Пікірлер
@sehajsidhu1815
@sehajsidhu1815 14 минут бұрын
ਜਾਣਦੇ ਇਹ ਵੀ ਆ ਰਾਮ ਰਹੀਮ ਨੂੰ ਮੱਥਾ ਟੇਕਣ ਜਾਂਦੇ ਹੋਣੇ ਆ ਇਹ ਸੱਤ ਸੰਗ ਵਿੱਚ ਆੜੀ ਪੱਕੀ ਸੀ ਬਰਾੜ ਵੀ ਦੱਸ ਰਿਹਾ
@AngrejSingh-lm8il
@AngrejSingh-lm8il 18 минут бұрын
Aap chor cm
@sgl8191
@sgl8191 36 минут бұрын
Sir, except a few among u, u all were part & parcel in letting down Panth. U all enjoyed the fruit of loot by Badalke . Will u surrender that property/ money back to Panth to strengthening Panth.
@balwantrai9355
@balwantrai9355 37 минут бұрын
☬☬☬☬☬☬☬☬☬ਅਮਰਿਤ ਨਾ ਛਕਣਾ//ਕੀ ਨਾਦਰਸਾਹ ਐਰਗਜੇਬ ਦੀ ਕਬਰ ਤੇ ਪਹੀਰਾ ਦਿਦੈ ਰਹਿਣਾ /ਛਿਤਰ ਪਰੈਡ ਕਰੋ//ਕੋਈ ਗਲਤੀ ਮੂਅਆਫੀ ਯੋਗ ਨਹੀ
@hanishmoudgil
@hanishmoudgil 46 минут бұрын
Verka Best hai, save verka 🙏🏻
@tejindersingh4588
@tejindersingh4588 54 минут бұрын
ਬਾਦਲ ਟੱਬਰ ਮੁਰਦਾਬਾਦ ਹੈ ਮੁਰਦਾਬਾਦ..ਸਿੱਖੀ ਦਾ ਦੁਸ਼ਮਣ..
@RameshKumar-et2ld
@RameshKumar-et2ld Сағат бұрын
ਪੱਤਰਕਾਰ ਬਾਈ,ਜਿੰਨਾ ਚਿਰ ਪੂਰੇ ਤੱਥ ਕੋਲ ਨਾ ਹੋਣ,ਉਹਨਾਂ ਚਿਰ ਅਜਿਹੇ ਬੰਦੇ ਨਾਲ ਗੱਲ ਨਹੀਂ ਕਰਨੀ ਚਾਹੀਦੀ ।ਜਾ ਫਿਰ ਖੁੱਲ ਕੇ ਸੁਆਲ,ਜਵਾਬ ਕਰਿਆ ਕਰੋ। ਪੱਤਰਕਾਰ ਡਰਨਾ ਨਹੀਂ ਚਾਹੀਦਾ ।
@pardeepsandhu6074
@pardeepsandhu6074 Сағат бұрын
ਆਪਸ ਵਿਚ ਨਾ ਲੜੋ ਤੁਸੀਂ ਪੰਜਾਬ ਦੇ ਮੁਧੇ ਅਤੇ ਪੰਜਾਬੀ ਦੀ ਰੱਖਿਆ ਕਰੋ ਸੰਘਰਸ਼ ਕਰੋ ਲੋਕਾਂ ਦੇ ਭਲੇ ਵਾਸਤੇ ਸੋਚੋ
@surjanrandhawa8130
@surjanrandhawa8130 Сағат бұрын
Je es nu sahi karna kuldeep dhaliwal nu dita jave bahut hi mehnati insan aa es di kaya kalap kar ke dikha sakde aa eh mera nizi tazurba
