1 ਕਿੱਲੋ ਗੋਲਡ,ਕਰੋੜਾਂ ਰੁ ਘਰ ਅਤੇ ਫੈਕਟਰੀ ਦੇ ਮਾਲਕ ਅੱਜ ਭੈਣ ਭਰਾ ਦਰ ਦਰ ਦੀਆ ਠੋਕਰਾ ਖਾ ਰਹੇ ਸੀ.ਪਰ ਹੁਣ ਦੇ ਹਾਲਾਤ ?

  Рет қаралды 437,158

Pal Kharoud

Pal Kharoud

2 ай бұрын

Plz follow are social media accounts….
Apna farz seva society, Pind lachkani
Snapchat: pkharoud66
/ 9wvq1ywk
Instagram: pal_kharoud66
pal_kharoud66?i...
Facebook: pal kharoud
Palkharoudof...
KZfaq: pal kharoud
/ @palkharoud6004

Пікірлер: 501
@shamsherkaur9322
@shamsherkaur9322 Ай бұрын
ਬਹੁਤ ਬਹੁਤ ਧੰਨਵਾਦ ਵੀਰੇ ਪਹਿਲਾਂ ਤਾਂ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਦਾ ਤੁਹਾਡੀ ਸੇਵਾ ਬਹੁਤ ਵੱਡੀ ਸੇਵਾ ਏ
@BarinderKaur-yt8vn
@BarinderKaur-yt8vn 2 ай бұрын
ਭੈਣ ਨੂੰ ਵੇਖ ਕੇ ਬਹੁਤ ਵਧੀਆ ਲੱਗਾਖੁਸੀ ਹੋਈ ਭੈਣ ਠੀਕ ਹੋ ਗੲਈ ਵਾਹਿਗੁਰੂ ਜੀ ਮੇਹਰ ਕਰੀ ਇਸ ਭੈਣ ਤੇ ਵੀਰ ਜੀ ਇਹ ਸਭ ਤੁਹਾਡੀ ਕਿਰਪਾ ਨਾਲ ਠੀਕ ਹੋਈ ਭੈਣ, 🙏🙏🙏
@royalgamer6757
@royalgamer6757 2 ай бұрын
ਅੱਜ ਭੈਣ, ਭਰਾ ਨੂੰ ਦੇਖ ਕੇ ਮਨ ਖੁਸ਼ ਹੋ ਗਿਆ,,, ਬਾਬਾ ਜੀ ਇਹਨਾਂ ਨੂੰ ਤੰਦਰੁਸਤੀ ਦੇਵੇ,, ਪਾਲ ਵੀਰ ਤੇ ਟੀਮ ਨੂੰ ਵੀ ਤੰਦਰੁਸਤੀ ਦੇਵੇ 🙏🏼🙏🏼
@harmanmehma6525
@harmanmehma6525 2 ай бұрын
ਜਦੋ ਕੋਈ ਵੀਰ ਭੈਣ ਠੀਕ ਹੁੰਦੇ ਨੇ ਤਾ ਸਾਨੂੰ ਵੀ ਬਹੁਤ ਵਧੀਆ ਲੱਗਦਾ ਪਲੀਜ ਇਸੇ ਤਰਾ ਸਾਨੂੰ ਠੀਕ ਹੋਣ ਤੇ ਭੈਣ ਭਰਾਵਾ ਦੀ ਵੀਡੀਓ ਜਰੂਰ ਪਾਇਆ ਕਰੋ🙏🙏ਵਾਹਿਗੁਰੂ ਦਾ ਬਹੁਤ2 ਸ਼ੁਕਰਾਨਾ
@jazzchouhan2167
@jazzchouhan2167 2 ай бұрын
Satnam Shiri waheguru ji 🙏
@user-se1om8zz8p
@user-se1om8zz8p 2 ай бұрын
~q\\~\ ❤😮😊​@@jazzchouhan2167
@jaswinderkaur629
@jaswinderkaur629 2 ай бұрын
@desasingh7038
@desasingh7038 2 ай бұрын
ਪਾਲ ਵੀਰ ਅਤੇ ਗੁਰਪ੍ਰੀਤ ਮਿੰਟੂ ਵਾਹਿਗੁਰੂ ਦੇ ਸਚੇ ਸੁਚੇ ਭਲਾਈ ਦੇ ਕੰਮ ਕਰ ਰਹੇ ਹਨ
@GurdeepSingh-su5ev
@GurdeepSingh-su5ev 2 ай бұрын
ਪਾਲ ਸਿੰਹਾ ਧੰਨ ਏ ਤੂੰ ਵਾਹ ਗੁਰੂ ਦਿਆ ਸਿੰਘਾ ਧੰਨ ਤੇਰੀ ਮਿਹਨਤ ਕਿਵੇ ਮਜ੍ਹਬਾ ਧਰਮਾ ਤੋ ਉਪਰ ਉੱਠ ਕੇ ਸੇਵਾ ਕਰਦਾ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ
@baldevsinghriar4830
@baldevsinghriar4830 2 ай бұрын
ਭਾਈ ਸਤਪਾਲ ਸਿੰਘ ਜੀ ਆਪ ਜੀ ਜਿਨ੍ਹਾਂ ਵੀ ਧੰਨਵਾਦ ਕੀਤਾ ਜਾਵੇ ਥੋੜਾ ਜੀ ਐਨੀ ਖੁਸ਼ੀਆਂ ਵੰਡ ਰਹੇ ਹੋ ਵਾਹਿਗੁਰੂ ਜੀ ਆਪ ਜੀ ਇਸੇ ਤਰ੍ਹਾਂ ਖੁਸ਼ੀਆਂ ਖੇੜੇ ਬਖਸ਼ਿਸ਼ ਕਰੇਉ ਜੀ ਵਾਹਿਗੁਰੂ ਜੀ ਇਹ ਬਹੁਤ ਵੱਡੀ ਸੇਵਾ ਹੈ ਖਾਲਸਾ ਜੀ ❤❤❤❤❤❤❤
@user-vu3tg7fz3f
@user-vu3tg7fz3f 2 ай бұрын
