No video

Zafarnama - Fateh Di Chithi | Bhai Mehal Singh Ji & Jatha | Pakistani Reaction

  Рет қаралды 212,630

Tagra Reaction

Tagra Reaction

Күн бұрын

Пікірлер: 607
@SurinderKumar-nf1ru
@SurinderKumar-nf1ru 9 ай бұрын
ਇਹ ਵਾਰ/ਜ਼ਫ਼ਰਨਾਮਾ/ ਨੂੰ ਸੁਣ ਕੇ ਅੱਖਾਂ ਚ ਹੰਝੂ ਆ ਜਾਂਦੇ ਹਨ । ਬਹੁਤ ਹੀ ਸੁਰੀਲੀ ਆਵਾਜ਼ ❤❤❤❤
@MohanSingh-xf2nf
@MohanSingh-xf2nf 2 жыл бұрын
ਵੀਰ ਤੇ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਿੰਖ ਧਰਮ ਵਾਰੇ ਇੰਨੀ ਜਾਣ ਕਾਰੀ ਰੱਖਦੇ ਹੋ
@KamalSingh-bh5oo
@KamalSingh-bh5oo 2 жыл бұрын
ਅਲਹਾ ਦੋਨਾ ਪੰਜਾਬਾ ਨੂੰ ਅਬਾਦ ਰੱਖੇ ਜੀ,,ਸੁਕਰੀਆ ਪਾਕਿਸਤਾਨ ਭੈਣ ਤੇ ਵੀਰ
@saraosaab3517
@saraosaab3517 2 жыл бұрын
ਤਿੰਨ ਨਹੀਂ ਜੀ ਚਾਰ ਪੁੱਤਰ ਸਨ ਮਾਹਰਾਜ ਜੀ ਦੇ, ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ 🙏
@gurjeetkaur6635
@gurjeetkaur6635 7 ай бұрын
Ehna nu English ch likhi Punjabi smjh aandi hai vir ji
@jajbatan_di_duniya
@jajbatan_di_duniya 10 күн бұрын
guru gobind singh maharaj ji guru ji de char (4) sahibjade san Baba Ajit singh Baba Jujhar singh Baba Joravr singh Baba Fateh singh
@sukhveersinghpentardoda7728
@sukhveersinghpentardoda7728 2 жыл бұрын
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਿੱਖ ਇਤਿਹਾਸ ਨੂੰ ਸਮਝਣ ਵਾਸਤੇ ਤੇ ਅੱਗੇ ਸਿਆਰਕਰਨ ਲਈ 💐💐💐💐💐💐🙏🙏🙏🙏🙏🙏🙏🌹🌷🌹🌷🌹🌷
@pargatsingh2437
@pargatsingh2437 2 жыл бұрын
Very nice ji thaks ਜਾਦੀ ਸੂਕਦੀ ਕਾਰ ਜਝਾਰੂਅਾ ਦੀ ਭਾੲੀ ਮਹਿਲ ਸਿੰਘ ਜੀ
@jorawarsinghmehalsinghkwis219
@jorawarsinghmehalsinghkwis219 2 жыл бұрын
kzfaq.info/get/bejne/hNOlkrmWv7_Sfn0.html
@bajwasaab6798
@bajwasaab6798 2 жыл бұрын
bai enaa nu ...punjabi ni padni aaundi
@GaganDeep-sv6dj
@GaganDeep-sv6dj 2 жыл бұрын
Haaa cheti cheti krdo reaction nhi te ene Marr jana j.eh nhi bachda thode reaction bina.laahnat aa thode te dubb k Marr jo
@bajwasaab6798
@bajwasaab6798 2 жыл бұрын
Tu bhen delaa ...jehri deni oo
@GaganDeep-sv6dj
@GaganDeep-sv6dj 2 жыл бұрын
@@bajwasaab6798 tu ditti te hai aa apni.ta e tarle krda aa jije apne de hath jorda aa.apni di video bna k bhej te keh k ede te v kro react.kite pehla ta Ni send kiti ta e Tere thalle agg lgi aa.meri bhen heni koi v.
