ਚੜ੍ਹ ਗਏ ਸਾਹ…
9:31
ਫਸਗੇ ਫੰਨੇ ਖਾਂ?
17:18
Пікірлер
@ajabsingh2610
@ajabsingh2610 Күн бұрын
ਹਮੀਰ ਜੀ ਨਵੇਂ ਜਾ ਕੇ ਬੋਲਣ ਤਾਂ ਲੱਗੇ ਪੁਰਾਣੇ ਤਾ ਗੁਗੇ ਬੈਠੇ ਰਹਿੰਦੇ ਸੀ
@Agro1956
@Agro1956 Күн бұрын
Khudia sahib ne punjab noo khudde la ta
@joginderbhogal7608
@joginderbhogal7608 Күн бұрын
ਮੁੱਖ ਮੰਤਰੀ ਦੀ ਨੀਤ ਅਤੇ ਨੀਤੀ ਸਾਫ ਹੋ ਗਈ ਹੈ,ਜਿਸ ਮੁੱਦੇ ਤੇ ਚੋਣ ਲੜਕੇ ਜਿੱਤੀ ਗਈ ਉਸ ਉੱਪਰ ਨਿਆਂ ਦਿਵਾਉਣ ਤੋਂ ਪਾਸਾ ਵੱਟ ਚੁੱਕੇ ਹਨ। ਪਰ ਲੋਕਾਂ ਦੀ ਯਾਦਆਸ਼ਤ ਕਮਜੋਰ ਨਹੀ ਹੁੰਦੀ,ਇਸ ਮੱਕਾਰੀ ਦਾ ਅੰਜਾਮ ਭੁਗਤਣਾ ਜ਼ਰੂਰ ਪਵੇਗਾ ਜਿਵੇ ਅਕਾਲੀਆਂ ਨੇ ਭੁਗਤਿਆ ਹੈ ਅਤੇ ਹਾਲੇ ਵੀ ਅੰਜਾਮ ਸਾਹਮਣੇ ਹਨ।
@GURMAILSINGH-vd4yv
@GURMAILSINGH-vd4yv 2 күн бұрын
Fir tuci ki kroge
@HarbansSingh-zs7vz
@HarbansSingh-zs7vz 2 күн бұрын
Good ji
@baljindersamra8254
@baljindersamra8254 2 күн бұрын
Sat shiri Akal ji
@manjitsinghmatharu
@manjitsinghmatharu 2 күн бұрын
🙏🙏
@Waryambhullar
@Waryambhullar 3 күн бұрын
Waheguru mehar karu
@user-lw3wh9dc5q
@user-lw3wh9dc5q 3 күн бұрын
ਪੰਜਾਬ ਨੂੰ ਤਾਂ ਕੇਂਦਰ ਸਰਕਾਰ ਦਾ ਸੱਭ ਤੋਂ ਵੱਡਾ ਤੋਹਫਾ ਮਿਲਿਆ ਇੱਕ ਹਾਰਿਆ ਹੋਇਆ ਮੈਂਬਰ ਪਾਰਲੀਮੈਂਟ ਬਿਲਕੁਲ ਬੇਅਕਲ ਰਵਨੀਤ ਬਿੱਟੂ। ਪਹਿਲੀ ਕਿੱਕ ਤੇ ਸਟਾਰਟ ਮੇਰਾ ਬਿੱਟੂ ਦੱਸ ਹੋਰ ਕੀ ਭਾਲਦੀ।
@baldevsinghgill6557
@baldevsinghgill6557 3 күн бұрын
ਪਿਆਰੇ ਰੰਧਾਵਾ ਜੀ ਤੇ ਸ ਹਮੀਰ ਸਿੰਘ ਜੀ, ਨੰਨ੍ਹੀਂ ਛਾਂ ਦਿੱਲੀ ਚ ਹੋਕੇ ਵੀ ਦੂਰੀ ਦਾ ਬਹਾਨਾ ਕਿਉਂ ਮਾਰ ਗਈ, ਸ਼ਾਇਦ ਇਕੱਲੀ ਹੀ ਚਿਣਕਣਾ ਚਾਹੁੰਦੀ ਹੈ
@balwinderpannu2765
@balwinderpannu2765 3 күн бұрын
Chada warring most corrupt person No hope
@GurjantSingh-eh6em
@GurjantSingh-eh6em 3 күн бұрын
ਰਧਾਵਾ ਸਾਹਿਬ ਪੰਜਾਬ ਦੇ ਲੋਕਾਂ ਨੂ ਅਪਣੀ ਸੋਚ ਵਿੱਚ ਬਦਲਾਓ ਲਿਆਊਣਾ ਪਵੇਗਾ।ਪਾਰਟੀਆਂ ਤੋ ੳਪਰ ੳਠ ਕੇ ਪੰਜਾਬ ਲਈ ਸੋਚਣਾਂ ਪਵੇਗਾ ਜੀ।
@sukhdevsinghbhatti3235
@sukhdevsinghbhatti3235 3 күн бұрын
ਰਬੜ ਦੇ ਕੀੜੇ ਪੈ ਕੇ ਮਰਨਗੇ ਮੋਦੀ ਸ਼ਾਹ ਚਿੰਤਾ ਨਾ ਕਰੋ
@atmasingh5372
@atmasingh5372 3 күн бұрын
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਰਿਹਾ ਹੋਣਾ ਚਾਹੀਦਾ ਹੈ।ਸਰਕਾਰ ਗਲਤ ਤੇ ਝੂਠੀ ਹੈ ।
@harviderkaur5348
@harviderkaur5348 3 күн бұрын
Great channel
@harjinderkaur3978
@harjinderkaur3978 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 👏👏
@harjinderkaur3978
@harjinderkaur3978 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 👏👏👏👏
@dalipsingh1507
@dalipsingh1507 3 күн бұрын
Sat shri akal v intelligent anylsist
@kamaldhindsa7528
@kamaldhindsa7528 4 күн бұрын
Very informative program . Always enjoyed 🙏
@HARJITSINGH-qo6pl
@HARJITSINGH-qo6pl 4 күн бұрын
Punjab state regional parties should use same strategies as being used by parties of Bihar, Andhra and Odisha to get special package for their state. In past , Akali Dal supported BJP without getting any package for Punjab.
@harbanssingh8145
@harbanssingh8145 4 күн бұрын
ਪੰਜਾਬ ਪ੍ਰਤੀ ਮੋਦੀ ਸਰਕਾਰ ਦਾ ਰੁਵਈਆ ਹਮੇਸ਼ਾ ਮਤਰੇਈ ਮਾਂ ਵਾਲਾ ਰਿਹਾ।ਕਿਸਾਨ ਅੰਦੋਲਨ ਨੂੰ ਵੀ ਪੰਜਾਬ ਦਾ ਅੰਦੈਲਨ ਕਹਿਕੇ ਬਦਨਾਮ ਕੀਤਾ,ਕਦੇ ਖਾਲਿਸਤਾਨੀ ਕਹਿਦੇ ਤੇ ਕਦੇ ਕੁਝ ਹੋਰ।ਮੋਦੀ ਸਰਕਾਰ ਦਾ ਸਾਰਾ ਧਿਆਨ ਹਿੰਦੂ ਬਹੁਗਿਣਤੀ ਰਾਜਾ ਵਲ ਹੈ। ਬੇਸ਼ਕ ਪੰਜਾਬ ਬਾਰਡਰ ਰਾਜ ਹੈ,ਕੁਰਬਾਨੀ ਵੀ ਦੇਸ਼ ਲਈ ਵੱਡੀ ਹੈ, ਦੇਸ਼ ਨੂੰ ਅਨਾਜ਼ ਵਿਚ ਆਤਭ ਨਿਰਭਰ ਬਣਾਇਆ, ਦੇਸ਼ ਲਈ ਕੁਰਬਾਨੀ ਦਾ ਜਜ਼ਬਾ ਵੀ ਪੂਰਾ ਫਿਰ ਵੀ ਪਤਾ ਨਹੀਂ ਦਿੱਲੀ ਦੇ ਹਾਕਮ ਪੰਜਾਬ ਨਾਲ ਕਿਉ ਖਾਰ ਖਾਂਦੇ ਨੇ ਜਾਂ ਭਾਰਤ ਦਾ ਹਿੱਸਾ ਹੀ ਨਹੀ ਮੰਨਦੇ।ਲੰਗੜੀ ਸਰਕਾਰ ਨੂੰ ਰੁੜਦਾ ਰੱਖਣ ਲਈ ਬਿਹਾਰ ਤੇ ਆਂਧਰਾ ਪ੍ਰਦੇਸ਼ ਨੂੰ ਗੱਫੇ ਦਿੱਤੇ ਮਜਬੂਰੀ ਵਸ।ਗੱਲ ਸਭ ਦਾ ਸਾਥ ਤੇ ਸਭ ਦਾ ਵਿਕਾਸ,ਪਰ ਦਿਲ ਵਿਚ ਪੰਜਾਬ ਪ੍ਰਤੀ ਮਹਾਂ ਪਾਪ।
@SurprisedCello-jm6gh
@SurprisedCello-jm6gh 4 күн бұрын
