No video

1984 ਦੀਆਂ ਘਟਨਾਵਾਂ ਨੇ ਸਿੱਖਾਂ ਨੂੰ ਕਿਵੇਂ ਹਲੂਣਿਆ (ਭਾਗ 1)? ਅਜਮੇਰ ਸਿੰਘ || ਦੀਪ ਸਿੱਧੂ

  Рет қаралды 27,771

The Sikh Viewpoint

The Sikh Viewpoint

Жыл бұрын

ਦੀਪ ਸਿੱਧੂ ਵੱਲੋਂ ਬੁਲਾਈ ਮੀਟਿੰਗ ਵਿੱਚ ਸ: ਅਜਮੇਰ ਸਿੰਘ ਦਾ ਵਿਖਿਆਨ (ਭਾਗ 1) ! 1984 ਦੀਆਂ ਘਟਨਾਵਾਂ ਨੇ ਸਿੱਖਾਂ ਨੂੰ ਕਿਵੇਂ ਹਲੂਣਿਆ?
ਭਾਗ 2 👉 • ਸੰਤ ਭਿੰਡਰਾਂਵਾਲਿਆਂ ਨੇ ਸ...
ਜ਼ਰੂਰੀ ਨੋਟ: ਇਸ ਵੀਡੀਓ ਨੂੰ ਦੀਪ ਸਿੱਧੂ ਦੇ ਜਿਉਂਦੇ ਜੀਅ ਅਮਲੀ ਰੂਪ ਵਿੱਚ ਹਾਜ਼ਰੀ ਸਮੇ ਦੇ ਹਲਾਤਾਂ ਦੀ ਰੋਸ਼ਨੀ ਵਿੱਚ ਹੀ ਵੇਖਿਆ ਅਤੇ ਸਮਝਿਆ ਜਾਵੇ !

Пікірлер: 55
@MadeinPanjab1699
@MadeinPanjab1699 Жыл бұрын
ਮੈਂ ਕਾਫ਼ੀ ਪੜ੍ਹਿਆ ਸੁਣਿਆ ਸਮਝਿਆ ਤੇ ਕਾਫ਼ੀ ਕੁਸ਼ ਦੇਖਿਆ ਵੀ ਇੱਕ ਗੱਲ ਪੱਕੀ ਐ ਕੇ ਸਿਵਾਏ ਖ਼ਾਲਸੇ ਤੋਂ ਪੰਜਾਬ ਦਾ ਭਲਾ ਕੋਈ ਨੀ ਲੋਚਦਾ ਕਿਸੇ ਨੂੰ ਪੰਜਾਬ ਨਾਲ਼ ਭਾਅ ਨੀ ਤੇ ਸਿਵਾਏ ਖ਼ਾਲਸੇ ਦੇ ਸਿਵਾਏ ਗੁਰਮੁਖਾਂ ਦੇ ਪੰਜਾਬ ਦਾ ਭਲਾ ਕੋਈ ਨੀ ਕਰ ਸਕਦਾ,,,ਇਹਨਾਂ ਦੇ ਅੰਦਰ ਪੰਜਾਬ ਲਈ ਦਰਦ ਐ ਫ਼ਿਕਰ ਐ ਅਪਣੱਤ ਐ ਆਪਣੀ ਮਾਂ ਧਰਤੁ ਸਮਝਦੇ ਮੰਨਦੇ ਆਪਣੀ ਮਾਂ ਬੋਲੀ ਪੰਜਾਬੀ (ਗੁਰਮੁਖੀ) ਨਾਲ਼ ਅਥਾਹ ਮੋਹ ਰੱਖਦੇ ਆਪਣੀ ਕੌਮ ਪੰਜਾਬੀਅਤ ਨਾਲ਼ ਪਿਆਰ ਸਾਂਝ ਰੱਖਦੇ ਆਪਣਾ ਖ਼ੂਨ ਸਮਝਦੇ ਭਾਵੇਂ ਉਹ ਹਰਿਆਣੇ ਦੇ ਜਾਂ ਪਾਕਿਸਤਾਨੀ ਪੰਜਾਬ ਦੇ ਹੀ ਲੋਕ ਹੋਣ ਪੰਜਾਬ ਨੂੰ ਦੁਬਾਰਾ ਇੱਕ ਦੇਖਣਾ ਚਾਹੁੰਦੇ ਹਰ ਵੇਲੇ ਏਹੀ ਸੁਪਨਾ ਸਜਾਈ ਰੱਖਦੇ ਅੱਖਾਂ ਚ ਸਿਵਾਏ ਖ਼ਾਲਸੇ ਦੇ ਅਜ਼ਾਦ ਰਾਜ ਦੇ ਪੰਜਾਬ ਬਚ ਨੀ ਸਕੇਗਾ
@onkarsahota1677
@onkarsahota1677 Жыл бұрын
ਸਿੱਖਾਂ ਵਿੱਚ ਯਹੂਦੀਆਂ ਵਰਗੇ ਸਾਂਇਟਸ ਕੋਈ ਨਹੀਂ ਅੱਜ ਉਨ੍ਹਾਂ ਦਾ ਇਜ਼ਰਾਈਲ ਪੁਰਾ ਕਾਮਯਾਬ ਦੇਸ਼ ਹੈ
@Kamaljitk
@Kamaljitk Жыл бұрын
ਹੇ ਵਹਿਗੁਰੂ ਦੀਪ ਦਾ ਚਿਹਰਾ ਦੇਖ ਇੰਝ ਲੱਗਾ ਜਿਵੇਂ ਉਹ ਵਾਪਸ ਆ ਗਿਆ | ਵਹਿਗੁਰੂ ਜੀ
@shehbazsingh7314
@shehbazsingh7314 Жыл бұрын
ਬਾਈ ਆਪ ਤਾਂ ਤੁਰ ਗਿਆ ਤੂੰ ਪਰ ਸਦਾ ਦਾ ਰੋਣਾ ਦੇ ਗਿਆ। ਬੇਸ਼ੱਕ ਤੇਰੇ ਜਾਣ ਪਿਛੋਂ ਲੱਖ ਲੀਡਰ ਆ ਜਾਣ ਪਰ ਤੂੰ ਤਾਂ ਤੂੰ ਹੀ ਸੀ
@chauhanmanjeet327
@chauhanmanjeet327 Жыл бұрын
ਬਾਪੂ ਅਜਮੇਰ ਸਿੰਘ ਜੀ ਨੂੰ ਵਾਹਿਗੁਰੂ ਲੰਬੀ ਉਮਰ ਬਖਸ਼ੇ ਤਾ ਕੀ ਬਾਪੂ ਜੀ ਇਤਿਹਾਸ ਤੇ ਚੱਲਣ ਪਾਊਦੇ ਰਹਿਣ ਤੇ ਸਾਨੂੰ ਸਿੱਖ ਕੌਮ ਨਾਲ ਜੋੜ ਕੇ ਰੱਖਣ
@surindersingh999
@surindersingh999 Жыл бұрын
ਬੜੇ ਸੌਖੇ ਤੇ ਸਪਸ਼ਟ ਸ਼ਬਦਾਂ 'ਚ ਸਾਡੀ ਸਥਿਤੀ ਅਤੇ ਦੀਪ ਸਿੱਧੂ ਦਾ ਮੁਲਾਂਕਣ। ਚੜ੍ਹਦੀ ਕਲਾ 'ਰਹੋ ਹਮੇਸ਼ਾ।
@anmolbrar3391
@anmolbrar3391 Жыл бұрын
ਜੇਕਰ ਪੰਜਾਬ ਦੇ ਕਿਸਾਨਾਂ ਦੇ ਸਾਰੇ ਹੀ ਮੁੱਖ ਆਗੂ ਜੀਉ ਆਪਣੇ-ਆਪ ਬੈਠ ਕੇ ਹੁਣ ਫਿਰ ਆਪਸ ਵਿੱਚ ਏਕਤਾ ਨਹੀਂ ਕਰਨਗੇ।ਫਿਰ ਅਗਾਂਹ ਚੱਲ ਕਿਸਾਨਾ ਦੇ ਸਹੀ ਹਿੱਤ ਲੈਣ ਲਈ ਵੀ ਔਖਾ ਕੰਮ ਬਣ ਜਾਏਗਾ।ਧੰਨਵਾਦ ਜੀਉ ।
@avjindersinghsodha3633
@avjindersinghsodha3633 Жыл бұрын
ਮੈਨੂੰ ਯਾਦ ਆ ਉਸ ਦਿਨ ਮੇਰੇ ਬੱਚਿਆ ਦਾ ਪੇਪਰ ਸੀ ਤੇ ਅਨਫਾਰਚੂਨੇਟਲੀ ਮੈ ਇਹੋ ਲਾਸਟ ਮੀਟਿੰਗ ਸੀ ਜਿਸ ਤੇ ਜਾ ਨੀ ਸਕਿਆ ਤੇ ਮਨ ਵਿੱਚ ਅੱਜ ਇਸ ਗੱਲ ਦਾ ਅਫਸੋਸ ਆ ।।ਨਹੀ ਤੇ ਬਾਈ ਨੇ ਜਦੋ ਵੀ ਕਿਤੇ ਸੱਦਿਆ ਉਹ ਹਰ ਥਾ ਤੇ ਪਹੁੰਚਿਆ ।ਸਦਾ ਇਸ ਗੱਲ ਦਾ ਮਾਣ ਰਹੂ ਕਿ ਬਾਈ ਨਾਲ ਪਹਿਲੇ ਦਿਨ ਤੋ ਨਾਲ ਸੀ ਤੇ ਮੇਰੇ ਆਖਰੀ ਸਾਹ ਨਾਲ ਨਾਲ ਰਹਾਗਾ
@jsbachhal
@jsbachhal Жыл бұрын
