Пікірлер
@JagtarSingh-tn9oh
@JagtarSingh-tn9oh Сағат бұрын
Waheguru ji ka khalsa waheguru ji ki Fateh 🙏🚩
@RanjitSingh-iw9sq
@RanjitSingh-iw9sq Сағат бұрын
😂good, working
@romanasingh1914
@romanasingh1914 Сағат бұрын
ਵੀਰ ਜੀ ਬਾਬੇ ਦੀ ਪਰਮਾਤਮਾ ਲੰਮੀ ਉਮਰ ਕਰੇ ਪਰਮਾਤਮਾ ਤੇਰੇ ਨਾਲ਼ ਅਮਿਰਤ ਸ਼ਕਿਆਈਆ ਗੁਰੂ ਵਾਲੇ ਬਣੇ ਹੈ
@romanasingh1914
@romanasingh1914 Сағат бұрын
ਬਾਬਾ ਜੀ ਦੇ ਨਾਲ ਬਹੁਤ ਮਾੜਾ ਹੋਇਆ ਹੈ ਪਰਮਾਤਮਾ ਜਿਸ ਮੁੰਡੇ ਨੇ ਬਾਬੇ ਦੀ ਦਾਹੜੀ ਪੱਟੀ ਹੈ ਉਸ ਮੁੰਡੇ ਦਾ ਕਖ ਨਹੀਂ ਰਦਾ 😢😢😢😢😢😢😢😢🙏🙏🙏
@TarsemSingh-fk1dy
@TarsemSingh-fk1dy Сағат бұрын
ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਵਰਕਰ ਹਨ ਜੀ ,ਉਨ੍ਹਾਂ ਸਾਰਿਆਂ ਦੀਆਂ ਜਮੀਰਾਂ ਮਰ ਚੁੱਕੀਆਂ ਹਨ, ਜੋ ਗੁਰੂ ਘਰ ਤੋਂ ਮੋਟੀਆਂ ਤਨਖ਼ਾਹਾਂ ਲੈਂਦੇ ਹਨ ਪਰ ਗੁਰੂ ਸਾਹਿਬ ਜੀਆਂ ਦੇ ਚੋਰੀ ਹੋਏ 328 ਸਰੂਪਾਂ ਬਾਰੇ ਇਨ੍ਹਾਂ ਸਾਰੀਆਂ ਨੂੰ ਹੀ ਮੌਤ ਪੈ ਗਈ,
@TarsemSingh-fk1dy
@TarsemSingh-fk1dy 2 сағат бұрын
ਹੁਣ ਹਰ ਚੈਨਲ ਵਾਲੇ, ਇਨ੍ਹਾਂ ਗੁਰੂ ਮਾਰਿਆਂ ਦੀਆਂ ਫੋਟੋਆਂ ਬਿਲਕੁਲ ਵੀ ਲਾਉਣ, ਜਿਉਂਦੇ ਹੀ ਮਰ ਜਾਣਗੇ.
@ManvirSingh-ur4yt
@ManvirSingh-ur4yt 2 сағат бұрын
Good Information
@harjitkaur3769
@harjitkaur3769 2 сағат бұрын
Jathdar ta ehna dey chmchay han
@user-ml4bb8qs1s
@user-ml4bb8qs1s 3 сағат бұрын
Made lanlano mapea de kader karo
@HarjindaraKumar
@HarjindaraKumar 3 сағат бұрын
Good papa ji
@kirpalsingh3313
@kirpalsingh3313 3 сағат бұрын
Thumbnail ch caption thik kro ji (ਹਿਜੜੇ ਨਹੀਂ ਜਿਹੜੇ )
@fotopardeepstudio5769
@fotopardeepstudio5769 3 сағат бұрын
good g
@sukhvinderkaur3432
@sukhvinderkaur3432 4 сағат бұрын
