Wrong Number | Short Hindi Movie | Award Winner | Ahen | Music Empire | Latest Short Movies

  Рет қаралды 3,814

Music Empire

Music Empire

Ай бұрын

#wrongnumber #musicempire #Ahen
► Subscribe To Our Channel For Upcoming Songs
youtube link : / musicempire
____________________________________________________________________
♫ Now You Can Stream And Download Audio Song
Song Credits :-
ਪੇਸ਼ ਕਰਤਾ Presentation | Music Empire & Fateh Chahal
Movie | Wrong Number
Director & Writer | Jatinder Jeet
ਕਲਾਕਾਰ Starring | Ahen & Pia Verma
ਸੰਗੀਤ Music BGM | Music Empire
ਨਿਰਮਾਤਾ Producer | Amrit Singh Sidhu
ਕੈਮਰਾਮੈਨ Dop & ਸੰਪਾਦਕ Editor | Toni Rcs
Line Producer | Ravi Gill (Patiala)
Asstt. Dir. |Gurpreet Singh Gill
ਕਰਤਾ ਧਰਤਾ Project By | Pal Sidhu
ਮਿਕਸਿੰਗ Mixing | 13DB
ਵੀਡੀਓ Video | Sahib Sekhon
ਪੋਸਟਰ ਡਿਜਾ਼ਈਨ Publish Design |Ginni Dhiman
ਵਿਸ਼ੇਸ਼ ਧੰਨਵਾਦੀ Special Thanks Fateh Chahal & Harbhajan Singh Salana
Yass Bhullar , Yaddu Bhullar , Sahib Sekhon , Balraj Gill ND , Jiwanjot Jattana
ਕੰਪਨੀ ► Record Label - Music Empire
► Enjoy & Stay Connected with us - musicempire182@gmail.com
📲 +919878684182
● Check Us Website -musicempire.info/
● Follow Us ON INSTAGRAM -bit.ly/3icUIjZ
● Follow Us ON SNAPCHAT -bit.ly/3rIpogc
● Follow Us ON FACEBOOK - bit.ly/3BTYLcS
● CONTACT US ON GMAIL - musicempire182@gmail.com
● CONTACT US - +919878684182

