ਜ਼ਿੰਦਗੀ ਜਿਊਣ ਲਈ ਅਪਣਾਅ ਲਓ ਆਹ ਨੁਸਖੇ, ਘਰ ਦੀ ਰਸੋਈ ਵਿਚ ਰੱਖ ਲਓ ਆਹ ਚੀਜ਼ਾਂ, ਕਦੇ ਡਾਕਟਰ ਦੀ ਨਹੀਂ ਪਵੇਗੀ ਲੋੜ

  Рет қаралды 94,303

Jagbani

Jagbani

13 күн бұрын

ਸਿਹਤਮੰਦ ਜ਼ਿੰਦਗੀ ਜਿਊਣ ਲਈ ਅਪਣਾਅ ਲਓ ਆਹ ਨੁਸਖੇ, ਘਰ ਦੀ ਰਸੋਈ ਵਿਚ ਰੱਖ ਲਓ ਆਹ ਚੀਜ਼ਾਂ, ਕਦੇ ਡਾਕਟਰ ਦੀ ਨਹੀਂ ਪਵੇਗੀ ਲੋੜ
#Vaid #SubhashGoyal #DesiGhee #SarsonTel #Oil #Dalda #Lubircant
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 80
@gurnamsingh8058
@gurnamsingh8058 10 күн бұрын
ਮੈਂ ਖੁੱਦ ਤਾਜੀ ਧਾਰ ਕੱਢੀ ਵਿਚੋਂ ਦੋ ਤਿੰਨ ਲੀਟਰ ਦੁੱਧ ਡੀਕ ਲਾ ਕੇ ਪੀ ਜਾਣਾ,ਤਿੰਨ ਚਾਰ ਵਜੇ ਬਲਦਾਂ ਨਾਲ ਹੱਲ ਚਲੇ ਜਾਣਾ, ਛਾਹ ਵੇਲੇ ( ਅੱਜਕਲ ਦਾ Breakfast) ਮੱਖਣ ਦਾ ਪੇੜਾ ਲੱਸੀ ਤੇ ਅਚਾਰ ਗੰਢੇ ਨਾਲ ਛੇ ਸਤ ਰੋਟੀਆਂ ਰਗੜ ਲੈਣੀਆਂ, ਦੁਪਹਿਰ ਨੂੰ ਕੌਲਾ ਘਿਉ ਦਾ ਸ਼ਕਰ ਨਾਲ ਚਾਰ ਪੰਜ ਰੋਟੀਆਂ ਤੇ ਸ਼ਾਮ ਨੂੰ ਕੁਅੰਟਲ ਚਰੀ ਦੀ ਭਰੀ ਖੇਤ ਵੱਲੋਂ ਲਿਆਉਣੀ ਤੇ ਹੱਥ ਵਾਲੇ ਟੋਕੇ ਨਾਲ ਚਾਰਾ ਕੁਤਰਨਾ ਫੇਰ ਰਾਤ ਦੀ ਰੇਟੀ ਘਿਉ ਦਾਲ ਸਬਜੀ ਵਿਚ ਪਾ ਕੇ ਅੱਠ ਵਜੇ ਤੋਂ ਪਹਿਲੇ ਪਹਿਲੇ ਖਾਣੀ ਤੇ ਵੱਡਾ ਕੰਗਣੀ ਵਾਲਾ ਦੁੱਧ ਦਾ ਗਲਾਸ ਪੀਣਾ,ਚਾਹ ਕਦੇ ਕੋਈ ਪ੍ਰਾਹੁਣਾ ਦਸੀਂ ਪੰਦਰੀਂ ਦਿਨੀ ਪੀਣੀ ਪਰ ਅਜਕਲ ਸੱਭ ਬਦਲ ਚੁਕਿਆ, ਬਾਕੀ ਮੈਂ ਖੁਦ ਬਦਾਮ ਦਾ ਤੇਲ ਨੱਕ, ਕੰਨ ਦੇ ਅੰਦਰ ਤੇ ਪਿਛਲੇ ਪਾਸੇ, ਕੱਛਾਂ ਤੇ ਧੁੰਨੀ ਆਦਿ ਵਿਚ ਲਗਾ ਕੇ ਪੂਰੇ ਸਰੀਰ ਦੀ ਮਾਲਿਸ਼ ਕਰਦਾਂ,ਵਲੋ 78 .
