ਜ਼ਿਮੀਂਦਾਰੋ ਜੇ ਤੁਸੀਂ ਵੀ ਕਹੀ ਨੂੰ ਨਵੀਂ ਛੁਰੀ ਲਵਾਉਣੀ ਹੈ ਜਾਂ ਨਵੀਂ ਕਹੀ ਲੈਣੀ ਹੈ ਤਾਂ ਵੀਡੀਓ ਜਰੂਰ ਦੇਖੋ।#ਕਹੀ‌

  Рет қаралды 90,837

Nimana Malhi

2 ай бұрын

ਜ਼ਿਮੀਂਦਾਰੋ ਜੇ ਤੁਸੀਂ ਵੀ ਕਹੀ ਨੂੰ ਨਵੀਂ ਛੁਰੀ ਲਵਾਉਣੀ ਹੈ ਜਾਂ ਨਵੀਂ ਕਹੀ ਲੈਣੀ ਹੈ ਤਾਂ ਵੀਡੀਓ ਜਰੂਰ ਦੇਖੋ।#ਕਹੀ‌ #ਜਿੰਦਰਾਲੀ #ਕਸੀਆ #jattlife #agriculture

Пікірлер: 28
@SarbjeetSingh-yf5fp
@SarbjeetSingh-yf5fp Ай бұрын
ਵੀਰ ਜੀ ਇਹ ਛੁਰੀ ਆ ਤਾਂ ਸਾਡੇ ਪਿੰਡ ਥਰਾਜ ਵੀ ਬਹੁਤ ਸਾਲ ਪਹਿਲਾਂ ਤੋਂ ਹੀ ਲਾਉਂਦੇ ਨੇ ਜੀ।
@rashpalsingh200
@rashpalsingh200 Ай бұрын
ਵੀਰ ਜੀ ਹੋਮ ਡਿਲਿਵਰੀ ਕਰਦੇ ਜੇ
@sudeep221422
@sudeep221422 Ай бұрын
Kahi mildi aa kabul shah khubban, fazilka.
@BaljeetSingh-fr3by
@BaljeetSingh-fr3by Ай бұрын
🙏🙏
@ravjotbenipal4336
@ravjotbenipal4336 Ай бұрын
Veer ji khanna dak see baba ji no 1 month pala satkar da patter na
@jagmohanbajwa5253
@jagmohanbajwa5253 2 ай бұрын
Online ki price new kahi
@Finnavlogs
@Finnavlogs Ай бұрын
home dlivry
@bantdeol6835
@bantdeol6835 Ай бұрын
Should you not ask location before starting video
@HimmatSingh-zb9yd
@HimmatSingh-zb9yd Ай бұрын
Rat thek g
@gurcharnsingh1205
@gurcharnsingh1205 Ай бұрын
ਕੋਟਕਪੂਰਾ ਨੇੜੇ ਮੁਕਤਸਰ ਸਾਹਿਬ ਰੋਡ ਤੇ ਹੈ
@user-cp8nr5eo7b
@user-cp8nr5eo7b Ай бұрын
Kahi jandwala de wadia hunde hi jee
@jagmohanbajwa5253
@jagmohanbajwa5253 2 ай бұрын
Khaara qadian laageya hor vere
@jonyoyewow
@jonyoyewow Ай бұрын
Paji kandi vich magani hove ta
@royalnature_0006
@royalnature_0006 Ай бұрын
5:07 sade ko 13.5 inchi kahia ne 2 😂😂
@gurcharnsingh1205
