No video

WTO ਕਿਸਾਨਾਂ ਦਾ ਕਿੰਝ ਕਰੇਗਾ ਨੁਕਸਾਨ ? ਆਹ ਵੀਡਿਓ ਕਰ ਦਿਓ ਵੱਧ ਤੋਂ ਵੱਧ Share | Pro Punjab Tv

  Рет қаралды 48,145

Pro Punjab Tv

Pro Punjab Tv

5 ай бұрын

WTO ਕਿਸਾਨਾਂ ਦਾ ਕਿੰਝ ਕਰੇਗਾ ਨੁਕਸਾਨ ? ਆਹ ਵੀਡਿਓ ਕਰ ਦਿਓ ਵੱਧ ਤੋਂ ਵੱਧ Share, ਸਾਰੇ ਕਿਸਾਨ ਭਰਾਵੋ ਮਾਰ ਲਓ ਰੱਟਾ,ਜੇ ਕੋਈ ਪੁੱਛੇ ਤਾਂ ਫਿਰ ਦੇਣਾ ਤਰਕ ਨਾਲ ਜਵਾਬ
#AjayPalBrar #Interview #WTO #ShambhuBorder #Farmers #KisanAndolan #FarmerProtest #KisanAndolan2024 #FarmerProtest2024 #Police #BJP #PMModi #CentralGovernment #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 59
@talwindersingh8929
@talwindersingh8929 5 ай бұрын
ਮੁੱਖ ਗੱਲ ਇਹ ਹੈ ਕਿ ਸਰਕਾਰ ਪੰਜਾਬ ਦੀ ਜਮੀਨ ਕਾਰਪੋਰੇਟ ਨੂੰ ਦੇਣਾ ਚਾਹੁੰਦੀ ਹੈ।ਤਾਂ ਹੀ ਖੇਤੀ ਨੂੰ ਘਾਟੇ ਵਾਲਾ ਬਣਾਇਆ ਜਾ ਰਿਹਾ ਹੈ ਤਾਂ ਜੋ ਕਿਸਾਨ ਜਮੀਨ ਵੇਚ ਦੇਣ
@ssss4705
@ssss4705 5 ай бұрын
WTO ਵੀਟੋ ਪਾਵਰ ਦੇਸ਼ਾਂ ਤੇ ਕਾਰਪੋਰੇਟ ਘਰਾਣਿਆਂ ਦਾ ਸੰਗਠਨ ਹੈ ਇਨ੍ਹਾਂ ਦੀਆਂ ਨੀਤੀਆਂ ਅਨੁਸਾਰ ਭਾਰਤ ਦੀ ਖੇਤੀ ਬਰਬਾਦ ਹੋ ਜਾਏਗੀ ਭਾਰਤ ਦੀ ਸਥਿਤੀ ਗਰੀਨ ਰੈਗੂਲੇਸ਼ਨ ਤੋਂ ਪਹਿਲਾਂ ਵਾਲੀ ਹੋਜੇਗੀ
@MadeinPanjab1699
@MadeinPanjab1699 5 ай бұрын
Kheti barbad nahi. aam kisaan barbad hojega. Cheeza eniya mehngiya ho jan'giya k aam Banda aukha hoju
@bhupindersingh8907
@bhupindersingh8907 5 ай бұрын
ਤੁਸੀਂ ਪੰਜਾਬ ਬਚਾਓ ਕਾਮਰੇਡਾਂ ਮਗਰ ਨਾਂ ਲਗੋ
@fatehharike7408
@fatehharike7408 5 ай бұрын
Kisan majdoor ekta jindabaad
@gurjeetsingh2072
@gurjeetsingh2072 5 ай бұрын
ਕਿਸਾਨਾਂ ਨਾਲ ਮਜ਼ਾਕ ਕੀਤਾ ਗਿਆ ਸ
@jaswindersingh6019
@jaswindersingh6019 5 ай бұрын
W T O ਵਿੱਚੋਂ ਬਾਹਰ ਆਉਣਾ ਚਾਹੁੰਦੇ ਨੇ ਪਰ ਅਡਾਨੀ ਅੰਬਾਨੀ ਨੂੰ ਦੇਣਾ ਚਾਹੁੰਦਾ