Пікірлер: 41
@MusicEmpire
@MusicEmpire Ай бұрын
ਜੋ ਲੋਕ ਆਪਣੀ ਜ਼ਿੰਦਗੀ ਵਿੱਚ ਜਲਦੀ ਹਾਰ ਮੰਨ ਲੈਂਦੇ ਨੇ, ਉਹ ਇਹ ਫਿਲਮ ਜ਼ਰੂਰ ਦੇਖਣ। जो लोग अपनी ज़िंदगी में जल्द हार मान लेते हैं, वे यह फिल्म ज़रूर देखें। The fellows who lost their hope very soon, must watch this film. 👇 #OutNow #hindi #movie #wrongnumber @ahenmusic @piavermaofficials @musicempire.info @jatinderjeetofficial @tonyrcs @directorgurpreetgill 🙏Baba Ji Sabh te Meher Kreo🙏 #wrongnumber #musicempire #jatinderjeet #ahen kzfaq.info/get/bejne/b6-Sdqqh39vec6s.html
@jagtarsinghbenipal594
@jagtarsinghbenipal594 Ай бұрын
ਕਿਰਦਾਰ, ਬਿਲਕੁਲ ਖੁੱਭ ਕੇ ਜਤਿੰਦਰ ਜੀਤ ਦੀ ਸਾਰਥਿਕ ਕਹਾਣੀ, ਦਾ ਅਤੇ ਡਾਇਰੈਕਸ਼ਨ ਬਾ ਕਮਾਲ ਬਹੁਤ ਬਹੁਤ ਮੁਬਾਰਕਾਂ ਜੀਤ
@jagtarsinghbenipal594
@jagtarsinghbenipal594 Ай бұрын
ਜੀਵਨ ਇੱਕ ਸੱਚ ਹੈ,ਇਸ ਸੱਚ ਤੋਂ ਅਸੀਂ ਕਦੇ ਵੀ ਮੂੰਹ ਨਹੀਂ ਮੋੜ ਸਕਦੇ,ਅਹਾਨ ਨੇਂ ਬਹੁਤ ਸੋਹਣਾ ਨਿਭਾਇਆ ਹੈ ਅਪਣਾਂ ਕਿਰਦਾਰ ਰ
@Cultframe
@Cultframe Ай бұрын
ਮੁਬਾਰਕਾਂ ਸਾਰੀ ਟੀਮ ਨੂੰ ਦੁਆਵਾਂ ਜਤਿੰਦਰ ਵੀਰੇ❤❤
@bhatiasingh9436
@bhatiasingh9436 Ай бұрын
ਬਹੁਤ ਬਹੁਤ ਮੁਬਾਰਕਾਂ
@Harjindersingh-rl8ny
@Harjindersingh-rl8ny Ай бұрын
ਜਤਿੰਦਰਜੀਤ ਜੀ ਨੂੰ ਇਸ ਸ਼ਾਨਦਾਰ ਫਿਲਮ ਦੇ ਨਿਰਦੇਸ਼ਣ ਦੇ ਲਈ ਬਹੁਤ ਬਹੁਤ ਮੁਬਾਰਕਾਂ। ਫਿਲਮ ਦਾ ਵਿਸ਼ਾ ਅੱਜ ਦੇ ਨਿਰਾਸ਼ਾਵਾਦੀ ਮਾਹੌਲ ਵਿੱਚ ਇੱਕ ਆਸ ਦੀ ਕਿਰਨ ਨੂੰ ਜਗਾਉਣਾ ਹੈ। ਕਿਵੇਂ ਅਸੀਂ ਜ਼ਿੰਦਗੀ ਦੇ ਅਨੇਕਾਂ ਪੜਾਵਾਂ ਤੇ ਆ ਕੇ ਹਾਰ ਜਾਂਦੇ ਹਾਂ ਤੇ ਇਹ ਸੋਚਣ ਲੱਗ ਜਾਂਦੇ ਹਾਂ ਕਿ ਹੁਣ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਰਿਹਾ। ਇਸ ਫਿਲਮ ਦਾ ਕਿਰਦਾਰ ਵੀ ਇੱਕ ਇਸ ਤਰ੍ਹਾਂ ਦੀ ਹੀ ਮਨੋ ਸਥਿਤੀ ਨੂੰ ਪੇਸ਼ ਕਰਦਾ ਹੈ ਪਰ ਇੱਕ wrong number ਉਸਦੇ ਸਾਰੇ ਮਾਹੌਲ ਨੂੰ ਬਦਲ ਦਿੰਦਾ ਹੈ। ਬਹੁਤ ਹੀ ਸੂਖਮ ਵਿਸ਼ੇ ਨੂੰ ਲੈ ਕੇ ਬਣਾਈ ਗਈ ਇਸ ਫਿਲਮ ਦੇ ਲਈ ਸਾਡੇ ਬਹੁਤ ਹੀ ਪਿਆਰੇ ਵੀਰ ਜਤਿੰਦਰ ਜੀਤ ਜੀ ਨੂੰ ਬਹੁਤ ਬਹੁਤ ਮੁਬਾਰਕਾਂ।
@GurjantSingh-dw9fi
@GurjantSingh-dw9fi Ай бұрын
ਮੁਬਾਰਕਾਂ ਬਾਈ ਜੀ 🎉
@parwinderkaur7983
@parwinderkaur7983 Ай бұрын
Congratulations team. You all've done a great job.
@mohantysharma467
@mohantysharma467 Ай бұрын
ਬਹੁਤ ਬਹੁਤ ਮੁਬਾਰਕ ਬਾਈ ਜੀਤਿੰਦਰ ਜੀਤ ਬਾਈ
@rachnarachna42
@rachnarachna42 Ай бұрын
Every single word s inspirational...believe unself nd waheguru...congrats to team nd special congrats to Director jatinder Jeet.. keep it up
@jassyj3172
@jassyj3172 Ай бұрын
Bahut hi vadhia concept.acting, direction❤❤❤
@sukhminderdhanjal8255
@sukhminderdhanjal8255 Ай бұрын
Proud of you Jatinderjit. Keep it up.
@jaspalsharma9883
@jaspalsharma9883 Ай бұрын
Congratulations🎉🎊 all Team👫👫👫 and Joty Brother
@sambodhiganga
@sambodhiganga Ай бұрын
Superb story & direction
@ramniksharma8644
@ramniksharma8644 Ай бұрын
A wonderful concept n presentation.... congratulations Jatinder ji n team
