Пікірлер
@AS-nc5wh
@AS-nc5wh 11 минут бұрын
ਕੀ ਵੀਰ ਜੀ ਦਸ ਗੁਰੂ ਸਾਹਿਬਾਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਗੁਰੂ ਨਹੀਂ ਹੋਇਆ। ਪਰਮਾਤਮਾ ਦਾ ਇਹ ਨਿਜ਼ਾਮ ਕੇਵਲ ਸਿੱਖ ਗੁਰੂਆਂ ਵਾਸਤੇ ਈ ਬਣਾਇਆ ਸੀ। ਪਰਮਾਤਮਾ ਨੇ ਇਹ ਲਿੱਖ ਕੇ ਦੇ ਦਿੱਤਾ ਸੀ ਕਿ ਸਿੱਖ ਗੁਰੂਆਂ ਤੋਂ ਬਗੈਰ ਮੈਂ ਹੋਰ ਕੋਈ ਗੁਰੂ ਧਰਤੀ ਤੇ ਨਹੀਂ ਭੇਜਣਾ।ਇਹ ਸਿੱਖ ਗੁਰੂ ਤੇ ਸੰਤ ਪ੍ਰਚਾਰਕ ਆਦਿ ਈ ਸੱਚੇ ਨੇਂ, ਬਾਕੀ ਸਭ ਪਾਖੰਡੀ ਨੇਂ।
@AS-nc5wh
@AS-nc5wh 15 минут бұрын
ਵੀਰ ਜੀ ਤੁਸੀਂ ਪਾ ਲਿਆ ਪਰਮਾਤਮਾ ਨੂੰ।
@AS-nc5wh
@AS-nc5wh 22 минут бұрын
ਭਿੰਡਰਾਂਵਾਲੇ ਨੂੰ ਵੀਹਵੀਂ ਸਦੀ ਦਾ ਮਹਾਨ ਸਿੱਖ ਕਹਿੰਦੇ ਆ।ਉਸ ਨੇ ਕਿੱਡੇ ਕ ਸੂਰਮੇ ਪੈਦਾ ਕਰ ਦਿੱਤੇ ਆ ਭਿੰਡਰਾਂਵਾਲੇ ਦੇ ਪੁੱਤਰ ਆਪਣੇ ਪੁੱਤ ਦੇ ਵਿਆਹ ਤੇ ਬਾਦਲ ਪਰਿਵਾਰ ਦਾ ਅਸ਼ੀਰਵਾਦ ਲੈਂਦੇ ਨੇ ਜਿਸ ਪ੍ਰਕਾਸ਼ ਸਿੰਘ ਬਾਦਲ ਬਾਰੇ ਕਿਹਾ ਜਾਂਦਾ ਹੈ ਕਿ ਭਿੰਡਰਾਂਵਾਲੇ ਨੂੰ ਉਸ ਨੇ ਮਰਵਾਇਆ। ਜਿੰਨਾ ਦੇ ਪੁੱਤਰ ਭਿੰਡਰਾਂਵਾਲੇ ਨੇ ਹਥਿਆਰ ਦੇ ਕੇ ਬਲਦੀ ਅੱਗ ਵਿਚ ਸੁੱਟੇ ਨੇਂ ਉਹ ਸਾਰੇ ਪਿੰਡਾਂ ਦੀਆਂ ਓਨਾ ਮਾਵਾਂ ਦੇ ਹੀ ਪੁਤਰ ਸਨ ਜਿਨ੍ਹਾਂ ਦੀਆਂ ਮਾਵਾਂ ਗਾਇਕਾਂ ਦੇ ਅਖਾੜੇ ਵੇਖਦੀਆਂ ਨੇ। ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਜੀ ਦਾ ਈ ਲੜਕਾ ਆ ਨਾਂ ਭਾਈ ਮਨਜੀਤ ਸਿੰਘ ਜਿਸ ਨੇ ਸਾਰੀ ਉਮਰ ਵੱਡੇ ਬਾਦਲ ਦੀ ਸੇਵਾ ਵਿਚ ਗੁਜਾਰ ਦਿਤੀ। ਜਦੋਂ ਵੀ ਕੌਮ ਨੂੰ ਲੋੜ ਪਈ ਓਦੋਂ ਗਾਣੇ ਸੁਣਨ ਵਾਲੇ ਮੋਨੇ ਘੋਨੇ ਈ ਕੰਮ ਆਏ। ਕਿਸਾਨ ਮੋਰਚੇ ਵਿਚੋਂ ਜੇ ਕਿਸੇ ਨੂੰ ਕੌਮੀ ਸ਼ਹੀਦ ਦਾ ਖਿਤਾਬ ਮਿਲਿਆ ਤਾਂ ਮੋਨੇ ਕਲਾਕਾਰ ਦੀਪ ਸਿੱਧੂ ਨੂੰ ਮਿਲਿਆ। ਕਿਸੇ ਚੌੜੇ ਗਾਤਰੇ ਤੇ ਖੁੱਲੇ ਦਾੜ੍ਹੇ ਵਾਲੇ ਸਿੱਖ ਨੂੰ ਨਹੀਂ। ਚੌਵੀ ਘੰਟੇ ਬਾਣੀ ਪੜ੍ਹਨ ਵਾਲੇ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਬਾਰੇ ਲੋਕੀਂ ਕੀ ਕਹਿੰਦੇ ਨੇ ਸਭ ਨੂੰ ਪਤਾ। ਜਿਸ ਭਗਤ ਸਿੰਘ ਦੀ ਗੱਲ ਕੀਤੀ ਆ ਉਹ ਭਗਤ ਸਿੰਘ ਸਿਰੇ ਦਾ ਨਾਸਤਿਕ ਸੀ
@AS-nc5wh
@AS-nc5wh 52 минут бұрын
