Пікірлер
@Punjab2234
@Punjab2234 11 сағат бұрын
ਬਾਈ ਸੀਮਨ ਤਾ ਦਸਿਆ ਕਰੋ ਕਿਹੜੇ ਦੀ ਕੱਟੀ ਆ ਤੇ ਫੀਡ ਫਾਰਮੂਲਾ ਵੀ ਪੁੱਛੋ
@Malwa_modify
@Malwa_modify Күн бұрын
ਵਾਹਿਗੁਰੂ ਜੀ ਮੇਹਰਾਂ ਬਖਸ਼ਣ
@harpreetmangat9769
@harpreetmangat9769 Күн бұрын
Good job ji
@inderjeetbrar5785
@inderjeetbrar5785 Күн бұрын
Mera Mama ji ❤
@iqbalsingh6694
@iqbalsingh6694 Күн бұрын
ਅਮੁਲ ਦਾ ਬਾਈਕਾਟ ਕਰੋ
@SssSingh-lw6nr
@SssSingh-lw6nr 2 күн бұрын
ਬਾਈ ਖੁਰਾਕ ਬਾਰੇ ਪੁੱਛਿਆ ਕਰ
@user-be2uz5ye1r
@user-be2uz5ye1r 2 күн бұрын
Bai de janvar buhut sohne aw jagjeet
@jassibuttar9358
@jassibuttar9358 2 күн бұрын
Good beta
@beantsingh4851
@beantsingh4851 2 күн бұрын
ਬਹੁਤ ਵਧੀਆ ਜੀ ♥️
@jagdeepjohal793
@jagdeepjohal793 2 күн бұрын
ਆਪਣੇ ਕੌਲ 10 ਮੱਝਾ ਕਦੇ ਬੰਦਾ ਨਹੀਂ ਰਖਿਆ ਪੂਰਾ ਵਧੀਆ ਕੰਮ ਆ ਨਾਲੇ 10 ਤੋ 3 ਤਕ ਵਿਹਲੇ
@jagdeepjohal793
@jagdeepjohal793 2 күн бұрын
ਸੱਚੇ ਪਾਤਸ਼ਾਹ ਕਿਰਪਾ ਕਰਨ
@jugindersingh3607
@jugindersingh3607 3 күн бұрын
ਬਹੁਤ ਵਧੀਆ
@YadwinderSingh-jm7qo
@YadwinderSingh-jm7qo 3 күн бұрын
ਬਾਈ ਜੀ ਮੈਂ ਸੋਡੀਆ ਸਾਰੀਆਂ ਵੀਡੀਓ ਦੇਖ ਦਾ ਮਨ ਨੂੰ ਬਹੁਤ ਸਕੂਨ ਮਿਲਦਾ ਮਿਹਨਤ ਦੇਖਕੇ ਪਰ ਬਾਈ ਜਗਜੀਤ ਤੁਸੀਂ ਜਦੋਂ ਬਾਈ ਦਾ ਨਾਮ ਪੁੱਛਦੇ ਹੁੰਦੇ ਉਹ ਪਿੰਡ ਤੇ ਪ੍ਰੋਪਰ ਲੋਕੇਸ਼ਨ ਪੁਛਿਆ ਕਰੋ ਤਾਂ ਕੀ ਕਈ ਵਾਰ ਕਿਸੇ ਵੀਰ ਦੇ ਡੇਅਰੀ ਫਾਰਮ ਨੇੜੇ ਹੁੰਦਾ ਤਾਂ ਉਹ ਜਾਕੇ ਦੇਖ ਸਕੇ ਧੰਨਵਾਦ ਜੀ ਮੇਰੇ ਕੁਮੇਂਟ ਤੇ ਗੌਰ ਕਰਨੀ ਜੀ ❤
@RajbirSingh-qh7gg
@RajbirSingh-qh7gg 3 күн бұрын
Good 👍
@maninderwaheguruji2891
@maninderwaheguruji2891 3 күн бұрын
Good job
@MolkHear
@MolkHear 3 күн бұрын
❤nice
@pannufarm46
@pannufarm46 3 күн бұрын
ਇਸੇ ਤਰਾ ਮਿਹਨਤੀ ਪਰਵਾਰ ਦਿਖਾਆ ਕਰੋ ਵੀਰ ਜੀ
@user-ti1mr7yl2o
@user-ti1mr7yl2o 3 күн бұрын
ਮਿਹਨਤ ਨਾਲ ਸਭ ਕੁਝ ਆ ਬਹੁਤ ਵਧੀਆ
@JaswinderSingh-gt1oh
@JaswinderSingh-gt1oh 3 күн бұрын
ਚੰਗੀ ਵੀਡੀਓ ਆ
@satnam_bhangu.1915
