No video

ਸੰਤਾ ਦਾ ਕਿਉਂ Fan ਹੈ BJP ਦਾ ਵੱਡਾ ਲੀਡਰ Subramanian Swamy | Pro Punjab Tv

  Рет қаралды 746,565

Pro Punjab Tv

Pro Punjab Tv

Күн бұрын

ਸੰਤਾ ਦਾ ਕਿਉਂ Fan ਹੈ BJP ਦਾ ਵੱਡਾ ਲੀਡਰ Subramanian Swamy
Operation Blue Star ਸੀ ਦੇਸ਼ ਨਾਲ ਗੱਦਾਰੀ
1984 ਸਿੱਖਾਂ ਦਾ ਕਤਲੇਆਮ ਹੋਵੇ Declare, ਮੋਦੀ ਸਰਕਾਰ ਇਨਸਾਫ਼ ਦਿਵਾਉਣ 'ਚ ਦੇਵੇ ਸਿੱਖਾਂ ਦਾ ਸਾਥ
#SubramanianSwamy #JarnailSinghBhindranwale #BJP #Sikh #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 1 900
@dalbirsingh5890
@dalbirsingh5890 2 жыл бұрын
ਸੁਆਮੀ ਜੀ ਸੱਚ ਬੋਲਣ ਲਈ ਆਪ ਜੀ ਦਾ ਦਿਲੋਂ ਧੰਨਵਾਦ ਹੈ ਜੀ
@coolboy9228
@coolboy9228 2 жыл бұрын
Laan sach bol reha eh bjp da kutta
@ASingh1699k
@ASingh1699k 2 жыл бұрын
Eh SARE 90% gal kr k Sikh kaum nu galam rakhn walle. Hun v samjlo Sikho 75 saal khed chal rahe 🙏🏼
@thebholevlogs
@thebholevlogs 2 жыл бұрын
@@ASingh1699k puspendra khulshetra about 1984
@bootasingh5477
@bootasingh5477 2 жыл бұрын
Neta ji.dhanwad.shah.bolnda
@Vision808
@Vision808 2 жыл бұрын
@@ASingh1699k Ji aap sahi h per vo 100% galt bol sakte h unki marzi... Aap batao sardar kitne ache h ghar ke bhedhi tu Sardar he h apne liye Khudh khade hona chaiye
@rajideol680
@rajideol680 2 жыл бұрын
ਮੈ ਸੁਬਰਮਣੀਅਮ ਸਵਾਮੀ ਜੀ ਦੀਆ ਸਾਰੀਆਇੰਟਰਵਿਯੂ ਦੇਖੀਆਂ ਨੇ । ਬਿਲਕੁਲ ਸੱਚ ਬੋਲ ਦੇ ਨੇ । ਇਹੋ ਜਿਹੇ ਸੱਚੇ ਹਿੰਦੂ ਨੂੰ ਮੇਰਾ ਨਮਸਕਾਰ "I have seen all the interviews of Subramaniam Swami ji. Speaking the absolute truth. My greetings to such a true Hindu 👍👍
@Dhindsa30o6
@Dhindsa30o6 2 жыл бұрын
ਦਿਓਲ ਸਾਹਿਬ ਇਹ ਗੱਲ੍ਹ ਸਵਾਮੀ ਜੀ ਦੀ ਜਮ੍ਹਾੰ ਸਹੀ ਹੈ ਕਿ ਸਿੱਖਾੰ ਦੀ ਸਰਕਾਰ ਹੁੰਦੇ ਹੋਏ ਵੀ ਤੁਸੀੰ ਜਣੀੰ ਸਿੱਖਾੰ ਨੇ ਕਿਹੜਾ ਕੋਈ ਹੰਭਲ੍ਹਾ ਮਾਰਿਆ ਇਨਸਾਫ ਲਈ। ਬੱਸ ਸਾਰੀਆੰ ਸਿਆਸੀ ਪਾਰਟੀਆੰ ਮੁੱਦੇ ਭਖਦੇ ਰੱਖਣਾੰ ਚਾਹੁੰਦੀਆੰ ਨੇ, ਬਾਦਲ ਸਾਹਿਬ ਦੀ ਸਰਕਾਰ ਬਣਦਿਆੰ ਉਨ੍ਹਾੰ ਵਿਧਾਨ ਸਭਾ ਚ ਇਨ੍ਹਾੰ ਬਾਬਤ ਕਿਹਾ ਛੱਡੋ ਹੁਣ ਪੁਰਾਣੀਆੰ ਗੱਲਾੰ ਕਿੰਓ ਜਖਮਾੰ ਨੂੰ ਖੁਰੇਦਣਾੰ ਤੇ ਅੱਜ ਸੰਗਰੂਰ ਦੀ ਟਿਕਟ ਤੇ ਬੰਦੀ ਸਿੰਘ ਯਾਦ ਆ ਗਏ, ਗੱਲ ਇਕੱਲੀ ਅਕਾਲੀ ਦਲ ਦੀ ਨੀ ਹੈ ਬਾਕੀ ਪਾਰਟੀਆੰ ਵੀ ਇਹੋ ਮੰਟੈਲਟੀ ਰੱਖਦੀਆੰ ਨੇ, ਬੱਸ ਆਮ ਜਨਤਾ ਨੂੰ ਗੁਮਰਾਹ ਕਹਿਲੋ ਜਾੰ ਕੁੱਝ ਹੋਰ ਬੱਸ ਇਹੀ ਕੀਤਾ ਜਾੰਦਾ ਪਰ ਇੱਕ ਗੱਲ ਸਾਰੇ ਦੇਸ਼ ਲਈ ਮਾੜੀ ਹੋ ਰਹੀ ਹੈ ਕਿ ਹਰੇਕ ਕਮੁਯੂਨਿਟੀ ਚ ਪਿਆਰ ਦੀ ਜਗ੍ਹਾ ਅੰਦਰੋ ਖਾਤੇ ਵੈਰ ਵਿਰੋਧ ਵੱਧ ਰਿਹਾ ਜਿਸ ਤੋ ਇਨ੍ਹਾੰ ਕਿਸੇ ਨੂੰ ਕੋਈ ਮਤਲਬ ਨੀ।
@rajideol680
@rajideol680 2 жыл бұрын
@@Dhindsa30o6 ਹਾਜੀ ਵੀਰ " ਹੁਣ ਕੁਝ ਸਬੂਤ ਸਾਮਣੇ ਆਏ ਨੇ 84 ਵਿੱਚ ਕੁਝ ਸਿੱਖ ਆਗੂਆ ਨੇ ਵੀ ਇੰਦਰਾ ਨੂੰ ਕਿਹਾ ਸੀ। ਕਿ ਦਰਬਾਰ ਸਾਹਿਬ ਵਿੱਚ ਫੌਜੀ ਕਾਰਵਾਈ ਕਰੋ। " ਮਤਲਵ ਇਹ ਸੀ ਮੇਰਾ ਕਿ ਆਪਣੇ ਲੋਕਾਂ ਨੇ ਵੀ ਘੱਟ ਨਹੀ ਕਰੀ । ਹੁਣ ਇਹ ਸਿੱਖ ਧਰਮ ਦੇ ਰਾਖੇ ਬਣਦੇ ਨੇ । " ਵੀਰ ਮੈ ਇੱਕ ਵੀਡੀਓ ਦੇਖੀ ਹਿੰਦੂ ਧਰਮ ਦੇ ਵੀਰ ਦੀ "ਉਹ 84 ਵਿੱਚ ਪੁਲਸ ਦੇ ਉੱਚ ਅਧਿਕਾਰੀ ਸਨ । ਉਹ ਕਹਿੰਦਾ ਮੇਰੀ ਡਿਊਟੀ ਲੱਗੀ ਕਿ 4 ਸਿੱਖ ਧਰਮ ਦੇ ਲੀਡਰ ਨੂੰ ਦਰਬਾਰ ਸਾਹਿਬ ਵਿੱਚੋਂ ਬਾਹਰ ਕੱਢ ਕਿ ਲਿਉਣ ਦੀ "ਉਹ ਅਫਸਰ ਕਹਿੰਦਾ ਜਦੋਂ ਮੈ ਉਹਨਾਂ ਕੋਲ ਗਿਆ। ਮੈਨੂੰ ਬੋਲੇ ਉਹ ਬੋਲੇ ਉਹ " ਮਾਰ ਦਿੱਤਾ ਸੰਤ " ਉਹ ਅਫਸਰ ਬੋਲਾ ਨਹੀ "ਫੇਰ ਉਹ ਚਾਰੋ ਹੀ ਬੋਲੇ ਮਰ ਜਾਉ ਗਾ " ਉਹ ਅਫਸਰ ਕਹਿੰਦਾ ਮੈ ਇਹ ਸੋਚ ਰਿਹਾ ਸੀ ਕਿ ਸਿੱਖ ਕੌਮ ਕਿੰਨਾ ਮਾਨ ਕਰਦੀ ਹੈ ਇਹਨਾਂ ਤੇ " ਇਹ ਕੀ ਨਿਕਲੇ
@SumitRana-qv6kg
@SumitRana-qv6kg 2 жыл бұрын
