਕੰਮ ਕਦੇ ਵੀ ਨਹੀਂ ਹੋਣ ਦੇਣਾ।
@gurchetansingh153
@gurchetansingh153 5 күн бұрын
ਭਾਈ ਸਾਹਿਬ ਜੀ ਨੇ ਸ਼ਿਵ ਸੈਨਾ ਅਤੇ ਉਹਨਾਂ ਦੇ ਹੱਕ ਵਿਚ ਭੁਗਤਣ ਵਾਲੇ ਲੀਡਰਾਂ ਦਾ ਸੱਚ ਲੋਕਾਂ ਸਾਹਮਣੇ ਰੱਖ ਇੱਕ ਸੱਚਾ ਪੱਤਰਕਾਰ ਹੋਣ ਦਾ ਫਰਜ਼ ਪੂਰਾ ਕੀਤਾ ਪ੍ਰਮਾਤਮਾ ਇਸ ਪੱਤ੍ਰਕਾਰ ਹਰ ਮਿਦਾਨ ਫਤਿਹ ਦੇਵੇ
@jagbinder111
@jagbinder111 5 күн бұрын
ਅਰਚਣਾਂ ਮਕਵਾਨਾ ਨੇ ਦਰਬਾਰ ਸਾਹਿਬ ਦੀ ਪ੍ਰਕਾਰਮਾਂ ਵਿੱਚ ਯੋਗਾ ਕਰਨਾਂ ਇੱਕ ਸੋਚੀ ਸਮਝੀ ਸਾਜ਼ਿਸ਼ ਸ਼ਰਾਰਤ ਸੀ। ਕਿਉਕੇ ਉਥੇ ਹੋਰ ਵੀ ਬਹੁਤ ਸ਼ਰਧਾਲੂ ਸਨ ਹੋਰ ਤਾਂ ਕੋਈ ਯੋਗਾ ਨਹੀਂ ਕਰਦਾ ਦਿਸਿਆ।
@avtarsingh2531
@avtarsingh2531 5 күн бұрын
ਸ਼ਿਵ ਸੈਨਾ ਵਾਲਿਆਂ ਨੂੰ ਵੀ ਆਪਣੀ ਜ਼ੁਬਾਨ ਤੇ ਕਾਬੂ ਰੱਖਣਾ ਚਾਹੀਦਾ ਹੈ
@Streetrai194
@Streetrai194 5 күн бұрын
ਧੰਨਵਾਦ,ਸੱਚ ਬੋਲਣ ਲਈ
@jagrajsandhu8421
@jagrajsandhu8421 5 күн бұрын
ਸੁਨੀਲ ਜਾਖੜ ਦੇ ਪਿਓ ਬਲਰਾਮ ਜਾਖੜ ਤੋਂ ਸਿੱਖ ਕੌਮ ਵਾਸਤੇ ਚੰਗ਼ਾ ਨਹੀਂ ਹੋਇਆ,
@jaskaranbrar1697
@jaskaranbrar1697 5 күн бұрын
ਨਹੀਂ ਪੱਤਰਕਾਰ ਵੀਰ ਜਿਨੇਂ ਇਹਨਾਂ ਸਰਕਾਰਾਂ ਨੇ ਝੂਠੇ ਕੇਸ ਪਾਉਣੇਂ ਆ ਉਹ ਸਿੱਖਾਂ ਤੇ ਹੀ ਪਾਉਣੇ ਆ ਜੀ ਜਿੰਨੀਆਂ ਜੇਲਾਂ ਬਣੀਆਂ ਉਹ ਸਿਰਫ਼ ਸਿੱਖਾਂ ਲਈ ਹੀ ਬਣਾਈਆਂ ਜੀ।ਪਰ ਸਿੱਖ ਫ਼ੇਰ ਵੀ ਨੀ ਮੁਕਦੇ ਜੀ ਇਹਨਾਂ ਸਰਕਾਰਾਂ ਤੋਂ ਜੀ। ਸਿੱਖਾਂ ਨੂੰ ਫੜਨ ਦੀ ਬਜਾਏ ਇਹਨਾਂ ਪੰਜ ਸੱਤ ਜਿਹੜੇ ਆਪਣੇ ਆਪ ਨੂੰ ਹਿੰਦੂ ਲੀਡਰ ਦੱਸਦੇ ਨੇ ਇਹਨਾਂ ਨੂੰ ਜੇਲ੍ਹਾਂ ਵਿੱਚ ਸਰਕਾਰ ਸੁੱਟ ਦੇਵੇ ਤਾਂ ਪੰਜਾਬ ਸੁੱਖ ਦੀ ਨੀਂਦ ਸੌਂ ਜਾਉ ਜੀ ਨਹੀਂ ਤਾਂ ਇਹੀ ਕੁੱਝ ਹੁੰਦਾ ਰਹਿਣਾ ਜੀ। ਉੰਨਾਂ ਚਿਰ ਜੀ। ਇਹਨਾਂ ਪੰਜਾਂ ਸੱਤਾ ਨੇਂ ਗਾਲਾਂ ਕੱਢਣੋਂ ਹਟਣਾ ਨੀ ਨਹਿੰਗਾਂ ਸਿੰਘਾਂ ਨੇ ਏਹਨਾਂ ਦਾ ਸੋਧਾ ਲਾਉਣੋਂ ਹਟਨਾ ਨੀ ਜੀ।
@GagandeepSinghGill-sc8gk
@GagandeepSinghGill-sc8gk 5 күн бұрын