@chanchalsinghdhillon7150
@chanchalsinghdhillon7150 7 күн бұрын
V good
@chanchalsinghdhillon7150
@chanchalsinghdhillon7150 7 күн бұрын
Hello 👋 🫂
@jogindersinghdhamija743
@jogindersinghdhamija743 7 күн бұрын
शब डे Kirtan
@gurmejsingh1268
@gurmejsingh1268 6 күн бұрын
​@@chanchalsinghdhillon7150😊
@gurmejsingh1268
@gurmejsingh1268 6 күн бұрын
​@@chanchalsinghdhillon7150😊। Hff
@ajaypreet7455
@ajaypreet7455 7 күн бұрын
ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ ਜੀਵਨ ਵਿੱਚ ਵਰਤਣ ਜਰੂਰਤ ਹੈ❤❤
@EmanatPreet
@EmanatPreet 15 сағат бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@rajindersingh7899
@rajindersingh7899 5 күн бұрын
Goyal sahib really you are very great man God bless you
@nirmalsinghmaan62
@nirmalsinghmaan62 8 күн бұрын
ਗੋਇਲ ਸਾਹਿਬ ਦੀਆਂ ਗੱਲਾਂ।ba- ਮਾਲ ਹੁੰਦੀਆਂ ਜੀ
@ranakaler7604
@ranakaler7604 4 күн бұрын
ਬਿਲਕੁਲ ਸਹੀ ਗੱਲ ਹੈ ਜੀ ਡਾਕਟਰ ਸਾਹਿਬ ਤੁਹਾਡੀ, ਅੱਜ ਕੱਲ੍ਹ ਖਾਣ ਵਾਲੀਆਂ ਸੱਭ ਨਕਲੀ ਚੀਜਾਂ ਹਨ ,
@RandhirSingh-tk8vi
@RandhirSingh-tk8vi 8 күн бұрын
ਡਾਕਟਰ ਸਾਹਿਬ ਮੇਰਾ ਵੀ ਕੌਲੈਸਟਰੋਲ ਵਧ ਜਾਂਦਾ ਹੈ, ਮੈਂ ਬਹੁਤ ਦੇਰ ਤੋਂ ਬੰਦ ਕੀਤਾ ਹੋਇਆ, ਤੁਹਾਡੇ ਕਹਿਣ ਤੇ ਖਾਣ ਲੱਗ ਪੈਂਦੇ ਹਾਂ। ਸ਼ੁਕਰੀਆ
@budhsingh28
@budhsingh28 6 күн бұрын
ਗੋਇਲ ਭਾਅ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@baldevsinghgrewal5659
@baldevsinghgrewal5659 4 күн бұрын
ਵਾਹਿਗੁਰੂ ਚੜ੍ਹਦੀ ਕਲਾ ਵਖਸੇ ਗੋਇਲ ਸਾਹਿਬ ਜੀ ਨੂੰ 🙏
@G_S_Khalsa
@G_S_Khalsa 6 күн бұрын
ਗੋਇਲ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਵੱਲੋਂ ਬੜੀ ਹੀ ਲਾਹੇਵੰਦ ਜਾਣਕਾਰੀ ਦਿੱਤੀ ਜਾਂਦੀ ਹੈ ਅਸੀਂ ਤੁਹਾਡੇ ਵਿਚਾਰ ਬੜੇ ਹੀ ਧਿਆਨ ਨਾਲ ਸੁਣ ਰਹੇ ਹਾਂ
@gurpaldeepsinghsandhu5644
@gurpaldeepsinghsandhu5644 8 күн бұрын
Good advice, thanks Goyal Sahib
@mantabsinghmantab1074
@mantabsinghmantab1074 5 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ Dr ਸਾਬ ਜੀ ਧੰਨਵਾਦ
@karamjitkaur5863
@karamjitkaur5863 10 күн бұрын
ਡਾਕਟਰ। ਸਾਹਿਬ। ਅਸੀਂ।ਘਰ।ਦੀ। ਸਰੋਂ।ਦਾ।ਤੇਲ।ਤੇ।ਘਰ।ਦਾ। ਦੇਸੀ। ਘਿਓ।ਵਰਤ।ਦੇ।ਹਾਂ। ਫੇਰ।ਵੀ। ਕਿਡਨੀ।ਦੀ।ਪਰੋਲਮ।ਆ।ਗੲਈ।।ਬਾਹਰ।ਚੀਜ਼।ਕਦੇ।ਨਹੀਂ।ਖਾਂਦੀ।
@darshankumarlaleana383
@darshankumarlaleana383 8 күн бұрын