Swami hmesha Sach boldeh neh,bjp nu.kyi jagah ,,,,,Nitin gtkri,,,andani,,,te bdiya no toya swami g neh,pr bjp ,,,,,fer swami di chapluusi krdi hai,,,,kuiki,,,swami ,,,,,bahut shi te Sach boldeh neh pwa,,nuksan howeh ja fiyedah,,oh nhi sochdeh
@SumitRana-qv6kg
@SumitRana-qv6kg 2 жыл бұрын
Puri,,congres nu road te.liyan valeh swami g neh,,,,
@gurjitsingh204
@gurjitsingh204 2 жыл бұрын
Bro main issue is that they are not agreeing on the fact we the SIKH are different from hindus
@dilpreetsingh4916
@dilpreetsingh4916 Жыл бұрын
ਸੱਚੇ ਹਿੰਦੂ ਦੀ ਇਹੀ ਨਿਸ਼ਾਨੀ ਆ ਕਿ ਉਹ ਸੱਚ ਬੋਲਦਾ ਹੈ ਦਿਲ ਤੋ ਧੰਨਵਾਦ ਸਵਾਮੀ ਜੀ ਤੁਹਾਨੂੰ
@bakshindersingh3408
@bakshindersingh3408 Жыл бұрын
Veer Hun aa bjp da. Leader aa vota sab planned aa
@joshisaab3288
@joshisaab3288 Жыл бұрын
@@bakshindersingh3408 aaj da nai starting da bolreya h eh
@Brar970
@Brar970 Жыл бұрын
​@@joshisaab3288 ,,👍
@JagtarSinghRana475
@JagtarSinghRana475 Жыл бұрын
@@bakshindersingh3408 veere me ta Swami ji nu sunya hoya koi 12 saal pehla v same shabdawali si koi fark nai aaya menu lagda Teri research haale Katt ae
@pawansingh5320
@pawansingh5320 Жыл бұрын
Bu
@harjindeersingh306
@harjindeersingh306 2 жыл бұрын
ਸਵਾਮੀ ਜੀ ਜਿਊਂਦੇ ਵੱਸਦੇ ਰਹੋ ਹਜ਼ਾਰਾਂ ਸਾਲ। ਸੱਚ ਦੱਸਣ ਵਾਲੇ ਹੋ। ਬਹੁਤ ਬਹੁਤ ਧੰਨਵਾਦ ਜੀ
@harshitakaur3324
@harshitakaur3324 10 ай бұрын
Ryt words
@dharmaniroyalz766
@dharmaniroyalz766 6 ай бұрын
Bhindrawala terrorist c.Te eh bkalat karn vala Hindu hater swami nu v khalistania vaang bafadaari pakistan naal aa instead of Bharat.
@user-rg4zz4eb3n
@user-rg4zz4eb3n 6 ай бұрын
ਕਿਉੰ ਜਿਉਂਦੇ ਰਹੋ ਚਾਰ ਗੱਲਾਂ ਚੰਗੀਆਂ ਕੀਤੀਆ ਅਗਲਾ ਬਣਾਂ ਰਿਹਾ ਤੁਸੀ ਬਣੋ ਫੁਦੂ ਫਿਰ ਇਹ ਕਦੇ ਸਿੱਖਾਂ ਦੇ ਨੀ ਬਣ ਸਕਦੇ ਬੰਦੇ ਬਣ ਜੋਂ ਜਿਹੜਾ ਸਾਡੀ ਤਰੀਫ ਕਰਦੇ ਓ ਚੰਗਾ ਕਿਦਾ ਚੰਗਾ ਕੀ ਕੀਤਾ ਇਨਾਂ ਫਿਰ ਇੰਨੇ ਟਾਈਮ ਚ ਸਿੱਖਾਂ ਲਈ
@manpreetsinghdhaliwal1066
@manpreetsinghdhaliwal1066 2 жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਅਮਰ ਹੈ ਅਤੇ ਹਮਾਰੇ ਦਿਲ ਮੇਂ ਹਮੇਸ਼ਾ ਰਹੇਗਾ ਧੰਨਵਾਦ ਸਵਾਮੀ ਜੀ
@manpreetsinghdhaliwal1066
@manpreetsinghdhaliwal1066 2 жыл бұрын
@@munishjoshi5093 tera ta chra ga
@munishjoshi5093
@munishjoshi5093 2 жыл бұрын
@@manpreetsinghdhaliwal1066 what the fuck are you saying
@KENTIGER1000
@KENTIGER1000 2 жыл бұрын
Why these Journalists are not asking about Economic Resource warfare against PUNJAB??? Why Sikh history is being destroyed? Why our Capital has been stolen from PUNJAB by BJP? Why is PUNJAB university under attack by RSS?BJP Nazis??
@preetpal5114
@preetpal5114 2 жыл бұрын
hanji veer sade dill vich te soch vich oh hamesha hi zinda rahange🙏🙏
@Infinite-Gamez
@Infinite-Gamez 2 жыл бұрын
🙏🏻😞🥲
@Rubysarao
@Rubysarao Жыл бұрын
ਮੈ ਪਹਿਲਾ ਵੀ ਇਹਨਾਂ ਦੀਆਂ ਇਨਟਰਵਿਓਆ ਦੇਖੀਾ ਨੇ ਹਮੇਸ਼ਾ ਹੀ ਇਹਨਾਂ ਦਾ ਸੰਤਾਂ ਲਈ ਤੇ ਪੰਜਾਬੀਆਂ ਲਈ ਸਤਿਕਾਰ ਰਿਹਾ..
@user-xd7up1hc4o
@user-xd7up1hc4o 7 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊
@nimmakakar709
@nimmakakar709 2 жыл бұрын
ਦਿਲ ਦੀਆਂ ਗਹਿਰਾਈਆਂ ਤੌ ਸੁਬਰਾਮਨੀਅਮ ਜੀ ਦਾ ਬਹੁਤ ਬਹੁਤ ਧੰਨਵਾਦ , ਇੱਕ ਅਸਲੀ ਤੇ ਨਿਡਰ ਹਿੰਦੂ ਹੋਣ ਦੇ ਨਾਲ ਨਾਲ ਇੱਕ ਬੇਬਾਕ ਇਨਸਾਨ .......