ਜਦੋ ਲੈ ਸਕਦੇ ਸੀ ਉਦੋਂ ਤਾਂ ਬਿਨ੍ਹਾਂ ਸ਼ਰਤ ਸਮਰਥਨ ਕੀਤਾ।
@soulofgod1721
@soulofgod1721 4 күн бұрын
M
@soulofgod1721
@soulofgod1721 4 күн бұрын
A T M jeb vicho kadh ke jos kar sakde ne Bhai Amritpal Singh Khalsa ji de veerg nu dapehr nu gaftar kar ke police ne Rat nu gaftari das rahi ne sara khel Punjab Sarkar te Punjab police ne Bhai Amritpal Singh Khalsa ji nu badnam karn di chalchali aa ap sab nu sab pata Bhai sahib nu badnam kita jah rha hai
@sukhdevchahal6894
@sukhdevchahal6894 4 күн бұрын
Akali Dal de bagi group nu ajey tak Akal Takhat Sahib ne muaff nahi kita gaiya. Eh group Convenor, 11 member committee etc bana rehe ne. Ehna dono groups de leaderan nu aam Akali worker ne nikar ditta hai. Eh kurceeian chhadan nu tiar nahi. Eh taan Punjabi di oh kahavat theek lagdi hai ‘bibi aape parri pani han aape budh suhagan”
@anilprashar4987
@anilprashar4987 4 күн бұрын
ਪਾਗਲ ਪੱਤਰਕਾਰੋ,ਕੀ ਵਿਰੋਧੀ ਪਾਰਟੀਆਂ ਦੀ ਸਰਕਾਰ ਸਪੈਸ਼ਲ ਸਟੇਟਸ ਦੇ ਸਕਦੀ ਹੈ।ਕੋਈ ਅਕਲ ਦੀ ਗੱਲ ਕਰੋ।
@sahibsinghcheema4151
@sahibsinghcheema4151 5 күн бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏
@JagseerSingh-kb8ut
@JagseerSingh-kb8ut 5 күн бұрын
ਢੀਂਡਸਾ ਮਲੂਕਾ ਜਗੀਰ ਕੌਰ ਪ੍ਰੇਮ ਸਿੰਘ ਚੰਦੂਮਾਜਰਾ ਗਦਾਰਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢੋ ਵਰਕਰਾਂ ਦੀ ਮੰਗ ਆ
@JagseerSingh-kb8ut
@JagseerSingh-kb8ut 5 күн бұрын
ਅਸੀਂ ਵਰਕਰ ਤੁਹਾਡੇ ਨਾਲ ਆ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
@surindertakhar7830
@surindertakhar7830 4 күн бұрын
ਸਾਬਸ਼ ਸੁੱਟ ਦਿਓ ਬੰਬ ਸੜਕਾਂ ਤੇ ਫਿਰ ਨਵੀਆਂ ਬਣ ਜਾਣਗੀਆ ....?
@MalkitSingh-ic2gk
@MalkitSingh-ic2gk 5 күн бұрын
Chhajja. Watching from sh. Anandpur sahib.
