Australia Canberra 7 ਸਾਲ ਰਿਹਾ ਕੱਟੂ ਬਦਮਾਸ ਨਾਮ ਨਾਲ ਮਸਹੂਰ ਇਹ ਵੀਰ ਅੱਜ ਕਪੂਰਥਲੇ ਸੜਕਾਂ ਤੇ ਨਰਕ ਕੱਟਣ ਤੇ ਮਜਬੂਰ

  Рет қаралды 711,116

Pal Kharoud

Pal Kharoud

Жыл бұрын

ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲਾ ਪੰਜਾਬ

Пікірлер: 661
@surindergill9090
@surindergill9090 Жыл бұрын
ਜਦੋਂ ਸਾਰੇ ਮੁੰਡੇ ਪਾਲ ਵੀਰੇ ਦੇ ਪੈਰੀਂ ਹੱਥ ਲਾਉਂਦੇ ਨੇ ਬੜੀ ਖੁਸ਼ੀ ਹੋਈ ਇਨ੍ਹਾਂ ਪਿਆਰ ਦੇਖ ਕੇ ਰੂਹ ਖੁਸ਼ ਹੋ ਗਈ
@Bapla.baldevBapla.baldev
@Bapla.baldevBapla.baldev Жыл бұрын
😢😢😢😢😢UK
@jayasreeaj8059
@jayasreeaj8059 Жыл бұрын
🙏🏻🙏🏻
@sukhjitsingh2198
@sukhjitsingh2198 Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ
@baldevbhullar2394
@baldevbhullar2394 Жыл бұрын
ਵਾਹਿਗੁਰੂ ਜੀ ਧੰਨ ਹੋ ਤੰਦਰੁਸਤੀ ਬਖ਼ਸ਼ਦੇ ਵਾਹਿਗੁਰੂ ਜੀ,ਪਾਲ‌, ਖਰੌੜ ‌, ਵੀਰਾਂ ਅਨਸਾਨੀਅਤ, ਧਰਮ ਦਾ ਕੋਹਿਨੂਰ ਹੀਰਾ ਏ,ਰੀਸ, ਕਰਨੀ ਏ,ਤਾਂ,ਇਹੋ, ਜਿਹੇ ਵੀਰਾਂ ਦੀ,ਕਰਿਆ, ਕਰੋ
@Addy-745
@Addy-745 Жыл бұрын
Tu v laa leya kr paera nu hath mai ta kehna Lama pae Jaya kr
@ambarsariya101
@ambarsariya101 Жыл бұрын
ਪੂਰੀ ਜ਼ਿੰਦਗੀ ਦਾ ਸੱਚ ਵੇਖਣ ਨੂੰ ਮਿਲਦਾ ਇਸ ਵੀਰ ਦੀ ਕਹਾਣੀ ਚ, ਜ਼ਿੰਦਗੀ ਨੇ ਕਿੰਨਾ ਉੱਪਰ ਉਠਾਉਣਾ ਤੇ ਕਿੰਨਾ ਥੱਲੇ ਸੁੱਟ ਦੇਣਾ , ਕੋਈ ਪਤਾ ਨਹੀਂ ਹੁੰਦਾ। ਦੁੱਖ ਸੁਖ ਦੋਵੇਂ ਖਿੜੇ ਮੱਥੇ ਹੀ ਸਵੀਕਾਰ ਕਰਨੇ ਜਰੂਰੀ ਨੇ। ਫੇਰ ਹੀ ਜ਼ਿੰਦਗੀ ਸਮਝ ਆਉਂਦੀ ਆ, ਤੇ ਸਬ ਤੋਂ ਜਰੂਰੀ ਹਰ ਘੜੀ ਮਾਲਕ ਦਾ ਸ਼ੁਕਰ ਕਰਨਾ ਵੀ ਓਨਾ ਹੀ ਜ਼ਰੂਰੀ ਐ। ਵਾਹਿਗੁਰੂ ਅੰਗ ਸੰਗ ਸਹਾਈ ਹੋਣ। ਸਰਬੱਤ ਦਾ ਭਲਾ ਹੋਵੇ। ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ 🙏🏽
@Gaurav_KK
@Gaurav_KK Жыл бұрын
ਮੈਂ ਗੱਟੂ ਨਾਲ ਕੈਨਬਰਾ ਚ ਰਿਹਾ ਹੋਇਆ ਏਹ ਬੰਦਾ ਬਹੁਤ ਵਦੀਆ ਸੀ ਬੱਸ ਭੰਗ ਪੀਣ ਦਾ ਆਦੀ ਹੋ ਗਿਆ ਸੀ ਸਾਰੀ ਰਾਤ ਭੰਗ ਨਾਲ ਬੋਹੇਮੀਆ ਚਲਦਾ ਸੀ ਬੋਹੇਮੀਆ ਹੀ ਸੁਣਦਾ ਸੀ ਕੰਮ ਕੈਨਬਰਾ ਏਅਰਪੋਰਟ ਤੇ ਕਰਦਾ ਸੀ ਕਦੀ ਕਦੀ ਮੈਂ ਕੰਮ ਰਾਤ ਨੂੰ late ਖ਼ਤਮ ਕਰਨਾ ਤਾਂ ਇਹਦਾ ਫੋਨ ਆ ਜਾਣਾ ਕਿ ਰੋਟੀ ਖਾ ਕੇ ਜਾਵੀਂ ਇਹ ਮੇਰੇ ਕੋਲ ਪੰਪ ਤੇ ਸਿਗਟਾ ਲੈਣ ਆਉਂਦਾ ਸੀ ਜਿੱਥੋਂ ਸਾਡੀ ਯਾਰੀ ਪਈ ਇੱਕ ਦਿਨ ਮੇਰੀ ਮੇਰੇ ਦੋਸਤ ਨਾਲ ਪੈਸਿਆਂ ਨੂੰ ਲੇ ਕੇ ਝਗੜਾ ਹੋ ਗਿਆ ਇਹ ਪੰਪ ਤੇ ਆਇਆ ਤੇ ਕਹਿੰਦਾ ਉਦਾਸ ਕਿਉਂ ਆ ਮੈਂ ਕਿਹਾ ਕਿ ਰਹਿਣ ਨੂੰ ਕਮਰਾ ਨਹੀਂ ਇਹ ਕਹਿੰਦਾ ਮੇਰੇ ਕੋਲ ਸ਼ਿਫਟ ਕਰ ਜਾ ਮੈਂ ਇਹਨਾਂ ਨਾਲ ਇੱਕ ਹਫਤਾ ਰਿਹਾ ਪਰ ਇਹਦੇ ਨਾਲ ਜਿਹੜੇ ਬੰਦੇ ਰਹਿੰਦੇ ਸੀ ਓਹਨਾ ਨੇ ਇੱਕ ਦਿਨ ਮੇਰੇ ਪੈਸੇ ਚੋਰੀ ਕਿਤੇ ਕਿਉੰਕਿ ਨਸ਼ਾ ਭੰਗ ਦਾ ਇਹਨਾਂ ਨੂੰ ਚੋਵੀ ਘੰਟੇ ਚਾਹੀਦਾ ਹੁੰਦਾ ਸੀ ਬੱਸ ਓਸ ਨਸ਼ੇ ਦੇ ਚੱਕਰ ਚ ਪੈਸੇ ਕੱਢ ਲੈ ਤੇ ਅਗਲੇ ਦਿਨ ਮੈਂ ਇਹਨਾਂ ਨੂੰ ਛੱਡ ਕੇ ਚਲਾ ਗਿਆ ਤੇ 2009 ਤੋਂ ਬਾਅਦ ਅੱਜ ਇਹਨੂੰ ਮਿਲਿਆ ਯੂਟਿਊਬ ਤੇ ਮੇਰੇ ਵਲੋ ਕਿਸੇ ਵੀ ਤਰਾ ਦੀ ਹੈਲਪ ਦੀ ਲੋੜ ਹੋਵੇ ਮੈਂ ਜਿਨਾ ਵੀ ਆ ਕਰ ਸਕਦਾ ਕਿਉੰਕਿ ਰੋਟੀ ਜੌ ਇਹਨੇ ਮੈਨੂੰ ਖਵਾਈ ਓਹ ਮੈਂ ਕਦੀ ਭੁੱਲ ਨਹੀਂ ਸਕਦਾ ਬਾਕੀ ਮੈਂ ਤੁਹਾਡੇ ਨੰਬਰ ਤੇ msg ਕਰਿਆ ਚੈਕ ਕਰ ਕੇ ਮੇਰੇ ਨਾਲ ਸੰਪਰਕ ਕਰੇਆ ਜਾਵੇ ਗੱਟੂ ਵਦੀਆ ਬੰਦਾ ਸੀ ਬੱਸ ਨਸ਼ਾ ਭੰਗ ਦਾ ਲੇ ਬੈਠਾ 🙏
@manatsandhupb88
@manatsandhupb88 Жыл бұрын
ਸਲੂਟ ਵੀਰੇ
@manuuppal6788
@manuuppal6788 Жыл бұрын
Hlo vr
@manuuppal6788
@manuuppal6788 Жыл бұрын
Vr insta id ja num send krii
@Farmers_Blog0300
@Farmers_Blog0300 Жыл бұрын
waheguru ji🙏
@MrSaini12
@MrSaini12 Жыл бұрын
Very good brother shabash
@surindergill9090
@surindergill9090 Жыл бұрын
ਜਿਹੜੇ ਮੁੰਡੇ ਨੇ ਬੀਡੀਓ ਬਣਾਈ ਮੱਦਦ ਕੀਤੀ ਧੰਨਵਾਦ ਪੁੱਤ ਤੇਰਾ ਜਿਉਂਦਾ ਵਸਦਾ ਰਹਿ ਪੁੱਤ ਰੱਬਖੁਸ਼ ਰੱਖੇ ਤੈਨੂੰ ਰੱਬ ਤੰਦਰੁਸਤੀ ਰੱਖੇ ਵਾਹਿਗੁਰੂ ਚੜਦੀ ਕਲਾ ਬਕਸੇ ਵਾਹਿਗੁਰੂ ਜੀ ਤੰਦਰੁਸਤੀ ਦੇਵੇ ਲੰਬੀ ਉਮਰ ਕਰੇ ਵਾਹਿਗੁਰੂ ਜੀ
@komalkaur5767
@komalkaur5767 Жыл бұрын
🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
@newemojis15.0
@newemojis15.0 Жыл бұрын
ਸਾਲ ਸੰਕਲਪ ਸ਼ੰਕਾ ਵਾੀਹਗੁਰੂ
@studyvlog6783
@studyvlog6783 Жыл бұрын
इन्ही सब कामों की वजह से पंजाब की मिट्टी से बहुत खुशबू आती है दुनिया खराब हो सकती है पर पंजाब कभी नही
@MDKITCHENPBHP
@MDKITCHENPBHP Жыл бұрын
Thanks
@BalwinderSingh-iz7ru
@BalwinderSingh-iz7ru Жыл бұрын
♥️🙏🙏🙏
@satinderkharoud5214
@satinderkharoud5214 Жыл бұрын
👌🙏🏾🙏🏾🙏🏾
@MrSaini12
@MrSaini12 Жыл бұрын
Thanks brother
@dildeepsinghpb0367
@dildeepsinghpb0367 Жыл бұрын
🙏🏻🙏🏻🙏🏻
@championgamemap6485
@championgamemap6485 Жыл бұрын
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ
@22oyetv68
@22oyetv68 Жыл бұрын
