WAQT 4 YOU WITH JAZZ KAUR , SIMRANJEET SINGH TOHANA, PRABH MILNE KA CHAO TOHANA 236 558 0505

  Рет қаралды 24,890

Desi Channel

Desi Channel

11 ай бұрын

WAQT 4 YOU WITH JAZZ KAUR , SIMRANJEET SINGH TOHANA, PRABH MILNE KA CHAO TOHANA 236 558 0505
Desi Channel is available on
Jio Tv India
MX PLAYER
DAILYHUNT
YUPP TV
Sling TV (Dish Network USA)
ROKU
VMEDIA CABLE (CANADA)
NXT CABLE
GODFATHER CABLE PUNJAB CHANNEL NUMBER 75

Пікірлер: 136
@kaurbrar4101
@kaurbrar4101 11 ай бұрын
ਮੈਡਮ ਜੀ, ਸਿਮਰਨਜੀਤ ਸਿੰਘ ਟੋਹਾਣਾ ਨਹੀਂ "ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ" । ਰੱਬ ਨਾਲ ਜੁੜੀਆਂ ਰੂਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।😢
@harjeet464
@harjeet464 11 ай бұрын
Right
@lalisingh4258
@lalisingh4258 11 ай бұрын
ਸਹੀ ਗੱਲ ਵਾਹਿਗੁਰੂ ਜੀ ਵਾਹਿਗੁਰੂ 👏👏
@Waheguruji_Simran
@Waheguruji_Simran 11 ай бұрын
Right
@kaurjeet68
@kaurjeet68 11 ай бұрын
Hanji bilkul we always should respect 🙏
@indianmomusa
@indianmomusa 11 ай бұрын
Eni pyari waheguru ji de rng ch rngi sakhshiyat agge beithan lai bibi ji nu sir jrur dhkna chahida c .
@lalisingh4258
@lalisingh4258 11 ай бұрын
ਹਾਂ ਜੀ ਵਾਹਿਗੁਰੂ ਜੀ
@Kukie.sahota
@Kukie.sahota 11 ай бұрын
Madam ji you are extremely luckiest ❤ਤੁਹਾਡੇ ਵੱਡੇ ਭਾਗ ਬਾਬਾ ਬੁੱਢਾ ਜੀ ਨੇ ਕਿਰਪਾ ਕੀਤੀ ਹੈ ਤੁਸੀਂ ਭਾਈ ਸਾਹਿਬ ਜੀ ਦੇ ਸਨਮੁੱਖ ਬੈਠੇ ਹੋ ।ਤੁਸੀ ਤਾਂ ਕੋਈ ਬਹੁਤ ਬਹੁਤ ਵੱਡਾ ਕਰਮ ਪ੍ਰਾਰਬਧ ਚ ਕਰ ਚੁੱਕੇ ਹੋ ਬਾਬਾ ਬੁੱਢਾ ਜੀ ਬਾਹ ਨਹੀ ਛੱਡ ਦੇ ਤੁਹਾਡੀ ।❤
@manjitdhillon9973
@manjitdhillon9973 11 ай бұрын
ਇਹ ਕਿਰਪਾ ਭਾਈ ਸੇਵਾ ਸਿੰਘ ਤਰਮਾਲਾ ਦੀ ਹੈ ਗੁਰੂ ਪਿਆਰਿਓ
@karmjeetkaurkarmjit2795
@karmjeetkaurkarmjit2795 11 ай бұрын
ਜੇਕਰ ਮੈਡਮ ਜੀ ਸਿਰ ਤੇ ਦੁੱਪਟਾ ਲੈਦੇ ਤਾਂ ਵੱਖਰੀ ਗੱਲ ਹੋਣੀ ਸੀ। ਬਾਕੀ ਵੀਰ ਜੀ ਤੁਸੀਂ ਤਾਂ ਬਾਕਮਾਲ ਹੋ। ਅਸੀਂ 2019 ਤੋਂ ਤਹਾਨੂੰ ਸੁਣ ਰਹੇ ਹਾਂ। ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਰੱਖਣ 🙏
@lalisingh4258
@lalisingh4258 11 ай бұрын
ਸਹੀ ਕਿਹਾ ਜੀ ਆਪ ਜੀ ਨੇ
@JaswinderKaur-bd9mt
@JaswinderKaur-bd9mt 11 ай бұрын
ਮੈਂ ਵੀ 2019 ਤੋਂ ਸੁਣ ਰਹੀ ਵਾਹਿਗੁਰੂ ਜੀ 🙏🙏
@lovepreetSingh-qb3qn
@lovepreetSingh-qb3qn 11 ай бұрын
Right waheguru ji
@lalisingh4258
@lalisingh4258 11 ай бұрын
ਬੀਬੀ ਜੀ ਸੀਸ ਤਾਂ ਢੱਕ ਲੈਂਦੇ, ਰੰਗੀਆ ਰੂਹਾਂ ਨੂੰ ਮਿਲਣ ਲਈ,
@swarankaur4862
@swarankaur4862 11 ай бұрын
ਵਾਹਿਗੁਰੂ ਜੀ ਨੇ ਤੁ੍ਹਾਨੂੰ ਰੱਬੀ ਰੂਹ ਨਾਲ ਬੈਠਣ ਦਾ ਮੌਕਾ ਦਿਤਾ।ਪਰ ?
