Пікірлер
@MOR.BHULLAR-PB05
@MOR.BHULLAR-PB05 12 минут бұрын
ਸਹੀ ਗੱਲ ਹੈ ਸਿਆਸਤਦਾਨ ਕਦੇ ਵੀ ਕਿਸੇ ਦੇ ਸਕੇ ਨਹੀਂ ਹੁੰਦੇ
@aparsingh5343
@aparsingh5343 39 минут бұрын
ਆਪਣੀ ਜਾਤੀ ਨੂੰ ਵਧਾ ਰਿਹੈ?
@tsandhu48
@tsandhu48 Сағат бұрын
Bhai sahib insurance company ki kardi tusi insurance ta claim karo.
@MalkitSingh-fo4ci
@MalkitSingh-fo4ci Сағат бұрын
ਛੋਟੇ ਵੀਰ ਤੈਨੂੰ ਡਰ ਨਹੀਂ ਲੱਗਦਾ ਇਹਨਾਂ ਤੋਂ ਬਾਕੀ ਤਾਂ ਸਾਰੇ ਡਰਦੇ ਨੇ ਡਰਦੇ ਨਹੀਂ ਬੋਲਦੇ ਤੂੰ ਕਿਉਂ ਨਹੀਂ ਡਰਦਾ ਇਹਨਾਂ ਤੋਂ
@veerpalkaur9617
@veerpalkaur9617 2 сағат бұрын
Good..Bai.jee
@BaldevSingh-us4dg
@BaldevSingh-us4dg 2 сағат бұрын
Patrkar di mansik halt theek nahi ha
@GurwinderSingh-ys5ic
@GurwinderSingh-ys5ic 2 сағат бұрын
ਉਸ ਗਰੀਬ ਬੰਦੇ ਦੀ ਰੋਟੀ ਮਾਰਨ ਵਾਲੀ ਗੱਲ ਕਰਤੀ ਜੀ 22 ਲੱਖ ਬਹੁਤ ਹੁੰਦਾ ਇਹਨਾ ਪੁਲਿਸ ਵਾਲੇਆ ਦੇ ਢਿੱਡ ਨਹੀ ਭਰਦੇ ਕਿਤੇ ਐਨੀਆ ਤਨਖਾਹਾਂ ਨਾਲ ਪਰ ਤੁਸੀਂ ਵੇਖ ਸਕਦੇ ਹੋ ਇਹਨਾਂ ਦੀਆ ਕਰਤੂਤਾਂ ਇਹਨਾਂ ਦੇ ਬੱਚਿਆਂ ਮੂਹਰੇ ਆਉਦੀਆ ਫੇਰ
@Gurjas32
@Gurjas32 2 сағат бұрын
ਡੰਗਰ ਆ ਤੂੰ ਵੀ, ਤੇਰੀ ਮਤ ਵੀ ਮਰੀ ਹੋਈ ਐ, ਤੂੰ ਈਰਖਾ ਦਾ ਮਾਰਿਆ ਹੋਇਆ ਹੈ.
@shamsingh8572
@shamsingh8572 2 сағат бұрын
Good.News.
