#0017

  Рет қаралды 93,095

Virasat Media Canada

Virasat Media Canada

10 ай бұрын

#Angole #podcast #canadaschools #punjabipodcast
Host - Jaswinder Yaad
DOP - Navpreet Jawandha
Edit - Gursewak Fateh
Download our app 'Trucking Today TV' to watch all our livestreams.
Call +1 416-837-1515 to join our live shows.
Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
Visit our Website www.virasatmedia.com to Submit your Articles, content, Interviews and feedbacks.
Email: info@virasatmedia.com
Follow for more
Facebook VirasatMedia
Instagram virasatmedia
Twitter virasatmedia/

Пікірлер: 162
@VirasatMediaCanada
@VirasatMediaCanada 9 ай бұрын
ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and You tube channal ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ ਅਤੇ ਆਪਣੇ ਖੇਤਰ ਦੇ ਧਨੀ ਹਨ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋਂ । Studio Whatsapp: +1(416)837-1515
@user-ts5wt5pb7r
@user-ts5wt5pb7r 6 ай бұрын
Mumbai doctor good beta good
@taranuppalofficial4980
@taranuppalofficial4980 9 ай бұрын
ਕੌਣ ਚਹੁੰਦਾਂ ਏਸ ਭੈਣ ਦੀ interview ਦਾ ਦੂਜਾ ਪਾਰਟ ਵੀ ਆਵੇ ਲਾਈਕ ਕਰੋ 🙏
@guviesandhu3467
@guviesandhu3467 9 ай бұрын
chida auna episode 2
@sidhuset
@sidhuset 9 ай бұрын
Yes
@user-dn4vw6sr4g
@user-dn4vw6sr4g 7 ай бұрын
Ji
@user-dm3vz8rx2n
@user-dm3vz8rx2n 7 ай бұрын
Yes
@ramanwarwal9666
@ramanwarwal9666 6 ай бұрын