Hanni ihna hath dadeo bag Dor ju Guru Garanth Sahib ji nu laja ka ohtha rakh Dan jitha sab tu badd gand hova ohtha Guru ji de badvi nhi ijat Bande ha 2. 4. gara sarka ta laka jahl chla jao akal da Anna vot Pa MP Bana Dan far cha kjre ta bahnd vanger Punjab bah karda very Good 😊
@cheemasandeep6336
@cheemasandeep6336 6 сағат бұрын
ਬਾਦਲਾਂ ਨੂੰ ਗਦਾਰੇ ਕੋਮ ਦਾ ਖ਼ਿਤਾਬ ਮਿਲਣਾ ਚਾਹਿਦਾ ਹੈ
@AvtarSingh-xy2gm
@AvtarSingh-xy2gm 7 сағат бұрын
ਤੇਰਾ ਇਕੋ ਕਮ ਹੈ ਅਕਾਲੀ ਦਲ ਦੇ ਖਿਲਾਫ ਬੋਲਣਾ ਹੈ ਤੂ ਵੀ ਆਪਣਾ ਚਾ ਲਾਹ ਲੈ ਤੂ ਓਹਦੇ ਜੁੱਤੀ ਵਰਗਾ ਵੀ ਨਹੀਂ
@avtarsingh2531
@avtarsingh2531 7 сағат бұрын
ਬਾਦਲ ਟੋਲੇ ਦੇ ਪਾਪ ਨਾ ਬਖਸ਼ਣਯੋਗ ਹਨ ਇਨ੍ਹਾਂ ਨੂੰ ਮੁਆਫੀ ਦੇਣੀ ਇਤਹਾਸਕ ਗਲਤੀ ਹੋਵੇਗੀ
@kulwantsingh3183
@kulwantsingh3183 9 сағат бұрын
ਸੁਖਬੀਰ ਬਾਦਲ ਹੈ ਹੀ ਸੌ ਪਰਸੈਂਟ ਝੂਠਾ ਹੈ ਤਾਂ ਸਫ਼ਾਈ ਕਿਸੇ ਵੀ ਗੁਨਾਹ ਦੀ ਨਹੀਂ ਦੇ ਸਕਦਾ ਹੈ ਜੀ ਵਾਹਿਗੁਰੂ ਸਾਹਿਬ ਜੀ
@TarsemSingh-fk1dy
@TarsemSingh-fk1dy Сағат бұрын
ਜੀ ਉਹ ਨਸ਼ੇ ਵਿੱਚ ਟੁੰਨ ਰਹਿੰਦਾ
@mrskaur539
@mrskaur539 9 сағат бұрын
1001 ਪਰਸੈਟ ਸਹੀ ਹੈ 🙏🏽
@davindersinghbrar7024
@davindersinghbrar7024 10 сағат бұрын
Good job ji
@bhullarlakvinder4319
@bhullarlakvinder4319 12 сағат бұрын
❤❤❤🎉🎉🎉
@gurmelsinghchahal5654
@gurmelsinghchahal5654 12 сағат бұрын
ਵਾਹਿਗੁਰੂ ਜੀ
@rajwinderkaur8905
@rajwinderkaur8905 13 сағат бұрын
👍👍👍👍👍👍👍
@amarjitkaur3694
@amarjitkaur3694 13 сағат бұрын
ਚੰਗਾ ਸੁਰਿੰਦਰ ਕੌਰ ਜੰਮ ਕੇ ਗੲਈ ਹੈ ਕੌਮ ਦਾ ਨਾਸ ਮਾਰਨ ਲਈ
@Roger-lk4rl
@Roger-lk4rl 22 сағат бұрын
