sangarsh da sach
25:17
19 сағат бұрын
Пікірлер
@satinderkaur6980
@satinderkaur6980 2 сағат бұрын
😭😭😭
@satinderkaur6980
@satinderkaur6980 3 сағат бұрын
😭😭😭
@jasvindersingh4813
@jasvindersingh4813 6 сағат бұрын
Bakwass karde Jihrha Tuhada Fufarh Sarkari Dala Prohibited Hathiar Lyee Firda See Shri Akal Akal Thakat Uper Kabja kita Os Thug Da Kooe Kasoor Nahi Sari Sikh Kom Dee Jawani Da Ghaan Karwa Dita Apni Family Jihrhi Bhukh Nu Gholdi See Auj Arbapati Bun Gyee Bhindarawale Da Bhatija Thug Jasvir Rodey Jihrha Auj Tuk Jhooth Bolda Riha Kee Bhindarawala Jionda Aa Jado Kee Bhindarawale Da Brother Harcharan Rodey Jihrha Khud Bhindarawala Dee Dead body Pehchan Karke Aya Os Dale Ne Jihrha Os Time Jalandhar Cant Vich Sub Major dee Duty Karda Ne Mooh Nahi Kholia Ohna Dalia Ware Vee Koee Bakwas Karo Sawaran Singh Nu Joo Sarkar Ne Kiha Kita Tuhade Warge Besharama Kon pushda joo Marji Bakwass Kari Jao
@user-td7cy9hl9f
@user-td7cy9hl9f 9 сағат бұрын
18 sadi de sikh kurbani karde si hun vada bian chota bian dharne memorandum ros march shitey ghambir honge itihas maf nahi karega
@user-td7cy9hl9f
@user-td7cy9hl9f 9 сағат бұрын
Tusi vi video pon joga jehra sup kadna kad lai
@user-td7cy9hl9f
@user-td7cy9hl9f 9 сағат бұрын
Jina akal takhat topan tanka nal uda dita sikhan nu gharan cho kad ke mar dita ohna bare ki khial
@user-td7cy9hl9f
@user-td7cy9hl9f 9 сағат бұрын
Badal Badal Badal butey golak chor bare ki khial
@wahegurujiwaheguruji4306
@wahegurujiwaheguruji4306 14 сағат бұрын
*ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ* ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਤੇ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਝੂਠਾ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਸਿੱਖਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਈ ਅਤੇ ਝੂਠੀ ਮਾਫੀ ਤੇ ਗੁਰੂ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦਾ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਉਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਸੈਣੀ,ਅਜ਼ਹਾਰ ਆਲਮ,ਸਵਰਨ ਘੋਟਣੇ ਤੇ ਪਿੰਕੀ ਕੈਟ ਆਦਿ ਵਰਗਿਆਂ ਨੂੰ ਆਪਣੀ ਸਰਕਾਰ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਦੁਸ਼ਟ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਵੇਚ ਕੇ ਖੁਰਦ-ਬੁਰਦ ਕਰਵਾਉਣ ਕਰਨ ਆਦਿ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਸਾਰੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਪਾਪਾਂ ਤੇ ਗੁਨਾਹਾਂ ਦੀ!
@amrikatwal2841
@amrikatwal2841 Күн бұрын
You are no 1 beshram in india no1 jhuthi whole family no more you just make your own family rich put punjab behind 100 years back
@GulzarSingh-wt6uq
@GulzarSingh-wt6uq Күн бұрын
Only jhuth I pay 50000 thousent for registry to femail tahsildar last year
@BhagvanValmikSabhaCanada-fy2mt
@BhagvanValmikSabhaCanada-fy2mt 3 күн бұрын
🙏🌹🌹🙏
@user-zp9cz7mh3j
@user-zp9cz7mh3j 4 күн бұрын
Waheguru g
@sarfarazahmed9803
@sarfarazahmed9803 4 күн бұрын
😢😢😢😢😢😢😢
@paolotomasi9591
@paolotomasi9591 6 күн бұрын
Selute you pakhoke sahib that kind of bastard sikhs are real mugal dna .