@amritbrar3274
@amritbrar3274 3 сағат бұрын
Bhut vdiya keeta enu kngal kr ditta jana chahida bda Hikari c sala
@AjmerSingh-er1kl
@AjmerSingh-er1kl 3 сағат бұрын
ਇਹ ਦੋਨੇ ਬਹੁਤ ਹਰਾ ਮੀ ਆ ਕੁਝ ਨਹੀ ਕੀਤਾ ਇਹਨਾ ਨੇ ਕਿਸੇ ਦਾ
@AjmerSingh-er1kl
@AjmerSingh-er1kl 3 сағат бұрын
ਇਹ ਬਿੱਟੂ ਏਡਾ ਦੱਲਾ ਕਦੀ ਸਾਡੇ ਪਿੰਡ ਨਹੀ ਆਇਆ
@AjmerSingh-er1kl
@AjmerSingh-er1kl 3 сағат бұрын
ਬਿੱਟੂ ਦੱਲਾ ਸਾਡੇ ਏਰੀਏ ਚੋ ਦੋ ਵਾਰ ਜਿਤਿਆ ਸਾਡੇ ਪਿੰਡ ਨੀ ਕਦੀ ਆਇਆ ਉਥੇ ਆਸੂ ਦੇ ਮਗਰ ਤੁਰਿਆ ਫਿਰਦਾ
@AjmerSingh-er1kl
@AjmerSingh-er1kl 3 сағат бұрын
ਵੀਰ ਜ ਇਹ ਇੰਨਾ ਹੰਕਾਰਿਆ ਹੋਇਆ ਸੀ ਇਕ ਕਿਤੇ ਫੰਕਸ਼ਨ ਤੇ ਡੀ ਉ ਲੇਟ ਹੋਗੀ ਇਹ ਪਹਿਲਾ ਆ ਗਿਆ ਉਥੇ ਡੀ ਉ ਨੂ ਬੈਠਣ ਨਹੀ ਦਿਤਾ ਸੀ ਆਸੂ ਨੇ ਵਾਪਿਸ ਮੋੜਿਆ ਉਸ ਡੀ ਉ ਨੂ
@SunnyKumar-wi4nj
@SunnyKumar-wi4nj 3 сағат бұрын
Choria Kar ke Amir bande sarkar khendi mehnti Bihari 100 bimari
@HardevSingh-gb7xm
@HardevSingh-gb7xm 4 сағат бұрын
True
@amarsinghdhaliwal4598
@amarsinghdhaliwal4598 4 сағат бұрын
PTARKAR MAN BARAA BOLO MAN KE KARDA VKAU MAL TUSE VE
@singhbhupinder3012
@singhbhupinder3012 4 сағат бұрын
Sardar Ji , This All SSP ,DSP & SHO De Mile Bought Nal Hunda H , Only ASI Kug Ne Kar Sakda 🙏.
@amarsinghdhaliwal4598
@amarsinghdhaliwal4598 4 сағат бұрын
BADAL MANTRE NHI RAM THEM DA CHALA BANJU
@amarsinghdhaliwal4598
@amarsinghdhaliwal4598 4 сағат бұрын
BADAL HUN BHADA BAKREA CHARO GURU DE MAR PAE HE HANKAR GEA SE
@gigiminiature4192
@gigiminiature4192 4 сағат бұрын
ਆ ਕੰਮ ਪੇਲਾ ਚੰਗਾ ਕਿਤਾ ਬਿਟੂ ਨੇ
@Jssidhufarm
@Jssidhufarm 4 сағат бұрын
ਪਹਿਲਾ ਵਾਲੀ ਸਰਕਾਰ ਚੋ ਕਿੰਨਾ ਇਨਸਾਫ ਮਿਲਦਾ ਸੀ
@sukhdeepsingh5739
@sukhdeepsingh5739 4 сағат бұрын
Very good 22j