ਬਿਲਕੁਲ ਬਾਈ ਜੀ ਸਾਡੇ ਇਥੇ ਇਸ ਤਰ੍ਹਾਂ ਹੀ ਹੁੰਦਾ ਘਟ ਗਿਣਤੀ ਨਾਲ ਤੁਸੀਂ ਆਪ ਯੂਟਿਊਬ ਤੇ ਲੋਕ ਸਭਾ ਵਿੱਚ ਯੂ ਪੀ ਦੇ ਐਮ ਪੀ ਛੱਤਰਪਾਲ ਸਿੰਘ ਗੰਗਵਾਰ ਦੇ ਸੁੰਹ ਚੱਕਦੇ ਸਮੇਂ ਤੇ ਉਸ ਨੇ ਕਿਹਾ ਜੈ ਹਿੰਦੂ ਰਾਸ਼ਟਰ,ਜੈ ਭਾਰਤ ਕਿਹਾ ਜਿਸ ਤੇ ਕੁਝ ਕੋ ਐਮ ਪੀ ਨੇ ਵਿਰੋਧ ਕੀਤਾ ਪ੍ਰੰਤੂ ਸਪੀਕਰ ਨੇ ਜਾਂ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਉਸ ਦਾ ਨਾਮ ਭਰ ਕੇ ਯੂਟਿਊਬ ਤੇ ਉਸ ਦੀ ਵੀਡੀਓ ਦੇਖ ਸਕਦੇ ਹੋ ਸਾਡੇ ਪੰਜਾਬ ਵਿੱਚ ਜੇ ਕੋਈ ਖਾਲਸਤਾਨ ਦਾ ਨਾਮ ਵੀ ਲੈ ਦੇ ਤਾਂ ਪਰਚਾ ਦਰਜ ਪਰ ਜਿਸ ਨੂੰ ਇਹ ਸਵਿਧਾਨ ਦਾ, ਲੋਕਤੰਤਰ ਦਾ ਮੰਦਰ ਕਹਿੰਦੇ ਹਨ ਉਦੇ ਵਿੱਚ ਖੜਾ ਹੋ ਕੇ ਇੱਕ ਚੁਣਿਆ ਹੋਇਆ ਐਮ ਪੀ ਸਦਨ ਵਿੱਚ ਇਸ ਤਰ੍ਹਾਂ ਵੱਖਵਾਦੀ ਗੱਲ ਕਰੇ ਤਾਂ ਇਨ੍ਹਾਂ ਨੂੰ ਕੋਈ ਤਕਲੀਫ ਨਹੀਂ
@mikasinghmika-um1qv
@mikasinghmika-um1qv 5 күн бұрын
ਸਤਿ ਸ੍ਰੀ ਆਕਾਲ ਦੋਹਾਂ ਵੀਰਾਂ ਨੂੰ ਕੁਝ ਹੀ ਚੈਨਲ ਨੇ ਜੋ ਸੱਚੀਆਂ ਖਬਰਾਂ ਦਿਖਾਉਂਦੇ ਨੇ ਜਿਵੇਂ ਪੰਜਾਬੀ ਲੋਕ ਚੈਨਲ ਆਰ ਐਮ ਬੀ ਮਿੱਟੀ ਆਦਿ
@SinghBh-mu8wv
@SinghBh-mu8wv 5 күн бұрын
ਅੰਮ੍ਰਿਤਪਾਲ ਸਿੰਘ ਨੇ ਜੇ ਖਾਲਿਸਤਾਨ ਬਾਰੇ ਬੋਲਿਆ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਬੋਲਿਆ ਉਹਨੂੰ ਡਿਬਰੂਗੜ ਪਹੁੰਚਾ ਤਾ ਇਹੋ ਜਿਹੇ ਦਲਿਆ ਨੂੰ ਮੋਦੀ ਭਗਵੰਤ ਮਾਨ ਕਿਉਂ ਨਹੀਂ ਡਿਗੂਗੜ ਕਾਲੇ ਪਾਣੀ ਪਹੁੰਚਾਉਂਦੇ ਪੰਜਾਬ ਸਰਕਾਰ ਸਟੈਂਡ ਕਲੀਅਰ ਕਰੇ ਇਹੋ ਜਿਹੇ ਸਾਰੇ ਦੱਲਿਆਂ ਤੋਂ ਸਿਕਿਉਰਟੀਆਂ ਵਾਪਸ ਲਵੇ ਗੰਦੇ ਮੰਦੇ ਕੰਮ ਕਰਦੇ ਨਸ਼ੇ ਇਹ ਵੇਚਦੇ ਹੇਠ ਸਪੀਚਾਂ ਕਰਦੇ ਕਿਹੜੀ ਗੱਲੋਂ ਸਿਕਿਉਰਟੀਆਂ ਅਸੀਂ ਕੀ ਸਮਝੀਏ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨੀ ਪਏ ਸੀ ਉਦੋਂ ਸਾਂਭਦੇ ਅਬਦਾਤਾਣਾ ਬਾਣਾ ਹੁਣ ਕਾਹਦਾ ਸਾਡੇ ਤੋਂ ਡਰ ਅਸੀਂ ਕੀ ਕਹਿੰਦੇ ਤੁਹਾਨੂੰ ਹਰਾਮਜ਼ਾਦਗੀਆਂ ਛੱਡੋ
@manjindersingh7379
@manjindersingh7379 5 күн бұрын
ਬਹੁਤ ਸਹੀ ਕਿਹਾ ਸਭ ਕੁਝ 👍👍
@jalourSingh-bz4dj
@jalourSingh-bz4dj 5 күн бұрын