@satnam_bhangu.1915 4 күн бұрын
👍👍
@jugindersingh3607
@jugindersingh3607 5 күн бұрын
ਬਹੁਤ ਵਧੀਆ
@BalwantSingh-bp3zd
@BalwantSingh-bp3zd 5 күн бұрын
40 ਕਿਲੋ ਦੁੱਧ ਦੇਣ ਵਾਲੀ ਗਾਂਈ ਸਾਰਾ ਸਾਲ ਤਾਂ 40 ਕਿਲੋ ਨਹੀਂ ਦਿੰਦੀ ਉਸ ਨੇ ਤਿੰਨ ਮਹੀਨੇ ਡਰਾਈ ਵੀ ਹੋਣਾ ਸਾਲ ਵਿਚ 9 ਮਹੀਨੇ ਦੁੱਧ ਦੇਣਾ ਟੋਟਲ ਓਵਰੇਜ 20 ਕਿੱਲੋ 20×40=800 ਫੀਡ ਤੇ ਸਾਇਲਜ ਤੇ ਮਿਨੀਮਿਕਚਰ ਤੇ ਮੈਡੀਕਲ ਖਰਚੇ ਤੇ ਲਾਈਟ ਦੇ ਖਰਚੇ 800 ਵਿੱਚੋ 400 ਫੀਡ ਤੇ ਬਾਕੀ ਖਰਚੇ 200 ਰੁਪਏ ਇੱਕ ਗਾਂਈ 200 ਪਰਾਫਟ ਦਿੰਦੀ ਮਹੀਨੇ ਦਾ 6000 ਹਜਾਰ ਤੇ ਸਾਲ ਦਾ 72000 ਹਜਾਰ
@kanwargoraya9266
@kanwargoraya9266 5 күн бұрын
Gaap naaria kro 2 saal vich 2 vaari su gai😅😅😅😅
@windersingh9211
@windersingh9211 5 күн бұрын
ਪਸ਼ੂ ਲਿੱਸੇ ਬਹੁਤ ਆ ਬਾਈ ਤੇਰੇ ਸੰਭਾਲ ਚੰਗੀ ਕਰਿਆ ਕਰ ਅਚਾਰ ਤੁਰੰਤ ਪੁੱਟ ਕਿ ਪਾਉਣਾਂ ਗਰਮ ਹੁੰਦਾ ਪਹਿਲਾਂ ਪੁੱਟ ਕਿ ਰੱਖਿਆ ਕਰ
@mr.badman1119
@mr.badman1119 4 күн бұрын
Garmi bohat a vr
@windersingh9211
@windersingh9211 5 күн бұрын
ਅਮੁਲ ਨੇ ਹੀ ਭੱਠਾ ਬਿਠਾਉਣਾ ਵੇਰਕਾ ਦਾ
@Western_jatt
@Western_jatt 2 күн бұрын
Verka da pehla hi betha wa rate v ght aa te fat snf v ght niklda verka di machine ch
@amankhattra954
@amankhattra954 5 күн бұрын
ਪਸ਼ੂ ਦਿਖਾਇਆ ਕਰ
@SandeepSingh-oc5th
@SandeepSingh-oc5th 6 күн бұрын
Good 🙏🙏
@kinghonisppubg5122
@kinghonisppubg5122 6 күн бұрын
👍👍👍
@dharmindersingh3618
@dharmindersingh3618 6 күн бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ
@sardulsingh9119
@sardulsingh9119 6 күн бұрын
❤❤
@khushveersingh2510
@khushveersingh2510 6 күн бұрын
Very good brother
@rajni8
@rajni8 7 күн бұрын
ਸਭ ਤੋਂ ਪਹਿਲਾਂ ਪਿੰਡ ਦੱਸਿਆ ਕਰੋ
@user-ti1mr7yl2o
@user-ti1mr7yl2o 7 күн бұрын
ਮਿਹਨਤ ਨਾਲ ਸਭ ਕੁਝ ਆ,
@lakhbirsidhu5271
@lakhbirsidhu5271 8 күн бұрын
Dod the rat vadan ta bjp jit rah
@rupindersingh1282