@NXT-7777hx4
@NXT-7777hx4 5 сағат бұрын
Bohot vadiya kam kar rahe ho 22 g
@Sonu-eb8qf
@Sonu-eb8qf 5 сағат бұрын
ਤੁਹਾਨੂੰ ਬਾਦਲ ਿਕਉ ਦਿਸਦੇ ਹੋਰ ਕੋਈ ਨਹੀ ਕੀ ਕੰਮ ਕਰਨਾ ਮਾੜਾ ਹੁੰਦਾ ਮੱਤ ਤਾ ਤੁਹਾਡੀ ਮਾਰੀ ਗਈ ਜੋ ਚਾਰ ਬੋਲ ਬੋਲ ਕੇ ਰੋਟੀ ਜੋਗੇ ਹੁੰਦੇ
@peterhundal8108
@peterhundal8108 5 сағат бұрын
ਜਨਾਬ ਗ਼ਲਤ ਕੀ ਹੈ , ਸੁੱਖੇ ਭਰਦਾਨ ਵਲੋਂ ਭੇਡਾਂ ਬੱਕਰੀਆਂ ਰੱਖਣ ਵਿੱਚ, ਕੈਪਟਨ ਨੇਂ ਘੋੜੇ ਰੱਖੇ ਨੇਂ, 2005 ਦੌਰਾਨ ਜੱਦ ਕੈਪਟਨ ਪਾਕਿਸਤਾਨ ਗਿਆ ਸੀ ਤਾਂ ਲੇਹਿਦੇ ਪੰਜ਼ਾਬ ਤੋਂ ਵਧੀਆ ਨਸਲ ਦੇ ਘੋੜੇ ਲਿਆਇਆ ਸੀ ਤੇ ਫ਼ਿਰ ਬਾਅਦ ਵਿੱਚ ਪਰਕਾਸ਼ ਸਿੰਘ ਬਾਦਲ ਪਾਕਿਸਤਾਨ ਗਿਆ ਤਾਂ ਭੇਡੂ ਲਿਆਇਆ ਸੀ, ਹੁੱਣ ਜਿਹੋ ਜਿਹੀ ਸੋਚ ਓਹੋ ਜਿਹੇ ਹੀ ਜਾਨਵਰ ਰੱਖੂੰ ਤੁਸੀਂ ਕਿਓ ਗੁੱਸਾ ਕਰਦੇ ਹੋ
@NXT-7777hx4
@NXT-7777hx4 5 сағат бұрын
Kutti chora nal rali hoyi aa
@pargatsinghkhalistangroup7433
@pargatsinghkhalistangroup7433 9 сағат бұрын
ਬਿਲਕੁਲ ਸਹੀ ਇਹ ਸਾਰੇ ਇਕ ਦੂਜੇ ਤੋਂ ਵੱਧ ਦੋਸ਼ੀਆਂ ਹਨ ਜੀ
@msrayat6409
@msrayat6409 10 сағат бұрын
Good coverage 🎉🎉🎉🎉🎉
@vinodpuri73
@vinodpuri73 10 сағат бұрын
Sukha Amli
@AmrikJassar-jj4wc
@AmrikJassar-jj4wc 11 сағат бұрын
Hun kabutar he udone ga bus
@rampreetgrewal1138
@rampreetgrewal1138 11 сағат бұрын
ਬਾਦਲਾਂ ਦਾ ਅੰਤ ਬਹੁਤ ਬੁਰਾ ਹੋਵੇਗਾ।
@harindersingh1910
@harindersingh1910 12 сағат бұрын
Koi chaj di gl hundi tere kol..fudu gala da koi fade nahi..j tere kol punjab cho nasha khtam krn lai koi suja hai ta das..Koi kisana de gl v kr le kr.
@charanjitbasra4543
@charanjitbasra4543 13 сағат бұрын
ਇਨੀ ਨੂੰ ਭਗਞੰਤ ਮਾਨ ਹੀ ਹੱਥ ਪਾਸਕਦਾ ਇਮਾਨਦਾਰ ਮੁਖਮੰਤਰੀ ਪੰਜਾਬ ਵਿੱਚ ਚੋਰੀ ਤੇ ਭ੍ਰਿਸ਼ਟ ਲੋਕਾਂ ਨੂੰ ਪਸੰਦ ਨਹੀਂ ਇਮਾਨਦਾਰੀ ਦੀ ਞਿਰੋਧ ਹੋ ਰਿਹਾ
@jagjitsodhi5071
@jagjitsodhi5071 13 сағат бұрын
Hunn tan pakka Bajja hoyega.