@orknowledge2477
@orknowledge2477 5 ай бұрын
Adani de kehra kallee di campany aa..stock ni lainde ki
@deepfacts7775
@deepfacts7775 5 ай бұрын
ਇਹ ਸਭ ਨਿਊ ਵਰਲਡ ਆਰਡਰ ਕਰ ਕੇ ਹੋ ਰਿਹਾ ਹੈ।।।
@GurpreetSingh-qy9bk
@GurpreetSingh-qy9bk 5 ай бұрын
any link ? ki chij a @deepfacts7775
@user-nc7cg7yf9t
@user-nc7cg7yf9t 5 ай бұрын
ਵਾਹਿਗੁਰੂ ਜੀ ਮੇਹਰ ਰੱਖੀ ਪੰਜਾਬ ਤੇ
@LakhwinderSinghAulakh
@LakhwinderSinghAulakh 5 ай бұрын
ਜੇ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਜਾ ਰਹੀਆਂ ਹਨ ਤਾਂ ਬਾਦਲ ਕੈਪਟਨ ਢੀਂਡਸਾ ਬਰਾੜ ਤੇ ਹੋਰ ਵੀ ਕਈ ਭਾਰਤੀ ਪੰਜ ਪੰਜ ਸੌ ਏਕੜ ਜ਼ਮੀਨ ਵਾਲੇ ਕਿਸਾਨਾਂ ਨਾਲ ਧਰਨਿਆਂ ਵਿਚ ਦਿਖਾਈ ਨਹੀਂ ਦਿੰਦੇ। ਜਦੋਂ ਕਿ ਉਨ੍ਹਾਂ ਨੂੰ ਆਮ ਕਿਸਾਨਾ ਨਾਲੈ ਜਿਆਦਾ ਨੁਕਸਾਨ ਹੋਣ ਦਾ ਖਤਰਾ ਹੈ। ਪਰ ਉਹ ਘਰੋਂ ਬੈਠੇ ਹੀ ਕਿਸਾਨਾਂ ਦਾ ਵਿਰੋਧ ਕਰ ਰਹੇ ਹਨ। ਇਹ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਸਰਕਾਰ ਨਾਲ ਮਿਲ ਕੇ ਕਿਸਾਨਾਂ ਦੇ ਵਿਕਾਊ ਚਾਪਲੂਸ ਲੀਡਰਾਂ ਦੀ ਮਿਲੀਭੁਗਤ ਨਾਲ ਕਿਸਾਨਾਂ ਨੂੰ ਮਰਵਾਉਣ ਦਾ ਕੰਮ ਚੱਲ ਰਿਹਾ ਹੈ। ਇਹ ਬੇਵਕੂਫ ਸਰਦਾਰ ਨੂੰ ਅਕਲ ਹੀ ਨਹੀਂ ਹੈ ਕਿ ਡਵਲੂ ਟੀ ਓ ਵਰਕ ਕਿਵੇਂ ਕਰ ਰਹੀ ਹੈ। ਜੋ ਕਿ ਕਿਸਾਨਾਂ ਪੱਖੀ ਹੈ ਨਾ ਕਿ ਕਿਸਾਨਾਂ ਵਿਰੋਧੀ ਹੈ। ਇਹੋ ਜਿਹੇ ਗਧਿਆਂ ਨੂੰ ਮੂਹਰੇ ਲਾਕੇ ਕਿਸਾਨਾ ਤੋਂ ਵਿਰੋਧ ਕਰਵਾਇਆ ਜਾ ਰਿਹਾ ਹੈ। ਜੋ ਕਿ ਕਿਸਾਨਾਂ ਨੂੰ ਸਰਕਾਰੀ ਚਾਲ ਵਿੱਚ ਫਸਾ ਕੇ WTO ਦਾ ਵਿਰੋਧ ਕਰਵਾਇਆ ਜਾ ਰਿਹਾ ਹੈ।
@harpindersingh9192
@harpindersingh9192 5 ай бұрын
Kisan majdur ekta jindabad🚜 👍🙏🏻
@LausbhsebegViwownsh
@LausbhsebegViwownsh 5 ай бұрын
Support farmers
@rajveerkaur550
@rajveerkaur550 5 ай бұрын
Support farmers...quit WTO
@rajbirkaur9037
@rajbirkaur9037 5 ай бұрын
Waheguru ji ka khalsa waheguru ji ki fateh 🙏 Kisaanmajdoorektazindabaad
@sunildhanda1994
@sunildhanda1994 5 ай бұрын
Supreme court made a joint committee. Farmer should attend that regularly and keep their points there
@paramjitsinghbrar1034
@paramjitsinghbrar1034 5 ай бұрын
Kissan Majdoor Ekta Zindabad 🙏
@Jeet_Kanojia
@Jeet_Kanojia 5 ай бұрын
punjab sarkar nu akho dewe MSP hun
@Gurmeetkaurarhi-jq2pm
@Gurmeetkaurarhi-jq2pm 5 ай бұрын
Kisan majdoor ekta zindabad
@paldandiwal
@paldandiwal 5 ай бұрын
Very nice
@Reetcutegirl
@Reetcutegirl 5 ай бұрын
Adani,advani nu pindan ch wadan ni dena kisan bhravo kisan majdor ekta jindabad 🙏 🙏🙏🙏🙏🙏
@shamshersingh988
@shamshersingh988 5 ай бұрын
Bahut vadia Singh Sahab
@user-cw5kz4ul6n
@user-cw5kz4ul6n 5 ай бұрын
Kisan Mazdoor Ekta Zindabad. Jai Jawan Jai Kisan. EVM HATAIO BHARAT DESH KA LOK TANTAR BACHAIO Aur Ballot Papers Laio BJP BHAGAIO.
@guru-zj6dy
@guru-zj6dy 5 ай бұрын
Enu puchan ਵਾਲਾਂ hove, j india kosish kr reha te tusi usda sath devo , zado ਅਮਰੀਕਾ sit lya ਇੰਡੀਆ ne odo wto nu v nu v sit lya zave ga, e avien ethe ਰੋਲਾ pyee zande ne congress nu ਫਾਇਦਾ den layi, jis ne enter krya c india nu wto ch
@ਨੱਤਿਆਂਵਾਲੇਬਾਬਾਜੀ
@ਨੱਤਿਆਂਵਾਲੇਬਾਬਾਜੀ 5 ай бұрын
ਲਿਡਰ ਚੋਰ ਆ‌ ਪੰਜਾਬ ਦੇ ਹੋਣ, ਭਾਰਤ ਦੇ ਜਾਂ ਕਿਸਾਨਾਂ ਦੇ ਸਬ ਦੇ ਦਿਲ ਚ ਖੌਰ ਹੈ।।ਕਾਲਸ ਹੈ।
@rauwaldualstudy729
@rauwaldualstudy729 5 ай бұрын
Nice information thanks
@vijayrana5135
@vijayrana5135 5 ай бұрын
200 acre rich farmers Vs 2 acre farmers .