ਭੁੱਲਰ ਸਾਹਿਬ ਨੇ ਬਹੁਤ ਹੀ ਸੋਹਣੇ ਕਮੈਂਟਸ ਕੀਤੇ ਹਨ ਇਹ ਜਿਹੜੇ ਸ਼ਿਵਸੇਨਾ ਵਾਲੇ ਆਪਣੇ ਆਪ ਨੂੰ ਖੱਬੀ ਖਾਂ ਕਹਿੰਦੇ ਨਾ ਕੋਈ ਸੋਚਣਾ ਚਾਹੀਦਾ ਹੈ ਇਹਨਾਂ ਨੂੰ ਸਾਡੇ ਧਰਮ ਦੇ ਖਿਲਾਫ ਬੋਲਣ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਇੱਕ ਆਪਣੀਆਂ ਸਕਿਉਰਟੀਆਂ ਲੈਣ ਦੀ ਖਾਤਰ ਆਹ ਕਰਦੇ ਨੇ ਕੁਝ ਗੌਰਮੈਂਟ ਨੂੰ ਵੀ ਸੋਚਣਾ ਚਾਹੀਦਾ ਵੀ ਇਹਨਾਂ ਨੂੰ ਕਿਉਂ ਸਿਕਿਓਰਟੀਆਂ ਦਿੱਤੀਆਂ ਬਿਲਡਨ
@user-wn2ic9hx4t
@user-wn2ic9hx4t 5 күн бұрын
ਅਜ ਤੇ ਬਾ ਕਮਾਲ ਤਪਸਰਾ ਕੀਤਾ ਵੀਰ ਜਗਤਾਰ ਜੀ ਤੇ ਲਾਧੂਕਾ ਸਾਬ ਜੁਗ ਜੁਗ ਜੀਓ
@Gurmeetkaur-ye7gh
@Gurmeetkaur-ye7gh 5 күн бұрын
ਭਾਈ ਸਾਹਿਬ ਜੀ ਏ ਸਾਰੇ ਸਰਕਾ ਰਾਂ ਕੇ ਪਾਲੇ ਹੋਏ ਕੁਤੇ ਨੇ ਜੀ ਤਾਂ ਹੀ ਤਾਂ ਭੋਕਦੇ ਹਨ ਭਾਈ ਅਮਿ੍ਤਪਾਲ ਸਿੰਘ ਜੀ ਨੂੰ ਮੁੱਖ ਮੰਤਰੀ ਬਨਾਉ ਜੀ ਸਾਰੇ ਸੁਦਰ ਜਾਣ ਗੇ
@Gurlali
@Gurlali 5 күн бұрын
ਸਿੱਖ ਧਰਮ ਤੇ ਬਿਨਾਂ ਕਿਸੀ ਦਾ ਵੀ ਕਮੈਂਟ ਨਹੀਂ ਆਇਆ ਕੱਲ ਬੜੇ ਕਮੈਂਟ ਕਰਦੇ ਸੀ ਅੱਜ ਕੋਈ ਵੀ ਹਿੰਦੂਆਂ ਕਮੈਂਟ ਨਹੀਂ ਆਇਆ ਬਿਲਕੁਲ ਸਾਰੇ ਧਰਮਾਂ ਸਤਿਕਾਰ ਕਰੋ ਦੂਜੇ ਨੂੰ ਗਲਤ ਨਾ ਬੋਲੋ ਜਿਹੜਾ ਗਲਤ ਬੋਲਦਾ ਉਹ ਤੇ ਕਾਰਵਾਈ ਜਰੂਰ ਹੋਣੀ ਚਾਹੀਦੀ ਹ।
@harbhajansinghsekhon2899
@harbhajansinghsekhon2899 5 күн бұрын
ਸਿਵ ਸੈਨਿਕਾਂ ਐਨਐਸਏ ਲਗਾਈ ਜਾਵੇ।
@gurdeepsingh1126
@gurdeepsingh1126 5 күн бұрын
Bhuller saab ਬਹੁਤ ਸੋਹਣੀ ਆ ਟਿੱਪਣੀਆਂ ਕੀਤੀਆਂ ਨੇ
@paramjitpablala6625
@paramjitpablala6625 5 күн бұрын
ਅਸੀਂ ਸਾਰੇ੧੦੦/ਤੁਹਾਡੇ ਨਾਲ ਸਹਿਮਤ ਹਾਂ। ਜਿਹੜੇ ਲੋਕ ਗਲਤ ਬਿਆਨ ਕਰਦੇ ਆ ਉਹਨਾ ਖਿਲਾਫ਼ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
@AvtarSingh-pw7fv
@AvtarSingh-pw7fv 5 күн бұрын
ਬਾਈ ਜੀ ਸੂਬੇ ਵਿੱਚ ਆਹ ਪਾਲਸੀ ਬਣਨੀ ਚਾਹੀਦੀ ਹੈ ਕਿ ਜੋ ਬੰਦਾ ਆਪਣੇ ਬਿਆਨਾਂ ਨਾਲ ਨਫ਼ਰਤ ਫੈਲਾਵੇਗਾ ਉਸ ਨੂੰ ਕੋਈ ਸੁਰਿਖਆ ਨਹੀਂ ਮਿਲੇਗੀ ਬਲਕਿ ਮਿਲੀ ਹੋਈ ਵੀ ਵਾਪਿਸ ਲਈ ਜਾਵੇਗੀ ਕਿਉਂਕਿ ਕਈ ਬੰਦੇ ਸਿਰਫ ਸੁਰਿਖਆ ਲੈਣ ਲਈ ਹੀ ਅੱਗ ਲਾਊ ਬਿਆਨ ਦੇ ਰਹੇ ਹਨ ਜਿਸ ਨਾਲ ਸੂਬੇ ਦੀ ਅਮਨ ਸ਼ਾਂਤੀ ਨੂੰ ਨੁਕਸਾਨ ਪੁੱਜ ਰਿਹਾ ਹੈ