0:24 ਦੀਪ ਬਾਈ ਦੀ ਝਲਕ 18:13 ਦੀਪ ਬਾਈ ਦੀ ਆਵਾਜ਼ 🌸🌸🌸🌸🌸
@angrejsinghshergill8548
@angrejsinghshergill8548 Жыл бұрын
ਬਾਪੂ ਅਜਮੇਰ ਸਿੰਘ ਜੀ ਨਾਲ ਇਕ ਸੈਮੀਨਾਰ ਦੌਰਾਨ ਬਿਤਾਏ ਉਹ 5 ਮਿੰਟ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਮਾਇਆ ਹਨ ....
@harmanjeetsingh4875
@harmanjeetsingh4875 Жыл бұрын
ਸ਼ਾਹ ਮੁਹੰਮਦਾ ਗੱਲ ਤਾਂ ਓਹੀ ਹੋਸੀ, ਜੋ ਕਰੇਗਾ ਖਾਲਸਾ ਪੰਥ ਮੀਆ
@englishs7656
@englishs7656 Жыл бұрын
ਸਾਡੇ ਮਨਾਂ ਵਿੱਚ ਜਿਹੜੇ ਭਾਵ ਹਨ ਉਹਨਾਂ ਨੂੰ ਸਾਨੂੰ ਲਫਜ਼ ਦੇਣੇ ਲਾਜ਼ਮੀ ਹੈ। ਇਹ ਢੰਗ ਸ਼ਾਨ ੂ ਤੁਹਾਡੇ ਤੋਂ ਸਿੱਖਣ ਨੂੰ ਮਿਲਦਾ ਹੈ।
@Smagh
@Smagh Жыл бұрын
ਸਾਰੀ ਵੀਡੀੳ ਚ ਕੰਨ ਸੁਣਨ ਵਿੱਚ ਤੇ ਅੱਖਾ ਬਾਈ ਦੀਪ ਦੀ ਝਾਕੀ ਵੱਲ ਰਹੀਆਂ,
@billasingh1319
@billasingh1319 Жыл бұрын
ਬਹੁਤ ਵਧੀਆਂ ਬੀਚਾਰ ਨੇ ਬਾਬੂ ਜੀ
@harmanjeetsingh4875
@harmanjeetsingh4875 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@punjabson5991
@punjabson5991 Жыл бұрын
ਸਤਿਕਾਰ ਯੋਗ ਸਿਰਦਾਰ ਅਜਮੇਰ ਸਿੰਘ ਜੀ ਆਮ ਵਿਦਵਾਨਾਂ ਵਾਂਗ ਨਹੀ, ਜੋ ਵੀ ਗੱਲ ਨਿਕਲਦੀ ਹੈ ਦਿਲ ਦੀ ਡੂੰਘਾਈ ਚੋ । ਆਪਣੇ ਗੁਰੂ ਸਾਹਿਬਾਨ ਸ਼ਹੀਦਾਂ ਦੀ ਜਦ ਗੱਲ ਕਰਦੇ ਨੇ ਤਾਂ ਗੱਚ ਭਰਦਾ ਜੋ ਨਿਸ਼ਾਨੀ ਹੁੰਦੀ ਆ ਕਿ ਦਿਲ ਨਿਰਮਲ ਹੋ ਗਿਆ ਜੋ ਕਸਰ ਹੈ ,ਹੋ ਜੂ । ਤੁਸੀ ਵੀਰੋ ਇਹਨਾ ਦੀਆਂ ਗੱਲਾਂ ਤੇ ਬਿਨਾ ਝਿਜਕ ਅਮਲ ਕਰੋ ਯਕੀਨ ਕਰੋ ।
@LokrangStudio
@LokrangStudio Жыл бұрын
ਬਹੁਤ ਸੋਹਣੀ ਗੱਲਬਾਤ ਸ . ਅਜਮੇਰ ਸਿੰਘ ਜੀ। 🙏 ਪਰ ਸਾਰੀ ਵੀਡੀਓ ਚ ਅੱਖ ਟਿਕੀ ਰਹੀ ਕਿ ਦੀਪ ਬਾਈ ਦੇ ਦਰਸ਼ਨ ਹੋ ਜਾਣ।
