Пікірлер
@deepbhullar6063
@deepbhullar6063 3 сағат бұрын
Sira bai
@surmukh.singhjhandi2979
@surmukh.singhjhandi2979 4 сағат бұрын
Very very nice
@satpalsingh6536
@satpalsingh6536 8 сағат бұрын
ਪੁਰਾਣੀ।ਜਾਦ।ਕਰਾਤੀ1991
@BittuLuvana
@BittuLuvana 8 сағат бұрын
Yaar o hi awaj love you old is gold
@jajbenusalaam9476
@jajbenusalaam9476 22 сағат бұрын
ਤੇਰੇ ਵਿਆਹ ਦਾ ਕਾਰਡ ਕੈਸਟ ਸਾਰੇ ਪੰਜਾਬ ਚ ਵੱਜੀ ਸੀ
@sidhurureke
@sidhurureke 22 сағат бұрын
Waheguru ji
@Facts_pot
@Facts_pot Күн бұрын
🎉🎉purani zad a gai udo 9th pardi c
@rajindersharma5008
@rajindersharma5008 Күн бұрын
ਇਸ ਗੀਤ ਨੇ ਹੀ ਇਸਦੀ ਭੈਣ ਗੜੀ ਆ ਜੇ ਨਾ ਚਲਦਾ ਤਾ ਸਾਇਦ ਚੰਗਾ ਹੁੰਦਾ।
@amarjeetkaur1007
@amarjeetkaur1007 Күн бұрын
ਵਿਆਹ ਦਾ ਕਾਰਡ ਸੀ ਕੈਸਟ ਦਾ ਨਾਮ
@babafaridsewasociaty
@babafaridsewasociaty Күн бұрын
ਦਿਲ ਖੁਸ਼ ਕਰ ਦਿੱਤਾ ਪੁਰਾਣੀਆਂ ਯਾਦਾ ਯਾਦ ਆ ਗਈ
@baljitsinghbal743
@baljitsinghbal743 2 күн бұрын
+2 ch pad da si mai vi😢😢
@reondpbx1
@reondpbx1 2 күн бұрын
ਉਦੋਂ ਮੈਂ ਅੱਠਵੀਂ ਜਮਾਤ ਵਿੱਚ ਪੜਦਾ ਸੀ ਮੈਂ ਇਹ ਗੀਤ ਸਕੂਲ ਫਕਸਣਾ ਵਿੱਚ ਬਹੁਤ ਵਾਰ ਗਾਇਆ ਸੀ
@user-shama88
@user-shama88 2 күн бұрын
ਬਾਈ ਨਹੀਂ ਬਣਦੀ ਗੱਲ ਚਮਕ ਦਾ ਦਿਲ ਖੁਸ਼ ਨਹੀਂ ਹੋਈਆ
@user-qr6qp8lu7d
@user-qr6qp8lu7d 2 күн бұрын
ਪੁਰਾਣੇ ਪਲ ਯਾਦ ਆ ਗਏ
@officialbhaisohansingh
@officialbhaisohansingh 2 күн бұрын
ਪਰਮਾਤਮਾ ਦੀ ਬਹੁਤ ਕਿਰਪਾ ਹੈ ਸਲੀਮ ਜੀ ਉੱਤੇ
@RandhirSingh-hq8os
@RandhirSingh-hq8os 2 күн бұрын
ਬਾਕਮਾਲ ਮਿਊਜ਼ਿਕ ❤❤ ❤❤
@KulwantsinghCheema-en5ib
@KulwantsinghCheema-en5ib 2 күн бұрын
ਪੂਰੀ ਕੈਸਟ ਵਿੱਚ ਇਹੋ ਗੀਤ ਭਰਿਆ ਸੀ ❤
@PreetPohli
@PreetPohli 3 күн бұрын
Very Nice Mani Saab
@user-xd9os4vj2z
@user-xd9os4vj2z 3 күн бұрын
My fevret singer. Ranjit mani ji
@nirmalchoudhary9190
@nirmalchoudhary9190 3 күн бұрын
