Пікірлер
@ManpreetSingh-113
@ManpreetSingh-113 Минут бұрын
Waheguru ji👏👏
@anmolboparai273
@anmolboparai273 2 минут бұрын
ਵਾਹਿਗੁਰੂ ਜੀ
@davindersinghvirk3926
@davindersinghvirk3926 3 минут бұрын
ਧੰਨ ਧੰਨ ਸੰਤ ਮਹਾਰਾਜ ਜੀ ❤❤
@gurlalsingh8021
@gurlalsingh8021 6 минут бұрын
ਵਾਹਿਗੁਰੂ ਜੀ ❤🎉
@user-bi3tr5iq6p
@user-bi3tr5iq6p 20 минут бұрын
Waheguru waheguru waheguru waheguru
@DIMPLESHARMA-yb2cn
@DIMPLESHARMA-yb2cn 22 минут бұрын
🙏🙏🙏🙏🙏🙏🙏🙏
@user-lm2ub7cq8l
@user-lm2ub7cq8l 23 минут бұрын
ਵਾਹਿਗੁਰੂ ਜੀ
@user-vm7ki5xi7s
@user-vm7ki5xi7s 25 минут бұрын
dhan dhan baba ji🙏🙏
@user-mf5xe6zv4e
@user-mf5xe6zv4e 29 минут бұрын
Satnam waheguru ji waheguru ji 🙏🥰 AkAAL DHAN dhan Guru Gobind Singh Sahib ji maharaj 🙏🥰 AkAAL GurbarAkaal Tuhi tu waheguru ji 🙏🌹🙏
@manpreetsehgal1727
@manpreetsehgal1727 46 минут бұрын
Satnam Shri Waheguru Sahib Ji
@user-os123zk4pz3l
@user-os123zk4pz3l 48 минут бұрын
Waheguru Ji
@KaramjitKaur-hk5nw
@KaramjitKaur-hk5nw 57 минут бұрын
ਧੰਨ ਧੰਨ ਸੰਤ ਖ਼ਾਲਸਾ ਜੀ,ਸੰਤਾਂ ਦੇ ਸਤਿਕਾਰ ਚੋ ਬੋਲੋ ਸੋ ਨਿਹਾਲ,ਸਤਿ ਸ੍ਰੀ ਅਕਾਲ,ਜੀ,ਨਿਹਾਲ,ਨਿਹਾਲ 🙏🌹
@manjeetkaur5281
@manjeetkaur5281 Сағат бұрын
ਮਾਰਗ ਸੰਤਾਂ ਦਾ ਧਰਮ ਦੀ ਪੌੜੀ , ਮਿਲਦਾ vadea ਭਾਗਾਂ ਵਾਲਿਆ ਨੂੰ 🙏
@user-bf3qf4ek4y
@user-bf3qf4ek4y Сағат бұрын
ਵਾਹਿਗੁਰੂ ਜੀ🙏🙏🙏🙏🙏❤❤
@pushpinderkaur6728
@pushpinderkaur6728 Сағат бұрын
Waheguru ji 🙏
@kaursurinder954
@kaursurinder954 2 сағат бұрын
