Пікірлер
@RameshKumar-et2ld
@RameshKumar-et2ld 7 сағат бұрын
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ.
@NachaterSingh-pg6ll
@NachaterSingh-pg6ll 8 сағат бұрын
2009 ਪਤਨੀ ਛੱਡ ਗਈ ਸੀ ਦੋ ਬੱਚੇ ਸਨ ਜਵਾਨ ਹੋਏ ਉਹ ਛੱਡ ਕੇ ਚਲੇ ਗਏ ਹਨ ਜ਼ਿੰਦਗੀ ਨਰਕ ਸਮਾਨ ਆ
@user-pn6bm9ni3j
@user-pn6bm9ni3j 11 сағат бұрын
Waheguru ji waheguru ji parmatma tuhanu tarakki baksha God bless you may you live long
@user-bw8lq6qp4o
@user-bw8lq6qp4o 14 сағат бұрын
Beta ji tusi garet Ho waheguru ji chadhadi Kala rakhey ji
@harjit_singh.12345
@harjit_singh.12345 15 сағат бұрын
ਪੱਤਰਕਾਰ ਨੂੰ ਅਵਾਰਡ ਮਿਲਨਾ ਚਾਹੀਦਾ ਐਡਾ ਵੱਡਾ ਮੁੱਦਾ ਲੈ ਕੇ ਆਇਆ
@gurbaxkaur2452
@gurbaxkaur2452 22 сағат бұрын
ਅਸੀ ਵੀ ਪਾਸਵੋਟ ਵਾਲੀ ਵੀੜੀਓ ਬਾਰ ਵਾਰ ਦੇਖਦੇ ਰਹੇ ਪਹਿਲਾ ਤਾਂ ਅਸੀ ਸਚੀ ਸਮਝਦੇ ਰਹੇ ਬਾਦ ਵਿਚ ਪਤਾ ਲਗਾ ਕਿਇਹ ਤਾਂ ਕਹਾਣੀ ਬਣਾਈ ਸੀ
@NarinderSingh-de9xw
@NarinderSingh-de9xw 23 сағат бұрын
Talented artist
@kulwantsinghmann4976
@kulwantsinghmann4976 Күн бұрын
Kursi nu chinmbria baitha h sikhe gappy ne party da bera gark kitta
@tarsemgrewal9634
@tarsemgrewal9634 Күн бұрын
It’s totally right hats off to you beautiful ❤
@narinderkaur6102
@narinderkaur6102 Күн бұрын
V nice
@user-rn3sy7zq9z
@user-rn3sy7zq9z Күн бұрын
❤❤❤❤❤❤❤
@user-rn3sy7zq9z
@user-rn3sy7zq9z Күн бұрын
❤❤❤❤❤❤❤❤❤
@PARMINDERKAUR-yv2yc
@PARMINDERKAUR-yv2yc Күн бұрын
👌👌👌
@user-oy4sp5nv9k
@user-oy4sp5nv9k Күн бұрын
Waheguru ji
@03sarabjeetmasih69
@03sarabjeetmasih69 Күн бұрын
ਜੁਤਿਆਂ ਦੀ ਲੋੜ ਹੈ ਇਹ ਨੂੰ
@03sarabjeetmasih69
@03sarabjeetmasih69 Күн бұрын
शर्म कर
@user-cs6pr2zq3n
@user-cs6pr2zq3n Күн бұрын
Very nice story ji❤😢💕💖💯
@Rajbinder-kc5jk
@Rajbinder-kc5jk Күн бұрын
😊
@ManjitKaur-po6nq
@ManjitKaur-po6nq Күн бұрын
Mam hun mudiya wale jiyada dukhi ne
@Tatla-mu5jp
@Tatla-mu5jp Күн бұрын
Men cimenes shi ha
@darshangill8510
@darshangill8510 Күн бұрын
😮😮
@JaspreetKaur-ut9gv
@JaspreetKaur-ut9gv Күн бұрын
Bilkul sahi lagi interview, bhut badhiya treka nal samgeya ehna na,eh sab sutch hi.