ਦੂਸਰਾ ਭਗਤ ਪੂਰਨ ਸਿੰਘ ਆ ਗਿਆ ਦੁਨੀਆ ਤੇ ਪਾਲ ਵੀਰੇ ਦੇ ਰੂਪ ਵਿੱਚ 🙏 ਰੱਬ ਸਦਾ ਖੁਸ਼ ਰੱਖੇ ਤੇ ਤੰਦਰੁਸਤ ਰੱਖੇ ਵੀਰ ਨੂੰ 🙏🙏🙏🙏🙏
@manjeetsingh-li8xp
@manjeetsingh-li8xp Жыл бұрын
ਬਹੁਤ ਵਧੀਆ ਉਪਰਾਲਾ ਬਾਈ ਤੁਹਾਡਾ ਤੇ ਤੁਹਾਡਾ ਇਹਨਾਂ ਵਿਚਾਰਿਆਂ ਮੰਦਬੁੱਧੀਆਂ ਨਾਲ ਪਿਆਰ ਕਰਨਾ ਬਹੁਤ ਵਧੀਆ ਲਗਦਾ
@amandeepsingh-yk4nt
@amandeepsingh-yk4nt Жыл бұрын
ਵਹਿਗੁਰੂ ਸਭ ਦੀ ਭਲੀ ਕਰੇ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ
@gurveer.singh.grewal.3361
@gurveer.singh.grewal.3361 Жыл бұрын
ਸਤਿ ਸ੍ਰੀ ਆਕਾਲ ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਸੀਂ ਇਹਨਾਂ ਬੇਸਹਾਰਾ ਲੋਕਾਂ ਲਈ ਧਰਤੀ ਤੇ ਦੂਜ਼ਾ ਰੱਬ ਦਾ ਰੂਪ ਹੋ
@openmicpunjabi1978
@openmicpunjabi1978 Жыл бұрын
ਮੈਂ ਗੱਟੂ ਨਾਲ ਕ੍ਰਿਕਟ ਖੇਡਦਾ ਰਿਹਾ। ਵੀਰ ਇੱਕ ਤੇ ਇੱਕੱਲਾਪਣ ਦੂਜਾ ਭਰਾ ਭੰਗ ਪੀਣ ਲੱਗ ਗਿਆ ਸੀ। Australia ਵਿੱਚ ਵੀ। ਵਾਪਿਸ ਆਕੇ ਵੀ ਦੌੜ ਲਾਉਂਦਾ ਸੀ। ਠੀਕ ਹੋਣਾ ਚਾਹੁੰਦਾ ਸੀ। ਖੁਦ ਦਸਦਾ ਸੀ।ਬਾਹਰ ਭੰਗ ਬੜੀ ਸਟਰੋਂਗ। Withdrawal symptom ਮਾੜੇ ਨੇ ।ਖੁਦ ਦੱਸਦਾ ਸੀ। ਪਰ। ਕੱਲੇਪਣ ਕਰੱਕੇ। ਮਾ ਬਾਪ ਫੈਮਿਲੀ ਨਾ ਹੋਣ ਕਰਕੇ ,depression ਬਾਹਰ ਨਈ ਨਿਕਲ ਪਿਆ। ਸ਼ਰਾਬ ਤੇ ਸ਼ਾਇਦ ਹੁਣ ਸ਼ੁਰੂ ਕੀਤੀ।
@kiratsingh8044
@kiratsingh8044 Жыл бұрын
ਪਾਲ ਸਿੰਘ ਖਰੋਡ ਵੀਰੇ ਜਿਉਂਦਾ ਰਹਿ ਤੇਰੇ ਵਰਗੇ ਬੰਦੇ ਦੁਨੀਆ ਤੇ ਬਹੁਤ ਥੋੜ੍ਹੇ ਨੇ ਵਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਦੇਣ ਤੁਸੀਂ ਲੋਕਾਂ ਦੀ ਸੇਵਾ ਏਦਾ ਹੀ ਕਰਦੇ ਰਹੋ
@bilalpasha8956
@bilalpasha8956 Жыл бұрын
Good Job ❤ Love from Punjab pakistan
@gurpreepsandhu7586
@gurpreepsandhu7586 Жыл бұрын
ਵੱਡੀਆ ਭੈਣਾਂ ਤੇ ਮਾ ਬਾਪ ਜਿਨਾ ਪਿਆਰ ਕਰਦਿਆ ਨੇ ਆਪਣੇ ਵੀਰਾ ਨੂੰ ਭਰਾ ਚਾਹੇ ਮਾੜਾ ਹੋਵੇ ਭੈਣ ਲਏ ਚੰਗਾ ਹੁੰਦਾ ,, ਇੱਸ ਵੀਰ ਦੀ ਭੈਣ ਦੀ ਅਰਦਾਸ ਤੇ ਪਾਲ ਵੀਰੇ ਤੁਹਾਡੀ ਸੇਵਾ ਦਾ ਵਾਹਿਗੁਰੂ ਜੀ ਬਹੁਤ ਜਲਦੀ ਫ਼ਲ ਮਿਲੂ ਗਾ ਤੇ ਵੀਰ ਜਲਦੀ ਠੀਕ ਹੋ ਜਾਵੇਗਾ ,, ਮੇਰੀ ਵੇ ਅਰਦਾਸ ਹੈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ,, 🙏🏼🙏🏼🙏🏼🙏🏼🙏🏼
@KarnailSingh-zl3pk
@KarnailSingh-zl3pk Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@DavinderSingh-kb6lo
@DavinderSingh-kb6lo Жыл бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@rohitdubey7825
@rohitdubey7825 Жыл бұрын