ਇੱਹ ਬਾਦਲ ਦੱਲ ਆ ਅਕਾਲੀ ਦੱਲ ਵੀ ਪ੍ਰਧਾਨ
@user-po4dr9dp2b
@user-po4dr9dp2b 23 сағат бұрын
Very good veer ji good veer
@ManiSingh-fo3jd
@ManiSingh-fo3jd 23 сағат бұрын
Veer ji a jine vi akali bane firde chahe bagi chahe shuka dhara a share gunagar han ena nu sharia nu jida guru shaib jia ne mashnd tel vich share uda hi ona papia nu shar dena chahia jo ki age to beej nash ho jave
@SinghBh-mu8wv
@SinghBh-mu8wv 23 сағат бұрын
ਭਾਈ ਬਲਦੇਵ ਸਿੰਘ ਸਿਰਸਾ ਜੋ ਕਿਤਾਬਾਂ ਦੀ ਗੱਲ ਕਰਦੇ ਇਤਿਹਾਸ ਦੇ ਵਿੱਚ ਕੀ ਕੀ ਦਰਸਾਤਾ ਤੁਸੀਂ ਗੁਰੂਆਂ ਤੱਕ ਮਾੜੇ ਕਹਾ ਤਾ ਜੇ ਹੁਣ ਅਸੀਂ ਕਹੀਏ ਹਨੇਰਾ ਬਾਦਲ ਕਿਸੇ ਕੋਠੇ ਆਲੀ ਦਾ ਜੰਮਿਆ ਸੀ ਤੇ ਸੁਖਬੀਰ ਬਾਦਲ ਵੀ ਇਥੋਂ ਨੂੰ ਦੁੱਖ ਨਹੀਂ ਲੱਗੂਗਾ ਦਲਿਓ ਰੱਬ ਦਾ ਵਾਸਤਾ ਸੈਡ ਹੋ ਜੋ ਪੰਥ ਖਾਲਸਾ ਇਕੱਤਰ ਹੋਵੇ ਇਸ ਹਰਾਮ ਦੀਆਂ ਮਾਰਾਂ ਨੂੰ ਕੱਢੀਏ
@SinghBh-mu8wv
@SinghBh-mu8wv 23 сағат бұрын
ਪੰਥ ਖਾਲਸਾ ਇਕੱਤਰ ਹੋਵੇ ਦਰਬਾਰ ਸਾਹਿਬ ਜਾ ਕੇ ਧੜਾਬੰਦੀ ਛੱਡੋ ਸਿਰ ਜੋੜੋ ਇਸ ਪੋੜਿਆਂ ਨੂੰ ਕੱਢੀਏ ਤੂੰ ਦੱਲਿਆ ਕਹਿਨਾ ਜਾਣੇ ਅਣਜਾਣੇ ਵਿੱਚ ਗਲਤੀਆਂ ਹੋਈਆਂ ਗਲਤੀਆਂ ਨਹੀਂ ਬਜਰ ਗੁਨਾਹ ਕੀਤੇ ਟੂਟੇ ਤੇਰੇ ਪਿਉ ਦੱਲੇ ਨੇ ਕਿੱਦਾਂ ਭੁੱਲ ਜਾਈਏ ਗਦਾਰੋ ਕਦੇ ਬੈ ਕੇ ਵਿਚਾਰੋ ਕਿਸੇ ਖੂਹ ਖਾਤੇ ਜਾ ਕੇ ਛਾਲ ਮਾਰੋ ਜਾ ਸਰਸੇ ਵਾਲੇ ਜਵਾਈ ਨੂੰ ਜਾ ਕੇ ਸਤਿਕਾਰੋ
@RanjeetsinghRanasandhu
@RanjeetsinghRanasandhu 23 сағат бұрын
ਵਿੱਰ ਜੀ ਚਲੋ ਮੰਨ ਲਿਆ ਸੁਖਬੀਰ ਅਨਜਾਣ ਸੀ ਆ ਜੇੜੇ ਵਲਟੋਹੇ ਵਰਗੇ ਜੇੜੇ ਆਪਣੇ ਆਪ ਨੂੰ ਅੱਤਵਾਦੀ ਦਸਦੇ ਰਹੇ ਏਨੂ ਨਹੀਂ ਪਤਾ ਸੀ ਕੀ ਬੇਕਸੂਰੇ ਲੋਕਾਂ ਦੇ ਮੁੰਡੇ ਘਰਾਂ ਵਿੱਚੋ ਚੁੱਕ ਚੁੱਕ ਕੇਮਾਰੇਜਿੱਨਾ ਦਿਆਂ ਲਾਸਾ ਵੀ ਨਹੀ ਦਿੱਤੀਆਂ ਜਲਾਦ ਸੈਣੀ ਨੇ ਹੁਣ ਸੁਖਬੀਰ ਸਮੇਤ ਸਾਰੇ ਅਨਜਾਣ ਬਣਗੇ ਮਸੰਦ ਜਿੱਨਾ ਨੂੰ ਓਸ ਟਾਈਮ ਰੱਬ ਭੁੱਲਾ ਸੀ
@SinghBh-mu8wv