@amriksinghbhanri4377
@amriksinghbhanri4377 5 күн бұрын
Ssa Randhawa ji Hamir Singh ji
@raghbirsinghdhindsa3164
@raghbirsinghdhindsa3164 5 күн бұрын
ਚੰਗੀ ਮੇਹਨਤ ਅਤੇ ਸਰਗਰਮੀ ਚੱਲ ਰਹੀ ਹੈ,ਆਸ ਕਰਨੀ ਚਾਹੀਦੀ ਹੈ ਕੁਝ ਠੀਕ ਰਸਤਾ ਨਿਕਲ ਆਵੇਗਾ
@aulakhsingh5103
@aulakhsingh5103 5 күн бұрын
ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:13
@sahibsinghcheema4151
@sahibsinghcheema4151 5 күн бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏
@DrKavitasChannel
@DrKavitasChannel 5 күн бұрын
ਪਤਿਤਾਂ ਨੂੰ ਪੰਥ ਤੇ ਅਕਾਲੀ ਦਲ ਦਾ ਫਿਕਰ ਸਭ ਤੋਂ ਵਧ ਹੈ। ਇਤਿਹਾਸ ਤੇ ਸਭ ਸੋਝੀ ਹੋਣ ਤੇ ਵੀ ਆਪ ਅਧੂਰੇ,ਇਹੀ ਕਾਰਨ ਹੈ ਦੂਜਿਆਂ ਦਾ ਵੀ...ਮੂੰਹ ਦੀ ਲਹਿਰ ਬਹਿਰ ਹੱਥਾਂ ਦੀ ਹੜਤਾਲ
@PRITAMSINGH-vn2gh
@PRITAMSINGH-vn2gh 5 күн бұрын
🙏🙏🙏🙏
@manjitsinghmatharu
@manjitsinghmatharu 5 күн бұрын
🙏🙏
@NirmalSingh-mk5wj
@NirmalSingh-mk5wj 5 күн бұрын
Pariwarbad
@daljitsingh5390
@daljitsingh5390 5 күн бұрын
ਸਕਰੀਨ ਸ਼ਾਟ ਵਿੱਚ ਇਹ ਜਿਹੜੇ ਲੋਕਾਂ ਦੀਆਂ ਤਸਵੀਰਾਂ ਲਾਈਆਂ ਹੋਈਆਂ ਹਨ,ਇਹਨਾਂ ਬਾਰੇ ਲੋਕਾਂ ਨੂੰ ਸਮਝ ਆ ਚੁੱਕੀ ਹੈ ਕਿ ਇਹ ਸਿਰੇ ਦੇ ਪੰਥ ਘਾਤਕ ਲੋਕ ਹਨ ਜਿਹੜੇ ਪੰਥ ਦੇ ਜੜੀਂ ਤੇਲ ਦੇਣ ਵਾਲੀ ਜੁੰਡਲੀ ਦੇ ਭਾਈਵਾਲ ਸਨ। ਇਹ ਹੁਣ ਚਾਹੇ ਢੀਂਡਸਾ ਜਾਂ ਇਹੋ ਜਿਹੇ ਕਿਸੇ ਹੋਰ ਖੱਚ ਦੀ ਕੋਠੀ ਦੇ ਅੰਦਰ ਬੈਠ ਕੇ ਜਾਂ ਛੱਤ ਤੇ ਚੜ ਕੇ ਮੀਟਿੰਗ ਕਰ ਲੈਣ ਇਹਨਾਂ ਦਾ ਹੁਣ ਕੁੱਝ ਨਹੀਂ ਬਣਨਾਂ।ਅਕਾਲ ਪੁਰਖ ਦੀ ਡਾਂਗ ਦੀ ਆਵਾਜ ਨਹੀਂ ਹੁੰਦੀ।
@shallysingh829
@shallysingh829 5 күн бұрын
ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਜੀ 🙏👍
@HappyCobra-jb7oi
@HappyCobra-jb7oi 5 күн бұрын