@paramjitsinghsingh251
@paramjitsinghsingh251 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻🙏🏻
@gurvindersingh3089
@gurvindersingh3089 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ
@gunjansingh05
@gunjansingh05 2 жыл бұрын
Zafarnama was originally written in Persian... Once student from iran read it and said that i haven't read or heard such good vocabulary of persian which was used by Guru ji centuries ago
@randeepsingh3675
@randeepsingh3675 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹੇ
@GurmailSingh-lb5nk
@GurmailSingh-lb5nk Жыл бұрын
ਮੇਰੀ ਭੈਣ ਤੇ ਮੇਰੇ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਿੱਖ ਧਰਮ ਦੇ ਸਬੰਧ ਵਿੱਚ ਸਿੱਖ ਇਤਹਾਸ ਵਾਲੇ ਵੀਡਿਓ ਦਿਖਾਕਰ ਲੋਕਾਂ ਨੂੰ ਜਾਗਰੂਤ ਕਰ ਰਹੇ ਹੋ, ਉਸ ਦੇ ਨਾਲ ਨਾਲ ਤੁਸੀਂ ਆਪ ਸਿੱਖ ਧਰਮ ਵਾਰੇ ਜਾਣਕਾਰੀ ਹਾਸਲ ਕਰ ਰਹੇ ਹੋ, ਭੈਣ ਅਤੇ ਵੀਰੋ ਇਹ ਤੁਸੀਂ ਬਹੁਤ ਸੋਹਣਾ ਉਪਰਾਲਾ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ🙏🙏🙏❤️❤️🙏🙏💘
@gurdeepgurdeep4214
@gurdeepgurdeep4214 10 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@sunnysingh-ie9lx
@sunnysingh-ie9lx Жыл бұрын
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਹਰ ਕਰੀ ਸਬਤੇ 🙏
@sukhsandhu1144
@sukhsandhu1144 2 жыл бұрын
ਬੁਹਤ ਅੱਛਾ ਕੰਮ ਕਿਆ ਸੁਪਰ ਹੈ ਪੰਜਾਬ ਹਿੰਦੂਸਤਨ ਹੈ ਬੁਹਤ ਅੱਛਾ ਅੰਗਰੇਜ ਸਿੰਘ ਸੰਧੂ ਪਿੰਡ ਰਾਹਲ ਚਾਹਲ ਪੰਜਾਬ ਵਾਹਿਗੁਰੂ ਜੀ ਮੇਹਰ ਕਰਨ ਜੀ
@sukhkhangura1653
@sukhkhangura1653 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@RanjitSingh-hs3ip
@RanjitSingh-hs3ip 2 жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@amarjeetsingh9985
@amarjeetsingh9985 2 жыл бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
@Blitz-krieg39
@Blitz-krieg39 2 жыл бұрын
🔥❤️✌️ . But change ur DP .🙏
@gamerboybeast186
@gamerboybeast186 Жыл бұрын
​@@Blitz-krieg39teri kyo dukhdi bhai😮
@sonujayia922
@sonujayia922 4 ай бұрын
ਜਫ਼ਰਨਾਮਾ ਬਹੁਤ ਪ੍ਰਸਿੱਧ ਰਚਣਾ ਐ ਗੁਰੂ ਸਾਹਿਬ ਜੀ ਦੀ
@vikramjeetsingh3522
@vikramjeetsingh3522 2 жыл бұрын
Waheguru ji Ka Khalsa Waheguru ji ki fateh
@amanjot0003
@amanjot0003 2 жыл бұрын