@SinghBh-mu8wv Күн бұрын
ਸਿੱਖ ਵੀਰ ਨਛੇੜੀ ਦੇ ਚੱਪਲ ਚਟ ਕਹਿੰਦੇ ਇਸ ਤੋਂ ਬਿਨਾਂ ਪੰਥ ਬਚੇਗਾ ਹੀ ਨਹੀਂ ਇਸ ਦੱਲੇ ਨੂੰ ਅੱਗੇ ਕੀਤਾ ਪੰਥ ਨੇ ਫਿਟ ਲਾਹਣਤ ਕਦੇ ਪ੍ਰਚਾਰ ਹੀ ਨਹੀਂ ਕਰਵਾਇਆ ਪ੍ਰਚਾਰਕਾਂ ਤੋਂ ਅਕਲ ਕੀ ਆਉਣੀ ਇਸ ਦੱਲੇ ਨੂੰ ਇਹਦਾ ਪਿਉ ਵੱਡਾ ਕੰਜਰ ਸੀ ਸੈਡ ਕਰੋ ਸੰਗਤ ਜੀ ਬਹੁਤ ਹੋ ਗਿਆ ਇਹਨਾਂ ਨੂੰ ਤੇ ਸ਼ਰਮ ਨਹੀਂ ਆਉਣੀ ਆਪਾਂ ਹੀ ਕਰ ਲਈਏ ਟੂ ਕੈਨ ਬਿਨਾਂ ਸ਼ਰਤ ਤੋਂ ਤੇਰੀ ਔਕਾਤ ਹੈਗੀ ਜਾਂ ਤੇਰੇ ਪਿਓ ਕੰਜਰ ਦੀ ਕੀ ਪੰਥ ਨਾਲ ਸ਼ਰਤ ਲਾਵੇ ਤੂੰ ਕਹਿਨਾ ਜਾਣੇ ਅਣਜਾਣੇ ਵਿੱਚ ਗਲਤੀਆਂ ਹੋਈਆਂ ਤੂਤੇ ਨਸ਼ੇੜੀ ਹੈ ਤੇਰਾ ਪਿਉ ਵੀ ਚਿੱਟਾ ਲਾਉਂਦਾ ਸੀ ਜਿਹਦੇ ਕਰਕੇ ਨਸ਼ੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਿਆ ਆਪਣਾ ਕੌਣ ਬੇਗਾਨਾ ਕੌਣ
@jasminderkaur5064
@jasminderkaur5064 Күн бұрын
Nadal Doshi
@SinghBh-mu8wv
@SinghBh-mu8wv Күн бұрын
ਪੰਥ ਇਸ ਗਦਾਰਾਂ ਨੂੰ ਮਾਫ ਕਦੇ ਨਹੀਂ ਕਰੇਗਾ ਗਲਤੀਆਂ ਨਹੀਂ ਗੁਨਾਹ ਕੀਤੇ ਹਨ ਪਿਓ ਪੁੱਤ ਨੂੰ ਕਦੇ ਸ਼ਰਮ ਨਹੀਂ ਆਈ ਕੁਰਸੀ ਦੇ ਲਾਲਚ ਲਈ ਪੰਜਾਬ ਪੰਥ ਨੂੰ ਢਾ ਲਾਈ ਸਾਡਾ ਵਿਸ਼ਵਾਸ ਘਤ ਕੀਤਾ ਭਾਰਤ ਰਤਨ ਪਕਰੀ ਕੌਮ ਅਵਾਰਡ ਕੌਮ ਵਾਪਸ ਲਬੇ ਹਨੇਰੇ ਬਾਦਲ ਦਾ ਡਾਬਾ ਵਾਲੀ ਸੈਡ ਪੁੱਤ ਲੱਗਿਆ ਜਾ ਕੇ ਸਮਾਨਤ ਕਰੋ ਛਿਤਰਾਂ ਦੇ ਹਾਰ ਪਾਵੋ
@SinghBh-mu8wv
@SinghBh-mu8wv Күн бұрын
ਬਾਰ ਬਾਰ ਦਹਰਾਉਣ ਦੀ ਲੋੜ ਨਹੀਂ ਜੋ ਹਨੇਰੇ ਬਾਦਲ ਬਹਾਦਰ ਨੇ ਡੇਰਾਵਾਦ ਦਾ ਪਸਾਰਾ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਦੇ ਵਿੱਚ ਰਲ ਪਾਏ ਸਿੰਘ ਸ਼ਹੀਦ ਕਰਵਾਏ ਹਨੇਰੇ ਦਾ ਪਸਾਰਾ ਕੀਤਾ ਪੰਥ ਨੂੰ ਢਾ ਲਾਈ ਕਦੀ ਸ਼ਰਮ ਨਹੀਂ ਆਈ ਪੰਜਾਬ ਦਾ ਖੂਨ ਡੀਕ ਲਾਲਾ ਪੀਤਾ ਗਲਤੀਆਂ ਨਹੀਂ ਗੁਨਾਹ ਕੀਤੇ ਕਦੇ ਵੀ ਪੰਜਾਬ ਬੰਦ ਦੇ ਜਖਮ ਨੀ ਸੀਤੇ ਭਾਈ ਗੁਰਦੇਵ ਸਿੰਘ ਜੀ ਕੌਮ ਕੇ ਜੀ ਤੋਂ ਲੈ ਕੇ 2015 ਤੱਕ ਜੋ ਕੀਤਾ ਪੰਥ ਭਲੀ ਭਾਂਤ ਜਾਣਦਾ ਕਿਹੜਾ ਇਸ ਕੰਜਰ ਪਿਓ ਪੁੱਤ ਨੂੰ ਨਹੀਂ ਜਾਣਦਾ ਬਾਈ ਜਥੇਦਾਰ ਰਘਬੀਰ ਸਿੰਘ ਜੀ ਹੁਣ ਨਿਆ ਕਰ ਲਓ ਪੰਥ ਨਾਲ ਜੱਗਦਾਰਾਂ ਨਾਲ ਬਾਦਲ ਦੇ ਖਾਨਦਾਨ ਨੂੰ ਵੀ ਕਦੇ ਢੋਈ ਨਾ ਮਿਲੇ ਉਲਾ ਨਾਸ ਹੋ ਜਾਣ ਨਾਮੋ ਨਿਸ਼ਾਨ ਮਿਟ ਜੇ ਪਿਉ ਦੀ ਪੱਗ ਨੂੰ ਹੱਥ ਨਹੀਂ ਕੋਈ ਪਾਉਂਦਾ ਹੁੰਦਾ