ਬੇਵਕੂਫ ਲੀਡਰ ਐ ਕਹਿੰਦੇ ਮੂੰਗੀ ਤੇ MSP ਤਾ ਨਹੀ ਦਿੰਦੇ ਝੋਨਾ ਤਾ ਫੇਰ ਲਗ ਜਾਦਾ ਇਹਨਾ ਨੂੰ ਅਕਲ ਦੇਵੋ ਵੀ ਕਿਥੇ 5ਮਹੀਨੇ ਝੋਨੇ ਨੂੰ ਪਾਣੀ ਲਗਦਾ ਉਸ ਵਕਤ ਗਰਮੀ ਜਿਆਦਾ ਹੋਣ ਕਰਕੇ ਜਦੋਕਿ ਬਾਸਮਤੀ ਤੇ ਪਛੇਤੀਆਂ ਕਿਸਮਾ 90 ਦਿਨ ਚ ਪਕ ਜਾਦੀਆਂ ਸੌਣ ਕਰਕੇ ਪਾਣੀ ਘਟ ਲਗਦਾ ਇਕ ਵਾਰ ਇਸ ਤਰਾ ਚਲੋ ਪਾਣੀ ਬਿਜਲੀ ਦੀ ਬਹੁਤ ਬਚਤ ਹੋਵੇਗੀ ਫੇਰ ਹੋਲੀ ਹੋਲੀ ਹੋਰ ਫਸਲਾ ਵਲ ਕਿਸਾਨ ਨੂੰ ਲਿਅਆਉ ਪਰ ਨਹੀ ਖੁਡੀਅਆ ਸਾਬ ਕਹਿੰਦੇ ਉਹ ਤਾ ਤਜਰਬਾ ਸੀ ਝੋਨਾ ਤਾ ਫੇਰ ਲਗ ਜਾਂਦੇ ਵਧ ਸਮੇ ਵਾਲੀ ਫਸਲ ਤੇ ਘਟ ਸਮੇ ਵਾਲੀ ਫਸਲ ਦੇ ਪਾਣੀ ਬਾਰੇ ਕੈਲਕੁਲੇਸ਼ਨ ਨਹੀ ਕਰ ਸਕਦੇ ਵਡੇ ਫੈਸਲੇ ਇਹਨਾ ਨੇ ਕੀ ਕਰਨੇ ਹਨ
@harcharansingh1737
@harcharansingh1737 5 күн бұрын
ਬਾਈ ਜੀ ਤੁਹਾਨੂੰ ਲਗਦਾ ਕਿ ਇਹ ਬੰਦਾ ਕੈਬਨਿਟ ਮੰਤਰੀ ਬਨਾਉਣ ਦੇ ਯੋਗ ਹਨ ਕੋਈ ਸਪੀਚ ਨਹੀਂ ਕਿਸੇ ਗਲ ਦਾ ਤਰਕ ਨਾਲ ਜਵਾਬ ਨਹੀਂ ਕੋਈ ਪੌਲਸੀ ਨਹੀਂ ਕੋਈ ਤਜਰਬਾ ਨਹੀਂ ਕੋਈ ਸੋਚ ਨਹੀਂ
@sikandersinghbirring9517
@sikandersinghbirring9517 5 күн бұрын
ਸੋਡੇ ਸੱਤ ਹਜ਼ਾਰ ਪਿੱਛੇ ਝੋਨਾ ਕੋਈ ਨਹੀਂ ਛੱਡਦਾ ਲਾਉਣਾ
@ginderkaur6274
@ginderkaur6274 5 күн бұрын
GoodJob
@gurbaxsingh6335
@gurbaxsingh6335 5 күн бұрын
ਅਨੇਕਾਂ ਹੋਰ ਘਟਨਾਵਾਂ ਬਾਰੇ ਵੀ ਇਹੋ ਢੰਗ ਤਰੀਕਾ ਵਰਤ ਕੇ ਜਾਣਕਾਰੀ ਦਿੰਦੇ ਰਹੋ ਰੰਧਾਵਾ ਜੀ ।
@HarbansSingh-zs7vz
@HarbansSingh-zs7vz 6 күн бұрын
Good ji
@harpalsingh5181
@harpalsingh5181 6 күн бұрын
ਬਹੁਤ ਵਧੀਆ ਉਪਰਾਲਾ
@bikkarsingh3583
@bikkarsingh3583 6 күн бұрын
ਜੋ ਲਰੈ ,ਲੜੇ ਨਹੀਂ
@SukhbirSingh-lt1dr
@SukhbirSingh-lt1dr 6 күн бұрын
ਰੰਧਾਵਾ ਸਾਹਿਬ ਸ਼੍ਰੋਮਣੀ ਕਮੇਟੀ ਚੋਣਾਂ ਹੋਣੀਆਂ ਚਾਹੀਦੀਆਂ ਹਨ ਇਹ ਬਹੁਤ ਜ਼ਰੂਰੀ ਹੈ ਜੀ ਇਸ ਤੇ ਵੀ ਥੋੜਾ ਜ਼ੋਰ ਦੇ ਵੋ ਜੀ ਇਸ ਦਾ ਹੱਲ ਕੱਢਣ ਜ਼ਰੂਰੀ ਹੈ 🙏🙏
@RavinderSingh-uh3mu
@RavinderSingh-uh3mu 6 күн бұрын
Punjabies fail at negotiation table.