@Jeet_Kanojia
@Jeet_Kanojia 5 ай бұрын
Punjab sarkar di aini aukat hai, ki punjab de kisana di fasal khareed sake 😊😊
@harjeetkaur7856
@harjeetkaur7856 5 ай бұрын
Sarkar de jumle da log ki hl krnge ji
@InderBtw
@InderBtw 5 ай бұрын
🙏🙏🙏🙏🙏
@surjitgill6411
@surjitgill6411 5 ай бұрын
ਬਰਾੜ ਸਾਹਿਬ ਸਾਈਨ ਤਾਂ ਕਰ ਦੇਣਗੇ ਅਰਾਮ ਨਾਲ ਪਰ ਬਾਅਦ ਵਿੱਚ ਮੁੱਕਰ ਜਾਂਦੇ ਆ
@MANMOHANSINGH-lz2bo
@MANMOHANSINGH-lz2bo 5 ай бұрын
Afidavit ute sign karvao election vele
@gsntv4702
@gsntv4702 5 ай бұрын
Bai ji mai usa rehna ithe mai 300 acre wale bande taxi chlaunde dekhe khende kuch nahi bach da 😢😢
@hyperspeedgames
@hyperspeedgames 5 ай бұрын
ਇੱਥੇ Australia ਵਿੱਚ ਵੀ ਇਸ ਤਰ੍ਹਾਂ ਹੀ ਹੈ।
@poakmoak1699
@poakmoak1699 5 ай бұрын
India's export will exceed 900 billion $ this year, it will exceed 2 trillion $ by 2030 and this man think country should say no WTO to please him and the most inefficient segment of economy and destroy all economic prospects which actually means weakening the nation and strengthening the inimical forces. Examining very own assumptions does not seem to be his forte.
@GurjitSingh-hr8qn
@GurjitSingh-hr8qn 5 ай бұрын
Hun upgrade ta malii ta palli ta dadriyawala vala da it cell tanu gadar ta rss da certificate dan ga
@karmve476
@karmve476 5 ай бұрын
ਮੁਕਦੀ ਗੱਲ ਚੱਕਰ ਸਾਰਾ ਮੁਨਾਫੇ ਦਾ। ਉਹ ਕਹਿੰਦੇ ਸਾਡਾ ਹੋਣਾ ਚਾਹੀਦਾ। ਤੁਸੀਂ ਕਹਿੰਦੇ ਸਾਡਾ ਹੋਣਾ ਚਾਹੀਦਾ। ਜਿੱਦਾਂ ਤੁਸੀਂ ਕਹਿ ਰਹੇ ਹੋ ਕੋਈ ਜੋ ਜਿਨਾ ਮਰਜੀ ਪ੍ਰੋਡਿਊਸ ਕਰ ਲਵੇ। ਸਰਕਾਰ ਸਾਰਾ ਖਰੀਦੇ। ਟੈਕਸ ਤੁਸੀਂ ਕੋਈ ਦੇਣ ਨੂੰ ਤਿਆਰ ਨੀ। ਬਿਜਲੀ ਪਾਣੀ ਫ੍ਰੀ ਚਾਹੁੰਦਾ। ਬੀਜ ਦਵਾਈਆਂ ਖਾਦ ਤੇ ਕੀਟਨਾਸ਼ਕ ਤੇ ਸਬਸਿਡੀਆਂ ਚਾਹੀਦੀਆਂ। ਖੇਤੀ ਕਰਨ ਲਈ ਕਰਜ਼ਾ ਚਾਹੀਦਾ ਫਿਰ ਉਹ ਕਰਜਾ ਮਾਫ ਚਾਹੀਦਾ। ਫਸਲ ਖਰਾਬ ਝਾੜ ਘੱਟ ਤੇ ਮੁਆਵਜ਼ਾ ਚਾਹੀਦਾ। ਫਿਰ ਸਰਕਾਰ ਮਹਿੰਗੇ ਭਾਅ ਤੇ ਖਰੀਦ ਕੇ ਪੀ ਡੀ ਐੱਸ ਰਾਹੀਂ ਅਨਾਜ ਮੁੱਫਤ ਵੰਡੇ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਹੈਗੀ ਕੋਈ ਤੁਕ ਇਸ ਗੱਲ ਵਿਚ
@Charatsingh1984
@Charatsingh1984 5 ай бұрын
ਰੱਟਾ ਮਾਰਨ ਦਾ ਕੀ ਮਤਲਬ ਹੋਇਆ
@orknowledge2477
@orknowledge2477 5 ай бұрын
Rusiaaa AAP ta barbadh Hoya hi aa dujya nu v karu
@gurbaazfamily597
@gurbaazfamily597 5 ай бұрын
too early to judge . wait nd watch . russia isn't dumb country . like i said . it might be too early to judge .
