Пікірлер
@Kartoon260
@Kartoon260 Сағат бұрын
47 ਦੀ ਵੰਡ ਤੋਂ ਪਹਿਲਾਂ ਦੀ ਆਲੀਸ਼ਾਨ ਇਮਾਰਤ
@Kartoon260
@Kartoon260 17 сағат бұрын
ਕਮਾਲ ਦੀਆਂ ਚੀਜ਼ਾਂ ਨੇ ਲਵੀਂ ਮੋਗਾ ਕੋਲ
@ashoksinghmattu8055
@ashoksinghmattu8055 19 сағат бұрын
Very good vir ji 🙏
@Kartoon260
@Kartoon260 Күн бұрын
Good 👍 video
@user-lm3dg3zp5c
@user-lm3dg3zp5c Күн бұрын
Nice
@baldevSingh-pd1ez
@baldevSingh-pd1ez Күн бұрын
Mere pind da Tretr ha ma pelé war Es la batha se Baldev singh FANA Zurich Switzerland
@sikander2520
@sikander2520 2 күн бұрын
70,000 price eska
@SingerManuSharma
@SingerManuSharma 2 күн бұрын
ਮਿਹਨਤ ਦੀ ਮੂੰਹ ਬੋਲਦੀ ਤਸਵੀਰ ਹੈ ਗੋਰਾ ਅਤੇ ਇੰਨਾ ਦਾ ਪੂਰਾ ਪਰਿਵਾਰ ਇਹਨਾਂ ਦੋਵੇਂ ਭਰਾਵਾਂ ਤੋਂ ਲੋਕਾਂ ਨੂੰ ਸਬਕ ਲੈਣ ਦੀ ਲੋੜ ਹੈ ਕਿ ਜ਼ਿੰਦਗੀ ਚ ਕਦੇ ਵੀ ਹੌਂਸਲਾ ਨਾ ਛੱਡੋ ਮਿਹਨਤ ਜਾਰੀ ਰੱਖੋ ਏਕੇ ਚ ਬਰਕਤ ਹੁੰਦੀ ਆ ਕਾਮਯਾਬੀ ਇੱਕ ਦਿਨ ਜਰੂਰ ਮਿਲਦੀ ਆ। ਇਹ ਦੋਵੇਂ ਭਰਾ ਅੱਜ ਵੀ ਬੜੀ ਨਿਮਰਤਾ ਰੱਖਦੇ ਨੇ ਹਰ ਇਕ ਨੂੰ ਸਤਿਕਾਰ ਦੇਣਾ ਕੁੱਲ ਮਿਲਾ ਕੇ ਆਖਿਆ ਜਾਵੇ ਸ਼ਬਦ ਥੋੜ੍ਹੇ ਨੇ ਤਾਰੀਫ਼ ਲਈ ਜਿਉਂਦੇ ਰਹੋ ਰੱਬ ਰਾਜ਼ੀ ਰੱਖੇ 🥰💐💐
@user-wf5pn4oq4e
@user-wf5pn4oq4e 2 күн бұрын
ਬਹੁਤ ਵਧੀਆ ਗੱਲਬਾਤ ਜੀ
@user-wf5pn4oq4e
@user-wf5pn4oq4e 2 күн бұрын
ਬਹੁਤ ਸੋਹਣੇ ਆਰਟੀਕਲ
@Kartoon260
@Kartoon260 2 күн бұрын
ਗੋਰਾ ਜੀ ਦਾ ਥੋੜਾ ਜਿਹਾ ਸਮਾਂ ਪਹਿਲਾਂ ਇੱਕ ਫਰੂਟ ਕਾਰਨਰ ਹੁੰਦਾ ਸੀ, ਅੱਜ ਪੂਰੀ ਦੁਨੀਆਂ ਚ ਗੋਰਾ ਟਾਇਲ ਸਟੋਰ ਨਾਲ ਮਸ਼ਹੂਰ ਹੋ ਗਿਆ,ਗੋਰਾ ਬਾਈ ਅਪਣੀ ਮਿਹਨਤ ਨਾਲ ਬਣਿਆ,ਇਹ ਦੋਨੋਂ ਭਰਾ, ਸੱਤਪਾਲ ਬਾਈ, ਬੜੇ ਹਲੀਮੀ ਵਾਲੇ,ਸਬਰ ਵਾਲੇ ਇਨਸਾਨ ਨੇ, ਅੱਜ ਅਸੀਂ ਫ਼ਖ਼ਰ ਮਹਿਸੂਸ ਕਰਦੇ ਹਾਂ ਇਹਨਾਂ ਤੇ
@Kartoon260
@Kartoon260 2 күн бұрын
ਗੋਰਾ ਟਾਇਲ ਵਾਲਾ ਅੱਜ ਦੇ ਸਮੇਂ ਵਾਕਿਆ ਹੀ ਬਰੈਂਡ ਬਣ ਚੁਕਿਆ,
@user-lm3dg3zp5c
@user-lm3dg3zp5c 2 күн бұрын
Nice
@Kartoon260
@Kartoon260 3 күн бұрын
Nice article,,
@piararampirkot8089
@piararampirkot8089 3 күн бұрын
Very nice yr
@Kartoon260
