Water Cannon ਵਾਲੇ Navdeep Jalbera ਦੇ Father ਵੀ ਪਹੁੰਚ ਗਏ Amupur Pind, ਕਹਿੰਦੇ - ਸਿੱਖ ਪਰਿਵਾਰਾਂ ਨਾਲ ਇੱਥੇ

  Рет қаралды 22,592

Rozana Spokesman

Rozana Spokesman

Ай бұрын

#WaterCannon #NavdeepJalbera #Father #SikhFamily #Haryana #Karnal #VillageAmupur #SikhFamilyHouses #RozanaSpokesman
............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 68
@gullyisback6619
@gullyisback6619 Ай бұрын
ਬੀ ਜੇ ਪੀ ਪਾਰਟੀ ਮੁਰਦਾਬਾਦ ਹੈਂ ਤੇ ਰਹੇ ਗੀ
@sabi-mansa
@sabi-mansa Ай бұрын
AAP 🐒🐒BJP Murdabad A+B
@hakamsinghhakamsinghhakams4664
@hakamsinghhakamsinghhakams4664 Ай бұрын
ਸਾਰੀਆਂ ਜਥੇਬੰਦੀਆਂ ਅਤੇ ਸਾਰੀ ਸੰਗਤ ਦਾ ਤਹਿਦਿਲੋ ਧੰਨਵਾਦ ਹੈ ਜੀ ।ਕਿਉਂਕਿ ਸਿੱਖਾਂ ਦਾ ਮੁੜ ਵਿਸੇਬਾ ਕਰਵਾਉਣਾ ਜਰੂਰੀ ਸੀ ।ਬੜਾ ਦੁੱਖ ਲਗਿਆ ਸੀ ਇਹਨਾਂ ਗੁਰ ਸਿੱਖਾਂ ਦੇ ਹਲਾਤ ਵੇਖਕੈ।
@sabi-mansa
@sabi-mansa Ай бұрын
ਖਾਲਸਾ ਸੋਚ ਜ਼ਿੰਦਾਬਾਦ 🚩 AAP 🐒🐒BJP Murdabad A+B
@sukhjindersingh7557
@sukhjindersingh7557 Ай бұрын
ਬਹੁਤ ਵਧੀਆ ੳਪਰਾਲਾ ਸਿੱਖ ਜਥੇਬੰਦੀਆ ਦਾ। ਜੇ ਸਾਰੇ ਇਸ ਤਰਾਂ ਇਕਠੇ ਹੋਣ ਤ ਕੋਈ ਵੀ ਸਰਕਾਰ ਸਿੱਖਾ ਨਾਲ ਧੱਕਾ ਨੀ ਕਰ ਸਕਦੀ।
@BalwinderSingh-qx4lj
@BalwinderSingh-qx4lj Ай бұрын
ਸਿੱਖ ਜਿਵੇਂ ਦੂਜੇ ਦੇ ਦੁਖ ਭੁਖ ਤੇ ਨੁਕਸਾਨ ਦਾ ਦਰਦ ਮਹਿਸੂਸ ਕਰਦੇ ਹੋਏ ਸੇਵਾ ਸਹਾਇਤਾ ਲਈ ਪਹੁੰਚਦੇ ਹਨ, ਸਾਰੇ ਮੁਲਕ ਵਿੱਚ ਬਿਨਾਂ ਵਜ੍ਹਾ ਸਿੱਖਾਂ ਅਤੇ ਗੁਰਧਾਮਾਂ ਤੇ ਬਹੁਤ ਹਮਲੇ ਹੋਣ ਲੱਗੇ ਹਨ ਉਨ੍ਹਾਂ ਦੀ ਸਹਾਇਤਾ ਅਤੇ ਦੁਖ ਵੰਡਾਉਣ ਲਈ ਸਾਨੂੰ ਵੱਡੀ ਗਿਣਤੀ ਵਿੱਚ ਪਹੁੰਚਣਾ ਚਾਹੀਦਾ ਹੈ।ਇਹ ਜੁੰਮੇਵਾਰੀ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਹੈ। ਪਰ ਉਨ੍ਹਾਂ ਨੂੰ ਆਪਣੇ ਹੀ ਲਾਲਚਾਂ ਤੋਂ ਵਿਹਲ ਮਿਲੇ ਤਾਂਹੀ ਨਾ।ਇਹ ਹਿੰਦੂਤਵੀ ਯੁਗ ਸ਼ੂਰੂ ਹੋ ਗਿਆ ਹੈ ਏਕਤਾ ਤੇ ਸਿੱਖੀ ਸਪਿਰਿਟ ਨਾਲ ਹੀ ਕੌਮ ਦਾ ਬਚਾਅ ਹੋ ਸਕਦਾ ਹੈ।
