Пікірлер
@5911Wala-zs5md
@5911Wala-zs5md 36 минут бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harpreetkaur-dp5gn
@harpreetkaur-dp5gn 39 минут бұрын
Hanji
@_Miss_Lyrics_
@_Miss_Lyrics_ Сағат бұрын
I am not ❤
@GurpreetSingh-wj8ch
@GurpreetSingh-wj8ch Сағат бұрын
Yes I know
@rupindersingh5503
@rupindersingh5503 2 сағат бұрын
Plz share detail in another video
@PreetKaur-hx7dk
@PreetKaur-hx7dk 2 сағат бұрын
Right
@SurinderKaur-fh4xl
@SurinderKaur-fh4xl 2 сағат бұрын
Hanji
@GurmeetSingh-nm4qw
@GurmeetSingh-nm4qw 3 сағат бұрын
ਹੁਣ ਪਤਾ ਲੱਗ ਗਿਆ ਹੈ ਪਹਿਲਾਂ ਗੁਰੂ ਸਾਹਿਬ ਜੀ ਦੀ ਬੇਅਦਬੀ ਹੋਈ ਅਸੀਂ ਕੋਈ ਮੰਤਰੀ ਸੀ ਤੇ ਕੋਈ ਸੰਤਰੀ ਸੀ ਮਲਾਈ ਖਾਦੇ ਰਹੇ ਹਾਂ ਹੁਣ ਸੰਗਤ ਜਾਗਰੂਕ ਹੋ ਗਈ ਹੈ ਹੁਣ ਮਲਾਈ ਖਾਣ ਨੂੰ ਮਿਲਦੀ ਨਹੀਂ ਇਹਨਾਂ ਨੇ ਸੋਚਿਆ ਜਿਵੇਂ ਬਾਦਲ ਮਾਫੀਆ ਮੰਗ ਕੇ ਪੰਜ ਵਾਰ ਮੁੱਖਮੰਤਰੀ ਬਣਿਆ ਹੈ ਉਵੇਂ ਅਸੀਂ ਵੀ ਮਫੀਆ ਮੰਗ ਕੇ ਸੰਗਤ ਨੂੰ ਮੂਰਖ ਬਣਾ ਲਵਾਂਗੇ ਪਰ ਹੁਣ ਉਹ ਮਾ ਮਰ ਜਿਹੜੀ ਦਹੀ ਨਾਲ ਰੋਟੀ ਦਿੰਦੀ ਸੀ
@jangsingh9119
@jangsingh9119 3 сағат бұрын
Jimni Chon ch Buchadd Sarkar te NSA Lagao Nojwan Bachao 🙏 Bhai Amritpal Singh Khalsa Jindabad
@roopmarok3352
@roopmarok3352 3 сағат бұрын
Hanji
@surindersingh-xp8ug
@surindersingh-xp8ug 4 сағат бұрын
Hanson sare sikh guru sahib ji de janam wich challenge waheguru ji kirpa rakhna ji
@karamsingh7688
@karamsingh7688 4 сағат бұрын
ਇਸਨੂੰ ਮੁਆਫ਼ੀ ਨਹੀਂ ।ਦੋਵੇਂ ਹਥ ਕਟ ਦਿਉ ।ਇਹ ਆਪਣੇ ਕਿਰਸਨ ਅਤੇ ਰਾਮ ਜੀ ਦਾ ਇਤਿਹਾਸ ਤੋੜ ਮਰੋੜ ਕਰੇ ਜੇ ਇਨ੍ਹਾਂ ਦੇ ਲੋਕ ਇਸਦਾ ਅਚਾਰ ਨਾ ਪਾ ਦੇਣ।ਕੋਈ ਮੁਆਫ਼ੀ ਨਹੀ ।
@kaursukh4603
@kaursukh4603 4 сағат бұрын
Pekiya nalo thik aa sohri
@kuldeepsingh3520