Shri Waheguru Ji Da Khalsa Shri Waheguru Ji Di Fateh 🙏🙏🙏
@jhardy1452
@jhardy1452 Жыл бұрын
Ka and Ki
@buntyjatt5567
@buntyjatt5567 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ⚔️⚔️⚔️⚔️🙏🙏🙏⚔️⚔️⚔️
@balkarsingh855
@balkarsingh855 9 ай бұрын
ਭਗਾਨੀ ਦੇ ਯੁੱਧ ਵਿੱਚ ਪਹਿਲਾਂ ਹਮਲਾ ਗੁਰੂ ਗੋਬਿੰਦ ਸਿੰਘ ਜੀ ਤੇ ਹਿੰਦੂ ਪਹਾੜੀ ਰਾਜਿਆਂ ਨੇ ਕੀਤਾ ਸੀ।
@ManjeetSingh-zi7wt
@ManjeetSingh-zi7wt 2 жыл бұрын
ਵਾਹਿਗੁਰੂ ਸਾਹਿਬ ਜੀਓ 🌹🌹🌹🌹🌹🙏🏼🙏🏼🙏🏼🙏🏼🙏🏼
@chanansingh1973
@chanansingh1973 2 жыл бұрын
Waheguru Ji ka khalsa waheguru Ji ki Fateh 🙏
@surjeetsinghsurpanchvirk1067
@surjeetsinghsurpanchvirk1067 Жыл бұрын
ਵੀਰ ਜੀ ਅਤੇ ਭੈਣ ਜੀ ਤੂਹਾਡਾ ਬਹੁਤ ਬਹੁਤ ਧੰਨਵਾਦ
@kewalsingh5003
@kewalsingh5003 2 жыл бұрын
ਗੀਤ ਲਿਖਣ ਵਾਲੇ ਨੇ ਕਮਾਲ ਕਰਤੀ, ਵਾਹਿਗੁਰੂ,ਜੀ,
@arvindersinghbhullar8605
@arvindersinghbhullar8605 2 жыл бұрын
ਭਾਈ ਸਾਹਿਬ ਇਹ ਦਸਵੇਂ ਪਾਤਸ਼ਾਹ ਦਾ ਲਿਖਿਆ ਜ਼ਫ਼ਰਨਾਮਾ ਦਾ ਪੰਜਾਬੀ ਅਨੁਵਾਦ ਹੈ
@karamjitsinghdeshkomdiseva9851
@karamjitsinghdeshkomdiseva9851 2 жыл бұрын
Waheguru ji mehar karo ji very good👍 likhat Or song
@BhupinderSingh-oo8nx
@BhupinderSingh-oo8nx 2 жыл бұрын
Waheguru Ji chadd di kala vich Rakhana sabnaa nu 🙏🙏
@gurwinderkaur6801
@gurwinderkaur6801 2 жыл бұрын
Dhan dhan Shri Guru Gobind Singh Ji 🙏👍🙏 Sarbans Dani sache patshah Guru Gobind Singh Ji 🙏💐🌹💐🙏
@punnusingh66
@punnusingh66 2 жыл бұрын
vaisakhi diya bahot vadhiya veere aap nu
@Naviluscious
@Naviluscious 11 ай бұрын
Bro, It's not a song. Zafarnama is a very important document of Sikh History and should be regarded with utmost respect. I hope the next time you listen to any version of The Zafarnama, you will keep your head covered. 😊 Lots of love from India ❤
@abhinashsinghsandhu8216
@abhinashsinghsandhu8216 2 жыл бұрын
Bhanna Manna Satkartar Da. Dharmo Na Dolla Singh Dasvan Awtaar Da. Dhan Dhan Shri Guru Gobind Singh ji Maharaj.🙏 Waheguru ji Da Khalsa. Waheguru ji Di Fateh🙏🙏🙏🙏
@vijay_karnaval_
@vijay_karnaval_ Жыл бұрын
ਜ਼ਫ਼ਰਨਾਮਾ 🙏। ਰਾਜ ਕਰੇਗਾ ਖ਼ਾਲਸਾ 🙏
@GurveerSingh-bf3cj
@GurveerSingh-bf3cj 3 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@tanveersainisaini4348