Insan sochda Bhout kujh a par malak nu jo manjoor a hona ohe a, chethe Thek hoju sada Pra mandeep, pal vera Ehda he Kirpa rakhe waheguru vera👏🏻
@KuldeepSingh-eq5cw
@KuldeepSingh-eq5cw Жыл бұрын
ਵਾਹਿਗੁਰੂ ਜੀ ਮੇਹਰ ਕਰਨ ਪਾਲ ਵੀਰ ਦੀ ਲੰਬੀ ਤੇ ਸਿਹਤਮੰਦ ਜਿੰਦਗੀ ਦੇਣ
@baldevbhullar2394
@baldevbhullar2394 Жыл бұрын
ਵਾਹਿਗੁਰੂ, ਹਾਏ ਉਏ੍੍ਰਰੱਬਾ, ਬਿਮਾਰੀ ਨਾ,ਲਾਵੀਂ, ਕਿਸੇ ਦੇ ਮੁਥਾਜ ਨਾਂ ਕਰੀਂ, ਵੇਖੋ ਯਾਰ ਕੱਟੜਤਾ,, ਵਾਕਿਆ, ਹੀ,ਮਾੜੀ,ਹੁ਼ਦੀਏ,ਉਸੇ, ਪਟਿਆਲੇ ਦਾ,ਹੀ,ਪਲ,ਏ,ਜਿਹਨੇ,ਲੇਡੀ, ਨੂੰ ਦੂਖ ਨਿਵਾਰਨ ਗੋਲ਼ੀ ਮਾਰੀ,ਚਲ,14+ਸਾਲ, ਅੰਦਰ
@manjeetsingh-li8xp
@manjeetsingh-li8xp Жыл бұрын
ਬਾਈ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਆਸ਼ਰਮ ਆਲੇ ਪਰਿਵਾਰ ਨੂੰ ਚੜਦੀਕਲਾ ਵਿਚ ਰੱਖੇ
@mazhariqbalislamicvideos4828
@mazhariqbalislamicvideos4828 Жыл бұрын
Ap Sab teem wale dukhi insanyet aur zaroorat mand familyes ki khidmat help kar ke bohat bohat hi umda aur khoobsurat kam kar Rahe han
@gurusharanpalsinghrandhawa6069
@gurusharanpalsinghrandhawa6069 Жыл бұрын
Waheguru Ji Ka Khalsa Waheguru Ji Ki Fateh 🌹🌹
@rupinderbhatti9836
@rupinderbhatti9836 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Dan Dan Guru Ramdas ji Marie Karo ji waheguru ji waheguru ji waheguru ji waheguru ji
@KuldeepSingh-vv6dm
@KuldeepSingh-vv6dm Жыл бұрын
ਧੰਨਵਾਦ ਵੀਰ ਪਾਲ ਸਿੰਘ ਜੀ ਖਰੋੜ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਗੇ
@Gaggu-korea
@Gaggu-korea Жыл бұрын
Waheguru ji
@prabhjotsingh-gm9oc
@prabhjotsingh-gm9oc Жыл бұрын
ਪਾਲ ਵੀਰ ਤੇ ਰੱਬ ਮੇਹਰ ਭਰਿਆ ਹੱਥ ਰੱਖੇ ਇਹ ਵੀਰ ਤੇ ਵੀ ਰੱਬ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@BalwinderKaur-mu9zb
@BalwinderKaur-mu9zb Жыл бұрын
ਪਾਲ ਪੁੱਤਰ ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ ਅਤੇ ਇਸ ਵੀਰ ਨੂੰ ਤੰਦਰੁਸਤੀ ਬਖਸ਼ਿਸ਼ ਕਰਨ 🙏🙏🙏
@mohinderbhumbla1334
@mohinderbhumbla1334 Жыл бұрын
Pal veer di sewa nu slam. Waheguru bless him.Ameen
@punjabimoda742