@kuldeepsingh3520 5 сағат бұрын
ਅਸੀਂ ਪੋਸਟਾਂ ਨੂੰ ਲਾਈਕ ਕਰਨ ਦੇ ਨਾਲ ਨਾਲ ਇਸੀ ਦਿਨਾਂ ਵਿੱਚ ਵਧ ਤੋਂ ਵਧ ਦਰਖਤਾਂ ਦੇ ਬੁਟੇ ਲਾਈਏ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਪਾਣੀ ਦੀ ਤੰਗੀ ਨਾ ਰਹੇ ਇਹ ਸਾਡਾ ਹੀ ਫਰਜ਼ ਹੈ ਕੁਦਰਤ ਨੇ ਦਿਮਾਗ ਦਿਤਾ ਹੈ ਉਸ ਸ਼ਕਤੀ ਨੂੰ ਇਸਤਮਾਲ ਕਰਿਏ ਕੁਦਰਤ ਵੀ ਚੰਗਾ ਕਰੀਗੀ ਆਉ ਦਰਖਤ ਲਾਈਏ ਜੀ
@DilpreetKaur-ri1sy
@DilpreetKaur-ri1sy 5 сағат бұрын
Ha ji 🙏🥰🙏
@user-hl2oo4gm3f
@user-hl2oo4gm3f 2 сағат бұрын
ਕੁੜੀਅ ਨੂੰਹ ਅਜਾਦੀ ਚਾਹੀਦੀਅ
@amarjotkaur7097
@amarjotkaur7097 6 сағат бұрын
😢😢Waheguru Waheguru waheguru ggg 😢😢😢😢
@er.tilakrajaaepspcl9657
@er.tilakrajaaepspcl9657 6 сағат бұрын
Vadhiya
@user-he3gb9sw5i
@user-he3gb9sw5i 6 сағат бұрын
Waheguru ji 🙏 😮😮😢😢😢😢😢😢😢😢😢
@user-xg7ct4mi9j
@user-xg7ct4mi9j 6 сағат бұрын
ਵਾਹਿਗੁਰੂ ਜੀ। ਜੇਹੜੇ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ। ਦੁਸ਼ਟ ਬਾਦਲਕਿਆਂ ਦੇ ਨੌਕਰ ਹਾਈਬ੍ਰਿਡ ਪੰਜ ਪਿਆਰੇ। ਨਕਲੀ ਅਮ੍ਰਿਤ ਛਕੋਦੇ ਹਨ।ਮਰੀ ਜ਼ਮੀਰ ਵਾਲੀਆਂ ਭੇਡਾਂ। ਦੁਰਫਿਟੇ ਮੂੰਹ ਸਿਖਾਂ ਦੇ ਬੁੱਧੀਜੀਵੀ ਦੇ। ਵੀਚਾਰ ਜਰੂਰ ਕਰ ਕੇ ਲਿਖਣਾ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@harbanskaur8936
@harbanskaur8936 7 сағат бұрын
Wahegurujio ji
@user-he3gb9sw5i
@user-he3gb9sw5i 7 сағат бұрын
Waheguru ji 🙏 😮😮😅😅❤❤
@baljitkaurkaur2527
@baljitkaurkaur2527 7 сағат бұрын
ਹਾ ਜੀ ਪੇਕੇ ਪਰਿਵਾਰ ਨਾਲੋ ਚੰਗੇ ਨੇ ਜੀ ਦੇਰ ਤੇ ਦਰਾਨੀਆ ਬੱਚੇ ਮੇਰੇ ਬਹਾਰ ਨੇ ਜੀ। ਮੈ ਆਪਣੇ ਸਹੁਰੇ ਘਰ ਜਿਆਦਾ ਖੁਸ਼ ਰਹਿੰਦੀ ਆ।ਬਟਾਲੇ ਤੋ ਆ ਜੀ ਮੈ।😊
@japjeetjohal9726
@japjeetjohal9726 7 сағат бұрын
Right
@GurpreetSingh-wj8ch
@GurpreetSingh-wj8ch 7 сағат бұрын
Right
@user-gn2yc2nj9d
@user-gn2yc2nj9d 7 сағат бұрын