@lalisingh4258
@lalisingh4258 11 ай бұрын
ਕੇਸ ਨਹੀਂ ਢਕੇ ਜੀ
@Little_champ21
@Little_champ21 11 ай бұрын
Bhai sahib g bhut vdhiya insaan ne ma bhut sunea ena nu Waheguru g❤❤❤
@mandeepkaurui6235
@mandeepkaurui6235 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🙏💐
@pmkcwaheguru3551
@pmkcwaheguru3551 11 ай бұрын
Dhan Dhan bhai sahib bhai sewa singh tarmala Dhan Bhai Dalbir singh tarmala g di kro g mam bhut acha A gurmukh a duniea nu tarr rhe a waheguru g
@Randhawa_712
@Randhawa_712 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।। ਜੀ
@kulwindersingh2484
@kulwindersingh2484 11 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ
@lalisingh4258
@lalisingh4258 11 ай бұрын
ਭਾਈ ਸਾਹਿਬ ਜੀ ਦਾ ਤਹਿ ਦਿਲੋਂ ਕੋਟਿ ਕੋਟਿ ਧੰਨਵਾਦ ਜੀ, ਕੋਟਿ ਕੋਟਿ ਪ੍ਰਨਾਮ ਜੀ,👏👏👏👏👏👏👏👏♥️
@manikaur9097
@manikaur9097 11 ай бұрын
ਮੇਰੇ ਘਰ ਵਾਲੀਆਂ ਨੇ ਅੰਮ੍ਰਿਤ ਲਿਆ ਪਰ ਓਹ ਅਸਲ਼ ਸੱਚ ਤੋ ਕੋਹਾ ਦੂਰ ਨੇ ਮੈਂ ਨੀ ਸਕਿਆ ਪਰ ਮੈਂ ਫੋਟੋ ਪੂਜਕਾਂ ਜਾਂ ਦਿਖਾਵੇ ਚ ਬਿਲਕੁਲ ਯਕੀਨ ਨੀ ਸੋ ਮੈਂ ਤਰਕ ਕਰਦੀ ਕੀ ਤੁਸੀ ਸਾਰੀਆਂ ਮਨਮਤਾਂ ਕਰਦੇ ਪਰ ਓਹ ਨੀ ਮੰਨਦੇ ਓਹੀ ਤਾਂ ਗੱਲ ਹੈ ਅਸੀ ਗੁਰਵਾਣੀ ਸੁਖ ਦੁਖ ਲਇ ਪੜਦੇ ਸੱਚ ਜਾਣਨ ਲਇ ਕੋਇ ਨੀ ਬਾਣੀ ਪਰਦਾ ਮੈਂ ਸਿਰਫ ਆਪ ਦੀ ਖੋਜ ਕਰਨ ਲਇ ਪਰਦੀ ਕੀ ਕੌਣ ਆ ਮੈਂ
@pmkcwaheguru3551
@pmkcwaheguru3551 11 ай бұрын
Waheguru dhan Bhai sahib simranjeet singh waheguru
@RajwantSekhon-tt7ot
@RajwantSekhon-tt7ot 11 ай бұрын
P
@arjanbajwa3113
@arjanbajwa3113 11 ай бұрын
Waheguru ji ka khalsa Waheguru ji ke fateh
@user-bu1jz5xm6d
@user-bu1jz5xm6d 4 ай бұрын
ਗੁਰਮਤਿ ਵਿਚਾਰ ਕਰਨ ਲਗਿਆਂ ਹਮੇਸ਼ਾ ਸਿਰ ਜ਼ਰੂਰ ਢਕਣਾ ਚਾਹੀਦਾ ਹੈ ਜੀ
@jaggysingh5739
@jaggysingh5739 11 ай бұрын
Waheguru ji tusi than ho
@jasbindersidhu6750
@jasbindersidhu6750 Ай бұрын
Waheguru waheguru ji 🙏🙏
@msinghkaur5636
@msinghkaur5636 2 ай бұрын
Host ਉਹ ਬਨਾਯਾ ਕਰੋ ਜਿਸ ਨੂੰ ਪਤਾ ਹੋਣਾ ਚਾਹੀਦਾ ਕੇ ਉਹ ਕਿਸ ਨਾਲ ਗੱਲ ਕਰ ਰਹੇ ,ਕਿ ਗੱਲ ਹੋਣੀ ਚਾਹੀਦੀ ,ਕਿਸ ਤਰਾਂ ਹੋਣੀ ਚਾਹੀਦੀ ,ਇਸ ਮਾਤਾ ਜੀ ਨੂੰ ਨਹੀਂ ਕੋਈ ਹੋਰ host ਹੋਣਾ ਚਾਹੀਦਾ ਸੀ
