WARIS SARDARA DA ( PART 35 ) ॥ NEW PUNJABI SHORT VIDEO 2024

  Рет қаралды 119,332

AKASH CHAHAL

AKASH CHAHAL

5 күн бұрын

Пікірлер: 165
@Maninder_brar
@Maninder_brar 2 күн бұрын
ਹੁਣ ਜਵਾਕ ਨਿੱਕਾ ਕਰਤਾ ਗਰਮੀ ਚ ਕਿਵੇਂ ਲਪੇਟ ਰੱਖਿਆ,,,ਅਗਲੇ episode ch ਸਭ ਕੁੱਝ ਕਲੀਅਰ ਹੋਜੋ,,ਬਹੁਤ ਵਧੀਆ ਵੀਡਿਓ ❤❤❤
@HarnekSingh-oz6bw
@HarnekSingh-oz6bw 2 күн бұрын
ਅਕਾਸ਼ ਸਰਦਾਰ ਕਹੋਣ ਦੇ ਕਾਬਲ ਨਹੀਂ ਗੱਲ ਤਾਂ ਸੁਣ ਲੈ ਆਪਣੇ ਸਹੋਰੇ ਦੀ
@Arsh6232
@Arsh6232 2 күн бұрын
ਕਦੇ ਜਵਾਕ ਵੱਡਾ ਕਰ ਦਿੰਦੇ ਆ ਕਦੇ ਛੋਟਾ kime ਲਪੇਟਿਆ ਗਰਮੀ ਚ❤❤❤❤
@priyankaarorasmalltownvlog5400
@priyankaarorasmalltownvlog5400 2 күн бұрын
Sahi gal hai
@jaskarnsingh3884
@jaskarnsingh3884 2 күн бұрын
ਖੁਸਰਾ ਕੀ ਸਿਖਿਆ ਦਿਉ ਸਰਦਾਰ ਵੇਖਿਆ ਦਿਹਾੜੀ ਨਾ ਲਿਜਾਵੇ ਕੋਈ ਚੂੜੀ ਨੂ ਗੋਹੇ ਤੇ ਨਾ ਰਖੇ
@manjitkaur-wy1tg
@manjitkaur-wy1tg 2 күн бұрын
ਬਹੁਤ ਬਹੁਤ ਬਹੁਤ ਹੀ ਸੋਹਣਾ ਐਪੀਸੋਡ 👌👌👍👍🙏🙏🙏ਸਾਰਿਆਂ ਨੇ ਆਵਦਾ ਰੋਲ ਬਹੁਤ ਬਹੁਤ ਹੀ ਸੋਹਣੇ ਤਰੀਕੇ ਨਾਲ ਨਿਭਾਇਆ 👌👌👍👍🙏🙏ਧੰਨਵਾਦ ਜੀ 🙏🙏❤️❤️❤️❤️❤️❤️❤️❤️👌
@user-zc2up2dm7v
@user-zc2up2dm7v 2 күн бұрын
ਇਹ ਬੁਲਬੁਲ ਨੂੰ ਛਿੱਤਰਾਂ ਦੀ ਘਾਟ
@SukhwinderSingh-wq5ip
@SukhwinderSingh-wq5ip 2 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਦੇ ❤❤❤❤
@harwinderkaur6468
@harwinderkaur6468 2 күн бұрын
ਬੁਲਬੁਲ ਦਾ ਹੱਥ ਹੈ ਮੁੰਡਾ ਚਕੋਣ ਦੇ ਵਿੱਚ ਯਕੀਨ ਕਰੋ ਮਨਿੰਦਰ ਕੌਰ ਤੇ ਧਨਵਾਦ
@CharanjeetKaur-sr3uo
@CharanjeetKaur-sr3uo 2 күн бұрын