ਜੇ ਵੀਰਾ ਰਹਿੰਦ ਖੂਹੰਦ ਈ ਗਈ ਆ, ਫਿਰ ਤਹਾਨੂੰ ਲਾਲੋ ਲਾਲ ਹੋਣ ਦੀ ਕੀ ਲੋੜ ਆ। ਗੁਰੂ ਮਹਾਰਾਜ ਨੇ ਜ਼ਾਤ ਪਾਤ ਦਾ ਵਿਤਕਰਾ ਖਤਮ ਕੀਤਾ ਸੀ, ਤੁਸੀਂ ਉਸ ਨੂੰ ਹਿੰਦੂ ਧਰਮ ਤੋਂ ਵੀ ਵੱਧ ਕਰ ਦਿੱਤਾ। ਫ਼ਰਕ ਸਿਰਫ਼ ਇੰਨਾ ਹੈ ਕਿ ਬ੍ਰਾਹਮਣ ਦੀ ਜਗ੍ਹਾ ਜੱਟਾਂ ਨੇ ਲ਼ੈ ਲਈ ਆ। ਓਨਾ ਨੂੰ ਜਿਥੇ ਇਜ਼ਤ ਮਿਲੂ ਜਾਣਗੇ। ਤੁਸੀਂ ਇਹ ਨਾਂ ਭੁੱਲੋ ਕਿ ਗੁਰੂ ਸਾਹਿਬਾਨ ਦੇ ਮਾਪੇ ਵੀ ਸਨਾਤਨੀ ਸਨ। ਗੁਰੂ ਸਾਹਿਬ ਜੀ ਨੇ ਵੀ ਆਪਣਾਂ ਰਵਾਇਤੀ ਧਰਮ ਛੱਡਿਆ ਸੀ। ਸਾਰੀ ਉਮਰ ਦੇਵੀ ਦੀ ਪੂਜਾ ਕਰਨ ਵਾਲੇ ਭਾਈ ਲਹਿਣਾ ਵੀ ਧਰਮ ਪਰਿਵਰਤਨ ਕਰ ਕੇ ਈ ਗੁਰੂ ਬਣੇਂ ਸਨ। ਜਿਸ ਦੇਵੀ ਦੀ ਭਾਈ ਲਹਿਣਾ ਪੂਜਾ ਕਰਦੇ ਸਨ ਦਸਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਏਸੇ ਦੇਵੀ ਦੀ ਅਰਾਧਨਾ ਕਰ ਕੇ ਈ ਖ਼ਾਲਸੇ ਦੀ ਸਾਜਨਾ ਕੀਤੀ ਸੀ।
@AS-nc5wh
@AS-nc5wh Сағат бұрын
ਵੀਰ ਜੀ ਦੂਜਿਆਂ ਨੂੰ ਕਹਿਣਾਂ ਸੌਖਾ ਹੁੰਦਾ। ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਦਾ ਦਾਅਵਾ ਕਰਦੀ ਆ।ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੇ ਉਲਟ ਬਾਹਰੀ ਧਾਰਮਿਕ ਚਿੰਨ੍ਹ ਕਕਾਰ ਆਦਿ ਧਾਰਨ ਕਰੀ ਫ਼ਿਰਦੀ ਆ, ਬਾਹਰੀ ਭੇਖ ਕਰੀ ਫਿਰਦੀ ਆ । ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਵੀ ਗੱਲ ਸਿੱਖ ਧਰਮ ਵਿੱਚ ਲਾਗੂ ਨਹੀਂ। ਇੱਕ ਪਾਸੇ ਇਹ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਮੈਨੂੰ ਅਜਿਹਾ ਜਨੇਊ ਪਾਓ ਜਿਹੜਾ ਜਲੇ ਨਾਂ,ਮਰਨ ਤੋਂ ਬਾਅਦ ਵੀ ਨਾਲ ਜਾਵੇ। ਹੁਣ ਬੰਦਾ ਪੁੱਛੇ ਕਿ ਗਾਤਰਾ ਕਛਹਿਰਾ ਨਹੀਂ ਜਲਣਾਂ,ਇਹ ਨਾਲ਼ ਜਾਣਾਂ।
@AS-nc5wh
@AS-nc5wh Сағат бұрын
ਵੀਰਾ ਇੱਕ ਚੀਜ਼ ਆ ਭਾਵੇਂ ਤਹਾਨੂੰ ਬੁਰੀ ਲੱਗੇ,ਆਮ ਲੋਕਾਂ ਨੂੰ ਪੁੱਛ ਕੇ ਦੇਖਿਓ ਓਹ ਆਪੇ ਈ ਕਈ ਗੱਲਾਂ ਦੱਸ ਦੇਣਗੇ ਕਿ ਸਾਨੂੰ ਪੀਰਾਂ ਤੋਂ ਬਹੁਤ ਕੁਝ ਮਿਲਿਆ। ਪੀਰਾਂ ਦੇ ਦਰਬਾਰ ਕੁੱਝ ਕਰੀਏ ਤਾਂ ਰਾਤ ਨੂੰ ਪਤਾ ਲੱਗ ਜਾਂਦਾ। ਅਜਿਹੀਆਂ ਧਾਰਨਾਵਾਂ ਓਨਾ ਵਿੱਚ ਬਣੀਆਂ ਨੇ। ਤੇ ਹੁਣ ਸਭ ਤੋਂ ਵੱਡਾ ਅਸਥਾਨ ਆ, ਸ੍ਰੀ ਹਰਿਮੰਦਰ ਸਾਹਿਬ ਓਥੇ ਸਭ ਤੋਂ ਜ਼ਿਆਦਾ ਕਤਲੋਗਾਰਤ ਹੁੰਦੀ ਆ, ਗ਼ਲਤ ਕੰਮ ਹੁੰਦੇ ਆ,ਪਰ ਕਦੇ ਕਿਸੇ ਨੂੰ ਕੁੱਝ ਹੋਇਆ। ਐਵੇਂ ਨਹੀਂ ਅਮ੍ਰਿਤ ਧਾਰੀ ਲੋਕ ਵੀ ਦੀਵੇ ਜਗਾਉਂਦੇ ਆ ਕੋਈ ਗੱਲ ਤਾਂ ਹੋਵੇਗੀ
@AS-nc5wh
@AS-nc5wh Сағат бұрын