@amrindersingh1965
@amrindersingh1965 Сағат бұрын
ਸੁਖਬੀਰ ਨੇ ਗੱਦਾਰੀ ਕੀਤੀ ਕੌਮ ਨਾਲ ਤੇ ਤੁਸੀਂ ਸਾਰਿਆ ਨੇ ਸਾਥ ਦਿੱਤਾ ।ਬਰਗਾੜੀ ਮੋਰਚੇ ਬਾਰੇ ਚੱਢੂਮਾਜਰਾ ਕੀ ਬੋਲਦਾ ਸੀ ,ਜਗੀਰੋ ਕੀ ਬੋਲਦੀ ਰਹੀ ਬੇਅਦਬੀ ਬਾਰੇ ਮਾਂਝੀ ਸਾਂਝੀ ਜਿਹਾ ।
@gurmitsingh3286
@gurmitsingh3286 2 сағат бұрын
ਇਹ ਚਾਰ ਕੁ ਨੇ ਈ ਪੰਜਾਬ ਡੋਬਤਾ। ਇਹ ਗਰੇਵਾਲ, ਇੱਕ ਕਮੇਟੀ ਵਾਲਾ , ਇੱਕ ਚੀਮਾ , ਇੱਕ ਵਲਟੋਹਾ , ਇੱਕ ਧਾਮੀ। ਇਨ੍ਹਾਂ ਤੋਂ ਜੋ ਮਰਜ਼ੀ ਬਲਾ ਲੋ। ਹੁਣ ਤਾਂ ਲੋਕ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਉਡੀਕ ਰਹੇ ਨੇ। ਭਜਾਉਣਗੇ ਬਹੁਤ।
@isharsingh3000
@isharsingh3000 2 сағат бұрын
ਪਹਿਲੇ ਤੁਸੀ ਕਿੱਥੇ ਸੀ,ਜਿਨਾ ਪਾਪੀ ਬਾਦਲ ਪਰਿਵਾਰ ਹੈ,,ਉਸ ਤੋਂ ਵੱਧ ਤੁਸੀ ਪਾਪੀ ਹੋ, ਜਦੋਂ ਲੋੜ ਸ਼ੀ ਓਦੋ ਬਾਦਲ,ਜੱਦੋ ਭੀੜ ਪਈ ਹੁਣ ਸਾਥ ਛੱਡ ਗਏ ,ਤੁਸੀ ਨਾ ਘਰ ਦੇ ਹੋ,ਨਾ ਘਾਟ ਦੇ ਹੋ।ਤੁਸੀ ਸਭ ਨੇ ਮਿਲ ਕੇ ਸਿੱਖੀ,ਪੰਥ ਅਤੇ ਪੰਜਾਬ ਨੂੰ ਉਜਾੜਿਆ ,ਤੁਸੀ ਸਭ ਦੋਸ਼ੀ ਹੋ
@gurmitsingh3286
@gurmitsingh3286 2 сағат бұрын
ਤੂੰ ਕਿਹੜੇ ਬਾਗ਼ ਦੀ ਮੂਲੀ ਐਂ। ਸਿਰਸੇ ਵਾਲੇ ਸਾਧ ਦੇ ਬਾਗ ਦੀ।
@pardeepkular2460
@pardeepkular2460 2 сағат бұрын
ਤੁਸੀ ਪੰਥ ਦੇ ਠੇਕੇਦਾਰ ਨਾ ਬਣੋ ਮੁਰਗੀਅਾ ਪਾਲ ਲਵੋ ਬॅਰੀਅਾ ਰਖ ਲਵੋ
@user-wt5cy2vv4s
@user-wt5cy2vv4s 2 сағат бұрын
ਵੀਰੇ ਤੇਰੀ ਆਵਾਜ਼ ਬਹੁਤ ਵਧੀਆ ਲਵ ਯੂ ਵੀਰ ਜੀ
@pardeepkular2460
@pardeepkular2460 2 сағат бұрын
ਦੇਖ िਕਵੇ ਰੌਦੇ ਦੇ ਹੁਣ ਹੁਣ ਨਹੀ ਉਠ ਸਕਦਾ ਖਾਲੀ ਦਲ
@gurpaldhillon4497
@gurpaldhillon4497 2 сағат бұрын
ਅਕਾਲੀ ਦਲ ਵਿਰੁੱਧ ਅਤੇ ਭਾਜਪਾ ਅਕਾਲੀ ਦਲ ਦੇ ਹੱਕ ਵਿੱਚ ਪ੍ਰਚਾਰ ਲਈ ਸਾਰੀਆਂ ਪਾਰਟੀਆਂ ਦੇ ਵਿੰਗ ਕੁਮੈਂਟ ਕਰਨ ਲਈ ਇਕੱਠੇ ਹੋ ਗਏ ਨੇ।
@user-yh5cm6rh5i
