Waqt Seyana Kar Janda A Mitro Bande Nu (Full Video) | Kuldeep Randhawa | Latest Punjabi Songs | MMC

  Рет қаралды 1,227,600

M M C

M M C

3 жыл бұрын

MMC MUSIC PRESENTS ✯SUBSCRIBE And
Press Bell Icon For All Notifications✯: ☟ / @mmcmangamusiccenter
✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯
Waqt Seyana Kar Janda A Mitro Bande Nu (Full Video) | Kuldeep Randhawa | Latest Punjabi Songs | MMC
Song ➤ Waqt Seyana Kar Janda A Mitro Bande Nu
Singer ➤ Kuldeep Randhawa
Producer ➤ Manjinder Singh Manga
Presentation ➤ Balvir Singh Babbu
Label ➤ MMC Music
©COPYRIGHT ALL RIGHTS RESERVED BY MMC MANGA MUSIC CENTER RECORDS
✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯
Join Our Other Social Networks :☟
➤Subscribe to MMC Music Channel: ☟ / @mmcmangamusiccenter
➤Follow us on Facebook : ☟ / mmc.babbu
➤Like us on Facebook Page : ☟ / mmc-music-co. .
✯Contact Company ➤ +91- 98721-52974, +91-98154-52974
----------------------------------------------------------------
#mmcmusic #kuldeeprandhawa #latestpunjabisongs #Live

Пікірлер: 1 000
@gurnamsahal1802
@gurnamsahal1802 Жыл бұрын
ਕੁਲਦੀਪ ਭਾਅ ਜੀ ਤੁਸੀਂ ਬਹੁਤ ਹੀ ਵਧੀਆ ਤੇ ਪਰਿਵਾਰਿਕ ਗੀਤ ਗਾਉਂਦੇ ਓ ,,,, ਪਰ ਕੁੱਝ ਗੰਦੀ ਨਾਲ੍ਹੀ ਦੇ ਕੀੜੇ ਗੰਦ ਸੁਣਨਾ ਈ ਪਸੰਦ ਕਰਦੇ ਨੇ ,,,,
@vijaykumar-db4mm
@vijaykumar-db4mm 9 ай бұрын
ਬਹੁਤ ਵਧੀਆ ਪੰਜਾਬੀ ਸੱਭਿਆਚਾਰ ਗਾ ਰਹੇ ਹੈ, ਕੁਲਦੀਪ ਰੰਧਾਵਾ ਜੀ।
@satnamsandhu3291
@satnamsandhu3291 Жыл бұрын
ਰਹਿਦੀ ਦੁਨੀਆ ਤਕ ਤੇਰਾ ਨਾਮ ਰਹੂ
@nishansinghsodhidhillon9593
@nishansinghsodhidhillon9593 Жыл бұрын
ਬਹੁਤ ਵਧੀਆ ਗਾ ਰਹੇ ਹੋ ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਵੀ ਨਹੀਂ ਛੱਡਿਆ
@BaljitSingh-ko1xy
@BaljitSingh-ko1xy Жыл бұрын
ਰੰਧਾਵਾ ਸਾਹਿਬ ਜੀ ਤੁਸੀਂ ਸਚਾਈ ਲਿਖਦੇ ਸਚਾਈ ਸਾਨੂੰ ਤੁਸੀਂ ਆਪ ਆਪਣੀ ਅਵਾਜ ਵਿੱਚ ਸੁਣਾਉਂਦੇ ਜੀ ਆਪ ਰੰਧਾਵਾ ਦੋਵੇਂ ਭਰਾਵਾਂ ਨਾਲ ਚੜ੍ਹ ਦੀ ਕਲਾ ਵਿੱਚ ਰਹੋ ਜੀ ਸੱਚ ਤਾਂ ਹਰੇਕ ਨੂੰ ਚੁਬਦਾ ਜੀ ਤੁਸੀਂ ਡਟੇ ਰਹੋ
@baljinderkumar4399
@baljinderkumar4399 Жыл бұрын
Tension na lo paji, parmatma di bhut kirpa hai tuhade te.