Yes
@ultimatevjsb2607
@ultimatevjsb2607 9 ай бұрын
ਕਿੰਨੀ ਪਿਆਰੀ ਬੱਚੀ ਤੇ ਕਿੰਨੀ ਵਧੀਆ ਬੋਲੀ , ਬਹੁਤ ਜ਼ਹੀਨ ਬੱਚੀ , ਰੱਬ ਸਦਾ ਖੁਸ਼ ਰੱਖੇ ਏ ਇਸਨੂੰ। ਆਪ ਦੀ ਕੋਸ਼ਿਸ਼ ਬਹੁਤ ਵਧੀਆ।
@DevendrSandhu
@DevendrSandhu 9 ай бұрын
ORIGINAL.... PURE..... ਨਕਲੀ ਲੋਕਾਂ ਨੂ ਬਹੁਤ ਕੁਛ ਸਿਖਾ ਗਈ ਸ਼ਿਵੀ
@Deepsaab33
@Deepsaab33 7 ай бұрын
ਪੰਜਾਬ ਦੀਆ ਕੁੜੀਆ ਨਾਲੋ 100 ਗੁਣਾ ਜ਼ਿਆਦਾ ਅਕਲ ਆ ਇਸ ਧੀ ਨੂੰ , ਸਾਡੀਆ ਤਾਂ ਕੈਨੇਡਾ ਦੇ ਨਾ ਤੇ ਲਾਰਾ ਸੁੱਟਣ ਲਗ ਜਾਂਦੀਆਂ ਆ , ਮੈ ਕੈਨੇਡਾ ਆਇਆ ਹੋਇਆ ਆ ਕੁਛ ਮਹੀਨਿਆਂ ਤੋਂ ਮੈਨੂੰ ਅਸਲ ਪੰਜਾਬ ਦੀ ਕਦਰ ਹੁਣ ਸੱਮਝ ਆਈ ਆ , ਇਥੇ ਇਸ ਟਾਈਮ ਧਕਈਆ ਤੋਂ ਇਲਾਵਾ ਹੋਰ ਕੁਛ ਨਹੀਂ ਆ , ਮੇਰੀ ਹੱਥ ਜੋੜ ਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਨਾ ਆਓ ਨਾ ਬਚੇ ਭੇਜੋ ਸਾਰੀ ਗੱਲ ਮੈ ਦਸ ਨਹੀਂ ਸਕਦਾ , ਬਾਅਦ ਵਿੱਚ ਟਾਈਮ ਹੱਥ ਨਹੀਂ ਆਉਂਦਾ ਸਿਰਫ ਪਛਤਾਵਾ ਰਹਿ ਜਾਂਦਾ ਸਾਰੀ ਉਮਰ ਰੋਣ ਲਈ
@jazzyGill0666
@jazzyGill0666 9 ай бұрын
ਬਹੁਤ ਵਧੀਆ ਬੋਲਦੀ ਕੁੜੀ ਕੋਈ ਨਕਲੀਪਣ ਨਹੀ ਕਿੰਨਾ ਮਜ਼ਾ ਆ ਰਿਹਾ ਗਲਾ ਸੁਣ ਕੇ ਅਕਾਲਪੁਰਖ ਸਦਾ ਖੁਸ਼ ਰੱਖੇ
@jagroopbrar4487
@jagroopbrar4487 9 ай бұрын
ਬਹੁਤ ਹੀ ਪਿਆਰਾ ਬੱਚਾ, ਬਹੁਤ ਸੁੰਦਰ ਬੋਲੀ,ਲਵ ਯੂ ਪੁੱਤਰ ਜੀ ਵਾਹਿਗੁਰੂ ਮੇਹਰ ਕਰੇ ♥️
@kakabasra6595
@kakabasra6595 9 ай бұрын
ਬੋਲੀ ਸਿਦੀ ਦਿਲ ਵਿੱਚ ਉਤਰ ਦੀ ਜਾਂਦੀ ਸਾਡੀ ਮਾਂ ਬੋਲੀ ਨੂੰ ਦਿਲੋਂ ਪਿਆਰ ❤❤❤❤❤❤
@DaljitSingh.5911
@DaljitSingh.5911 9 ай бұрын
ਬਹੁਤ ਪਿਆਰੀ ਕੁੜੀ ਹੈ ਅਤੇ ਬਹੁਤ ਵਧੀਆ ਬੋਲਦੀ ਹੈ ॥ ਵਾਹਿਗੁਰੂ ਮੇਹਰ ਰੱਖਣ 🙏🏻🙏🏻
@sukhwantsidhu4273
@sukhwantsidhu4273 9 ай бұрын
ਬਹੁਤ ਹੀ ਪਿਆਰਾ ਬੱਚਾ ,ਬਹੁਤ ਪਿਆਰੀਆਂ ਗੱਲਾਂ ।
@moveitlike9
@moveitlike9 9 ай бұрын