ਵਾਹਿਗੁਰੂ ਜੀ ਇਸ ਭੈਣ ਨੂੰ ਠੀਕ ਕਰੇ
@SurjitSingh-qq2qu
@SurjitSingh-qq2qu 2 ай бұрын
ਸਰਬਜੀਤ ਕੌਰ ਭੈਣ ਅਤੇ ਭਰਾ ਦੀ ਮੱਦਦ ਕਰਨ ਲਈ ਆਪਣਾ ਫਰਜ ਸੁਸਾਇਟੀ ਪਿੰਡ ਲਚਕਾਣੀ ਪਟਿਆਲਾ ਪਾਲ ਖਰੋੜ ਦੀ ਸਾਰੀ ਟੀਮਅਤੇ ਬੀਬੀਆਂ ਦੇ ਆਸ਼ਰਮ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏ਸ਼ੁਕਰਾਨਾ ਵਾਹਿਗੁਰੂ ਜੀ ਦਾ 🙏🙏🙏🙏🙏
@gurjitkaur9033
@gurjitkaur9033 2 ай бұрын
ਵਾਹਿਗੁਰੂ ਜੀ ਨੇ। ਕਿਰਪਾ। ਕਰ। ਦਿੱਤੀ। ਭੈਣ। ਤੇ। ਬੇਟੇ। ਜਦੋਂ। ਇਸ। ਭੈਣ ਨੂੰ। ਲੈਕੇ ਆਏ ਸਨ। ਉਹਦੋਂ। ਭੈਣ ਨੂੰ। ਦੇਖ ਕੇ। ਬਹੁਤ। ਮਨ। ਭਰਦਾ ਸੀ। ਵਾਹਿਗੁਰੂ ਜੀ। ਤੁਹਾਨੂੰ। ਹੋਰ। ਸੇਵਾ। ਕਰਨ। ਦਾ। ਬਲ। ਬਖਸ਼ੇ ❤❤
@HarjinderSingh-ul6lp
@HarjinderSingh-ul6lp 2 ай бұрын
ਧੰਨਵਾਦ ਭਾਈ ਪਾਲ ਸਿੰਘ ਜੀ ਬਹੁਤ ਵਧੀਆ ਸੇਵਾਵਾਂ ਕਰਦੇ ਹੋ ਵਾਹਿਗੁਰੂ ਜੀ ਲੰਮੀਆਂ ਉਮਰਾਂ ਵਖਸੋ
@user-fj4dj1gc1y
@user-fj4dj1gc1y 2 ай бұрын
🌹ਵਾਹਿਗੁਰੂ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਸਤਪਾਲ ਪੁੱਤਰ ਸ਼ਬਦਾਂ ਨਾਲ ਬਿਆਨ ਕਰਨਾ ਬਹੁਤ ਅਉਖਾ 🙏🙏🙏🙏🙏🙏
@Gurjeetsidhu-oq1gk
@Gurjeetsidhu-oq1gk 23 күн бұрын
🙏🙏🙏🙏🙏
@fatehsingh6688
@fatehsingh6688 2 ай бұрын
ਸੇਵਕ ਕੋ ਸੇਵਾ ਬਨਿ ਆਈ।। ਬਹੁਤ ਹੀ ਵਧੀਆ ਪ੍ਰਸੰਸਾ ਯੋਗ ਕਾਰਜ। ਵਾਹਿਗੁਰੂ ਜੀ ਆਪ ਸਮੂਹ ਸੇਵਾਦਾਰਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ 🙏
@user-zy8pu6vf3h
@user-zy8pu6vf3h 2 ай бұрын
ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ
@LakhaRam-ri7uj
@LakhaRam-ri7uj 2 ай бұрын
राम राम जी ससरी गल जी हम आपके वीडीयो राजस्थान से देख रहे हैं जी य दुख देख कर दिल रोना आता है जी भगवान् आपको हमेसा खुस रखें जी ऐसे विरो को दील से सूक्तियां है जी भगवान् आपको हमेसा लबी ऊमर दै जी
@Ranjit_._Singh
@Ranjit_._Singh 2 ай бұрын
Jab sardar log apne hkk ki baat karte han to poore desh ke hindu log sardaro ko desh drohi gdar bolte hain laikin jinki aap Pooja karte hain jinko apne bhgwaano se bhi bda samjhte hain jinke paas desh me sabse jyada paisa hai jo logo ke tex ke paise per aish karte hain wo brahmn or unki sansthaye rss Bajrang Dal shiv sena or raam Dev adani ambaani mohan bhgwat jese log esi sewa kyu nehi karte? Kisi doosre dharm ko to chod do apne hinduo ku madad bhi nehi karte crona me bhi sikho or muslmano ne madad ki thi laikin aapke log fir bhi hmara or muslmano ka sath kabhi nehi dete ulta unhi ka saath dete ho kya ab koi hindu nehi khega ki yeh khalstani sardar hai