@tanveersainisaini4348 Жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sharanpreet6004
@sharanpreet6004 4 ай бұрын
ਭਾਜੀ ਜਫਰਨਾਮਾ ਦੇਨੇ ਪੜ ਲਿਆ ਸੀ ਪਰ ਥੱਲੇ ਜਿਹੜਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਲਿਖਿਆ ਸੀ ਉਹ ਨਹੀਂ ਪੜਿਆ ਗਿਆ ਨਾ ਪੜ੍ਹਨਾ ਚਾਹੁੰਦਾ ਸੀ
@sharanjitsinghgill7181
@sharanjitsinghgill7181 Жыл бұрын
Dhan dhan guru govind singh g maharaj g waheguru g waheguru g waheguru g waheguru g waheguru g waheguru g waheguru g waheguru g waheguru g
@kuljitsinghwarraich7479
@kuljitsinghwarraich7479 Жыл бұрын
ਧੰਨ ਧੰਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਚੇਪਾਤਸ਼ਾਹ ਜੀ ਗੁਰਦੇਵ ਪ੍ਰਭੂ ਜੀ ਧੰਨ ਹੋ ਦੁਸ਼ਟ ਦਮਨ ਚੋਜੀ ਪ੍ਰੀਤਮ ਮਾਲਕ ਕੁਲ ਆਲਮ ਸਚੀ ਸਰਕਾਰ ਰੂਪ ਅਕਾਲ ਪੁਰਖ ਵਾਹਿਗੁਰੂ ਜੀ ਪਰਵਰਦਗਾਰ ਜੀ
@komalpreetkomalpreet605
@komalpreetkomalpreet605 2 жыл бұрын
Waheguru ji🙏🙏🙏🙏🙏 Thank you g
@REHBAR777
@REHBAR777 2 жыл бұрын
Waheguru ji da khalsa waheguru ji di fateh ⚔️⚔️⚔️🙏🙏🙏
@junglesafari64
@junglesafari64 2 жыл бұрын
zafarnama..dhan guru gobind singh ji... 🔥🔥🙏🏻🙏🏻
@gurjeetsingh180
@gurjeetsingh180 2 жыл бұрын
ਵਾਹਿਗੁਰੂ ਜੀ
@kuljinderdhaliwal3241
@kuljinderdhaliwal3241 3 ай бұрын
Thanks 🙏 your all family. Watch sikh movies ਬਹੁਤ ਧੰਨਵਾਦ ਵੀਰਾ ਤੇ ਸਾਡੀ ਭੈਣ ਦਾ ਜੋ ਸਾਡੇ ਸਿੱਖਾ ਨੂੰ ਸਮਝ ਰਹੇ ਹੋ ਸਤਿਕਾਰ ਦੇਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ ਸਾਡੇ ਪਰਿਵਾਰਾ ਵਿੱਚ ਪਿਆ ਵਿਛੋੜਾ ਖਤਮ ਹੋਵੇ ਦੋਵੇ ਪੰਜਾਬ ਦੁਬਾਰਾ ਇੱਕ ਹੋ ਜਾਣ ਸਾਡੀ ਕੀਤੀ ਜਾਦੀ ਅਰਦਾਸ ਪੂਰੀ ਹੋਵੇ ਸਾਡੇ ਵਿੱਛੜੇ ਗੁਰੂਘਰਾ ਦੇ ਖੁੱਲੇ ਦਰਸਨ ਦੀਦਾਰ ਹੋਣ ਤੇ ਮੁਸਲਮਾਨ ਵੀਰ ਵੀ ਆਪਦੀਆ ਮਸਜਦਾ ਵਿੱਚ ਸਜਦਾ ਕਰ ਸਕਣ ਮੇਨੂੰ ਮਾਣ ਹੈ ਕਿ ਮੈ ਸਿੱਖ ਦੇ ਘਰ ਵਿੱਚ ਜਨਮ ਲਿਆ ਸਿੱਖ ਹੋਣ ਤੇ ਮਾਣ ਹੁੰਦਾ ਹੈ
@baljinderkhanna7900
@baljinderkhanna7900 2 жыл бұрын
Dhan Dhan dashmesh pita guru gobind singh ji maharaj 🥺🙏🙏🙏
@dipsinghrana8095
@dipsinghrana8095 2 жыл бұрын
Waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏
@harpreetsinghrandhawa1886
@harpreetsinghrandhawa1886 Жыл бұрын
Dhan dhan sri Guru Gobind Singh ji 👏👏👏👏👏
@junglesafari64
@junglesafari64 2 жыл бұрын