@punjabLover470
@punjabLover470 Күн бұрын
Shi gall aa veer badal jimmevar aa
@gurmelsinghchahal5654
@gurmelsinghchahal5654 Күн бұрын
ਵਾਹਿਗੁਰੂ ਜੀ
@user-bm6gn5dv6p
@user-bm6gn5dv6p Күн бұрын
ਸੁਖਵੀਰ ਬਾਦਲ ਮਾਫੀ ਦੇ ਜੋਗ ਨਹੀਂ ਹੈ ਇਨਾਂ ਨੇ ਸਿਖ ਪੰਥ ਦੀ ਪਿਠ ਵਿਚ ਛੁਰਾ ਮਾਰਿਆ ਹੈ ਸਮੇਧ ਸੈਣੀ ਨੂੰ ਪੰਜਾਬ ਡੀਜੀਪੀ ਬਣਾਕੇ ਬਹੁਤ ਜ਼ੁਲਮ ਆਪ ਕਹਿਕੇ ਕਰਵਾਇਆ ਹੈ ਇਸ ਨੂੰ ਸਿਖ ਪੰਥ ਸਖ਼ਤ ਸਜ਼ਾ ਦੇਵੇ ਇਸ ਨੂੰ ਭਰਦਾਨਗੀ ਤੋਂ ਹਟਾਇਆ ਜਾਵੇ ਧੰਨਵਾਦ
@sohansingh5456
@sohansingh5456 Күн бұрын
ਭਾਈ ਜਸਵੀਰ ਸਿੰਘ ਤੁਸੀਂ ਬਹੁਤ ਵਧੀਆ ਕੌਮ ਵਿੱਚ ਜਾਗਰਤੀ ਲਿਆ ਰਹੇ ਹੋ
@gurmeetsinghgurmeetsingh2599
@gurmeetsinghgurmeetsingh2599 Күн бұрын
ਸਿੱਖੋ ਚਾਬੀਆਂ ਦਾ ਮੋਰਚਾ ਲਾਉਣਾ ਪਊ।
@wahegurujiwaheguruji4306
@wahegurujiwaheguruji4306 Күн бұрын
ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਸੁੱਕਾ ਛੱਡ ਦਿੱਤਾ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦੇ ਕਹਿਣ ਤੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਗੁਰੂ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ! ਇਸ ਦੁਸ਼ਟ ਤੇ ਇਹਦੇ ਕੁਪੁੱਤਰ ਸੁੱਖੇ ਅਮਲੀ ਤੇ ਇਹਦੇ ਲਾਣੇ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਆਮ ਲੋਕਾਂ ਦੇ ਚਲਦੇ ਕਾਰੋਬਾਰਾਂ ਤੇ ਪੰਜਾਬ ਨੂੰ ਏਨਾ ਕੁ ਲੁੱਟਿਆ ਅਤੇ ਸਿੱਖ ਕੌਮ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਇੱਕ ਪੂਰੀ ਕਿਤਾਬ ਛੱਪ ਜਾਵੇਗੀ
@KulwantSingh-xi3bk
@KulwantSingh-xi3bk Күн бұрын