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ
@user-bs4kb7ig6n
@user-bs4kb7ig6n 2 күн бұрын
ਔਚ
@manjeetkaur7991
@manjeetkaur7991 2 күн бұрын
ਬੁਲਬੁਲ ਮਨਿੰਦਰ ਨਾਲ ਬਿਲਕੁਲ ਠੀਕ ਨਹੀਂ ਕਰ ਰਹੀ ਇਤਨਾ ਵੀ ਨਹੀਂ ਗਿਰੀਦਾ ਜਿਤਨਾ ਇਹ ਗਿਰ ਗਈ
@harjeetkaurdhillon-fi8gb
@harjeetkaurdhillon-fi8gb 2 күн бұрын
ਤੁਸੀ ਪਹਿਲਾ ਕਿਉ ਨਹੀ ਦੱਸਿਆ ਗੇਮ ਪੁਠੀ ਪੈ ਗੀ
@kulwantlubana4979
@kulwantlubana4979 2 күн бұрын
Very, very nice episode Manjinder❤️🙏🏽🎉
@harleenkaur9085
@harleenkaur9085 2 күн бұрын
Bul bul boht chalak hai maninder sao aa boht te usde mumma dady
@sukhdeepsidhu2342
@sukhdeepsidhu2342 2 күн бұрын
ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 🎉🌹🌸🔥
@swaranjitkaur-vw2kq
@swaranjitkaur-vw2kq 2 күн бұрын
.ਮਨਿੰਦਰ ਦਾ ਪਿਉ ਕਮਲਾ ਹੀ ਆ
@baljitsidhu6606
@baljitsidhu6606 2 күн бұрын
❤❤ਮਨਿੰਦਰ ਵੀਡੀਓ ਬਹੁਤ ਇੰਨਟਰੱਸ ਟਿੰਗ ਆ ਜਲਦੀ ਅਗਲਾ ਪਾਰਟ ਲਿਆਉ ਬੁਲਬੁਲ ਦੇ ਛੱਪੜ ਪੈਂਦੇ ਦਿਖਾਉਂ ਬਹੁਤ ਸੋਹਣੀ ਸਟੋਰੀ ਆ❤❤❤
@harjindersingh8017
@harjindersingh8017 2 күн бұрын
Very nice video ji❤ agla part 36 jaldi ji
@user-jy9lo2qw2b
@user-jy9lo2qw2b 2 күн бұрын
Jma hi kahaani da naas maarta😢😢😢😢😢😢
@JaspalKaur-ts5xz
@JaspalKaur-ts5xz 2 күн бұрын
ਦਵਿੰਦਰ, ਪੁੱਤ, ਬੁਲ ਬੁਲ,ਦਾ,ਸੱਚ, ਸਾਹਮਣੇ,ਲੈਣ, ਕੇ, ਆਉ,ਇਸ,ਦੀ, ਛਿੱਤਰ, ਪਰੇਡ,ਕਰਵਾਉ
@jagrajbhullar-ny5mu
@jagrajbhullar-ny5mu 2 күн бұрын
