Пікірлер
@gursewakbuttar6371
@gursewakbuttar6371 14 сағат бұрын
ਗੋਲਕ ਚੋਰ ਕਮੇਟੀ ਹੋਵੇਗੀ ਲੰਗਰ ਖਾਣ ਵਾਲੇ ਵਿਹਲੜ
@angrejparmar6637
@angrejparmar6637 16 сағат бұрын
ਜੂਨ, 1989 ਤੋਂ ਮੈਂ ਇਸ ਵਰਤਾਰੇ ਵਿਚਦੀ ਲੰਗਿਆ,ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਦੇ ਪਰਿਵਾਰ ਸਮੇਤ ਰਿਸ਼ਤੇਦਾਰ ਮੈਂ ਸਬ ਨੂੰ ਜਾਣਦਾ ਹਾਂ. ਏਜੇਂਸੀਆਂ /ਪੁਲੀਸ ਮੁਖਬਰਾਂ ਬਿਲਕੁਲ ਓਹੋ ਜਿਹਾ ਮਾਹੌਲ ਸਿਰਜਣ ਦਿੱਤਾ ਸਾਡੇ ਦੁਆਲੇ ਕੇ ਅਸੀਂ ਆਪਸ ਵਿੱਚ ਹੀ ਸੱਕੀ ਹੋ ਗਏ ਜਿਵੇੰ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ ਕੌਮ ਨੇ ਸਾਡੇ ਹੀ ਲੋਕਾਂ ਤੋਂ ਕਰਵਾਇਆ same ਇੰਡੀਆ govt ਦੀਆਂ ਕਾਲੀਆਂ ਬਿੱਲੀਆਂ ਸਾਡੇ ਲੋਕਾਂ ਤੋਂ ਕਰਵਾ ਲਿਆ, ਅਸੀਂ ਆਪਣੇ ਜਰਨੈਲ ਦੇ ਟੱਬਰ ਨੂੰ ਹੀ ਨਹੀਂ ਬਖਸਿਆ ਤੇ ਹੁਣ 40 ਸਾਲ ਤੋਂ ਕੈਂ ਕੈਂ ਕਰੀ ਜਾ ਰਹੇ ਹਨ ਸਿੱਖਾਂ ਦਾ ਕੁੱਝ ਨਹੀਂ ਬਣਿਆ.ਉਹ ਲੋਕੋ ਤੁਸੀਂ ਹੀ ਨਹੀਂ ਬਣਨ ਦਿੱਤਾ ਜਣਾ ਖਣਾ ਖੋਹ ਕਿ ਪਿੰਡ ਚੋਂ ਦੁਨਾਲੀ ਮੂੰਹ ਚ ਵੀ ਅੱਗ ਹੱਥਾਂ ਚ ਵੀ ਅੱਗ , ਅਕਲ ਸਕੂਲ ਦਾ ਗੇਟ ਲੰਘਣ ਜੋਗੀ ਨਹੀਂ ਸੀ ਤੇ ਟਾਹਰਾਂ ਦਿੱਲੀ ਨਾਲ ਸਾਡੀ ਸਮਝੌਤੇ ਦੀ ਗੱਲ ਹੋ ਰਹੀ ਹੈ, ਮਾਰ ਮਾਰ ਆਪਣੇ ਭਰਾ ਪੰਥਕ ਕਮੇਟੀਆਂ ਵਾਲੇ ਬਾਅਦ ਚ ਟੱਲੀਆਂ ਖੜਕਾ ਕਿ ਉਸੇ ਸਵਿਧਾਨ ਅਧੀਨ ਮੋਹਾਲੀ ਚ ਵੋਟਾਂ ਮੰਗਦੇ ਦੇਖੇ ਗਏ. ਸ਼ਰਮ ਕਰੋ ਯਾਰ ਹੱਦ ਹੋ ਗਈ ਬੰਦ ਕਰੋ ਬਕਵਾਸ ਸੰਤਾਂ ਦੇ ਪਰਿਵਾਰ ਬਾਰੇ. ਤੁਸੀਂ ਆਪਣੀ ਪਛਾਣ ਦੱਸ ਕਿ ਲਿਖੋ ਤੁਸੀਂ ਕਿਹੜੇ ਚੰਦ ਚਾੜੇ ਹੋਏ ਆ ਜਿਹੜੇ ਸਾਨੂੰ ਨਹੀਂ ਦਿਖਦੇ ਭਾਈ, ਸਾਨੂੰ ਵੀ ਪਤਾ ਲੱਗੇ ਇਹ ਘਟੀਆ ਕਾਮੈਂਟ ਲਿੱਖਣ ਵਾਲੇ ਅੱਜ ਕੱਲ ਕਿੱਥੇ 10 ਨੌਹਾਂ ਦੀ ਕਿਰਤ ਕਰ ਰਹੇ ਹਨ ਜਰਾ ਸਾਮਣੇ ਤਾਂ ਆਓ ਜੀ. ਧੰਨਵਾਦ
@karmjitsingh2230
@karmjitsingh2230 17 сағат бұрын