❤ ajj kinne hi dina bad ehh geet suneya ji puraniya haddan tanja ho gayiaan purane jakham ekk bar phir hare hoye ji kash ohh time dubare fir aa jaye ni mai apna sab kuch de dunga ji
@AmrikSingh-g6o
@AmrikSingh-g6o 3 күн бұрын
Para,git
@baljitsingh4540
@baljitsingh4540 4 күн бұрын
Nice
@KulwantSingh-vd6ws
@KulwantSingh-vd6ws 4 күн бұрын
ਵਾਹ ਜੀ ਵਾਹ
@palaallowal7942
@palaallowal7942 4 күн бұрын
Yr a hun v nahi boland dinda kise nu
@user-sv6ws6ym4c
@user-sv6ws6ym4c 4 күн бұрын
ਪਹਿਲੇ ਵਾਲੀ ਆਵਾਜ਼ ਨਹੀਂ ਰਹੀ l ਮੈਂ ਪਹਿਲੀ ਵਾਰੀ ਟੂਟੋ ਮਜ਼ਾਰੇ ਮਾਈ ਬਾਲੀ ਮੇਲੇ ਵਿੱਚ ਰਣਜੀਤ ਮਣੀ ਦਾ ਇਹੋ ਗਾਣਾ ਸੁਣਿਆ ਸੀ ਉਦੋਂ ਆਵਾਜ਼ ਬਹੁਤ ਵਧੀਆ ਸੀ l ਹੁਣ ਤਾਂ ਰੌਲਾ ਗੋਲਾ ਹੀ ਹੈ l
@HarbansSingh-pw3np
@HarbansSingh-pw3np 4 күн бұрын
Old is gold best of luck ❤ Aja be taja hai veer ji
@user-kz5ex1cy3e
@user-kz5ex1cy3e 4 күн бұрын
ਪੰਜਾਬ ਦੇ ਸੁਪਰ ਸਟਾਰ ਗੀਤਕਾਰ ਬਚਨ ਬੇਦਿਲ ਬਡਰੁੱਖਾਂ ਦਾ ਲਿਖਿਆ ਹੋਇਆ ਹੈ ਸੰਗੀਤ ਸੁਰਿੰਦਰ ਬਚਨ ਜੀ ਦਾ ਹੈਂ ਗਾਇਕ ਰਣਜੀਤ ਮਣੀ ਹੈ ਕੰਪਨੀ ਪੈਰੀਟੋਨ
@BalwantSingh-sk4np
@BalwantSingh-sk4np 21 сағат бұрын
😢😮R😢rr😅😢r😢w😢 😢😮😢❤🎉😮😮😊😢🎉😊😢😢Rrrr rr.
@DeepSandhu_234
@DeepSandhu_234 4 күн бұрын
ਟਲਿਆ ਨੀਂ ਬਾਈ ਫ਼ੇਰ ਤੂੰ ਪੁਰਾਣੇ ਜਖ਼ਮ ਉਚੇੜ ਕੇ ਰੱਖਤੇ 🥲
@jarnailkhokhar9399
@jarnailkhokhar9399 5 күн бұрын
22 g ਪੁਰਾਣੀ ਯਾਦ ਆ ਗਈ
@RajpalSingh-yi7cr
@RajpalSingh-yi7cr 5 күн бұрын
ਬਾ ਕਮਾਲ ਪੇਸ਼ਕਸ਼ ਮਾਣਕ ਸਾਬ ਮਹਾਨ 🌹🌹👌
@baljitsingh4540
@baljitsingh4540 5 күн бұрын
Nice
@naibsingh3417
@naibsingh3417 5 күн бұрын
ਜਿਉਂਦਾ ਰਹਿ ਰਣਜੀਤ ਬਾਈ 30 ਸਾਲ਼ ਬੈਕ ਯਾਦ ਕਰਵਾ ਦਿੱਤਾ
@SuchasinghMattu
@SuchasinghMattu 5 күн бұрын
Ranjit mani l love you tanu meri vi umar lag jave mai eh geet bahut vari sunaya 32 saal baad vi fresh lagda
@JaspalSingh-kb8sl