ਮੈਨੂੰ ਆਪਣੇ ਬੱਚਿਆਂ ਨਾਲ ਬਹੁਤ ਬਹੁਤ ਖੁਸ਼ੀ ਮਿਲਦੀ ਏ ਜੀ ਸਹੁਰਿਆਂ ਦੀ ਪ੍ਰਵਾਹ ਨੀ ਕਰੀਦੀ ਫਿਰ ਭਾਵੇਂ ਕਿੰਨਾ ਦੁਖ ਕੳਉ ਨਾਂ ਹੋਵੇ ਬਸ ਬਾਬਾ ਜੀ ਮੇਰੇ ਬੱਚਿਆਂ ਨੂੰ ਤੇ ਸਾਰੀਆਂ ਮਾਵਾਂ ਦੇ ਬੱਚਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ 😊😊😊
@Prabhdayalsingh-fl5fc
@Prabhdayalsingh-fl5fc 7 сағат бұрын
ਹਿਮਾਚਲ ਨਾਲੋਂ ਵੱਧ ਈਰਖਾਲੂ ਸਾਡੀ ਕੌਮ ਵਿੱਚ ਆ
@JagdeepSingh-yo7th
@JagdeepSingh-yo7th 8 сағат бұрын
ਵਾਹਿਗੁਰੂ ਜੀ ❤️🙏
@ParamjitKaur-te2rj
@ParamjitKaur-te2rj 8 сағат бұрын
👍🙏
@jasvindarsingh6422
@jasvindarsingh6422 8 сағат бұрын
Gudd.❤❤❤❤❤❤❤
@granolabar8432
@granolabar8432 8 сағат бұрын
Waheguru Ji waheguru ji waheguru ji waheguru ji waheguru ji waheguru ji
@VijayKumar-qd4cd
@VijayKumar-qd4cd 8 сағат бұрын
Nasha te Ashki Mukt ho jawe bs punjab
@meghanavya4830
@meghanavya4830 8 сағат бұрын
Waheguru ji 🙏
@meghanavya4830
@meghanavya4830 8 сағат бұрын
Very nice
@DaljitKaur-cn5es
@DaljitKaur-cn5es 9 сағат бұрын
Sahi kiha ji 👍🙏🏻
@sonisingh2883
@sonisingh2883 9 сағат бұрын
ਵਾਹਿਗੁਰੂ ਜੀ
@RMNewton992
@RMNewton992 9 сағат бұрын
ਹਿਮਾਚਲੀ ਪੰਜਾਬ ਵਿੱਚ ਬਹੁਤ ਜਮੀਨ ਖਰੀਦ ਰਹੇ ਹਨ ਤੇ ਖਰੜ ਮੋਹਾਲੀ ਇਲਾਕੇ ਵਿੱਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਇਹ ਪੰਜਾਬਿਆਂ ਨੂੰ ਤਾ ਹਿਮਾਚਲ ਚ ਜਮੀਨ ਖਰੀਦਣ ਹੀ ਨਹੀ ਦੇਂਦੇ । ਇਹ ਸਰਾਸਰ ਨਾਇਨਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਹ ਵੇਖਣਾ ਚਾਹਿਦਾ ਹੈ ।
@paramjitsinghkhalsa9132
@paramjitsinghkhalsa9132 9 сағат бұрын
ਪਤਾ ਨਹੀ ਲੋਕਾ ਬਾਰੇ ਜਿਵੇਂ ਪੰਜਾਬ ਦੇ ਸਾਰੇ ਧਾਰਮਿਕ ਸਥਾਨ ਘੁੰਮ ਲਏ ਹੋਣ ਤੇ ਹਿਮਾਚਲ ਜਾਣਾ ਜਰੂਰੀ ਹੈ ,ਜਿਥੋ ਕੁੱਟ ਪੈਂਦੀ ਹੈ ਉਥੇ ਜਾਣਾ ਵੀ ਮਜਬੂਰੀ ਬਣਾ ਲਈ?
