Пікірлер
@HarjinderSingh-nz6uq
@HarjinderSingh-nz6uq 5 минут бұрын
ਮੈਂ ਤੇ ਇਹ ਚਾਹੁੰਦਾ ਆ ਤੇ ਜਿੰਨੀਆਂ ਬਾਹਰਲੀਆਂ ਸਟੇਟਾਂ ਐ ਜਿੰਨੇ ਵੀ ਉੱਥੇ ਆਦੀਵਾਸੀ ਦਲਤ ਜਾਂ ਜਿਨਾਂ ਨੂੰ ਕੋਈ ਨਹੀਂ ਪੁੱਛਦਾ ਉਹਨਾਂ ਸਾਰਿਆਂ ਨੂੰ ਸਿੰਘ ਸੱਜ ਜਾਣਾ ਚਾਹੀਦਾ ਔਰ ਪੰਜਾਬ ਦੇ ਜਿੰਨੇ ਵੀ ਹੈਗੇ ਆ ਐਸਜੀਪੀਸੀ ਅਕਾਲ ਤਖਤ ਜਿੰਨੇ ਵੀ ਇੱਥੇ ਮਾਫੀਆ ਬੈਠੇ ਆ ਇਹਨਾਂ ਨੂੰ ਲੱਤ ਮਾਰ ਕੇ ਬਾਹਰ ਕਰਨਾ ਚਾਹੀਦਾ ਤੇ ਇੱਥੇ ਆਪ ਗੁਰੂ ਦੀ ਰਹਿਤ ਮਰਿਆਦਾ ਅਨੁਸਾਰ ਜੋ ਵੀ ਅਰੇਂਜਮੈਂਟ ਉਹ ਆਪ ਚਲਾਉਣਾ ਚਾਹੀਦਾ ਇਹਨਾਂ ਨੇ ਬਹੁਤ ਗੰਦ ਪਾਇਆ ਜਿੰਨੇ ਵੀ ਅੱਜ ਕੱਲ ਬੈਠੇ ਆ ਉਥੇ
@harmailsingh2611
@harmailsingh2611 3 сағат бұрын
🙏🏻
@Balbirpurewal-gp6ss
@Balbirpurewal-gp6ss 4 сағат бұрын
ਇਸ ਬੰਦੇ ਨੂੰ ਵੀ ਬਾਦਲਾਂ ਦੀ ਟਿਕਟ ਚਾਹੀਦੀ ਹੈ
@IqbalsinghSekhon-zh8xk
@IqbalsinghSekhon-zh8xk 5 сағат бұрын
Very good
@IqbalsinghSekhon-zh8xk
@IqbalsinghSekhon-zh8xk 5 сағат бұрын
Good
@IqbalsinghSekhon-zh8xk
@IqbalsinghSekhon-zh8xk 5 сағат бұрын
Good
@JaswinderSingh-bu1ht
@JaswinderSingh-bu1ht 13 сағат бұрын
BJP Sirse de chele ne eh bagi Tolla,ehna nu out kro party cho baher
@JaswinderSingh-bu1ht
@JaswinderSingh-bu1ht 13 сағат бұрын
Very good
@rakeshsony2723
@rakeshsony2723 16 сағат бұрын
😢😢😢😢❤❤
@chandanbrar5662
@chandanbrar5662 20 сағат бұрын
Proud to be sister
@user-sx4jn5ui7w
@user-sx4jn5ui7w Күн бұрын
ਬੇਵਕੁਫਾ ਵਾਲਿਆ ਗੱਲਾ
@kewalsingh3309
@kewalsingh3309 Күн бұрын
Good 👍
@jaswantsingh14435
@jaswantsingh14435 Күн бұрын
ਵਾਹ ਮੇਰਿਆ ਮਾਲਕਾ ,
@tarsemmannp5499
@tarsemmannp5499 Күн бұрын
ਇਹ ਗੱਲਾ ਜਮਾ ਸਚੀਆ ਹਨ ਮੇਰੀ ਭੂਆ ਦੇ ਮੂੰਡੇ ਦਾ ਞੀ ਪੂਨਰ ਜਨਮ ਸੀ ਉਸ ਨੇ ਞੀ ਸਾਰਾ ਕੁਝ ਦਸਿਆ ਸੀ ਹੌਲੀ ਹੋਲੀ ਬੰਦਾ ਭੂਲ ਜਾਦਾ ❤❤❤❤❤❤❤❤❤❤❤❤❤❤❤❤❤
@Satwantss
@Satwantss Күн бұрын
Proud to be sister
@Satwantss
@Satwantss Күн бұрын
Bahut vadhiya sister
@Gurwindersingh-zv9ud
@Gurwindersingh-zv9ud Күн бұрын
ਮਾੜੀ ਗੱਲ ਆ ਕਿਤੇ ਧਰਮ ਪਰਿਵਰਤਨ ਹੀ ਨਾਂ ਕਰ ਲੈਣ।
@amandeepkaurkang8333
@amandeepkaurkang8333 Күн бұрын
❤🙏🏻🙏🏻♥️
@user-dg6gk3gk3n
@user-dg6gk3gk3n Күн бұрын
Waheguru sab karn gey ji
@user-sz1ho3ig3l
@user-sz1ho3ig3l Күн бұрын
40 sec Background music bhut siraa bhau😅
@ManjitSingh-wz7hr
@ManjitSingh-wz7hr Күн бұрын
Bahut ache vichar hain.