@jagsirsingh2697
@jagsirsingh2697 6 күн бұрын
Awaaj uthai hai
@jagsirsingh2697
@jagsirsingh2697 6 күн бұрын
Well done bai ji
@MandeepSingh-yo9lu
@MandeepSingh-yo9lu 10 күн бұрын
Salia Manu de dende apni kuri😂
@MandeepSingh-yo9lu
@MandeepSingh-yo9lu 10 күн бұрын
Bhai balwinder singh jindabad ❤❤🎉
@sarwansingh419
@sarwansingh419 10 күн бұрын
🙏🙏🙏🙏🙏
@apnatvnar9092
@apnatvnar9092 10 күн бұрын
Qadian darul amaan
@MuhammadIlyas-le3gd
@MuhammadIlyas-le3gd 11 күн бұрын
FIRST COMMENT FIRST LIKE LOVE FROM LAHNDA PUNJAB
@BhagvanValmikSabhaCanada-fy2mt
@BhagvanValmikSabhaCanada-fy2mt 12 күн бұрын
👍🌹🙏🌹
@avtarsinghdhaliwal9068
@avtarsinghdhaliwal9068 12 күн бұрын
🙏🙏
@JasmineSidhu-sv5gr
@JasmineSidhu-sv5gr 12 күн бұрын
Waheguru shai honge
@gurpreetsinghgurpreetsingh7857
@gurpreetsinghgurpreetsingh7857 12 күн бұрын
Y ji mai katana sahib miliya ehna nu par eni dhosh daridta valy sardar ny soshiya nai si y ban ky no dio
@gurpreetsinghgurpreetsingh7857
@gurpreetsinghgurpreetsingh7857 12 күн бұрын
Y ji no dio ehna da ji
@RajanSingh-vo4vi
@RajanSingh-vo4vi 13 күн бұрын
PLEASE SIR CALL CHHOTTI RAKHEYA KAROO LISTENERS DI SAB LOK DHILLON SAAB NOO SUNAANA CHAHUNDE AA
@rajvirbal2769
@rajvirbal2769 13 күн бұрын
lakh di lahnat aa eho jehi janani de jehne ik dadi toe os de pote nu door krke rakhya hoya waa
@user-wk2bt8gd3l
@user-wk2bt8gd3l 13 күн бұрын
Waheguru ji jis pariwar te dukh pande aa.ohi janda kiwen dukhan nal jud hunda ji salut aa ji pariwar nuji.te lakh lanit SGPC nu ji.waheguru ji 🙏
@gurleensingh7155
@gurleensingh7155 14 күн бұрын
Waheguru 🙏🏻🙏🏻
@BajSingh-di6pi
@BajSingh-di6pi 15 күн бұрын
ਚਵਲ ਪੰਜਾਬ ਦਾ ਪੰਜਾਬੀ ਦਾ ਸਿੱਖੀ ਦਾ ਦੁਸ਼ਮਣ
@lovelyjohal5911
@lovelyjohal5911 15 күн бұрын
You are right sir…
@JagtarSingh-qz8de
@JagtarSingh-qz8de 18 күн бұрын
Hindustan sada mulk nahi sada mulk Punjab khalistan ha
@avtarsinghdhaliwal9068
@avtarsinghdhaliwal9068 18 күн бұрын
🙏🙏
@BaldevSingh-jo7wj
@BaldevSingh-jo7wj 18 күн бұрын
ਪ੍ਰਣਾਮ ਸਹੀਦਾ ਨੂੰ
@punjabiinukk
@punjabiinukk 18 күн бұрын
Pakhoke uncle jini tuci kaum di sewa karn dye j sayid hi koi kar sake mai england vch betha video dekhda tuhdia sheed pariwar nal ja ohna da dukh sukh sun na bhot waddi gall aw waheguru mer v umar thanu lawe bole soh nihal sat shri akaal dasman pita thanu chardikalan ch rakhe👏👏
@gurbindersingh6364
@gurbindersingh6364 19 күн бұрын
Thorhi pagal v aa
@manpreetSingh-pb6un
@manpreetSingh-pb6un 19 күн бұрын
ਖਾਲਿਸ਼ੇਤਾਨੀ ਗੱਧੇ ਠੋਕ ਕੇ ਖੱਟੀਆਂ ਪੱਗਾਂ ਬੰਨ ਕੇ ਸਿੱਖ ਸੰਗਤ ਦਾ ਧਨ ਖਾ ਕੇ ਇਹ ਟੋਲਾ ਇਸਲਾਮ ਤੇ ਇਸਲਾਮਾਬਾਦ ਦੇ ਗੁਣ ਗਾਣ ਕਰਦੇ ਨੇ ਕੌਮ ਸਮਝਣ ਤੋ ਦੁਰ ਹੇ ਕਿ1849 ਞਾਲੇ ਖਾਲਸਾ ਰਾਜ ਜਿਸ ਚ ਅੱਧਾ ਪਾਕਿਸਤਾਨ ਤੇ ਕਸ਼ਮੀਰ ਹੇ ਉਸ ਤੌ ਮੁਨਕਰ ਨੇ ?
@manpreetSingh-pb6un
@manpreetSingh-pb6un 19 күн бұрын
ਖਾਲਿਸ਼ੇਤਾਨੀ ਗੱਧੇ ਠੋਕ ਕੇ ਖੱਟੀਆਂ ਪੱਗਾਂ ਬੰਨ ਕੇ ਸਿੱਖ ਸੰਗਤ ਦਾ ਧਨ ਖਾ ਕੇ ਇਹ ਟੋਲਾ ਇਸਲਾਮ ਤੇ ਇਸਲਾਮਾਬਾਦ ਦੇ ਗੁਣ ਗਾਣ ਕਰਦੇ ਨੇ ਕੌਮ ਸਮਝਣ ਤੋ ਦੁਰ ਹੇ ਕਿ1849 ਞਾਲੇ ਖਾਲਸਾ ਰਾਜ ਜਿਸ ਚ ਅੱਧਾ ਪਾਕਿਸਤਾਨ ਤੇ ਕਸ਼ਮੀਰ ਹੇ ਉਸ ਤੌ ਮੁਨਕਰ ਨੇ ?