@Kartoon260 3 күн бұрын
15 ਪ੍ਰੋ , ਇਨ੍ਹਾਂ ਸਸਤਾ, ਬਹੁਤ ਸਸਤਾ ਜੀ
@preetgroupdhade9124
@preetgroupdhade9124 3 күн бұрын
ਬਹੁਤ ਵਧੀਆ
@judgeram2183
@judgeram2183 3 күн бұрын
Good bro❤❤❤❤❤
@MandeepSingh-ie5rp
@MandeepSingh-ie5rp 4 күн бұрын
👍
@SarpanchKuldeep-z2y
@SarpanchKuldeep-z2y 4 күн бұрын
❤❤❤❤❤
@SarpanchKuldeep-z2y
@SarpanchKuldeep-z2y 4 күн бұрын
❤❤❤❤❤❤
@Kartoon260
@Kartoon260 4 күн бұрын
ਸ਼ੁਕਰੀਆ ਜੀ ਸਰਪੰਚ ਸਾਬ, ਬਲਬੀਰ ਸਿੰਘ ਸਰਪੰਚ
@JasmeenatwalAtwal
@JasmeenatwalAtwal 4 күн бұрын
Bai kistaa te phone dee dinda
@Kartoon260
@Kartoon260 4 күн бұрын
ਹੁਸੈਨੀਵਾਲਾ ਬਾਰਡਰ
@user-wf5pn4oq4e
@user-wf5pn4oq4e 4 күн бұрын
ਜੇ ਗੁਡੀਏ ਤੂੰ ਮਰਨਾ ਸੀ, ਕਿਉ ਆਟਾ ਛਾਣ ਕੇ ਧਰਨਾ ਸੀ, ਇਹ ਬੋਲੀ ਇਸ ਤਰ੍ਹਾਂ ਹੈ ਭੈਣ ਜੀ,
@user-wf5pn4oq4e
@user-wf5pn4oq4e 4 күн бұрын
Thanks ji
@user-wf5pn4oq4e
@user-wf5pn4oq4e 4 күн бұрын
Bhut vdiya video ji,
@user-wf5pn4oq4e
@user-wf5pn4oq4e 4 күн бұрын
Good person lavi moga
@Kartoon260
@Kartoon260 4 күн бұрын
ਲਵੀ ਮੋਗਾ, ਕਿਸੇ ਨੂੰ ਅਪਣੇ ਸੌ ਰੂਮ ਤੋਂ ਖਾਲੀ ਨਹੀਂ ਮੋੜਦਾ, ਮੋਬਾਈਲ ਦੇ ਕੇ ਭੇਜ ਦਾ, ਰੇਟਾਂ ਵਿੱਚ ਵੱਡੇ ਫਰਕ
@Kartoon260
@Kartoon260 4 күн бұрын
ਬਹੁਤ ਸੋਹਣੀ ਵੀਡੀਓ ਜੀ,
@Kartoon260
@Kartoon260 4 күн бұрын
ਗੁੱਡੀ ਫ਼ੂਕਣ ਦੀ ਰਸਮ ਪੁਰਾਣੇ ਸਮਿਆਂ ਦੀ ਰਸਮ ਹੈ,ਇਹ ਰਸਮ ਬਹੁਤ ਹੀ ਖਾਸ ਰਸਮ ਹੈ,, ਮੀਹ ਪਵਾਉਣ ਦਾ ਤਰਲਾ ਹੈ ਰੱਬ ਅੱਗੇ
@jassbhullar8414
@jassbhullar8414 4 күн бұрын
Good job 👍
@teradeep8937
@teradeep8937 4 күн бұрын
Swarn bai, sada v blog shoot karde asi tenu milna choune aa bai ❤❤❤❤❤❤❤❤
@rimpikumar1246
@rimpikumar1246 4 күн бұрын
Swarn bro tenu v love you ❤❤❤❤❤❤
@rimpikumar1246
@rimpikumar1246 4 күн бұрын
Mai v leya Bai kolo phone sirraaa km aa bro khichi rakh bhra mereya❤❤❤❤❤❤
@rimpikumar1246
@rimpikumar1246 4 күн бұрын