@harpalkaur3689
@harpalkaur3689 11 ай бұрын
waheguru ji 🙏🙏 waheguru ji 🙏🙏
@charanjeetkaur7010
@charanjeetkaur7010 11 ай бұрын
Waheguruji🙏
@tejasveeraulakh2526
@tejasveeraulakh2526 11 ай бұрын
Satnam Sri waheguru ji
@user-hc8bj5sq7k
@user-hc8bj5sq7k 11 ай бұрын
Waheguru ji
@balvinderkaurkaur7556
@balvinderkaurkaur7556 11 ай бұрын
Excellent job you are doing waheguru ji. Sda chardi kla which raho te sangtaan da bhla hove
@sarabjitkaur8716
@sarabjitkaur8716 Ай бұрын
Very true . Thank you ji
@jashansingh5143
@jashansingh5143 11 ай бұрын
ਇਹ ਰੱਬੀ ਰੂਹ ਨੇ ਤੁਸੀਂ ਆਮ ਇਨਸਾਨ ਸਮਝ ਕੇ ਗੱਲ ਕੀਤੀ।
@HardeepSingh-wi7xp
@HardeepSingh-wi7xp 11 ай бұрын
WaheGuru Ji ka Khalsa WaheGuru Ji ki Fateh ji
@manjitkaur8388
@manjitkaur8388 11 ай бұрын
ਵਾਹਿਗੁਰੂ ਜੀ ❤❤❤❤
@harwindersingh6442
@harwindersingh6442 11 ай бұрын
ਵਾਹਿਗੁਰੂ ਜੀ
@sukhvirsingh7854
@sukhvirsingh7854 11 ай бұрын
Waheguru ji Waheguru ji
@rajakamboj5042
@rajakamboj5042 11 ай бұрын
Waheguru ji ka Khalsa waheguru ji ki Fateh Bhai Sahib ji
@laddikaulgarhia4761
@laddikaulgarhia4761 11 ай бұрын
ਵਾਹਿਗਰੂ ਸਾਹਿਬ ਜੀ
@gagansingh2505
@gagansingh2505 11 ай бұрын
Mera pyara veer 🤗👌🙏🙏🙏🙏
@FishyOwlFishys
@FishyOwlFishys 11 ай бұрын
❤💐🙏🏻😇
@lovepreetSingh-qb3qn
@lovepreetSingh-qb3qn 11 ай бұрын
Waheguru ji 🙏🌹🙏
@karamjitsingh7479
@karamjitsingh7479 11 ай бұрын
waheguru ji ka khalsa waheguru ji ki fateh ji 🙏
@jassangha196
@jassangha196 11 ай бұрын
Waheguru Ji Ka Khalsa Waheguru ji ki Fateh thankyou ji 🙏 ❤❤❤❤❤
@satwantkaur6419
@satwantkaur6419 11 ай бұрын
very valuable interview
@KuldeepKaur-nn2ry
@KuldeepKaur-nn2ry 11 ай бұрын
Waheguru ji waheguru ji waheguru ji waheguru ji waheguru ji waheguru ji 🙏
@abhijeet2156
@abhijeet2156 10 ай бұрын
