Пікірлер
@kunalbhardwaj231
@kunalbhardwaj231 7 күн бұрын
Kite nu cheel kehnde ne. Eagle nu Baaj. Eagle vaddi hundi aa. Kite choti.
@BrimDhillon
@BrimDhillon 8 күн бұрын
Jao ja k kam kro koi tenu dekh k kaun aeya tenu ta dwkheya e pehli vaar ya, eve e tu kaun main khaam khaa
@jasleensandhu2791
@jasleensandhu2791 22 күн бұрын
Veer ji, ik baaz hunda ohnu berry kehnde ne, ohda asli naam ki hai
@manveersinghkhalsa2188
@manveersinghkhalsa2188 22 күн бұрын
bazz nai hga black kite hga hai
@manveersinghkhalsa2188
@manveersinghkhalsa2188 22 күн бұрын
fukra 😂😂😂😂😂😂
@KhushiDhaliwal-gc6qo
@KhushiDhaliwal-gc6qo 23 күн бұрын
Waheguru ji
@mithasingh4484
@mithasingh4484 24 күн бұрын
ਬਾਈ ਜੀ ਮੇਨੂੰ ਵੀ ਬਾਜ਼ ਬਹੁਤ ਪਸੰਦ ਹੈ ਜੇਕਰ ਹੋ ਸਕੇ ਤਾਂ ਦਿਵਾ ਦੇਵੋ ਪੈਸੇ ਵੀ ਦੇਵਾਂਗਾ
@mithasingh4484
@mithasingh4484 24 күн бұрын
ਖਾਲਸਾ ਜੀ ਅਪਣਾ ਨੰ ਦੀਓ
@livekamaljitverma1021
@livekamaljitverma1021 25 күн бұрын
Bhut dimag tej hota he baaj ka
@simransandhu7457
@simransandhu7457 Ай бұрын
Je dur fitemu. Ona loka de jina lokaa ne kharideya te fer tenu ki kiye
@gurmeetsingh7991
@gurmeetsingh7991 Ай бұрын
❤❤❤❤❤
@gurbakshsingh6135
@gurbakshsingh6135 Ай бұрын
Baba ji mere to black kite si par minu igeal chida da baba ji sanu vi sewa da moka dayo
@SukwinderSingh-wp9cn
@SukwinderSingh-wp9cn Ай бұрын
Bahi di mehnat ha❤
@sukhtalk
@sukhtalk Ай бұрын
Very Informative video
@OG_GAMING5911
@OG_GAMING5911 Ай бұрын
Bai ji ma v BAAJ RKHNA CHAUNDA AA PLS VEER DA NO. DEDO.
@sukhmindersarang9536
@sukhmindersarang9536 2 ай бұрын
Do ot get importance by calling it a guru keh baaz kee nasal ka hai.
@HARGURTAJSINGH
@HARGURTAJSINGH 2 ай бұрын
Guru g ko northen hawk c shyd
@northblacksmith4700
@northblacksmith4700 2 ай бұрын
ਸਾਰੇ ਜਣੇ ਰੱਲ ਕੇ ਟੰਗਾ ਖਿੱਚਿਆ ਕਰੋ ਹਰ ਗੱਲ ਤੇ ਇਸ ਤੋਂ ਸਾਬਿਤ ਹੁੰਦਾ ਹੈ ਕ ਅਸੀ ਜਿਉਂਦੀ ਜਾਗਦੀ ਕੌਮ ਹਾਂ।ਕੇ ਏਕੇ ਸੀ ਗੱਲ ਕਰਤੀ ਤਾਂ ਸਿਰ ਸਵਾਹ ਨਾ ਪੇ ਜੂ ਸਾਢੇ।ਸਾਰੇ ਜਣੇ ਤਿਆਰ ਹੋ ਜਾਓ ਸੜੇ ਭੁਜੇ ਤੇ ਬਕਵਾਸ ਕਮੇਂਟ ਕਰਨ ਲਈ।ਸ਼ਾਬਾਸ਼
@HARGURTAJSINGH
@HARGURTAJSINGH 2 ай бұрын
Veer g da channel mention kryeo
@rbrar3859
@rbrar3859 2 ай бұрын
ਵਾਹਿਗੁਰੂ ਜੀ, ਬਹੁਤ ਵਧੀਆ ਲੱਗੀਆਂ ਜੀ।
@AmarjitSingh-se8yp
@AmarjitSingh-se8yp 2 ай бұрын
ਇਹ ਵੀ‌ਤੁਹਾਡੇ ਧੀ ਪੁੱਤਰ ਹੀ ਹਨ ਜਿਨਾਂ ਨੂੰ ਰਬ ਨੇ ਮਨੁੱਖ ‌ਦੇਹੀ ਨਹੀਂ ਦਿਤੀ ਪਰ ਤੁਹਾਡੇ ਕੋਲ ਭੇਜਿਆ
@GurpreetSingh-ko9ll
@GurpreetSingh-ko9ll 2 ай бұрын
Eagle kaho baaz ni
@dstradingco9498
@dstradingco9498 2 ай бұрын
bai ji india ch rakh sakde h eh ? te je lehna hoye te kitho mile ga ?
