2-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

  Рет қаралды 250,023

The Punjab TV

The Punjab TV

4 күн бұрын

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Пікірлер: 99
@user-if3kw2jn5n
@user-if3kw2jn5n 2 күн бұрын
ਰਾਹੁਲ ਗਾਂਧੀ ਨੇ ਅੱਜ ਮੋਦੀ ਵੱਟ ਕੱਢ ਕੇ ਰੱਖ ਦਿੱਤੇ ਕਹਿੰਦੇ ਹਨ ਕਿ ਸੱਚ ਕੌੜਾ ਹੁੰਦਾ ਹੈ ਸੋ ਕੁੜੱਤਣ ਲਾਜ਼ਮੀ ਸੀ ਝੱਟ ਮੋਦੀ ਤੇ ਅਮਿੱਤ ਸ਼ਾਹ ਨੂੰ ਖੜੇ ਹੋ ਕੇ ਵਿਰੋਧ ਕਰਨਾ ਪਿਆ ਤੇ ਜੁਆਬ ਵੀ ਨਾਲ ਹੀ ਸੁਣਕੇ ਸ਼ਰਮਿੰਦਾ ਵੀ ਹੋਣਾਂ ਪਿਆ ਮੋਦੀ ਸ਼ਾਇਦ ਇਹ ਭੁੱਲ ਗਿਆ ਹੈ ਕਿ ਅਜੇ ਵੀ ਮੇਰੇ ਕੋਲ ਸੁਪਰ ਪਾਵਰ ਹੈ ਪਰ ਇਸ ਵਾਰ ਮੋਦੀ ਦੇ ਪਰ ਕੁਤਰੇ ਹੋਏ ਹਨ ਹੁਣ ਰਾਹੁਲ ਗਾਂਧੀ ਦਾ ਵਜ਼ਨ ਮੋਦੀ ਨਾਲੋਂ ਭਾਰਾ ਹੋ ਗਿਆ ਹੈ ਨਾਲੇ ਪ੍ਰਧਾਨ ਮੰਤਰੀ ਅਹੁਦੇ ਲੱਈ ਵੀ ਯੋਗ ਸਾਬਤ ਹੋਇਆ ਹੈ, ਜਿੰਨਾ ਮੋਦੀ ਨੇ ਇਨ੍ਹਾਂ ਚੋਣਾਂ ਵਿੱਚ ਰਾਹੁਲ ਗਾਂਧੀ ਨੂੰ ਟਾਰਗੈੱਟ ਕੀਤਾ ਓਹ ਮੋਦੀ ਲੱਈ ਨੁਕਸਾਨਦੇਹ ਸਾਬਤ ਹੋਇਆ ਹੈ ਓਹ ਤਾਂ ਇੰਡੀਆ ਗੱਠਜੋੜ ਵਿੱਚ ਥੋੜੀ ਭਿੰਨਤਾ ਹੋਣ ਕਰਕੇ ਘੱਟ ਸੀਟਾਂ ਮਿਲੀਆਂ ਜੇ ਗੱਠਜੋੜ ਵਾਲੇ ਸਾਰੇ ਦਿਲੋਂ ਹੋ ਕੇ ਲੜਦੇ ਤਾਂ ਸ਼ਾਇਦ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਨਾ ਬਣਦਾ,ਮੋਦੀ ਕੋਲ ਸਿਰਫ਼ ਲੱਛੇਦਾਰ ਸ਼ਬਦਾਵਲੀ ਹੈ ਹੋਰ ਲਿਆਕਤ ਪੱਖੋਂ ਠਣ ਠਣ ਗੋਪਾਲ ਹੈ ਪਰ ਰਾਹੁਲ ਗਾਂਧੀ ਪੜਿਆ ਲਿਖਿਆ ਤੇ ਸੂਝਵਾਨ ਨੋਜੁਆਨ ਹੈ ਇਸੇ ਲਈ ਮੋਦੀ ਨੂੰ ਇਸਤੋਂ ਜ਼ਿਆਦਾ ਖ਼ਤਰਾ ਹੈ ਤੇ ਇਸਦੀ ਕੋਸ਼ਿਸ਼ ਰਹੇਗੀ ਕਿ ਰਾਹੁਲ ਗਾਂਧੀ ਨੂੰ ਹਰ ਹੀਲੇ ਬਦਨਾਮ ਕਰਕੇ ਇਸਨੂੰ ਰਸਤੇ ਤੋਂ ਪਾਸੇ ਰੱਖਣ ਦੀ ਇਸ ਲੱਈ ਇਹ ਮੋਦੀ ਓਹ ਹਰ ਅਯੋਗ ਤ੍ਰੀਕੇ ਵੀ ਵਰਤ ਸਕਦਾ ਹੈ,ਜਿਵੇਂ ਇੰਡੀਆ ਗੱਠਜੋੜ ਵਿੱਚ ਦੂਰੀਆਂ ਪੈਦਾ ਕਰਨੀਆਂ ਖ੍ਰੀਦੋ ਫਰੋਖਤ ਕਰਨੀ,ਈਡੀ ਦੇ ਡਰਾਵੇ ਕਿਸੇ ਪੁਰਾਣੇ ਕੇਸ ਵਿੱਚ ਫਸਾਉਣਾ ਪਰ ਇਹ ਹੁਣ ਮੋਦੀ ਲੱਈ ਆਸਾਂਨ ਨਹੀਂ ਹੋਏਗਾ ਲੋਕਾਂ ਦੇ ਦਿਲਾਂ ਤੋਂ ਮੋਦੀ ਦਾ ਭੂਤ ਉਤਰਦਾ ਜਾ ਰਿਹਾ ਹੈ ਖੁੱਦ ਭਗਵਾਨ ਰਾਮ ਵੀ ਇਸ ਪਾਖੰਡੀ ਤੋਂ ਖ਼ਫ਼ਾ ਹਨ ਜੋ ਕਿ ਅਯੁੱਧਿਆ ਵਿੱਚੋਂ ਇਸਨੂੰ ਤੜੀਪਾਰ ਕੀਤਾ ਹੈ ਜਦੋਂ ਭਗਵਾਨ ਹੀ ਇਸਨੂੰ ਪਸੰਦ ਨਹੀਂ ਕਰਦੇ ਤਾਂ ਸਮਝੋ ਬੰਦੇ ਜੋ ਮਰਜ਼ੀ ਸਮਝੀ ਜਾਂਣ ਕੋਈ ਫ਼ਰਕ ਨਹੀਂ ਪੈਂਦਾ
@jotbraham3316
@jotbraham3316 2 күн бұрын
😊😊😊😊pp😊0⁰😊
@user-fl8we6ig4r
@user-fl8we6ig4r Күн бұрын
😊
@dhiansingh3103
@dhiansingh3103 Күн бұрын
ਵੀਰ ਜੀ ਮੋਦੀ ਚੌਥੀ ਕਲਾਸ ਫੇਲ ਹੈ, ਭਾਵ ਅਨਪੜ੍ਹ ਹੈ ।
@satnaam.singhmalhi6249
@satnaam.singhmalhi6249 2 күн бұрын
ਬਹੁਤ ਹੀ ਵਧੀਆ
@MohinderSingh-kj4vo
@MohinderSingh-kj4vo 2 күн бұрын
ਸਾਰਿਆਂ ਨੂੰ ਹੀ ਪਹੁੰਚਣਾ ਚਾਹੀਦਾ ਸੀ। ਹੁਣ ਸਾਰਿਆਂ ਨੂੰ ਇਕੱਠੇ ਹੋਕੇ ਫੈਸਲਾ ਸੁਣਨ ਲਈ ਜਾਣਾ ਚਾਹੀਦਾ ਹੈ।ਡਰਾਮਾ ਨਹੀਂ। ਮਨੋ ਗਲਤੀਆਂ। ਖਿਮਾ ਮੰਗੋ ਵੀ। ਖਿਮਾ ਕਰੋ ਵੀ।ਤਿਆਗ ਤੇ ਨਿਮਰਤਾ ਦਾ ਲੜ ਫੜੋ। ਸਾਰੇ ਰੁਪਏ ਵਰਕਰਾਂ ਨੂੰ ਘਰ ਘਰ ਜਾ ਕੇ ਮਨਾਉ। ਗੋਗਲੂਆਂ ਤੋਂ ਮਿੱਟੀ ਨਾ ਝਾੜੋ।ਕੁਝ ਕਰ ਕੇ ਵਿਖਾਉਣ ਦਾ ਵੇਲਾ ਹੈ।ਕਰ ਕੇ ਵਿਖਾਉ ।
@SatinderKaur-vp1zk
@SatinderKaur-vp1zk 2 күн бұрын
Waheguru ji mehar kro ji punjab te
@davinderkalsi6276
@davinderkalsi6276 2 күн бұрын
ਬਰਗਾੜੀ ਗੋਲੀ ਕਾਂਡ ਤੇ ਕੁੰਵਰ ਵਿਜੇ ਦੇ ਸਟੈਂਡ ਬਾਰੇ ਬਾਗੀ ਕੁਛ ਨੀ ਬੋਲੇ
@amarjeetkaur4847
