Пікірлер
@user-vh3bv8nc9z
@user-vh3bv8nc9z 6 сағат бұрын
ਵੀਰ ਜੀ ਪਰਿਵਾਰ ਨਾਲ ਬਹੁਤ ਮਾੜਾ ਹੋਇਆ ਵਾ ਪਰ ਤੁਸੀਂ ਨਿਊਜ਼ ਏਨੀ ਲੰਬੀ ਕਿਉ ਕਰਦੇ o
@bindijhajj7546
@bindijhajj7546 7 сағат бұрын
Wehaguru ji waheguru ji waheguru ji waheguru ji waheguru ji waheguru ji
@gurjaapsingh4729
@gurjaapsingh4729 23 сағат бұрын
ਪੰਜਾਬ ਸਰਕਾਰ ਵੀ ਗਰੀਬ ਲੋਕਾਂ ਦੀ ਮਦਦ ਨਹੀਂ ਕਰਦੀ
@gurjaapsingh4729
@gurjaapsingh4729 23 сағат бұрын
ਸ੍ਰੋਮਣੀ ਕਮੇਟੀ ਵੀ ਮਦਦ ਕਰਨੀ ਚਾਹੀਦੀ ਅਤੇ ਕਿਸਾਨ ਯੂਨੀਅਨ ਵੀ
@simarjitsingh9457
@simarjitsingh9457 Күн бұрын
Sare family nu mubrka sarkara baiman ne
@SandeepKaue-t7e
@SandeepKaue-t7e Күн бұрын
❤❤
@DavinderSingh-lb1br
@DavinderSingh-lb1br Күн бұрын
❤❤
@anmolsinghBal-gc8il
@anmolsinghBal-gc8il Күн бұрын
🙏
@ManpreetSingh-po8ox
@ManpreetSingh-po8ox 2 күн бұрын
ਗੁਡ
@JagtarSingh-kz8gi
@JagtarSingh-kz8gi 3 күн бұрын
ਲੰਗਰ ਲਾਉਣ ਦੀ ਬਜਾਏ ਏਹੋ ਜਿਹੇ ਜਰੂਰਤ ਮੰਦ ਲੋਕਾਂ ਦੀ ਸਾਰ ਲਈ ਜਾਵੇ
@balvantsingh5257
@balvantsingh5257 3 күн бұрын
ਪਿੰਡ ਵਾਲਿਆ ਨੂੰ ਇਸ ਪਰਿਵਾਰ ਦੀ ਮੱਦਦ ਕਰਨੀ ਚਾਹੀਦੀ ਇੱਕ ਘਰ ਤਾਂ ਪਾਂ ਸਕਦੇ ਹਨ
@rbrar3859
@rbrar3859 3 күн бұрын
ਬਹੁਤ ਮਾੜਾ ਕੀਤਾ ਗਿਆ ਹੈ। ਕੋਈ ਕਿਸੇ ਤੇ ਖੁੱਸ਼ ਨਹੀ ਹੈ।
@SatnamSingh-su3kq
@SatnamSingh-su3kq 4 күн бұрын
Very nice
@BoorSingh-pl4fo
@BoorSingh-pl4fo 4 күн бұрын
ਸਵਰਨਜੀਤ ਬਹੁਤ ਵਧਿਆ ਸਪੀਸ ਕੀਤੀ ਜੇ ਕੁੜੀਏ ਆਪਾ ਪਹਿਲਾ ਇਹ ਮੁੱਦੇ ਚੁੱਕਦੇ ਤਾਂ ਆਪਣਾ ਆਹ ਹਾਲ ਨਾ ਹੁਦਾ
@NarinderSingh-qu9gy
@NarinderSingh-qu9gy 5 күн бұрын
ਪੰਜਾਬ ਵਿੱਚ ਬਾਹਰਲੇ ਸੂਬਿਆਂ ਦੇ ਲੋਕ ਸਰਕਾਰੀ ਨੌਕਰੀਆਂ ਤੇ ਬਿਰਾਜਮਾਨ ਨੇ
@HarpreetKaur-pv9ff
@HarpreetKaur-pv9ff 5 күн бұрын
ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ, ਹੁਣ ਸਾਡੇ ਲੋਕਾਂ ਨੂੰ ਵੀ ਜੁਵਾਬ ਦੇਣਾ ਚਾਹੀਦਾ ਹੈ
@balbirsingh1328
@balbirsingh1328 5 күн бұрын
ਸਾਡੀ ਪੰਜਾਬ ਸਰਕਾਰ ਨਿਕਮੀ ਹੈ
@gurmailsingh-kl7ht
@gurmailsingh-kl7ht 5 күн бұрын
ਓ ਵੀਰ ਸਾਰੇ ਪੰਜਾਬੀ ਨੂੰ ਬੇਨਤੀ ਹੈ ਜਿਨੇ ਹਮਾਚਲ ਦੇ ਗੰਡੀ ਜਾ ਹੋਰ ਆਦਮੀ ਨੌਕਰੀ ਕਰਦੇ ਹੈ ਸਾਰੇ ਨੂੰ ਕੰਢੋ ਪੰਜਾਬ ਵਿਚੋ ਏਕਾ ਕਰੋ ਕੀ ਲੈਣ ਜਾਦੇ ਹੋ ਹਿਮਾਚਲ ਹੋਰ ਪਾਸੇ ਚਲੇ ਜਾਵੋਸਰਦਾ ਨੀ ਸੋਡਾ
@user-qj5xi3nb1w
@user-qj5xi3nb1w 5 күн бұрын
ਪੰਜਾਬ ਵਿਚ ਤੁਸੀਂ ਇਨਾ ਨਾਲ ਪੰਜਾਬ ਵਿੱਚ ਧੱਕਾ ਕਰੋ
@rajvirsingh3008
@rajvirsingh3008 5 күн бұрын
ਭਾਜਪਾ ਨੂੰ ਭਗਾਓ ‌ਦੇਸ਼ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ
@rajvirsingh3008
@rajvirsingh3008 5 күн бұрын
ਬਾਦਲ ਨੂੰ ਭਜਾਓ ਪੰਜਾਬ ਨੂੰ ਬਰੱਬਾਦ ਹੋਣ ਤੋਂ ਬਚਾਓ,
@baldevsinghgillbudhsinghwa9352
@baldevsinghgillbudhsinghwa9352 6 күн бұрын
ਜਾਦੇ ਭੈਣ,,,,ਨੂੰ ਆ
@jassi.tv6860
@jassi.tv6860 6 күн бұрын
ਪੰਜਾਬ ਵਿੱਚ ਬਹੁਤ ਸਾਰੇ ਹਿਮਾਚਲੀ ਪਰਾਈਵੇਟ ਤੇ ਸਰਕਾਰੀ ਨੌਕਰੀਆਂ ਕਰ ਰਹੇ ਨੇ ਤੇ ਹਿਮਾਚਲ ਵਾਲੇ ਪੰਜਾਬੀਆਂ ਨੂੰ ਹਿਮਾਚਲ ਵੜਨ ਨਹੀਂ ਦੇ ਰਹੇ
@gurdeepSingh-qz7ee
@gurdeepSingh-qz7ee 6 күн бұрын
ਪੰਜਾਬੀਆਂ ਨਾਲ ਹਰ ਪਾਸੇ ਤੋਂ ਧੱਕਾ ਹੋ ਰਿਹਾ ਹੈ ਹਿਮਾਚਲ ਵਾਲੇ ਹਿਮਾਚਲ ਨਹੀ ਵੜਨ ਦਿਦੇ਼ ਹਰਿਆਣਾ ਪੰਜਾਬ ਦਾ ਮੇਨ ਰਸ ਤਾ ਬੰਦ ਕਰੀ ਬੈਠਾ ਪੰਜਾਬ ਵਿੱਚ ਪੰਜਾਬੀ ਆ ਨੂੰ ਕੁਟ ਰਹੇ ਹਨ। ਬੱਏ। ਇਸ ਦਾ ਮਤਲਬ ਪੰਜਾਬ ਸਰਕਾਰ ਨੂੰ ਪੰਜਾਬੀਆਂ ਦੀ ਫ਼ਿਕਰ ਨਹੀਂ ਬ
@SurinderSingh-wz7sm
@SurinderSingh-wz7sm 6 күн бұрын
Punjab da CM nikama
@JaiSingh-ok8xj
@JaiSingh-ok8xj 6 күн бұрын
Himachal waleyan nu punjab ch na warhandeo
@punjabandusa22
@punjabandusa22 6 күн бұрын
ਬਾਦਿਲਾ ਅਸੀ ਯਕੀਨ ਨੀ ਕਰਦੇ ਨਾ ਲੋਕ ਕਰਦੇ ਹਨ ਝੂਠੇ ਸਿਰੇ ਦੇ
@user-ub5fu1br4w
@user-ub5fu1br4w 6 күн бұрын
Himachal Jana Band Kr Dyo Saare Punjabi... Jede Ethe Pahadiye Rehnde Aa Ohna Nu Kaddo Punjab Cho Bahar
@tonysappal7792
@tonysappal7792 6 күн бұрын
ਤੁਸੀਂ ਤਾਂ ਅਮ੍ਰਿਤ ਪਾਲ ਦੇ ਖਿਲਾਫ ਉਮੀਦਵਾਰ ਖੜਾ ਕੀਤਾ ਇਹ ਥੋੜੇ ਈ ਪੁਰਾਣੇ ਭਾਈਵਾਲ ਨੇ😊
@JitSingh-mb9ch
@JitSingh-mb9ch 6 күн бұрын
. Bhukh chod state ban gi hai himachal hun
@gurnaamsingh9352
@gurnaamsingh9352 7 күн бұрын
Tusi que lekar jande ho tuhanu pta laga rab da nam lena hor kite chle jao
@ashokklair2828
@ashokklair2828 7 күн бұрын
ਉ ਚਵਲੋ ਸਰਮ ਕਰੋ
@balveersing7534
@balveersing7534 8 күн бұрын
Bhujiaa kion si
@harmandersinghcheema6102
@harmandersinghcheema6102 8 күн бұрын