ਬਿਲਕੁਲ ਸਹੀ ਸਾਡੇ ਪਿਤਾ ਜੀ 250ਗ੍ਰਾਮ ਦੇਸ਼ੀ ਘਿਓ ਪੀ ਜਾਂਦੇ ਸਨ
@balbirsakhon6729
@balbirsakhon6729 6 күн бұрын
ਇਹ ਗੱਲਾਂ ਤੇ ਗੌਰ ਜਰੂਰ ਕਰੋ ਡਾਕਟਰ ਸਾਹਿਬ ਸਹੀ ਕਹਿ ਰਹੇ ਹਨ ਵਾਪਿਸ ਆ ਜਾਵੋ ਪੰਜਾਬੀਉ ਪੁਰਾਣੇ ਨੁਸਕੇ ਦੇਸੀ ਚੀਜਾਂ ਬਹੁਤ ਵਧੀਆ ਹਨ ਇਹਨਾਂ ਦਾ ਲਾਹਾ ਲਵੋ ਸਾਡੇ ਬਜੁਰਗ ਕਿੰਨੇ ਤਕੜੇ ਹੁੰਦੇ ਸੀ
@user-he7gr5mx6q
@user-he7gr5mx6q 6 күн бұрын
Great 👍
@sukhwindermaan9662
@sukhwindermaan9662 8 күн бұрын
😊
@harpreetSingh-ui6mi
@harpreetSingh-ui6mi 7 күн бұрын
ਡਾਕਟਰ ਸਾਹਿਬ ਮੈ ਪੀਲੀ ਸਰੋ ਦਾ ਤੇਲ 10 ਸਾਰ ਦਾ ਵਰਤਦਾ ਘਰ ਦਾ ਦੇਸੀ ਘਿਓ ਖਾਣਾ
@gyankajadu7021
@gyankajadu7021 11 сағат бұрын
Good
@surjeetkaur2824
@surjeetkaur2824 3 күн бұрын
Very good sir good information
@KawalSingh-tu3we
@KawalSingh-tu3we 4 күн бұрын
Dr ji good jankari God bless you
@parshotamram2222
@parshotamram2222 5 күн бұрын
Dr.sahib thanks
@tejindersingh8673
@tejindersingh8673 5 күн бұрын
ਬਿਲਕੁਲ ਸਹੀ ਡਾ ਜੀ। ਪੀਲ਼ੀ ਸਰੋ ਸਭ ਤੋਂ ਵਧੀਆ ਹੈ । 25 kg ਸਰੋ ਵਿੱਚੋਂ 10 ji ਤੇਲ ਨਿਕਲਿਆ ਕੋਹਲੂ ਤੇ
@simpleliving1228
@simpleliving1228 Күн бұрын
Nice ji 👌
@dharmindersingh5939
@dharmindersingh5939 6 күн бұрын
ਵਾਹ ਜੀ ਵਾਹ ਕਿਆ ਬਾਤਾਂ ਦਸਿਆਂ Dr ਸਾਹਿਬ ਜੀ ਰੂਹ ਖੁੱਸ ਕਰ ਦਿਤੀ ।। 🙏
@gurpatapbajwa7290
@gurpatapbajwa7290 4 күн бұрын
Royal the great
@mario126
@mario126 5 күн бұрын
Really true
@premlatabajaj2139
@premlatabajaj2139 4 күн бұрын
❤❤❤❤❤❤❤ bahut Vadiya 🌹🌹🌹🌹🌹🌹
@jaspalkharaud1781
@jaspalkharaud1781 6 күн бұрын
Very good information
@sukhpalchahal5871
@sukhpalchahal5871 6 күн бұрын
Good information ji
@darshangill8510
@darshangill8510 6 күн бұрын
Very good
@sarbjitkaurgill7985
@sarbjitkaurgill7985 7 күн бұрын
Nice g
@gurwinderkaurgill2802
@gurwinderkaurgill2802 7 күн бұрын
Thnku sir ji
@rajinderkaur6033
@rajinderkaur6033 3 күн бұрын
J
@Avtar-xu1dd
@Avtar-xu1dd Сағат бұрын
ਸੁਣਿਆਂ ਕਿਉਂ ਜੀ ਅਸੀਂ ਤਾਂ ਦੇਖਿਆ ਹੈ
@bssohi8726
@bssohi8726 7 күн бұрын
Right I like
@narinderkour7847
@narinderkour7847 3 күн бұрын
👌🙏🙏🙏🙏🙏🙏
@BaljinderSingh-nh1li
@BaljinderSingh-nh1li 7 күн бұрын
Vaid sahib mera pet bar bar kharaab ho riha khane to baad dard ho riha