Waheguru Baba ji Sahib simranjeet Singh ❤❤❤❤❤
@gurcharankaur6984
@gurcharankaur6984 11 ай бұрын
waheguru ji 🙏🏻
@swarnkalsi7953
@swarnkalsi7953 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@manikaur9097
@manikaur9097 11 ай бұрын
ਉਹ ਮਨਮਤਾ ਚ ਆ ਸੌ ਮਾਲਕ ਤਾਹੀ ਆਲਗ ਤੌਰਦਾ ਸਾਨੂ, ਜੋ ਖੇਡ ਜਦ ਸੱਚ ਦਾ ਪਤਾ ਲਗਦਾ ਕੀ ਸਹੀ ਸੀ ਜੋ ਮਾਲਕ ਨੇ ਕੀਤਾ,ਨਹੀ ਅਸੀਂ ਵੀ ਮਨਮਟ ਚ ਰਹਿਨਾ ਸੀ ਵਿਰੌਦ ਤਾਂ ਕਰਦੇ ਆ ਘਰ ਦੇ ,,,ਪਰ ਕੀ ਕਰੀਏ ਉਹ ਫੋਟੋ ਜਾਂ ਜੋਤ ਜਾਂ ਅਗਰਬੱਤੀ ਚੋ ਰੱਬ ਲੱਭਦੇ ਜੋ ਸਿਰਫ ਮਨਮਤ ਹੈ. ਵਾਹੇਗੁਰੂ ਜੀ ਬੜੇ ਦਿਆਲੂ ਨੇ
@kirpasingh3624
@kirpasingh3624 11 ай бұрын
Waheguru waheguru good
@PargatMaan-ij2lf
@PargatMaan-ij2lf 26 күн бұрын
ਮੈਡਮ ਜੀ ਵਾਹਿਗੁਰੂ ਜੀ ਦਾ ਰੂਪ ਹੈ ਭਾਈ ਸਾਹਿਬ ਜੀ ਸੱਚ ਸੰਤ ਹਨ ਭਾਈ ਸਿਮਰਨਜੀਤ ਸਿੰਘ ਟੋਵਾਣਾ ਭਾਈ ਸਾਹਿਬ ਜੀ ਦੀ ਆ ਕਥਾ ਵਿਚਾਰਾਂ ਨੂੰ ਸੁਣਕੇ ਜਿਓਣਾ ਸਿਖਿਆ ਮੈ ਪੰਜ ਸਾਲਾਂ ਤੋਂ ਸੁਣਦੇ ਆ ਰਹੇ ਹਾਂ ਉਕੇ ਉਕੇ ਕਰੀ ਜਾਨੀ ਆ ਸਤਿਕਾਰ ਨਾਲ ਜੀ ਹਾਂ ਜੀ ਕੁਓ ਸਿਰ ਢਕਿਆ ਹੋਣਾ ਚਾਹੀਦਾ ਹੈ ਸੰਤ ਕੋਲ ਬੈਠੇ
@balbirpannu7856
@balbirpannu7856 11 ай бұрын
Waheguru ji ka khalsa waheguru ji ke fathe waheguru ji 🌹🌹🌹🌹🌹🙏🙏
@rajwindersaru4678
@rajwindersaru4678 11 ай бұрын
Waheguru g
@khalsa_G111
@khalsa_G111 11 ай бұрын
ਵਾਹਿਗੁਰੂ ਜੀ ਬਖ਼ਸ਼ ਦਿਓ ਵਾਹਿਗੁਰੂ ਜੀ
@karmjeetkaurkarmjit2795
@karmjeetkaurkarmjit2795 11 ай бұрын
Wahaguru ji khalsa wahaguru ji fathe
@gursheelkaur8883
@gursheelkaur8883 10 ай бұрын
Waheguru ji 🙏❤️❤️
@HardeepSingh-zd2jg
@HardeepSingh-zd2jg 11 ай бұрын
Waheguru meher kre
@harjitnagra809
@harjitnagra809 11 ай бұрын
Thought s breathing and mind are connected 🙏
@SatnamSingh-fx4qx
@SatnamSingh-fx4qx 11 ай бұрын
Waheguri ji
@errakeshdhawan7491
@errakeshdhawan7491 11 ай бұрын
Very nice massage ji 🙏🙏🙏❤️❤️❤️
@harjitkaur7384
@harjitkaur7384 11 ай бұрын
Waheguru
@balrajsingh4848
@balrajsingh4848 11 ай бұрын
wahe guru ji
@kaurjasvir480
@kaurjasvir480 10 ай бұрын
Thank you.