@KingHunter3597
@KingHunter3597 2 жыл бұрын
ਬਹੁਤ ਧੰਨਵਾਦ ਸੁਬਰਾਮਨੀਅਮ ਸੁਵਾਮੀ ਜੀ ਦਾ ਸੱਚਾਈ ਪੇਸ਼ ਕਰਨ ਲਈ ਕੋਈ-2 ਸ਼ੇਰ ਦਿਲ ਅਤੇ ਸੱਚਾ ਇਨਸਾਨ ਹੀ ਕਰਦਾ ਹੈ
@hirasinghhirasingh6029
@hirasinghhirasingh6029 2 жыл бұрын
साहब आप का सच बोलना तो बहुत धन्यवाद आप जैसे नेता होनी चाहिए इंडिया में जो सच का सामना कर सके
@shezadmalik5990
@shezadmalik5990 Жыл бұрын
Yes sir Jai Ho
@NavjotKaur-kn8sp
@NavjotKaur-kn8sp 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏ਇੰਟਰਵਿਊ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਗਈ।ਸੁਬਰਾਮਨੀਅਮ ਜੀ ਦੇ ਰਿਣੀ ਰਹਾਂਗੇ।🙏❣
@ManjeetKaur-dz4us
@ManjeetKaur-dz4us Жыл бұрын
ਅਤਿ ਸਤਿਕਾਰਤ ਸਖਸ਼ੀਅਤ। ਦਿਲਚਸਪ ਅਤੇ ਮਹੱਤਵਪੂਰਨ ਜਾਣਕਾਰੀ। ਸ਼ੁਕਰੀਆ ਜੀਓ। 🙏🙏
@lakhwinder2610
@lakhwinder2610 2 жыл бұрын
ਸੁਆਮੀ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ🙏🙏
@virlgaming5821
@virlgaming5821 2 жыл бұрын
ਇਹੋ ਜਿਹੇ ਸੱਚੇ ਪੱਕੇ ਸੁਚੇ ਪੁਰੇ ਭਾਰਤ ਵਾਸੀ ਹਿਦੂੰ ਮੁਸਲਮ ਸਿੱਖ ਇਸਾਈ ਵਾਲੇ ਭਾਈਚਾਰੇ ਬਣ ਜਾਣ ਤਾਂ ਕਦੀਂ ਵੀ ਕੋਈ ਦੱਗੇ ਨਹੀਂ ਹੋਣਗੇ ਸਲਿਓਟ ਹੈ ਸੁਬਰਮਨਿਅਮ ਜੀ ਨੂੰ
@jasbirsinghboparai2272
@jasbirsinghboparai2272 Жыл бұрын
Okooo9ooooooooooooooooooooooooooooooooooooooooooo9o9ooooooooooooooooooooooooooooooooooooooooooooooooooo
@shdjs5003
@shdjs5003 Жыл бұрын
ਸੁਵਮੀਨਅਮ ਸੁਆਮ ਜੀ ਆਪ ਜੀ ਨਿਡਰ ਔਰ ਸਚਾਈ ਕਹਿਣ ਵਾਲੇ ਪਹਿਲੇ ਇਨਸਾਨ ਹੈ ਜੀ ਜੋ ਕਿ ਆਪ ਜੀ ਸਿਖਾ ਦੇ ਦਰਦ ਮਹਿਸੂਸ ਕਰ ਰਹੇ ਹੋ ਆਪ ਜੀ ਧੰਨਵਾਦ ਜੀ
@JagtarSinghRana475
@JagtarSinghRana475 Жыл бұрын
ਬਹੁਤ ਬਹੁਤ ਧੰਨਵਾਦ ਸਵਾਮੀ ਜੀ ਦਾ ਜਿਉਂਦੇ ਰਹਿਣ ਹਿੰਦੂ ਸਾਡੇ ਪਰਾ ਨੇ ਪਰ ਸਰਕਾਰ ਆਪਣੇ ਫਾਇਦੇ ਦੇਖ ਕੇ ਸਾਨੂੰ ਵੰਡ ਚ ਪੈਂਦੀ ਹੈ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਦੀ ਫ਼ਤਹਿ ਜੈ ਹਿੰਦ ਵੰਦੇ ਮਾਤਰਮ 🇮🇳🇮🇳
@nitinpawar8357
@nitinpawar8357 10 ай бұрын
Sardar ji mein ek maratha hu....ek hindu....yakin kijiye koi Hindu aapke khilaf nhi h.... hum sikhon ko apna bada Bhai aur Desh ki shaan mante hai🙏🙏
@mahinderkumar1448
@mahinderkumar1448 7 ай бұрын
काश उस वक्त की सरकारों ने संत से बात की होती मसले सुलझाए होते तो दो महान कौम कभी एक दूसरे के दुश्मन ना बनते इतने मासूम ना मरे होते वाहेगुरु मेहर करे 😔
@clicklearn5177
@clicklearn5177 2 жыл бұрын
ਸਾਡਾ ਹਿੰਦੂ ਨਾਲ ਕੋਈ ਵੈਰ ਨਹੀਂ ਅਸੀਂ ਅੱਕੇ ਆਂ ਸਰਕਾਰਾਂ ਤੋਂ
@rajandeepkour5247
@rajandeepkour5247 Жыл бұрын
ryt 👍
@indiangirl4081
@indiangirl4081 6 ай бұрын
But what are Khalistanis doing to innocent hindus in foreign countries like Canada, Australia? Why are they targeting Hindu temples unnecessarily? Why are Khalistanis saying abusive things about hinduism and hindus all over the internet???
@dharmaniroyalz766
@dharmaniroyalz766 6 ай бұрын
Sanatan religion sare dharma da Peyo aa.Te tu c pehla hindu c .Bus kuj so ku saal to hi Hindus to nikal ke sikh bane.
@ArshdeepSingh-fy7to
@ArshdeepSingh-fy7to 3 ай бұрын
@@dharmaniroyalz766aho jehde apne aap nu ni bcha ske 1200 gulam rhe oh hun sanu dasan ge. Think about it no offence 🙏
@dharmaniroyalz766
@dharmaniroyalz766 3 ай бұрын
@@ArshdeepSingh-fy7to peyo aa tera Sanatan, thodha soch ke bol peyo aage.
@user-yl1ni5bq2z
@user-yl1ni5bq2z 2 жыл бұрын
ਸਵਾਮੀ ਜੀ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ 🙏🙏❤
@arashpreetarashpreet8113
@arashpreetarashpreet8113 2 жыл бұрын
P
@sukhjitsingh6010
@sukhjitsingh6010 Жыл бұрын
ਪੱਤਰਕਾਰ ਰਜਿੰਦਰ ਕੁੱਤਾ ਬੰਦਾ ਹੈ
@sukhjitsingh6010
@sukhjitsingh6010 Жыл бұрын
ਜੋ ਬੋਲੇ ਸੋ ਨਿਹਾਲ ਸਾਸਰੀਆਕਾਲ ਰਾਜਵਿੰਦਰ ਸਿੰਘ ਮੁਰਦਾਵਾਦ
@jaswantsingh-li5lf
@jaswantsingh-li5lf Жыл бұрын
ਧੰਨਵਾਦ ਸਵਾਮੀ ਜੀ ਜੋ ਹਿੰਦੂ ਹੋ। ਕਿ ਸੰਤਾ। ਬਾਰੇ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ।
@rathoreharry8421
@rathoreharry8421 2 жыл бұрын
Ek noor te sab jag upjeya..koun bhalle koun mandey.....sikhs are our pride...we always stood for the pride of Gurusahibans ....very true interview of Swami ji...
@exclusivenaf
@exclusivenaf 7 ай бұрын
And we love hindus too
@avtarsingh-it2ci
@avtarsingh-it2ci 2 жыл бұрын
Swami jee is a God gifted personality.He is hardcore honest and learned..beyond comparison.
@Dhindsa30o6
@Dhindsa30o6 2 жыл бұрын
But political parties of current time doesn’t want n like these type of politicians thats why swami ji is without any portfolio all-though he is brilliant n educated !
@navneetdhadda1146
@navneetdhadda1146 Жыл бұрын
@@Dhindsa30o6 🔥🔥🔥
@laxmansingh11
@laxmansingh11 2 жыл бұрын
ਸਵਾਮੀ ਜੀ ਆਪ ਜੀ ਦਾ ਬੁਹੱਤ ਧੱਨਵਾਦ ਜੀ
@akshaysharma4284
@akshaysharma4284 Жыл бұрын
Lot's of Love and Respect From Whole world 🌍🙏🙏 to Subhrimnyam Swami Sir 🙏
@pranavmahajan8409
@pranavmahajan8409 Жыл бұрын
This interview has opened my eyes. Thank you swamiji for sharing the truth. Being hindu punjabi we were never told. I want everyone to watch this. Hindu & Sikhs are brothers. Punjabi apni maa boli hai. Proud to be punjabi. Anyone who is pure is Khalsa.