@DeepSidhu-re6tz
@DeepSidhu-re6tz 3 күн бұрын
ਪੁਰਾਣੇ ਸਮੇਂ ਜੱਚਾ ਔਰਤ ਨੂੰ ਵੱਧ ਤੋ ਵੱਧ ਘਿਓ ਦਿੱਤਾ ਜਾਂਦਾ ਸੀ ਮੇਰੀ ਮਾਂ ਦੱਸਦੀ ਸੀ ਕਿ ਮੈਂ ਪਹਿਲੇ ਬੱਚੇ ਵੇਲੇ ਸਵਾ ਮਨ ਘਿਓ ਖਾਂਦਾ ਸੀ 70ਸਾਲ ਪੁਰਾਣੀ ਗੱਲ ਐ
@BalbirSingh-re5ej
@BalbirSingh-re5ej 3 күн бұрын
ਪਿੰਡਾ ਬਿਚ ਪਿਛੇ ਨਿਗਾ ਮਾਰੋ ਕਿਦ ਚਲਿਅ ਗੇਈਅ ਹਨ ਹਰ ਚਿਜਾ ਜਿਮੇ ਹਟੀ ਪਠੀ ਤਾਨੀ ਟੋਬੇ ਖੂਹ ਦਾ ਪਾਨੀ ਤਬਾ ਪਰਾਤ ਤੇ ਛੰਟੇ ਬਾਲੀ ਪਰਾਨੀ ਤੇਲ ਦਿ ਕਾਨੀ ਜਟੀ ਤੇ ਸਠਾਨੀ ਪਿੰਡ ਵਿਚ ਇਕ ਛਿਜ ਪਾਨੀ ਕੋਡਾ ਕਬਾਡੀ ਬਾੰਦਰ ਕਿਲਾ ਡੰਡਾ ਪਲੀਗਨ ਹੋਰ ਬਹੂਤ ਸਾਰੀ ਬੀ ਹੇ ਕਹਾਨੀ ਖਹੂਤ ਦੂਖ ਹੂਨਦਾ ਹੇ ਜੀ ਅਸਲੀ ਚਿਜਾ ਲੇਗੇ ਬਡੇ ਕਰਾਨੇ ਜੀ ਨਕਲੀ
@KirandeepKaurGill-f9g
@KirandeepKaurGill-f9g 2 күн бұрын
16:18 inguinal hernia da hai koi ilaz
@satwantdhami679
@satwantdhami679 6 күн бұрын
Vaid ji Main kai saal toh nahan toh baad saro da tail nak ch launda, mainu kadi aaj tak zukam ni hoya j hove ta davai di lod ni payi
@ReshamSingh-fe5wp
@ReshamSingh-fe5wp 8 күн бұрын
Palm oil
@baljeetuppal2080
@baljeetuppal2080 8 күн бұрын
Bajar bich nai milda ji milk v bottle d milda h ji ke karu koi
@BalwantSingh-eu8wm
@BalwantSingh-eu8wm 7 күн бұрын
ਗੁਰਸਿੱਖ ਪਿਆਰਿਓ ਡਾ ਸਾਹਿਬ ਦੇ ਅਨਮੋਲ ਬਚਨ ਅਜ਼ਮਾ ਕੇ ਦੇਖਿਓ ਧਨਵਾਦ
@agart6759
@agart6759 3 күн бұрын
palm oil mix hunda hai sir
@KarajSingh-br2fv
@KarajSingh-br2fv 8 күн бұрын
ਡਾਕਟਡ ਨੇ ਲੰਕਾ ਨੂ ਕਹੀ ਕੀ ਘੀਹ ਨਹੀ ਖਾਣੇ
@ParamjitKaur-to9vp
@ParamjitKaur-to9vp 7 күн бұрын
God very nice🙏🙏
@AvtarSingh-xh4bz
@AvtarSingh-xh4bz 5 күн бұрын
Dr Saab mainu kali kaskhas nhi mil rhi kitho milegi
@hemrajrana4559
@hemrajrana4559 6 күн бұрын
ਕੀ ਹਲਦੀ ਹਰ ਰੋਜ਼ ਖਾਧੀ ਜਾ ਸਕਦੀ ਹੈ ਕਿੰਨੀ ਮਾਤਰਾ ਵਿੱਚ
@mayakaur2572
@mayakaur2572 7 күн бұрын
🇲🇾🙋🙋👌👌🙏🏻🙏🏻🙏🏻🙏🏻
@chamkoursinghsidhu9428
@chamkoursinghsidhu9428 9 күн бұрын
Sir assi apne ghar bnake sale kardea ghee
@BalveerSingh-on8wx
@BalveerSingh-on8wx 8 күн бұрын
Rean sprean vala an svjeean ne Leevar kamjor keete A ghiyo kive hajm hou ji vad Ji
@user-gv2eh6vd2j
@user-gv2eh6vd2j Күн бұрын
Haddi vad gaei h treet ment dasu ji
@VeerpalKaur-dz8ju
@VeerpalKaur-dz8ju 7 күн бұрын
Desi gigo kheda.