@bpindorie8353
@bpindorie8353 11 ай бұрын
Jazz Kaur ਬੜਾ ਅਜੀਬ ਨਾਮ ਹੈ।
@bestpricecollection4314
@bestpricecollection4314 2 ай бұрын
ਸਵਾਲ : ਇੱਕ ਪਾਠੀ ਸਾਰੀ ਉਮਰ ਪਾਠ ਕਰਦਾ ਭਰ ਉਸਨੂੰ ਉਪਲੱਬਦੀ ਕਿਓਂ ਨਹੀਂ ਮਿਲਦੀ
@officialkaramiqbal
@officialkaramiqbal 19 күн бұрын
ਬੀਬੀ ਹੂੰ ਹੂੰ, ok, ਤੇ like ਸ਼ਬਦਾਂ ਦੀ ਬਹੁਤ ਵਰਤੋਂ ਕਰਦੀ ਹੈ। ਭਾਈ ਸਾਹਿਬ ਜੀ ਦੀ ਗੱਲ ਪੂਰੀ ਤਰ੍ਹਾਂ ਸੁਣਦੀ ਨਹੀਂ।
@manikaur9097
@manikaur9097 11 ай бұрын
Ih malak di marji aa tuhandu sach dey sanmukh kida lai key ana dukh ni oh ta sukh hundey jitho rab phila moh toh bahar kadna sikhanda step by step
@jaswantdhillon6151
@jaswantdhillon6151 11 ай бұрын
Wahaguru ji
@GurmeetSingh-op6od
@GurmeetSingh-op6od 15 күн бұрын
Madam ji on hun
@rka5506
@rka5506 11 ай бұрын
Very nice
@KulwantSingh-sg5ox
@KulwantSingh-sg5ox 11 ай бұрын
ਬੀਬਾ ਜੀ ਇੱਕ ਗੁਰਸਿੱਖ ਦੇ ਨਾਲਬੈਠ ਕੇ ਸਿਰ ਤਾਂ ਢਕ ਲੈਂਦੇ ਕੀ ਬਾਬਾ ਜੀ ਵੀ ਨਹੀਂ ਕਹਿ ਰਹੇ ਤੁਹਾਨੂੰ ਸਿਰ ਢਕਣ ਲਈ
@lalisingh4258
@lalisingh4258 11 ай бұрын
ਐਸੇ ਮਹਾਪੁਰਸ਼ ਸੰਤ ਵਿਰਲੇ ਹੀ ਹੁੰਦੇ ਨੇ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉ ਮਹਾਰਾਜ ਜੀ 🙏🙏🙏
@user-bu7ts9xj6z
@user-bu7ts9xj6z 11 ай бұрын
@komalpreetkaur5572
@komalpreetkaur5572 10 ай бұрын
W̊e̊h̊åg̊ůr̊ů j̊i̊ ẘe̊h̊åg̊ůr̊ů j̊i̊ ẘe̊h̊åg̊ůr̊ů j̊i̊ 🙏🙏🙏🙏❤️ ❤️❤️
@hardialsingh1
@hardialsingh1 11 ай бұрын
Nve dere deean vadhaeeaan
@gurcharansingh6287
@gurcharansingh6287 11 ай бұрын
ਪਿ੍ਰਥੀ ਚੰਦ ਦੇ ਮਨਮੁੱਖ ਅਤੇ ਲਾਲਚੀ ਹੋਣ ਵਿੱਚ ਅਸੀ ਕਿਸ ਨੂੰ ਜ਼ਿੰਮੇਵਾਰ ਕਹਾਂਗੇ । ਮਾਂ ਬਾਪ ਵੀ ਮਹਾਨ ਸੀ ਵਾਤਾਵਰਣ ਵੀ ਬਚਪਨ ਤੋਂ ਹੀ ਬਹੁਤ ਸੋਹਣਾ ਸੀ ।
@manikaur9097
@manikaur9097 11 ай бұрын
😊❤
@SuperJaspreet1
@SuperJaspreet1 11 ай бұрын
🙏
@Mr_Sukhman
@Mr_Sukhman 11 ай бұрын
🙏🙏🙏🙏
@jkaur2037
@jkaur2037 11 ай бұрын
Waheguru ji ka khalsa shri Waheguru ji ki feth veer ji. Ke aap Toronto aa rehe ho ji?