@user-yh5cm6rh5i 3 сағат бұрын
Bibi ji ki ha karo jdo sukhe nu asii pardhan e ni mann de fer ohh sanu kadd kive skda a.. Party da ohh kina ka malak a... Samj ni aoundi
@gurdipdegun6304
@gurdipdegun6304 3 сағат бұрын
Why did you accept Sukhbir as president , when his father appointed him You were afraid of parkash badal or was greedy that time
@jasmeenkaur8529
@jasmeenkaur8529 3 сағат бұрын
Kaju pinni tasty vi ni hundi verka di
@surindersingh-iq5hx
@surindersingh-iq5hx 3 сағат бұрын
ਤੁਸੀਂ ਕਹੋ ਤੇ ਮੈਂ ਪ੍ਰਧਾਨਗੀ ਛੱਡ ਦਿੰਦੇ - ਇਹ ਕਹਿਣਾ ਸੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦਾ । ਪਰ ਉਹ ਖੁਦ ਸੰਜੀਦਗੀ ਨਾਲ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ । ਮੇਰੀ ਖੁਦ ਦੀ ਸੋਚ ਅਨੁਸਾਰ ਅਕਾਲੀ ਦਲ ਨੂੰ ਤੋੜਣ ਵਿੱਚ ਮੁੱਖ ਭੁਮਿਕਾ ਮੋਦੀ ਤੇ ਭਾਜਪਾ ਦੀ ਹੈ।
@satrangisiyasat6034
@satrangisiyasat6034 3 сағат бұрын
ਹੁਣ ਕਿਸੇ ਵੀ ਇਮਾਨਦਾਰ, ਪੰਥ ਪਰੱਸਤ ਆਮ ਗੁਰਸਿੱਖ ਨੂੰ ਪ੍ਰਧਾਨ ਬਣਾ ਦਿਓ, ਪੰਥ ਉਸ ਨੂੰ ਹੀ ਪ੍ਰਵਾਨ ਕਰਕੇ, ਉਸ ਨਾਲ ਖੜ੍ਹ ਜਾਵੇਗਾ।
@angrejdhillon3464
@angrejdhillon3464 3 сағат бұрын
ਚਮਚਾ
@satrangisiyasat6034
@satrangisiyasat6034 3 сағат бұрын
ਹੁਣ ਵੀ ਜਿਹੜਾ ਸੁਖਬੀਰ ਬਾਦਲ ਨਾਲ ਖੜਾ ਪੰਥ, ਸਿੱਖ ਜਗਤ ਉਸ ਨੂੰ ਸਬਕ ਸਿਖਾਵੇਗਾ ।ਹੁਣ ਗੁਰੂ - ਪੰਥ ਦੀ ਚੱਕੀ ਕਿਸੇ ਨੂੰ ਵੀ ਨਹੀਂ ਬਖਸ਼ੇ ਗੀ
@sattibains4818
@sattibains4818 3 сағат бұрын
Oh Bhai Dheendse de nooh put ta shayed BJP to chunav karre ne, main Mumbai rahnda pakka nahin keh sakda.
@rashpalsinghkhakh4635
@rashpalsinghkhakh4635 3 сағат бұрын
ਯਾਰ ਮਾਝੇ ਦੇ ਵਿੱਚੋਂ ਸਿੱਖੀ ਉਤਪੰਨ ਹੁੰਦੀ ਆ ਜਿਹੜਾ ਮਾਝੇ ਦਾ ਕੋਈ ਵੀ ਆ ਸਿੰਘ ਉਹ ਸਕੀਮ ਜਜ਼ਬਾ ਰੱਖਦਾ ਤੁਸੀਂ ਤੇ ਕੁਰਸੀਆਂ ਦੇ ਭੁੱਖੇ ਜੇ ਤੁਹਾਨੂੰ ਕੋਈ ਨਹੀਂ ਇੱਥੇ ਮੂੰਹ ਲਾਉਣ ਵਾਲਾ ਹੁਣ ਭਾਵੇਂ ਤੁਸੀਂ ਕੋਈ ਵੀ ਜੇ ਤੁਸੀਂ ਇਦਾਂ ਕਰੋ ਕਿ ਵਾਹਿਗੁਰੂ ਵਾਹਿਗੁਰੂ ਕਰਕੇ ਜੋ ਖਾਲਸਾ ਤੋਂ ਜਿੰਨੀ ਤੁਹਾਨੂੰ ਸੇਵਾ ਮਿਲਦੀ ਪਹਿਲਾਂ ਤੇ ਉਹ ਕਰ ਲਓ ਚੰਗਾ ਚਾਰ ਦਿਨ ਕਿਉਂਕਿ ਅੰਮ੍ਰਿਤਸਰ ਤੁਸੀਂ ਮੂੰਹ ਵਿਖਾਉਣ ਜੋਗੇ ਰਹਿ ਜੋ ਇਹ ਕੰਮ ਸ ਗੁਰੂ ਦੀ ਸੇਵਾ ਕਰੋਗੇ ਨਾ ਤੁਹਾਨੂੰ ਫਲ ਮਿਲੇਗਾ ਜੋ ਅਕਾਲ ਤਖਤ ਸਾਹਿਬ ਤੁਹਾਨੂੰ ਸੇਵਾ ਲਊਗਾ ਉਹ ਐ ਸ਼ਰਦਾ ਦੇ ਨਾਲ ਕਰੋ ਤੇ ਫੇਰ ਇੱਕ ਦੂਜੇ ਦੇ ਟੁਕੜੇ ਕਰੋ ਅਜੇ ਨਹੀਂ ਤੁਹਾਡਾ ਸਵਾਲ ਤੁਸੀਂ ਕਾਹਲੇ ਪੈ ਗਏ ਜੇ ਹਾਰ ਹੁੰਦੀ ਤਾ ਕੋਈ ਵੱਡੀ ਗੱਲ ਨਹੀਂ ਕੋਈ ਗੱਲ ਨਹੀਂ ਯਾਰ ਜਿੱਤ ਬਣੀ ਹੁੰਦੀ ਆ ਹੁਣ ਗਾ ਫਿਰ ਟੱਪਣਾ ਸਹੀ ਹੋ ਜੂ ਸਾਰਾ ਕੁ ਪਰ ਤੁਸੀਂ ਯਾਰ ਬਹੁਤ ਦਿਲ ਦੇ ਥੋੜੇ ਤੇ ਬਹੁਤ ਪਤਾ ਨਹੀਂ ਕੀ ਆਥਦੇ ਵਿੱਚ ਖੇਡ ਰਹੇ ਨੇ ਜਾਂ ਤੁਹਾਨੂੰ ਕਿਤੋਂ ਪਿੱਛੋਂ ਸਪੋਰਟ ਆ ਗੱਲ ਤੇ ਸੱਚੀ ਹੈ ਯਾਰ ਤੁਸੀਂ ਕਾਂਗਰਸ ਨੂੰ ਤੇ ਬੀਜੇਪੀ ਨੂੰ ਫਾਇਦਾ ਪਹੁੰਚਾਉਣਾ ਆਪ ਤੁਸੀਂ ਖੁੱਡੇ ਲੈਣ ਹੀ ਰਹਿਣਾ ਹੋ
@rashpalsinghkhakh4635
@rashpalsinghkhakh4635 3 сағат бұрын
ਇਹਦਾ ਕਾਂਗਰਸ ਵਾਲੀ ਪਾਰਟੀ ਵੱਲ ਗੱਲ ਹੋਈ ਸਾਰਾ ਕੈਪਟਨ ਸਾਹਿਬ ਨੂੰ ਦੋਸ਼ ਦੇ ਕੇ ਤੇ ਖੜੀ ਬਾਅਦ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਇਥੋਂ ਸਾਫ ਹੋ ਜੂ ਪੰਜਾਬ ਦੇ ਵਿੱਚੋਂ ਉਹਨਾਂ ਨੇ ਵੀ ਇਹ ਦਾਅ ਖੇਡਿਆ ਉਹਨਾਂ ਦਾ ਨਹੀਂ ਚੱਲਿਆ ਦਾਤਾ ਡਬਲ ਵੀ ਨਹੀਂ ਚੱਲਣਾ ਤੁਹਾਡਾ ਰਾਧਾ ਸਾਰਾ ਸੁਖਬੀਰ ਤੇ ਭਾਂਡਾ ਪੰਨੂ ਤੇ ਆਪ ਆਪਣੇ ਮੁੜਕੇ ਖਣੀ ਛੇਤੀ ਅਸੀਂ ਐਮਐਲਏ ਬਣ ਜਾਂਗੇ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਜਾਂਗੇ ਤੁਹਾਨੂੰ ਕਿਸੇ ਨੇ ਮਾਝੇ 'ਚ ਨਹੀਂ ਵੜਨ ਦੇਣਾ ਮਾਲਵੇ ਵਾਲੇ ਉਹ ਤੁਸੀਂ ਸਾਰੇ ਮਾਲਵੇ ਵਾਲੇ ਗਲਤ ਜੇ ਅਸੀਂ ਆਪਣੇ ਮਾਝੇ ਦਾ ਜਰਨੈਲ ਅੰਮ੍ਰਿਤ ਪਾਲ ਸਿੰਘ ਜਿਹੜਾ ਵਾ ਉਹਨੂੰ ਅਸੀਂ ਸਪੋਰਟ ਕਰਾਂਗੇ ਤੇ ਤੁਹਾਨੂੰ ਐ ਨੰਗੇ ਚਿੱਟੇ ਕਰਕੇ ਤੁਹਾਨੂੰ ਇਥੋਂ ਮਾਝੇ ਜੋ ਬਿਆਸ ਦਰਿਆ ਟ ਪਾਵਾਂਗੇ
@rashpalsinghkhakh4635
@rashpalsinghkhakh4635 3 сағат бұрын
ਤੁਹਾਡਾ ਕੋਈ ਅਸਰ ਨਹੀਂ ਹੋਣਾ ਤੁਸੀਂ ਸਭ ਤੋਂ ਨਿਕੰਮੇ ਲੀਡਰ ਜੇ ਮੇਰਾ ਕਮੈਂਟ ਪੜ੍ਹ ਲਓ ਮੇਰੇ ਨਾਲ ਭਾਵੇਂ ਤੁਸੀਂ ਗੱਲ ਕਰ ਲਓ ਅਸੀਂ ਵੀ ਅਕਾਲੀ ਆ ਬਾਕੀ ਗੱਲ ਰਹੀ ਹ ਮੇਰੇ ਵੀਰੋ ਵੀ ਕਹਿਣ ਦਾ ਭਾਵ ਹ ਵੀ ਤੁਸੀਂ ਜਦੋਂ ਵੀ ਅਕਾਲ ਤਖਤ ਸਾਹਿਬ ਤੇ ਆਪਣੀ ਅਰਜੀ ਪੇਸ਼ ਕੀਤੀ ਹ ਸੁਖਵੀਰ ਬਾਦਲ ਨੇ ਵੀ ਕੀਤੀ ਆ ਤੁਸੀਂ ਯਾਰ ਗੁਰੂ ਤੇ ਭਰੋਸਾ ਨਹੀਂ ਰੱਖਦੇ ਉਥੋਂ ਫੈਸਲਾ ਤੇ ਆ ਲੈਣ ਦੋ ਉਨਾਂ ਚਿਰ ਤੁਹਾਡਾ ਬੋਲਣ ਦਾ ਫਰਜ਼ ਨਹੀਂ ਗਾ ਤੁਸੀਂ ਸਿੱਖ ਨਹੀਂ ਹੋਣ ਦੇ ਲਾਇਕ ਤੁਹਾਨੂੰ ਪੰਥ ਨੇ ਬਹੁਤ ਜਿਆਦਾ ਸਜ਼ਾ ਦੇਣੀ ਹੈ ਭਾਵੇਂ ਕੋਈ ਧਿਰ ਵੀ ਹੈ ਤੁਹਾਡੇ ਵਿੱਚੋਂ ਆਪੇ ਨਵਾਂ ਅਕਾਲੀ ਦਲ ਬਣ ਜੂ ਤੁਹਾਨੂੰ ਸਾਨੂੰ ਚਰਿਆਂ ਦੀ ਲੋੜ ਨਹੀਂ ਹੈਗੀ ਹੁਣ ਤੁਸੀਂ ਜੋ ਚੰਦ ਚਾੜਿਆ ਨਾ ਚਾੜਤਾ ਚਲੋ ਠੀਕ ਆ ਕਸੂਰ ਤੇ ਕਿਸੇ ਦਾ ਵੀ ਨਹੀਂ ਗੱਲ ਤੇ ਵੋਟਾਂ ਦੀ ਆ ਸਮਾਂ ਆਪਣੀ ਚਾਲੇ ਚਾਲ ਚਲਦਾ ਜਿਹੜੀ ਤੁਹਾਡੀ ਦੁਸ਼ਮਣ ਜਮਾਤ ਆ ਕਾਂਗਰਸ ਆ ਜਾਂ ਬੀਜੇਪੀ ਵਾਲੇ ਜੋਰ ਲਾ ਰਹੇ ਉਹਨੂੰ ਤੇ ਤੁਸੀਂ ਸਮਝ ਨਹੀਂ ਰਹੇ ਯਾਰ ਤੁਸੀਂ ਆਪਦੀ ਕੁਰਸੀਆਂ ਇਦਾਂ ਤੁਹਾਨੂੰ ਕਿਹੜਾ ਪ੍ਰਧਾਨ ਬਣਾ ਦੂ ਮੁੱਖ ਮੰਤਰੀ ਬਣਾ ਤੁਸੀਂ ਕੋਈ ਵੀ ਲਾਇਕ ਨਹੀਂ ਕਿਸੇ ਵੀ ਅਹੁਦੇ ਦੇ ਲੋਕਾਂ ਦੇ ਕਮੈਂਟ ਪੜ ਉਹਨਾਂ ਤੁਹਾਨੂੰ ਫਿਰ ਪਤਾ ਲੱਗ ਜੂ ਤੁਸੀਂ ਐਵੇਂ ਕਿਉਂ ਐਵੇਂ ਖਰਚਾ ਕਰਨ ਲਈ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਫੈਸਲਾ ਆ ਲੈਣ ਦੋ ਜੋ ਵੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਆਊਗਾ ਉਹਨੂੰ ਵਿਚਾਰ ਕਰਿਓ ਉਨੇ ਦਿਨ ਆਪਣੀ ਮੂੰਹ ਨੂੰ ਲਗਾਮ ਦੇ ਕੇ ਰੱਖੋ ਤੇ ਚੰਗੀ ਗੱਲ ਆ ਜਲੂਸ ਦੇ ਸੁਖਬੀਰ ਬਾਦਲ ਦਾ ਨਿਕਲਣਾ ਤੂੰ ਦੁਗਣਾ ਤੁਹਾਡਾ ਨਿਕਲਣਾ ਜੇ
@pritpalsingh3019
@pritpalsingh3019 4 сағат бұрын
O beegairato sikho apnea kamea duur karo dujea nu dekh ke bund na balo, chuna laga ke
@satrangisiyasat6034
@satrangisiyasat6034 4 сағат бұрын
ਕੀ ਮਜੀਠੀਆ ਸਾਹਿਬ ਨੂੰ ਦੋਵੇ ਧੜੇ ਪ੍ਰਧਾਨ ਪ੍ਰਵਾਨ ਕਰ ਸਕਦੇ ਹਨ। ਇੱਕ ਵਿਚਾਰ ਈ ਆ। ਦਿਉ ਰਾਏ ਖਾਲਸਾ ਜੀ।ਧੰਨਵਾਦ।
@karamsingh5855
@karamsingh5855 4 сағат бұрын
ਇਸ ਜਗੀਰੋ ਨੂੰ ਉਦੋ ਸ਼ਰਮ ਨਹੀ ਜਦੋ ਇਸ ਸੁਖਬੀਰ ਸਿੰਘ ਬਾਦਲ ਵੱਲੋ ਮੰਤਰੀ ਬਣਾਈ SGPC ਪ੍ਰਧਾਨ ਬਣਾਈ ਉਦੋ ਸ਼ਰਮ ਨਹੀ ਜਦੋ ਇਸ ਜਗੀਰੋ ਮਸ਼ਦ ਨੇ ਆਪਣੀ ਲੜਕੀ ਅਤੇ ਉਸ ਦੇ ਪੇਟ ਵਿੱਚ ਪਲ ਰਹੇ ਬੱਚੇ ਦਾ ਕਤਲ ਕੀਤਾ ਕਿਨਾ ਝੂਠ ਬੋਲ ਰਹੀ ਹੈ ਕਿ ਸਾਨੂੰ ਤਾ ਪਤਾ ਹੀ ਨਹੀ ਸੀ ਸ਼ਰਮ ਕਰ ਜਗੀਰੋ
@butasingh5938
@butasingh5938 4 сағат бұрын
ਹੁਣ ਨਾ ਤਾਂ ਤੁਹਾਨੂੰ ਕਿਸੇ ਨੇ ਮੂੰਹ ਲਾਉਣਾ ਨਾ ਸੁਖਵੀਰ ਨੂੰ,ਸਾਰੇ ਚੋਰ ਤੇ ਕੋਮ ਦੇ ਗ਼ਦਾਰ
@satrangisiyasat6034
@satrangisiyasat6034 4 сағат бұрын
ਵਡਾਲਾ ਸਾਹਿਬ, ਬਰਨਾਲਾ ਸਾਹਿਬ, ਪੰਜੌਲੀ ਸਾਹਿਬ ਬਹੁਤ ਸੂਝਵਾਨ, ਇਮਾਨਦਾਰ ਤੇ ਅਗਵਾਈ ਕਰਨ ਲਈ ਸਮਰੱਥ ਵਿਅਕਤੀ ਹਨ।
@gurindersingh7448
@gurindersingh7448 4 сағат бұрын