@mangatkular5941
@mangatkular5941 Жыл бұрын
ਬਹੁਤ ਹੀ ਤਕਰੀਰਾਂ ਸੁਣੀਆਂ ਹਰੇਕ ਤਕਰੀਰ ਵਿੱਚ ਸੁਬਰਾਮਨੀਅਮ ਸਵਾਮੀ ਜੀ ਸੱਚ ਅਤੇ ਸੱਤ ਬੋਲ ਰਹੇ ਹਨ ਪੰਜਾਬ ਤੁਹਾਡਾ ਦਿਲੋਂ ਸਤਿਕਾਰ ਕਰਦਾ ਸਵਾਮੀ ਜੀ ਪਰ ਅਫਸੋਸ ਅਤੇ ਬਦਕਿਸਮਤੀ ਪੰਜਾਬ ਦੀ ਸਾਡੇ ਆਪਣੇ ਹੀ ਪੈਰਾਂ ਤੇ ਪਾਣੀ ਨੀ ਪੈਣ ਦਿੰਦੇ ਅੱਜ ਦੇ ਦਿੱਲੀ ਦੇ ਲੀਡਰਾਂ ਵਿੱਚ ਦਮ ਨਹੀਂ ਹੈਗਾ ਇਸ ਤਰ੍ਹਾਂ ਦੀਆਂ ਸੱਚੀਆਂ ਗੱਲਾਂ ਸੋਸ਼ਲ ਅਤੇ ਪ੍ਰਿੰਟਿੰਗ ਪ੍ਰੈਸ ਕਾਨਫਰੰਸ ਦੇ ਜ਼ਰੀਏ ਸਿੱਧੀਆਂ ਗੱਲਾਂ ਕਰਨ ਦਾ ਅਤੇ ਪੰਜਾਬ ਦੇ ਲੋਕਾਂ ਦਾ ਹੱਕਾਂ ਦੀਆਂ ਗੱਲਾਂ ਕਰਨੀਆਂ ਜਿਉਂਦੇ ਵਸਦੇ ਰਹੋ ਸਵਾਮੀ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ
@sukdavsingh862
@sukdavsingh862 2 жыл бұрын
ਏਹੋ ਜਿਹੇ ਇਨਸਾਨ ਨੂੰ ਦੇਸ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੀਦਾ ਹੈ ।ਬਿਲਕੁਲ ਸੱਚ ਬੋਲ ਰਹੇ ਨੇ ਸੁਆਮੀ ਜੀ
@padamnabhsharma7149
@padamnabhsharma7149 10 ай бұрын
Tey fir khalsa razda ki hoye ga
@akshbrar1074
@akshbrar1074 7 ай бұрын
ਖਾਲਸਤਾਨ ਤਾਂ ਸੰਤਾਲੀ ਚ ਮਿਲ਼ਦਾ ਸੀ ਉਹ ਤਾਂ ਹੀ ਨੀ ਲਿਆ ਕੇ ਉਸ ਸਮੇਂ ਲਗਾ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਚ ਇਨ੍ਹਾਂ ਯੋਗਦਾਨ ਪਾਇਆ ਕੇ ਭਾਰਤ ਚ ਰਹਿ ਕੇ ਹੀ ਇਸ ਦੇਸ਼ ਦੀ ਤਰੱਕੀ ਲਈ ਕੰਮ ਕਰਨਾ ਹੀ ਵਧੀਆ je ਸੁਆਮੀ PM ਹੁੰਦਾ ਤਾਂ ਫ਼ੇਰ ਹਾਲਾਤ ਇਹ ਹੋਣੇ ਸੀ ਕੇ ਸਿੱਖਾਂ ਨੂੰ ਕਦੇ ਵੀ ਜਲੀਲ ਨਾ ਹੋਣਾ ਪੈਂਦਾ ਸਦਾ ਹੀ ਹਾਲਾਤ ਸੰਤਾਲੀ ਵਾਲ਼ੇ ਰਹਿੰਦੇ​@@padamnabhsharma7149
@sekhon2630
@sekhon2630 Жыл бұрын
ਸੁਆਮੀ ਜੀ ਨਮਸਕਾਰ ਦਿਲੋ ਤੁਹਾਨੂੰ ਤੁਹਾਡਾ ਪਰਿਵਾਰ ਚੜਦੀ ਕਲਾ ਵਿੱਚ ਰਹੇ
@charnjitsingh7674
@charnjitsingh7674 9 ай бұрын
Thank you Swami ji for telling the truth !!!!!! wishing you for your long life !!!!!!!!!!! Also Thanks Pro Punjab TV to arrange this interview !!!!!
@MsSatbir11
@MsSatbir11 2 жыл бұрын
From long time I am listening to Swami ji, and the best thing about him is he has maintained his stand.
@mohitchandel6597
@mohitchandel6597 2 жыл бұрын
💯💯
@anantsingh3520
@anantsingh3520 Жыл бұрын
Sala dogla
@SurjitSinghKhalsa
@SurjitSinghKhalsa 2 жыл бұрын
ਸੁਆਮੀ ਜੀ ਤੁਸੀਂ ਧੰਨ ਹੋ ਤੁਹਾਡੇ ਚ ਸੱਚ ਬੋਲਣ ਦੀ ਹਿੰਮਤ ਹੈ ਸਰ 90% ਲੋਕ ਸੱਚ ਸੁਣ ਨਹੀਂ ਸਕਦੇ
@sukhsingh896
@sukhsingh896 Жыл бұрын
Love you Swami ji waheguru ji ka khalsa waheguru ji ki Fateh
@tajraj9523
@tajraj9523 Жыл бұрын
ਸਵਾਮੀ ਜੀ ਦੀ ਇੱਕ ਹੋਰ ਇੰਟਰਵਿਉ ਕਰਨੀ ਚਾਹੀਦੀ ਹੈ, ਅੱਜ ਕੱਲ ਦੇ ਹਾਲਾਤਾਂ ਤੇ.