bhut vdia bhai jaan...keep it up..charhde te lehnde panjab da pyar eda e bnya rahe...❤️❤️ allah te waheguru ik hai❤️
@Desi.planes
@Desi.planes 2 жыл бұрын
Bai every day I watch u r reaction..rab thanu khush rakhe from 🇬🇧
@user-zu2nk3hg3g
@user-zu2nk3hg3g 2 жыл бұрын
Waheguru ji
@mejormejor5283
@mejormejor5283 2 жыл бұрын
Nc
@ss-qu5po
@ss-qu5po 2 жыл бұрын
Waheguru g ka khalsa waheguru g de fateh
@malkeetsinghkalsi1594
@malkeetsinghkalsi1594 2 жыл бұрын
Tussi bda wadiya reaction ditta te jina ho sakya history nu samajhan di kosish kiti, twada sarya da dillo dhanwaad🙏🙏
@kamaljitgill9170
@kamaljitgill9170 2 жыл бұрын
waheguru ji ka khalsa waheguru ji ki fateh 🙏🙏🙏
@gurjeetsingh742
@gurjeetsingh742 Жыл бұрын
ਧੰਨਵਾਦ ਵੀਰ ਜੀ
@gsgs7791
@gsgs7791 2 жыл бұрын
DHAN DHAN SAHIB SHRI GURU GOBIND SINGH JI MAHARAJ
@peaseofmind1109
@peaseofmind1109 2 жыл бұрын
ਮੇਰੀ ਹਿਦਾਇਤ ਆ ਵੀਰ ਜੀ ਕੇ ਪਹਿਲਾਂ ਸਿੱਖ ਇਤਿਹਾਸ ਪੜ੍ਹੋ,,, ਜ਼ਫ਼ਰਨਾਮਾ ਮਾਹਰਾਜ ਨੇ ਕਿਉਂ ਤੇ ਕਦੋਂ ਲਿਖਿਆ ਸੀ ਪਹਿਲਾਂ ਇਹ ਪੜ੍ਹੋ,, ਤੁਸੀਂ ਆਪਣੇ ਵੀਚਾਰ ਸਾਂਝੇ ਕੀਤੇ ਬਹੁਤ ਖੁਸ਼ੀ ਦੀ ਗੱਲ ਹੈ,, ਪਰ ਜਦੋਂ ਥੋਨੂੰ ਕਿਸੇ ਇਤਿਹਾਸ ਬਾਰੇ ਪਤਾ ਹੋਵੇਗਾ ਤਾਂ ਤੁਸੀਂ ਓਹਨੂੰ ਹੋਰ ਖੂਬਸੂਰਤੀ ਨਾਲ਼ ਪੇਸ਼ ਕਰ ਸਕੋਂਗੇ,,, ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@manmindejitsingh245singh
@manmindejitsingh245singh 2 жыл бұрын
Dhan Dhan shri Guru Gobind Singh ji 🙏🙏🙏
@jogigrewal
@jogigrewal 2 жыл бұрын
Love you bai ji Kamaal kar rahe ho respect to all of you bhai jaan jatt walo
@user-bo5os2fh6t
@user-bo5os2fh6t Жыл бұрын
Sanu man k asi Dhan dhan Sri guru Gobind singh ji kalgian wale dasm pita de warish a 🙏🙏🙏
@GURVINDER4635
@GURVINDER4635 2 жыл бұрын
ALLAH PAKAM PAAK HAI WAHEGURU JI 🙏🏻❤️
@RoshanLal-dw1br
@RoshanLal-dw1br 8 ай бұрын
Sahibey kmaal Sahib shri Guru Gobind Singh sahib Maharaj kaum laee aapna poora parivaar vaar gai. Dunia te aje taq isto vaddi kurbaani koee nhi. oh sehanshah, Baadshah , Darvesh te Mard Agambra c. Una dian qubania krk hi aj kaum chardikala ch hai. Tuhada dhanbaad veero sachh dunia nu dadsan laee.