ਬੁਲਬੁਲ ਹੁਣ ਤੇਰੀ ਚਾਲ ਖਤਮ ਹੋ ਗਈ ਹੈ ਕਿਉਂਕਿ ਹੁਣ ਤੇਰਾ ਯਾਰ ਵੀ ਨੋ ਲੈਦਾ ਹੈ ਲਾਡੀ ਸੀਰੀ ਤਾ ਫੇਰ ਵੀ ਚੱਗਾ ਹੈ ਜਿਸ ਨੇ ਸੋਡੇ ਪੁਤਰ ਦੀ ਜਾਨ ਵਚਾ ਦਿਤੀ ਹੈ ਬੁਲਬੁਲ ਤਾ ਉਸ ਨੂੰ ਮਰਵਾਉਣ ਲਈ ਜੋਰ ਪਾਇਆ ਜਾ ਰਿਹਾ ਸੀ ਹੁਣ ਬੁਲਬੁਲ ਨੂੰ ਨਾਂ ਬਖਸੀ ਮਨਿੰਦਰ ਤੇ ਇਲਜਾਮ ਲਾਉਦੀ ਨੂੰ ਸਰਮ ਨੀ ਆਈ ਕੁਤੀ ਨੂੰ ਜੋ ਵੀ ਘਰ ਰੁਪਏ ਸੋਨੇ ਦਾ ਹਾਰ ਵੀ ਚੋਰੀ ਬੁਲਬੁਲ ਨੇ ਕੀਤਾ ਹੈ
@KulwinderShergillShergil-tb7jj
@KulwinderShergillShergil-tb7jj 2 күн бұрын
ਬਹੁਤ ਸੋਹਣੀ ਵੀਡਿਓ ਸੋਹਣੀ ਐਕਟਿੰਗ ਮਨਿੰਦਰ ਦੀ
@NavuNavu-pw8uq
@NavuNavu-pw8uq 2 күн бұрын
Pichli video Ch Munda vda dikhya Hun fr chota
@jsa-bb2mf
@jsa-bb2mf 2 күн бұрын
Vary vary vary nice video 🎉🎉🎉🎉
@user-we8cz5vx1b
@user-we8cz5vx1b 2 күн бұрын
Very nice video ❤👍👌
@jonykambo812
@jonykambo812 Күн бұрын
ਬੁਲਬੁਲ ਦੇ ਛਿਤਰ ਪਰੇਡ ਕਰੋ 😂😂
@inderjeetkaur7581
@inderjeetkaur7581 2 күн бұрын
ਪਿਉ ਨੂੰ ਗੱਲ ਹੀ ਨਹੀਂ ਦੱਸਣੀ ਆਉਂਦੀ ਜੇ ਗੱਲ ਦੱਸਣੀ ਆਉਂਦੀ ਹੋਵੇ ਤਾਂ ਟਾਈਮ ਨਾਲ ਗੱਲ ਦੱਸ ਦਿਓ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਨਾ ਹੀ ਮੁੰਡਾ ਗੱਲ ਸੁਣਦਾ ਪਿਆ ਨਾ ਮੁੰਡੇ ਦੀ ਮਾਂ ਗੱਲ ਸੁਣਦੀ ਪਈ ਹ ਨਾਟਕ ਦੇ ਵਿੱਚ ਕੱਲ ਇੱਕ ਦੂਜੇ ਦੀ ਪੂਰੀ ਤਰੀਕੇ ਨਾਲ ਸੁਣਨੀ ਚਾਹੀਦੀ ਹੈ
@GurpreetKaur-yx7uv
@GurpreetKaur-yx7uv 2 күн бұрын
Very nice story God bless you❤❤😊😊
@armaansingh1468
@armaansingh1468 Күн бұрын
Daljit. Kaur. USA. Shaina. Very. Very. Very. Very. Good. Nice. Video.