@punjabisardar-ec3qx
@punjabisardar-ec3qx 2 жыл бұрын
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੱਚ ਬੋਲਣ ਦੇ ਲ‌ਈ ਪਹਿਲੀ ਵਾਰ ਦੇਖਿਆ ਮੈਂ ਕੋਈ ਬੀ ਜੇ ਪੀ ਵਾਲਾਂ ਸੱਚ ਬੋਲਦਾ
@ranjeetkaur6746
@ranjeetkaur6746 2 жыл бұрын
ਨਹੀਂ ਵੀਰ ਸਤਪਾਲ ਮਲਿਕ ਜੀ ਵੀ ਬਹੁਤ ਸੱਚ ਬੋਲਦੇ ਉਹਨਾਂ ਨੂੰ ਵੀ ਸੁਨਣਾ ਵੀਰ ਉਹ ਵੀ ਭਾਜਪਾ ਲੀਡਰ ਹੀ ਹੈ। ਪਰ ਇਹਨਾਂ ਭਾਜਪਾ ਨੇ ਜਲਦੀ ਹੀ ਬਾਹਰ ਦਾ ਰਸਤਾ ਵਿਖਾ ਦੇਣਾ। ਵੇਖ ਲਿਓ ਤੁਸੀਂ।
@sinnugujjar144
@sinnugujjar144 2 жыл бұрын
@@ranjeetkaur6746 नही BJP कभी इनको बाहर नही करे गी
@satnamcheema621
@satnamcheema621 8 ай бұрын
bhole loko ih kutt v rahe ne te ron v ni dinde
@peaceformind627
@peaceformind627 2 жыл бұрын
Sach bolne ki himmat to Swami ji aap mein hai lekin sach sunne ki himmat kisi mein nahi hai🙏 respect for you Swami ji❤️
@devindersingh9625
@devindersingh9625 2 жыл бұрын
Dost m hindu hu haryana se sach sun ne ki himmat h bhai ,or really Bhai bhot bura hua iske liye sath khde hone ki jarurat hai ab.vse hi pura sanatan dharm ek dusre k khilaf khda h abhi
@karamveergrewal5776
@karamveergrewal5776 2 жыл бұрын
@@devindersingh9625 thanks someone like you is here❤❤❤
@devindersingh9625
@devindersingh9625 2 жыл бұрын
@@karamveergrewal5776bhai abhi panjab me kitne log khalistan ki demand krte h tu udhar rhta h isliye puch rha hu baki abhi haryana me thode group bn ne shuru to hue hn ki kis tarah aapas ke gile shikwe dur ho .phle social media nhi tha to hm logo ko sach nhi pta tha jo koi bolta tha vo man lete the ab dheere dheere log bolne lge h idhar 1984 k baare me or blue star k baare me ki puri political planning thi . koshish krenge milke ki jldi se ye matter solve ho .and bhai m karni sena ka member hu ab karni sena k group me bhi panjab in 1980s pe discussion hota h km se km baat to shuru hui
@karamveergrewal5776
@karamveergrewal5776 2 жыл бұрын
@@devindersingh9625 hmm😇
@ravindersingh1357
@ravindersingh1357 2 жыл бұрын
ਸਵਾਮੀ ਜੀ ਸੱਚ ਬੋਲਣਾ ਬਹੁਤ ਚੰਗਾ ਹੈ ਬਹੁਤ 2 ਧੰਨ ਵਾਦ ਇਹ ਘੱਟ ਗਿਣਤੀ ਵਿੱਚ ਲੋਕ ਨੇ ਸੱਚ ਬੋਲਣ ਵਾਲੇ
@user-tf8ts6ws7u
@user-tf8ts6ws7u 10 ай бұрын
Sh Subramanian.Swamy ji, Ture aa ji and Thanks ji.💚🙏🙏🙏 Waheguru ji 🙏 From Adv GS.Khaira.LDH.Pb.👍☝️☝️👆✍️✍️✍️✍️💯💚🙏
@prabhjotkhalsa5318
@prabhjotkhalsa5318 2 жыл бұрын
ਵਾਹਿਗੁਰੂ ਏਨਾ ਭਾਈ ਸਾਹਿਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@paramjeetsingh1638
@paramjeetsingh1638 2 жыл бұрын
ਬਹੁਤ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਵਾਮੀ ਜੀ ਤੋਂ
@satnaamwaheguru5302
@satnaamwaheguru5302 Жыл бұрын
ਸੁਆਮੀ ਜੀ ਜਿਹੇ PM ਹੋਣੇ ਚਾਹੀਦੇ ਨੇ ❤❤
@khushwindersingh7570
@khushwindersingh7570 Жыл бұрын
ਪੱਤਰਕਾਰ ਸਾਹਿਬ ਮੇਹਰਬਾਨੀ ਬਹੁਤ ਵਧੀਆ ਢੰਗ ਨਾਲ ਇੰਟਰਵਿਊ ਕੀਤੀ।
@shivamjha6917
@shivamjha6917 2 жыл бұрын
Such a fantastic interview.. and recall of true history
@poonambrar9482
@poonambrar9482 2 жыл бұрын
We as Sikhs luv you , Swamy ji....we are so, proud of you.....May God bless you with long and healthy life.....🙏🙏
@gazgaz6737
@gazgaz6737 2 жыл бұрын
What swami said about Sant ji is true. But him adressing Sikhs as Hindus is totally wrong and only spreading rss propaganda ..
@jayd4ever
@jayd4ever 2 жыл бұрын
he is going against bjp his own party they dont like bhindranwale either
@poonambrar9482
@poonambrar9482 2 жыл бұрын
Not into politics but I luv him as a person...May BJP value him ...
@manpreetkhakh3397
@manpreetkhakh3397 Жыл бұрын
Some of Punjab Shiv Sainik must listen .. He is also a Hindu who is clarifying everything about Sant Bhindrawala ji .. Thanks Suvami Ji 🙏🙏
@HarpalSingh-uv9ko
@HarpalSingh-uv9ko Жыл бұрын
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
@RamanKumar-uk5kx
@RamanKumar-uk5kx 2 жыл бұрын
ਧੰਨਵਾਦ ਸਵਾਮੀ ਜੀ ਸੱਚ ਉਪਰ ਚਾਨਣਾ ਪਾਉਣ ਲਈ....
@ishmeetsingh8636
@ishmeetsingh8636 2 жыл бұрын
ਕੋਈ ਹੱਮਦਰਦੀ ਨਹੀਂ ਹੈ ਸਿੱਖ ਕੌਮ ਤੇ ਕੀਤੇ ਗਏ ਬੇਇੰਤਹਾ ਜੁੱਲਮ ਤੇ ਇਕ ਦੋ ਬੰਦੇ ਦਿਖਾਵੇ ਦੀਆਂ ਠੰਡੀਆਂ ਫੂੱਕਾਂ ਮਾਰਨ ਵਾਸਤੇ ਹੁੰਦੇ ਹਨ ਸਿੱਖ ਭੋਲੇ ਫਿਰ ਸੱਪ ਨੂੰ ਹਾਰ ਸੱਮਝ ਕਿ ਗੱਲ ਪਾ ਲੈਂਦੇ ਹਨ ।
@Akshaya101
@Akshaya101 2 жыл бұрын
Sahi baat hai swamiji is a true hindu.... Bhindrawala was defamed by Russia and congress..... Hindu -sikhs are brothers
@RehanKhan-nf4bu
@RehanKhan-nf4bu 2 жыл бұрын
ਦਿਲੋਂ, ਧੰਨਵਾਦ ਕਰਦੇ ਆ, ਸਰ, ਜੀ, 🙏🙏💓💓💓❤❤💓💓🙏🙏🙏🙏🙏
@gurvindersinghkalra8161
@gurvindersinghkalra8161 2 жыл бұрын
Hats off to the guy who is taking interview. Such an intelligent person 👏👏👏👏👏👏
@rameshlal230
@rameshlal230 2 жыл бұрын
Amazing interview, learnt a lot, brave and true Swami ji.
@JaswantSingh-og6pj
@JaswantSingh-og6pj 2 жыл бұрын
ਬਹੁਤ ਵਧੀਆਂ ਜੋ ੮੬ ਵਿੱਚ ਸੁਣਿਆ ਉੱਹੀ ਅੱਜ ਸੁਣਾ ਰਹੇ ਸੁਆਮੀ ਜੀ ਬਿਲਕੁਲ ਸੱਚ ਕਹਿ ਰਹੇ
@saabdhillodhillosaab9737
@saabdhillodhillosaab9737 7 ай бұрын
ਸੁਆਮੀ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਤੁਹਾਡਾ ਬਹੁਤ ਤੁਹਾਡੀਆਂ ਇੰਟਰਵਿਊ ਦੇਖੀਆਂ ਸੱਚ ਸੱਚ ਹੀ ਆ ਤੁਸੀਂ ਸਿੱਖ ਕੌਮ ਦੇ ਦਿਲਾਂ ਦੇ ਵਿੱਚ ਵੱਸਦੇ ਹੋ ਦਿਲੋਂ ਸਤਿਕਾਰ ਕਰਦੇ ਹਾਂ ਤੁਹਾਡੀ ਤੁਹਾਡਾ
@AMITKUMAR-ym3it
@AMITKUMAR-ym3it Жыл бұрын
great words swamy ji, khalistan kisi halat me nhi but sikho ko pyaar, respect and insaaf milna chahiye
@Ilove-ts5hy
@Ilove-ts5hy Жыл бұрын
Me bhi ye vichar h, lakin Fir justice to do. En Sikh community ko. Baaten hi baatein h , tum bhediyon ki.