ਆਵਜ ਵੀ ਮੁੰਡਿਆਂ ਵਰਗੀ ਜਾ ਗਿਆਂ ਕਹੇ ਜਾ ਗਈ ਕੋਈ ਵੀ ਫਰਕ ਨਹੀਂ ਪੈਂਦਾ ਬਹੁਤ ਵਧੀਆ ਗੱਲਾਂ ਕੀਤੀਆਂ ਪੰਜਾਬੀ ਬੋਲਣ ਲਈ ਧੰਨਵਾਦ ਝਾਟਾ ਸਹੀ ਕਿਹਾ ਬੀਬੀ ਪਾਪਾ ਤਹਾਨੂੰ ਸਿਖਣ ਦੀ ਲੋੜ ਨਹੀਂ ਬਹੁਤ ਵਧੀਆ ਗੱਲਾਂ ਕਰਕੇ ਮੰਨ ਖੁਸ਼ ਕਰ ਦਿੱਤਾ ਜਿਉਂਦਾ ਰਹਿ ਪੁਤਰਾਂ ਗਁਲਾ ਪੁਛਣ ਤੇ ਬਹੁਤ ਵਧੀਆ ਜਵਾਬ ਦਿਤੇ ਤੇ ਰਾ ਹਁਸਣਾ ਬਹੁਤ ਵਧੀਆ ਸੀ ਹੋਰ ਮੈ ਕੀ ਤੇਰੀ ਸਿਫਤ ਕਰਾ😂😮🤔🥱👌🤓👈🙏🙏❤
@ssbdiary5258
@ssbdiary5258 9 ай бұрын
ਪੰਜਾਬੀ ਚ ਬੁਹਤ ਵਧੀਆ ਜਵਾਬ ਦਿੱਤੇ ਬੱਚੀ ਨੇ
@jokersukh86
@jokersukh86 9 ай бұрын
ਬਹੁਤ ਵਧੀਆ ਬਾਈ, ਏਦਾਂ ਹੀ ਨਵੇਂ ਨਵੇਂ ਚਿਹਰਿਆਂ ਨੂੰ ਲਿਆਉਂਦੇ ਰਹੋ। ਬਹੁਤ ਵਧੀਆ ਲੱਗਾ ਕੁੜੀ ਦੀਆਂ ਗੱਲਾਂ ਸੁਣ ਕੇ ❤❤
@tangocharly4217
@tangocharly4217 9 ай бұрын
ਬਾਈ ਇੱਕ ਕੁੜੀ ਨੇ ਨਸ਼ੇ ਬਾਰੇ ਸਪਸ਼ਟ ਕੀਤਾ,,, Good ਤੇ ਦੂਜਾ golden temple ਤੇ ਕੁੜੀ ਹਰਿਮੰਦਰ ਸਾਹਿਬ grate,, ਤੇ ਹਰ ਸਵਾਲ ਦਾ ਜਵਾਬ ਲਾ ਜਵਾਬ
@sikindersingh1646
@sikindersingh1646 9 ай бұрын
ਬਹੁਤ ਵਧੀਆ ਕਨੇਡੀਅਨ ਹੋ ਕੇ ਵੀ ਪੰਜਾਬੀ ਮਾਂ ਬੋਲੀ ਨੂੰ ਸੰਭਾਲ ਕੇ ਰੱਖਿਆ ਹੈ ਧੰਨਵਾਦ ਇਹਨਾ ਦੇ ਮਾਤਾ ਪਿਤਾ ਦਾ ਜੋ ਬੱਚੇ ਨੂੰ ਪੰਜਾਬੀ ਬਾਰੇ ਚੰਗੀ ਸਿੱਖਿਆ ਦੇ ਰਹੇ ਹਨ ਧੰਨਵਾਦ ਜੀ ਡਾ ਹਰਮਨ ਸਿਕੰਦਰ ਸਮਾਜ ਸੇਵਕ
@deepjaggi4117
@deepjaggi4117 9 ай бұрын
Mm ਲ
@varinder6369
@varinder6369 6 ай бұрын
“Taahi fail aa History ch “ 😅😅she’s an honest soul . Reminds me of my young cousin , oh v same mundyaa’n waang boldi . - That was a great episode - Nicely done ✅
@tractorandfarmingvlogs8931
@tractorandfarmingvlogs8931 9 ай бұрын
Jeondi reh meri dhee 👍🏻👍🏻. Very intelligent and smart girl. Rabb tenu kaamyabiya bakhshey.