@punjabimoda742 Жыл бұрын
ਵੀਰ ਪਾਲ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਨੂੰ ਦਿਲੋਂ ਸਲੂਟ ਹੈ ਵੀਰ ਜੀ ਇਸ ਵੀਰ ਨੂੰ ਠੀਕ ਠਾਕ ਕਰਕੇ ਦੁਵਾਰਾ ਇੰਟਰਵਿਊ ਚੋਂ ਜਰੂਰ ਲੇਕੇ ਆਇਉਂ ਵਹਿਗੁਰੂ ਜੀ ਵੀਰ ਤੇ ਮਹੇਰ ਭਰਿਆ ਹੱਥ ਰੱਖੀ
@krishu1354
@krishu1354 Жыл бұрын
ਵਾਹਿਗੁਰੂ ਜੀ 🙏 ਮੇਹਰ ਕਰੀ ਏਸ ਵੀਰ ਤੇ ਗੁਰੂ ਰਾਮਦਾਸ ਜੀ ਜਲਦੀ ਤੋਂ ਜਲਦੀ ਠੀਕ ਕਰਨ 🙏🙇‍♀️
@amarjeeetsingh5692
@amarjeeetsingh5692 Жыл бұрын
ਪਾਲ ਵੀਰ ਜਿਉਂਦਾ ਰਹਿ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ
@tarlochansaini9353
@tarlochansaini9353 Жыл бұрын
ਪਾਲ ਵੀਰੇ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@user-lj9nu1it8t
@user-lj9nu1it8t Жыл бұрын
Good job veer ji Waheguru tuhadey to idda Dey nek kaam karwanda rahey Yeh Mandeep Ney mere naal study kiti hai isney assi +12 Tak saath rahey wa Aaj Maan bahut khush hai ki yeh sahi jagah Tey ponch gya hai parmatma is nu jaldi sahi kare aur Raji Khushi aapni jindgi jiwey Paal veer ji dhyan rakhiyo is veer da Salute hai tuhadi sati team nu
@user-nz3th1qf6m
@user-nz3th1qf6m Жыл бұрын
ਬਹੁਤ ਵੱਡੀ ਸੇਵਾ ਕਰ ਰਹੇ ਹਨ ਵੀਰ ਜੀ ਅੱਜ ਕਲ ਅਪਣੇ ਸਕੇ ਨੂੰ ਨੀ ਲੋਕੀ ਸਿਆਣ ਦੇ,, ਮੀਤ ਸਫੀਪੁਰ ਕਲਾ
@makhankalas660
@makhankalas660 Жыл бұрын
ਵਾਹਿਗੁਰੂ ਜੀ ਵੀਰ ਤੇ ਕਿਰਪਾ ਕਰਿਓ ਜੀ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਜੀ ਪਾਲ ਵੀਰ ਸਾਰੀ ਟੀਮ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@jessiahuja1487
@jessiahuja1487 Жыл бұрын
Waheguru Satnam waheguru Satnam ji 🙏
@gurpartapsandhu2991
@gurpartapsandhu2991 Жыл бұрын
Sare malak de rang aa🙏🏻❤️
@mewasingh3980
@mewasingh3980 Жыл бұрын
ਬੁਹਤ ਹੀ ਵੱਡੀ ਸੇਵਾ ਹੈ ਪਾਲ ਵੀਰ ਦੀ
@smartphonedoctor1242
@smartphonedoctor1242 Жыл бұрын
Waheguru ji kirpa kro is veer te
@DarshanSingh-qq9gh
@DarshanSingh-qq9gh Жыл бұрын
ਪਾਲ ਵੀਰ ਜੀ ਹੀਰਾ ਪੰਜਾਬ ਦਾ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਤੁਹਾਨੂੰ ਦਿਲੋ ਕੋਟਿ ਧੰਨਵਾਦ ਵੀਰ ਜੀ
@neerajanand5497
@neerajanand5497 Жыл бұрын