ਵੀਰ ਜੀ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਸਿੰਘ ਨੇ ਜੁਤੀ ਮਾਰੀ ਉਸ ਕਿਉਂ ਅਰੈਸਟ ਕੀਤਾ ਸੀ ਉਸ ਨੇ ਵੀ ਜੁਤੀ ਜਾਣੇਂ ਅਣਜਾਣੇ ਵਿੱਚ ਮਾਰੀ ਸੀ
@JaswinderSingh-bf9ml
@JaswinderSingh-bf9ml Күн бұрын
S Jasbir Singh Sastewala ZindaBad, Jaswinder S.Billa Granthi Kurali pb
@GursewakSidhu-bt5bn
@GursewakSidhu-bt5bn Күн бұрын
ਬਿਲਕੁਲ ਸਹੀ ਤੇ ਸੱਚ ਹੈ ਵੀਰ ਜੀ।ਇਹਨਾਂ ਦਿਨਾਂ ਨੂੰ ਸਜਾਏ ਮੌਤ ਹੋਣੀ ਚਾਹੀਦੀ ਹੈ।ਜਥੇਦਾਰ ਸਾਹਿਬ ਜੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਉੱਪਰ ਪਠਾਨਾ ਨੇ ਹਮਲਾ ਕੀਤਾ ਸੀ ਉਸ ਸਮੇਂ ਵੀ ਦੁਸਟਾ ਨੂੰ ਮੌਤ ਹੀ ਦਿੱਤੀ ਗਾਈ ਸੀ।
@GurinderSingh-h7r
@GurinderSingh-h7r Күн бұрын
KE PAHLEA SARE SUTE HOE SE KEADI KISEA NA AH SUAIL KEO NAHI Keta Aj sare he anlag gea
@gurjotsingh4510
@gurjotsingh4510 Күн бұрын
Right veer ji Badal doshi
@romanasingh1914
@romanasingh1914 Күн бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਸ਼ਾਬਾਸ਼ੇ ਦਿੱਲ ਦਾ ਸਾਫ ਹੈ ਮੇਰਾ ਦਿੱਲ ਠਾਰਤਾ ਮੈ ਮੱਚੀ ਪਾਈ ਸੀ ਬਾਦਲ ਪਰਿਵਾਰ ਨੂੰ ਨਰਕਾਂ ਚੋ ਥਾ ਮਿਲੂ ਜਰੂਰ ਸੰਗਤ ਦੀਆਂ ਅਰਦਾਸਾਂ ਹੈ
@JagtarSingh-tn9oh
@JagtarSingh-tn9oh Күн бұрын
Waheguru ji ka khalsa waheguru ji ki Fateh 🙏🚩🚩
@rajwinderkaur8905
@rajwinderkaur8905 Күн бұрын
ਵਾਹ ਪੁੱਤਰ ਜੀ ਵਾਹ
@romanasingh1914
@romanasingh1914 Күн бұрын
ਵੀਰ ਜੀ ਸੰਗਤਾਂ ਨੇ ਸੁਖਵੀਰ ਬਾਦਲ ਝੂਠਾ ਦਾ ਟੋਲਾ ਹੈ ਝੂਠ ਝੂਠ ਝੂਠ ਝੂਠ ਝੂਠ ਝੂਠ ਝੂਠ ਬੋਲਦੇ ਹੈ ਸੁਖਵੀਰ ਭਜਾਉਣਾ ਹੈ ਪੰਜਾਬ ਬਚਾਉਣ ਹੈ
@tajindersohal890
@tajindersohal890 Күн бұрын
Good jasbir Singh ji
@jagseerdeol1298
@jagseerdeol1298 Күн бұрын
ਬਾਈ ਜੀ ਬਹੁਤ ਵਧੀਆ ਗੱਲ ਕੀਤੀ ਵਾਹਿਗੁਰੂ ਜੀ ਮਿਹਰ ਕਰਨ