🙏🙏🙏🙏🙏🙏🌹🌹🌹🌹🌹💐💐💐💐💐❤️❤️❤️❤️
@malkeetmand1950
@malkeetmand1950 3 сағат бұрын
Sant baba Darshan Singh ji rabbi Roop 🙏 ♥️
@karamjeetkaur8376
@karamjeetkaur8376 3 сағат бұрын
Waheguru Waheguru Waheguru 🙏🏼 ♥️
@user-sk2ul3sy6m
@user-sk2ul3sy6m 5 сағат бұрын
Waheguru ji waheguru ji waheguru ji ❤
@KulwinderKaur-zv9rl
@KulwinderKaur-zv9rl 5 сағат бұрын
ਧੰਨ ਪਿਆਰੇ ਬਾਬਾ ਜੀ ਧੰਨ ਪਿਆਰੀਆਂ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@mdsk6273
@mdsk6273 6 сағат бұрын
ਮਨਾ ਚਾਹੀਦਾ ਨੀ ਦਿਲਾਂ ਨੂੰ ਦਿਖਾਉਣਾ , ਦਿਲਾਂ ਦੇ ਵਿੱਚ ਰੱਬ ਵਸਦਾ 🙏🙏🙏🙏🙏💐💐💐💐💐🍁🍁🍁🍁🍁
@kakabullethomeroyalenfield7297
@kakabullethomeroyalenfield7297 6 сағат бұрын
🙏🌹ਬੜੀ ਔਖੀ ਮੰਜ਼ਲ ਫ਼ਕੀਰਾਂ ਵਾਲੀ 🌹🙏
@bindersingh-yr4pf
@bindersingh-yr4pf 8 сағат бұрын
Waheguru ji
@JagtarSingh-cj4ve
@JagtarSingh-cj4ve 10 сағат бұрын
ਔਰਤਾਂ ਨੂੰ ਸ਼ਰਮ ਕਰਨੀ ਚਾਹੀ ਦੀ ਆ ਐਵੇ ਪੈਰੀ ਮੱਥਾ ਟੇਕੀ ਜਾਂਦੀਆ ਨੇ ਸਤਿਕਾਰ ਕਰੋ ਹੱਥ ਜੋੜਕੇ ਫਤਿਹ ਬਲਾਓ 🙏🙏
@ramandeepsidhu7960
@ramandeepsidhu7960 11 сағат бұрын
Waheguru ji
@manjitkaurbhandal2030
@manjitkaurbhandal2030 11 сағат бұрын
🙏🙏🙏🙏🙏
@user-ji8tq2ou2z
@user-ji8tq2ou2z 11 сағат бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏⚔️⚔️⚔️⚔️⚔️🌹🌹🌹🌹🌹💐💐💐💐💐
@HarwinderSingh-dc8us
@HarwinderSingh-dc8us 11 сағат бұрын
🙏🏻❤️🌹
@user-rx8tp2db4n
@user-rx8tp2db4n 12 сағат бұрын
Waheguru ji
@cheemwheguruacheema3295
@cheemwheguruacheema3295 13 сағат бұрын
🙏🙏🙏🙏🙏🙏