ਇਹ ਗੱਪ ਕਹਾਣੀਆਂ ਸਾਰੇ ਈ ਛੱਡਦੇਂ ਨੇ। ਸਾਡੇ ਢਾਡੀ ਕਵੀਸ਼ਰ ਸੁਣਾਉਂਦੇ ਰਹੇ ਜਿਵੇਂ ਮੁਸਲਮਾਨ ਜਰਨੈਲਾਂ ਨੇ ਪੁੱਛਿਆ ਕਿ ਸਿੱਖ ਖਤਮ ਕਿਉਂ ਨਹੀਂ ਹੋ ਰਹੇ ਤਾਂ ਓਨਾਂ ਕਹਿਣਾਂ ਕਿ ਅਸੀਂ ਸਿੱਖਾਂ ਦੀ ਕੱਟ ਵੱਢ ਕਰਦੇ ਆ ਤਾਂ ਉਹ ਅਮ੍ਰਿਤ ਸਰ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ, ਤਾਂ ਉਹ ਨੌਂ ਬਰ ਨੌਂ ਹੋ ਜਾਂਦੇ ਨੇ।ਪਰ ਹੁਣ ਵੀਰ ਦੇਗ ਵਿਚ ਸੜ ਗਿਆ, ਉਹ ਤਾਂ ਨੌਂ ਬਰ ਨੌਂ ਹੋਇਆ ਨਹੀਂ। ਜਦੋਂ ਸਰੋਵਰਾਂ ਬਾਰੇ ਕਾਮਰੇਡਾਂ ਨੇ ਅਜਿਹੀਆਂ ਸੱਚੀਆਂ ਗੱਲਾਂ ਕੀਤੀਆਂ ਤਾਂ ਭਿੰਡਰਾਂਵਾਲੇ ਨੇ ਓਨਾ ਨੂੰ ਗੋਲੀਆਂ ਮਰਵਾਈਆ ਸਨ
@AS-nc5wh
@AS-nc5wh Сағат бұрын
ਅੱਖੀਂ ਦੇਖੀ ਗੱਲ ਦੱਸਣ ਲੱਗਾ ਹਾਂ ਵੀਰਾ, ਗੋਇੰਦਵਾਲ ਸਾਹਿਬ ਵਿਖੇ ਸ਼ਾਹ ਹੁਸੈਨ ਦੀ ਕਬਰ ਗੁਰਦੁਆਰਾ ਸਾਹਿਬ ਵਿੱਚ ਬਣੀਂ ਆ, ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤੋਂ ਬਾਅਦ ਇਸ ਕਬਰ ਨੂੰ ਮੱਥਾ ਟੇਕਦੇ ਨੇ। ਪੱਟੀ ਲਾਗੇ ਪਿੰਡ ਆ ਸਰਾਲੀ ਮੰਡਾਂ। ਇਥੇ ਪੰਜ ਪੀਰਾਂ ਦਾ ਦਰਬਾਰ ਹੈ, ਜਿਥੇ ਐਤਵਾਰ ਪੀਰਾਂ ਦੇ ਨਾਂ ਤੇ ਫਾਂਡੇ ਕੀਤੇ ਜਾਂਦੇ ਨੇ,ਇਸ ਅਸਥਾਨ ਦਾ ਪ੍ਰਬੰਧ ਨਿਹੰਗ ਸਿੰਘਾਂ ਕੋਲ ਹੈ। ਅਮ੍ਰਿਤ ਸਰ ਦੇ ਕੋਲ ਬਾਬਾ ਨੌਧ ਸਿੰਘ ਜੀ ਦੀ ਸਮਾਧ ਹੈ ਸਾਰੇ ਲੋਕ ਇਸ ਸਮਾਧ ਨੂੰ ਮੱਥਾ ਟੇਕ ਕੇ ਜਾਂਦੇ ਨੇ, ਪ੍ਰਬੰਧ ਨਿਹੰਗ ਸਿੰਘਾਂ ਕੋਲ ਆ। ਪਹਿਲਾਂ ਵੀਰ ਜੀ ਗੁਰੂ ਘਰਾਂ ਵਿਚੋਂ ਇਹ ਚੀਜ਼ਾਂ ਬੰਦ ਕਰੋ, ਫਿਰ ਈ ਤੁਹਡੀ ਕਥਾ ਦਾ ਕੋਈ ਅਸਰ ਹੋਣਾਂ। ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੇਂ ਜੋ ਕਰਨਾ ਸੀ ਕਰ ਗਏ,ਪਰ ਅੱਜ ਕੱਲ ਨੌਜਵਾਨਾਂ ਨੇ, ਲੋਕਾਂ ਨੇ ਓਨਾ ਲੋਕਾਂ ਦਾ ਜੀਵਨ ਵੇਖਣਾ ਹੈ ਜੋ ਪੰਥ ਦੇ ਠੇਕੇਦਾਰ ਤੇ ਪ੍ਰਚਾਰਕ ਕਹਾਉਂਦੇ ਨੇਂ
@AS-nc5wh
@AS-nc5wh Сағат бұрын
ਨਸ਼ੇ ਪੰਜਾਬ ਵਿੱਚ ਲਿਆਂਦੇ ਵੀ ਗੁਰੂ ਖਾਲਸੇ ਦੀ ਪੰਥਕ ਸਰਕਾਰ ਨੇ ਆ,
@AS-nc5wh
@AS-nc5wh Сағат бұрын
ਵੀਰ ਜੀ ਭਾਈ ਲਹਿਣਾ ਜੀ ਪਹਿਲਾਂ ਦੇਵੀ ਦੇ ਭਗਤ ਸਨ,ਸਾਰੀ ਉਮਰ ਦੇਵੀ ਦੀ ਪੂਜਾ ਕਰਦੇ ਰਹੇ, ਤੁਸੀਂ ਦੱਸ ਸਕਦੇ ਹੋ ਕਿ ਗੁਰੂ ਨਾਨਕ ਸਾਹਿਬ ਜੀ ਨੇ ਓਨਾ ਨੂੰ ਦੇਵੀ ਨਾਲੋਂ ਤੋੜ ਕੇ ਸਿੱਖ ਬਨਾਉਣ ਲਈ ਕਿੰਨੇ ਪੈਸੇ ਦਿੱਤੇ ਸਨ?
@AS-nc5wh