@gurjeetmanes6958
@gurjeetmanes6958 Күн бұрын
ਮੇਰਾ ਪੁੱਤ ਤਿੰਨਾਂ ਸਾਲਾਂ ਦਾ ਲੋਹ ਲਾ ਕੇ ਮੈਂ ਟਰੈਕਟਰ ਫੜਾ ਦਿਆਂਗਾ ਨਿਊਲੈਂਡ ਉਹ ਚਲਾ ਲੈਂਦਾ
@gurjeetmanes6958
@gurjeetmanes6958 Күн бұрын
ਇਹ ਤਾਂ ਵੀਰ ਜੀ ਝੂਠ ਹੀ ਹ ਜਮਾਂ ਮਾਂ ਦੱਸੀ ਜਾਂਦੀ ਬੱਚਿਆਂ ਨੂੰ ਤਾਂ ਕੁਝ ਪਤਾ ਹੀ ਨਹੀਂ ਜਿਵੇਂ ਮਾਂ ਨੇ ਗੱਲ ਕੀਤੀ ਦਾਦੀ ਨੇ ਕੀਤੀ ਉਵੇਂ ਕੀਤੀ ਜਾਂਦਾ
@VISMEDICATRIXNATURAE173
@VISMEDICATRIXNATURAE173 Күн бұрын
Mujhe Rona aa gaya ye video dekhle Bahaut bahaut Dhanwaad Ji I am still crying 😭 Waheguruji tannu chardikala wich rakhe Khalsaji🙏🙏🙏😭🫂❤️✨🌹💖💫🙌
@sukhpreetsidhu3603
@sukhpreetsidhu3603 2 күн бұрын
Mainu te juth lagd giya sariya gallan lalchi je budi lag rahi aa gap mardi aa
@Manpreetkaur-uz9xv
@Manpreetkaur-uz9xv 2 күн бұрын
Meenu didi mainu bohot duhk hoya eh reels dekh k very sad story love you❤ didi waheguru ji tuhade te mehar karn God bless you❤❤
@MandeepHayer-ex8rj
@MandeepHayer-ex8rj 2 күн бұрын
Waheguru mehar kro ape sb kuj ho jna
@saini_kapoor001
@saini_kapoor001 2 күн бұрын
Veer veer hunde ne pr jime rab nu manjur..me apne baap ko kho diya
@amarjeetsingh-fe4zh
@amarjeetsingh-fe4zh 2 күн бұрын
Proud to be a Sikh a religion of humanity
@MandeepKaur-ke4gr
@MandeepKaur-ke4gr 2 күн бұрын
वेरी नाइस बीवी जरनेल कौर के ऊपर वाहेगुरु परमेश्वर की मेहर है बहुत खुशी की बात है
@user-en4no9vu4l
@user-en4no9vu4l 2 күн бұрын
ਬਹੁਤ ਵਧੀਆ ਇੰਟਰਵਿਊ 🎉🎉🎉🎉🎉❤❤❤
@manpreetsinghbahrain3715
@manpreetsinghbahrain3715 2 күн бұрын
Waheguru ji
@ravinderjeetkaur1133
@ravinderjeetkaur1133 3 күн бұрын
you both are very good persons. God bless you ❤
@KhurmiSaab-c3j
@KhurmiSaab-c3j 3 күн бұрын
ਵਾਹਿਗੁਰੂ ਜੀ ਮੇਹਰ ਕਰੋ ਇਸ ਭੈਣ ਤੇ😢🥺🙏
@titogamers3819
@titogamers3819 3 күн бұрын