@SukchainSingh-jo5vy
@SukchainSingh-jo5vy 5 күн бұрын
ਜਗਤਾਰ ਸਿੰਘ ਭੁੱਲਰ ਸੰਦੀਪ ਸਿੰਘ ਲਾਧੂਕਾ ਪੱਤਰਕਾਰ ਸਾਹਿਬ ਜੀ ❤❤❤❤❤❤❤❤❤❤❤❤❤❤❤❤❤
@user-no7sq7fo6o
@user-no7sq7fo6o 5 күн бұрын
ਬਿਲਕੁਲ ਠੀਕ ਭੁੱਲਰ ਸਾਹਿਬ ਜਿਹੜਾ ਨਫ਼ਰਤ ਫੈਲਾਉਣ ਉਸਨੂੰ ਸਮਝਾਉਣ ਜੇ ਨਹੀਂ ਸਮਝਦੇ ਤਾਂ ਫਿਰ ਡਿਬਰੂਗੜ੍ਹ ਭੇਜਿਆ ਜਾਵੇ
@RanjeetsinghRanasandhu
@RanjeetsinghRanasandhu 5 күн бұрын
ਪਿਆਰ ਤੇ ਸਤਕਾਰ ਸਾਹਿਤ ਸਤਿ ਸ੍ਰੀ ਅਕਾਲ ਦੋਨਾਂ ਵਿੱਰਾ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਸੱਚੀ ਤੇ ਖਰੀ ਗੱਲ ਹੁੰਦੀ ਆਪ ਜੀ ਦੀ ਸੱਚ ਬਿਆਨ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀ ❤❤🙏🙏
@user-qg6hv6uj8l
@user-qg6hv6uj8l 5 күн бұрын
ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ. ਧੰਨਵਾਦ ਜੀ ,
@Gill-mp9vt
@Gill-mp9vt 5 күн бұрын
ਜਦੋਂ ਸਿੱਖ ਧਰਮ ਦੇ ਬਾਰੇ ਬੁਰਾ ਸੋਚਣਗੇ ਜਾਂ ਬੋਲਣਗੇ, ਤਾਂ ਸੋਧਾ ਤਾਂ ਸ਼ਰਤੀਆ ਹੈ,,ਅਸਲ ਵਿੱਚ ਇਹ ਬਾਂਦਰ ਐਨ ਐਸ ਏ ਦੇ ਹੱਕਦਾਰ ਹਨ, ਇਹ ਅੱਤਵਾਦੀ ਗਤੀਵਿਧੀਆਂ ਨੂੰ ਵਧਾ ਰਹੇ ਹਨ, ਨਹੀਂ ਫੇਰ ਪੰਜਾਬ ਦੇ ਵਿੱਚ ਇਹ ਲੋਕ ਏਦਾਂ ਮਾਹੌਲ ਖ਼ਰਾਬ ਕਰਦੇ ਰਹਿਣਗੇ
@Kashmirsingh-mh7kd
@Kashmirsingh-mh7kd 5 күн бұрын
ਬਿਲਕੁਲ ਸਹੀ ਵੀਰ ਜੀ
@kalasingh7179
@kalasingh7179 5 күн бұрын
ਵਾਹਿਗੁਰੂ ਮੇਹਰ ਕਰੀ
@darshansingh7946
@darshansingh7946 5 күн бұрын
ਜਿਉਂਦੇ ਰੳ ਕਿਰਤਿਉ ❤good work 👍
@JagjeetSingh-bf2dp
@JagjeetSingh-bf2dp 5 күн бұрын
ਜਿਹੜੇ ਮਹੌਲ ਖ਼ਰਾਬ ਕਰ ਰਹੇ ਨੇ ਸਿਵ ਸੈਨਿਕ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ
@raniya-wl2gy
@raniya-wl2gy 5 күн бұрын
ਵੀਡੀਉ ਦੇਖਕੇ ਪਤਾ ਲਗਦਾ ਨਹਿੰਗ ਸਿੰਘ ਸਿਰਫ ਜਖਮੀ ਕਰ ਕੇ ਸਮਜੋਂਣਾ ਚੋ ਜਦੇ ਸੀ ਨਹੀਂ ਮਾਰ ਵੀ ਸਕਦੇ ਸੀ
@SukhwinderSingh-wq5ip