@AmrikSingh-vv7po
@AmrikSingh-vv7po 13 сағат бұрын
🐑🐑🐑🐑🐑🐑🐑🐑🐑🐑🐑👿👿👿👿🐒🐒🐒🐒🐒🐒🐒
@AmrikSingh-vv7po
@AmrikSingh-vv7po 13 сағат бұрын
😂😂😂😂😂😂😂😂
@japreetbal
@japreetbal 13 сағат бұрын
Waheguru ji
@AbhirajHsp
@AbhirajHsp 14 сағат бұрын
Waheguru ji
@manjeetkaur5281
@manjeetkaur5281 14 сағат бұрын
ਰੂਹ ਖਿੜ ਗਈ ਵੀਡਿਉ ਵੇਖ ਕਰ …ਬਾਰਮੰ ਬਾਰ ਵੇਖ ਵੀ ਮਨ ਨਹੀਂ ਰੱਜਦਾ ❤ ਧੰਨ ਧੰਨ ਪਿਆਰੇ ਪਾਤਿਸ਼ਾਹ ਜੀ ❤️🙏
@cheemwheguruacheema3295
@cheemwheguruacheema3295 14 сағат бұрын
Waheguru g
@manjeetkaur5281
@manjeetkaur5281 14 сағат бұрын
ਇਹ ਤਾਂ ਜੋਤ ਨਿਰੰਜਨੀ ਆਈ ਐ ਦਰਸ਼ਨ ਕਰ ਲਓ ਭਾਗਾਂ ਵਾਲਿਓ 🙏
@manjeetkaur5281
@manjeetkaur5281 14 сағат бұрын
ਇਹ ਤਾਂ ਜੋਤ ਨਿਰੰਜਨੀ ਆਈ ਐ ਸੰਗਤ ਕਰ ਲਓ ਭਾਗਾਂ ਵਾਲਿਓ
@user-et3ck8uz2l
@user-et3ck8uz2l 14 сағат бұрын
ਵਾਹਿਗੁਰੂ ਜੀ 🙏
@nawabceify
@nawabceify 15 сағат бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀਓ🙏🌹
@KuljeetKaursandhu-so1iy
@KuljeetKaursandhu-so1iy 15 сағат бұрын
Waheguru waheguru 🪔🪔🙏♥️
@ManpreetSingh-113
@ManpreetSingh-113 15 сағат бұрын
ਵਾਹਿਗੁਰੂ ਜੀ👏👏
@sahibnoor29k
@sahibnoor29k 15 сағат бұрын
ਸੰਤ ਰਾੜੇ ਵਾਲੇ ਇਹਨਾਂ ਵਾਰੇ ਪਿਹਲਾ ਹੀ ਦਸ ਗੲ ਸਨ ❤
@kamaljeetkaur3073
@kamaljeetkaur3073 16 сағат бұрын
ਵਾਹਿਗੁਰੂ🙏
@kamaljeetkaur3073
@kamaljeetkaur3073 16 сағат бұрын
ਮੈਨੂੰ ਰੱਖਿਉ ਬਣਾਕੇ ਆਪਣਾ ਜੀ ਮਨ ਬਣਦਾ ਫਿਰਦਾ ਹੋਰਾਂ ਦਾ🙏
@khalsa.tejbirr5223
@khalsa.tejbirr5223 16 сағат бұрын
ਐ ਸੰਤ ਖਾਲਸਾ ਜੀ ਰਹੇ ਚੜ੍ਹਦੀਕਲਾ ਨਿੱਤ ਤੇਰੀ🙏🏻🥹
@khalsa.tejbirr5223