@sukhwantsidhu4273
@sukhwantsidhu4273 9 ай бұрын
ਪੰਜਾਬ ਦੇ ਜੰਮਿਆ ਨੂੰ ਪੰਜਾਬ ਦੀ ਮਿੱਟੀ ਦਾ ਰੰਗ ਚੜਨਾ ਹੀ ਆ ,ਜੇ ਕੋਈ ਚੜਾਉਣ ਵਾਲਾ ਹੋਵੇ।
@pragmaticielts6066
@pragmaticielts6066 9 ай бұрын
Dil krda suni jayiye… so sweet child n pure thoughts.. god bless u
@sukhjitsingh1035
@sukhjitsingh1035 9 ай бұрын
ਬਹੁਤ ਵਧੀਆ ਗੱਲਾਂ ਕਰਦਾ ਪੁੱਤ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ
@dkmetcalf14598
@dkmetcalf14598 7 ай бұрын
Ba kamaal beti.Bolan da slika,natural,smiling,punjabi vocabulary. God bless you beti.
@SatnamSingh-pn7ob
@SatnamSingh-pn7ob 9 ай бұрын
What a nice soul she is. I learned a lot from her which will help me deal with my kids
@Aussieoye_
@Aussieoye_ 9 ай бұрын
Bhut vdia lagia sun k tenu punjab di kudiye (dhee) request to punjabi community please try to teach Punjabi and punjabi culture to our new generation 🙏🏻 apni hond bach jau nhi baad ch pachtaun da koi fyada ni aa, Request punjab and punjabiat 🙏🏻 waheguru sukh rakhe … God bless you putt
@kawalhanjra7327
@kawalhanjra7327 9 ай бұрын
Putt mera Kinna sohna bolda. Dil krda suni jayiye
@manibrar9490
@manibrar9490 9 ай бұрын
ਲਵ ਯੂ ਬੇਟਾ ❤🎉❤🎉
@nirmalghumaan3341
@nirmalghumaan3341 9 ай бұрын
ਬਹੁਤ ਵਧੀਆ ਲੱਗਿਆ ਬਹੁਤ ਸਿਆਣਾ ਬੱਚਾ ਹੈ ❤❤❤
@amriksandhu8212
@amriksandhu8212 9 ай бұрын
Shukar aa punjab te paksitan punjab ajj ve sade bachiya de dilla ch vasda ❤️ punjab vasda gura de na te 🙏🙏
@RajinderSingh-py5bc
@RajinderSingh-py5bc 4 ай бұрын
Relatiinship wali gal putt keh k kiti...respect paji ....
@mkbrar8819
@mkbrar8819 9 ай бұрын
Bhut vadia interview aa .. jida sanu india de bacheya, school system bare pta hai .. ah vadia way atho de bacheya , school bare jann lai .. Edda hor bacheya di interview le ke ayo atho de teachers Jo Indian hon ohna di interview le ke avo ta Jo Assi jan skiye ke problems aundiay ne
@BashiBains-xs7sh
@BashiBains-xs7sh 9 ай бұрын
So proud of my daughter and thanks everyone ena piar den lai te blessing lai 🙏
@itz_khehra
@itz_khehra 9 ай бұрын
Is she your daughter
@BashiBains-xs7sh
@BashiBains-xs7sh 9 ай бұрын
@@itz_khehrayes
@michaelmichael1317
@michaelmichael1317 9 ай бұрын
She is Barby doll clean hart
@amriksandhu8212
@amriksandhu8212 9 ай бұрын
Proud of veere nd family 🙏 from punjab gurdaspur ❤️❤️
@BashiBains-xs7sh
@BashiBains-xs7sh 9 ай бұрын
@@michaelmichael1317thanks so much!!