@dstradingco9498
@dstradingco9498 2 ай бұрын
bai ji eh legal h india ch rakhna ? apan rakh sakde han ?
@bhargavraman2457
@bhargavraman2457 2 ай бұрын
Dhan Guru Gobind Singh Ji 🙏🙏 Waheguru Ji ka Khalsa Waheguru Ji ki Fateh 🙏🙏
@gurkirat_hundal.265
@gurkirat_hundal.265 2 ай бұрын
ਇਹ ਬਾਜ ਨਹੀ ਹੈ ਜੀ।ਬਾਜ ਸਿਰਫ ਇਕ ਨਸਲ ਦਾ ਹੁੰਦਾ ਜਿਸਨੂੰ ਅੰਗਰੇਜ਼ੀ ਚ northern goshawk ਕਹਿੰਦੇ ਨੇ।
@palsingh4984
@palsingh4984 2 ай бұрын
no its not a baaz, its a benellies eagle.
@palsingh4984
@palsingh4984 2 ай бұрын
That not a baaz, its a benillies eagle ji. baaz is a goshawk.
@amarjitsingh5153
@amarjitsingh5153 2 ай бұрын
So how this bird 🐦 is going help Punjabi people 😂. All Punjabi fly to Canada 🍁. In Canada they again fucked up by trudo 😢
@gurujatin2611
@gurujatin2611 2 ай бұрын
Gidh rakho veer
@Nitnemgurbni315
@Nitnemgurbni315 2 ай бұрын
ਵਾਹਿਗੁਰੂ ਜੀ ਪਰਮਾਤਮਾ ਦੇ ਭੇਜੇ ਹਰ ਇੱਕ ਜੀਵ ਨੂੰ ਆਪਣੀ ਜ਼ਿੰਦਗੀ ਜਿਊਣ ਦਾ ਹੱਕ ਹੈ ਜੀ ਇਸ ਕਰਕੇ ਕਿਸੇ ਨੂੰ ਵੀ ਪਕੜ ਕੇ ਯਾ ਫ਼ੜ ਕੇ ਰਖਣਾ ਪਰਮਾਤਮਾ ਦੇ ਹੁਕਮ ਦੀ ਅਦੂਲੀ ਕਰਨਾ ਹੈ ਜੀ
@mavimcrobert7131
@mavimcrobert7131 2 ай бұрын
The eagle breaks his beak not falcon !