@SukhwinderSingh-wq5ip 5 күн бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@AmandeepSingh-bu4wn
@AmandeepSingh-bu4wn 5 күн бұрын
ਬਹੁਤ ਵਧੀਆ ਵਿਚਾਰ ਜੀ
@dilawarsingh2143
@dilawarsingh2143 5 күн бұрын
ਸਹੀ ਹੈ , ਇਹ ਸਾਰੇ ਵੱਖਵਾਦੀ ਸਵੀਚ ਕਰਦੇ ਨੇ ,, ਸਕਿਉਰਟੀ ਲੈਣ ਵਾਸਤੇ , ਇਨਾ ਨੂੰ ਕਿਸੇ ਖਾਸ ਜੇਲ ਚ ਬੰਦ ਕਰ ਦੇ ਣ ਚਾਹੀਦਾ ਹੈ ਇਹ ਹਿੰਦੂ ਸਿਖਾਂ ਚ ਨਫਰਤ ਫੈਲਾ ਰਹੇ ਨੇ
@JagjitSingh-uz4dv
@JagjitSingh-uz4dv 5 күн бұрын
ਜੀਭ ਕੰਟਰੋਲ ਕਰਨ ਸ਼ਿਵਸੈਨਾ ਵਾਲੇ ਸਾਰੇ ਸਿੱਖਾਂ ਮਾੜਾ ਬੋਲਦੇ ਹਨ
@narindersingh6733
@narindersingh6733 5 күн бұрын
16 ਸੱਚ ਸਤਸ਼ਿਰੀ ਅਕਾਲ ਜੀ ਆਪ ਜੀ ਦੀਆਂ ਗੱਲਾਂ ਬਿਲਕੁਲ ਸਹੀ ਹਨ ਜੀ ਮੈ ਚੰਡੀਗੜ੍ਹ
@mehaksandhu3552
@mehaksandhu3552 5 күн бұрын
Very good
@gurcharansingh3029
@gurcharansingh3029 5 күн бұрын
ਨਫ਼ਰਤੀ ਸ਼ਿਵ ਸੈਨਾ ਵਾਲਿਆਂ ਤੇ ਕਾਰਵਾਈ ਕੀਤੀ ਜਾਣ ਉਪਰੰਤ ਕੋਈ ਹਿੰਦੂ ਪਿੱਛੇ ਨਹੀਂ ਆਵੇਗਾ।
@ranjeetbrar6835
@ranjeetbrar6835 5 күн бұрын
ਬਹੁਤ ਵਧੀਆ ਭੁੱਲਰ ਸਾਹਿਬ
@chanpreet8762
@chanpreet8762 5 күн бұрын
ਸਰਦਾਰ ਜਗਤਾਰ ਸਿੰਘ ਭੁੱਲਰ ਸਾਹਿਬ ਜੀ ਦੇ ਬਹੁਤ ਵਧੀਆ ਵਿਚਾਰ ❤
@surjitgill6411
@surjitgill6411 5 күн бұрын
ਜਿਹੜੇ ਇਹੋ ਜਿਹੇ ਕੰਮ ਕਰਦੇ ਆ ਗੁਰੂਆਂ ਬਾਰੇ ਗਲਤ ਬੋਲਦੇ ਆ ਉਨ੍ਹਾਂ ਵਾਸਤੇ ਫਿਰ ਗੁਰੂ ਸਾਹਿਬ ਦੀਆਂ ਫੌਜਾਂ ਵੀ ਹੈਗੀ ਆ ਨੇ। ਰੱਖ ਲੋ ਸਕਿਊਰਟੀਆ।
@surjeetbrar4804
@surjeetbrar4804 5 күн бұрын
ਬਹੁਤ ਵਧਿਆ ਭੁੱਲਰ ਸਾਬ
@majoruppal7552
@majoruppal7552 5 күн бұрын
100%right bless you vir g
@AmrikSingh-mu3ly
@AmrikSingh-mu3ly 5 күн бұрын
ਪੰਜਾਬ ਦਾ ਮੁਖ ਮਤਰੀ ਘਟੀਅਾ ਹੇ
@pushpinderkaurtv
@pushpinderkaurtv 5 күн бұрын
Good good good 👍, bht vadia bhullar veer ji 101%sahi keha.