@gurmailbenipal918
@gurmailbenipal918 2 ай бұрын
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ
@sultansingh7138
@sultansingh7138 2 ай бұрын
ਵੀਰ ਜੀ ਅੱਜ ਕੱਲ ਪੈਸਾ ਹੀ ਸੱਭ ਕੁਸ਼ ਸੱਮਝ ਰੱਖੀਆਂ ਭੈਣ ਭਾਈ ਨੂੰ ਕੁਸ਼ ਨਹੀਂ ਸਮਝਦੇ ਵਾਹਿਗੁਰੂ ਸੋਜੀ ਬਖਸ਼ੋ 🙏❤️
@bindersingh1452
@bindersingh1452 2 ай бұрын
ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ
@balvindersingh2409
@balvindersingh2409 2 ай бұрын
I got tears in my eyes and got emotional Is sister nu dhekh ke ki thik ho gayi ... waheguru ji chardikala ch rakhe dono bhen bhara nu .... te waheguru ji thoda sukar hai tusi pal kharood warke baiji hai sade waastee .... love u pal bai waheguru ji appji nu chardikala ch rakhe Lots of love and support From Ajmer Rajasthan 🇮🇳 #justiceforsiddhumussewala ❤
@user-ni9ed2if1j
@user-ni9ed2if1j 2 ай бұрын
ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਧੰਨਵਾਦ
@lovelytharu9295
@lovelytharu9295 2 ай бұрын
ਇਹ ਭੈਣ ਮੇਰੇ ਸ਼ਹਿਰ ਦੀ ਵਾਹਿਗੁਰੂ ਜੀ ਕਿਰਪਾ ਕਰੇ ਜੀ ਪਾਲ ਵੀਰੇ ਬਹੁਤ ਧੰਨਵਾਦ ਆਪ ਜੀ
@gurmukhsingh9717
@gurmukhsingh9717 2 ай бұрын
ਵਾਹਿਗੁਰੂ ਜੀ ਕਿਰਪਾ ਕਰਨ ਗੇ ਭੈਣ ਤੇ ਵੀਰ ਜੀ ਨੂੰ ਠੀਕ ਕਰਨ ਗੇ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ
@makingyourlifeparwanaji7811
@makingyourlifeparwanaji7811 2 ай бұрын
ਭੈਣ ਭਰਾ ਨੂੰ ਚੜ੍ਹਦੀ ਕਲ੍ਹਾ ਵਿੱਚ ਵੇਖ ਕੇ ਬਹੁਤ ਖੁਸ਼ੀ ਹੋਈ ਜੀ। ਪਾਲ ਵੀਰ ਵਾਕਿਆ ਹੀ ਅਸੀਂ ਰੱਬ ਵੇਖਿਆ ਤਾਂ ਨਹੀਂ ਪਰ ਪਾਲ ਸਿੰਘ ਵੀਰ ਤੋਂ ਚੰਗਾ ਤੇ ਸੋਹਣਾ ਨਹੀਂ ਹੋਣਾ।
@SoniaGill-vj3re
@SoniaGill-vj3re 2 ай бұрын
ਇਸ ਭੈਣ ਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ
@gurnamsingh3890
@gurnamsingh3890 4 күн бұрын
ਮਨੁੱਖਤਾ ਦੀ ਸੇਵਾ ਸਭ ਤੌ ਉਤਮ ਸੇਵਾ
@user-hw6yq4it5u
@user-hw6yq4it5u 2 ай бұрын
ਬੇਟਾ ਪਾਲ ਬਹੁਤ ਧੰਨਵਾਦ ਵੀ ਡਿਓ ਭੇਜਣ ਲਈ ਵਾਹਿਗੁਰੂ ਆਪ ਨੂੰ ਸਦਾ ਲਈ ਚੜਦੀ ਕਲਾ ਵਿੱਚ ਰੱਖੇ
@rajwinderhundal8271
@rajwinderhundal8271 2 ай бұрын