ਆਪੋ ਬੰਨੇ ਪੱਤਰ ਕਾਰ ਸਹੀ ਕੇਹਾ ਵਲੋਹੇ ਨੇ। ਮੱਖੂ ਸਾਹਿਬ ਜੀ। ਤੁਸੀਂ ਚਮਚਾ ਗਰੀ ਨਹੀਂ ਕਰਦੇ ਪਤਰ ਕਾਰ ਆਪ ਮੇਨਤ ਕੀਤੀ। ਕਿਸੇ ਪਾਲੀ ਦੀ ਚਮਚਾ ਗਰੀ ਨਹੀਂ ਕੀਤੀ। ਮੇਨਤ ਨੂੰ ਫੱਲ ਲੱਗਾ। 2 ਹੀ ਤਾ ਚੈਨਲ ਮਨਦੇ ਅਸੀ। ਮੱਖੂ ਸਾਹਿਬ ਜੀ ਤੁਹਾਡਾ। ਜਗਦੀਸ਼ ਸਿੰਘ ਥੱਲੀ। ਵੀਰ ਜੀ ਸੱਚੇ ਸੁਚੇ ਬੰਦੇ। ਵਲਟੋਹਾ ਗੋਲਕ ਚੋਰ। ਕਾਗਰਸੀ ਅੰਦਰ ਖਾਤੇ। ਮੁੰਡਾ ਦਾ ਵਿਆਹ ਕੀਤਾ।
@darshinsidhu6718
@darshinsidhu6718 17 сағат бұрын
Very good information 👍
@dhianchandsarwankumar8773
@dhianchandsarwankumar8773 17 сағат бұрын
Makhu sahib is time loka kol paisa nahi c jo fund jama ker lene sun
@pritpalsingh2303
@pritpalsingh2303 18 сағат бұрын
Ehnu high light na karo
@pritpalsingh2303
@pritpalsingh2303 18 сағат бұрын
Yaar Ardaas keeti si ohdi bheta milli si ohna ne bute di bheta 5 dollers golak de oupper rakh diyti jadon paissey chukkan lagga tan ohne meri video bana layi eho mazzra hai
@jassingh6261
@jassingh6261 20 сағат бұрын
Bhagwant mann apna mooh kala krwauda every day lok es gal too Darde k Rabbah kirpa kri
@harsukhsingh2914
@harsukhsingh2914 20 сағат бұрын
Mirchan boht lagiyan , nang sardaran de, Sachiya si ese lyi 😂
@yadwindersingh314
@yadwindersingh314 22 сағат бұрын
Choth aaa kora ehh....fuddu bnaa reha baba
@yadwindersingh314
@yadwindersingh314 22 сағат бұрын
Baba kehani pasyi janda. ....mudde di gal kro
@tarsemsandhu6985