@orknowledge2477
@orknowledge2477 5 ай бұрын
Main punjjaab da kissaan v aa te stock markit ch investing karr ambani kolo paisa kamana v jannda sade punjab bahut log stock markit nu samjde is lyi Chinese te russia nu asi bakwas country mande sanu pata tuhade karl Marx asi fan aa admin Smith de
@orknowledge2477
@orknowledge2477 5 ай бұрын
Adam Smith is king 😉
@satyakijeet1815
@satyakijeet1815 5 ай бұрын
And bakth abi sarkar ki nete samj nahi rahe kitne ktharnak kisno ke laye
@wahegurusatnam9803
@wahegurusatnam9803 5 ай бұрын
Boarder bna ditta tusi v Khalistan da board lagga deo.
@orknowledge2477
@orknowledge2477 5 ай бұрын
Kisaan sanjukt morcha nee kisana nu bus kaanak te jeeri tak hi kyu simat rakhya jado supply and demand formula har jaga laggu hunda
@Cajuevsbkecsnks
@Cajuevsbkecsnks 5 ай бұрын
JALDI HOSH AGEA WTO BARE AGE SUTTE PAYE RAHE SAB TON WADA NUKSAAN TUHADI APAS CH EKTA NA HONA HAI KISSAN TE MAJDOOR TON ELAWA B LOK VASTE DESH CH Apne fukere gayekan nu samjao EKTA CH SHAKATI HUNDI HAI FUKERIYAN NA MARAN
@singhgurjit2210
@singhgurjit2210 5 ай бұрын
ਬਰਾੜ ਸਾਹਿਬ ਇਹ ਦੱਸੋ ਕਿ ਤੁਹਾਡੇ ਕੋਲ ਕਿੰਨੀ ਜਮੀਨ ਹੈ ? ਇਕ ਵੀਡੀਓ ਚਲ ਰਹੀ ਹੈ ਜਿਸ ਵਿੱਚ ਇਕ ਸਿੱਖ ਨੋਜਵਾਨ ਦੀ ਬਾਂਹ ਤੇ ਗੋਲੀ ਆਰਪਾਰ ਹੋ ਗਈ। ਉਸ ਦਾ ਬਾਪ ਪਰਲੋਕ ਸੁਧਾਰ ਚੁਕਿਐ ਅਤੇ ਜਮੀਨ ਸਿਰਫ ਇਕ ਕਿਲਾ ਰਹਿ ਗਈ। ਇਕ ਸਰਵੇ ਕਹਿ ਰਿਹੈ ਕਿ ਪੰਜਬ ਵਿੱਚ 80% ਲੋਕ 0-5 ਏਕੜ ਵਾਲੇ ਹਨ ਜਿਹਨਾਂ ਵਿੱਚ ਬਹੁਗਿਣਤੀ 2 ਕਿਲੇ ਤੋਂ ਵੀ ਘਟ ਹੈ ਅਗਲੀ ਪੀੜੀ ਨੂੰ ਬਿਨਾਂ ਜਮੀਨ ਤੋੰ ਕਿਸਾਨ ਕਿਵੇਂ ਹੋਵੇਗਾ ? ਜਦੋੰ ਜਮੀਨ ਹੀ ਖਤਮ ਹੋ ਗਈ ਤਾਂ ਕਿਸਾਨ ਕਿਵੇਂ ਰਹੇਗਾ ? ਕੋਮਨਿਜਮ ਪੱਛਮੀ ਬੰਗਾਲ ਵਿੱਚ 25 ਸਾਲ ਰਾਜ ਕਰਨ ਤੋੰ ਬਾਅਦ ਵੀ ਫੇਲ ਕਿੳੰ ਹੋਇਆ?