@LovepreetSandhu-pi9gc
@LovepreetSandhu-pi9gc 2 күн бұрын
This episode end is very nice
@Eku008Singh
@Eku008Singh 2 күн бұрын
Very nice video 🎉🎉🎉❤❤❤
@Artbyartist482
@Artbyartist482 2 күн бұрын
Besak eh eh serial aaa ja short story aaa but is story de kujh k character jma belihaaj boldy aa..... Akl da ghata ... Best character of the story MANINDER KAUR
@user-ki5dl7it6t
@user-ki5dl7it6t 2 күн бұрын
Daljit kaur usa shaina very very very very good nice video
@gurdeepsrangagansran8037
@gurdeepsrangagansran8037 Күн бұрын
Very nice video ☺️
@jaskarnsingh3884
@jaskarnsingh3884 2 күн бұрын
ਸੀਰੀ ਕੋਲ ਗਈ ਹੋਣੀ ਨਹੁਉਦੀ ਫਿਰਦੀ
@user-tq9ee9iv9q
@user-tq9ee9iv9q 2 күн бұрын
ਵੈਰੀ ਨਾਈਸ ਵੀਡੀਓ ਵੈਰੀ ਨਾਈਸ ਬੋਲੋ ਬੁਲਬੁਲ ਦੀ ਸਮਾਰ ਕੇ ਪੁਤਲੀ ਪੱਟੋ ਵੈਰੀ ਨਾਈਸ ਸੀਰੀ ਨਾਲ
@sewaksinghmattu3468
@sewaksinghmattu3468 2 күн бұрын
Very nice story 👍👍👍👌👌👌
@noorkaur7294
@noorkaur7294 2 күн бұрын
Very nice video 🎉
@jeetorita802
@jeetorita802 2 күн бұрын
Very nice dama so now mush change both of them ❤
@harwinderkaur-iq5op
@harwinderkaur-iq5op 2 күн бұрын
Very nice video ji❤❤❤🙏🙏
@rupinderbuttar5478
@rupinderbuttar5478 2 күн бұрын
Very nice video ji 👌👌👍gbu
@user-iu5lx8ul7e
@user-iu5lx8ul7e 2 күн бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@JaswinderKaur-lx2wt
@JaswinderKaur-lx2wt 2 күн бұрын