@AS-nc5wh 2 сағат бұрын
ਵੀਰਾ ਪੈਸੇ ਨਹੀਂ ਮਿਲ਼ਦੇ, ਗੁਰੂ ਮਹਾਰਾਜ ਦੇ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਅਖੌਤੀ ਨੀਵੀਂ ਜਾਤ ਵਾਲਿਆਂ ਦੇ ਬਾਟੇ ਵੱਖਰੇ ਕਰ ਦਿੱਤੇ ਗਏ, ਸ਼ਮਸ਼ਾਨ ਘਾਟ ਵੱਖਰੇ ਕਰ ਦਿੱਤੇ ਗਏ ਨਿਹੰਗ ਸਿੰਘਾਂ ਵਿੱਚ ਓਨਾ ਨੂੰ ਦੂਰ ਰੱਖਿਆ ਜਾ ਰਿਹਾ।ਕੀ ਨਾਨਕਸਰੀਆਂ ਦਾ ਜਿਹੜੇ ਅਖੌਤੀ ਨੀਵੀਂ ਜਾਤ ਵਾਲਿਆਂ ਨੂੰ ਗ੍ਰੰਥੀ ਵੀ ਨਹੀਂ ਰੱਖਦੇ ਓਨਾ ਬਾਰੇ ਕੁਝ ਕਹਿ ਸਕਦੇ ਜੇ। ਨਿਹੰਗ ਸਿੰਘ ਜਿੰਨਾ ਨੇ ਅਖੌਤੀ ਨੀਵੀਂ ਜਾਤ ਵਾਲਿਆਂ ਦੇ ਬਾਟੇ ਵੱਖਰੇ ਕਰ ਦਿੱਤੇ ਓਨਾ ਬਾਰੇ ਕੁਝ ਕਹਿ ਸਕਦੇ ਜੇ
@AS-nc5wh
@AS-nc5wh 2 сағат бұрын
ਆਪਣੇ ਵਿਚੋਂ ਪ੍ਰਾਪਤ ਕੀਤਾ ਕਿਸੇ ਨੇ ਰੱਬ,ਸਿਰਫ ਪੈਸੇ ਇਕੱਠੇ ਕਰਨ ਲਈ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਰਤੋਂ ਕੀਤੀ ਜਾਂਦੀ ਆ, ਗੁਰੂ ਗ੍ਰੰਥ ਸਾਹਿਬ ਜੀ ਮੰਨਦਾ ਤੇ ਕੋਈ ਵੀ ਨਹੀਂ। ਜਿਥੋਂ ਤੱਕ ਬੰਦੀ ਸਿੰਘਾਂ ਦੀ ਗੱਲ ਆ, ਵਾਜਪਾਈ ਦੀ ਸਰਕਾਰ ਵੇਲੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਪ੍ਰੋਗਰਾਮ ਬਣਿਆਂ ਸੀ, ਜਦੋਂ ਓਨਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂ ਪੁਛਿਆ ਤਾਂ ਉਸ ਨੇ ਇਹ ਕਹਿ ਕੇ ਇਹ ਗੱਲ ਰੱਦ ਕਰ ਦਿੱਤੀ ਕਿ ਮੈਨੂੰ ਰਾਜ਼ ਕਰਨ ਦੇਣਾ ਕਿ ਨਹੀਂ।ਓਸੇ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਤੋਂ ਪੰਥ ਰਤਨ ਦਾ ਖਿਤਾਬ ਦਿੱਤਾ ਗਿਆ।ਇਹ ਖਿਤਾਬ ਗੁਰੂ ਖ਼ਾਲਸੇ ਨੇ ਦਿੱਤਾ ਸੀ ਸਰਕਾਰ ਨੇ ਨਹੀਂ।ਇਸ ਲਈ ਵੀਰ ਜੀ ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਸਾਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ। ਕਿੰਨੇ ਸਾਲ ਖਾਲਸਾ ਪੰਥ ਦੀ ਸਰਕਾਰ ਰਹੀ ਆ, ਓਦੋਂ ਛੱਡ ਦਿੰਦੇ ਕੌਂਣ ਰੋਕਦਾ ਸੀ ਇੰਨਾ ਨੂੰ
@TejinderKaurGodhi
@TejinderKaurGodhi 3 сағат бұрын
Sat vachan waheguru ji
@ParmatmasinghSingh-oe8iu
@ParmatmasinghSingh-oe8iu 5 сағат бұрын
ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ। ਅਤਿ ਸਤਿਕਾਰਯੋਗ ਹਨ
@harmohinderkaurmarwaha2314