@jaswantsing2974
@jaswantsing2974 Жыл бұрын
Waheguru ji da khalsa waheguru ji fateh 🙏🙏🙏
@coolchef12
@coolchef12 2 жыл бұрын
Waheguru ji ka Khalsa Waheguru ji ki Fateh.
@gurjeetkaur6635
@gurjeetkaur6635 7 ай бұрын
Guru Sahib ne 3 nhi ji chaar de chaaron sahibzaade haq,sach te dharm lyi kurbaan kitte🙏
@mangatsingh3711
@mangatsingh3711 2 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਜਿਹੜਾ ਤੁਸੀਂ ਸਿੱਖ ਧਰਮ ਦੇ ਇਤਿਹਾਸ ਨੂੰ ਦੁਨੀਆਂ ਵਿੱਚ ਪ੍ਰਫੁੱਲਿਤ ਕਰ ਹੋ ਅੱਲ੍ਹਾ ਮੀਆਂ ਵੀ ਆਪ ਜੀ ਦੇ ਕਰਮ ਤੇ ਖ਼ੁਸ਼ ਹੋ ਰਿਹਾ ਹੋਵੇਗਾ। ਗੁਰੂ ਸਾਹਿਬ ਜੀ ਵਲੋਂ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਭੇਜਿਆ ਗਿਆ ਸੀ ਉਸ ਬਾਰੇ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਔਰੰਗਜ਼ੇਬ ਜ਼ਫ਼ਰਨਾਮਾ ਪੜ੍ਹ ਕੇ ਫੌਤ ਹੋ ਗਿਆ ਸੀ ।
@ajitsingh4070
@ajitsingh4070 2 жыл бұрын
Vir ji salam hi ji aap nu waheguru ji chardi kala vich Rakhe ji kush Rahina ji
@hardevsingh5279
@hardevsingh5279 7 ай бұрын
ਬਹੁਤ ਹੀ ਵਧੀਆ ਜੀ
@sukhdeepsinghkhoji2493
@sukhdeepsinghkhoji2493 2 жыл бұрын
Dhan Dhan Sri Guru Gobind singh Ji maharaj Ji
@rajveerkaur680
@rajveerkaur680 2 жыл бұрын
Actually sri guru gobind singh ji de chaar putter c jinna nu sahibzaade v aakhya janda te ehna te movie v hai chaar sahibzaade tusi please zroor vekhyo tuhanu jankaari milegi 😊and chaar sahibzaade song v aa ise movie da ohde te jroor reaction kryo 😇🙏 tuhade reaction bahut pasand aunde aa bahut positive vibe mildi aa tuhanu teena nu vekh k 😇❤
@13JSL
@13JSL 2 жыл бұрын
WMK 🙏🏻
@warriorclan543
@warriorclan543 2 жыл бұрын
Movie vich 50% reality Hai sirf muslim Badshah de zulam dikhaye ne Rajput ohna de naal san oh nahi dikhaya Gaya jad ki 12 janga ohna naal hoia ne
@warriorclan543
@warriorclan543 2 жыл бұрын
Movie vch asali history nahi Hai aur eda movie's bnaunia bhi Galat ne janke banaia jandia ne lekin sikh sute paye ne kuj pata hi nahi asali history sukhpreet udhokhe ji toh suno ohna diya boht videos ne ya sardar ajmer singh ji sikh historian ne ik hor source sach di khoj academy eh channel Hai jisnu sunke sikha de paira thako bhi zameen nikal jandi kyuki ohna nu asali history pata nahi serf ek pakh dikhaya janda Hai mughala wala baki sab kuj luko leya janda Hai
@shekharsuthar175
@shekharsuthar175 11 ай бұрын
Love from haryana ❤ jo bole so Nihal ❤ram ram slam valekum
@sharryromer5662
@sharryromer5662 2 жыл бұрын
WAHEGURU JI🙏🏻🙏🏻🙏🏻🙏🏻🙏🏻
@diljitramgarhia3412