@jogasingh4019
@jogasingh4019 6 ай бұрын
Bilkul thek gaya Randhawa saab aaj kal duniya da kauda sach ❤❤❤❤
@ajaibdhaliwal6297
@ajaibdhaliwal6297 9 ай бұрын
Brother Randhawa ji don’t worry what people say you guys have more good audiences then looser just keep giving us good messages I love your thinking we need you brother 🙏🏼
@satnamsinghgill4498
@satnamsinghgill4498 2 жыл бұрын
ਬਹੁਤ ਹੀ ਮਹੱਤਵਪੂਰਨ ਅਤੇ ਵਧੀਆ ਨਸੀਹਤਾਂ ਦਿੱਤੀਆਂ ਹਨ ਇਸ ਗੀਤ ਵਿੱਚ
@mmcmangamusiccenter
@mmcmangamusiccenter 2 жыл бұрын
Thanku g
@darshansinghdarshansingh5610
@darshansinghdarshansingh5610 Жыл бұрын
​@@mmcmangamusiccenter Dsd
@Ashokjanagalkularwale7344
@Ashokjanagalkularwale7344 Жыл бұрын
ਬਿਲਕੁੱਲ ਜੀ ਬਹੁਤ ਸੋਹਣਾ ਲਿੱਖਦੇ ਗਾਉਂਦੇ ਤੁਸੀਂ।
@mmcmangamusiccenter
@mmcmangamusiccenter Жыл бұрын
Thanku g
@AnmolSingh-en3ic
@AnmolSingh-en3ic 6 ай бұрын
ਪਰਵਾਹ ਨਾ ਕਰਿਆ ਕਰ ਕਿਸੇ ਦੀ ਵੀ ਰੱਬ ਦੀ ਕਿਰਪਾ ਤੇਰੇ ਤੇ
@bhagatlally8334
@bhagatlally8334 2 жыл бұрын
Verry good mere badde veer. Jo tushin gaaya bahoot badiya jo tusin gaoge os nu dil la ke sunnage god bless you veer god bless you randaava parivaar
@bikkarsingh9714
@bikkarsingh9714 2 жыл бұрын
ਬਹੁਤ ਵਧੀਆ ਵੀਰ ਜੀ ਥੋਡੇ ਗੀਤ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਹੁੰਦੇ ਨੇ
@rajindergill467
@rajindergill467 2 жыл бұрын
sir tusi great jo
@harmansingh8926
@harmansingh8926 2 жыл бұрын
Ttfddghsn
@sukhdevsinghsawansingh7515
@sukhdevsinghsawansingh7515 11 ай бұрын
ਬਹੁਤ ਵਧੀਆ ਹੈ ਪ੍ਰੋਗਰਾਮ ਵਾਹਿਗੁਰੂ ਜੀ ਮਿਹਰ ਕਰੇ
@satnam_bhangu.1915
@satnam_bhangu.1915 2 жыл бұрын
ਤੁਹਾਡੀਆਂ ਗੱਲਾਂ ਬਹੁਤ ਵਧੀਆ ਸੰਦੇਸ਼ ਦਿੰਦੀਆਂ ਨੇ ਬਾਈ ਜੀ 🙏🙏🙏
@mmcmangamusiccenter
@mmcmangamusiccenter 2 жыл бұрын
Thanku g
@milapsandhu144
@milapsandhu144 2 жыл бұрын
pp o .