@harmohinderkaurmarwaha2314 5 сағат бұрын
Sab foot puan vali neeti hai kintoo chhado waheguru ji
@kamaljeetkaur1387
@kamaljeetkaur1387 6 сағат бұрын
Shote, dusre nu kire pane bade sokhe ne......
@Aspirant1477
@Aspirant1477 16 сағат бұрын
Tusi kidi gal kar rahe ho
@narindersingh2387
@narindersingh2387 17 сағат бұрын
ਸ਼੍ਰੋਮਣੀ ਕਮੇਟੀ ਦਿੱਲੀ ਦੇ ਸਾਰੇ ਪ੍ਰਧਾਨ ਦਾੜੀਆਂ ਬੰਨ ਕੇ ਰਖਦੇ ਹਨ ਪੈਂਟਾ ਸ਼ਰਟਾਂ ਪਾਓਂਦੇ ਹਨ ਅਤੇ ਟਾਈਆਂ ਬਸਮਾ ਲਾ ਕੇ ਸਟੇਜ ਤੇ ਬੰਗਲਾ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਨ ਕਰਦੇ ਰਹਿੰਦੇ ਹਨ ਅਤੇ ਆਪਣੇ ਆਪਣੇ ਸਿਆਸੀ ਆਗੂਆਂ ਦੀ ਵਡਿਆਈ ਕਰਦੇ ਰਹਿੰਦੇ ਹਨ ਉਨ੍ਹਾਂ ਅਗੇ ਇਹ ਪ੍ਰਚਾਰਕ ਚੁਪ। ਰਹਿੰਦੇ ਹਨ ਇਹਨਾਂ ਨੂ ਪਤਾ ਹੈ ਕਿ ਜੇ ਕੁਝ ਕਿਹਾ ਫੇਰ ਅਗੇ ਤੋਂ ਸਟੇਜ ਤੇ ਟਾਈਮ ਨਹੀਂ ਮਿਲਣਾ ਨਾ ਸਿਖਾਂ ਤੇ ਹੁਣ ਹੋ ਰਹੇ ਜ਼ੁਲਮ ਦੀ ਗੱਲ ਕਰਦੇ ਪ੍ਰਧਾਨ ਦੀ ਪਾਰਟੀ ਦੇਖਕੇ ਸਟੇਜ ਤੇ ਕਥਾ ਕਰਦੇਹਨ
@narindersingh2387
@narindersingh2387 17 сағат бұрын
ਕੁਲਵੰਤ ਸਿੰਘ ਜੀ
@Aspirant1477
@Aspirant1477 18 сағат бұрын
Kehra ragi ne gaame di tune laayi kihdi gal karde paye ho
@Ranglapunjab103
@Ranglapunjab103 19 сағат бұрын
ਬਾਬਾ ਜੀ ਬਹੁਤ ਸਿਖਿਆਦਾਇਕ ਗੱਲਾਂ ਕਰ ਰਹੇ ਨੇ, ਮੁੰਡੇ ਦੇ ਜਜ਼ਬਾਤਾਂ ਦਾ ਬਹੁਤ ਖਿਆਲ ਕੀਤਾ ਬਾਬਾ ਜੀ ਨੇ।
@makhansinghmauji-lo7jm
@makhansinghmauji-lo7jm 20 сағат бұрын
ਗਿਆਨੀ ਜੀ, ਜਾਗਰ ਹੁਸੈਨ ਨਾਮ ਨਹੀਂ ਹੈ,, ਸਹੀ ਲਫ਼ਜ਼ਾਂ ਵਿੱਚ ( ਜਾਕਰ ਹੁਸੈਨ ) ਪੂਰਾ ਨਾਮ ਹੈ ਜੀ, ਮੁਆਫ਼ ਕਰਨਾ ਜੀ ਧੰਨਵਾਦ ਜੀ, ਸ਼ਾਬਾਸ਼ ਸੱਚ ਬੋਲਣ ਦਾ,
@jaspalkaur8868
@jaspalkaur8868 20 сағат бұрын
Jo in baba ji ko mante ho v inko Rab ka roop mante hen theek h ye apki mnmtt h. Hm kisi ko nhi rok skte. Pr apke baba ji Rab hen to apni Bani ucharen.dusere dharm ki Gurbani ka niradar kyon krte ho.??
@jaspalkaur8868