@satnamcheema621
@satnamcheema621 8 ай бұрын
kutt v rahe ne te ron v dinde
@harrydhaliwal4997
@harrydhaliwal4997 2 жыл бұрын
ਸੁਆਮੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@gurchransingh5674
@gurchransingh5674 2 жыл бұрын
84 ਦੇ ਘੱਲੂਘਾਰੇ ਤੇ ਯਾਦਵਿੰਦਰ ਕਰਫਿਊ ਵੀਰ ਦੀਆ ਰਿਪੋਰਟਾਂ ਬਹੁਤ ਹੀ ਇਮਾਨਦਾਰੀ ਵਾਲੀਆ ਧੰਨਵਾਦ ਵੀਰ ਦਿਲੋਂ ਸਲੂਟ
@RajSingh-lj2ti
@RajSingh-lj2ti 2 жыл бұрын
Sahi gal he was the only ,, everyone one else was talking about fake news like sanjay dutt
@kuka6853
@kuka6853 Жыл бұрын
ਆਪ ਹਮੇਸ਼ਾ ਸੱਚ ਬੋਲਿਆ ਹੈ। ਆਪ ਸੰਤਾਂ ਕੇ ਪਾਸ ਜਾਂਦੇ ਸੀ। ਬਹੁਤ ਸਤਿਕਾਰ ਕਰਦੇ ਸੀ💯💯💯💯💯ਸਹੀ। ਬਹੁਤ ਬਹੁਤ ਧੰਨਵਾਦ🌹🌹🌹🌹🌹🌹❤
@shinderpal3243
@shinderpal3243 Жыл бұрын
ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Wg.Cdr.Rajinder.Singh1157
@Wg.Cdr.Rajinder.Singh1157 2 жыл бұрын
Yadwinder,You have realy grilled him.Well done. Samaj Ne Wale Samaz Gaye!
@amarjeets7372
@amarjeets7372 2 жыл бұрын
A most intellectual person is ever seen in politics. Hope other leaders can also recognize the same truth which he has spoken.
@divroopkaur5346
@divroopkaur5346 2 жыл бұрын
Finally someone speaking truth...💯
@manojrajput7066
@manojrajput7066 2 жыл бұрын
Great interview we need leaders like Swami g 🙏
@honeyinternetservice8021
@honeyinternetservice8021 2 жыл бұрын
Thanks 2 support Sant Jarnail Singh Bhindranwale 💙 ❤️
@gurpalsingh2412
@gurpalsingh2412 2 жыл бұрын
Subarmaniam Swami always speaks truth. Presently also speaks truth even against BJP ministers. He always stand for truth 🙏🏿
@pardeepsandhi182
@pardeepsandhi182 2 жыл бұрын
ਲੋਗੋਵਾਲ ਦੀ ਕੋਈ ਕੁਰਬਾਨੀ ਨਹੀਂ ਸਿੱਖ ਲਈ ਜੋ ਸੰਤ ਜਰਨੈਲ ਕਰ ਗਿਆ ਹੋਰ ਕਿਸੇ ਤੋ ਨੀ ਹੋਣਾ ਵਾਹਿਗੁਰੂ ਬਲ ਬਖਸ਼ਣ ਵਾਹਿਗੁਰੂ 🙏🙏🙏🙏
@chhinatanny4431
@chhinatanny4431 2 жыл бұрын
Salute ... to u sir to speak truth about sant ji.....
@sukhmani2.0
@sukhmani2.0 2 жыл бұрын
It's a miracle that there is a person who can speak what was the truth of 1984.
@harman4689
@harman4689 2 жыл бұрын
Kajal pelia madam you are right 👍 only this person speak truth in India that's why I love him too much
@salimkhan-lp1ms
@salimkhan-lp1ms Жыл бұрын
​@@harman4689😢😢😢🎉😂
@makhansingh6958
@makhansingh6958 Жыл бұрын
​@@harman4689see
@Pioneer-zx5fx
@Pioneer-zx5fx 9 ай бұрын
Sab brahmna ne sach bolta Tamil Brahmin subramanian swamy ne blue star rokkn lyi joar laaya BD pande governor up Brahmin ne Indra khilaf Datt ke stand lya te resign keeta Punjabi hindu Brahmin Dinesh Kumar jullundhar divisional commissioner ne sign nahi keete daftr vicho faraar ho gaya Punjabi Sikh Brahmin pandit harjit Singh CID SP Amritsar ne 6 ghante puuri western command nuu darbar sahb te hamle toh rokkya aur sant shaheed de sreer nuu izzat naal antim sanskar keeta te aap kiratpur asth charha ke aaya
@Pioneer-zx5fx
@Pioneer-zx5fx 9 ай бұрын
Sab brahmna ne sach bolta Tamil Brahmin subramanian swamy ne blue star rokkn lyi joar laaya BD pande governor up Brahmin ne Indra khilaf Datt ke stand lya te resign keeta Punjabi hindu Brahmin Dinesh Kumar jullundhar divisional commissioner ne sign nahi keete daftr vicho faraar ho gaya Punjabi Sikh Brahmin pandit harjit Singh CID SP Amritsar ne 6 ghante puuri western command nuu darbar sahb te hamle toh rokkya aur sant shaheed de sreer nuu izzat naal antim sanskar keeta te aap kiratpur asth charha ke aaya
@jagmeetsingh3340
@jagmeetsingh3340 2 жыл бұрын
Thanks Swami ji , keeping aside our differences , you are bold you are the only hindu i have seen till now who dare to speak the truth
@Samir-lf3kd
@Samir-lf3kd 2 жыл бұрын
I am a Hindu.. Main bhi manta hu bhai aur pray bhi karta hu..aaj nahi to kal..par justice mile Sant ji ko.. Aur poore desh ko ehsaas hona chahiye aur pata chalna chahiye.. Aur ye hoga ek din..ho kr hi rahega
@SomeoneOfficialReal
@SomeoneOfficialReal 7 ай бұрын
What Differences ?
@darrenfi8596
@darrenfi8596 2 жыл бұрын
1984 Unanswered questions for Indians 1. Why Indra Khan Gadhi never criticized Saint Bhindranwala till he was dead? 2. Why was there no arrest orders/warrant issued against Saint Bhindrawala, by any court in India against him in 1984, even before 06/06/1984? During Dec 1983 a senior officer in Chandigarh confessed: "It's really shocking that we have so little against him while we keep blaming him for all sorts of things. You certainly cannot assault the temple on the basis of just these charges, get hundreds of people killed and get away with it." On 31 Dec 1983 in an interview to India today Saint Ji said "Let them come with the warrant and then I will give my reply". 3. Why is the demand of Khals-sthan, associated with Saint Bhindrawala? There ws never a demand 4 Khals-sthan , until Sarbat Khalsa 1986. Sant Bindrawala never demanded Khals-sthan, his own words as per Indian Govts own minister Subramanian Swamy “ Bhindrawala did not demand Khals-sthan, but said he won’t reject it (Khals-sthan) if anybody gifts it to them.” 4. Why did Indira Gadhi refused DC of Amritsar Mr. Gurdev Singh Brar’s request to avoid bloodshed that he will go inside with an arrest warrant in the golden temple and will come out with Saint Bhindranwala, the reason why they refuse to do so? Mr. Brar was transferred on 03/06/1984 and installed Ramesh Inder Singh(Badal's Brother-In-Law) on 04/06/16. 5. Why Indira had ordered in Feb 1983 of preparation of Bluestar Genocide 18 months before June 1984,even Saint Bhindrawala wasn't even in Amritsar that time. Why was the Army, air force, BSF and CRPF planning and practising the attack? Why had the army built replicas of Golden Temple at Chakrata and Sarasawa in 1983 to train. Sant Bhindrawala only settled at Akal Takht in Jan 1984 not in 1983 6. If Indira was anxious to resolve the issue peacefully through Harkishan SinghSurjit, Swaran Singh, Raghunandan Lal Bhatia and many others until 3rd of June as Govt. claim, then why did she ask General Sunderji to start plans 4 attack on the Golden Temple in Jan 1984? 7. Why Govt. used Tanks only at Golden Temple disobeying the Indian Constitution? *Even Indian Constitutions say not to use Tanks on Indian soil against its own citizens. India has never used Tanks 4 any other operations in India, even against Kashmiri militants, Naxali or any other militant groups. 8. Why did the Indian Govt used Lakhs of strong army and all 3 defence forces, 16k Army for Ground attack including Tanks and Howitzers, Air-force for helicopter raids and Indian Navy’s Frogmen in Sarovar, and Lakhs of CRPF and Police to capture 40 armed men? 9. Why Sikh Reference Library and Museum looted with 16 Truck loads taken? Including rare hand written references and big some of artefacts with historic value. 10. Why was the attack ordered on 3rd June knowing that it's Gurpurab and about 10,000 pilgrims will be at the golden temple, why not before Gurpurab or after Gurpurab? The reason was not to kill or capture Saint Bhindranwala, but to hit and destroy the dignity and self determination, pride of Sikh “Sri Akaal Takht”. 11. Why did Indra Gandhi order CM Darbara Singh to release Saint Bhindranwala when he was put behind bars by the Punjab police in 1983? 