@dmcmehatpur
@dmcmehatpur 2 күн бұрын
ਇਹ ਬਿਲਕੁਲ ਸੱਚੀ ਗੱਲ ਹੈ ਕਿ 100% ਦੇ ਵਿੱਚੋਂ 90% ਤਾਂ ਜੋ ਗ੍ਰੰਥੀ ਸਿੰਘ ਰਾਗੀ ਸਿੰਘ ਹਨ ਉਹ ਗਰੀਬੀ ਦੇ ਵਿੱਚੋਂ ਉੱਠ ਕੇ ਹੀ ਇਸ ਪਾਸੇ ਆਉਂਦੇ ਹਨ ਤੇ ਚਲੋ ਨਾਲੇ ਗੁਰੂ ਸਾਹਿਬ ਦੇ ਲੜ ਲੱਗ ਜਾਵਾਂਗੇ ਔਰ ਨਾਲ ਹੀ ਕੋਈ ਗ੍ਰੰਥੀ ਸਿੰਘ ਦੀ ਡਿਊਟੀ ਤੇ ਕੀਰਤਨ ਕਰਾਂਗੇ ਤਾਂ ਕੁਝ ਪੈਸੇ ਬਣ ਜਾਣਗੇ ਔਰ ਘਰ ਦਾ ਗੁਜ਼ਾਰਾ ਵਧੀਆ ਚੱਲੇਗਾ। ਉਹਨਾਂ ਵਿੱਚੋਂ 10% ਹੀ ਹੋਣਗੇ ਜੋ ਕਿ ਆਪਣੇ ਪਿਤਾ ਪੁਰਖੀ ਗ੍ਰੰਥੀ ਸਿੰਘ ਜਾਂ ਰਾਗੀ ਸਿੰਘ ਹੋਣਗੇ ਉਹ ਵੀ ਜੇ ਕੋਈ ਨਾਮੀ ਜਥਾ ਹੈ ਤੇ ਉਹਨਾਂ ਦੇ ਬੱਚੇ ਅੱਬਲ ਤਾਂ ਉਹ ਵੀ ਨਹੀਂ ਇਹ ਪਾਸੇ ਆਉਂਦੇ ਹਨ ।ਕੁਮੈਂਟਾਂ ਦੇ ਵਿੱਚ ਹਰ ਕੋਈ ਤਾਨੇ ਮੈਨੇ ਤਾਂ ਜਰੂਰ ਲਿਖ ਦਿੰਦਾ ਕਿ ਇਹਨਾਂ ਨੂੰ ਰੱਬ ਤੇ ਭਰੋਸਾ ਨਹੀਂ ਇਹਨਾਂ ਨੂੰ ਇਹ ਨਹੀਂ ਇਹਨਾਂ ਨੂੰ ਉਹ ਨਹੀਂ ਪਰ ਗੁਰੂ ਦੇ ਨਾਲ ਜੁੜਨਾ ਹੀ ਇਸ ਪਾਸੇ ਆਉਣਾ ਹੀ ਬਹੁਤ ਔਖਾ ਹੈ।ਇਹ ਗੁਰੂ ਦੇ ਨਾਲ ਜੁੜਨਾ ਤੇ ਗੱਲ ਬਿਲਕੁਲ ਠੀਕ ਹੈ ਕੀ ਸਿਰਫ ਗ੍ਰੰਥੀ ਸਿੰਘਾਂ ਤੇ ਰਾਗੀ ਸਿੰਘਾਂ ਦਾ ਹੀ ਫਰਜ਼ ਹੈ ਕਿ ਗੁਰੂ ਦੇ ਨਾਲ ਜੁੜਨਾ ਹੈ ਬਾਕੀ ਬਾਕੀ ਗੁਰਸਿੱਖਾਂ ਦਾ ਜਾਂ ਪ੍ਰਬੰਧਕ ਕਮੇਟੀਆਂ ਦਾ ਕੋਈ ਇਹਦੇ ਵਿੱਚ ਨਹੀਂ ਕਿ ਜੋ ਸਾਨੂੰ ਬਾਣੀ ਸੁਣਾਉਂਦੇ ਹਨ ਤੇ ਸਾਡਾ ਉਹਨਾਂ ਪ੍ਰਤੀ ਵੀ ਕੋਈ ਫਰਜ਼ ਬਣਦਾ ਉਹਨਾਂ ਦੇ ਵੀ ਪਰਿਵਾਰ ਹਨ। ਇਹ ਸਿੱਧੀ ਗੱਲ ਹੈ ਕਿ ਗ੍ਰੰਥੀ ਸਿੰਘਾਂ ਦੀ ਰਾਗੀ ਸਿੰਘਾਂ ਦੀ ਇਹੀ ਕਿਰਤ ਹੈ.। ਜੇ ਆਪਾਂ ਕਿਰਤ ਇਸ ਨੂੰ ਕਹਿੰਦੇ ਆ ਕਿ ਗ੍ਰੰਥੀ ਸਿੰਘ ਜਾਂ ਰਾਗੀ ਸਿੰਘ ਕੋਈ ਆਪਦਾ ਕਾਰੋਬਾਰ ਕਰਨ ਤੇ ਨਾਲ ਹੀ ਗ੍ਰੰਥੀ ਸਿੰਘ ਦੀ ਜਾਂ ਰਾਗੀ ਸਿੰਘ ਦੀ ਡਿਊਟੀ ਕਰਨ ਇਹ ਬਹੁਤ ਹੀ ਘੱਟ ਦੇਖਣ ਨੂੰ ਮਿਲੇਗਾ ਕਿਉਂਕਿ ਅਗਰ ਜੇ ਉਹ ਫਿਰ ਉਹ ਆਪਣੇ ਬਿਜਨਸ ਵੱਲ ਧਿਆਨ ਦੇਣਗੇ ਨਾ ਕਿ ਇਸ ਪਾਸੇ. ਫਿਰ ਤਾਂ ਉਹ ਆਪਣੀ ਆਤਮਾ ਦੀ ਖੁਰਾਕ ਜੋਗਾ ਆਪਣੇ ਘਰ ਬੈਠ ਕੇ ਹੀ ਨਾਮ ਜਪ ਸਕਦੇ ਹਨ ਫਿਰ ਉਹ ਕੋਈ ਪ੍ਰੋਫੈਸ਼ਨਲ ਨਹੀਂ ਬਣਨਗੇ। ਇਹ ਬਾਈ ਦੀ ਗੱਲ ਬਿਲਕੁਲ ਸੱਚ ਹੈ ਕਿ ਗੁਰਦੁਆਰਾ ਸਾਹਿਬ ਨੂੰ ਤਾਲੇ ਹੀ ਲੱਗ ਜਾਣਗੇ। ਵੈਸੇ ਤਾਂ ਕੋਈ ਵੀ ਅੱਜ ਤੱਕ ਸਿੱਖੀ ਨੂੰ ਮਿਟਾ ਨਹੀਂ ਸਕਿਆ ਪਰ ਸਿੱਖ ਹੀ ਸਿੱਖ ਦਾ ਵੈਰੀ ਬਣਿਆ ਹੋਇਆ ਹੈ। ਇੱਕ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਬਹੁਤ ਹੈ ਕਿ ਜਿਵੇਂ ਵੀ ਕੋਈ ਧਾਰਮਿਕ ਕੰਮ ਕਰਨਾ ਉਹ ਜਾਂ ਤਾਂ ਫਰੀ ਹੀ ਹੋ ਜਾਵੇ ਜਾਂ ਬਹੁਤ ਹੀ ਸਸਤਾ ਘੱਟ ਰੇਟ ਤੇ ਹੋਵੇ। ਅਸੀਂ ਘਰਾਂ ਦੇ ਵਿੱਚ ਜਦੋਂ ਵੀ ਸਮਾਗਮ ਕਰਦੇ ਹਾਂ ਸਭ ਤੋਂ ਘੱਟ ਮਿਹਨਤ ਅਸੀਂ ਗ੍ਰੰਥੀ ਸਿੰਘਾਂ ਨੂੰ ਹੀ ਦਿੰਦੇ ਹਾਂ। ਹਲਵਾਈ ਵੀ ਆਪਦੀ ਪੂਰੀ ਮਿਹਨਤ ਲੈ ਕੇ ਜਾਂਦੇ ਹਨ ਨੱਚਣ ਗਾਉਣ ਵਾਲੇ ਵੀ ਆਪਦੇ ਪੂਰੇ ਪੈਸੇ ਲੈ ਕੇ ਜਾਂਦੇ ਆ ਸਾਰੇ ਹੀ ਜੋ ਕਿ ਪ੍ਰਸ਼ਾਦਾ ਪਾਣੀ ਬਣਾਉਂਦੇ ਹਨ ਉਹ ਵੀ ਟੈਂਟ ਵੀ ਸਾਰਾ ਕੁਝ ਆਪਦੇ ਪੈਸੇ ਲੈ ਜਾਂਦੇ। ਪਰ ਜਦੋਂ ਗੱਲ ਗ੍ਰੰਥੀ ਸਿੰਘਾਂ ਤੇ ਰਾਗੀ ਸਿੰਘਾਂ ਤੇ ਆਉਂਦੀ ਹ ਤੇ ਫਿਰ ਬੱਸ ਬਾਬਾ ਜੀ ਅਸੀਂ ਤਾਂ ਬਹੁਤ ਗਰੀਬ ਇਨੀ ਮਾਇਆ ਨਹੀਂਦੇ ਸਕਦੇ ਕਿਸੇ ਜਥੇ ਨੇ 3100 ਰੁਪਆ ਵੀ ਕਹਿ ਦਿੱਤਾ ਤੇ ਉਹ ਵੀ ਬਹੁਤ ਜਿਆਦਾ ਲੱਗਦੀ ਹੈ.। ਬਿਲਕੁਲ ਇਹ ਕੋੜਾ ਸੱਚ ਹੈ ਔਰ ਇਹੀ ਸਾਡੇ ਕੌਮ ਦੀ ਵਿੱਚ ਗ੍ਰੰਥੀ ਸਿੰਘਾਂ ਤੇ ਰਾਗੀ ਸਿੰਘਾਂ ਦੀ ਸੱਚਾਈ ਹੈ।
@Comedyshortvo
@Comedyshortvo 2 күн бұрын
Ehu jhiya kuriya nhi he jaman
@sawjinderkaur4396
@sawjinderkaur4396 2 күн бұрын
🎉
@bhinderkaur-ic9eh
@bhinderkaur-ic9eh 3 күн бұрын
Waheguru ji
@SanjeevSharma.72