@tggang1116
@tggang1116 5 күн бұрын
ਸਰਦਾਰ ਜਗਤਾਰ ਸਿੰਘ ਜੀ ਜੇ ਤੁਹਾਡੇ ਵਰਗੇ ਨਿਰਪੱਖ ਸੋਚ ਰੱਖਣ ਵਾਲੇ ਪੱਤਰਕਾਰ, ਲੇਖਕ, ਪੁਲਿਸ ਅਤੇ ਲੀਡਰ ਹੋਣ ਤਾਂ ਸਤਿਜੁਗ ਆ ਜਾਵੇ
@RandhirSingh-co4kp
@RandhirSingh-co4kp 5 күн бұрын
ਜਗਤਾਰ ਸਿੰਘ ਭੁੱਲਰ ਮੇਰੇ ਵੀਰ,,ਬਹੁਤ ਵਧੀਆ ਪੱਤਰਕਾਰੀ,ਜਿਉਦੇ ਰਹੋ,,ਪ੍ਰਮਾਤਮਾਂ ਤੁਹਾਡੀ ਉਮਰ ਲੰਮੀ ਕਰੇ,,,ਸੱਚ ਵਿਖਾਉਣ ਤੇ ਸੱਚ ਬੋਲਣ ਲਈ ਬਹੁਤ ਬਹੁਤ ਧੰਨਵਾਦ ਮੇਰੇ ਵੀਰ
@jagrajsandhu8421
@jagrajsandhu8421 5 күн бұрын
ਸਿੱਖ, ਇੱਕ ਵੱਖਰੀ ਕੌਮ ਹੈ, ਬਾਬੇ ਨਾਨਕ ਦੇਵ ਜੀ ਨੇ ਫ਼ਲਸਫੇ ਦੇ ਧਾਰਨੀ ਹਾਂ,, ਕਿਰਤ ਕਰਨਾ, ਵੰਡ ਛਕਣਾਂ, ਨਾਮੁ ਜਪਣਾਂ,
@manoharsingh8908
@manoharsingh8908 5 күн бұрын
Bhullar Saheb, you said very well. I agree with your views, Dr.M.Singh . 🇨🇦
@IkatewarisPunajbde
@IkatewarisPunajbde 4 күн бұрын
ਧੰਨਵਾਦ ਸਰਦਾਰ ਜੀ ਪੱਤਰਕਾਰ ਵੀਰ ਹਮੇਸ਼ਾ ਐਦਾ ਹੀ ਸੱਚ ਬੋਲਦੇ ਰਹੋ । ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ।
@user-tr9rc8sg4u
@user-tr9rc8sg4u 5 күн бұрын
ਬਹੁਤ ਵਧੀਆ ਗਲਬਾਤ ਕੀਤੀ ਗਈ ਹੈ ਜੀ ਧੰਨਵਾਦ ਸਚ ਬੋਲਣ ਵਾਸਤੇ 🎉ਏਸੇ ਤਰਾਂ ਸਚ ਬੋਲਦੇ ਰਹੋ ਜੀ🎉❤🎉❤🎉❤🎉❤🎉❤🎉❤🎉
@sukhjitsingh6668
@sukhjitsingh6668 5 күн бұрын
ਬਿਲਕੁਲ ਸਹੀ ਗੱਲਾਂ ਨੇ ਭੁੱਲਰ ਸਾਹਿਬ ਜੀ ਤੁਹਾਡੀਆਂ
@hakamsinghhakamsinghhakams4664
@hakamsinghhakamsinghhakams4664 5 күн бұрын
ਸੰਦੀਪ ਲਾਧੂਕਾ ਭੁੱਲਰ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।ਬਹੁਤ ਵਡਮੁੱਲੇ ਵਿਚਾਰ ਹਨ ।
@PardeepKumar-fy9dr
@PardeepKumar-fy9dr 5 күн бұрын
ਕੋਈ ਵੀ ਧਰਮ ਭਾਈਚਾਰੇ ਵਿੱਚ/ਦੂਸਰੇ ਧਰਮ ਦੇ ਖਿਲਾਫ ਨਫਰਤ ਫੈਲਾਉਣ/ਵਿਰੋਧ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਸਾਰੇ ਹੀ ਧਰਮ ਸ਼ਾਂਤੀ ਇਨਸਾਨੀਅਤ ਦਾ ਸੰਦੇਸ਼ ਦਿੰਦੇ ਹਨ, ਈਸ਼ਵਰ ਇਕ ਹੀ ਹੈ ਮੰਨਣ ਦੇ ਰਸਤੇ ਅਲਗ-ਅਲਗ ਹੋ ਸਕਦੇ ਹਨ। ਈਸ਼ਵਰ ਅਲਾਹ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਸੇ ਸਭ ਜੱਗ ਉਪਜਿਆ ਕੌਣ ਭਲੇ ਕੌਣ ਮੰਦੇ 🙏🙏🙏
@HarjinderSingh-hk7jh
@HarjinderSingh-hk7jh 5 күн бұрын
ਜਿਨੇ ਵੀ ਸ਼ਿਵ ਸੈਨਾ ਦੇ ਬੁਲਾਰੇ ਭਡ਼ਕਾਉ ਭਾਸ਼ਣ ਦੇਦੇ ਹਨ ਉਨ੍ਹਾਂ ਉੱਤੇ ਐਨ ਐਸ ਏ ਲਗਾਕੇ ਡਿਬਰੂਗਡ਼ ਜੇਲ੍ਹ ਵਿੱਚ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਇਹ ਲੋਕ ਪੰਜਾਬ ਦੀ ਸ਼ਾਂਤੀ ਲਈ ਖਤਰਾ ਪੈਦਾ ਕਰਦੇ ਹਨ