@punjabisuitcollection7396
@punjabisuitcollection7396 2 жыл бұрын
ਰੱਬ ਤੁਹਾਨੂੰ ਤਰੱਕੀਆਂ ਬਖਸੇ,,,ਬਹੁਤ ਵਧੀਆ song ne twade
@mmcmangamusiccenter
@mmcmangamusiccenter 2 жыл бұрын
Thanku g
@RRRgamertechnic
@RRRgamertechnic 3 жыл бұрын
Thank you sir app jese singer karan ajj vi sangit jinda h
@DavinderSingh-oy2ro
@DavinderSingh-oy2ro Жыл бұрын
Rab tuhanu hamesha chardi kala vich rkhe
@AbcdAbcd-eg3bi
@AbcdAbcd-eg3bi Жыл бұрын
Jionda rh ver ji prmatma lumi ummer bkskhe
@jasmeenboparai7073
@jasmeenboparai7073 2 жыл бұрын
ur are the super singer👍voice is very melodious 😊😊
@JaspalSingh-jr3im
@JaspalSingh-jr3im Жыл бұрын
ਕੁਲਦੀਪ ਜੀ bilkul ਠੀਕ ਗਾਉਂਦੇ ਦੋ ਆਪਨਾ ਕੰਮ ਜਾਰੀ ਰੱਖੋ । ਪਰਮਾਤਮਾ ਚੜਦੀ ਕਲਾ ਰਖੇ।
@amarjeetamarjeet2616
@amarjeetamarjeet2616 2 жыл бұрын
I like you kuldeep randhawa ji 🙏
@GurdeepSingh-db1ng
@GurdeepSingh-db1ng 2 ай бұрын
ਕੁਲਦੀਪ ਸਿੰਘ ਰੰਧਾਵਾ ਜੀ ਬਹੁਤ ਵਧੀਆ ਗਾਣੇ
@harmansidhu1544
@harmansidhu1544 2 жыл бұрын
ਬਹੁਤ ਵੱਧੀਆ ਲਿੱਖਿਆ ਅਤੇ ਬਹੁਤ ਵੱਧੀਆ ਅਵਾਜ਼ ਹੈ ਭਾਜੀ 🌺🌺🌺🌺
@mmcmangamusiccenter
@mmcmangamusiccenter 2 жыл бұрын
Thanku g
@sukhwindersingh2162
@sukhwindersingh2162 2 жыл бұрын
ਵੀਰ ਜੀ ਬੁਹਤ ਵਦੀਆਂ ਲੱਗਾ ਗੀਤ ਸੌਣ ਕੇ ਇਜ ਲਗਦਾ ਜੀਦਾ ਪੁਰਾਣਾ ਵੱਕਤ ਦੇ ਵਿੱਚ ਆਗੇ ਹਾਂ
@santokhkang8652
@santokhkang8652 Жыл бұрын
ਸਹੀ ਗਲ ਹੈ
@jaspreet3459
@jaspreet3459 3 жыл бұрын
Punjab di Shaan
@BhupinderSingh-nd5yh
@BhupinderSingh-nd5yh Жыл бұрын
ਰੰਧਾਵਾ ਸਹਿਬ ਹੋਣ ਦੁਨੀਆ ਤੇ ਓਲਟ ਚਲੀ ਜਾਦਾ ਏ ਜੀ ਚੰਗੇ ਨੂੰ ਮਾੜਾ ਤੇ ਮਾੜੈ ਨੂੰ ਚੰਗਾ ਕਹੀ ਜਾਦੇ ਨੇ ਜੋ ਗੰਦ ਪਾਇਆ ਦੂਜੇ ਸਿੰਗਰਾ ਦੀ ਵਜਾ ਕਰਕੇ ਆਜ ਹਰ ਧੀ ਭੈਣ ਹਰ ਘਰ ਚ ਅੱਧ ਨੰਗੀ ਬਣੀ ਰਹਿੰਦੀ ਏ ਜੀ ਗੰਦੇ ਗਾਣੇ ਦਾ ਆਸਰ ਬਹੁਤ ਜਲਦੀ ਹੋਈ ਜਾਦਾ ਕੁੜੀਆ ਮੁੰਡਿਆ ਤੇ ਜੀ ਹੋਣ ਜੋ ਤੁਹਾਡੇ ਚੰਗੇ ਗਾਣੇ ਦਾ ਆਸਰ ਲੋਕਾ ਤੇ ਹੁੰਦਾ ਨਹੀ ਰੰਧਾਵਾ ਸਹਿਬ ਜੋ ਸੜਦੇ ਸੜੀ ਜਾਣ ਦਿਓ ਤੁਸੀ ਸੰਗੋ ਹੋਰ ਚੰਗਾ ਗਾਓ ਜੀ
@neckitagadyal5262
@neckitagadyal5262 11 ай бұрын
Apki awaaz ma kitn sukun h 😊
@bindasangha7135
@bindasangha7135 2 жыл бұрын
Vidaa geet kuldeep bha ji
@user-iv9mv5jk5s
@user-iv9mv5jk5s Жыл бұрын
Bahut vadhya ji God
@beantsingh8255
@beantsingh8255 3 жыл бұрын
Verry nice ji main tuhada bahut wadda fan a bachpan ton sunda main tuhanu god bless u
@mmcmangamusiccenter
@mmcmangamusiccenter 3 жыл бұрын
Thanku g
@ssmusicproduction5686
@ssmusicproduction5686 Жыл бұрын
ਤੁਹਾਡਾ ਹਰ ਕੋਈ ਗੀਤ ਦਿਲ ਨੂੰ ਛੂਹ ਜਾਂਦਾ ਹੈ