@jaspalkaur8868 20 сағат бұрын
Jo in baba ji ko mante ho v inko Rab ka roop mante hen theek h ye apki mnmtt h. Hm kisi ko nhi rok skte. Pr apke baba ji Rab hen to apni Bani ucharen.dusere dharm ki Gurbani ka niradar kyon krte ho.??
@Lakhwinder1443
@Lakhwinder1443 20 сағат бұрын
ਜਬਲੀਆਂ
@pushpinderkaur3516
@pushpinderkaur3516 20 сағат бұрын
ਸਿੱਖ ਸਿੱਖ ਨੂੰ ਨਾ ਮਾਰੇ ਤਾ ਇਹ ਕੋਮ ਕਦੇ ਨਾ ਹਾਰੇ
@HarmeetSingh06
@HarmeetSingh06 21 сағат бұрын
ਤੁਹਾਡੀ ਵੀਡੀਓ ਵਿੱਚ ਤੁਸੀਂ ਰਾਗੀ ਸਿੰਘ ਦੇ ਦਾੜ੍ਹੀ ਬੰਨ੍ਹ ਕੇ ਕੀਰਤਨ ਸੇਵਾ ਕਰਨ ਬਾਰੇ ਦੱਸਿਆ ਹੈ। ਕੀ ਤੁਸੀਂ ਇਹੀ ਗੱਲ ਦਿੱਲੀ ਕਮੇਟੀ ਪ੍ਰਧਾਨ ਜਾਂ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਲਈ ਕਹਿ ਸਕਦੇ ਹੋ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਵੀ ਕਹੋ ਕਿ ਕਮੇਟੀ ਮੈਂਬਰਾਂ ਨੂੰ ਦਾੜ੍ਹੀ ਬੰਨ੍ਹਣ ਦੇ ਮੁੱਦੇ ਬਾਰੇ ਵੀ ਗੱਲ ਕਰਨ।
@narindersingh2387
@narindersingh2387 19 сағат бұрын
ਸ਼੍ਰੋਮਣੀ ਕਮੇਟੀ ਦਿੱਲੀ ਦੇ ਸਾਰੇ ਪ੍ਰਧਾਨ ਦਾੜੀਆਂ ਬੰਨ ਕੇ ਰਖਦੇ ਹਨ ਪੈਂਟਾ ਸ਼ਰਟਾਂ ਪਾਓਂਦੇ ਹਨ ਅਤੇ ਟਾੲਆਂ ਲਾਕੇ ਅਤੇ ਬਸਮਾ ਲਾ ਕੇ ਸਟੇਜ ਤੇ ਬੰਗਲਾ ਸਾਹਿਬ ਤੋਂ ਬੋਲਦੇ ਦੇਖੇ ਹਨ ਅਤੇ ਸਿਆਸੀ ਆਗੂਆਂ ਦੇ ਗੁਣ ਗਾਉਂਦੇ ਰਹਿੰਦੇ ਹਨ
@PargatSinghKhehra-cg5fz
@PargatSinghKhehra-cg5fz 22 сағат бұрын
Kio Jalus kadonade ho vubanuo
@sikhiismylife8311
@sikhiismylife8311 23 сағат бұрын
Wah wah if a singer take so many lakh If a raggi us getting money these days you guts are feeling jealous why
@manjitkaur7075
@manjitkaur7075 23 сағат бұрын
Tuc dekhya veer ji ohna nu behta dendya ?nale thu ohna dai kirtan tai kyo itrarj hai
@harvirderchopra1879
@harvirderchopra1879 23 сағат бұрын
Very well said
@HarjeetSingh-lt6lm
@HarjeetSingh-lt6lm Күн бұрын