@SurinderKaur-ou5pz
@SurinderKaur-ou5pz 11 ай бұрын
Sir dhkna jroori c madam ji li kioke gurmukha nal gurbani diyan vicharan ho rhiya bhai saheb ji da dhanvad ji 🙏🙏
@independent-network.
@independent-network. 11 ай бұрын
ਅਵਾਜ ਸਾਫ ਨਹੀ a ਰਹੀ ਤੁਹਾਡੀ ❤
@gurshabadguraya4284
@gurshabadguraya4284 11 ай бұрын
Bibi ji lord toh wadd samjdaar ne or nastik lagde ne .
@arshtruth3649
@arshtruth3649 11 ай бұрын
Would be better if there is a Gursikh Bibi !
@Allaboutcosmetics
@Allaboutcosmetics 18 күн бұрын
Madam ji rangiya rooha nu milo ta plz ok ok hu hu nhi krida…
@user-bu7ts9xj6z
@user-bu7ts9xj6z 11 ай бұрын
19:42
@harpreetpannu987
@harpreetpannu987 11 ай бұрын
ਮੈਡਮ ਜੀ ਤੁਹਾਨੂੰ ਸਿਰ ਢੱਕਣਾ ਚਾਹੀਦਾ ਸੀ
@pmkcwaheguru3551
@pmkcwaheguru3551 11 ай бұрын
Hi
@user-wu7sg2sq8c
@user-wu7sg2sq8c 11 ай бұрын
🙏🏻🙏🏻🙏🏻🙏🏻🙏🏻🙏🏻🙏🏻
@satgursingh2984
@satgursingh2984 10 ай бұрын
Madam ji kise v Gurmukh nu milna howe pahila seer dakna chahinda
@manjitchaggar5730
@manjitchaggar5730 11 ай бұрын
Baba ji ik sawal hai dard vich simran kive karia sada sir dard Hove ta simran nahi hunda.par Bhai taru Singh ji ne 21 din simran kita smdado jive
@BlessingsofWaheguru-ds4zu
@BlessingsofWaheguru-ds4zu 2 ай бұрын
The host seems to be distracted
@hardialsingh1
@hardialsingh1 11 ай бұрын
Bhai pehlan Dhaddri panth de nam Te lutt k lai Gia te Delhi da dlaal ban Gia dhaddri . Hun Rabb khair kre !