ਬੁਲਬੁਲ ਨੂੰ ਜੇਲ ਵਿੱਚ ਸੁੱਟੋ ਇਹੋ ਜਿਹੀ ਔਰਤ ਸਮਾਜ ਵਿਚ ਕਲੰਕ ਹੈ ਇਹਨੂੰ ਦੇਖ ਕੇ ੨੦ ਹੋਰ ਵਿਗੜਣ ਗੀਆਂ ਲਾਡੀ ਅੱਖਾਂ ਤੋਂ ਪੱਟੀ ਖੋਲ ਵੱਡੇ ਛੋਟੇ ਦੀ। ਇਜੱਤ ਦਾ ਧਿਆਨ ਕਰ ਮਨਿੰਦਰ ਨੂੰ ਉਹਦਾ ਸਥਾਨ ਦਿਓ
@JaswinderKaur-lx2wt
@JaswinderKaur-lx2wt Күн бұрын
Thanks
@JaswinderKaur-lx2wt
@JaswinderKaur-lx2wt Күн бұрын
Thanks
@GursewakSingh-rx7xd
@GursewakSingh-rx7xd 2 күн бұрын
ਕਦੇ ਤਾਂ ਜਵਾਕ ਵੱਡਾ ਕਰ ਦਿੰਦੇ ਆ ਕਦੇ ਛੋਟਾ kime ਲਪੇਟਿਆ ਗਰਮੀ ch agle part ch bss sab kuj sach ds ke bulbul te siri nu jail bhej ke kro ਸੁਪਨੇ ਪੂਰੇ ਓਹਨਾ ਦੇ😂end krdo bss
@NachhattarGill-br7bn
@NachhattarGill-br7bn 2 күн бұрын
Very nice video
@ranjeetsekhon765
@ranjeetsekhon765 2 күн бұрын
Very Nice g ❤❤❤
@official_gaming828
@official_gaming828 2 күн бұрын
First comment l love u bro
@HARPREET5812
@HARPREET5812 2 күн бұрын
Very nice video ❤❤❤❤
@RajSingh-zf3ty
@RajSingh-zf3ty 2 күн бұрын
ਮੇਰੇ ਵੱਲੋਂ ਸਲੂਟ ਤੈਨੂੰ ਮਾਨ ਸਾਬ੍ਹ ਜਿਉਂਦਾ ਵਸਦਾ ਰਹਿ ❤️❤️
@gurpreetkaurgurpreetkaur5117
@gurpreetkaurgurpreetkaur5117 2 күн бұрын
Nice story ji
@surjitkaur6178
@surjitkaur6178 2 күн бұрын
Very nice video ❤❤❤
@amandeepkaur9868
@amandeepkaur9868 2 күн бұрын
ਅਕਾਸ਼ ਬੇਅਕਲ ਜਿਹਾ ਬੋਲਣ ਦੀ ਵੀ ਅਕਲ ਨੀ
@gurtejsran2260
@gurtejsran2260 2 күн бұрын
Jaldi next part plz
@user-un7rk3ti6s
@user-un7rk3ti6s 2 күн бұрын
ਕਿੳ ਬੰਧੂ ਬਣਾੳਣ ਲੋਗੋ ੳ ਲੋਕਾ ਨੂ
@reetabhutani7869
@reetabhutani7869 2 күн бұрын
Very nice video ❤👌
@manjitkaur-wy1tg
@manjitkaur-wy1tg 2 күн бұрын
Thank God ਸੀਰੀ ਨੇ ਸੱਚ ਬੋਲਿਆ!