@tarsemsandhu6985 Күн бұрын
ਦਾਦੂਵਾਲ ਚੌਦਰ ਦਾ ਭੁਖਾ ਬੀਜੇਪੀ ਦਾ ਦਲਾਲ
@user-js7zf9sz1i
@user-js7zf9sz1i Күн бұрын
Buta Singh Chor
@user-lx2ty3yi2r
@user-lx2ty3yi2r Күн бұрын
ਵਾਹਿਗੁਰੂ ਜੀ
@gilliqbal5895
@gilliqbal5895 Күн бұрын
Kanjara sach bol kom da kuj hisa tenu sunn da makhu
@gilliqbal5895
@gilliqbal5895 Күн бұрын
Te tere naal haram da terian v kom nu te ki kehna ohh khandani haram di kom aa jo juth bol di har waqat 😢😢
@waheguruji55
@waheguruji55 Күн бұрын
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੜਦੀਕਲਾ ਰੱਖੀਉ ਵਾਹਿਗੁਰੂ ਜੀ ❤
@waheguruji55
@waheguruji55 Күн бұрын
ਭਾਈ ਤੁਸੀਂ ਪੰਜਾਬ ਨੂੰ ਬਚਾਉ ਲਿਉ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਮੰਗੋ
@waheguruji55
@waheguruji55 Күн бұрын
ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏🏽❤
@waheguruji55
@waheguruji55 Күн бұрын
ਵੀਰ ਪੁਰਾਣੀਆਂ ਗੱਲਾਂ ਨਾਂ ਯਾਦ ਕਰਿਆ ਕਰੋ 🤳
@waheguruji55
@waheguruji55 Күн бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽
@bindeersingh1997
@bindeersingh1997 Күн бұрын
ਰਾਜਦੇਵ ਆਪਣੇ ਆਪ ਨੂੰ ਡਿਕਟੇਟਰ ਸਮਝਦਾ ਜਿਵੇਂ ਸਿਮਰਨਜੀਤ ਸਿੰਘ ਮਾਨ ਡਿਕਟੇਟਰ ਬਣਿਆ ਹੋਇਆ ਹੈ।
@user-ch6nn4vk3e
@user-ch6nn4vk3e Күн бұрын