@user-kq3yx2vl2s
@user-kq3yx2vl2s 11 ай бұрын
Tohana babaji teacher ka naam ne boliyan
@Komalproduction
@Komalproduction 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਲੱਗਦਾ ਤੁਸੀ ਭਾਈ ਸਾਹਿਬ ਨੂੰ ਨਹੀਂ ਜਾਣਦੇ ਜੋ ਸਵਾਲ ਕਰ ਰਹੇ ਹੋ ਭੈਣੇ ਗੁੱਸਾ ਨਾਂ ਕਰਨਾ।ਆਪ ਜੀ ਉਹਨਾਂ ਦੇ ਸਾਹਮਣੇ ਨੰਗੇ ਸਿਰ ਬੈਠੇ ਹੋ।
@dillroia
@dillroia 11 ай бұрын
ੳਮਾ ਹੇ ਅੱਜ ਤੱਕ ਤਹਾਡੇ ਵਿਚ ਹੈ
@harjitnagra809
@harjitnagra809 11 ай бұрын
❤🙏❤️💐👍💐❤️🙏👍💐❤️🙏
@kamalkaur9663
@kamalkaur9663 11 ай бұрын
I'm sorry bhut lokan shied gussa laghey BUT eh solid fact eh, mein ajj tak ik vi bhar da person ni dekhya jo apna name full pronounce karey. Jad shiyania byania jnanian estarh kardia but hassa vi aunda 😂 te gussa vi😡
@SuperJaspreet1
@SuperJaspreet1 11 ай бұрын
speaker no good, voice of jazz kaur not clear
@BALWINDERKAUR-gx8zv
@BALWINDERKAUR-gx8zv 11 ай бұрын
Madam ji vinipeg bhai sahib kado ja rahe ne
@gurshabadguraya4284
@gurshabadguraya4284 11 ай бұрын
Holi Holi change te AAP hi auni AA kio ki age 50 de kareeb hogi hun death da dar sataunda.
@tehalsinghguru3552
@tehalsinghguru3552 11 ай бұрын
MADAM JI INTERVIEW KAR RAHA HA BANA TA PAI NAHI
@hardialsingh1
@hardialsingh1 11 ай бұрын
Sarkari zulam de virudh RSS de Sikh ithihas virudh attack di Katha v karke zulam virudh Sporme v tiar Karde o Jan shanti shanti te gulami da parchar karde o
@rajbirsanghera4174
@rajbirsanghera4174 11 ай бұрын
Surrey di pagal ladie
@kamalkaur9663
@kamalkaur9663 11 ай бұрын
Jazz Kaur kehra name eh? Tu apna name punjabi boln ch sharam mandi programme ki kardi eh. Channel desi? Desi te JASS HUNDA JAZZ NI😂. Jass kaur keh punjabi vich asi tan Jazz sunya ni kadi. Jass /Jazz, tej/ tazz, kamal/ Kam, nikki/Nik, manjit /manjj etc etc 😂. Bhar de lok apne name estarh pronounce karde. Gorey bande because white poeple kol shotey name hunde
@gorasingh-pc6zb
@gorasingh-pc6zb 11 күн бұрын
Kirpa kar ke hu hu ok ok karna bandh karo
@mrandmrsdhillon3340
@mrandmrsdhillon3340 11 ай бұрын
Madam ji sir te dupattaa rakh lawo man mukh ho tusi madam
@hardialsingh1
@hardialsingh1 11 ай бұрын
Seva Singh Tarmala pho aa Hijra Brahm Giani da certificate v dinda c ? Brahma Giani certification naal nhi bania janda
@amarjitkaur1095
@amarjitkaur1095 11 ай бұрын
Sab bhai sewa singh ji tarmala nu copy kar rahe ne
waheguru simran Abhiyas - Bhai Simranjeet Singh Tohana
39:30
Waheguru waheguru simran
Рет қаралды 68 М.
What it feels like cleaning up after a toddler.
00:40
Daniel LaBelle
Рет қаралды 87 МЛН
Эффект Карбонаро и нестандартная коробка
01:00
История одного вокалиста
Рет қаралды 10 МЛН
小宇宙竟然尿裤子!#小丑#家庭#搞笑
00:26
家庭搞笑日记
Рет қаралды 9 МЛН
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 18 МЛН
Jap Ji Sahib full path | ਜਪੁ ਜੀ ਸਾਹਿਬ #nitnem
32:23
Sunn mandal da aoun jan ? Apni Banur Smagam | Pmkc Tohana |
1:43:40
Prabh Milne Ka Chao Tohana
Рет қаралды 16 М.
УДИВИЛА ПАРНЯ🤯👏
0:20
Бутылочка
Рет қаралды 2,5 МЛН
Потоп из какашек??? @zackdfilms - автор анимации.
0:31
Время знаний
Рет қаралды 2,3 МЛН
小蚂蚁被感动了!火影忍者 #佐助 #家庭
0:54
火影忍者一家
Рет қаралды 9 МЛН
Кто из девушек быстрее печатает?
0:58