@ASingh1699k
@ASingh1699k Ай бұрын
Singh sahib yaad karo: Raj bina nahin dharam challe hain dharam bina sab dalle malle hain 🙏🏻
@user-lf7pb5tj3g
@user-lf7pb5tj3g Ай бұрын
ਇਹ ਗੁਰੂ ਰਾਮਦਾਸ ਜੀ ਦੇ ਸਿੰਘ ਨੇ,ਕਿਸੇ ਨਾਲ ਵੀ ਬੁਰਾ ਨਹੀ ਹੋਣ ਦਿੰਦੇ।
@sabi-mansa
@sabi-mansa Ай бұрын
Punjab Punjabi Zindabad AAP 🐒🐒BJP Murdabad A-B
@balbirsakhon6729
@balbirsakhon6729 Ай бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏 ਗੁਰੂ ਮਹਾਰਾਜ ਜੀ ਆਪਜੀ ਦੇ ਸਿਘਾਂ ਨੂੰ ਤੱਤੀ ਵਾਅ ਨਾਂ ਲੱਗੇ
@sukhjitsingh6668
@sukhjitsingh6668 Ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@FatehDeol-yw1go
@FatehDeol-yw1go Ай бұрын
ਜੈ। ਸਿੰਘ। ਸਤਿ। ਸਿਰੀ। ਅਕੲਲ। ਭਾਈ ❤❤❤❤❤
@sandhusahab5170
@sandhusahab5170 Ай бұрын
वाह जी वाह सरदार जी ❤दिल जीत लिया
@mohansingh5272
@mohansingh5272 Ай бұрын
Waheguru Ji Tera Shukar Ha Khalsa Panth Nu Sadbudi Eathfak Baksho
@vaarispunjabdederabassi1403
@vaarispunjabdederabassi1403 Ай бұрын
ਬਹੁਤ ਵਧੀਆ ਕੀਤਾ ਜਾ ਰਿਹਾ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਾਰਿਆਂ ਨੂੰ ਚੜੵਦੀ ਕਲਾ ਬਖਸਿਸ਼ ਕਰਨ।।
@sabi-mansa
@sabi-mansa Ай бұрын
ਖਾਲਸਾ ਸੋਚ ਜ਼ਿੰਦਾਬਾਦ 🚩 AAP 🐒🐒 BJP Murdabad A+B
@Tangovlog_CHD
@Tangovlog_CHD Ай бұрын
Very good job Singh is King 👍🏻😊
@Komalsingh-xu8ir
@Komalsingh-xu8ir Ай бұрын
Bahut vadhia kar rehe ho.Waheguru ji mehar Karan.
@randhawaajitsingh9153
@randhawaajitsingh9153 Ай бұрын
Kaum da Farz si kita gya. Bhaut vadiya. Haryana Wale veer v agye ake Es kam nu sira lau ji.