ਮੱਖੂ ਜੀ ਬਾਈ ਜਗਤਾਰ ਸਿੰਘ 1985 ਚ ਬਾਪੂ ਜੋਗਿੰਦਰ ਸਿੰਘ ਜੀ ਦੇ ਨਾਲ ਸੇਵਾ ਕਰਦੇ ਸੀ ਜਦੋਂ ਲੌਗੋਵਾਲ ਸਮਝੌਤਾ ਕਰਕੇ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਤਾਂ ਅਸੀਂ ਬਾਬਾ ਦਲ ਤੇ ਫੈਡਰੇਸਨ ਨੇ ਰਲ ਕੇ ਉਸਦਾ ਵਿਰੋਧ ਕੀਤਾ ਇਸੇ ਦੌਰਾਨ ਸੀ ਆਰ ਪੀ ਐਫ ਤੇ ਪੁਲਿਸ ਕੰਮਪਲੈਕਸ ਅੰਦਰ ਆ ਗਈ ਉਸ ਦੀ ਹਿਫ਼ਾਜ਼ਤ ਕਰਨ ਤਾਂ ਉਸ ਵਿੱਚ ਇਹਨਾਂ ਨੂੰ ਕਈ ਸਾਥੀਆਂ ਸਮੇਤ ਬਾਬਾ ਜੀ ਦੇ ਦਫ਼ਤਰ ਤੇ ਫੈਡਰੇਸਨ ਦੇ ਦਫ਼ਤਰ ਵਿੱਚੋਂ ਗਿ੍ਰਫਤਾਰ ਕਰਕੇ ਜੇਲ ਭੇਜਿਆ ਸੀ
@bindeersingh1997
@bindeersingh1997 Күн бұрын
ਮੱਖੂ ਸਾਹਬ ਰਾਜਦੇਵ ਨੂੰ ਜੁਤੀਆਂ ਦੀ ਘਾਟ ਹੈ। ਇਹ Rss ਦਾ ਪਟਾ ਪਾਈ ਫਿਰਦਾ ਹੈ। ਇਹ ਜਾਣ ਬੁੱਝ ਕੇ ਇਸ ਬੰਦੇ ਨੇ ਸਭ ਕੁੱਝ ਕਿਹਾ।
@TejinderSingh-tr2hf
@TejinderSingh-tr2hf Күн бұрын
ਬੁਡੜਾ
@TejinderSingh-tr2hf
@TejinderSingh-tr2hf Күн бұрын
਼ਭੌਕਾ ਨਜਰ ਪੱਟੂ
@HarjinderSINGH-gh6hr
@HarjinderSINGH-gh6hr Күн бұрын
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਆਪਣੇ ਖ਼ੂਨ ਦੇ ਸਬੰਧੀਆਂ ਬਾਬਤ ਕਿਹਾ ਸੀ ਕਿ ਇਹਨਾਂ ਤੇ ਇਤਬਾਰ ਨਾ ਕਰਿਓ! ਰਹੀ ਗੱਲ ਮਿੱਤ ਸਿੰਘ ਦੀ, ਓਹਨੂੰ ਬਾਘੇ ਪੁਰਾਣੇ DSP ਦੇ ਦਫ਼ਤਰ ਮੂਹਰੇ ਸਿੰਘਾਂ ਨੇ ਚਾਹਟਾ ਛਕਾਇਆ ਸੀ! ਯਮਰਾਜ ਪੁਰੀ ਪਹੁੰਚਾਉਣ ਤੋਂ ਬਾਅਦ ਓਹਦੀ ਹਿੱਕ ਉੱਤੇ ਖੜ੍ਹ ਕੇ ਸਿੰਘਾਂ ਨੇ ਫ਼ਾਯਰਿੰਗ ਕੀਤੀ ਸੀ! ਮੇਰਾ ਨਾਤਾ ਏਸ ਸ਼ਹਿਰ ਨਾਲ਼ ਜੁੜਿਆ ਰਿਹਾ! 🦁🦁
@JS-nr4eh
@JS-nr4eh 17 сағат бұрын
Veer ji poora waakya dssoge plsss
@angrejparmar6637
@angrejparmar6637 17 сағат бұрын
ਹਾਂ ਤੂੰ ਤਾਂ ਉਦੋਂ ਸੰਤਾਂ ਦੀ ਗੋਦ ਚ ਬੈਠਾ ਸੀ ?
@TejinderSingh-tr2hf
@TejinderSingh-tr2hf Күн бұрын
ਗਾਲੜੀ ਮਖੂ
@Sohaaaaaaaaaaaaaa
@Sohaaaaaaaaaaaaaa Күн бұрын
ਇਸ ਦਾ ਧੰਦਾ ਬੰਦ ਹੋ ਗਿਆ
@manmohandeepkaur9857
@manmohandeepkaur9857 Күн бұрын
Bilkul sahi hai ji. Guru Teg bahadar ji de name te hona chahida.