@user-yr2ih4xo6b
@user-yr2ih4xo6b 14 сағат бұрын
ਦੋ ਗ਼ਲਤੀਆਂ ਭੇਡਾਂ ਤੇ ਪ੍ਰੇਸ਼ਾਨ
@BalvinderSingh-vj8dm
@BalvinderSingh-vj8dm 14 сағат бұрын
ਪ੍ਰਮੇਸ਼ਰ ਨੂੰ ਭੁਲਿਆ ਵਿਆਪਕ ਸਭੇ ਰੋਗ। ਹੁਣ ਤਾਂ ਲੋਕ ਆਜੜੀ ਕਹਿ ਕੇ ਸੁਖਬੀਰ ਸਿੰਘ ਬਾਦਲ ਨੂੰ ਬੁਲਾਉਣਗੇ। ਬਾਕੀ ਤੁਸੀਂ ਘੋਖਕੇ ਵੇਖ ਲਵੋ ਕਿਹੜੇ ਮਹਿਕਮੇ ਦੇ ਲੋਕਾਂ ਤੋਂ ਇਹਨੇ ਕਮਿਸ਼ਨ ਨਹੀਂ ਲਿਆ।
@tarsemsingh7945
@tarsemsingh7945 14 сағат бұрын
Soda sad hai dharmik nahi
@SurinderSingh-eh4em
@SurinderSingh-eh4em 15 сағат бұрын
👎
@baldevsinghgillbudhsinghwa9352
@baldevsinghgillbudhsinghwa9352 15 сағат бұрын
ਹੋਰ ਸੁਖਬੀਰ ਬਾਦਲ ਨਸਾ ਵੇਚਣ ਲੱਗ ਜਾਵੇ।
@chanansingh1566
@chanansingh1566 16 сағат бұрын
ਵੀਰ ਇਹਨਾਂ ਦੀ ਕਾਲੀ ਪਾਰਟੀ ਦੇ ਲੀਡਰਾਂ ਨੇ ਲੋਕਾਂ ਤੇ ਆਪਣੀ ਸਰਕਾਰ ਵੇਲੇ ਬਹੁਤ ਝੂਠੇ ਪੁਲਿਸ ਪਰਚੇ ਪੁਆਇ ਹੈ ਜਿਸ ਵਿਚ ਅਸੀਂ ਵੀ ਹਾਂ ਸਾਡੇ ਤੇ 18 ਝੂਠੇ ਪਰਚੇ ਦਰਜ ਕੀਤੇ ਗਏ ਹਨ। ਜਿਸ ਵਿੱਚੋਂ ਜੱਜ ਸਾਹਿਬ ਨੇ ਸਾਨੂੰ ਸਾਫ਼ ਬਰੀ ਕੀਤਾ ਹੈ।
@gurdevkaur4691
@gurdevkaur4691 16 сағат бұрын
ਏਸ ਮਹਾ ਪਾਪੀ ਦਾ ਹਾਲ ਚੰਦੂ ਅਤੇ ਗੰਗੂ ਵਾਲਾ ਹੀ ਹੋਵੇਗਾ ਬਲਕਿ ਉਹਦੇ ਨਾਲੋ ਵੀ ਮਾੜਾ ਹੋਵੇ, ਇਸ ਟੱਬਰ ਨੇ ਸਿੱਖ ਪੰਥ ਨਾਲ਼ ਬਹੁਤ ਮਾੜੇ ਤੋ ਵੀ ਮਾੜਾ ਕੀਤਾ ਅਜੇ ਵੀ ਗੁਰੂ ਘਰ ਦੇ ਖਜਾਨੇ ਨੂੰ ਲੁਟੇਰਾ ਲੁੱਟ ਰਿਹਾ, ਗੁਰੂਆਂ ਦੀ ਅਸਲੀ ਨਿਸ਼ਾਨੀਆਂ ਸੱਭ ਮਿਟਾ ਦਿੱਤੀਆਂ, ਮੁਆਫੀ ਦੇ ਡਰਾਮੇ ਕਿਵੇਂ ਕਰਦਾ
@harbanssingh1611
@harbanssingh1611 16 сағат бұрын