@mmcmangamusiccenter
@mmcmangamusiccenter Жыл бұрын
Thanku g
@satkartar1313
@satkartar1313 2 жыл бұрын
ਸਾਤ ਕਰਤਾਰ🙏🙏🙏
@parmjitsharma8381
@parmjitsharma8381 2 жыл бұрын
ਵਾਹਿਗੁਰੂ ਮਿਹਰ ਕਰੇ ਬਹੁਤ ਵਧੀਆ
@baljitkaur9569
@baljitkaur9569 11 ай бұрын
Hlo bro all good song asi tuhade nal aa tension nhi leni duniya de❤
@ManpreetKaur-xj6wu
@ManpreetKaur-xj6wu 2 жыл бұрын
Very nice song veer ji
@gurtejsingh2122
@gurtejsingh2122 Жыл бұрын
ਬਹੁਤ ਵਧੀਆ ਸੌਗ
@mmcmangamusiccenter
@mmcmangamusiccenter Жыл бұрын
Thanku g
@KuldeepSingh-ho3yz
@KuldeepSingh-ho3yz Жыл бұрын
God bless you ❤
@BabusinghBabu-cg6ty
@BabusinghBabu-cg6ty Ай бұрын
ਬਹੁਤ ਵਧੀਆ ਗੀਤ ਹੈ ਜੀ ਜਿਹੜਾ ਕਿ ਅਸੀਂ ਆਪਣੇ ਬੱਚਿਆਂ ਵਿੱਚ ਬੈਠ ਕੇ ਸੁਣ ਸਕਦੇ ਹਾਂ ❤❤❤❤❤❤ ਸਮਾਂ ਅਕਲ ਦੇ ਜਾਂਦਾ ਹੈ ਸੱਚ ਹੈ ਜੀ ਬਿਲਕੁਲ ਹੀ
@mmcmangamusiccenter
@mmcmangamusiccenter Ай бұрын
Thanku g
@AmrikSingh-vk9ku
@AmrikSingh-vk9ku Жыл бұрын
Waheguru chardi kla ch rakhe
@navjotsingh1523
@navjotsingh1523 Жыл бұрын
ਬਹੁਤ ਵਧੀਆ ਵੀਰ❤🙏👍
@mmcmangamusiccenter
@mmcmangamusiccenter Жыл бұрын
Thanku g
@swaranjitsingh2795
@swaranjitsingh2795 Жыл бұрын
Best wishes your singing mr.randawa chardi kala vich raho❤❤❤
@user-ok4fi1xj3g
@user-ok4fi1xj3g 21 күн бұрын
Randhawa saab bhut sohni soch de malk ho tusi baki sare lok ikko j nhi hude loka da kam bolna bolan do wahe guru tuhanu chardi kla ch rakhe bhut skoon milda ❤❤❤ love you brother 🙏🙏
@manibrar2980
@manibrar2980 11 ай бұрын
22 bahut he vadiya.....eho jehi singing nahi labhdi aajkal
@baljeetwaraich3101
@baljeetwaraich3101 Жыл бұрын
ਬਹੁਤ ਵਧੀਆ ਭਰਾ ਇਸ ਤਰਾਂ ਹੀ ਗਾਈ ਜਾਵੇ ਜਸਵਿੰਦਰ ਵੜੈਚ ਰਿਟਾਇਰ ਇੰਨਪੈਕਟਰ ਜਿਲਾ ਸੰਗਰੂਰ
@mmcmangamusiccenter
@mmcmangamusiccenter Жыл бұрын
Thanku g
@user-pr2ev7ex2j
@user-pr2ev7ex2j 5 ай бұрын
Very nice ਵੀਰ ਜੀ
@sukhchansingh4507
@sukhchansingh4507 2 жыл бұрын
ਬਹੁਤ ਵਧੀਆ ਗੀਤ
@mmcmangamusiccenter
@mmcmangamusiccenter 2 жыл бұрын
Thanku g
@hardialvirk7335
@hardialvirk7335 Жыл бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ
@karamjitkaur1954
@karamjitkaur1954 2 жыл бұрын
ਬਹੁਤ ਜ਼ਿਆਦਾ ਵਧੀਆ ਹੈ ਵੀਰ ਜੀ ਤੁਸੀਂ ਤਾਂ ਬਹੁਤ ਵਧੀਆ ਗਾਇਆ ਹੈ ਵੀਰ ਜੀ 🙏🙏
@mmcmangamusiccenter
@mmcmangamusiccenter 2 жыл бұрын
Thanku g
@mohangahir3997
@mohangahir3997 2 жыл бұрын
Best singer kuldeep keep it up from u.k.