@amarjeetkaur4847 2 күн бұрын
Waheguru ji mahar karo Punjab ta 🙏
@balbalsingh12
@balbalsingh12 2 күн бұрын
ਰਾਹੁਲ ਗਾਂਧੀ ਜਿੰਦਾਬਾਦ
@amriksingh9252
@amriksingh9252 2 күн бұрын
ਕਾਂਗਰਸ ਨੇ ਬਹੁਤ ਗਲਤ ਕੰਮ ਕੀਤਾ ਕੇਜਰੀਵਾਲ ਨੂੰ ਛਡਾਉਣ ਲਈ ਨਾਅਰੇਬਾਜ਼ੀ ਕੀਤੀ ਕੇਜਰੀਵਾਲ ਦੱਲੇ ਬੰਦੇ ਨੂੰ ਜੇਲ੍ਹ ਵਿੱਚ ਹੀ ਰੱਖਿਆ ਜਾਵੇ
@tajindersohal890
@tajindersohal890 2 күн бұрын
Good news
@BaljeetKaur-tb1xb
@BaljeetKaur-tb1xb 2 күн бұрын
Good program veer ji
@narindersingh9364
@narindersingh9364 2 күн бұрын
Good job Veer ji 👍 ❤ 👍
@SukhwinderSingh-dq2xt
@SukhwinderSingh-dq2xt 2 күн бұрын
ਕੇਜਰੀਵਾਲ ਜੇਲ ਵਿਚ ਹੀ ਠੀਕ ਹੈ। ਪੰਜਾਬੀਆਂ ਤੇ NSA ਇਸ ਨੇ ਹੀ ਲਾਈ ਹੈ
@surjitgill737
@surjitgill737 2 күн бұрын
ਸਿਆਸਤ ਕਿਸੇ ਧਰਮ ਵਿੱਚ ਨਹੀਂ ਆਉਂਦੀ ਅਗਰ ਅਜਿਹਾ ਹੀ ਹੈ ਤੋਂ ਕਾਂਗਰਸ ਭਾਜਪਾ ਆਦਿ ਹੋਰ ਪਾਰਟੀਆਂ ਨੂੰ ਧਰਮ ਦੇ ਨਾਮ ਤੇ ਪਾ,ਟੀਕਾ ਦੇ ਨਾਮ ਰੱਖਣੇ ਚਾਹੀਦੇ ਨੇ
@GurinderSingh-w2p
@GurinderSingh-w2p 2 күн бұрын
Nice. Rahul.je
@AjitSingh-xd6ty
@AjitSingh-xd6ty 2 күн бұрын
ਇਹ ਸਾਰੇ ਅਪਣੀ ਪ੍ਰੋਪਰਟੀ ਦਾ ਵੇਰਵਾ ਦੇਣ ਜੋ ਅਕਾਲੀ ਦਲ ਰਹਿ ਕੇ ਬਣਾਈ ਹੈ ਅਕਾਲ ਤਖ਼ਤ ਸਾਹਿਬ ਵਿਖੇ ਸਾਰਾ ਵੇਰਵਾ ਦੇਣ
@CharanjitSingh-kq6qw
@CharanjitSingh-kq6qw 2 күн бұрын
Shiri Maan ji Is sari Ghatna DaZimewarSS Badal Hai ji Is nu tan panth wichon Chhekna Chahida Hai
@labhbrar5385
@labhbrar5385 2 күн бұрын