@ashuramgharia3279
@ashuramgharia3279 9 ай бұрын
Interview dekh k Dil khush hoo geya ❤
@harjeetkaur1511
@harjeetkaur1511 9 ай бұрын
Bhuhat hi piaari bachhi ha parmatma es beti nu chardi lala.vich rakhan bet es tra hi punjabi boli nu piaar krde riho
@HarmanHoney-fy3mh
@HarmanHoney-fy3mh 9 ай бұрын
Bhut sohna podcast c y ji apne loki advance hoyi jnde aw j dekheya jawe ta foreign de born bcheya nu apne nlo jyada punjab nl punjabi nl pyar aw
@baghajatt4675
@baghajatt4675 9 ай бұрын
Shivi kya baat hae
@Sidhupawan001
@Sidhupawan001 9 ай бұрын
ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ
@user-ie7ri9hy7g
@user-ie7ri9hy7g 9 ай бұрын
God bless you bhene. Bhot wadia laga thonu punjabi ch gal krde dekh k 🙏🏻
@kakabasra6595
@kakabasra6595 9 ай бұрын
ਸਾਡਾ ਪੰਜਾਬ ਤੇ ਸਾਡੀ ਪੰਜਾਬੀ ਸਾਡੇ ਲੋਕ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@virksaab4098
@virksaab4098 9 ай бұрын
Hor v es bachhi diya video upload kro ❤😊😊
@rahuljoshi919
@rahuljoshi919 9 ай бұрын
najara aa gya bhaina seriously sb sach te dilo bolya kujj v fake n c good
@kamalsandhu5815
@kamalsandhu5815 9 ай бұрын
boht hi pyara bacha sohna lgda bol da putt
@jagjitchouchan3197
@jagjitchouchan3197 9 ай бұрын
I have 2 kids born canda Ontario but speak Punjabi perfect
@livelifelovelife7787
@livelifelovelife7787 7 ай бұрын
Good on you ❤ It’s your efforts 😊
@vaidsgsayurveda
@vaidsgsayurveda 9 ай бұрын
Punjab Punjabi punjabiat zindabad ❤
@baljitmundi1393
@baljitmundi1393 9 ай бұрын
so cute bhacha ..take care beta
@Ak47_Records
@Ak47_Records 9 ай бұрын
Bai merian akhan ch pani hi reha jina tym dekhi suni gya❤❤❤
@sakinderboparai3046
@sakinderboparai3046 8 ай бұрын
ਬੱਚਿਆ ਨੂੰ ਦਾਦਾ ਦਾਦੀ।ਨਾਨਾ ਨਾਨੀ ਹੀ। ਵਿਰਸੇ ਨਾਲ ਜੋੜ। ਸਕਦੇ ਨੇ।ਗੁਰਦੁਆਰਾ ਸਾਹਿਬ ਵਿੱਚ ਵੀ ਪੰਜਾਬੀ ਅਤੇ ਗੁਰਬਾਣੀ ਪੜਾਉਣੀ। ਚਾਹੀਦੀ ਹੈ।
@gurvirkhangura5607
@gurvirkhangura5607 9 ай бұрын
Good I totally enjoy
@sukhveerchahal9864
@sukhveerchahal9864 9 ай бұрын
Wahh bhut sohna podcast aw 😍🎉keep it up
@user-oe8wm4vu5s
@user-oe8wm4vu5s 9 ай бұрын
Savneet kaur proud of you ❤🥰❤️❤️👍🏻👍🏻👍🏻🙏🙏🙏
@amansandhu_1984
@amansandhu_1984 9 ай бұрын
Kinni sohni Punjabi boldi aa kurhi❤ India toh gayiyan kudiyan eda angreji boldiyan jive othe e jammiya hon😂
@kamaldeepsingh3988
@kamaldeepsingh3988 9 ай бұрын
ਆਪ ਬਾਈ ਜੀ ਥੋਨੂੰ ਪੰਜਾਬੀ ਆਉਂਦੀ ਨੀ.. ਆਪ ਅੰਗਰੇਜ਼ੀ ਲਿਖ ਰਹੇ ਓ 🤔
@virksaab4098
@virksaab4098 9 ай бұрын