ਸਿਟੀ ਟੂ ਮਾਨਸਾ ਦੇ ਇੱਕ ਮੁਲਾਜ਼ਮ ਨੇ ਇੱਕ ਮਾਤਾ ਨੂੰ ਥਾਣੇ ਦੇ ਅੰਦਰ ਡਰਾ ਕੇ ਹਜ਼ਾਰ ਰੁਪਏ ਲੈ ਨੇ ਬਿਨਾਂ ਕਿਸੇ ਕੰਮ ਤੋਂ
@HarpalSingh-dk9ne
@HarpalSingh-dk9ne 16 сағат бұрын
ਚੰਮ ਦੀਆ ਚਲਾਇਆ ਨੇ ਸੁਖਬੀਰ ਬਾਦਲ ਨੇ
@amarjeetmaan9655
@amarjeetmaan9655 16 сағат бұрын
ਮੇਰੇ ਹਿਸਾਬ ਨਾਲ ਤਾਂ ਇਹ ਵੀਰ ਆਪ ਨਹੀਂ ਬੋਲਦਾ ਇਸ ਦੀ ਜੀਭ ਉੱਤੇ ਕੋਈ ਸੱਚਮੁੱਚ ਦੇਵਤਾ ਬੋਲ ਰਿਹਾ ਹੈ ਜੀ ਜਾਂ ਫਿਰ ਸ੍ਰੀ ਦਸਮੇਸ਼ ਜੀ ਦੀ ਸੌ ਸਾਖੀ ਬੋਲ ਰਹੀ ਹੈ ਸੱਚ ਹੋਵੇ ਜਾਂ ਨਾ ਹੋਵੇ ਇਹ ਤਾਂ ਕੁਝ ਕਹਿ ਨਹੀਂ ਸਕਦੇ ਪਰ ਇਹ ਵੀਰ ਅੰਦਰੋਂ ਬਹੁਤ ਦੁਖੀ ਹੋ ਕੇ ਬੋਲ ਰਿਹਾ ਹੈ ਜੀ।
@DarshanSingh-dt4bx
@DarshanSingh-dt4bx 16 сағат бұрын
V.v.good
@tajinderpalsinghvicky637
@tajinderpalsinghvicky637 16 сағат бұрын
ਪੇਸੈ ਪਿਛੇ ਜ਼ਮੀਰਾ ਵੇਚਣ ਵਾਲਿਆਂ ਦੀਆਂ ਔਲਾਦਾਂ ਲਈ ਡਾਕਟਰ ਬੈਠੇ, ਰੱਬ ਨੇ ਚਕਰਵਿਊ ਬਣਾਇਆ ਹੋਇਆ
@harjitharjit2789
@harjitharjit2789 17 сағат бұрын
ਸਾਰੀਆਂ ਹੀ ਕਾਲੀਆਂ ਭੇਡਾਂ ਨੇ ਕੋਈ ਕਾਂਗਰਸ ਤੇ ਕੋਈ ਅਕਾਲੀਆਂ ਦੀ ਤੇ ਕੋਈ ਆਮ ਆਦਮੀ ਪਾਰਟੀ ਦੀ।ਜਿਵੇਂ ਜਿਵੇਂ ਸਰਕਾਰ ਬਦਲੀ ਹੁੰਦੀ ਆਪਣੇ ਆਪਣੇ ਮਾਲਕਾਂ ਨੂੰ ਖ਼ਬਰ ਦਿੰਦੇ ਰਹਿੰਦੇ ਨੇ ਅੱਜ ਥਾਣੇ ਚ ਆ ਕੇਸ ਆਇਆ।
@JaspalSingh-fd2ph
@JaspalSingh-fd2ph 17 сағат бұрын
ਕਮਲਾ ਹੋ ਗਿਆ ਬਾਬਾ ਪੰਜਾਬ ਨੂੰ ਲੁੱਟ ਕੇ
@harjitharjit2789
@harjitharjit2789 17 сағат бұрын
ਜਦੋਂ ਤੱਕ ਪੁਲਿਸ ਤੇ ਕਨੂੰਨ ਸਖ਼ਤ ਨਹੀਂ ਹੁੰਦੇ ਤਦ ਤਕ ਨਾ ਤੇ ਨਸ਼ਾ ਖਤਮ ਹੋ ਸਕਦਾ ਨਾ ਚੋਰੀਆਂ। ਇਲਾਕੇ ਦੇ ਵਿਧਾਇਕ ਥਾਣਿਆ ਚ ਹਫਤਾ ਲੈਂਦੇ ।ਤੇ ਜਿਹੜੇ ਇਹੋ ਜਿਹੇ ਲੋਕ ਇਲੈਕਸ਼ਨ ਚ ਪੈਸਾ ਦਿੰਦੇ ਪੁਲਿਸ ਨੇ ਓਹਨਾ ਦੀ ਹੀ ਮਦਦ ਕਰਨੀ ਹੈ।