@khalsa.tejbirr5223 16 сағат бұрын
ਗੁਰ ਰਾਮਦਾਸ ਰਾਖਹੁ ਸਰਣਾਈ ਗੁਰ ਰਾਮਦਾਸ ਰਾਖਹੁ ਸਰਣਾਈ🙏🏻
@khalsa.tejbirr5223
@khalsa.tejbirr5223 16 сағат бұрын
ਭਲੇ ਦਿਨਸ ਭਲੇ ਸੰਜੋਗ ॥ ਜਿਤੁ ਭੇਟੇ ਪਾਰਬ੍ਰਹਮ ਨਿਰਜੋਗ ॥੧॥ ਓਹ ਬੇਲਾ ਕਉੁ ਹਉੁ ਬਲਿ ਜਾਉੁ ॥ ਜਿਤੁ ਮੇਰਾ ਮਨੁ ਜਪੈ ਹਰਿ ਨਾਉੁ ॥੧॥ ਰਹਾਉੁ ॥ ਸਫਲ ਮੂਰਤੁ ਸਫਲ ਓਹ ਘਰੀ ॥ ਜਿਤੁ ਰਸਨਾ ਉੁਚਰੈ ਹਰਿ ਹਰੀ ॥੨॥ ਸਫਲੁ ਓਹੁ ਮਾਥਾ ਸੰਤ ਨਮਸਕਾਰਸਿ ॥ ਚਰਣ ਪੁਨੀਤ ਚਲਹਿ ਹਰਿ ਮਾਰਗਿ ॥੩॥ ਕਹੁ ਨਾਨਕ ਭਲਾ ਮੇਰਾ ਕਰਮ ॥ ਜਿਤੁ ਭੇਟੇ ਸਾਧੂ ਕੇ ਚਰਨ ॥੪॥੬੦॥੧੨੯॥🙏🏻🙏🏻
@sahibnoor29k
@sahibnoor29k 16 сағат бұрын
Waheguru ji my Baba ji ❤
@khalsa.tejbirr5223
@khalsa.tejbirr5223 16 сағат бұрын
ਜੁੱਗ ਜੁੱਗ ਹੋਵੇ ਸੋਭਾ ਸੰਤ ਪਿਆਰਿਆਂ ਦੀ🙏🏻🥹 ਵਾਹ ਵਾਹ ਵਾਹ ਜੀ ਬਹੁਤ ਹੀ ਪਿਆਰੀ ਵੀਡੀਓ ਹੈ ਜੀ.. ਵੇਖਕੇ ਰੂਹ ਖੁਸ਼ ਹੋ ਗਈ.. ਪਾਵਨ ਗੁਰਬਾਣੀ ਦਾ ਫੁਰਮਾਨ ਤਿੰਨ ਕਾਲ ਸਤਿ ਹੈ, ਪ੍ਰਭੂ ਦੇ ਪਿਆਰੇ ਸੰਤ ਭਗਤ ਜੋ ਦਿਨ ਰਾਤ ਇੱਕ ਕਰਕੇ ਪ੍ਰਭੂ ਦਾ ਨਾਮ ਜੱਪਦੇ ਹਨ ਤੇ ਨਾਮ ਸਿਮਰਨ ਦੀਆਂ ਅਥਾਹ ਕਮਾਈਆਂ ਕਰਕੇ, ਪ੍ਰੇਮਾ ਭਗਤੀ ਕਰਕੇ ਪ੍ਰਭੂ ਦਾ ਹੀ ਰੂਪ ਹੋ ਜਾਂਦੇ ਹਨ, ਉਨ੍ਹਾਂ ਦੀ ਸੋਭਾ ਹਰ ਜੁੱਗ ਦੇ ਅੰਦਰ ਹੁੰਦੀ ਹੈ, ਪ੍ਰਭੂ ਜੀ ਦੇ ਪਿਆਰੇ ਨਿਮਰਤਾ ਦੀ ਮੂਰਤ ਕਦੇ ਵੀ ਆਪਣਾ ਆਪਾ ਨਹੀਂ ਜਣਾਉਂਦੇ ਹਨ, ਪ੍ਰਭੂ ਜੀ ਤਾਂ ਆਪਣੇ ਪਿਆਰਿਆਂ ਦੀ ਮਹਿਮਾ ਆਪ ਕਰਵਾਉਂਦੇ ਹਨ.. ਬਹੁਤ ਹੀ ਵੱਡਿਆਂ ਭਾਗਾਂ ਵਾਲੀਆਂ ਨੇ ਇਹ ਸਭ ਸੰਗਤਾਂ ਜੋ ਜਿਨ੍ਹਾਂ ਨੂੰ ਬਾਬਾ ਜੀ ਜੈਸੇ ਪੂਰਨ ਸਾਧੂਆਂ ਦੇ ਦਰਸ਼ਨ ਮੇਲੇ ਕਰਨ ਦਾ, ਬਾਬਾ ਜੀ ਪਾਸੋਂ ਅਮੋਲਕ ਕੀਰਤਨ ਦੀਵਾਨ, ਅੰਮ੍ਰਿਤ ਬਚਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ.. ਸੰਗਤਾਂ ਦੇ ਚਿਹਰਿਆਂ ਤੇ ਖੁਸ਼ੀ ਵੇਖਕੇ ਸੰਗਤਾਂ ਦਾ ਬਾਬਾ ਜੀਆਂ ਪ੍ਰਤੀ ਐਸਾ ਪ੍ਰੇਮ ਸਤਿਕਾਰ ਵੇਖਕੇ ਮਨ ਖੁਸ਼ ਹੋ ਗਿਆ ਜੀ🙏🏻🥹