Kina Sona bol di a kudi 😂❤❤😂
@chamkaursingh9873
@chamkaursingh9873 9 ай бұрын
Bhut pyari aa bhen god bless you ❤
@JJsinghCheema
@JJsinghCheema 9 ай бұрын
ਏਹ ਕਿੰਨੀ innocent ਆ 😊
@psycho0086
@psycho0086 Ай бұрын
ਹਾਂ
@livelifelovelife7787
@livelifelovelife7787 7 ай бұрын
ਵਾਹਿਗੁਰੂ ਜੀ ਬਚਾ ਲਓ ਪੰਜਾਬ ਦੀਆਂ ਪੀੜੀਆਂ 🙏🏻
@HardeepTamber
@HardeepTamber 9 ай бұрын
Beautiful interview. God bless you my dear. 👍👍❤️
@navpreetdhillon8149
@navpreetdhillon8149 9 ай бұрын
Bhot pyara bacha ❤❤ bhot sohni interview 🌺🌺
@jassasidhu7799
@jassasidhu7799 9 ай бұрын
ਬਹੁਤ ਵਧੀਆ
@buntychauhan4782
@buntychauhan4782 9 ай бұрын
She is so cute her Punjabi is so very very good ❤❤❤❤
@manitakhi4365
@manitakhi4365 9 ай бұрын
ਬਹੁਤ ਖੂਬ 👍
@surinderpooni9681
@surinderpooni9681 9 ай бұрын
Excellent vocabulary in punjabi speaking
@harmanjit8112
@harmanjit8112 9 ай бұрын
Very Cute Baby. Love You Beta. Waheguru Mehar Kare.
@happieegill
@happieegill 9 ай бұрын
This girl have her own Auto-Tune... Pr cute aa ♥️👍
@gagangrewal5059
@gagangrewal5059 9 ай бұрын
Dekh lao eh Canada ch jammi pali a fr v sahi punjabi boldi a,,jinne v shabad boldi a,,apne Punjab diyan jammian palian IELTS clear baad ch krdian edha odha,like ,jidda te hor pakhand Phelan krn lagg jandian
@balwindertoor2835
@balwindertoor2835 9 ай бұрын
God bless beta
@meetramgarhia139
@meetramgarhia139 9 ай бұрын
ਦੋਵੀਂ 😅kina sohna boldi
@Inderdeol79
@Inderdeol79 9 ай бұрын
ਬਹੁਤ ਵਧੀਆ ਵੀਡੀਓ ਇੱਕ ਭਾਗ ਹੋਰ ਆਉਂਣਾ ਚਾਹੀਦਾ ਵੀਰ ਇੰਟਰਵਿਊ ਛੋਟੀ ਆ
@ramandeepsingh9763
@ramandeepsingh9763 9 ай бұрын
M es tym surrey vich aa, te dekhda k jedia kudia punjab to ondia ta saria ni but botiyan yakkia bnn nu firdia eve i hava kri jana , but jo eddr diya jamiyan ne o down to earth ne ha eh aa k onna vich goriyan vangu kapda pon da dng hega, but je punjabi culture nll jodia jave ta behtr ho skda
@ratnambal7575
@ratnambal7575 2 ай бұрын
Love u shivi puttt we proud of u
@YosoySandhu
@YosoySandhu 9 ай бұрын
Wahe guru ji. Chardikala. Rakhe. 🙏🏻🙏🏻🙏🏻
@kamaljit9911
@kamaljit9911 9 ай бұрын
Buhat Pari bachi aa god bless u putt
@amangill7786
@amangill7786 9 ай бұрын
Pure. No showoff
@GurjantSingh-np1tm
@GurjantSingh-np1tm 9 ай бұрын
Dhanwaad ji par aj de din bhai harjinder singh jinda sukhdev singh sukha ji ni fansi hoi c. Time kadd ke ohna di soch te life bare ve sochia o te sikh leo kuj.