ਯਾਦ ਰਖਿਓ ਭਗਵੰਤ ਮਾਨ ਵੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣਗੇ
@charnkaila5698
@charnkaila5698 2 күн бұрын
Navjot, Khaira Sahib Zindabad ❤
@majorsingh6785
@majorsingh6785 2 күн бұрын
ਭਗਵੰਤ ਤਾਂ ਹੈ ਹੀ ਬੀਜੇਪੀ ਦਾ ਇਸ ਲਈ ਇਹ ਜੇ ਬੀਜੇਪੀ ਨੇ ਕਸਮੀਰ ਚੋਂ370ਖਤਮ ਕੀਤੀ ਤਾ ਭਗਵੰਤ ਨੇ ਸਪੋਰਟ ਕਿਤੀ ਹਕਣ ਫਿਰ ਸਪੋਰਟ ਕਰ ਰਹੇ ਨੇ
@user-nq5or5fx4q
@user-nq5or5fx4q 2 күн бұрын
Very Nice Chahal Sahib je 🙏 FROM Bint Rai JODHPUR PAKHAR ( Maur Mandi ) Bathinda
@abhirajdhaliwal2375
@abhirajdhaliwal2375 2 күн бұрын
ਇਹ ਬੀ ਜੇ ਪੀ ਧਰਮ ਦੀ ਸਿਆਸਤ ਕਰਦੇ ਹਨ ਪਰ ਅੱਜ ਤਾਂ ਰੁਹਲ ਨੇ ਵਿਰੋਧੀ ਧਿਰ ਦੀ ਜਿੰਮੇਵਾਰੀ ਨਿਭਾਈ
@sukhdeepkaurmotivationalvidios
@sukhdeepkaurmotivationalvidios 2 күн бұрын
ਰਾਹੁਲ ਗਾਂਧੀ ਨੇ ਬਿਲਕੁਲ ਸਹੀ ਕਿਹਾ ਜੀ
@balbalsingh12
@balbalsingh12 2 күн бұрын
ਕੇਜਰੀਵਾਲ ਜੇਲ੍ਹ ਵਿਚ ਸੋਹਣਾ ਲੱਗਦਾ
@AmarjitKaur-wu2ph
@AmarjitKaur-wu2ph 2 күн бұрын
❤❤❤
@GurvinderSingh-ir3no
@GurvinderSingh-ir3no 2 күн бұрын
@JaswantSingh-qi4ok
@JaswantSingh-qi4ok 2 күн бұрын
Good job Chahal Sahb
@surinderkaur4233
@surinderkaur4233 Күн бұрын
राहुल गांधी ने बिल कुल सही किहा
@chahal1234
@chahal1234 2 күн бұрын
ਵਿਰੋਧੀ ਧਿਰ BJP ਦੀ ਹੁਣ ਵੁੱਡ ਪਾੜਕੇ ਰੱਖ ਦਿਉ।
@ramandeepkaur4711
@ramandeepkaur4711 2 күн бұрын