Waheguru ji waheguru ji waheguru ji
@atsmalik6152
@atsmalik6152 Жыл бұрын
Wa❤
@Ran-rj1sy
@Ran-rj1sy Жыл бұрын
ਬਾਬਾ ਨਾਨਕ ਜੀ ਕਿਰਪਾ ਕਰਨ ਵੀਰ ਤੇ। 🙏🙏
@KuldeepSingh-vv6dm
@KuldeepSingh-vv6dm Жыл бұрын
ਵਹਿਗੁਰੂ ਜੀ ਮੇਹਰ ਕਰਨ ਗੇ ਇਸ ਵੀਰ ਉੱਪਰ
@avneetjagera5769
@avneetjagera5769 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਾਲ ਵੀਰ ਜੀ 🙏🏻🙏🏻
@deephayer5632
@deephayer5632 Жыл бұрын
Mere vadde veer pal kharoud nu waheguru shache pathshah ehni ke lami umer bakshe ke ehna Veera di seva karda love you vadde veer ❤❤❤
@ashokshahi6754
@ashokshahi6754 Жыл бұрын
Help of these people is great. God bless you
@gurveer.singh.grewal.3361
@gurveer.singh.grewal.3361 Жыл бұрын
ਜਿਵੇਂ ਇੱਕ ਵੀਰ ਦੱਸ ਰਿਹਾ ਲੜਾਈ ਝਗੜੇ ਕਰਦਾ ਸੀ ਕੀ ਪਤਾ ਕਿਸੇ ਗਰੀਬ ਨਾਲ ਧੱਕਾ ਕੀਤਾ ਹੋਵੇ ਇਸ ਵੀਰ ਨੇ ਜੋ ਅੱਜ ਇਹ ਹਾਲਾਤ ਨੇ ਵਾਹਿਗੁਰੂ ਜੀ ਵੀਰ ਨੂੰ ਜਲਦੀ ਚੜ੍ਹਦੀ ਕਲਾ ਵਿੱਚ ਕਰਨ 🙏
@supinderkaur4338
@supinderkaur4338 Жыл бұрын
ਕਿੰਨਾ ਵੱਡਾ ਕੰਮ ਕਰ ਰਹੇ ਹੋ ਵੀਰ ਜੀ ਵਾਹਿਗੁਰੂ ਤੁਹਾਡੇ ਉੱਤੇ ਮੇਹਰ ਬਣਾਈ ਰੱਖੇ ਤੇ ਤੁਸੀ ਜਰੂਰਤਮੰਦਾ ਦਾ ਭਲਾ ਕਰਦੇ ਰਹੋ ਤੇ 🙏🙏
@Sandeep_Sandhu
@Sandeep_Sandhu Жыл бұрын
Waheguru Ji Mehar Kryo Ji 👏🏻
@ajitsingh7679
@ajitsingh7679 Жыл бұрын
ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਵਾਹਿਗੁਰੂ ਪਾਲ ਵੀਰ ਜੀ ਬਹੁਤ ਵਧੀਆ ਗੱਲ ਕੀਤੀ
@shahidmahmood9549
@shahidmahmood9549 Жыл бұрын
Welldone bhai,Allah bless you for your love and care for the society.
@rajindersinghdhiman1093
@rajindersinghdhiman1093 Жыл бұрын
ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ । ਪਾਲ ਸਿੰਘ ਖਰੌੜ ਜੀ ਤੁਹਾਡੀ ਸੇਵਾ ਨੂੰ ਸਿਜਦਾ ।
@sukhjittoor4500
@sukhjittoor4500 Жыл бұрын
Waheguru ji pal veer nu lambi umar bakha waheguru ji
@ranbirkaur9705
@ranbirkaur9705 Жыл бұрын
ਵੀਰ ਜੀ ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
@kuvamanahat4231
@kuvamanahat4231 Жыл бұрын
Rabb kre tusi te sare veer Tuhde nal ne sav nu waheguru har khushi denn..