@diljitramgarhia3412 Жыл бұрын
Waheguru ji ❤❤❤❤❤
@jaigamingchannel10
@jaigamingchannel10 Жыл бұрын
waheguru ji
@sukhsandhu1144
@sukhsandhu1144 2 жыл бұрын
ਬੁਹਤ ਬੁਹਤ ਵਾਦਿਆ ਜੀ
@Sidhujass657
@Sidhujass657 9 ай бұрын
Mein bhut sundi aa zafarnaama 😊🙏
@sukhnirmalsingh6364
@sukhnirmalsingh6364 Жыл бұрын
Great way song & sung by them too fine. Thanks for your reaction on this serious matter
@balwantsinghsidhu6456
@balwantsinghsidhu6456 2 жыл бұрын
Thanks 🙏 thodi soch nu veero ate bhain ji, thode ander di insaniyat chehre te jhalak di hai. Genuine. Salute hai thonu. Long live, We pray from Hanumangarh Rajasthan.
@ksingh1560
@ksingh1560 2 жыл бұрын
True brother
@satveendersinghkala
@satveendersinghkala 2 жыл бұрын
Dhan Dhan Shri Guru pita Gobind Singh gi
@user-nq1pw6dy3y
@user-nq1pw6dy3y 2 жыл бұрын
10 lakh fouj nal 40 singh lade si guru Gobind Singh Maharaj ji
@JaswinderSingh-rp5iz
@JaswinderSingh-rp5iz Жыл бұрын
Dhan guru gobind singh g dhan guru gobind singh g whaeguru g ka khalsa Whaeguru g ki fatih
@Panjabi22
@Panjabi22 2 жыл бұрын
Thanks paji reaction layi ❤️❤️🇵🇰🇵🇰❤️❤️
@ginnidhiman4199
@ginnidhiman4199 2 жыл бұрын
Waheguru ji ka khalsa waheguru ji ki fateh
@harjinderkaur9953
@harjinderkaur9953 2 жыл бұрын
Happy vaisakhi paji
@beantsinghbishnandi9159
@beantsinghbishnandi9159 2 жыл бұрын
tuhanu sarian nu sat shri akal ji, actually Zafarnama Guru Gobind Singh Maharaj ji and Khalse di Fateh and chardi kla vich rehn di chithi and Aurangzeb nu usse kite gunaha and makkarian da ehsaas Kraun wali chithi c
@gurjeetkaur5617
@gurjeetkaur5617 2 жыл бұрын
Shri guru gobind singh je de 4 sahibzade c 2 nu chamkour sahib ch jang de maidan ch shaheed kita c 2 nu fatehgarh sahib vich nehaa ch jeandiya nu china dita c jihna ne v is zaffarname nu pesh karn lye kehiya ohna da v v 2 thanks or jina ne gayea ohna ne bahot sohana gayea lou kande khare ho gye c sunn k poore josh naal gayea reaction superub hai tuhade naal sano v bahut kuj pta chal janda waheguru ji ka khalsa waheguru ji ke fateh🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@shunnybhatti7031
@shunnybhatti7031 Жыл бұрын
Waheguru Ji waheguru Ji waheguru Ji waheguru Ji waheguru Ji
@Bjaideep811
@Bjaideep811 Жыл бұрын
Bai g behan g bhut vdia kiya apne hum dua krte hai dono punjab khush punjab hi k
@Bjaideep811
@Bjaideep811 Жыл бұрын