@Sohaaaaaaaaaaaaaa
@Sohaaaaaaaaaaaaaa Күн бұрын
ਬੂਟੇ ਦੀ ਬੁੱਡ ਜਲਗੀ
@user-le2bh3mw1g
@user-le2bh3mw1g Күн бұрын
Very good bhagat ji loka da muda dal fulke tek he hea
@user-le2bh3mw1g
@user-le2bh3mw1g Күн бұрын
Harpreet nu ta aadat hea hrek tha panga lainh da
@piarasingh22
@piarasingh22 Күн бұрын
ਵਲਟੋਹਾ ਜ੍ਹੀ ਤੂਹਾਡੀ ਸਦਾ ਹਾਰ ਪਕੀ ਹੈ
@TejSingh-tp3kt
@TejSingh-tp3kt Күн бұрын
Makhu sab na vew lao
@preetdigitalstudio809
@preetdigitalstudio809 Күн бұрын
chaval banda asal gal val tan aonda e nhi, hor e khachan vadhi janda aa.jekar galti ho gayi aa tan man leni chaheedi aa
@user-dp3wh6xl9u
@user-dp3wh6xl9u Күн бұрын
ਸੰਗਤਾਂ ਦੇ ਪੈਸੇ ਨਾਲ ਖ੍ਰੀਦੀ ਜਮੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲਗਵਾਉਣੀ ਚਾਹੀਦਾ ਹੈਂ
@bhupinderkaur8753
@bhupinderkaur8753 Күн бұрын
Dhan Dhan Shri Guru Gobind Singh g and Chare Sahibzade
@punjabelectrition3301
@punjabelectrition3301 Күн бұрын
chamcha visra hath khade kr geya
@RajveerGill-nw7br
@RajveerGill-nw7br Күн бұрын
ਦੁਆਬੀ ਰਾਇਟ
@RangitSinghHarike-uy7md
@RangitSinghHarike-uy7md Күн бұрын
ਕੀ ਗੁਰੂ ਘਰ ਵਿੱਚ ਦੇਗ ਕਰਾਉਣੀਂ।ਪਾਠ ਕਰਨਾ।ਸਜ਼ਾ ਹੈ।ਮੈਂ ਪਾਪੀ ਹਾਂ ਸੰਗਤ ਬਖਸੋ ਜੀ ।ਗਲ ਵਿਚ ਤਖ਼ਤੀ ਪਾ ਕੇ ਜੋੜੇਆ ਦੀ ਸਜ਼ਾ। ਭਾਂਡੇ ਮਾਂਜਣੇ ਦੀ ਸਜ਼ਾ ਫੇਰ ਤਾਂ ਪਰਵਾਨੀ ਜਾ ਸਕਦੀ ਹੈ।। ਜੇ ਹਸ ਹਸ ਕੇ ਜੋੜੇ ਸਾਫ ਕਰੇ ਭਾਂਡੇ ਮਾਂਜਣੇ ਕੋਈ ਸਜ਼ਾ ਨਹੀਂ।।
@ManjitKaur-tj4ym
@ManjitKaur-tj4ym Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@paramjitsingh8409
@paramjitsingh8409 Күн бұрын