@karmjitkaur5234
@karmjitkaur5234 2 күн бұрын
Very nice ❤❤
@gurmitgillsingh7261
@gurmitgillsingh7261 2 күн бұрын
ਜਮਾ wakvas ਕਰ ਤਾਂ ਸਟੋਰੀ ਦਾ ਪਾਗਲ ਲੋਕ
@inderjeetkaur7581
@inderjeetkaur7581 2 күн бұрын
ਹਰ ਗੱਲ ਘੁੱਟ ਕੇ ਨਹੀਂ ਸਮਝੀ ਜਾਂਦੀ ਹੁੰਦੀ ਗੱਲ ਪਹਿਲਾਂ ਪੂਰੀ ਵੀ ਸੁਣਨੀ ਚਾਹੀਦੀ ਹੈਗੀ ਸੀਰੀਅਲ ਬਣਾ ਰਹੇ ਹੋ ਕੋਈ ਢੰਗ ਸਿਰ ਬਣਾਓ ਬੁਲ ਬੁਲ ਬਹੁਤ ਜਿਆਦੇ ਬੋਲਦੀ ਆ ਕੋਈ ਵੀ ਗੱਲ ਨਹੀਂ ਕਿਸੇ ਨੂੰ ਰੱਖਣ ਦਿੰਦੀ ਕੀ ਇਹ ਤਾਂ ਫ**** ਜਿਹਾ ਖਿੱਚ ਰਹੇ ਹੋ ਸੀਰੀਅਲ ਦਾ ਇੰਨੀ ਸੋਹਣੀ ਸਟੋਰੀ ਸੀ ਸਤਿਆਨਾਸ ਕਰਤਾ
@jaspalsingh394
@jaspalsingh394 Күн бұрын
❤JASPAL🙏🙏🌹🌷
@user-tu4od7uc1t
@user-tu4od7uc1t 2 күн бұрын
Very nice video ❤❤❤❤❤❤
@skaur3507
@skaur3507 2 күн бұрын
ਮਨਿੰਦਰ ਸਹੀ ਹੈ ❤❤❤❤❤
@aaravagnihotri8909
@aaravagnihotri8909 2 күн бұрын
Nice❤🎉
@BTS_army_5345
@BTS_army_5345 2 күн бұрын
Nice 👍
@sainisaabap
@sainisaabap 2 күн бұрын
Jaldi end kro please 🙏🙏
@JaspreetKaur-ju1we
@JaspreetKaur-ju1we 2 күн бұрын
very nice video ❤
@baljeetsharma9892
@baljeetsharma9892 2 күн бұрын
Nice video
@vijaykumari3183
@vijaykumari3183 2 күн бұрын
Ab.bulbal.ka.pardda.kohlo..plz👍👍🙏🙏 Ambala dosdka
@Kamaljitkaurwm5hg5sg4e
@Kamaljitkaurwm5hg5sg4e 2 күн бұрын
ਹੱਥ ਬੰਨ੍ਹ ਮਿੰਨਤਾਂ ਕਰੀ ਜਾ ਓ luche ਆ luchia ਵਾਂਗ ਚਲੋ ਇਹਨਾਂ ਨਾਲ-ਨਾਲ
@amansidhu7086
@amansidhu7086 2 күн бұрын
Bhut soni vodio
@gurmeetsohi6256
@gurmeetsohi6256 2 күн бұрын
ਆ ਗਿਆ ਮਲੰਗ ਸਰਦਾਰ
@bablibhatia6279
@bablibhatia6279 2 күн бұрын
Very nice 👍
@MahabirSingh-nl4nv
@MahabirSingh-nl4nv 2 күн бұрын
Abi to dekhi nahi 😂 apnea Kate ਦੇਖ li 😂😂
@harjindersingh8017
@harjindersingh8017 2 күн бұрын
Good Akash 😂
@GurpreetKaur-yx7uv
@GurpreetKaur-yx7uv 2 күн бұрын
👌👌👌👌
@user-vm6ut6dq4k
@user-vm6ut6dq4k 2 күн бұрын
Good
@ZeeshanRana-ih9lz
@ZeeshanRana-ih9lz 2 күн бұрын
Good speech
@JaspalKaur-ts5xz
@JaspalKaur-ts5xz 2 күн бұрын
ਅਕਾਸ਼, ਤੂੰ, ਸਰਦਾਰ, ਅਖਵਾਉਣ, ਦੇ, ਕਾਬਲ, ਨਹੀਂ, ਮਨਿੰਦਰ,ਦੇ, ਡੈਡੀ, ਦੀ, ਗੱਲ, ਤਾਂ, ਸੁਣ, ਲੈਂਦਾ
@kulwantkaur7567
@kulwantkaur7567 2 күн бұрын
🙏🏻🙏🏻🙏🏻❤️❤️❤️❤️❤️👌🏻👌🏻👌🏻👌🏻
@davinderkaur8854
@davinderkaur8854 2 күн бұрын
Hun changa reha kikker singh
@BeantSingh-bc1iz
@BeantSingh-bc1iz 19 сағат бұрын
Next episode
@vijaykumari3183
@vijaykumari3183 2 күн бұрын
First.comments👍👍 Radhe Radhe 🙏🙏 ambala
@jassidhaliwal6730
@jassidhaliwal6730 2 күн бұрын
👌👌👌👌👍👍❤️
@MangieGill.
@MangieGill. 2 күн бұрын
Well well guys looks like it’s coming to the end of the Web series soon and it’s getting exciting exciting exciting hot, hot hot and very hot. Can’t wait to see what happens next and can’t wait for the next upload so hurry up and upload the next episode eight a very interesting web series so far keep it up. God bless from the UK.