@manpreetSingh-pb6un
@manpreetSingh-pb6un 19 күн бұрын
ਖਾਲਿਸ਼ੇਤਾਨੀਆਂ ਤੇ ਰਞੀ ਇਸਲਾਮੀ ਨੂੰ ਇੰਗਲੈਂਡ ਚ ਮੁਸਲਮਾਨ ਮੂਂਡੇ ਞਲੋ ਤਿੰਨ ਛੋਟੀਆਂ ਗੋਰੀਆਂ ਬੱਚੀਆਂ ਦੇ ਮਾਰਣ ਦਾ ਕੋਈ ਦੁੱਖ ਨੀ ਹੇ ਪਰ ਇੰਨਾਂ ਦਲਿੱਆਂ ਨੂੰ ਆਪਣੇ ਜੀਜੇ ਪਾਕਿਸਤਾਨੀ ਮੁਸਲਿਆਂ ਖਿਲਾਫ ਹੋ ਰਹੇ ਮੁਜਾਹਰਿਆਂ ਦਾ ਬੜਾ ਦੁੱਖ ਹੇ
@muridpursaab5692
@muridpursaab5692 19 күн бұрын
ਦਰਬਾਰ ਸਾਹਿਬ ਜੀ ਨੂੰ ਜਾਣ ਵਾਲੇ ਰਸਤੇ ਤੇ ਜਿਹੜੀਆਂ ਸਕਰੀਨਾਂ ਲੱਗੀਆਂ ਨੇ ਉਨ੍ਹਾਂ ਤੇ ਪਹਿਲਾਂ ਗੁਰੂ ਬਾਣੀ ਚੱਲਦੀ ਸੀ ਤੇ ਹੁਣ ਆਪ ਸਰਕਾਰ ਦੀਆਂ ਆਈਡਾ ਚਲ ਦੀਆਂ ਨੇ
@muridpursaab5692
@muridpursaab5692 19 күн бұрын
ਗੁਰੂ ਘਰ ਨਾਲ ਨਾ ਮੱਥਾ ਲਾ
@tarsemmannp5499
@tarsemmannp5499 19 күн бұрын
ਜਿੱਥੇ ਇੰਨੇ ਮੇਰੇ ਪੰਜਾਬੀ ਵੀਰ ਮਾਰਤੇ ਉਹ ਆਪਣਾ ਦੇਸ ਨਈ ਹੌ ਸਕਦਾ ਇੰਨਾ ਜੁਲਮ ਕੀਤਾ ਕੀੜੇ ਪੇਣ ਗਏ ਇੰਨਾ ਦੇ ❤❤❤❤❤❤❤❤❤❤❤❤
@tarsemmannp5499
@tarsemmannp5499 19 күн бұрын
ਲਾਹਨਤ ਆ ਇਦਾ ਦੇ ਸੌਰਿਆ ਦੇ ਜਿੰਨਾ ਨੂੰ ਭੌਰਾ ਤਰਸ ਨਈ ਆਇਆ ❤❤❤❤❤❤❤❤❤❤❤❤❤❤❤
@BaldevSingh-jo7wj
@BaldevSingh-jo7wj 19 күн бұрын
❤❤❤❤
@sonalsharma8231
@sonalsharma8231 19 күн бұрын
Saare atavadi shaheed ne😂 kom de yodhe ne😂 dar k guru daware luk jande😂 jo Hindustan da atvaadi ehna di Kom da saint😂 chittar khan toh baad v beshrm ban k rehnde Hindustan ch😂
@tarsemmannp5499
@tarsemmannp5499 19 күн бұрын
ਆਪਾ ਗੁਲਾਮ ਆ ਤੇ ਗੁਲਾਮਾ ਨਾਲ ਗੌਰਮਿੰਟ ਇਸ ਤਰਾ ਹੀ ਕਰਦੀ ਆ ❤
@AmandeepSingh-bu4wn
@AmandeepSingh-bu4wn 19 күн бұрын
ਸਾਰੇ ਚਵਲ ਏ
@sarwansingh419
@sarwansingh419 19 күн бұрын
ਵਾਹਿਗੁਰੂ ਜੀ 🙏🙏
@tarsemmannp5499
@tarsemmannp5499 19 күн бұрын
❤🎉❤🎉❤🎉❤🎉❤🎉❤🎉❤🎉❤🎉❤🎉❤🎉❤waheguru ji 🙏 mehar kri sab te 🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