@amansandhu4864
@amansandhu4864 Жыл бұрын
Waheguru ji 🙏
@kuldeepsinghkuldeep-qs5uh
@kuldeepsinghkuldeep-qs5uh Жыл бұрын
ਵਾਹਿਗੁਰੂ ਜੀ ਮੇਹਰ ਕਰੋ ਵੀਰ ਜੀ ਤੇ🙏🙏🙏🙏🙏🙏🙏🙏🙏🙏🙏🙏🙏
@davindersingh5871
@davindersingh5871 Жыл бұрын
Waheguru ji
@jagdishkaur4198
@jagdishkaur4198 Жыл бұрын
Waheguru ji chardi kla vich rkhe tuhanu pall putt tuhadi sari teem nu 🙏💐🥰👌🏿🌹🌾🌻🌼🌸🏵️🌷🥀🌺💮
@KuldeepSingh-vv6dm
@KuldeepSingh-vv6dm Жыл бұрын
ਵਹਿਗੁਰੂ ਜੀ ਇਸ ਵੀਰ ਉੱਪਰ ਮੇਹਰ ਜ਼ਰੂਰ ਕਰੋ
@amritpalkaur1822
@amritpalkaur1822 Жыл бұрын
ਵਾਹਿਗੁਰੂ ਗੁਰੂ ਜੀ ਪਾਲ ਪੁੱਤ ਨੂੰ ਵੀ ਸਦਾ ਸਲਾਮਤ ਰੱਖੀ 🙏🙏
@UNSEENMOONFILLED
@UNSEENMOONFILLED Жыл бұрын
Bholenath Mandeep nu Navi jindagi deve🎉
@ArshDeep-em4zt
@ArshDeep-em4zt Жыл бұрын
ਵਾਹਿਗੁਰੂ ਜੀ ਮੇਹਰ ਕਰਨਗੇ ਜਰੂਰ ਇਸ ਵੀਰ ਤੇ
@karmankingra1384
@karmankingra1384 Жыл бұрын
Waheguru ji charhdi kla bakhse veer di puri Tim nu
@mintusingh2042
@mintusingh2042 Жыл бұрын
ਵਾਹ ਓਏ ਬਾਈ ਤੇਰੇ ਚਰਨਾ ਚ ਨਮਨ ਆ ਲੱਖ ਵਾਰੀ। ਏਨੀ ਸੇਵਾ ਬਾਈ ਤੇਰੀ,ਰੱਬ ਤੇਰੇ ਵਾਸਤੇ ਸਵਰਗਾਂ ਚ ਘਰ ਬਣਾ ਰਿਹਾ ਹੋਣਾ ਪਾਲ ਸਿਆ।
@manubrar3483
@manubrar3483 Жыл бұрын
Eh kum govt da aa pur pal bhaji nu sallam aa maanvta di sewa laye
@mannudilu3593
@mannudilu3593 Жыл бұрын
ਵਾਹਿਗੁਰੂ ਮੇਹਰ ਕਰੇ ਸਭ ਤੇ🙏
@jasvirkaur1322
@jasvirkaur1322 Жыл бұрын
ਵਾਹਿਗੁਰੂ ਜੀ ਮਿਹਰ ਕਰੋ ਜੀ।
@shehjadjada3361
@shehjadjada3361 Жыл бұрын
ਸਾਈਂ ਮੋਲਾ ਭਲਾ ਕਰੀ
@sk4114
@sk4114 Жыл бұрын
Jiwan soopan smaan wahayguruji meher kern
@kulvirsingh1747
@kulvirsingh1747 Жыл бұрын
May is sister nu dekhya kitey,,Sayad Daha kalera hospital ch ya Daha kalera pind ch,, Sadi v ristedari aa kalera pind ch,,Maharaj tuhade phara nu sehti tandrust kar dewe,,ehi Baba Ji agey hath jodde aa 🙏🙏
@lagerhobhai8120
@lagerhobhai8120 Жыл бұрын
weheguru ji
@championgamemap6485
@championgamemap6485 Жыл бұрын
ਵਾਹਿਗੁਰੂ ਜੀ
@sahabji7749
@sahabji7749 Жыл бұрын
Rabb sacha mehar karray maeray veer tae
@rekharatra8785
@rekharatra8785 Жыл бұрын
Waheguru ji ka Khalsa... Waheguru ji ki Fateh...