Galti. Di. Mafi. Gunna. Di. No. Mafi. Julami. Badal. Dal
@HarpreetKaur-vy9ki
@HarpreetKaur-vy9ki Күн бұрын
ਇਹੋ ਜਿਹੇ ਲੋਕਾਂ ਨੂ ਮੱਖੂ ਸਾਹਿਬ ਮੂਹ ਨਾ ਲਾਉ ਇਹਨਾਂ ਨੂ ਕੀ ਪਤਾ ਅਰਦਾਸ ਵਿਚ ਕੀ ਆਉਂਦਾ ਹੈ
@gurmeetdhaliwal287
@gurmeetdhaliwal287 Күн бұрын
ਜਾਤ ਕੁਜਾਤ ਕੇੜਾ ਮੱਥੇ ਤੇ ਲੱਖੀਆ ਵੀਰ ਮੱਖੂ ਜਾਤ ਦਾ ਕੀਵੇਂ ਕਮੇਟਾ ਵਿੱਚ ਬੁੱਡ ਨੂੰ ਪਟਰੋਲ ਦਾ ਫੱਬਾ ਲੱਗ ਗਿਆ ਹੈ ਮੱਖੂ ਵੀਰ ਤੋਂ ਤੁਰਦਾ ਫਿਰਦਾ ਹੈ ਏਨਾ ਨੇ ਤੈਨੂੰ ਘੈਰਣਾ ਨਾਲੇ ਖੋ ਖਵੀਆ ਨਾਲੇ ਸੱਟ ਫੇਟ ਮਾਰਗੇ ਜੇਰ ਦੇ ਨਾਲ ਭਰੈ ਪੱਐ ਆ
@gurmeetdhaliwal287
@gurmeetdhaliwal287 Күн бұрын
ਮਾਲਵੇ ਦੇ ਜੱਟਵੇੜ ਬੱਲੀਏ ਦੱਬਕੇ ਰੱਖੋ ਮੱਖੂ ਵੀਰ ਏ ਲੋਕ ਵੇਸਰਮ ਪਿਠ ਪਿਛੇ ਹੀ ਭੋਕਣ ਵਾਲੇ ਨੇ ਐਦੀ ਬੁੱਡ ਤੇ ਵੀ ਚਿੱਟੇ ਵਾਲ ਆਗੇ ਪਰ ਅਕਲ ਨਹੀਂ ਆਈ ਸ਼ਾਲਾ 😢ਨਲੀ ਮਾਰ ਹਰਾਮ ਦੀ ਅਲਾਦ 😮
@KamalSingh-lb2ot
@KamalSingh-lb2ot Күн бұрын
ਭਗਤ ਸਿੰਘ ਸਾਹੀ ਗੱਲ ਕਰ ਰਿਹਾ
@harpalsingh7351
@harpalsingh7351 Күн бұрын
ਮਾਫੀ ਦੇ ਲਾਇਕ ਨਹੀਂ ਹੈ ਸੁਖਬੀਰ, ਇਹਨਾਂ ਦੇ ਪਾਪਾ ਦਾ ਭਾਡਾਂ ਭਰ ਗਿਆ ਹੈ
@rashpalsingh8767
@rashpalsingh8767 Күн бұрын
ਮਖੂ ਸਾਹਿਬ, ਇਨ੍ਹਾਂ ਤੋਂ ਡਰਦਿਆਂ ਇਨ੍ਹਾਂ ਨੂੰ ਸੰਤ, ਮਹਾਂ -ਪੁਰਖ ਆਖ ਦੋਵੇਂ ਪਾਸੇ ਰੱਖ ਰਹੇ ਹੋ। ਜਿਸ ਪੁੱਤਰ ਦੇ ਕਾਰਨਾਮਿਆਂ, ਖੁਦ-, ਗਰਜ਼ੀਆਂ ਕਰ ਕੇ ਮਾਂ ਦੁਖੀ ਹੋਵੇ,ਕੀ ਉਸ ਨੂੰ ਮਹਾਂਪੁਰਸ਼ ਕਿਹਾ ਜਾ ਸਕਦਾ ਹੈ? ਜੇ ਜਵਾਬ ਹਾਂ ਵਿੱਚ ਹੈ ਤਾਂ ਇਹੋ ਜਿਹੇ ਮਹਾਂ -ਪੁਰਖ ਪੰਜਾਬ ਵਿੱਚ ਘਰ ਘਰ ਹੈਗੇ ਨੇ। ਜੇ ਮਾਂ ਦੇ ਦੇਵੇ ਦੁਆ ਕਦੇ ਖਾਲੀ ਨਹੀਂ ਜਾਂਦੀ,ਜੇ ਮਾਂ ਦੇ ਦੇਵੇ ਬਦ-ਦੁਆ,ਰੱਬ ਕੋਲੋਂ ਵੀ ਟਾਲੀ਼ ਨਹੀਂ ਜਾਂਦੀ।ਇਸ ਸੁਪੁੱਤਰ ਦੇ ਕਾਰਨਾਮੇ ਦੇਖ ਕੇ ਬਾਬਾ ਦਯਾ ਸਿੰਘ ਜੀ ਦੀ ਰੂਹ ਲਾਹਨਤਾਂ ਪਾ ਰਹੀ ਹੋਵੇਗੀ।
@SukhwinderSingh-fb2xk
@SukhwinderSingh-fb2xk Күн бұрын
Makhu ji dabait band karo