ਸਦਾ ਹੀ ਭਾਈ ਪਾਲ ਸਿੰਘ ਜੀ ਤੁਹਾਡੀਆਂ ਵੀਡੀਓ ਦੇਖ ਕੇ ਦਿਲੋਂ ਅਰਦਾਸਾਂ ਹੀ ਨਿਕਲਦੀਆਂ ,ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏🙏
@AarshRandhawa-ro9bc
@AarshRandhawa-ro9bc 2 ай бұрын
ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼
@duaachoudhry4976
@duaachoudhry4976 2 ай бұрын
Zabardast I hv tears in my eyes. ALLAH swt in ko Khush r Abad kary pal veer aap ne bohot bada kaam Kiya Hy ALLAH aap ko iss ka sila de ga love from 🇵🇰🌹🌹
@GKK2014
@GKK2014 2 ай бұрын
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੁਹਾਡੇ ਸਾਰਿਆਂ ਤੇ ਹੀ ਮਿਹਰ ਭਰਿਆ ਹੱਥ ਰੱਖਣ ਜੀ ਬਹੁਤ ਬਹੁਤ ਧੰਨਵਾਦ ਜੀ
@gurmailsidhu8648
@gurmailsidhu8648 2 ай бұрын
ਵਾਹਿਗੁਰੂ ਸਭ ਦਾ ਭਲਾ ਕਰੇ ਤੁਸੀਂ ਐਨਾ ਵਧੀਆ ਸੇਵਾ ਕਰ ਰਹੇਹੋ ਭਾਈ ਸਾਹਿਬ ਰੱਬ ਤੁਹਾਨੂੰ ਲੰਮੀ ਉਮਰ ਬਖ਼ਛੇ ਹਮੇਛਾਂ ਚੜ੍ਹਦੀ ਵਿੱਚ ਰੱਖੇ
@user-ws5uj2ht5h
@user-ws5uj2ht5h 2 ай бұрын
ਪਾਲ ਰੰਬ ਹੈ ਬਹੁਤ ਵੰਡੀ ਸੇਵਾ ਹੈ ❤❤❤❤❤
@avleenkaur8351
@avleenkaur8351 2 ай бұрын
ਭਾਈ ਪਾਲ ਸਿੰਘ ਜੀ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਰੱਬ ਲੰਬੀਆਂ ਉਮਰਾ ਬਖਸ਼ੇ 🙏🙏
@hakamsinghhakamsinghhakams4664
@hakamsinghhakamsinghhakams4664 2 ай бұрын
ਭਾਈ ਸਾਹਿਬ ਭਾਈ ਪਾਲ ਸਿੰਘ ਖਾਲਸਾ ਜੀ ਦਾ ਤਹਿ ਦਿਲੋ ਧੰਨਵਾਦ ਹੈ ।ਭੈਣ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਣ ਜੀ ।
@arshadzafar1960
@arshadzafar1960 2 ай бұрын
میں ایک پاکستانی ھوں اور آج کل سعودیہ میں ھوں آپکی ھر ویڈیو میں دیکھتا ھوں۔اللہ پاک آپکو جزائے خیر دے۔میرئے والد گورداس پور سے تھے۔اور میری ماں ترن تارن سے تھی۔۔
@Keeratkalervlogs2068
@Keeratkalervlogs2068 2 ай бұрын
ਰੂਹ ਖੂਸ਼ ਹੋ ਗਈ ਇਹਨਾਂ ਨੂੰ ਤੰਦਰੁਸਤ ਵੇਖ ਕੇ ,ਵਹਿਗੂਰ ਜੀ ਮੇਹਰ ਬਣਾਈ ਰੱਖਣ🙏🙏🙏🙏🙏
@bittusaini7750
@bittusaini7750 2 ай бұрын
ਵਕਤ ਕੇ ਦਿਨ ਔਰ ਹੈ ਰਾਤ , ਵਕਤ ਕੇ ਕਲ ਔਰ ਹੈ ਆਜ, ਵਕਤ ਕੀ ਹਰ ਸ਼ੈਅ ਗੁਲਾਮ, ਵਕਤ ਕਾ ਹਰ ਸ਼ੈਅ ਪੇ ਰਾਜ 😢
@user-em3ss2es9w
@user-em3ss2es9w 2 ай бұрын
ਜੀਉ ਬੇਟਾ ਜੀ ਖੁਸ਼ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰੇ ਸਿੰਘਾਂ ਨੂੰ ਖੁਸ਼ੀਆਂ ਬਖਸ਼ਣ ਜੀ ਚੜ੍ਹਦੀ ਕਲਾ ਬਖਸ਼ਣ ਜੀ ਤੁਸੀਂ ਬਹੁਤ ਵਧੀਆ ਸੇਵਾ ਕਰਦੇ ਹੋ।
@charnjeetkaur8688
@charnjeetkaur8688 23 күн бұрын
Waheguru ji
@user-kc5ze4mw3d