@darshanaulakh4098
@darshanaulakh4098 5 күн бұрын
ਭੁੱਲਰ ਸਾਹਿਬ ਪੰਜਾਬ ਲਈ ਹਾ ਦਾ ਨਾਹਰਾ ਮਾਰਨ ਲਈ ਦਿਲੋ ਧੰਨਵਾਦ
@user-tr9rc8sg4u
@user-tr9rc8sg4u 5 күн бұрын
ਜਿਮਨੀ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਸਿਰਫ ਤੇ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਾਥੀਆਂ ਨੂੰ ਹੀਜਿਤਾਉਣਾਂਚਾਹੀਦਾ ਹੈ ਜੀ 🎉ਪੰਜਾਬ ਵਿਰੋਧੀ ਨਫਰਤੀਆਂਨੂੰ🎉ਕੋਈ ਵੋਟ ਨਹੀਂ ਪੈਣੀ ਚਾਹੀਦੀ 🎉ਸ਼ੁਕਰੀਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤🎉❤🎉❤🎉❤🎉❤
@Backup-bs6vh
@Backup-bs6vh 5 күн бұрын
ਥਾਪਰ ਨੇ ਬੁਲਟ ਪਰੂਫ਼ ਪਾਈ ਸੀ ਜਾ ਨਿਹੰਗ ਦੀ ਕਿਰਪਾਨ ਖੁੰਡੀ ਸੀ
@kuldeeprattu100
@kuldeeprattu100 5 күн бұрын
ਸਹੀ ਕਿਹਾ ਵੀਰ ਜੀ
@user-pv4jn7wp5j
@user-pv4jn7wp5j 5 күн бұрын
ਸਹੀ ਕਿਹਾ ਪਾਜੀ ਤੁਸੀ
@ManpreetSingh-po8ox
@ManpreetSingh-po8ox 5 күн бұрын
ਗੁਡ
@gurdeshsingh7824
@gurdeshsingh7824 5 күн бұрын
ਏਨਾ ਨੂੰ ਬਾਦਲ ਨੇ scorty ਦੇ ਰੁੱਖੀ ਸੀ ਬਾਦਲ ਇਨਾਂ ਤੇ ਬੁਹਤ ਦਿਆਲ ਰਿਆ ਸ਼ਿਵ ਸੈਨਾ ਵਾਲਆ ਤੇ
@bababudhanurseryfarmsohian56
@bababudhanurseryfarmsohian56 5 күн бұрын
Good job
@chamkaursinghhappy4342
@chamkaursinghhappy4342 5 күн бұрын
Very good 💯 ਪਤਰਕਾਰ ਬਾਈ
@gurjotbhinder6680
@gurjotbhinder6680 5 күн бұрын
ਬਹੁਤ ਵਧੀਆ ਸਚ ਕਿਹਾ ਜੀ
@labhsingh8134
@labhsingh8134 5 күн бұрын
Very very good analysis sir
@karnailsingh6575
@karnailsingh6575 5 күн бұрын
Brother's salute for true journalism. 🙏
@gurvailsingh3849
@gurvailsingh3849 3 күн бұрын
ਭੁੱਲਰ ਸਹਿਬ ਬਹੁਤ ਬਾ ਕਮਾਲ ਤਹਾਡਾ ਕੰਮ ਸੱਚ ਸੁਨਣ ਕੇ ਮਨ ਖੁਸ਼ ਹੋ ਜਾਂਦਾ ਅਸਲੀ ਪੱਤਰਕਾਰ ਹੋ ਤੁਸੀ ਜੀ USA ਤੋਂ ਸੁੰਨ ਰਿਹਾਂ ਜੀ
@jasbirsingh-wi9mx
@jasbirsingh-wi9mx 5 күн бұрын
ਬਹੁਤ ਵਧੀਆ ਗੱਲਾਂ ਕਹੀਆਂ ਹਨ।
@mukandsingh6105
@mukandsingh6105 4 күн бұрын
ਭੁੱਲਰ ਸਾਬ੍ਹ ਜੀ ਤੁਹਾਡੀ ਸੱਚ ਬੋਲਣ ਦੀ ਜੁਰੱਅਤ ਨੂੰ ਸਲਾਮ ਆ
@hakamsinghhakamsinghhakams4664
@hakamsinghhakamsinghhakams4664 5 күн бұрын
ਇਹਨਾਂ ਸਿਰ ਫੇਰਿਆ ਦੇ ਗੰਨਮੈਨ ਵਾਪਸ ਕੀਤੇ ਜਾਣ ।ਫੇਰ ਇਹਨਾਂ ਕੋਈ ਗਲਤ ਬਿਆਨ ਨਹੀ ਦੇਣਾ ।ਗੰਨਮੈਨਾਂ ਦੇ ਸਿਰ ਤੇ ਗਲਤ ਬਿਆਨ ਕਰ ਕਿਰਪਾ ਕਰਕੇ ਗੰਨਮੈਨ ਵਾਪਸ ਕੀਤੇ ਜਾਣੇ ਚਾਹੀਦੇ ਹਨ ।ਜੇਕਰ ਇਹਨਾਂ ਨੇ ਗੰਨਮੈਨ ਰੱਖਣੇ ਹਨ ਤਾਂ ਤਨਖਾਹ ਇਹਨਾਂ ਤੋ ਵਸੂਲ ਕਰਵਾਈ ਜਾਵੇ ।ਧੰਨਵਾਦ ਜੀ ।