@SanjeevSharma.72 3 күн бұрын
Kudi sirf Mundde da naam use krr ke Fame le rhi hai. Ess kudi di ohh Gall hai , YAARI laggi to lvaate TAKHHTE Tutti to CHANGAATH PTT lyee.
@jagsirkang
@jagsirkang 3 күн бұрын
Hlo
@masihtv5572
@masihtv5572 3 күн бұрын
ਵੀਰ ਜੀ ਬਾਰਾਂ ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਗਈ ਇਹਦਾ ਮਤਲਬ ਹੈ ਕਿ ਰੂੜੀ ਮਾਈ ਦਾ ਬੇੜਾ ਬਾਰਾਂ ਸਾਲਾਂ ਬਾਅਦ ਪੀਰਾਂ ਨੇ ਬੰਨ੍ਹੇ ਲਾਇਆ ਸੀ ੍ਰ ਵੀਰ ਜੀ ਤੁਹਾਡੇ ਤੇ ਵੀ ਪ੍ਰਮਾਤਮਾ ਨੇ ਮਿਹਰ ਕੀਤੀ
@bhupinderkaur1215
@bhupinderkaur1215 3 күн бұрын
ਬੇਟੇ ਤੁਹਾਨੂੰ ਤਰੱਕੀ ਬਖਸ਼ੇ ਇਹ ਸੱਚ ਹੈ ਪਾਠੀ ਸਿੰਘਾਂ ਦੀ ਲੋਕ ਕਦਰ ਨਹੀਂ ਕਰਦੇ ਪਾਠੀ ਸਿੰਘ ਨਾਲੋਂ ਦਿਹਾੜੀ ਕਰਨ ਵਾਲੇ ਵਧੀਆ ਕਮਾਈ ਕਰਦੇ ਹਨ
@jagdevbrar6100
@jagdevbrar6100 3 күн бұрын
ਵਾਹਿਗੁਰੂ ਜੀ ਮੇਹਰ ਕਰਨ ਇਸ ਪਰਿਵਾਰ ਦੇ ਉਪਰ ਸ਼੍ਰੋਮਣੀ ਕਮੇਟੀ ਨੂੰ ਜ਼ਰੂਰ ਮੱਦਦ ਕਰਨੀ ਚਾਹੀਦੀ ਹੈ ਚੁਰਾਸੀ ਵਾਲੇ ਫੋਜੀਆਂ ਨਾਲ ਵੀ ਬਹੁਤ ਧੱਕਾ ਹੋਇਆ ਹੈ ਕਿਸੇ ਨੇ ਉਨ੍ਹਾਂ ਦੀ ਬਾਤ ਨਹੀਂ ਪੁੱਛੀ
@kalrakarnail362
@kalrakarnail362 3 күн бұрын
बहन जी tuhada तजुर्बा बहुत कुछ सिखाता है, मैं आपका follower हूं, वक्त में तब्दीली से और सारा दिन मोबाइल फोन से ईच्छा जागृत कर रहे बच्चे मां बाप के बहुत बड़ी मुसीबत बन गई है, बच्चों की ख्वाहिश पूरी नहीं होती फिर मां बाप की क़दर खत्म हो गई है
@HappySingh-wo9vp
@HappySingh-wo9vp 3 күн бұрын
Pta hahi kithon ...