ਪੰਜਾਬ ਦੇ ਸਿੱਖਾਂ ਹਰ ਸਰਕਾਰ ਨੇ ਜੇਲ੍ਹ ਵਿੱਚ ਬੰਦ ਕੀਤਾ ਹੈ ਪਰ ਉਹ ਕਿਸੇ ਨਹੀਂ ਦਿੱਖਦੇ ਕੇਜਰੀਵਾਲ ਨੂੰ ਜੇਲ੍ਹ ਭੇਜਿਆ ਕਿਵੇਂ ਮਰ ਰਹੇ ਨੇ ਕੇਜਰੀਵਾਲ ਕੋਈ ਨਜਾਇਜ਼ ਹਿਰਾਸਤ ਵਿੱਚ ਨਹੀਂ ਰੱਖਿਆ ਸਹੀ ਹੈ
@harbhajansingh4281
@harbhajansingh4281 Күн бұрын
Kejriwal saab nu najayaj jail ch rakhiya hoyia hai. Es ch koi sachayi nahi hai. Es layi ohna nu rihaw kar dena chahida hai.
@jaspalsandhu2333
@jaspalsandhu2333 2 күн бұрын
Nice
@mahindersingh6500
@mahindersingh6500 2 күн бұрын
Nal nal tree v lagvayo🌳🌳🌳🌳🌳🌳🌳🌳🌳🌳🌳🌳🌳🌳🌳🌳
@GurmeetSingh-kx2cp
@GurmeetSingh-kx2cp 2 күн бұрын
Rahul Gandhi Is Grate Man waheguru ji Meher Karan
@GurmeetSingh-kx2cp
@GurmeetSingh-kx2cp 2 күн бұрын
Bai Amritpal Singh Khalsa Jindabad Hai Tha Rehyga
@harindersingh4206
@harindersingh4206 2 күн бұрын
Sir ji▪️ ਮੀਤ ਹੇਰ ਦਾ ਵੀ ਪਾਰਲੀਮੈਂਟ ਵਿੱਚ ਭਾਸ਼ਣ ਬਹੁਤ ਹੀ ਵਧੀਆ ਸੀ▪️ ਉਸ ਦੀ ਵੀ ਗੱਲ ਕਰੋ ▪️ਜੱਜ ਸਿੰਘ ਚਾਹਲ ਜੀ▪️ ਕਿਉਂਕਿ ਉਹ ਪੰਜਾਬ ਦੀ ਆਵਾਜ਼ ਸੀ🙏
@charnkaila5698
@charnkaila5698 2 күн бұрын
Kisan Mazdoor Zawan EKTA Zindabad ❤
@jogindersaini7200
@jogindersaini7200 2 күн бұрын
Giani Harpreet Singh ji you should meet immediately to Sh.Bhagwant Maan CM & try to get Amritpal Singh released from Jail as he hasn't done any such activity which warrants to impose NSA on Amritpal Singh.