@gurtejsran2260
@gurtejsran2260 2 күн бұрын
Plz plz Veere
@user-cc9do7zr2f
@user-cc9do7zr2f 2 күн бұрын
❤❤❤
@AslamAslam-xl3fg
@AslamAslam-xl3fg 2 күн бұрын
Serial the end karo
@priyankaarorasmalltownvlog5400
@priyankaarorasmalltownvlog5400 2 күн бұрын
Yr story ta vadia pr bahut hi khich rahe ne hun end kr deo
@benipalkiran2173
@benipalkiran2173 26 минут бұрын
Awe khich khich kari jane o story ch..ehnu age vdao
@JagtarSingh-of1zq
@JagtarSingh-of1zq Күн бұрын
1 hor last part pado please please
@JagtarSingh-of1zq
@JagtarSingh-of1zq Күн бұрын
pado please last part
@user-kn5vr2oo2m
@user-kn5vr2oo2m 2 күн бұрын
❤❤❤❤❤
@meenakumari716
@meenakumari716 2 күн бұрын
Hun auga sach samne
@baljitkaur6940
@baljitkaur6940 2 күн бұрын
Aakash nu Maninder de peo di gal sun leni chahidi c enna Anna vishwas Bulbul te .Maninder te bilkul vishwas nhi.jaldi agle part di udeek vich please upload as soon as possible
@kiranpalkaurkiran8308
@kiranpalkaurkiran8308 22 сағат бұрын
Hor kado aungi
@KhushiDhaliwal-gr6ns
@KhushiDhaliwal-gr6ns 2 күн бұрын
😅😅
@rajsharma_30
@rajsharma_30 2 күн бұрын
Akash ta bilkul nikamma bulbul da gulaam
@baljitkaur6940
@baljitkaur6940 2 күн бұрын
Kinni chalak aa bulbul but eh chalakian jyada tym nhi chaldian. Sachai chetti sahmne aaugi
@skaur3507
@skaur3507 2 күн бұрын
❤❤❤❤❤❤❤❤🎉🎉🎉🎉🎉🎉🎉
@Kuldeep_Dhillon478
@Kuldeep_Dhillon478 2 күн бұрын
Waiting g😊
@kaurpreet8528
@kaurpreet8528 2 күн бұрын
Ajj ta sardara ne apna ghar hi badlta lgda😂😂
@user-hk5pc3qm2t
@user-hk5pc3qm2t 2 күн бұрын
Sardar ji Maninder sach Bol Rahi a
@user-hk5pc3qm2t
@user-hk5pc3qm2t 2 күн бұрын
Bulbul ne hi Siri nu keh k
@user-hk5pc3qm2t
@user-hk5pc3qm2t 2 күн бұрын
Jawak chori karvaea par Siri ne agee bach ta 50000
@sukhrajsingh3316
@sukhrajsingh3316 2 күн бұрын
ਡਾਕਟਰਸੁਖਰਾਜਸਿਘਮਨਿਦਰਬਹੁਤਵਦੀਆਹੋੲਇਆਬੁਲਬੁਲਨਾਲਬਹੁਤਗਲਤਚਲਦੀਸੀ
@AmandeepKaur-ix2cf
@AmandeepKaur-ix2cf 2 күн бұрын
Bulbul very batt ❤❤❤❤❤
@VeerpalKaur-ty3im
@VeerpalKaur-ty3im Күн бұрын
ਕੀ ਬਣਾ ਰਹੇ ਉ ਕੁਸ ਪੱਲੇ ਨਹੀਂ ਪੈਂਦਾ
@sukhpalkaur1988
@sukhpalkaur1988 2 күн бұрын
ਬੁਲਬੁਲ ਤੇ ਸੀਰੀ ਪਟੇ ਲੱਗਣੇ ਚਾਹੀਦੇ ਨੇ ਤੋਤੇ ਵਾਂਗ ਬੋਲਣਗੇ
Can teeth really be exchanged for gifts#joker #shorts
00:45
Untitled Joker
Рет қаралды 17 МЛН
OMG🤪 #tiktok #shorts #potapova_blog
00:50
Potapova_blog
Рет қаралды 17 МЛН
The joker's house has been invaded by a pseudo-human#joker #shorts
00:39
Untitled Joker
Рет қаралды 9 МЛН
ААААА СПАСИТЕ😲😲😲
00:17
Chapitosiki
Рет қаралды 3,6 МЛН
Ақтөре неге студияға келді😳 Бір Болайық! 25.06.24
27:05
Бір болайық / Бир Болайык / Bir Bolayiq
Рет қаралды 301 М.
I want to play games. #doflamingo
0:20
OHIOBOSS SATOYU
Рет қаралды 11 МЛН
Papa yeh dila do ajse mein aapki behen 😢😊 #shorts
0:30
Sikha shorts and vlogs
Рет қаралды 42 МЛН
Выгнал училку 😂 #shorts
0:59
Julia Fun
Рет қаралды 2,1 МЛН