@lovepreetcheema5727
@lovepreetcheema5727 5 күн бұрын
ਬਾਈ ਜਗਤਾਰ ਹੁਣ ਤੇਰੇ ਤੇ ਪਰਚਾ ਕਰ ਦੇਣਾ
@sohansingh5456
@sohansingh5456 5 күн бұрын
ਬਹੁਤ ਵਧੀਆ ਵਿਚਾਰਾਂ ਜੀ ਪੱਤਰਕਾਰ ਸਾਹਿਬ ਇਹ ਸ਼ਿਵ ਸੈਨਾ ਵਾਲੇ ਪੰਜਾਬ ਨੂੰ ਅੱਗ ਲਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ ਇਨ੍ਹਾਂ ਤੇ nsa ਲੱਗਣੀ ਚਾਹੀਦੀ ਹੈ
@AmarjitSingh-mq7sp
@AmarjitSingh-mq7sp 5 күн бұрын
ਬਾਹਰ ਜੇ ਸਕਿਓਰਟੀ ਚਾਹੀਦੀ ਹੈ ਤਾ ਜਿਨੇ ਬੰਦੇ ਚਾਹੀਦੇ ਹਨ ਤਾ ਸਾਰਿਆ ਦਾ ਖਰਚਾ ਸਕਿਓਰਟੀ ਲੈਣ ਵਾਲੇ ਨੂੰ ਦੇਣਾ ਪੈਦਾ ਉਹੀ ਸਿਸਟਮ ਪੰਜਾਬ ਵਿੱਚ ਹੋਣਾ ਚਾਹੀਦਾ ਹੈ ਫੇਰ ਦੇਖਿਓ ਕਿਨੇ ਕਿ ਸਕਿਓਰਟੀ ਲੈਦੇ ਹਨ
@GurjantSingh-il5qq
@GurjantSingh-il5qq 5 күн бұрын
ਜਾਖੜ ਦੀ ਫੱਟੀ ਹੈ ਏਸ਼ ਨੇ ਹੀ ਏਂ ਹਮਲਾ ਕਰਾਈਆਂ ਹੈ ਮੈਨੂੰ ਏਂ ਲੱਗਦਾ ਹੈ
@Amriksingh-cn5oh
@Amriksingh-cn5oh 5 күн бұрын
Very good payarkar ji khul ke vichar nirpakh vichar
@balvirsingh1384
@balvirsingh1384 5 күн бұрын
ਬਹੁਤ ਵਧੀਆ ਵੀਚਾਰ ਵੀਰ‌ ਜੀ
@parmjitsinghghungranadhill8949
@parmjitsinghghungranadhill8949 2 күн бұрын
Welcome ji
@parjeetsinghkhangura
@parjeetsinghkhangura 5 күн бұрын
❤ good 22G
@sewasingh510
@sewasingh510 5 күн бұрын
Good brother
@balkarsingh239
@balkarsingh239 5 күн бұрын
ਭੂਲਰ ਸਾਹਿਬ ਜੀ ਸਿਵਾ ਸੈਨਾ ਦੈ ਪੰਜਾਬ ਵਿਚ ਕੁਲ ਕਿਨੀ ਪੁਲਿਸ ਲੱਗੀ ਹੈ ਪੂਛਾਉ ਜੀ
@lovepreetcheema5727
@lovepreetcheema5727 5 күн бұрын
ਨਾਲ ਹੀ ਸੰਨਦੀਪ ਤੇ ਪਰਚਾ ਕਰ ਦੇਣਾ ਸਰਕਾਰ ਨੇ ਚੰਗੇ ਪੱਤਰਕਾਰ ਥੋਡੇ ਹੀ ਨੇ ਜਿਓੰਦੇ ਰਹੋ ਦੋਵੋ
@KuldeepSingh-bw9mq
@KuldeepSingh-bw9mq 5 күн бұрын
ਭੁੱਲਰ ਸਾਹਿਬ ਦੇ ਵਧੀਆ ਵਿੱਚ ਵਿਚਾਰ
@sandhusingh6615
@sandhusingh6615 5 күн бұрын
Very very very nice ji
Дарю Самокат Скейтеру !
00:42
Vlad Samokatchik
Рет қаралды 2,3 МЛН
Smart Sigma Kid #funny #sigma #comedy
00:25
CRAZY GREAPA
Рет қаралды 18 МЛН
I Can't Believe We Did This...
00:38
Stokes Twins
Рет қаралды 93 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 21 МЛН
Дарю Самокат Скейтеру !
00:42
Vlad Samokatchik
Рет қаралды 2,3 МЛН