@AvnoorSingh-bw6vm
@AvnoorSingh-bw6vm 2 ай бұрын
ਭਾਈ ਸਾਹਿਬ ਗੱਲ ਉਨੀ ਹੀ ਕਰਦੇ ਨੇ ਜਿੰਨੀ ਉਹਨਾਂ ਨੇ ਦੇਖੀ ਆ ਤੇ ਐਵੇਂ ਝੂਠ ਨਹੀਂ ਬੋਲਦੇ ਗੁਰੂ ਦੇ ਸਿੰਘ ਦੀ ਇਹੀ ਨਿਸ਼ਾਨੀ ਹੁੰਦੀ ਹੈ ਉਹ ਮੁੰਡਾ ਕਹਿੰਦਾ ਚੁੰਝ ਤੋੜਦਾ ਕਹਿੰਦਾ ਜੀ ਅਸੀਂ ਨਹੀਂ ਵੇਖਿਆ ਬਾਜ ਇਨਾ ਉੱਚਾ ਉੱਡਦਾ ਜਿੰਨਾ ਕੁ ਸਾਡਾ ਉੱਡਦਾ ਉਨਾ ਹੀ ਦੇਖਿਆ ਗੁਰੂ ਦਾ ਖਾਲਸਾ ਐਵੇਂ ਫੋਕੀਆਂ ਨਹੀਂ ਮਾਰਦਾ
@suchasingh2663
@suchasingh2663 2 ай бұрын
Good knowledge
@Laddi_Singh994
@Laddi_Singh994 2 ай бұрын
ਅਸਲ ਵਿੱਚ ਵੀਰੇ ਇਹ ਬਾਜ ਹੀ ਹੈ ਇਹ ਮੇਰੇ ਹਿਸਾਬ ਨਾਲ ਗੋਲਡਨ ਈਗਲ ਹੈ, ਪਰ ਇਹ ਇੱਲ ਨਹੀਂ ਹੈ । ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ ਸੀ ਉਹ ਹੈਗਾ ਗੋਸਹਾਕ state bird of Punjab #goshawk white #goldeneagle #falcon
@northblacksmith4700
@northblacksmith4700 2 ай бұрын
ਪਹਿਲੀ ਬਾਰ ਕਿਸੇ ਚੱਜ ਦੀ ਗੱਲ ਕੀਤੀ।ਬਿਲਕੁਲ ਠੀਕ ਕਿਹਾ ਭਰਾ ਨੇਂ ਜੌ ਕੇ ਘਟ ਹਿ ਪਤਾ ਹੋਣਾ ਬਾਕੀ ਤਾਂ ਬਸ ਵਾਹਿਗੁਰੂ ਹੀ ਲਿਖਣ ਵਾਲੇ ਆ
@Rajanpreet_k
@Rajanpreet_k 2 ай бұрын
ਵਾਹਿਗੁਰੂ ਜੀ🙏🙏🙏🙏🙏🙏
@surindersurinder4251
@surindersurinder4251 2 ай бұрын
Dhan dhan Shri guru Gobind Singh ji Maharaj ji ❤😊
@HardeepSingh-kn4sn
@HardeepSingh-kn4sn 3 ай бұрын
Rab d mehar nal Mei v bohot thik krk azad kite hn kuj animal v te bird v
@JaswinderSingh-io7uo
@JaswinderSingh-io7uo 3 ай бұрын
❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤
@harrysingh7548
@harrysingh7548 4 ай бұрын
Tuhanu milna chanda aa
@harrysingh7548
@harrysingh7548 4 ай бұрын
Ssa veere , tuhada pind kirha aa
@anudeepsinghsekhon7079
@anudeepsinghsekhon7079 8 ай бұрын
Good efforts
@Sadapunjab765
@Sadapunjab765 8 ай бұрын
❤❤❤❤❤❤❤
@RajveerSingh-hb5gg
@RajveerSingh-hb5gg 8 ай бұрын
Very nice 👌 vir good work
@bhawanmalhans
@bhawanmalhans 8 ай бұрын
Thank you 🙏
@pandaboyy.t3724
@pandaboyy.t3724 9 ай бұрын
Location
@balwindersidhu81
@balwindersidhu81 9 ай бұрын
Kaun hai yeh log 🤔
@babumacwan2973
@babumacwan2973 9 ай бұрын
Your WhatsApp number sir
@DavinderSingh-ie9bw
@DavinderSingh-ie9bw 9 ай бұрын
👌👌👌👌👈💯
@pallidhillon656
@pallidhillon656 10 ай бұрын
Veer g a baaz hain ja Indian kite
@sukhtalk
@sukhtalk 10 ай бұрын
Good work