@kawaljeetsingh7778
@kawaljeetsingh7778 3 жыл бұрын
🙏🙏Waheguru ji 🙏🙏
@SukhdevSingh-lr1um
@SukhdevSingh-lr1um Жыл бұрын
ਵਾਹਿਗੁਰੂ ਜੀ ਦੁਨੀਆਂ ਨਾਲ ਨਹੀ ਨਿਬ ਹੋਣਾ ਪਿਆਰੇ ਵੀਰ ਬਹੁਤ ਸੋਹਣਾ ਗਾ ਰਹੇ ਹੋ ਮੀਟ ਤੋਂ ਬਿਨਾ ਵੀ ਗਾਇਆ ਜਾ ਸਕਦਾ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਖੁਸ ਰਹੇ
@sandhusaab3271
@sandhusaab3271 2 жыл бұрын
Luv uuuu sir Bht vadiaaa singing sir
@LovepreetSingh-kk2gn
@LovepreetSingh-kk2gn 2 жыл бұрын
Nice mai bahut bahut khush hai eh git sun k
@mmcmangamusiccenter
@mmcmangamusiccenter 2 жыл бұрын
Thanks
@KuldeepSingh-py2xv
@KuldeepSingh-py2xv 2 жыл бұрын
Ssra sach veer koi gall ne lock Galla karda he hund god bless you veer
@pankajdalotra5228
@pankajdalotra5228 9 ай бұрын
kya baat ...dilo love uh ❤❤
@sureshKumar-yp9ix
@sureshKumar-yp9ix 7 ай бұрын
God bless you ❤❤❤❤ Sr new generation k liye acha ap msg dee rha hai ap sr g 🙏💓🙏💓🙏
@mmcmangamusiccenter
@mmcmangamusiccenter 6 ай бұрын
Thanku g
@chahatdeepvlog6739
@chahatdeepvlog6739 2 жыл бұрын
ਬਹੁਤ ਵਧੀਆ ਗੀਤ ਗਾਉਦੇ ਹੋ ਜੀ ਜੌ ਲੋਕ ਗ਼ਲਤ ਕਮੇਂਟ ਕਰਦੇ ਨੇ ਉਹਨਾਂ ਦੀ ਪਰਵਾਹ ਨਾ ਕਰੋ ਜੀ ਤੁਸੀ ਆਪਣੇ ਰਸਤੇ ਚੱਲਦੇ ਰਹੋ ਜੀ
@tarsamesingh8219
@tarsamesingh8219 Жыл бұрын
Vdv7
@azhariqbalazhariqbal9747
@azhariqbalazhariqbal9747 Жыл бұрын
​@@tarsamesingh8219❤🎉
@itsmpreet2974
@itsmpreet2974 Жыл бұрын
ਬਹੁਤ ਸੋਹਣੇ ਗੀਤ ਆ ਤੁਹਾਡੇ ਸਾਰੇ❤️❤️❤️❤️❤️❤️
@subasingh122
@subasingh122 Жыл бұрын
ਬਹੁਤ ਵਧਿਆ ਜੀ
@JaswinderKaur-yk6vn
@JaswinderKaur-yk6vn Ай бұрын
ਵੀਰ ਜੀ ਬਿਲਕੁਲ ਸਹੀ ਗੱਲ ਆ ਤੇ ਬਹੁਤ ਸੋਹਣਾ ਗੀਤ ਹੈ ਜੀ God bless you
@mmcmangamusiccenter
@mmcmangamusiccenter Ай бұрын
Thanku g
@KalwinderSingh-ck1tk
@KalwinderSingh-ck1tk Жыл бұрын
Very nice
@dryashpaul8362
@dryashpaul8362 Жыл бұрын
Kuldeep ur great singer
@ShinderpalSingh-dn5fp
@ShinderpalSingh-dn5fp Жыл бұрын
ਬਹੁਤ ਵਦੀਆ ਵੀਰ
@user-qu8lp8iq7k
@user-qu8lp8iq7k 9 ай бұрын
ਆਖ਼ਰੀ ਟੱਪਾ ਕੀਲ ਦੇਣਾ ਵਾਲਾ ❤
@shivanisharma5562
@shivanisharma5562 Жыл бұрын
ਬਹੁਤ ਵਧੀਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ
@shivanisharma5562
@shivanisharma5562 Жыл бұрын
ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਮੰਗਦਾਂ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ, ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ, ਧੰਨਵਾਦ ਸਹਿਤ ਜਾਣਕਾਰੀ ਦਿੱਤੀ ਜਾਵੇ
@shivanisharma5562
@shivanisharma5562 Жыл бұрын
ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਸਿੰਘ ਬਿਲਡਰ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ
@shivanisharma5562
@shivanisharma5562 Жыл бұрын
ਰਿਸ਼ਵਤ ਖੋਰਾਂ ਨੂੰ ਨੰਥ ਪਾਵੇਂ ਸਰਕਾਰ,
@anitathakur8814
@anitathakur8814 2 жыл бұрын
Love you kuldeep-. Randhava brother Ji
@user-pr2ev7ex2j
@user-pr2ev7ex2j 5 ай бұрын
Very nice ਵੀਰ ਜੀ
@HarpalSingh-Aj-Ay
@HarpalSingh-Aj-Ay 2 жыл бұрын
ਦੁਨੀਆ ਦੀ ਪਰਵਾਹ ਨਹੀਂ ਕਰੀ ਦੀ ਵਧੀਆ ਲੱਗੇ ਰਹੋ
@amarjeetamarjeet2616
@amarjeetamarjeet2616 2 жыл бұрын
Tuhada jeha koi nhi gaa skda ji bhut bhut good👌👍
@vickykudhail5816
@vickykudhail5816 3 жыл бұрын
Tusi sade ped aisii bundala ma tenu bout pasd kita aa all the best
@AnmolSingh-en3ic
@AnmolSingh-en3ic 6 ай бұрын
❤❤❤ਘੈਟ ਤੁਸੀਂ ਬਾਈ
@HarjinderSINGH-gh6hr
@HarjinderSINGH-gh6hr Жыл бұрын
ਬਹੁਤ ਵਧੀਆ ਵੀਰ, ਖਿੱਚੀ ਚੱਲੋ ਕੰਮ ਨੂੰ ਗ਼ਲਤ ਬੰਦਾ ਤੇ ਨਸ਼ਈ ਈ ਗ਼ਲਤ ਕਮੈਂਟ ਕਰਦਾ 👌
@balwindersinghsran-ts5od
@balwindersinghsran-ts5od Жыл бұрын
Kuldeep Randhawa very nice singing to this song and voice given to the song naturally brilliant and very good writer written this song ❤🎉
@ranjitathwal3891
@ranjitathwal3891 Жыл бұрын
Very nice song
@parul6671
@parul6671 2 жыл бұрын
Hart touching song 😍😘🥰
@ParamjitKaur-hq5ex
@ParamjitKaur-hq5ex Жыл бұрын
Very nice song god bless you 🙏
@hekdkkdhkekd2369
@hekdkkdhkekd2369 2 жыл бұрын
Randhawa ji. jine lok sarnge tuhade oni he chardi kala rahege Bus Mehnat kri jao. Amrik si Bajwa Batala
@jaspreet8896
@jaspreet8896 2 жыл бұрын
Waheguru ji🙏🙏
@gurdeepsasiya6626
@gurdeepsasiya6626 2 жыл бұрын
ਬਹੁਤ ਵਧੀਆ ਗੀਤ ਆ ਵੀਰ 👌
@mmcmangamusiccenter
@mmcmangamusiccenter 2 жыл бұрын
Thanku g
@gagangaggu939
@gagangaggu939 2 жыл бұрын
@@mmcmangamusiccenter o oo
@mamtakaur-hy6ro
@mamtakaur-hy6ro 10 ай бұрын
Nice song i appeicate auncle❤