@user-kc5ze4mw3d 2 ай бұрын
ਬਾਬਾ ਪਾਲ ਸਿੰਘ ਜੀ ਧਨਵਾਦ ਜਿਉਂਦਾ ਰਹੋ 🙏
@malwinderwalia2119
@malwinderwalia2119 2 ай бұрын
Pal beta ਬਹੁਤ ਵਧੀਆ ਕੰਮ ਕਰ ਰੇਹੋ ਹੋ God। Bless you
@sonykainth6934
@sonykainth6934 2 ай бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ ।ਵੀਰ ਤੇ ਭੈਣ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਬਖਸ਼ੇ
@vickydauniya8021
@vickydauniya8021 2 ай бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਿੰਮਤ ਬਖਸੇ ਜੀ
@user-vw4lq6py8s
@user-vw4lq6py8s 2 ай бұрын
ਪਾਲ ਵੀਰ ਜੀ ਬਹੁਤ ਧੰਨਵਾਦ ਜੀ
@Jagjeetsingh3453-yu1gp
@Jagjeetsingh3453-yu1gp 2 ай бұрын
ਭੈਣ ਠੀਕ ਹੋਈ ਬਹੁਤ ਵਧੀਆ ਲਗਾ ਵੀਰ ਸੁਖਬੀਰ ਦੀ ਤੇ ਭੈਣ ਨੂੰ ਲੰਬੀ ਉਮਰ ਬਖਸ਼ਣ
@amarjeeetsingh5692
@amarjeeetsingh5692 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@BalrajSingh-sm5gc
@BalrajSingh-sm5gc 2 ай бұрын
ਵੀਰ ਜੀ ਇਕ ਦੋ ਸਪੀਕਰ ਹੋਰ ਲਵੋ ਜੀ ਜੇੜੇ ਇਨ੍ਹਾਂ ਦੇ ਵੀ ਕੋਲ਼ ਹੋਣ ਜਾ ਗਲੇ ਵਿਚ ਲਟਕਾਏ ਜਾਣ ਅਵਾਜ਼ ਆਵੇ ਜੀ ਇਨ੍ਹਾਂ ਦੀ
@mr.sandeepseepa8294
@mr.sandeepseepa8294 2 ай бұрын
Wah ji wah Khalsa 🙏🙏🙏🙏🙏🙏 pal singh veer ji a duniya tuhada dena kithe dau gi wahe guru ji veer ji parmata tuhadi buhat lambi Umar kre
@user-rn3gj8ks7m
@user-rn3gj8ks7m 2 ай бұрын
Pal vir ji Bai d thik hon to bad viah krdo bache hone to Bai jemewar hoju j kr bhen v kerdi h viah te bhen da v viah krdo taki kush rehn te akela pan v khtm hoju pal vir love u so much aap de charna vich Mera koti koti parnaam❤❤🙏🙏
@GurmeetSingh-ud1dv
@GurmeetSingh-ud1dv 2 ай бұрын
ਧੰਨ ਗੁਰੂ ਨਾਨਕ ਦੇਵ ਜੀ ਤੇਰੀ ਵਡੀ ਵਡਿਆਈ
@SantoshSingh-xp8cl
@SantoshSingh-xp8cl 8 күн бұрын
ਵਾਹਿਗੁਰੂ ਮੇਹਰ ਕਰਨ ਇਸ ਵੀਰ ਤੇ ਵਾਹਿਗੁਰੂ ਜੀ
@surindergill9090
@surindergill9090 2 ай бұрын
ਵਾਹਿਗੁਰੂ ਜੀ ਇਸ ਧੀ ਨੂੰ ਠੀਕ ਕਰਦੋ ਜੀ
@jassdhaliwal6941
@jassdhaliwal6941 2 ай бұрын
ਵਾਹਿਗੁਰੂ ਜੀ
@GurmeetSingh-ud1dv
@GurmeetSingh-ud1dv 2 ай бұрын
ਧੰਨ ਜਣੇਦੀ ਮਾਉ।।ਪਾਲ ਸਿੰਘ ਜੀ
@gurmailsingh4750
@gurmailsingh4750 2 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰਦਾ ਹੈ 🙏🙏🙏🙏🙏🙏🙏🙏
@surindergill9090
@surindergill9090 2 ай бұрын