ਇਹ ਕੋਈ ਪਾਰਲੀਮੈਂਟ ਚ ਨਹੀ ਬੋਲ ਰਹੀ ਇਹ ਤਾਂ ਬਾਦਲ ਪਿੰਡ ਚ ਬੋਲ ਰਹੀਹੈ ਦੋ ਤਿੰਨ ਮੰਤਰੀਆਂ ਦੀਆਂ ਫੋਟੋਆਂ ਲਾ ਦਿੱਤੀਆਂ
@sonnyputt6463
@sonnyputt6463 8 күн бұрын
Good Raja g
@harmandersinghcheema6102
@harmandersinghcheema6102 8 күн бұрын
ਕੁਰਸੀ ਤੇਰੀ ਜਾਨ ਕੁੜੇ ਹਾਏ ਕੁਰਸੀ ਇਸ ਕੁਰਸੀ ਨੇ ਕਮਲੀ ਕੀਤੀ ਚੰਗੀ ਭਲੀ ਰਕਾਨ ਕੁੜੇ ਹਾਏ ਕੁਰਸੀ
@user-kf3is3tp5k
@user-kf3is3tp5k 8 күн бұрын
Amritpal singh khalsa ji jindabaad punjab sarkar murdabaad sara punjab ta sakha nall shraam dhka ho reha asa ke kitta ghna
@kiranpreetkaur-c6d
@kiranpreetkaur-c6d 8 күн бұрын
God bless you sis ❤❤
@HardevSingh-hh4pb
@HardevSingh-hh4pb 8 күн бұрын
Ih Badal family ne hi meharbani kiti hai
@neelajitkaur3443
@neelajitkaur3443 8 күн бұрын
H
@user-xt1es2tl7z
@user-xt1es2tl7z 8 күн бұрын
Sada akli dall ta sardar parkash singh badal ji da nall he chala gia sanu bhut afsos hann parkas singh badal ji punjab da nojawana bjurga ta sabb age da loka de dila de dhadkan sann una nu ta he pujab de seasat da baba bhoad keha janda c🙏🙏🙏🙏🙏🙏🙏🙏🙏
@satnamsinghbhatia5307
@satnamsinghbhatia5307 9 күн бұрын
Trade vaali gal 👍👍👍👍👍👍👍
@BalwinderSingh-wt7tf
@BalwinderSingh-wt7tf 9 күн бұрын
ਬਕਵਾਸ
@BalrajSingh-vg1ub
@BalrajSingh-vg1ub 9 күн бұрын
ਪਾਣੀ ਤਾਂ ਬੀਬਾ ਜੀ ਪਹਿਲਾ ਹੀ ਪੰਜਾਬ ਤੋ ਬਾਹਰ ਜਾ ਰਿਹਾ ਹੈ ਹੁਣ ਉਸਦਾ ਹੱਲ ਲਬੋ ਸਾਰੇ ਰਲ ਕੇ ਨਹੀ ਤਾਂ ਪੰਜਾਬ ਖ਼ਤਮ ਹੋ ਜਾਵੇਗਾ ਜਿਸ ਦੇ ਜੁੰਮੇਵਾਰੀ ਸਾਰੀਆਂ ਪਾਰਟੀਆਂ ਦੀ ਹੋਵੇਗੀ
@Pargatsinghkhera-fh2iq
@Pargatsinghkhera-fh2iq 9 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@RatanSingh-yc2cv
@RatanSingh-yc2cv 9 күн бұрын
ਬੀਬੀ ਸੱਚ ਬੋਲ ਰਹੀ ਹੈ ਲੋਕੋ ਆਪਣੇ ਧਰਮ ਨੂੰ ਬਹੁਤ ਵੱਡਾ ਖਤਰਾ ਹਿੰਦੂ ਵਾਦੀਆਂ ਤੋਂ
@tarandeepsingh371
@tarandeepsingh371 9 күн бұрын
ਸ਼ੁਕਰ ਕੁਝ ਚੰਗਾ ਕੀਤਾ
@user-kx4yo5tx2h
@user-kx4yo5tx2h 9 күн бұрын
DnopRtikoji
@user-kx4yo5tx2h
@user-kx4yo5tx2h 9 күн бұрын
Logjanta
@user-kx4yo5tx2h
@user-kx4yo5tx2h 9 күн бұрын
Aicog