12. Why did President of India Zail Singh and Buta Singh bowed at Saint Bhindrawala’s feet in public at the bhog ceremony of Jathedar Santokh Singh? Why did not Indira Gandhi fire them? It is well known that Jathedar Santokh Singh was Indra Gandhi’s man. She got rid of him when she found no use for him. He was killed by his own security guards from the police department! 13. Why did Rajiv Gandhi on a visit to Chandhigarh on May 5, 1984 called Saint Bhindranwale “a saintly man without political ambition?” 14. Why did the government use such a large number of troops with tanks and helicopters to capture or kill “a saintly man without political ambition ” and his 40 associates? 15. Why 74 other Gurdwaras were also attacked simultaneously when Saint Bhindrawala and his band were encamped only in the Golden Temple complex? 16. Did all other 74 Gurdwaras, had Saint Bhindrawala and weapons, as the main reason/excuse given by Indians was to flush out Saint Bhindrawala and supporters? Why were they attacked? 17. Why didn't Govt. follow Lt Gen S.K Sinha’s recommendations of peaceful ways to handle the situation? i.e Cut off electricity and water supply and besiege Golden temple, Sant and his supporters were not attacking, They were in defensive mode not attacking. 18. Why didn't govt Null and void the 1992 election? because there was only 23.8% voting,( registered electors: 1,31,71,851 Votes Polled: 31,37,915, Turnout: 23.8%) even out of 31,37,915 votes Congress party got 131,7075 votes, about 9% of total registered voters. **BEST Shining Example of So called Greatest democracy of world, GUARANTEE to blow off your mind : 1991 state election At constituency Joga in Mansa, Punjab total registered voters were 100,111, out of which only 1,072 people voted about measly 1.1 % voting. Winning candidate Surjan Singh got 394 votes. So now a person with 394 (0.39%) votes out of 100,111 was ruling on (99.6%). Better to have communist dictatorship government, instead of a fake and controlled democracy. 19. Punjab population census 1991 said there was 20,281,969 people So what's point of being claiming of world's biggest democracy where someone with less than .39% votes got mandate to rule the rest 99.6%?why don't Indians say it's not democracy but a India being Demoncrazy. 20. Why is there a myth of 30k Hindu killing in Panjab in 1984? Why this propaganda? There are no Govt official or unofficial records of 30k Hindu killings exist. No actual Jhujharu Khadku Sikh groups of that time ever took any responsibility for any Hindu killing. Most of the innocent killed were by Indian Govt recruited Cats, Check Pinki CATs Interview on KZfaq, accepting Hindu police officers(disguised as Sikhs) killed Innocent Hindus. 21. Why after 1995 after killing of Beant Butcher suddenly peace came in Punjab? Why its reduce dramatically numbers of killing and disappearance in Punjab and everything clam down after his assassination? 22. Why was there a complete media black out for 6 months during 1984? With out 4th pillar democracy became DEMONcrazy with indiscriminate raping and killing all over Punjab. Why No Independent journalists were allowed in Panjab for weeks following 06/06/1984? 23. How many days did the Govt siege the Golden temple before starting the attack? 24. Why central Govt didn't take recommendations and orders from Governor of Panjab? Governor of Panjab "Bhairav Dutt Pande" told central govt in written letters that its civil matter and there is no need of Military or central govt involvement in Panjab. He was replaced after 1 month of attack on 3/07/1984. Pandey made many such revelations in his book "In the service of FREE India memoir of a civil servant" and he got published(2014) this book only after his death (2009)because he knew when the truth will come out, Govt won't leave him alive. 25.Who ordered Illegal and unconstitutional Bluestar Genocide? The cabinet secretariat, home and defence ministers say they have no record whether the military action at the Golden Temple complex in 1984 was decided orally or by a written word. More than 30 years on, Bluestar Genocide remains a controversial and thorn in feet of the Govt, as it was ordered without following any constitutional and bureaucratic chain, process or command. Mark it as ONLY operation illegally sanctioned with personal vendetta as fact in the history of India. *Bonus Qs: Why after 1947 All the personal laws of the Sikhs were abolished and replaced by Hindu statutes, such Sikh Marriage Act 1910 changed as the “Hindu Marriage Act 1955,” the “Hindu Succession Act 1956,” etc. *Please copy and share these questions/information with others.
@jaspreetsingh8797
@jaspreetsingh8797 2 жыл бұрын
Thank you Sir for giving so detailed information, even i didn't know so deep knowledge...🙏🏻❣️🙏🏻
@gurbachankaur851
@gurbachankaur851 2 жыл бұрын
Qqqqqqqqqqqqqqqqqqqqqqq
@ASingh1699k
@ASingh1699k 2 жыл бұрын
Thank you for the comprehensive list of unanswered questions for which there are no logical answers possible for the Indian state sponsored (not only Congress party) genocide of the Sikhs. Clearly it was planned well in advanced, the date and manner of the attack was no coincidence it was premeditated to strike at the heart of the Sikh people to cause maximum harm to their pyche so that they will never rise again. This was a gross miscalculation thus unprecedented blunder on part of the Indian state from which it may never recover. History will not forgive and the Sikhs will never forget. I don't hold all hindus responsible but the Sikh India trust is forever broken. History show the Sikhs will rise once more it is a matter of time only. I wish you well.
@seeker7438
@seeker7438 2 жыл бұрын
This is a deep scar for all us...untill justice is done it will continue to be one...
@sabbypubgonline7368
@sabbypubgonline7368 2 жыл бұрын
U
@GurmeetSingh-ud1dv
@GurmeetSingh-ud1dv 2 жыл бұрын
ਸੱਚਾ ਹਿੰਦੂ ਜੋ ਬ੍ਰਹਮ ਬੀਚਾਰ ਕਰੇ ਧੰਨ ਵਾਦ ਸੁਆਮੀ ਜੀ
@RajvirCalifornia
@RajvirCalifornia 2 жыл бұрын
Swami Ji I admire your views,thanks for speaking honestly,because of past incidents like 84 etc. our people are angry,you are right we should come together,
@dialsingh1138
@dialsingh1138 2 жыл бұрын
Swami jee God bless u long life to speak in favour of truth.
@uchatila1053
@uchatila1053 10 ай бұрын
What an interview. Worth watching......subramaniam swamy is a real patriot and works for country without any rewards...real hero and one of most intelligent living being.
@jatinderpalsingh1372
@jatinderpalsingh1372 7 ай бұрын
ਸੱਚ ਦੱਸਣ ਵਾਲੇ ਹੋ। ਬਹੁਤ ਬਹੁਤ ਧੰਨਵਾਦ ਜੀ
@dilpreetsingh7684
@dilpreetsingh7684 11 ай бұрын
Sant ji Zindabad
@DarshanSingh-jj9eh
@DarshanSingh-jj9eh Жыл бұрын
Sawami ji Very very nice good great man ase sach bolna himnt ka kamm bohat bohat thaxxxx tey Sat shri akal ji namshkar ji
@gurpreetsinghgurpreetsingh1742
@gurpreetsinghgurpreetsingh1742 9 ай бұрын
ਜੋ ਵੀ ਸੰਤਾਂ ਨੂੰ ਮਿਲਿਆ ਉਹ ਉਹਨਾਂ ਦਾ ਫੈਨ ਹੋ ਗਿਆ।
@gurmeetsinghmalhi3132
@gurmeetsinghmalhi3132 2 жыл бұрын
Respected Pro Punjab Channel, U r Really Great and doing Great awareness. Thank you Sir. Let's unite and save Humanity and Desh PUNJAB and our Nation .