@harkartiksingh4362
@harkartiksingh4362 Күн бұрын
ਬੱਚਿਆਂ ਦੇ ਸਕੂਲ ਵਿੱਚ ਜੋ ਆਮਦਨ ਦੇ ਸਾਟੀਪੇਕਟ ਹਰ ਸਾਲ ਬਣਾਉਣ ਲਈ ਕਿਹਾ ਜਾਂਦਾ ਹੈ ਉਹਨਾਂ ਨੂੰ ਬੰਦ ਕੀਤਾ ਜਾਵੇ ਨਹੀਂ 5ਸਾਲ ਦਾ ਬਣਿਆ ਜਾਵੇ ਸਾਡੇ ਮਜ਼ਦੂਰ ਆ ਦੀ ਕਮਾਈ 1ਸਾਲ ਵਿੱਚ ਕੀਨੀਕ ਆਮਦਨ ਵੱਧ ਜਾਂਦੀ ਹੈ ਸਰਕਾਰੀ ਮੁਲਾਜ਼ਮਾਂ ਦੇ ਆਮਦਨ ਦੇ ਮੰਗੇਂ ਕਰੋ ਐਨੀ ਕ ਕਿਰਪਾ ਕਰ ਦੋ ਮਜ਼ਦੂਰਾਂ ਤੇ
@user-il3wd5zm8z
@user-il3wd5zm8z Күн бұрын
ਚਾਹਲ ਸਾਬੀ ਪਹਿਲਾਂ ਸੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਵਿਖਾਈ ਸੀ ਰੱਬ ਰਾਖਾ
@user-kd6dx8ge5k
@user-kd6dx8ge5k 2 күн бұрын
ਜੱਜ ਬਹੂਤ ਵਧੀਆ
@BalwinderSingh-bv3gx
@BalwinderSingh-bv3gx Күн бұрын
ਮੋਗਾ ਸਰਕਾਰੀ ਹਸਪਤਾਲ ਚ ਡਾਕਟਰ ਨਹੀਂ ਹਨ ਅਸੀਂ ਦਵਾਈ ਲੈਣ ਜਾਂਦੇ ਆਂ ਰੋਜ਼ ਮੁੜਕੇ ਉਹਨੇ ਆ ਮੁੱਖ ਮੰਤਰੀ ਸਾਹਿਬ ਉੱਥੇ ਡਾਕਟਰ ਭੇਜੋ
@jagdishsingh2362
@jagdishsingh2362 2 күн бұрын
Join AAP kol v WASHING MACHINE AA GYI HAI JI..
@surinderkaur4233
@surinderkaur4233 Күн бұрын
भारती जंनता पार्टी दा कंम है हिंदू मुस्लिम सिख ईसाई करके लड़ाना
@Sandhu-fx3it
@Sandhu-fx3it 2 күн бұрын
Road na banao but lai lakh lahnt . Sarkar nu
@Punjabimovies-td1yo
@Punjabimovies-td1yo Күн бұрын
❤❤
@DarshanSingh-ur8tn
@DarshanSingh-ur8tn 2 күн бұрын
AAP wale nu ta saja honi chahiye
@jaswantgill5657
@jaswantgill5657 2 күн бұрын
ਸਾਰੇ ਚੋਰਹੈ
@GurmeetSingh-kx2cp
@GurmeetSingh-kx2cp 2 күн бұрын
Sing Is King
@jaswant5395
@jaswant5395 Күн бұрын
ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਆ ਕਿ ਹੋਣ ਲੱਗਾ ਉਹ ਛੱਜੂ ਹੁਣ ਆਪਾਂ ਨੂੰ। ਕ ਕੋਈ ਕੰਮ
@hackgamer9254
@hackgamer9254 Күн бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@MohinderSingh-kj4vo
@MohinderSingh-kj4vo 2 күн бұрын
ਕਾਂਗਰਸ ਸਰਕਾਰ ਨੇ ਅਪਣੇ ਸਮੇਂ ਕਈ ਕੀਤਾ ਗਿਆ ਸੀ।ਉਸ ਦਾ ਵੀ ਉਲੇਖ ਕਰ ਦਿਓ ਰਾਹੁਲ ਜੀ।
@navdeepsingh1847
@navdeepsingh1847 Күн бұрын
Rahul ji. Zindanad
@sangatsingh4850
@sangatsingh4850 Күн бұрын
Singh is king
@darshansingh9874
@darshansingh9874 2 күн бұрын
ਜੱਜ ਸਿੰਘ ਚੇਹੇਲ ਸਾਹਿਬ ਗੂਡ
@Samarlife-wq9fz
@Samarlife-wq9fz 2 күн бұрын
Duje partya they lok hi AAA nu doban gy
@AmarjeetChatha-nz5qd
@AmarjeetChatha-nz5qd Күн бұрын
Ihaapnhikhaaspartihegdaradikutereachitedebleckiadidehlidlalnhdabhdbeatabuchrh