@GurpreetSingh-bg2sd
@GurpreetSingh-bg2sd 2 жыл бұрын
Bhut vadea ji kuldep randawa
@mmcmangamusiccenter
@mmcmangamusiccenter 2 жыл бұрын
Thanku g
@SurjeetSingh-ym6rl
@SurjeetSingh-ym6rl 2 жыл бұрын
ਵਧੀਆ ਜੀ ਹੈ ਗਾਣਾ
@mmcmangamusiccenter
@mmcmangamusiccenter 2 жыл бұрын
Thanku g
@shamisaroya9263
@shamisaroya9263 Жыл бұрын
😍😍😍😍
@SukhrajKaur-iz4kv
@SukhrajKaur-iz4kv 3 ай бұрын
Bahut vdia veeji❤ Eve hi duniaa nu guide krde raho♥️
@reshamsingh3458
@reshamsingh3458 2 жыл бұрын
ਬਹੁਤ ਵਧੀਆ ਵੀਰ ਜੀ ਗੀਤ ਮੈਂ ਮਾਨਾਂਵਾਲਾ ਤੋ
@mintumangat2583
@mintumangat2583 3 жыл бұрын
ਬੁਹਤ ਵਧੀਆ ਰੰਧਾਵਾ ਸਾਬ ਜੀ
@anilnathan5440
@anilnathan5440 3 жыл бұрын
Very nice
@AnilSharma-nh9fw
@AnilSharma-nh9fw 3 жыл бұрын
Nyc
@Laddu__vlogs527
@Laddu__vlogs527 29 күн бұрын
Viry nice songh
@amrindersingh1125
@amrindersingh1125 3 жыл бұрын
Very very nice so god bless 💗 you
@daljindersumra3473
@daljindersumra3473 2 жыл бұрын
Waheguru g
@daljindersumra3473
@daljindersumra3473 2 жыл бұрын
Very nice g 👌
@hi-figamerz6149
@hi-figamerz6149 2 жыл бұрын
@@daljindersumra3473 Crop
@RajKumar-dt7qj
@RajKumar-dt7qj 2 жыл бұрын
V nice
@harishkambojkumarkamboj3366
@harishkambojkumarkamboj3366 7 ай бұрын
❤बहुत ही अच्छा रधावा साहब ❤
@harishkambojkumarkamboj3366
@harishkambojkumarkamboj3366 6 ай бұрын
❤❤❤❤❤
@JaspalSingh-gn3nu
@JaspalSingh-gn3nu 8 ай бұрын
Jionda re vira
@Gurjindersingh-jv8mp
@Gurjindersingh-jv8mp 2 жыл бұрын
Bhut sohna likheya te Gaya ji tusi 😍😍
@mmcmangamusiccenter
@mmcmangamusiccenter 2 жыл бұрын
Thanks
@ohiwarwalsaab3166
@ohiwarwalsaab3166 2 жыл бұрын
ਬਹੁਤ ਵਧੀਆ
@mmcmangamusiccenter
@mmcmangamusiccenter 2 жыл бұрын
Thanku g
@InderRam-hz6hb
@InderRam-hz6hb Жыл бұрын
Good song❤
@balbirvirk4194
@balbirvirk4194 7 ай бұрын
God bless you brother very good song 100% right
@butajuglan765
@butajuglan765 3 жыл бұрын
ਗਾਇਕ,,,, ਕੁਲਦੀਪ,,,, ਰੰਧਾਵੇ,,,,,, ਦੇ,,, ਗੀਤ,, ਹੁਣ,,, ਮੁੰਡੇ,,,,, ਕੁੜੀਆ,, ਨੂੰ,, ਸਿੱਧੇ,, ਰਾਹ,,,, ਪਾਉਦੇ,,,,,, ਹਨ,,,,,,, ਗੰਦਾ,, ਬੰਦਾ,,, ਮਾੜਾ,, ਕਹਿੰਦਾ,,,, ਇਸ,,,, ਗਾਇਕ,, ਨੂੰ,,,, ਮਾੜੇ,,, ਕਹਿਣ,, ਵਾਲਿਓ,,,, ਆਪਣੀਆ,,, ਕੁੜੀਆ,,,,, ਦੇ,,, ਕੱਪੜੇ,,, ਲਾ, ਕੇ, ਨੰਗੀਆਂ,,,,, ਫੇਰ,,,, ਦਿਓ,,,, ਨਾਲੇ,,, ਕੰਮ,, ਕਰਨ,, ਦੀ,,, ਲੋੜ