@NILANJ1
@NILANJ1 2 жыл бұрын
Sat shree akal 🙏 jay shree ram 🙏 we will stay together forever. We are sanatanis 🙏
@dialsingh1138
@dialsingh1138 2 жыл бұрын
Yadwinder jee u deserves slam for interviewing trustwirthy man.
@jassisohal3090
@jassisohal3090 Жыл бұрын
ਦਿਲੋਂ ਧੰਨਵਾਦ ਸਾਹਿਬ ਜੀ
@gurneksinghkharay5059
@gurneksinghkharay5059 Жыл бұрын
Ture aa Sh.Subramamian.Swamy.ji.and thanks ji.👍👌👌🙏🙏💚💚💚💚💚
@amarjitgrewal3675
@amarjitgrewal3675 2 жыл бұрын
Mr Swami Jee is a true Patriot.He is very truthful and India needs more leaders of his stature. I wish one day he leads India.
@jaihind7886
@jaihind7886 2 жыл бұрын
Saale Dhakan Sardar Aaj bhi samajh nahin paye ki Indira ko Mara kis ne 😀 Saalo Sikh soldiers Santa n Banta ko mar kar fasya gaya tha UP ke leaders na so that they get ministry n power.
@gurdyalsingh2052
@gurdyalsingh2052 2 жыл бұрын
💯%Right now sir ji carry on I am full support you great job sir ji I am salute to you Ji 👍✌️👌💪✊🙏🏻
@AkashdeepSingh-hv2md
@AkashdeepSingh-hv2md 8 ай бұрын
ਵਾਹਿਗੁਰੂ ਜੀ
@surinderpalsingh485
@surinderpalsingh485 2 жыл бұрын
Subhramanyam Swami ji is Real Sanatni and very respectable person
@manpreetbatth4031
@manpreetbatth4031 2 жыл бұрын
Much awaited interview !!!!! Following Swamy since many years , wanted to meet him and ask such questions. This interview was much needed.
@jayd4ever
@jayd4ever 2 жыл бұрын
this was done before to
@manpreetbatth4031
@manpreetbatth4031 2 жыл бұрын
@@jayd4ever yeah!! It was 4 years back by News18 ,it felt like some communication barrier in that. Swamy can disclose many things, Moreover now he is in his 90s and ready to tell more and more.
@jetpark3743
@jetpark3743 2 жыл бұрын
Old interview
@manpreetbatth4031
@manpreetbatth4031 2 жыл бұрын
@@jetpark3743 I don't understand
@manpreetbatth4031
@manpreetbatth4031 2 жыл бұрын
@@jetpark3743 6days ago is old...?
@gurdyalsingh2052
@gurdyalsingh2052 2 жыл бұрын
I m Proud of you Subramanya Swamy ji✊✊✊💪💪💪✌️✌️✌️
@jaihind7886
@jaihind7886 2 жыл бұрын
Saale Dhakan Sardar Aaj bhi samajh nahin paye ki Indira ko Mara kis ne 😀 Saalo Sikh soldiers Santa n Banta ko mar kar fasya gaya tha UP ke leaders ne so that they get ministry n power.
@gurjindersingh2653
@gurjindersingh2653 2 жыл бұрын
ਇਸ ਤਰਾਂ ਸੱਚ ਬੋਲਣ ਦਾ ਮਾਦਾ v ਕਿਸੇ ਜਿਗਰੇ ਵਾਲੇ ਵਿੱਚ ਹੀ ਹੁੰਦਾ ਇਸਨੂੰ ਹੀ ਆਖ਼ਦੇ ਨੇ ਸੱਚੀ ਸੁਚੀ ਰੂਹ ਧੰਨਵਾਦ ਸਵਾਮੀ ਜੀ 🙏
@deepamehrotra6712
@deepamehrotra6712 7 ай бұрын
Swamy’s strength is his Name Most honest, powerful, Patriotic and peace loving Personality , God bless him long Healthy happy Life so He can leads the Right Path way to Indian Citizens
@lovekaur4600
@lovekaur4600 2 жыл бұрын
I like swami g . I listen his every interview. I wish we should a pure Sikh leader like him . He is real pandit . We need a real Sikh . Swami g knows that Punjab is a head of india, and he knows very well without head body is just waste . Wish him good health
@sukhveerkamboj4441
@sukhveerkamboj4441 2 жыл бұрын
The ttyy
@SatpalVerma000
@SatpalVerma000 2 жыл бұрын
India is not our country. Punjab is colony of India
@jayd4ever
@jayd4ever 2 жыл бұрын
bhindranwale was there but congress, bjp and cpi dont like him
@northwestdraftingdesign5296
@northwestdraftingdesign5296 2 жыл бұрын
How could a real sikh be a swami? Do you even know what you're saying?😅
@jetpark3743
@jetpark3743 2 жыл бұрын
He doesn't want the head to be chopped of by Pakistan. More Sikhs will die then. I wish him good health. I hope you see the point
@hardipsingh4738
@hardipsingh4738 2 жыл бұрын
Thanks swami g,for true interview about sant jarnil singh g,great work by pro punjab
@harpreetchauhan7995
@harpreetchauhan7995 2 жыл бұрын
Beautiful interview . Both interviewer n interviewee were perfect in their roles.
@renatusnovaaj4834
@renatusnovaaj4834 Жыл бұрын
GOOD DASEGAN THANKS VIR JI VERY VERY VERY MANY THANKS VIR JI
@singhpandori693
@singhpandori693 2 жыл бұрын
Proud on sant jarnail singh ji 🙏
@kamaljitsingh2748
@kamaljitsingh2748 2 жыл бұрын
Swami ji always respect for you from every justice lover person all over universe.. Always slute that your level of iq and dareness of speaking truth and not ever single politician have courage to ask you... Always love sir..
@renatusnovaaj4834
@renatusnovaaj4834 Жыл бұрын
THANKS VIR JI VERY VERY VERY MANY THANKS VIR JI
@JagdeepSingh-yo7th
@JagdeepSingh-yo7th Жыл бұрын
ਵਾਹਿਗੁਰੂ ਜੀ 🙏
@GodIsOne010
@GodIsOne010 2 жыл бұрын
ਕਿਰਪਾ ਕਰਕੇ ਇੱਕਠੇ ਹੋਵੋ ਪੰਜਾਬ ਦੇ ਵੀਰੋ 🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਪੰਜਾਬ ਵਿੱਚ ਜੋ ਵੀ ਕੋਈ ਪੰਜਾਬ ਦੇ ਹੱਕ ਦੀ ਗੱਲ ਕਰੋ ਜੀ🙏🏻ਉਸ ਨੂੰ ਖਤਮ ਕਰ ਦਿੱਤਾ ਜਾਵੇਗਾ ਜੀ🙏🏻ਪੰਜਾਬ ਹੁਣ ਗੁੰਡਾਰਾਜ ਬਣ ਗਿਆ ਜੀ🙏🏻ਸਾਰੇ ਇੱਕਠੇ ਹੋਵੋ ਜੀ🙏🏻ਤੇ ਆਪਣਾ ਆਪਣਾ ਪਿੰਡ ਤੇ ਸਹਿਰ ਸੰਭਾਲੋ ਜੀ🙏🏻Ekta Ekta Ekta Ekta Ekta Jindabaad ji 🙏🏻Satnam ji Waheguru ji 🙏🏻
@saleemfrancis1346
@saleemfrancis1346 2 жыл бұрын
Dear, I think this is the best interview in your life with an honest man.
@ParamjitSingh-wb5wd
@ParamjitSingh-wb5wd Жыл бұрын
Thanbad sir ji 🙏
@ramindersingh8053
@ramindersingh8053 2 жыл бұрын
Subramanian ji thanks for respecting sikh religion. You are best leader
@hirasinghhirasingh6029
@hirasinghhirasingh6029 2 жыл бұрын
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ ਸਾਵਾਮੀ ਸੱਚ ਬੋਲ ਰਹੇ ਹਨ
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 11 МЛН
Logo Matching Challenge with Alfredo Larin Family! 👍
00:36
BigSchool
Рет қаралды 20 МЛН
If Barbie came to life! 💝
00:37
Meow-some! Reacts
Рет қаралды 66 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 11 МЛН