@satwantchana6944
@satwantchana6944 2 күн бұрын
The poçhing of member's 😮 not a brave sing of pouching parties sweat for it 😮😂
@user-oq3gx2zb5r
@user-oq3gx2zb5r 2 күн бұрын
Panchat de paali chadwao ji vpo. Jallu pur khera
@PardeepSingh-vo8hz
@PardeepSingh-vo8hz Күн бұрын
ਸਮਾਂ ਬਲਵਾਨ ਹੁੰਦਾ ਹੈ ਜਿਸ ਨੇ ਮੋਦੀ ਦੀ ਦੱਸ ਸਾਲ ਦੀ ਤਾਨਾਸ਼ਾਹੀ ਨੂੰ ਝਟਕਾ ਦਿੱਤਾ ਹੈ। ਹਾਲੇ ਤਾਂ ਅੱਗੇ ਦੇਖੋ ਕੀ ਬਣਦਾ ਹੈ।
@DeeAar-ot5lm
@DeeAar-ot5lm 2 күн бұрын
Rahul ne 10 saal congress sarkar time kehdi msp di gaurnti diti si hun drama karda he
@chamanlal9021
@chamanlal9021 Күн бұрын
ਜੇਕਰ ਸੁਖਵੀਰ ਬਾਦਲ ਗਲਤੀਆਂ ਲਈ ਜੁੰਮੇਵਾਰ ਹੈ ਫਿਰ ਇਹ ਸਾਰੇ ਅਕਾਲ ਤਖ਼ਤ ਸਾਹਿਬ ਜਾ ਕੇ ਮਾਫੀਆ ਕਿਉਂ ਮੰਗ ਰਹੇ ਹਨ?
@harbhajansingh4281
@harbhajansingh4281 Күн бұрын
Saariya galtiyan da zimmevar Sukhbir badal hai par oh hanqari mannan nu tiyar nahi.
@TarsemSingh-w4y
@TarsemSingh-w4y 2 күн бұрын
No
@DaljitSingh-gq2nf
@DaljitSingh-gq2nf 2 күн бұрын
Rahul Gandhi great man
@Kiranjeetkaur59843
@Kiranjeetkaur59843 2 күн бұрын
ਸੱਪ ਦੇ ਬੱਚੇ ਸਪੋਲੀਏ ਹੀ ਹੁੰਦੇ ਨੇ 😡😡😢
@bantaSingh-oy1wx
@bantaSingh-oy1wx 2 күн бұрын
4r
@sukhjindersinghsukhjinders2214
@sukhjindersinghsukhjinders2214 2 күн бұрын
Anaywekhankehra crime kitta.
@JagtarSingh-ri4or
@JagtarSingh-ri4or 2 күн бұрын
Hun tan Baba Nanak hi maf karu
@amarjitsinghbajak-if3ps
@amarjitsinghbajak-if3ps 2 күн бұрын
Amrtpal di kartut hi nahi hea shahu chukn di
@AmarjeetChatha-nz5qd
@AmarjeetChatha-nz5qd Күн бұрын
Bjorssjhdebhd. Diakrtutanhiherazjrndiagdaratukrhbichadiaamritpalsinghnekuhrhibkrikhol. Laiteriadhbhgtdi
@sukhbirkaur9689
@sukhbirkaur9689 2 күн бұрын
Uuuuuuuuuuuuuu7uuuuuuuuu7uuuuuuuuuuuuuuuuuuu77uuuuuuuuuuuuuuuuu Fri
@sangatsingh4850
@sangatsingh4850 Күн бұрын
Rahul Gandhi zindabad
@Kiranjeetkaur59843
@Kiranjeetkaur59843 2 күн бұрын
ਬਾਦਲ ਦਲ ਵਾਲੇ ਉਦੋਂ ਵੀ ਕੁਰਸੀ ਲਈ ਨਹੀਂ ਬੋਲੇ ਹੁਣ ਵੀ ਕੁਰਸੀ ਲਈ ਹੀ ਮਾਫੀ ਮੰਗ ਰਹੇ ਨੇ,, ਸਭ ਨਾਟਕ ਹੈ 😡😡
@jagdishsingh2362
@jagdishsingh2362 2 күн бұрын
PAPPU ne APNA paagalpan dikha ditta.