ਹਾਂ ਜੀ ਵੀਰ ਜੀ ਯਾਦ ਆ ਗਿਆ ਓਹ ਬੀਡੀਓ ਵੀ ਦੇਖੀ ਸੀ
@harafangle9473
@harafangle9473 2 ай бұрын
ਵਾਹਿਗੁਰੂ ਜੀ ਵੀਰ ਭੈਣ ਨੂੰ ਦੇਖ ਕੇ ਬਹੁਤ ਖੁਸ਼ੀਹੋਈ ਵੀਠੀਕ ਹੋ ਗੇ ਵਾਹਿਗੁਰੂ ਜੀ ਮਿਹਰ ਭਰਿਆ ਹਥ ਹਮੇਸ਼ਾ ਸਿਰ ਤੇ ਰਖਿਆ 🙏🙏🙏🙏🙏
@mankiratsingh-mp1iq
@mankiratsingh-mp1iq 2 ай бұрын
ਬਹੁਤ ਹੀ ਬਹੁਤ ਧੰਨਵਾਦ ਵੀਰ ਜੀ ਦਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ManjitKaur-rm1kn
@ManjitKaur-rm1kn 2 ай бұрын
Bhut dhanwad bàba ji dekh k bhut vadhia lagia tuhadi sewa nu slam wmk
@RamandeepDhillon-ux2xt
@RamandeepDhillon-ux2xt 2 ай бұрын
Sukhar Waheguru Ji da Sade sehar de Edda tadrusti banai rakhe malak❤❤❤
@SunitaSoroya
@SunitaSoroya 2 ай бұрын
Veer ji waheguru ji tuhanu chardikla cha rakhe
@championgamemap6485
@championgamemap6485 2 ай бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵਹਿਗੂਰ ਜੀ ❤
@milf_rizzler
@milf_rizzler 2 ай бұрын
God bless you pal veere , you gave these two a second life ❤ rab bot bot trakia bakshe thonu waheguru ❤
@gurumailsingh130
@gurumailsingh130 2 ай бұрын
Waheguru ji dhanwad pal veere waheguru ji tuhanu hmesha chrdikla ch rakhn
@JagsirSingh-ph5tg
@JagsirSingh-ph5tg 2 ай бұрын
ਧੰਨਵਾਦ ਬਾਈ ਜੀ! ਕਰ ਭਲਾ,ਹੋ ਭਲਾ, ਅੰਤ!ਭਲੇ ਦਾ ਭਲਾ।🙏
@alamjitnirmaan4964
@alamjitnirmaan4964 2 ай бұрын
Waheguru g waheguru g waheguru g waheguru g 🙏🙏🙏
@lovepandey2695
@lovepandey2695 2 ай бұрын
ਪਾਲ ਵੀਰ ਜੀ ਇਨਸਾਨੀਅਤ ਜਿੰਦਾਬਾਦ
@Lakhlakhpreet
@Lakhlakhpreet 2 ай бұрын
Waheguru ji Jis day video dikhi c Bhout dukh laga c par Aaj mun nu sakoon mil gya god bless u bro and all team members
@jasvirkaur5248
@jasvirkaur5248 2 ай бұрын
ਲੱਖ ਲੱਖ ਸ਼ੁਕਰ ਵਾਹਿਗੁਰੂ ਜੀ ਦਾ ❤️🙏
@vanshikamehra2413
@vanshikamehra2413 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@user-ts4wh8wt5y
@user-ts4wh8wt5y 2 ай бұрын
Waheguru ji 🙏👏 mehar kre
@kisankaur4459
@kisankaur4459 2 ай бұрын
Rishteder Aa Ge, Family Aa ge, WOWED..... NICE TO SEE RISHTEDER
@ParamjeetKour-wh1tx
@ParamjeetKour-wh1tx 2 ай бұрын
ਵਾਹਿਗੁਰੂ ਜੀ ਦਾ ਬਹੁਤ ਸ਼ੁਕਰੀਆ ਜੀ