@thehunterking8711
@thehunterking8711 29 күн бұрын
ਇਹ ਜਮੀਨ ਪਿਛਲੇ 45-ਸਾਲਾਂ ਤੋਂ ਦੱਬੀ ਹੋਈ ਸੀ ਜੀ, ਬਾਕੀ ਜੋ ਜਮੀਨ ਛੁਡਵਾਈ ਜਾਂ ਘਰ ਢਾਹਿਆ ਗਿਆ ਹੈ ਇਹ ਪ੍ਰਸ਼ਾਸਨ ਨੇ ਕੋਰਟ ਦੇ ਆਦੇਸ਼ ਉੱਤੇ ਢਾਹੇ ਹਨ ਇਸ ਵਿੱਚ ਹਿੰਦੂ-ਸਿੱਖ ਦਾ ਕੋਈ ਝਗੜਾ ਨਹੀਂ ਹੈ ਜੀ, ਏਸ ਸਿੱਖ ਦੀ ਘਰ ਨਵਾਂ ਬਣਾਉਣ ਵਿੱਚ ਮਦੱਦ ਜਰੂਰ ਕੀਤੀ ਜਾਣੀ ਚਾਹੀਦੀਆ
@Hardevshortsblogs
@Hardevshortsblogs Ай бұрын
Hale kehde Sikh Ghulam nahi
@ASingh1699k
@ASingh1699k Ай бұрын
22 sahib 76 saal maar kha k aj v Sikh delhi de peri diggi pai.
@gurbachansingh7116
@gurbachansingh7116 Ай бұрын
GURU.NANAK PATSAH.MEHAR KARN.DHARMK.JATHE.BANDIA.UPAR
@user-im7cc6mt2p
@user-im7cc6mt2p Ай бұрын
Very good veer ji
@user-cn1tj2qm9i
@user-cn1tj2qm9i Ай бұрын
Wehaguru ji mhara Karan panjab te 🦅🦅
@Tangovlog_CHD
@Tangovlog_CHD Ай бұрын
Waheguru ji waheguru ji 🙏😊
@RanjeetSingh-lv1ox
@RanjeetSingh-lv1ox Ай бұрын
Waheguru ji maher karana
@harjitsingh-vn8nw
@harjitsingh-vn8nw Ай бұрын
Sikh kom jindabaad ❤
@sattibains4818
@sattibains4818 Ай бұрын
Waheguru ji ka khalsa waheguru ji ki Fateh 🙏 Jai Singh ji
@ravindersidhu6630
@ravindersidhu6630 Ай бұрын
Waheguru ji waheguru ji
@tejindersinghlegha7738
@tejindersinghlegha7738 Ай бұрын
Waheguru g
@harinderbaghour3957
@harinderbaghour3957 29 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@Gurbanivichar13132
@Gurbanivichar13132 Ай бұрын
Shukrana
@SatpalSingh-bm9ux
@SatpalSingh-bm9ux Ай бұрын
Very nice
@user-uz6zi7fu2y
@user-uz6zi7fu2y Ай бұрын
Waheguruji Waheguruji 🙏🙏🙏🙏❤️❤️❤️
@amrindersingh1859
@amrindersingh1859 29 күн бұрын
Waheguru ji chad di klaa ch rakhe sikh kom nu jo sab de nal khad di e
@Gurbanivichar13132
@Gurbanivichar13132 Ай бұрын
Reportar beti good job beta ji
@acupressure3671
@acupressure3671 29 күн бұрын
Very good step.Please be unite 🙏
@amriksinghaulakh3965
@amriksinghaulakh3965 Ай бұрын
ਸਿੱਖ ਕੌਮ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਐ ਜੀ
@ASingh1699k
@ASingh1699k Ай бұрын
22 sahib jina chir Sikh kaum galam rahe eh nuksaan hunda rehna.