@user-mg6gs6jn9b
@user-mg6gs6jn9b 5 ай бұрын
Kaporate gunda Raj 💯 kasan majdor akta zendabad 💯✊✊✊✊✊✊
@gogiji267
@gogiji267 5 ай бұрын
मोदी पंजाब के लिए नहर के पानी को विवस्थित कर रहे है ता कि हर किसान को नहर का पानी मिल सके और धरती के पानी को बचाया जा सके 2026तक ये काम पूरा हो जाएगा 2016 को परकाश सिंह बादल को ये वादा किया था मोदी ने
@orknowledge2477
@orknowledge2477 5 ай бұрын
Kisaan ghatt congress walya da jada dharna lagda eh😂😂😂
@Balisingh-dn9hd
@Balisingh-dn9hd 5 ай бұрын
ਦੇਖੋ ਟਵਿੱਸਟ ਕਿਵੇਂ ਆਇਆ ਮੋਰਚੇ ਵਿਚ, jina. ਗੋਲੀਆਂ ਮਾਰੀਆਂ ਉਸ ਭਾਰਤੀ ਫਾਸ਼ੀਵਾਦੀ ਸਰਕਾਰ ਨੂੰ ਵਿਚੇ ਛੱਡਕੇ ਹੁਣ WTO ਤੇ ਪਹੁੱਚ ਗਿਆ ਇਸਨੂੰ ਕੋਈ ਪੁੱਛੇ ਸਲਿਆ ਤੁਸੀਂ ਜਦ ਤੁਰੇ ਸੀ ਜਦ ਤਾ ਇਹ ਗ਼ਜ਼ਲ ਨਹੀ ਕੀਤੀ ਹੁਣ ਇਹ ਨਵਾਂ ਰਾਗ ਸ਼ੇਡ ਲਿਆ. ਗਲ਼ ਸਾਫ ਹੈ ਇਹ ਸਭ ਸਰਕਾਰੀ ਨੈ ਸਿਰਫ ਰੈਫਰੈਂਡਮ ਨੁਵਰੋਕਣਾ ਚਾਂਦੇ ਨੈ WTO ਵਿਚ ਇਸ ਲਈ ਵਾੜ ਰਹੇ ਨੈ ਤਾ ਕੀ ਵੇਸਟ ਦੇ ਮੁਲਕਾਂ ਨੂੰ ਸਿੱਖਾ ਦੇ ਖਿਲਾਫ ਕੀਤਾ ਜਾਵੇ ਯੂਰਪ ਦੇ ਕਿਸਾਨ ਨੀਂ ਗਲ਼ ਕਰਦੇ WTO ਦੀ ਪੰਜ਼ਾਬ ਹੱਲ ਹੈ ਆਜ਼ਾਦੀ ਪਰ ਇਹ ਕਦੀ ਇਹ ਗਲ਼ ਨਹੀ ਕਰਦੇ ਕਿਉਕਿ ਸਰਕਾਰੀ ਨੈ ਸਾਲੇ
@gurkiratbhinder5005
@gurkiratbhinder5005 5 ай бұрын
Ajaypal brar sire da khach
哈莉奎因以为小丑不爱她了#joker #cosplay #Harriet Quinn
00:22
佐助与鸣人
Рет қаралды 8 МЛН
Can A Seed Grow In Your Nose? 🤔
00:33
Zack D. Films
Рет қаралды 30 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 22 МЛН
哈莉奎因以为小丑不爱她了#joker #cosplay #Harriet Quinn
00:22
佐助与鸣人
Рет қаралды 8 МЛН