@lavimaan2415
@lavimaan2415 Жыл бұрын
deep bai nu dikh ka man khush v aa te nhi v
@kamaldeepsingh3988
@kamaldeepsingh3988 Жыл бұрын
Great mindset Deep❤sidhu.... ਨਹੀਂ ਭੁਲਦੇ ਬਾਈ... ਪਹਿਲੀ ਫ਼ਿਲਮ ਚ ਕੀ ਰੂਪ ਸੀ.... ਤੇ ਜਾਣ ਵੇਲੇ ਕੈਸਾ ਨੂਰਾਨੀ ਚੇਹਰਾ 🌹🌹❤
@SandeepSingh-0009
@SandeepSingh-0009 Жыл бұрын
ਵਾਹਿਗੁਰੂ ਜੀ
@Sandeep295...-
@Sandeep295...- Жыл бұрын
👌🙏 वाहेगुरु जी मेहर करी मेरी सिख कौम ते 🙏🙏 खालसा राज जिंदाबाद 🙏🙏
@AMANDEEPSINGH-vv9fz
@AMANDEEPSINGH-vv9fz Жыл бұрын
ਦੀਪ ਸਿੱਧੂ ਦੀ ਯਾਦ ਕਦੇ ਨਹੀਂ ਭੁਲਣੀ ❤️
@pinderbajwa1480
@pinderbajwa1480 Жыл бұрын
Miss you deep bro 😭😭😭😭😭
@kamaljitkaur5771
@kamaljitkaur5771 Жыл бұрын
ਵਾਹਿਗੁਰੂ ਜੀ ਮੇਹਰ ਕਰਿਓ ਅਪਣੇ ਬੱਚਿਆਂ ਤੇ
@jogasandhu1029
@jogasandhu1029 Жыл бұрын
ਜਦੋਂ ਵੀਡੀਓ ਔਨ ਕੀਤੀ ਕਿੰਨੀ ਦੇਰ ਦੀਪ ਦੀਆਂ ਯਾਦਾਂ ਚਢ਼ ਦਿਲ ਰੋਈ ਗਿਆ ,ਦੀਪ ਵੀਰ ਸਾਨੂੰ ਕਦੇ ਵੀ ਨਹੀ ਭੁੱਲਣਾ ਅਤੇ ਨਾ ਹੀ ਇਸ ਦੀ ਘਾਟ ਕਦੇ ਪੂਰੀ ਹੋਣੀ ਐ
@JJJJ-bd2vn
@JJJJ-bd2vn Жыл бұрын
ਧੰਨਵਾਦ ਬਾਪੂ ਜੀ 🙏🙏🙏
@hdhxccf1851
@hdhxccf1851 Жыл бұрын
Wahe bapu jee wahe guru je mehar kare y
@balwindergrewal1341
@balwindergrewal1341 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@davinderkaur9286
@davinderkaur9286 Жыл бұрын
Bhai Ajmer Singh is beautiful human being. Great respect to you sir.