ना टकले के सिर में ना आए गानजेरी कहां राजा भोज कहां गंगू तेली 😂😂😂😂😂😂
@user-qc1bz7ng3y
@user-qc1bz7ng3y Күн бұрын
ਨਿਰਮਲ ਸਿੰਘ ਦੌਲੇਵਾਲਾ ਮੋਗਾ ਤੋਂ
@dalbirkaur9850
@dalbirkaur9850 Күн бұрын
Putra shabash
@dalbirkaur9850
@dalbirkaur9850 Күн бұрын
Bikul sach
@sargunsidhu2781
@sargunsidhu2781 Күн бұрын
ਫਿਰ ਕੀ ਹੋਇਆ ਬਾਣੀ ਪੜ੍ਹੀ ਜਾਂਦੀ ਇਸ ਦਾ ਕਿਉਂ ਵਿਰੋਧ ਹੋ ਰਿਹਾ ਹੈਰਾਨ ਵਾਲੀ ਗੱਲ ਹੈ ਜੋ ਵਹਿਗੁਰੂ ਕਰਾ ਰਿਹਾ ਚੱਗਾ ਹੀ ਹੈ 🎉🎉
@kuldipsingh8971
@kuldipsingh8971 Күн бұрын
Due to jealousy factor this baseless propaganda is going on.Better it is to stop this mudslinging.Repetition of Waheguru is not bad.
@TejinderKaurGodhi
@TejinderKaurGodhi Күн бұрын
Sat vachan waheguru ji
@TejinderKaurGodhi
@TejinderKaurGodhi Күн бұрын
Gurbani se judo waheguru ji
@kulpreetsinghbhatia3616
@kulpreetsinghbhatia3616 Күн бұрын
School media te sarkara ne befa gark kitta hoye hae
@TejinderKaurGodhi
@TejinderKaurGodhi Күн бұрын
Waheguru ji ka Khalsa waheguru ji ki Fateh ji
@GurdevSingh-xd2jq
@GurdevSingh-xd2jq Күн бұрын
ਅਖੰਡ ਕੀਰਤਨੀ ਜੱਥਾ ਪਿਛਲੇ 100 ਸਾਲਾਂ ਤੋਂ ਕੀਰਤਨ ਕਰ ਰਿਹਾ ਹੈ ਜੱਥੇ ਦੇ ਮੁਖੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਜਿਨਾਂ ਨੂੰ ਮਿਲ ਕੇ ਭਗਤ ਸਿੰਘ ਸਿੰਘ ਸਜਿਆ ਅਕਾਲੀ ਲਹਿਰ ਦੇ ਕ੍ਰਾਂਤੀਕਾਰੀ ਗਦਰ ਲਹਿਰ ਦੇ ਕ੍ਰਾਂਤੀਕਾਰੀ ਬਬਰੀ ਸਿੰਘ ਸਨ ਪੰਥ ਜੀ ਸੌਣ ਚੜੀ ਦਾ ਖਿਤਾਬ ਮਿਲਿਆ ਅਕਾਲ ਤਖਤ ਵੱਲੋਂ ਪੂਰੇ ਵਰਲਡ ਦੇ ਵਿੱਚ ਨਿਸ਼ਕਾਮ ਕੀਰਤਨ ਕਰਦੇ ਨੇ ਸਿੰਘ ਬਹੁਤ ਵੱਡੀ ਤਾਦਾਦ ਵਿੱਚ ਸੰਗਤ ਨੂੰ ਜੋੜਿਆ ਹੈ ਨਸ਼ਾ ਤੇ ਮਾਸ ਖਾਣ ਤੋਂ ਵਰਜ ਦੇਨੇ ਸ਼੍ਰੋਮਣੀ ਕਮੇਟੀ ਦੇ ਨਾਲ ਜੁੜੇ ਲੋਕ ਮਾਸ ਤੇ ਸ਼ਰਾਬਾਂ ਪੀਂਦੇ ਨੇ ਤੇ ਗੱਲ ਪੱਕੇ ਰਾਗਾਂ ਦੀ ਕਰਦੇ ਨੇ ਰਾਗ ਸੁਣ ਕੇ ਕੋਈ ਰਾਜ਼ੀ ਨਹੀਂ ਹੋਰ ਪਤਾ ਨਹੀਂ ਕਿੰਨੇ ਤਰਾਂ ਦੀ ਨੁਕਤੇ ਚੀਨੀਆਂ ਕਰਦੇ ਨੇ ਪੰਜਾਬ ਦੇ ਵਿੱਚ ਤੇ ਲੋਕ ਕ੍ਰਿਸ਼ਨ ਜਾਂ ਦੂਜੇ ਧਰਮ ਚ ਜਾ ਰਹੇ ਨੇ ਉਹਨਾਂ ਨੂੰ ਪੱਕੇ ਰਾਗ ਸੁਨਾਣ ਤੇ ਗੁਰਦਾਸ ਮਾਨ ਵਰਗਿਆਂ ਨੂੰ ਪੱਕੇ ਰਾਤ ਸੁਣਾਣ ਕੀ ਪਤਾ ਤੁਹਾਡੇ ਪੱਕੇ ਰੰਗ ਸੁਣ ਕੇ ਉਹ ਸਿੱਖ ਮਾਂਜੇ