Very good bhen ji Waheguru ji ka khalsa Waheguru ji ki fateh ❤❤❤
@charanjivsingh4776
@charanjivsingh4776 3 күн бұрын
God bless you
@MalkeetSingh-le1jg
@MalkeetSingh-le1jg 3 күн бұрын
singhni
@ManinderSingh-gi9jw
@ManinderSingh-gi9jw 3 күн бұрын
I don't like
@ajo_uk_chaliye
@ajo_uk_chaliye 3 күн бұрын
Yehi sab punjab me kar rahi ha sarkar bhai Amritpal Singh hawara ji rajoana ji sare bnde singha nal dhakka
@sundeepkajla6069
@sundeepkajla6069 3 күн бұрын
Wah Guru ji ka khalsa wah Guru ji ki Fateh 🌹🌹🌹🌹🌹🌹🌹🌹🌹🌹🌹🌹🌹🌹
@sundeepkajla6069
@sundeepkajla6069 3 күн бұрын
Very nice vedio sister 🌻
@user-hg6xj2vv6u
@user-hg6xj2vv6u 3 күн бұрын
ਯਾਰ ਪੱਗ ਨੂੰ ਲੋਕ ਬੋਹਤ ਛੋਟਾ ਸਮਜ ਲੈਂਦੇ ਆ ਜਦੋ ਆਪ ਪੱਗ ਵਾਲਾ ਕਿਸੇ ਦੇ ਸਿਰ ਵਿਚ ਮਾਰਦਾ ਉਸ ਟਾਈਮ ਸੋਚਣਾ ਚਾਹੀਦਾ ਅਗਲੇ ਨੇ ਵੀ ਸਿਰ ਵਿਚ ਹੀ ਮਾਰਨਾ ਆ
@jagdevsinghmaan7257
@jagdevsinghmaan7257 3 күн бұрын
ਭੈਣ ਜਰਨੈਲ ਕੌਰ ਜੀ ਸੰਘਰਸ਼ ਕਰੋ ਸਾਰਾ ਪੰਜਾਬ ਤੁਹਾਡੇ ਨਾਲ ਹੈ ❤
@maninderchandi4420
@maninderchandi4420 4 күн бұрын
ਚੜਦੀ ਕਲਾ, ਭੈਣ.ਜੀ.❤❤❤😮😅😊
@MrSaini12
@MrSaini12 4 күн бұрын
Shabash beta ji
@kawaljeetkaur1294
@kawaljeetkaur1294 4 күн бұрын
❤❤🎉🎉
@user-ze8tl3le9t
@user-ze8tl3le9t 4 күн бұрын
ਸਹੀ ਗਲ ਐ,,,,,,ਸਿੱਖ ਬੱਚੀ ,,,ਸਿੱਖੀ ਦੀ ਅਸਲ ਕਥਾ ਸੁਣਾ ਰਹੀ,,,,ਸਿੱਖ ਨਾ ਤਾਂ ਭੀਖ ਮੰਗਦੇ,,,,ਨਾ ਡਰਦੇ ,,ਨਾ ਡਰਾਉਂਦੇ,,ਅਕਾਲਪੁਰਖ ਦੇ ਭਾਣੇ ਤੋਂ ਰਹਿਣਾ ਹੀ ਸਿਖ ਆਜ਼ਮ ਸਿਖਾਤਾ ਹੈ,,,,,,ਸਿੱਖ ਐਸੀ ਕੌਮ ਦਲ ਪੰਥ ਕੋਈ ਸੀਮਾ ਕੋਈ ਕਿਸੇ ਦਾ ਸਿਰਫ ਅਕਾਲਪੁਰਖ ਦਾ ਕਨੂੰਨ ਮੰਨਣਾ ਸਿਖੀ ਐ,,,,
@khalsachardikala
@khalsachardikala 4 күн бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
@PindisekhonPindi
@PindisekhonPindi 4 күн бұрын
kzfaq.info/get/bejne/i8uXoNWctZ6wg2w.htmlsi=KKTaPJ2F9FhYOUOR
@user-hc4cp2hw6n
@user-hc4cp2hw6n 4 күн бұрын
Kirpa kar ke Jarnail Kaur Ji da koi contact number davo Ji