@user-uw8fq7oq9d
@user-uw8fq7oq9d 2 ай бұрын
❤ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਜੀ ਭੈਣ ਜੀ ਨੂੰ ਦੇਖ ਕੇ ਗੱਲ ਬਾਤ ਸੁਣ ਕੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲ ਰਿਹਾ ਹੈ ਜੀ ਵਾਹਿਗੁਰੂ ਜੀ ਭੈਣ ਭਰਾ ਪਾਲ ਬਾਈ ਸਾਰੀ ਟੀਮ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@narindersingh174
@narindersingh174 2 ай бұрын
ਹੁਣ ਇਸ ਤੋਂ ਅਗਲੀ ਜਿੰਮੇਵਾਰੀ ਤਰਨਤਾਰਨ ਸਾਹਿਬ ਪ੍ਰਸ਼ਾਸਨ ਦੀ ਹੈ ਦੇਖਦੇ ਹਾਂ ਕਿੰਨਾ ਸਾਥ ਦਿੰਦੇ ਹਨ ਦੋਵੇਂ ਭੈਣ ਭਰਾਵਾ ਦਾ ਪਾਲ ਵੀਰ ਤਾਂ ਆਪਣੀ ਸੇਵਾ ਕਰ ਰਹੇ ਹਨ
@sukhdavsingh1947
@sukhdavsingh1947 2 ай бұрын
Waheguru mehar Karo
@harikrishanjoshi226
@harikrishanjoshi226 28 күн бұрын
Parmatma tuhanu hamesha saflta mildi rahe waheguru ji ,,
@user-dl7ls4km2g
@user-dl7ls4km2g 2 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਬੱਚੀ ਨੂੰ ਜਲਦੀ ਤੋਂ ਜਲਦੀ ਠੀਕ ਹੋ ਜਾਵੇਗੀ। ਪਾਲ ਵੀਰ ਜੀ ਬਹੁਤ ਹੀ ਵੱਡਾ ਉਪਕਾਰ ਕਰ ਰਿਹਾ ਹੈ😢😢😢😢😢 ਮੇਹਰ ਕਰਨ ਵਾਹਿਗੁਰੂ ਜੀ
@surindersingh3203
@surindersingh3203 2 ай бұрын
ਭਾਈ ਪਾਲ ਸਿੰਘ ਜੀ ਨੂ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ 🙏❤️❤️👍
@sarbbrar4173
@sarbbrar4173 2 ай бұрын
Dhan Dhan Dhan Guru Nanak Dev Ji Mehar Karo ji 🙏🙏🙏🙏🙏
@smartphonedoctor1242
@smartphonedoctor1242 2 ай бұрын
Waheguru ji kirpa kro ehna dove bhen bra te ji
@sukhdevkaur9697
@sukhdevkaur9697 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏🌹💕🌷❤️🌻❤️🌷💕🌹🙏🙏
@AmandeepSingh-bu4wn
@AmandeepSingh-bu4wn 2 ай бұрын
ਵਹਿਗੁਰੂ ਸਾਹਿਬ ਜੀ ਭਲਾ ਕਰੇ
@renubalasharma544
@renubalasharma544 2 ай бұрын
Waheguru ji 🙏🙏
@preetrecords5320
@preetrecords5320 Ай бұрын
Shukar aa waheguru da sarbat da bhala kari mare malka ❤🙏🙏
@sukhdevkaur9697
@sukhdevkaur9697 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤❤❤
@rakhwinderkaur8329
@rakhwinderkaur8329 Ай бұрын
Wahguru ji meher karn veer pal ty
@jioelectricalstore
@jioelectricalstore 2 ай бұрын
ਕੋਈ ਲਫਜ ਹੀ ਨਹੀਂ ਭੈਣੇ ਜਿਨੀ ਖੂਸ਼ੀ ਤੁਹਾਨੂੰ ਤੰਦਰੁਸਤ ਦੇਖ ਕੇ ਹੋਈ 😢😢
@moinkharal
@moinkharal 2 ай бұрын