@jassasingh675
@jassasingh675 2 жыл бұрын
Ok good
@shamshersinghshamsher3552
@shamshersinghshamsher3552 9 ай бұрын
Shi gall aa ji
@user-rr1if1st6i
@user-rr1if1st6i 9 ай бұрын
🎉
@user-rr1if1st6i
@user-rr1if1st6i 9 ай бұрын
🎉
@daljindersumra3473
@daljindersumra3473 8 ай бұрын
Waheguru g ❤❤❤❤❤❤❤❤❤❤
@lakhwindersingh6912
@lakhwindersingh6912 2 жыл бұрын
Nhi sir tuci world de super singer ho kasam nal 🙏🙏🥰🥰🥰
@mmcmangamusiccenter
@mmcmangamusiccenter 2 жыл бұрын
Thanks
@ranbeerkaur5386
@ranbeerkaur5386 2 жыл бұрын
Right
@balramsawroopsingh970
@balramsawroopsingh970 Жыл бұрын
Wah Bai sch kiha👍👍👍👍🙏🏼🙏🏼🙏🏼
@Sukhdevraj-te9tq
@Sukhdevraj-te9tq Жыл бұрын
ਵਾਹ ਉਏ ਬੰਦਿਅਆਂ ਬੁਹਤ ਹੀ ਵਦਿਆ ਗਾਇਆ ਇਸ ਤਰਾ ਦੇ ਹੀਰੇ ਬਹੁਤ ਹੀ ਘੱਟ ਲੋਕ ਮਿਲਦੇ ਹਨ...।
@mmcmangamusiccenter
@mmcmangamusiccenter Жыл бұрын
Thanku g
@RanjitSingh-dw4mf
@RanjitSingh-dw4mf Жыл бұрын
True lines 🙏🙏
@sarbjitsandhu7995
@sarbjitsandhu7995 Жыл бұрын
Nice song uncle g and god bless u
@ramkishan1876
@ramkishan1876 7 ай бұрын
Bahut vadhia ji so nice
@lokeshraman2558
@lokeshraman2558 2 жыл бұрын
Heart touching
IQ Level: 10000
00:10
Younes Zarou
Рет қаралды 7 МЛН
ВОДА В СОЛО
00:20
⚡️КАН АНДРЕЙ⚡️
Рет қаралды 31 МЛН
Я обещал подарить ему самокат!
01:00
Vlad Samokatchik
Рет қаралды 8 МЛН
Sachiyan Gallan | Kuldeep Randhwa | Live Show | 2 Number Da Paisa
8:19
SOCH PUNJAB DI - ਸੋਚ ਪੰਜਾਬ ਦੀ
Рет қаралды 425 М.
Duman - мен болмасам кім? (Mood Video)
2:35
Duman Marat
Рет қаралды 149 М.
Alisher Konysbaev - Suie ala ma? | Official Music Video
2:24
Alisher Konysbaev
Рет қаралды 1,2 МЛН
R-ONE - SENSIZ / СЕНСІЗ (Official Audio)
2:51
R-ONE MUSIC
Рет қаралды 47 М.
BYTANAT - ҚЫЗҒАЛДАҒЫМ
2:24
BYTANAT
Рет қаралды 103 М.
Serik Ibragimov ft IL'HAN - Жарығым (official video) 2024
3:08
Serik Ibragimov
Рет қаралды 132 М.
Erkesh Khasen -  Bir qyz bar M|V
2:43
Еркеш Хасен
Рет қаралды 1 МЛН