@JaspalSingh-kb8sl 5 күн бұрын
🌹👍
@avnindersingh5702
@avnindersingh5702 5 күн бұрын
ਮੇਰੀ ਵੀ ਉਮਰ 19 ਸਾਲ ਸੀ ਉਦੋਂ ਜਦੋਂ ਅਸੀਂ ਸਿੱਧਸਾਰ ਕਾਲਜ ਮਨੀ ਵੀਰ ਅਤੇ ਪਾਰਸ ਵੀਰੇ ਦਾ ਅਖਾੜਾ ਲਵਾਇਆ ਸੀ ਪਿੰਡ ਸੇਹੌੜਾ
@PARMINDERSINGH-xx2es
@PARMINDERSINGH-xx2es 5 күн бұрын
❤wico gaea ha munda na
@favoritesongdhami6340
@favoritesongdhami6340 5 күн бұрын
Very nice singer Ranjit Manny
@anshandsatveer5532
@anshandsatveer5532 5 күн бұрын
ਰਣਜੀਤ ਮਣੀ ਜੀ ਇਸ ਕੈਸਟ ਦੇ ਗੀਤ ਸਾਰੇ ਹੀ ਗੀਤ ਬਹੁਤ ਸੋਹਣੇ ਬਹੁਤ ਵਧੀਆ ਜੀ ਸੋਨੀ ਦੀ ਟਾਈਪ ਰਿਕਾਰਡ ਤੇ ਗੀਤ ਬਹੁਤ ਸੁਣਿਆ ਜੀ ਅੱਜ ਵੀ ਤੁਹਾਡੀ ਆਵਾਜ਼ ਬਹੁਤ ਪਿਆਰੀ ਤੇ ਬਹੁਤ ਵਧੀਆ ਜੀ ਮਨੀ ਜੀ ਨੂੰ ਸੱਭਿਆਚਾਰਕ ਮੇਲਿਆਂ ਤੇ ਜਰੂਰ ਬੁਲਾਇਆ ਕਰੋ ਪਰਮਾਤਮਾ ਕਰੇ ਇਹਨਾਂ ਨੂੰ ਤੇ ਇਹਨਾਂ ਦੀ ਆਵਾਜ਼ ਨੂੰ ਹਮੇਸ਼ਾ ਹੀ ਇਸ ਤਰ੍ਹਾਂ ਬੁਲੰਦ ਰੱਖੇ ਜੀ
@user-od1zv5mn4r
@user-od1zv5mn4r 5 күн бұрын
1994 95 ho maja phone nahi oda
@jarnailkhokhar9399
@jarnailkhokhar9399 5 күн бұрын
❤❤❤❤
@user-ul1te4vn9q
@user-ul1te4vn9q 6 күн бұрын
Old is gold
@Daljitsingh-rq3ro
@Daljitsingh-rq3ro 6 күн бұрын
ਰਣਜੀਤ ਮਣੀ ਬਹੁਤ ਵਧੀਆ ਗਾਇਕ ਅਤੇ ਮਿਠਬੋਲੜੇ ਇਨਸਾਨ ਹਨ ।
@amritpanjgraia4106
@amritpanjgraia4106 6 күн бұрын
ਬਹੁਤ ਹੀ ਘੈਂਟ ❤❤❤❤❤❤
@malvindersingh3550
@malvindersingh3550 6 күн бұрын
Super exilent all song bro
@DarshanSingh-pc1ms
@DarshanSingh-pc1ms 6 күн бұрын
Amar Singh Chamkila G Zindabad
@kaurkaur3541
@kaurkaur3541 6 күн бұрын
Wah g❤❤❤
@lovenumerologyspecialist3517
@lovenumerologyspecialist3517 6 күн бұрын
ਮੈਂ ਤਾਂ ਤਬਾਹੀ ਫਿਲਮ ਚ ਸੁਣਿਆ ਸੀ ਇਹ ਗੀਤ ਬਚਪਨ ਚ ❤❤❤ ਬੜਾ ਪਸੰਦ ਆਇਆ ਸੀ
@SatnamSingh-hn3fw
@SatnamSingh-hn3fw 6 күн бұрын
92.tosunda.a
@MukhtiarSingh68
@MukhtiarSingh68 6 күн бұрын
ਰੂਹ ਖੁਸ ਕਰਤੀ
@user-qy9ge6hg2i
@user-qy9ge6hg2i 6 күн бұрын
Very nice ji