Bs kro tusi sb sukha da hi bhja hoya slyo sira chutha kiva befkuf bna rha sikh sangat da
@JssvshehGstsgs
@JssvshehGstsgs 4 сағат бұрын
Jason.nal.turi.firdi.se.odon.tanu.bhora.ni.sarm.ai.hun.kion.aundi.ha
@butasingh5938
@butasingh5938 4 сағат бұрын
ਚੰਦੂ ਮਾਜਰਾ ਵੀ ਬਰਾਬਰ ਦਾ ਦੋਸ਼ੀ ਹੈ
@JssvshehGstsgs
@JssvshehGstsgs 4 сағат бұрын
Oh.didse Tucson.ve.dso.kitna.lutia Punjab.nu.gundeo
@GurwinderSingh-gy6mx
@GurwinderSingh-gy6mx 4 сағат бұрын
ਧੁਹਾਡੀ ਭੈਣ ਨੂ ਗੜਿਆ ਸੀ ਤੇਰੀ ਓਕਾਤ ਹੈ ਗੀ ਕਜਰ ਨਾ ਹੋਣ ਬੂਜੜ
@beantkaur5401
@beantkaur5401 4 сағат бұрын
Love you very much gulab brother
@yadwinder6119
@yadwinder6119 5 сағат бұрын
Tusi officers jumewar sarkara nhi
@Sidhu30001
@Sidhu30001 5 сағат бұрын
Guppio
@thakarsinghthakarsingh711
@thakarsinghthakarsingh711 5 сағат бұрын
"ਮਾਇਆਧਾਰੀ ਅਤਿ ਅੰਨ੍ਹਾ ਬੋਲਾ ",ਇਹ ਗੁਰਵਾਕ ਸਮੂਹ ਅਕਾਲੀ ਬਾਦਲ ਲੀਡਰਸ਼ਿਪ ਤੇ ਢੁੱਕਦਾ ਹੈ, ਕਿਉਂਕਿ ਸਾਲ 2007- 2017 ਦੌਰਾਨ ਇਹਨਾਂ ਨੂੰ ਗੁਰੂ ਸਾਹਿਬ ਨਹੀਂ, ਸਿਰਫ਼ ਸਰਸੇ ਵਾਲਾ ਹੀ ਦਿਸਦਾ ਸੀ। ਇਸ ਲਈ ਕੋਈ ਮੁਆਫ਼ੀ ਨਹੀਂ ਚਾਹੀਦੀ। ਸਿਰਫ਼ ਤੇ ਸਿਰਫ਼ ਮਿਸਾਲੀ ਸਖ਼ਤ ਸਜ਼ਾ।ਬੱਸ ।
@user-mk9iy6kv8y
@user-mk9iy6kv8y 5 сағат бұрын
ਗੱਲ ਥੋਡੀ ਵੀ ਨੀ ਬੰਨੰਨੀ। ਥੋਡੀ ਵੀ ਜਮਾਨਤ ਜਬਤ ਹੋਈਆਂ ਨੇ।ਅੱਗੇ ਵੀ ਜਬਤ ਹੋਣ ਗਿਆ
@GurbachanSingh-fl2wt
@GurbachanSingh-fl2wt 5 сағат бұрын
Eh akali dal nhi h jatt dal h jo jor nal golk khanda h