@user-zx2tc7rv1n
@user-zx2tc7rv1n 9 сағат бұрын
Waheguru ji
@meghanavya4830
@meghanavya4830 10 сағат бұрын
Waheguru ji 🙏
@meghanavya4830
@meghanavya4830 10 сағат бұрын
Waheguru ji 🙏
@navneetkaur4652
@navneetkaur4652 10 сағат бұрын
👍🏻👍🏻
@granolabar8432
@granolabar8432 10 сағат бұрын
Waheguru ji waheguru ji waheguru ji waheguru ji waheguru ji waheguru ji ❤❤ ha ji , rights
@SukhdevSingh-cp8nn
@SukhdevSingh-cp8nn 10 сағат бұрын
ਇਸ ਭਾਰਤ ਦੇਸ਼ ਵਿੱਚ ਸਿੱਖ ਕੌਮ ਨਾਲ ਬਹੁਤ ਧੱਕਾ ਹੋ ਰਿਹਾ। ਇਸ ਲਈ ਸਿੱਖ ਖਾਲਿਸਤਾਨ ਦੀ ਮੰਗ ਕਰਦੇ ਨੇ
@user-xg7ct4mi9j
@user-xg7ct4mi9j 11 сағат бұрын
ਵਾਹਿਗੁਰੂ ਜੀ। ਜਿਨ੍ਹਾਂ ਚਿਰ ਗੁਰੂ ਖਾਲਸਾ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ।ਦੀ ਸ਼ਰਨ ਵਿੱਚ ਨਹੀਂ ਜਾਦੇ ਉਨ੍ਹਾਂ ਚਿਰ ਨਾ ਗੁਰੂ ਨਾਲ ਨਾ ਸ਼ਹੀਦ ਨਾ ਨਾਲ। ਗੁਰੂ ਦਾ ਬਚਨ ਹੈ। ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮਹਿ ਕਰੂੰ ਨਿਮਾਸ। ਵੀਚਾਰ ਜਰੂਰ ਕਰ ਕੇ ਲਿਖਣਾ। ਰੋਸ ਨਾ ਕੀਜੈ ਉਤਰ ਦੀਜੈ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@granolabar8432
@granolabar8432 11 сағат бұрын
Waheguru ji waheguru ji waheguru ji waheguru ji Mehra rekhena ji❤❤
@pinkiarora5348
@pinkiarora5348 11 сағат бұрын
Oh galti nahi gunah c
@RajinderSingh-te6lb
@RajinderSingh-te6lb 11 сағат бұрын
Ainda he jekar abdali rangda vele , aguan ne maafi mangva layi hundi tan khoon khraba nai c hona, ki kaha es nu uchi soch ja ghatiya
@defullterdhillon
@defullterdhillon 11 сағат бұрын
ਵਰਾਸਤ ਏ ਖਾਲਸਾ ਵਾਪਿਸ ਲਉ ਏਨਾ ਤੋ😮
@defullterdhillon
@defullterdhillon 11 сағат бұрын
ਮਾਫੀ ਲਾਈਕ ਨਹੀ ਸਰਮ ਨਹੀ ਆਉਦੀ ਏਨੂੰ ਮਾਫੀ ਬੋਲਦੇ ਗਰਦਨ ਧੜ ਤੋ ਅਲੱਗ ਵੀ ਕਰਾ ਲਉ ਫੇਰ ਵੀ ਮਾਫ ਨਹੀ ਕਰਦਾ ਗੁਰੂ ਗੋਬਿੰਦ ਸਾਬ ਜੀ ਸਾਰਾ ਪਰਿਵਾਰ ਸਹੀਦ ਕਰਾ ਤਾ ਗੁਰੂ ਗੋਬਿੰਦ ਸਾਬ ਨੇ ਤੁਸੀ ਲੀਰੋ ਕੀ ਬੋਲ ਰਹੇ ਜੇ😮
@HardeepSingh-gn9qr
@HardeepSingh-gn9qr 11 сағат бұрын
Waheguru ji