@sukhdeepkaur7191
@sukhdeepkaur7191 6 күн бұрын
Hun vich tejab oill vich
@balliwahala4346
@balliwahala4346 7 күн бұрын
Pam oil
@punjabiweatherchannel
@punjabiweatherchannel 7 күн бұрын
💧💧💧⛈️⛈️🌦️🌦️🌦️🌦️
@makhanchhabra7891
@makhanchhabra7891 6 күн бұрын
Udoh ghar deh Desi ghee hondeh see sada baba Aadha kio dah chhanna Desi ghee pee jandeh see koi Fark nahi see paindha
@user-de7gt3te5q
@user-de7gt3te5q 7 күн бұрын
DadA ji dasde si ki brat vich ludo khan di Sarat lagda si
@harindersingh5058
@harindersingh5058 7 күн бұрын
Hoon Milkha Singh kitho lai aaye host
@user-nl9ex4fp5n
@user-nl9ex4fp5n Күн бұрын
ਜਦੋ ਗੋਇਲ ਸਾਹਿਬ ਨੁਕਸਾ ਲੈ ਕੇ ਆਉਂਦੇ ਨੇ ਤਾਂ ਚਿਹਰੇ ਤੇ ਇੱਕ ਵੱਖਰਾ ਹੀ ਨੂਰ ਆ। ਜਾਦਾ। ਥੈਕਯੂ ਜੀ🌿💐🌿💐🌿💐🌿💐🌿
@AvtarSingh-xh4bz
@AvtarSingh-xh4bz 5 күн бұрын
Dasio pls
@user-ls1ct6xu2q
@user-ls1ct6xu2q 8 күн бұрын
Nkk de ghio ne merabhut purana njla jukam hta ditta nal honey kali mirch hldi asthma kham
@user-lc3qy4ke6o
@user-lc3qy4ke6o 6 күн бұрын
900 leter ap nu painda desi ghee
@angrejsingh438
@angrejsingh438 6 күн бұрын
ਫਿਜ਼ਾ ਬਰਗਰ ਛਡ ਕੇ ਘਰ ਦਾ ਬਣਿਆ ਘਿਓ ਖਾਉ ।
@user-de7gt3te5q
@user-de7gt3te5q 7 күн бұрын
Ik banda dasde ne 150 ludo kha jadA si
@GSKIRTI-qd4lm
@GSKIRTI-qd4lm 6 күн бұрын
ਡਾਕਟਰ ਸਾਹਿਬ ਜੀ ਹੁਣ ਜ਼ੋਰ ਭਾਰ ਦਾ ਕੰਮ ਭੀ ਘਟ ਗਿਆ। ਧੁਪ ਸਾਨੂੰ ਚੰਗੇ ਨਹੀਂ ਲੱਗਦੀ। ਛੇ ਅੱਠ ਘੰਟੇ ਦਫ਼ਤਰਾਂ ਵਿਚ ਬੈਠ ਕੇ ਧੁਪ ਦਾ ਸਮਾਂ ਖਤਮ ਹੋ ਜਾਂਦਾ। ਜੇਕਰ ਬਜ਼ੁਰਗ ਘੀ ਖਾਂਦੇ ਸੀ ਪੀਂਦੇ ਸੀ ਤਾਂ ਉਹ ਖੇਤਾਂ ਵਿਚ ਕੰਮ ਕਰ ਕੇ ਆਪਣਾ ਖਾਧਾ ਪੀਤਾ ਪਤਾ ਲੈਂਦੇ ਸਨ।
@PritamSingh-js6ok
@PritamSingh-js6ok 6 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@santoshmarkand6794
@santoshmarkand6794 7 күн бұрын
Good
СНЕЖКИ ЛЕТОМ?? #shorts
00:30
Паша Осадчий
Рет қаралды 8 МЛН
Khó thế mà cũng làm được || How did the police do that? #shorts
01:00
Vivaan  Tanya once again pranked Papa 🤣😇🤣
00:10
seema lamba
Рет қаралды 23 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
СНЕЖКИ ЛЕТОМ?? #shorts
00:30
Паша Осадчий
Рет қаралды 8 МЛН