@lavidhaliwalSingh
@lavidhaliwalSingh 29 күн бұрын
RAAZ KAREGA KHALSAA 🙏🙏🙏🙏🙏🙏🙏
@Harsh_BANWAIT_3806
@Harsh_BANWAIT_3806 Ай бұрын
Waheguru ji ka Khalsa waheguru ji ki Fateh
@satgurkotra2543
@satgurkotra2543 Ай бұрын
ਵਾਹਿਗੁਰੂ ਮੇਹਰ ਕਰੀ
@kksandhu1779
@kksandhu1779 Ай бұрын
Waheguru chardikala ch rakhan ji
@lakhvirgrewal
@lakhvirgrewal 26 күн бұрын
Waheguru. Waheguru. Waheguru. Veero. Salut
@HappySingh-wp2wc
@HappySingh-wp2wc Ай бұрын
Waheguru ji
@angrejbath4440
@angrejbath4440 Ай бұрын
Good
@ranjdeol9170
@ranjdeol9170 Ай бұрын
He nict
@Tangovlog_CHD
@Tangovlog_CHD Ай бұрын
Sare Sikh com ek ho Kay Pakistan tho aye loka laye colonia Bana lan bohat Sikh Ney Jo karayah Tey rahande Ney please ohna bare ve kuch socho please Sara Sikh Pakistan tho aapna sab kuch luta aye Ney Tey Jana ve gavah baithe Ney waheguru ji 🙏😊
@KhushwantSingh-ht5qe
@KhushwantSingh-ht5qe Ай бұрын
ਭਾਈ ਖਾਲਸਾਈ ਐਡ ਨਹੀ ਆਏ
@ManpreetSingh-lk7db
@ManpreetSingh-lk7db Ай бұрын
Wmk 🙏🙏
@hajindersingh3717
@hajindersingh3717 Ай бұрын
@gurdevsinghaulakh7810
@gurdevsinghaulakh7810 29 күн бұрын
Waheguru❤
@montysingh7191
@montysingh7191 Ай бұрын
❤❤❤❤❤❤❤❤❤❤❤❤❤❤❤❤❤
@mpsingh8793
@mpsingh8793 Ай бұрын
b j p ਸਰਕਾਰ ਲੋਕਾਂ ਦੇ ਘਰ ਤੋੜਨ ਵਾਲੀ ਸਰਕਾਰ ਮੁਰਦਾਬਾਦ
@ranjdeol9170
@ranjdeol9170 Ай бұрын
Sorry nice
@amrindersingh1859
@amrindersingh1859 29 күн бұрын
Vadh to vadh jo help kr skde ne kro veer bura 🙏🙏
@kulbirsingh6053
@kulbirsingh6053 29 күн бұрын
Hun sarkar kithe aa
@amrindersingh1859
@amrindersingh1859 29 күн бұрын
Khalsa aid walya nu v benti e ke ena priwara di a ke help karn
@pamajawadha5325
@pamajawadha5325 29 күн бұрын
Sikh veero eka rakho aps vich pada na pao kiu ki tusi 1947 to ghar vich ra raha ho baki koi tang karda sodha tiar rakho
@sattibains4818
@sattibains4818 Ай бұрын
Dictator Hariyana Sarkar Murdabad murdabad
@ASingh1699k
@ASingh1699k Ай бұрын
Indian state been doing since 1947. Haryana v Panjab da hisa hinda c. Galami samjo 22.
@RanjitSingh-lg2hc
@RanjitSingh-lg2hc 29 күн бұрын
Langar laan waliya jathebandiya te panthak kithe mar Gaye hun
@sabi-mansa
@sabi-mansa Ай бұрын
ਖਾਲਸਾ ਸੋਚ ਜ਼ਿੰਦਾਬਾਦ 🚩 AAP 🐒🐒 BJP Murdabad A+B
@DEEPSIDHUFOREVER-yt1ll
@DEEPSIDHUFOREVER-yt1ll 29 күн бұрын
ਮਾੜੇ ਸਮੇਂ ਕੌਮ ਨੂੰ ਇਕੱਠਾ ਕਰ ਦਿੰਦੇ ਨੇ।
小天使太有爱心了#天使#小丑#家庭#搞笑
00:32
家庭搞笑日记
Рет қаралды 25 МЛН
小宇宙竟然尿裤子!#小丑#家庭#搞笑
00:26
家庭搞笑日记
Рет қаралды 29 МЛН
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 16 МЛН
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 41 МЛН
小天使太有爱心了#天使#小丑#家庭#搞笑
00:32
家庭搞笑日记
Рет қаралды 25 МЛН