@brightfuturelights2141
@brightfuturelights2141 9 ай бұрын
Good sister G.B.U
@user-ox4tf6wt7d
@user-ox4tf6wt7d 9 ай бұрын
Kudi kaihndi taahi history ch fail aa 😄 saaf aa dil di vichaari
@kalerzz4782
@kalerzz4782 9 ай бұрын
Bht sohni video ❤
@inderbaidwan9529
@inderbaidwan9529 9 ай бұрын
Boht shona ❤ interview
@Preetkaur-db7gt
@Preetkaur-db7gt 7 ай бұрын
Very. Brave. Bati
@sukhchainsandhu92
@sukhchainsandhu92 9 ай бұрын
Good job veer ji and nice podcast
@deepchouhan5931
@deepchouhan5931 8 ай бұрын
Bhaut pyari sahdi bhen❤❤❤❤
@user-sl7xj4pm4v
@user-sl7xj4pm4v 9 ай бұрын
Waa yar bhut vadiea kam aw msg den da
@BeimaanPCS7
@BeimaanPCS7 9 ай бұрын
God bless putt❤
@VickySingh-jf9fq
@VickySingh-jf9fq 9 ай бұрын
@jasswarring6794
@jasswarring6794 9 ай бұрын
Sirrraaaaa interview
@sandhu_Farming-
@sandhu_Farming- 9 ай бұрын
Bhhot vadeaa veer
@nsnirmaan4766
@nsnirmaan4766 9 ай бұрын
Bahut sohnni galbaat aa! Par guddi jyada der Punjab ch ni rehndi
@sarojarora2577
@sarojarora2577 9 ай бұрын
Very good
@vaidsgsayurveda
@vaidsgsayurveda 9 ай бұрын
Waheguru ji ❤
@navpreetkaurr
@navpreetkaurr 9 ай бұрын
Siana pyara bacha♥️
@michaelmichael1317
@michaelmichael1317 9 ай бұрын
Bai g es nu dubara jroor Lai k aio
@bhikharirabda
@bhikharirabda 9 ай бұрын
Good voice
@bhavnabansal2216
@bhavnabansal2216 9 ай бұрын
Very nice interview❤
@mannajohal7409
@mannajohal7409 9 ай бұрын
Vary vary nice
@bpositive8079
@bpositive8079 9 ай бұрын
bless her
@MohanLal-nr4sl
@MohanLal-nr4sl 9 ай бұрын
Bhut khoob🎉🎉
@xfactor5326
@xfactor5326 8 ай бұрын
we want long interview with her 🙏🙏🙏🙏🙏🙏🙏
@janggojanggo9100
@janggojanggo9100 9 ай бұрын
👌👌
@PrabhjotKaur-wv6jz
@PrabhjotKaur-wv6jz 7 ай бұрын
Cute putter
@KulwantSingh-wh8nj
@KulwantSingh-wh8nj 9 ай бұрын
26:40 ਫੁੱਫੜ ਨੂੰ ਤਾਂ ਭੁੱਲ ਗਈ ਫੁੱਫੜ ਰੁੱਸ ਗਿਆ ਤਾਂ ਮਨਾਉਣਾ ਔਖਾ ਹੋਜੁ😂
@happyfamilyvlogs446
@happyfamilyvlogs446 9 ай бұрын
Actually parents from village can learn this vocabulary
@user-yj6gk2gq2u
@user-yj6gk2gq2u 5 ай бұрын
ਮੇਰਾ ਲੱਡੂ ਪੁੱਤ ਸੌਹਣਾ ਪੁੱਤ ਲਵ ਯੂ ❤❤❤❤❤
@jagjeetsinghsraa6848
@jagjeetsinghsraa6848 9 ай бұрын
Etho de born straight forward hunde aa koi drama nhi bda vadia lga
What it feels like cleaning up after a toddler.
00:40
Daniel LaBelle
Рет қаралды 72 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН
100❤️
00:19
MY💝No War🤝
Рет қаралды 23 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 23 МЛН
Coffee With Kangarh | Podcast Ep 3 | Rustam-E-Hind Jassa Patti
1:45:10
Podcast on Life, Love & Success with Meetpreet | Younedia Talks
1:14:42
Younedia Talks
Рет қаралды 58 М.
What it feels like cleaning up after a toddler.
00:40
Daniel LaBelle
Рет қаралды 72 МЛН