@gurcharnsingh1205 Ай бұрын
ਪਿੰਡ ਖਾਰਾ ਹੈ ਪਰ ਕੰਮ ਮਿੱਠਾ ਹੈ
@gursanjhsinghjohal7432
@gursanjhsinghjohal7432 Ай бұрын
ਇਹ ਜਿਹੜਾ ਜਿਲਾ ਕਿਹੜਾ ਪਿੰਡ ਉਹ ਵੀ ਦੱਸੋ
@Nimanamalhi
@Nimanamalhi Ай бұрын
ਪਿੰਡ ਖਾਰਾ ਜ਼ਿਲਾ ਮੁਕਤਸਰ
@KuldeepSingh-lx5vk
@KuldeepSingh-lx5vk Ай бұрын
ਕੋਟਕਪੂਰਾ ਰੋਡ ਮੁਕਤਸਰ ਸਾਹਿਬ ਜੀ
@Sandhu_saab_05
@Sandhu_saab_05 Ай бұрын
ਕੋਟਕਪੂਰਾ ਤੋਂ ਮੁਕਤਸਰ ਰੋਡ ਪਿੰਡ ਖਾਰਾ ਨੇੜੇ ਕੋਟਕਪੂਰਾ
@HarcharanSinghGiljewala
@HarcharanSinghGiljewala Ай бұрын
ਜਿਲ੍ਹਾ ਫਰੀਦਕੋਟ ਪਿੰਡ ਖਾਰਾ ਮੁਕਤਸਰ ਤੋ ਕੋਟਕਪੁਰਾ ਰੋੜ ਤੇ ਹੈ ਜੀ
@HarmanSingh-sp2xg
@HarmanSingh-sp2xg 2 ай бұрын
Not
@jaggibhuller1092
@jaggibhuller1092 2 ай бұрын
caneda amarica ni chand te jandi honi aw kahi😂😂😂😂
@GurmeetSingh-ou8tk
@GurmeetSingh-ou8tk 2 ай бұрын
Vir kise di mehnat da majak nhi udai da.waheguru sumat bakhse.
@jaggibhuller1092
@jaggibhuller1092 2 ай бұрын
@@GurmeetSingh-ou8tk veer mai riportar di gall karda
@sukhrajsinghsukhi1745
@sukhrajsinghsukhi1745 Ай бұрын
@@jaggibhuller1092 ਠੀਕ ਆ ਵੀਰ
@AmarSingh-ud2xc
@AmarSingh-ud2xc Ай бұрын
ਕਹੀ ਜੰਡ ਵਾਲੇ ਦੀ ਦਾਤੀ ਗੁੰਮਟੀ ਦੀ ਤੋ ਬਾਕੀ ਸਭ ਥੱਲੇ
@jagtarkaler3316
@jagtarkaler3316 Ай бұрын
ਵੀਰ ਇਹ ਕਿਥੇ
@vaarispunjabdederabassi1403
@vaarispunjabdederabassi1403 Ай бұрын
ਖਾਰੇ ਵਾਲੇ ਬਹੁਤ ਲੁੱਟਦੇ ਹਨ ਜਿਹੜੀ ਕਹੀ ਬਜਾਰ ਵਿੱਚ ੪ / ੫ ਸੌ ਦੀ ਮਿਲ ਸਕਦੀ ਹੈ ਉਹ ਖਾਰੇ ਵਾਲੇ ੮ /੯ ਸੌ ਤੱਕ ਦਿੰਦੇ ਹਨ ।। ਜਿਹੜੀ ਕਹੀ ੮ ਸੌ ਦੀ ਦੱਸ ਕੇ ੭੫੦ ਦੀ ਦਿੱਤੀ, ੫੦ ਰੁਪਏ ਛੋਟ ਕਰਨ ਦਾ ਅਹਿਸਾਨ ਵੀ ਝੱਲਿਆ, ਉਸਦੇ ਨਾਲ ਦੀ ਵਧੀਆ ਕਹੀ, ਕੋਟਕਪੂਰੇ ਸ਼ਹਿਰ ਵਿੱਚ ੪੫੦ ਦੀ ਮਿਲ ਜਾਂਦੀ ਹੈ।। ਮਤਲਬ ਅੱਧੇ ਮੁੱਲ ਵਿੱਚ ।।