@AmarjeetChatha-nz5qd
@AmarjeetChatha-nz5qd Күн бұрын
Sachbolnwalahmesahipaglhudahekioketerejihesetananusch. Fitbethdahefirkublatksria. Atvadiadijudlihebjpwalekatilheghtgintiade
@havensanjeev7847
@havensanjeev7847 2 күн бұрын
ਪੰਜਾਬ ਸਰਕਾਰ ਦੀ ਪੁੱਠੀ ਸੋਚ ਫੁਕਰੇ ਕੰਮ
@GODOFNooB-xs5lq
@GODOFNooB-xs5lq 2 күн бұрын
Bagvant. Bahut. Vadia. Banda. Ha. Es. Karke. Lok. Miljul. Rahe. Ne
@AmarjeetChatha-nz5qd
@AmarjeetChatha-nz5qd Күн бұрын
Jhdagdarhedehkidadlalkhagialutkepunjabnu. Jhdabhdgdarbeatabuchrhhe. Jhdabhdjumlebaz. Nachitabdkita. Nagurudiabeadbiadaunsafnasikhanugoliamarnwaleanurestkita. Olta. Sikhadekatlanuadvicetbnaea. Sikhadeviridhigytezonunuslahkarbnaeajhdebhd. Gdarnekitakihe
@ssingh9462
@ssingh9462 2 күн бұрын
राहुल के सकरियू लूज हो चुके हैं
@AmarjeetChatha-nz5qd
@AmarjeetChatha-nz5qd Күн бұрын
Kdochek. Kitectum
@HeenaRani-id9fb
@HeenaRani-id9fb 2 күн бұрын
Rahul Gandde Jeandavad 🎉🎉🎉🎉🎉🎉
@AjayKumar-nf1bw
@AjayKumar-nf1bw 2 күн бұрын
Modi ji chhutiyan Gallan Nahin chalne
@GurinderSingh-w2p
@GurinderSingh-w2p 2 күн бұрын
Nice. Rahul.je
@surinderkhurana6989
@surinderkhurana6989 2 күн бұрын
ਬਹੁਤ ਹੀ ਵਧੀਆ
@shamsherbrar9745
@shamsherbrar9745 2 күн бұрын
ਦੁਵਾਰਾ ਆਪ ਜਤਾ ਦਿੱਤਾ ਲੋਕ ਮੂਰਖ ਹਨ
@ParshotamLal-xn9dp
@ParshotamLal-xn9dp Күн бұрын
@jasbirkaur6580
@jasbirkaur6580 2 күн бұрын
Nice
@amriksinghsidhu2656
@amriksinghsidhu2656 2 күн бұрын
Good news
@GurinderSingh-w2p
@GurinderSingh-w2p 2 күн бұрын
Nice. Rahul.je
@GurinderSingh-w2p
@GurinderSingh-w2p 2 күн бұрын
Nice. Rahul.je
@GurinderSingh-w2p
@GurinderSingh-w2p 2 күн бұрын
Nice. Rahul.je
WHO DO I LOVE MOST?
00:22
dednahype
Рет қаралды 79 МЛН
Must-have gadget for every toilet! 🤩 #gadget
00:27
GiGaZoom
Рет қаралды 12 МЛН
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 11 МЛН
WHO DO I LOVE MOST?
00:22
dednahype
Рет қаралды 79 МЛН