@Satpalsandhu786
@Satpalsandhu786 3 күн бұрын
❤❤❤❤
@AvtarSingh-tw1go
@AvtarSingh-tw1go 3 күн бұрын
Waheguru ji
@MrShivjotSingh
@MrShivjotSingh 3 күн бұрын
Bai main Kuwait a addi sare video dekhde a man khush ho janda
@user-bl4oe8tr2t
@user-bl4oe8tr2t 3 күн бұрын
ਪਹਿਲਾ ਵੀ ਵਿਆਹੀ ਹੋਈ ਸੀ ਉਹਦੇ ਨਾਲ ਵੀ ਇਹਦਾ ਟਾਈਮ ਪਾਸ ਹੀ ਸੀ
@1699TC
@1699TC 3 күн бұрын
ਸੱਬ ਹੀ ਨਾ ਸਾਜਿਸ਼,ਸੱਬ ਨਾ ਹੀ ਠੀਕ, ਬੱਸ ਪੜ੍ਹਾਈ ਤੋਂ ਪਹਿਲਾਂ,ਕੀ ਪੜਨਾ, ਤੂੰ ਸੀਖ,
@DeepSingh-tc1re
@DeepSingh-tc1re 4 күн бұрын
Kudi lod tu jeyada smart aa
@DeepSingh-tc1re
@DeepSingh-tc1re 4 күн бұрын
Bhai Saab Munda jamm k binna marrige tu ghumdi firdi aa ohdii janani kyu bni munde nahate dhutte iko jehe kudiya bhut vadda sharm da gehna hunda jdo gehna e gawah lya fir kudi nu eh galla krdeya shub nai lgda
@Sada_panjab_
@Sada_panjab_ 4 күн бұрын
ਸਲਫਾਸ ਤਾ ਜੀਭ ਤੇ ਵੀ ਰੱਖ ਲਵੇ ਕੋਈ ਤਾ ਵੀ ਮਰ ਜਾਦਾ ਬੰਦਾ ਇਹ ਚਵਲਾ ਪਤਾ ਨਹੀ ਕਿੱਥੋ ਨਕਲੀ ਸਿਲਫਾਸ ਲੈਕੇ ਆਉਦੀਆ ਗਸਤੌੜਾ
@Sada_panjab_
@Sada_panjab_ 4 күн бұрын
ਇਹ ਆ ਪੱਤਰਕਾਰ ਅੱਜ ਕੱਲ ਦੇ ਕਿੰਨਾ ਵੱਡਾ ਮੁੱਦਾ ਚੱਕਿਆ ਚਵਲ ਨੇ ਬਚਾ ਲਿਆ ਪੰਜਾਬ ਪੱਤਰਕਾਰ ਨੇ ਇਹ ਮੁੱਦਾ ਚੱਕ ਕੇ
@sukhmeetkaur7491
@sukhmeetkaur7491 4 күн бұрын
V nice 👍👍👍
@sukhmeetkaur7491
@sukhmeetkaur7491 4 күн бұрын
❤❤❤❤❤
@singhamandeep7282
@singhamandeep7282 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਨਤੀਜੇ ਆਉਗੇ ਪੜੀ ਦੇ
@kulbirkaur2025
@kulbirkaur2025 4 күн бұрын
Sis.da.name.ad.he.ni.krde.
@kulbirkaur2025
@kulbirkaur2025 4 күн бұрын
Hnji.mata.ji.bilkul.but.sis.help.kre.ta.bro.kehnde.hi.nai.k.sis.ne.help.kiti.oh.kehnde.nai.sade.sohrea.ne.kita.jo.kita
@SharnjitKaur-gk7ru
@SharnjitKaur-gk7ru 4 күн бұрын
Waheguru ji kirpa karan parivaar te🙏🙏
@manpreetsinghgill6511
@manpreetsinghgill6511 4 күн бұрын
Yr instagram valia nu slfaas v kujni krdi yr kmaal di gl a