Very gud bro ❤❤❤
@Fancy_chacha
@Fancy_chacha 4 күн бұрын
Swarn veer teriya. Galla. Sun k swaad e aa jandaa❤❤❤❤❤❤❤❤
@Fancy_chacha
@Fancy_chacha 4 күн бұрын
ਬੋਹਤ hi sohna km aa bai ji da😊
@user-ri2hg7wz8t
@user-ri2hg7wz8t 4 күн бұрын
Bilkul shi gal aa bai mai v lai k aeya bai kolo ❤❤❤❤❤❤❤
@Kartoon260
@Kartoon260 4 күн бұрын
ਵਾਕਿਆ ਹੀ ਬਹੁਤ ਸਸਤਾ ਰੇਟ ਹੈ, ਇਨੀ ਭੀੜ, ਪਹਿਲੀ ਵਾਰ ਦੇਖੀ ਹੈ, ਕਿਸੇ ਸੌ ਰੂਮ ਤੇ
@Kartoon260
@Kartoon260 4 күн бұрын
ਲਵਲੀ, ਮੋਗਾ ਦੇ, ਸੌ ਰੂਮ ਤੇ ਬਹੁਤ ਸਸਤੇ ਆਈ ਫੋਨ ਨੇ
@user-wf5pn4oq4e
@user-wf5pn4oq4e 4 күн бұрын
Wow kmal ho gai ji
@RoopSingh-qx7qi
@RoopSingh-qx7qi 4 күн бұрын
Very nice family
@RoopSingh-qx7qi
@RoopSingh-qx7qi 4 күн бұрын
Old memories
@user-wf5pn4oq4e
@user-wf5pn4oq4e 5 күн бұрын
Bhut vdiya things brother🎉
@kamaldeepsinghdandiwal807
@kamaldeepsinghdandiwal807 5 күн бұрын
Great 👍
@Shorts_Worlds001
@Shorts_Worlds001 5 күн бұрын
Save environment with Gora Tiles ❤️
@Kartoon260
@Kartoon260 5 күн бұрын
ਗੋਰਾ ਟਾਇਲ ਆਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਬਲਬੀਰ ਸਰਪੰਚ ਢੱਡੇ
@Kartoon260
@Kartoon260 5 күн бұрын
ਬਹੁਤ ਵਧੀਆ ਸੋਚ ਹੈ ਜੀ,, ਅੱਜ ਕੱਲ੍ਹ ਬਿਜ਼ਨਸ ਸਾਰੇ ਕਰਦੇ ਨੇ ਪਰ ਇਨਵੈਅਰਮੈਂਟ ਵੱਲ ਕੋਈ ਖਾਸ ਧਿਆਨ ਨਹੀਂ, ੍ ਬਹੁਤ ਘੱਟ ਸਟੋਰਾਂ ਵਾਲੇ ਨੇ ਜਿਹੜੇ ਇਸ ਤਰ੍ਹਾਂ ਦੀ ਲੋਕ ਸੇਵਾ ਕਰਦੇ ਨੇ, ਬਾਈ ਸੱਤਪਾਲ,ਗੋਰਾ ਜੀ, ਜਿਹੜੇ ਕਿ ਅੱਜ ਕੱਲ੍ਹ ਗੋਰਾ ਟਾਇਲ ਦੇ ਨਾਮ ਤੋਂ ਪੂਰੀ ਦੁਨੀਆ ਵਿੱਚ ਮਸ਼ਹੂਰ ਨੇ, ਜਿਉਂਦੇ ਰਹੋ ਜੀ,,
@ManpreetKaur_23
@ManpreetKaur_23 6 күн бұрын
guddd appriciated
@GurnamSingh-kb9vo
@GurnamSingh-kb9vo 6 күн бұрын
We’wer also purchased fifty five mode eicher tractor from Delhi and karnal singh driver of village ratherian was send for lerining tractor.rate was eighty five thousand gurnam kaoni muktsar