@thankyou2494
@thankyou2494 Күн бұрын
ਅਜੇ ਤੁਸੀ ਉਗਦੇ ਹੋਏ ਸੂਰਜ ਹੋ ਪੈਲੇ ਗਿਆਨ ਇਕੱਠਾ ਕਰੋ ਫਿਰ ਬੋਲੋ ਜਿੰਨੀ ਲਾਈ ਗਲੀ ਉਸੇ ਦੇ ਨਾਲ ਉੱਠ ਚੱਲੀ ਨਾ ਬਣੋ
@thankyou2494
@thankyou2494 Күн бұрын
ਤੁਸੀ ਇਹ ਦੱਸੋ ਜੌ ਤੁਸੀ ਬੋਲ ਰਹੇ ਹੋ ਓਦੇ ਲਈ ਤੁਹਾਨੂੰ ਕਿੰਨੇ ਰੁਪਏ ਮਿਲੇ ਹਨ
@Lakhwinder1443
@Lakhwinder1443 Күн бұрын
ਕੋਈ ਸ਼ਬਦ ਦੀ ਵਿਚਾਰ ਤਾਂ ਤੁਵੀ ਨਹੀਂ ਕੀਤੀ ਪੁੱਤ ਸਾਰੀ ਵੀਡੀਓ ਚ ਬਸ ਰੋਲ ਗਚੋਲਾ ਹੀ ਕੀਤਾ
@kaurkaur7621
@kaurkaur7621 Күн бұрын
Bhai sahib bhai Ranjit Singh bilkul sahi keh rahe ne... Sidha raah dikhana sade wadya da haq hai. Maafi mangan nal koi chota nai ho janda. Sare man matt karn lag jan
@HarpreetSingh-m9h
@HarpreetSingh-m9h Күн бұрын
Vele log video banande te tamasha bna rahe ne
@kalraagencies9224
@kalraagencies9224 Күн бұрын
Sahi.waheguru.ji
@user-nx9ix7nw8j
@user-nx9ix7nw8j Күн бұрын
ਵੀਰ ਤੁਹਾਡੀਆਂ ਗੱਲਾਂ ਨਾਲ ਸਿੱਖਾ ਦੇ ਮਨਾਂ ਵਿੱਚ ਸਿੱਖ ਧਰਮ ਪ੍ਰਤੀ ਸ਼ੰਕਾ ਪੈਦਾ ਹੁੰਦੀ ਹੈ, ਇਸ ਸ਼ੰਕਾ ਕਾਰਨ ਹੀ ਸਿੱਖ ਫਿਰ ਦੂਸਰੇ ਧਰਮ ਵਿੱਚ ਜਾਣ ਲਗ ਜਾਂਦੇ ਨੇ। ਅਸੀ ਖੁਦ ਇਹੋ ਜੇਹਿਆ ਗੱਲਾਂ ਕਰਕੇ ਆਪਣੇ ਧਰਮ ਦਾ ਜਲੂਸ ਕੱਢ ਰਹੇ ਹਾਂ। ਵੀਰ ਅਗਰ ਬੋਲਣਾ ਹੈ ਤਾਂ ਸਿਸਟਮ ਦੀਆ ਗ਼ਲਤ ਨੀਤੀਆਂ ਬਾਰੇ ਬੋਲੋ ਜਿਸ ਨਾਲ ਲੋਕੀਂ ਜਾਗਰੂਕ ਹੋਣ ਤੇ ਅਜ਼ਾਦੀ ਵੱਲ ਕਦਮ ਵਧਾਉਣ।
@user-nx9ix7nw8j
@user-nx9ix7nw8j Күн бұрын
ਜਿੰਨਾ ਲੋਕਾਂ ਨੇ ਬਾਣੀ ਪੜ੍ਹ ਸੁਣ ਕੇ ਵੀ ਨਹੀਂ ਕੁੱਛ ਹਾਸਿਲ ਕੀਤਾ ਫਿਰ ਏਹਨਾਂ ਪਾਖੰਡੀ ਬਾਬਿਆਂ ਕੋਲ ਵੀ ਜਾ ਕੇ ਕੁੱਛ ਹਾਸਿਲ ਨਹੀਂ ਹੋਣਾ। ਜਦ ਖਾਲਸਾ ਰਾਜ ਆਵੇਗਾ ਏਹਨਾਂ ਪਾਖੰਡੀਆ ਨੇ ਆਪਣੇ ਆਪ ਖਤਮ ਹੋ ਜਾਣਾ।