@jassyj3172
@jassyj3172 Ай бұрын
Congratulations jatinder veer ,ahen and team members.
@Gaggu_Dhukot
@Gaggu_Dhukot Ай бұрын
Congratulations 🥂
@sukhpal8027
@sukhpal8027 Ай бұрын
Good message for today's society and appreciate your work.
@Punk_1111
@Punk_1111 Ай бұрын
Nice video with a great insight towards life
@vijaycharan2764
@vijaycharan2764 Ай бұрын
Very nice music empire bai
@kusumjassal7306
@kusumjassal7306 Ай бұрын
Beautiful video Outstanding piya ❤
@kuldipsingh4732
@kuldipsingh4732 Ай бұрын
ਹਿੰਮਤ ਵਾਲਿਆਂ ਲਈ ਨਿਰਾਸ਼ਾ ਹੁੰਦੀ ਹੀ ਨਹੀਂ, ਮੋਟਿਵੇਸ਼ਨ ਵਾਲਾ ਹੋਣਾ ਚਾਹੀਦਾ ਹੈ ਜਿਵੇਂ ਗੱਡੀ ਨੂੰ ਧੱਕਾ ਲਗਾ ਕੇ ਸਟਾਰਟ ਕਰ ਲੈਨੇ ਹਾਂ ਦੁਬਾਰਾ ਧੱਕਾ ਲਗਾਉਣ ਦੀ ਲੋੜ ਨਹੀਂ ਹੁੰਦੀ ਗੱਡੀ ਆਪਣੀ ਮੰਜਿਲ ਤੇ ਪਹੁੰਚ ਜਾਂਦੀ ਹੈ ਡਾਇਰੈਕਟਰ ਸਾਬ ਨੂੰ ਚੰਗੀ ਫਿਲਮ ਦੀਆਂ ਵਧਾਈਆਂ 🎉🎉🎉
@choprag386
@choprag386 Ай бұрын
Great work all team God bless you 🎁💯
@reenarajput1930
@reenarajput1930 Ай бұрын
Well done great concept and congratulations to Piya you did a good job keep growing like this
@nukacarpoint906
@nukacarpoint906 Ай бұрын
Very nice and inspirational movies
@vivekmadhu726
@vivekmadhu726 Ай бұрын
❤️❤️❤️
@jaspalsharma9883
@jaspalsharma9883 Ай бұрын
Very good👍 Film brother🙏🙏🙏
@RxMelody
@RxMelody Ай бұрын
Very nice and spiritual movie 🎉🎉
@iqbalsinghsidhu8056
@iqbalsinghsidhu8056 Ай бұрын
Restart......❤❤❤❤
@jeetdevinder1884
@jeetdevinder1884 Ай бұрын
Nice massage
@amritpalsingh7755
@amritpalsingh7755 Ай бұрын
Nice post ❤❤❤❤
@arthome3105
@arthome3105 Ай бұрын
Nice 👍
@shubhraUtube
@shubhraUtube Ай бұрын
Nice story
@dilrajsinghnahar8947
@dilrajsinghnahar8947 Ай бұрын
Congrats 🎉
@newsunsports2653
@newsunsports2653 Ай бұрын
Congratulations
@JaswinderSingh-gu7pd
@JaswinderSingh-gu7pd Ай бұрын
Beautiful video ❤
@rachnarachna42
@rachnarachna42 Ай бұрын
Restart.....wow
@bazigar1193
@bazigar1193 Ай бұрын
Beautiful Pia verma ❤
@ushakaur5078
@ushakaur5078 29 күн бұрын
😢😢 very nice movie ❤
@user-kd3ph2xv3s
@user-kd3ph2xv3s 14 күн бұрын
Nice video 👍👍
@mehaksharma1435
@mehaksharma1435 Ай бұрын
My piyuuu🫶🏻🫶🏻🫶🏻😘💕🧿keep growingg🩷🌷
Вечный ДВИГАТЕЛЬ!⚙️ #shorts
00:27
Гараж 54
Рет қаралды 13 МЛН
WHO DO I LOVE MOST?
00:22
dednahype
Рет қаралды 79 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01
Идеальный день ребёнка😂
0:11
МишАня
Рет қаралды 4,2 МЛН
Когда Нашёл Нового Друга в Диснейленде ❤️
0:18
Глеб Рандалайнен
Рет қаралды 1,9 МЛН
Where are you from?
0:13
ARGEN
Рет қаралды 3,7 МЛН
Время летит быстро 😱
0:19
НЕБО - СПОРТ И РАЗВЛЕЧЕНИЯ
Рет қаралды 3 МЛН