@jatinderbhandal5520
@jatinderbhandal5520 Жыл бұрын
ਹਲੂਣਿਆ ਨਹੀਂ ਜਵਾਨੀ ਦਾ ਨਾਸ਼ ਮਾਰਿਆ ਲੋਕਾਂ ਦੇ ਘਰ ਉਜਾੜੇ ਹਨ
@mandeepkaurbhandaall4729
@mandeepkaurbhandaall4729 Жыл бұрын
ਮਾਡਲ ਤਾਂ ਸਿੱਧਾ ਹੀ ਹੈ ਜੀ , ਮੀਰੀ ਪੀਰੀ ਦਾ ਸਿਧਾਂਤ ਰਾਜਨੀਤੀ ਧਰਮ ਦੇ ਅਧੀਨ ਹੋਵੇਗੀ ਖਾਲਸਾ ਰਾਜ ਵਿੱਚ ਗੁਰਮਤਾ ਦੇ ਆਧਾਰ ਤੇ ਫ਼ੈਸਲੇ ਹੋਣਗੇ । ਪੰਜ ਪਿਆਰੇ ਕਾਨੂੰਨ ਨੂੰ ਲਾਗੂ ਕਰਨਗੇ , ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ।
@PUNJABREGIONKHALISTAN
@PUNJABREGIONKHALISTAN Жыл бұрын
❤❤❤❤❤❤
@jaswantgill8350
@jaswantgill8350 Жыл бұрын
DHANVAAD ji
@warraichchabba9157
@warraichchabba9157 Жыл бұрын
ਬਾਪੂ ਜੀ ਬਹੁਤ ਬਹੁਤ ਧੰਨਵਾਦ
@ManjeetSingh-dc2ht
@ManjeetSingh-dc2ht Жыл бұрын
Mere barge madi kismat wale deep bai de darshan karno reh ge c
@satpalsidhu1236
@satpalsidhu1236 Жыл бұрын
ਬਹੁਤ ਵਧੀਆ ਵਿਚਾਰ ਪੇਸ ਕੀਤੇ ਹਨ ਜੀ 🙏🙏
@user-ts3qi1qm2r
@user-ts3qi1qm2r Жыл бұрын
ਚੜ੍ਹਦੀ ਕਲਾ
@billasingh1319
@billasingh1319 Жыл бұрын
ਇੱਕ ਮਾਲਵਿੰਦਰ ਸਿੰਘ ਮਾਲੀ ਬਾਰੇ ਚਾਨਣਾ ਪਾਓ ਬਾਬੂ ਜੀ ਓਹੋ ਬਹੁਤ ਓਲਟ ਬੋਲ ਦਾ ਐ
@hdhxccf1851
@hdhxccf1851 Жыл бұрын
Wahe guru je mehar kare ga
@MandeepSingh-nn5pz
@MandeepSingh-nn5pz Жыл бұрын
🙏
@kuljitkaur8959
@kuljitkaur8959 Жыл бұрын
Satnam WaheGuru
@NOAHCRAZYMAGIC
@NOAHCRAZYMAGIC Жыл бұрын
ਬਹੁਤ ਬਹੁਤ ਵਧੀਆ ਜੀ
@harmanzaildar1984
@harmanzaildar1984 Жыл бұрын
Waheguru
@geeksquad5255
@geeksquad5255 Жыл бұрын
Deep bai beshak shreerak taur te naal nai Pr uhdi layi chirag ajj v baldi naale baldi rahugi
@gurdevsinghladdie9803
@gurdevsinghladdie9803 Жыл бұрын
ਦੀਪ ਬਾਈ ਨੂੰ ਵੇਖ ਕੇ ☹️☹️😭😭
@harjotsinghsidhu5457
@harjotsinghsidhu5457 Жыл бұрын
🙏🙏🙏🙏🙏🙏❤️
@DeepsinghGill
@DeepsinghGill Жыл бұрын
Mai Sara din sun da rehna bapu ji nu.. Enna sunya pichle 4-5 saal ton ke (ehna di every available speech on KZfaq ) orally yaad aa Guru agge jholi add ke eho ardaas aa ke kaash koum di seva krn vich 0.00000000000000001 percent hissa hi pai jave ta janam lain da manorath poora hoju
@SandeepSingh-0009
@SandeepSingh-0009 Жыл бұрын
🙏🙏🙏❤️❤️❤️❤️
@user-fi8vs8bc5q
@user-fi8vs8bc5q Жыл бұрын
❤❤❤❤
@baljindergill4592
@baljindergill4592 Жыл бұрын
Bohout vadia vichara n
@hdhxccf1851
@hdhxccf1851 Жыл бұрын
Balda agg nal panjab dekhu
@nritapxx6810
@nritapxx6810 Жыл бұрын
Gal te puri krde a kar jo shuru karda hunda bhra ?
@hdhxccf1851
@hdhxccf1851 Жыл бұрын
Balda panjab te balda Sikh
@pinderbajwa1480
@pinderbajwa1480 Жыл бұрын
🙏
MISS CIRCLE STUDENTS BULLY ME!
00:12
Andreas Eskander
Рет қаралды 20 МЛН
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 10 МЛН
Clown takes blame for missing candy 🍬🤣 #shorts
00:49
Yoeslan
Рет қаралды 46 МЛН
MISS CIRCLE STUDENTS BULLY ME!
00:12
Andreas Eskander
Рет қаралды 20 МЛН