@luckymaan9928
@luckymaan9928 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sonubohja6590
@sonubohja6590 Жыл бұрын
Waheguru ji mehar karan
@TarsemSingh-st1vw
@TarsemSingh-st1vw Жыл бұрын
Pal beta ji bahut bahut piar beta ji waheguru ji tuhanoo te tuhadi sari teem noo tandrusti bakhshan waheguru ji kirpa karan tuhadi society de darshan zaroor karange Lakhwinder kaur from gurdaspur
@jassdhaliwal6941
@jassdhaliwal6941 Жыл бұрын
ਵਾਹਿਗੁਰੂ ਜੀ ਮਿਹਰ ਕਰੋ 🙏
@zeemanwarrich6841
@zeemanwarrich6841 Жыл бұрын
GOD bless 🙏 him from USA 🇺🇸
@kunalrawat6611
@kunalrawat6611 Жыл бұрын
Wahe Guru apko लंबी उम्र de🙏🙏
@neerajanand5497
@neerajanand5497 Жыл бұрын
Salute veer Ji aap ko.waheguru ji
@handeepkhattra7051
@handeepkhattra7051 Жыл бұрын
Good job bro 🙏 God bless you & your teem
@rajdeepkaur6032
@rajdeepkaur6032 Жыл бұрын
WAHEGURU JI MEHAR KARO ESS VEER JI TE 🙏🏻 ❤
@rattandhaliwal
@rattandhaliwal Жыл бұрын
ਪ੍ਰਮਾਤਮਾ ਭਲਾ ਕਰੇ ਸਭ ਦਾ।
@jaggalikharitopic
@jaggalikharitopic Жыл бұрын
ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਇਸ ਵੀਰ ਤੇ ਅਕਲ ਬੁੱਦੀ ਬਖਸ਼ੋ ❤❤😢🙏
@Sandeepsingh-lf4gm
@Sandeepsingh-lf4gm Жыл бұрын
Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️
@malhisaab5387
@malhisaab5387 Жыл бұрын
ਮੈਨੂੰ 😢 ਬਹੁਤ ਖੁਸ਼ੀ ਹੋਈ ਕੇ ਵੀਰ ਕਿਸੇ ਦੀ ਮੱਦਦ ਕਰਦਾਂ ਸੀ ਅੱਜ ਉਸ ਨੂੰ ਜ਼ਰੂਰਤ ਏਂ ਵਾਹਿਗੁਰੂ ਜੀ ਦੇ ਰੱਗ ਨੇ ਸਾਰੇ ਜੋ ਸਮਾਂ ਜਿਸ ਤਰ੍ਹਾਂ ਲਿਖਿਆ ਹੈ ਉਸ ਤਰ੍ਹਾਂ ਹੀ ਗੁਜ਼ਰਨਾ ਹੈ ਬਾਕੀ ਵਾਹਿਗੁਰੂ ਮੇਹਰ ਕਰਨ ਸਾਡੇ ਨਾਲ ਕੀ ਹੋਣਾ ਹੈ ਵਾਹਿਗੁਰੂ 🙏 ਜਾਨਦੇ ਹਨ 😊😊❤
@KuldeepSingh-vv6dm
@KuldeepSingh-vv6dm Жыл бұрын
ਕਿੱਥੋਂ ਕਿਥੇ ਲੈ ਆਈ ਕਿਸਮਤ ਇਸ ਵੀਰ ਨੂੰ ਵਹਿਗੁਰੂ ਜੀ ਮੇਹਰ ਕਰੋ ਇਸ ਵੀਰ ਤੇ ਭੈਣ ਉੱਪਰ
@singhdhaliwal6483
@singhdhaliwal6483 Жыл бұрын
ਚੜ੍ਹਦੀ ਕਲਾ ਪਾਲ ਵੀਰ ਜੀ
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@gagankhatri7680
@gagankhatri7680 Жыл бұрын
Bhut sohna kam kr rhe ho veer waheguru mehar kre thode Tu ❣️
@JASSIERAI01
@JASSIERAI01 Жыл бұрын
ਵਾਹਿਗੁਰੂ ਜੀ ਮੇਹਰ ਕਰੇ ਜੀ 🙏🏻
@SunnySingh-kt9jo
@SunnySingh-kt9jo Жыл бұрын
Waheguru ji lambi umar kre pall veere di
@shivamrathore804
@shivamrathore804 Жыл бұрын
rab lambi umar dave paul veere nu ❤❤❤❤
@artistharshivkatariabanur8589
@artistharshivkatariabanur8589 Жыл бұрын
ਬਹੁਤ ਵਧੀਆ ਵੀਰ ਜੀ
@arshmann2394
@arshmann2394 Жыл бұрын
Kinna sona munda waheguru jii mehar karo bhullan baksho insaan diya
@GurmukhSingh-xo4cs
@GurmukhSingh-xo4cs Жыл бұрын
Sache patshah pall veere te apni kirpa bnayi rakhan ta jo eho je besahariyan lorhvandh veera di jindgi sudhari ja ske waheguru ji ka Khalsa waheguru ji ki Fateh
@barinderkaurhundal9856
@barinderkaurhundal9856 Жыл бұрын
ਵਾਹਿਗੁਰੂ ਜੀ ਇਸ ਨੂੰ ਠੀਕ ਕਰ ਦਿਉ
@jagtarsingh9115
@jagtarsingh9115 Жыл бұрын
Waheguru ji god bless you
ਕੀ ਅਸੀਂ ਆਜ਼ਾਦ ਹਾਂ ?
30:24
Manukhta Di Sewa Society Ludhiana
Рет қаралды 394 М.
🌊Насколько Глубокий Океан ? #shorts
00:42
Climbing to 18M Subscribers 🎉
00:32
Matt Larose
Рет қаралды 36 МЛН
버블티로 체감되는 요즘 물가
00:16
진영민yeongmin
Рет қаралды 72 МЛН
🌊Насколько Глубокий Океан ? #shorts
00:42