Dono punjab hi kyo hind/pak dono desho ka pyar bdhe wahiguru alla talla mehar kre
@jawalasinghsingh8890
@jawalasinghsingh8890 2 жыл бұрын
Waheguru.ji🙏.nice.reaction.thanku.g
@sandeepdosanjh5567
@sandeepdosanjh5567 2 жыл бұрын
Dhan dhan Sri guru gobind singh g maharaj
@chouhanmarjana5292
@chouhanmarjana5292 2 жыл бұрын
Waheguru g 🙏
@gurmatsangeet276
@gurmatsangeet276 Жыл бұрын
Bahut khoob ji thanks soo much ....God bless you 🙏🤲🌹
@manisidhu625
@manisidhu625 Жыл бұрын
Veer ji bout sohna pr guru gobind ji de char sehbjade c dhanwad veer ji bout kubsurat ❤️❤️🌹🌹
@bhupindersinghbajwa5005
@bhupindersinghbajwa5005 2 жыл бұрын
bahut khoob soorat
@manjitkaur-uu3kz
@manjitkaur-uu3kz 8 ай бұрын
WaheGuru Ji ka Khalsa WaheGuru 🙏🙏🙏🙏🙏🙏🙏🙏🙏🙏🙏🙏
@gurveenkaurvirkkaurvirk3841
@gurveenkaurvirkkaurvirk3841 8 ай бұрын
Wahe guru ji ka khalsa wahe guru ji de fateh ji🙏 bola so nahyal sat shri akaal
@RanjitSingh-ds2xv
@RanjitSingh-ds2xv 2 жыл бұрын
Tusi veer ji chaar sahib zade movie dekho tuhanu sab history pta lag jani
@surinderkaur3818
@surinderkaur3818 Жыл бұрын
Sona pak tuhade meher rekhe allah hafis
@SukhwinderSingh-rs2kz
@SukhwinderSingh-rs2kz 2 жыл бұрын
Dhan Dhan Guru Gobind Singh g Sache Patshah g
@kallusingh8062
@kallusingh8062 Жыл бұрын
Dhan wahegur ji
@sukhjindersingh7586
@sukhjindersingh7586 3 ай бұрын
WAHEGURU 🙏
@rupindersinghshergill9307
@rupindersinghshergill9307 Жыл бұрын
WAHEGURU JI KA KALSA WAHEGURU JI KE FATHE 🙏
@bellobella8243
@bellobella8243 2 жыл бұрын
Waheguro ji ka khalsa waheguro ji ki fathe 🙏🙏
Zaffarnama - Satinder Sartaaj | Pakistani Reaction
18:01
Tagra Reaction
Рет қаралды 86 М.
а ты любишь париться?
00:41
KATYA KLON LIFE
Рет қаралды 2,7 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 32 МЛН
Schoolboy Runaway в реальной жизни🤣@onLI_gAmeS
00:31
МишАня
Рет қаралды 1,9 МЛН
ZAFARNAMA FATEH DI CHITHI REACTION [MUST WATCH VIDEO]
11:52
Deepanu Anand
Рет қаралды 136 М.
Pakistan vs India Kabbadi Semi Final | Pakistani Reaction
20:58
Bajwa Reaction
Рет қаралды 230 М.
Reaction: Rise of Banda Singh Bahadur | Char Sahibzade 2 | Part 9
15:49
Bharpur Singh Balbir Dabbang Speech | Part 1 | Punjabi Reaction
14:49
Tagra Reaction
Рет қаралды 106 М.
Reaction: Trend II Jaggi Sandhu II Manjit Singh Sohi | Tagra Reaction
8:42
а ты любишь париться?
00:41
KATYA KLON LIFE
Рет қаралды 2,7 МЛН