@rupindersingh1282 8 күн бұрын
ਪਿੰਡ ਤਾ ਦਸ ਦਿਆਂ ਕਰੋ
@AvtarSingh-ic6ou
@AvtarSingh-ic6ou 8 күн бұрын
ਪੱਖੇ ਤੋਂ ਪਾਸੇ ਯਾਰ ਅਵਾਜ ਦਾ ਧਿਆਨ ਰੱਖੀਆਂ ਕਰੋ
@AvtarSingh-ic6ou
@AvtarSingh-ic6ou 8 күн бұрын
ਕੈਮਰਾ ਮੈਨ ਗਲਤੀ ਕਰ ਦਾ ਬਾਈ ਜੀ
@user-zl7nu7wz4n
@user-zl7nu7wz4n 9 күн бұрын
Pind ds deya kro phla y hor sab thik ha
@harpreetpreet621
@harpreetpreet621 9 күн бұрын
Salea interview krwaon de ke jaldi se fokra.
@sidhu7513
@sidhu7513 9 күн бұрын
Gud job veer ji ❤
@SRAN_STUD_FARM
@SRAN_STUD_FARM 9 күн бұрын
❤❤
@HarbhajanSinghSandhu-p2y
@HarbhajanSinghSandhu-p2y 9 күн бұрын
Kora gapi hai
@yashgill9726
@yashgill9726 9 күн бұрын
Veer apni sound sahi kro.bhut ght samj lag d ki bolde
@bittasidhu3933
@bittasidhu3933 9 күн бұрын
Proper Mike di lod eh
@jugindersingh3607
@jugindersingh3607 10 күн бұрын
ਬਹੁਤ ਵਧੀਆ
@dharmindersingh3618
@dharmindersingh3618 10 күн бұрын
ਬਹੁਤ ਮਾੜਾ ਹੋਇਆ ਜੀ
@grewal2084
@grewal2084 10 күн бұрын
ਬਾਹਰ ਜਾਣ ਆਲੇ ਓਥੇ ਮਿਹਨਤ ਕਰਦੇ ਆ ਇਹ ਏਥੇ ਕਰਦੇ ਆ ,,ਹਰੇਕ ਦੀ ਆਪਣੀ ਮਰਜੀ ਹੁੰਦੀ ਆ ,,ਐਵੇਂ ਹਰੇਕ ਵੀਡਿਓ ਚ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਗੱਲ ਕਰਨਾ ਗਲਤ ਆ । ਤੁਸੀ ਇਹਨਾਂ ਕੋਲ ਗਏ ਓ ਇਹਨਾਂ ਦਾ ਕੰਮ ਦਿਖਾਓ ਬਸ
@JatinderSingh-ey3cl
@JatinderSingh-ey3cl 12 күн бұрын
Comment karn wale bharwo sare jane paise ikathe karke es nu dhal deo ta jo eh mike le sake ehne ta lena paise kharch k raji nhi ik mike hor ni lenda
@JatinderSingh-ey3cl
@JatinderSingh-ey3cl 12 күн бұрын
Bakwas jiyada hi marda youtuber
@JatinderSingh-ey3cl
@JatinderSingh-ey3cl 12 күн бұрын
Sound qulty ne hai
@JatinderSingh-ey3cl
@JatinderSingh-ey3cl 12 күн бұрын
Bhut jiyada mahingi dawel bol riha 1 lakh 40 hajar kon dedega pagal ne hai lok