@SurinderSingh-uw5qw
@SurinderSingh-uw5qw 6 сағат бұрын
Sukhvir ਤੇ ਵਿਰੋਧੀ ਸਾਰੇ ਇੱਕੋ ਥੈਲੀ ਦੇ ਚੱਟੇ ਬੱਟੇ ਹਨ ਕੇਵਲ Punjab ਦੇ ਲੋਕਾਂ ਨੂੰ ਤੇ ਸਿੱਖਾਂ ਨੂੰ ਬੁੱਧੂ ਬਣਾਉਣ ਲਈ ਜੋਰ ਲਾ ਰਹੇ ਹਨ ਕੇਵਲ SGPC ਦੇ ਇਲੈਕਸ਼ਨ ਵਿੱਚ ਕਬਜ਼ਾ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ ਜਦੋਂ ਤੱਕ ਬਾਦਲ ਤੇ ਵਿਰੋਧੀ ਧਿਰ ਜੌ ਬਾਦਲ ਤੋਂ ਬੱਖ ਹੋਏ ਹਨ ਇੰਨ੍ਹਾਂ ਸਾਰਿਆ ਨੂੰ SGPC ਤੋ ਬੱਖ ਕਰੋ ਇਨ੍ਹਾ ਠੱਗਾ ਤੋ ਸ੍ਰੋਮਣੀ ਕਮੇਟੀ ਨੂੰ ਬਚਾਓ ਆਪਣੇ ਆਪ ਸਿੱਖ ਕੌਮ ਦਾ ਭਵਿੱਖ ਠੀਕ ਹੋ ਜਾਵੇਗਾ ਇੰਨ੍ਹਾ ਠੱਗਾ ਨੂੰ ਘਰ ਬੈਠਣ ਵਿਚ ਕੀ ਤਕਲੀਫ਼ ਹੈ Punjab ਵਿੱਚ ਸਿੱਖਾਂ ਬੁੱਧੀ ਜੀਵੀ ਸਿੱਖ ਬੋਹੁਤ ਹਨ ਇਹ ਸਾਰੇ rejected ਸਿੱਖ ਲੀਡਰ ਰੋਜ਼ਾਨਾ ਮੋਦੀ ਅੰਮਿਤ ਸ਼ਾਹ ਤੇ ਸੈਂਟਰ ਦੀ ਏਜੰਸੀਆਂ ਨਾਲ ਰੋਜ ਗੁਪਤ ਮੀਟਿੰਗ ਤੇ ਫੋਨ ਵੀ ਕਰਦੇ ਇੰਨ੍ਹਾ ਨੂੰ ਸਿੱਖ ਕੌਮ ਤੇ Punjab ਦੇ ਲੋਕ ਉਪਰ ਜਕੀਨ ਨਹੀ ਹੈ
@salwindersingh9012
@salwindersingh9012 6 сағат бұрын
2 or 4 providing te 3 ajende reg rak lo ik duje nu khadi jao
@surindersingh-f6v
@surindersingh-f6v 6 сағат бұрын
Akali dal nhi khattam karke Punjabi party bna diti.keo moorakhmati karde o.
@SimranSingh-lk2qd
@SimranSingh-lk2qd 6 сағат бұрын
ਬਾਦਲ ਕਾਲੀ ਦਾਲ ਤੇ ਇਹਨਾਂ ਦਾ ਪ੍ਰਧਾਨ ਸੌਦਾ ਸਾਧ, ਸਕੱਤਰ ਸੁੱਖਾ
@gurindersidhu1625
@gurindersidhu1625 6 сағат бұрын
Chandh nasa wich bolda sudar leouna
@gurindersidhu1625
@gurindersidhu1625 6 сағат бұрын
Bibi jagero nu pehla hi panth wi ho shakyea