ghar vich 1 abnormel bandy nu sambhalana okha honda a lekin itne bandy sanbhny badi himmat di gal a ❤ from sahiwal lehnda punjab
@madhuvinder7349
@madhuvinder7349 2 ай бұрын
Beta pal tusi rub da roop ho. God bless you with long life. Love you puterji
@monafdarzi4351
@monafdarzi4351 2 ай бұрын
واہ جی واہ بہت چنگا کر رہے ہو جی میں Very good ji you are healing very well
@kaptansingh627
@kaptansingh627 2 ай бұрын
Waheguru ji ka Khalsa waheguru ji ki Fateh ji
@PunjabiSikhSangat
@PunjabiSikhSangat 2 ай бұрын
ਸਤਿ ਸ੍ਰੀ ਅਕਾਲ ਜੀ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤ ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ਜੀ ।
@Soni-tt5iv
@Soni-tt5iv 2 ай бұрын
Baba ji a video dekh k Dil nu bhut skoon milya ❤ krda baba ji thode to mein Jaan nisaver kr dewa
@Guru_bani1313
@Guru_bani1313 2 ай бұрын
❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤
@jagtarsingh5198
@jagtarsingh5198 2 ай бұрын
waheguru ji mehar karna team upper
@vermashubam2247
@vermashubam2247 Ай бұрын
Jai Mata di Mata Rani apko humasha khush rakha Ap bahut acha kam krta ho Bhai ji
@AzamGilani
@AzamGilani Ай бұрын
Sardar sb you are doing very good job... God bless you and reward you in your life....
@NavjotSingh-gm9yt
@NavjotSingh-gm9yt 2 ай бұрын
ਵਾਹਿਗੁਰੂ ਜੀ ਬਹੁਤ ਕਿਰਪਾ ਹੋਈ ਦੋਹਾਂ ਭੈਣਤੇਭਰਾ
@manjeetkaur2647
@manjeetkaur2647 Ай бұрын
Satpal veer bhaut hi wadiya Kam kar rahe ho Weheguru ji ka Khalsa waheguru ji ki Fateh 🌹 chardi kala bakeshan ji 🌹🙏🌹🙏🌹🙏🌹🙏🌹🙏🌹🙏🌹🌹🌹🙏🌹🙏🌹🙏🌹🙏
@krishansharma840
@krishansharma840 2 ай бұрын
Babaji sb te dya mehar bnaye rakhi mere malka 🙏🏻
A pack of chips with a surprise 🤣😍❤️ #demariki
00:14
Demariki
Рет қаралды 51 МЛН
🌊Насколько Глубокий Океан ? #shorts
00:42
UFC Vegas 93 : Алмабаев VS Джонсон
02:01
Setanta Sports UFC
Рет қаралды 221 М.
She ruined my dominos! 😭 Cool train tool helps me #gadget
00:40
Go Gizmo!
Рет қаралды 57 МЛН
A pack of chips with a surprise 🤣😍❤️ #demariki
00:14
Demariki
Рет қаралды 51 МЛН