28-6-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

  Рет қаралды 235,512

The Punjab TV

The Punjab TV

4 күн бұрын

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Пікірлер: 81
@mehalsingh4708
@mehalsingh4708 2 күн бұрын
ਅਰਚਨਾ ਦੀ ਕੋਈ ਗਲਤੀ ਨਹੀਂ ਇਹ ਕਮੇਟੀ ਜਾਣ ਬੁੱਝ ਕੇ ਕਿਸੇ ਆਪਣੀ ਗਲਤੀ ਨੂੰ ਛੁਪਾਉਣ ਲਈ ਇਹ ਮੁੱਦਾ ਬਣਾ ਲਿਆ ਗਿਆ ਹੈ ਸੇਵਾਦਾਰ ਦੀ ਜ਼ਿੰਮੇਵਾਰੀ ਹੂੰਦੀ ਹੈ ਕਿ ਜੋ ਸੰਗਤ ਬਾਹਰ ਤੋਂ ਆਉਂਦੀ ਉਸ ਨੂੰ ਗੁਰੂ ਮਰਿਆਦਾ ਦੱਸਣਾ ਅਤੇ ਗਲਤੀ ਕਰਨ ਵਾਲੇ ਨੂੰ ਸਮਝਾਉਣਾ
@kulwantsinghhundal1131
@kulwantsinghhundal1131 2 күн бұрын
ਅਮ੍ਰਿਤ ਪਾਲ ਸਿੰਘ ਨੂੰ ਰਿਹਾਅ ਕਰੋ।
@user-if3kw2jn5n
@user-if3kw2jn5n 2 күн бұрын
ਰਾਸ਼ਟਰਪਤੀ ਦੇ ਭਾਸ਼ਨ ਵਿੱਚ ਇੰਦਰਾ ਗਾਂਧੀ ਵੱਲੋਂ ਲਾਈ ਐਮਰਜੈਂਸੀ ਦਾ ਜ਼ਿਕਰ ਨਹੀਂ ਸੀ ਕਰਨਾ ਚਾਹੀਦਾ ਜੇ ਕੀਤਾ ਹੈ ਤਾਂ ਨਾਲ ਲਗਦੇ ਹੱਥ ਮੋਦੀ ਸਰਕਾਰ ਦੀ ਵੀ ਗੁਪਤ ਐਮਰਜੈਂਸੀ ਦਾ ਜ਼ਿਕਰ ਵੀ ਕਰਕੇ ਨਿਊਟਲ ਹੋਣ ਦਾ ਸਬੂਤ ਕਰਦੇ ਜਿਵੇਂ ਜਬਰਦਸਤੀ ਬਿਨਾਂ ਸੰਸਦ ਵਿੱਚ ਪਾਸ ਕੀਤਿਆਂ ਨੋਟਬੰਦੀ ਕਰਨਾਂ ਰਾਫੇਲ ਜਹਾਜ਼ਾਂ ਦੀ ਖ੍ਰੀਦ ਸਮੈਂ ਕਮਿਸ਼ਨ ਲੈਂਣਾਂ ਸਾਰੇ ਡਿਫਾਲਟਰ ਅਮੀਰਜ਼ਾਦਿਆਂ ਦੇ ਬੈਂਕਾਂ ਦੇ ਕਰਜ਼ੇ ਮੁਆਫ਼ ਕਰਨੇਂ ਜਨਤਾ ਨੂੰ ਕਾਲੇ ਧਨ ਵਿੱਚੋਂ ਪੰਦਰਾਂ ਪੰਦਰਾਂ ਲੱਖ ਰੁਪਏ ਖਾਤਿਆਂ ਵਿੱਚ ਪਾਉਂਣੇ ਹਰ ਸਾਲ ਲੱਖਾਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੈਂਣੀਆਂ ਲਿਸਟ ਬਹੁਤ ਲੰਮੀ ਹੈ ਇਸ ਸਰਕਾਰ ਨੇ ਜਨਤਾ ਦਾ ਜੀਣਾਂ ਦੁਸ਼ਵਾਰ ਕੀਤਾ ਪਿਆ ਹੈ ਤਾਂ ਹੀ ਤਾਂ ਮੋਦੀ ਦੀ ਪਾਰਟੀ ਦਾ ਗ੍ਰਾਫ ਇਨ੍ਹਾਂ ਚੋਣਾਂ ਵਿੱਚ ਡਿੱਗਿਆ ਹੈ ਇਸਦਾ ਇਹ ਮਤਲਬ ਹੋਇਆ ਕਿ ਰਾਸ਼ਟਰਪਤੀ ਦਾ ਭਾਸ਼ਨ ਮੋਦੀ ਸਰਕਾਰ ਵਲੋਂ ਗਾਂਧੀ ਪਰਿਵਾਰ ਨੂੰ ਬਦਨਾਮ ਕਰਨ ਲੱਈ ਤਿਆਰ ਕਰਵਾ ਕੇ ਨਸ਼ਰ ਕਰਵਾਇਆ ਗਿਆ ਹੈ ਜਦੋਂ ਕਿ ਇੰਦਰਾ ਗਾਂਧੀ ਤਾਂ ਕਦੋਂ ਦੀ ਮਰ ਮੁੱਕ ਗੱਈ ਹੈ ਨਾਲੇ ਉਸਨੂੰ ਇਸ ਐਮਰਜੈਂਸੀ ਬਦਲੇ ਜ਼ਬਰਦਸਤ ਹਾਰ ਦਾ ਮੂੰਹ ਵੀ ਦੇਖਣਾਂ ਪਿਆ ਸੀ ਰਾਸ਼ਟਰਪਤੀ,ਜੋ ਕਿ ਪੂਰੇ ਮੁਲਕ ਦਾ ਰਖਵਾਲਾ ਹੁੰਦਾ ਹੈ, ਨੂੰ ਕਿਸੇ ਇੱਕ ਪਾਰਟੀ ਲਈ ਸਰਗਰਮ ਨਹੀ ਹੋਣਾ ਚਾਹੀਦਾ ਕੀ ਮੋਦੀ ਰਾਸ਼ਟਰਪਤੀ ਤੋਂ ਉੱਪਰ ਹੈ?ਨਾਲ ਹੀ ਸਪੀਕਰ ਓਮ ਬਿਰਲਾ ਨੇ ਵੀ ਮੋਦੀ ਪ੍ਰਤੀ ਵਫ਼ਾਦਾਰੀ ਸ਼ੋ ਕਰ ਦਿੱਤੀ ਹੈ ਜੋ ਕਿ ਓਹ ਵੀ ਸਾਰੀਆਂ ਪਾਰਟੀਆਂ ਦਾ ਹੀ ਸਪੀਕਰ ਹੈ ਪਰ ਕਹਿੰਦੇ ਹਨ ਕਿ ਰੱਸੀ ਜਲ ਗੱਈ ਪਰ ਵੱਟ ਨਹੀ ਗਿਆ ਇਹ ਪੰਜ ਸਾਲ ਵੀ ਇਸੇ ਰੋਲੇ ਗੋਲੇ ਵਿੱਚ ਹੀ ਲੰਘਣੇਂ ਹਨ ਜਨਤਾ ਨੇ ਅੰਦੋਲਨ ਹੀ ਕਰਨੇ ਹਨ ਇਨ੍ਹਾਂ ਤਿਲਾਂ ਵਿੱਚ ਤੇਲ ਹੀ ਨਹੀਂ ਹੈ ਭਾਈ ਕਾਹਨੂੰ ਕੋਹਲੂ ਹੇਠਾਂ ਪੀਪਾ ਲਾ ਰੱਖਿਆ ਹੈ,
@HarbanssinghSidhu-lc1he
@HarbanssinghSidhu-lc1he 2 күн бұрын
😊😊😊
@harbhajansingh4281
@harbhajansingh4281 Күн бұрын
Koshish te loka ne bahut keeti ki es Modi tanash nu v hraw ditta jaye par loka kamzor pai gaye. Modi ne koi v changa kam nahi keeta na hi koi vyda poora keeta balki eh dasse gaye galat kam keete han. Other states nu ohna de fund nahi de riha ta ki othe v BJP di sarkar ban sake. States nal bahut dhakka kar riha hai ohna de development kam ruke paye han. Loko Modi tanashah nu hrauna chahida c.
@balbirsahota4189
@balbirsahota4189 2 күн бұрын
ਭੁਲਰ ਸਾਬ ਇੱਕ ਕੰਮ ਈ ਕਰ ਦਿਉ ਤੁਸੀਂ ਬੱਸਾਂ ਥ੍ਈਵੀਲਰਾਂ ਵਿਚ ਗੰਦੇ ਗੀਤ ਚਲਦੇ ਬੰਦ ਕਰਵਾ ਦਿਉ
@narindersingh9364
@narindersingh9364 2 күн бұрын
Good job Veer ji 👍 ❤ 👍
@tarsemsingh1893
@tarsemsingh1893 2 күн бұрын
Judge Sahib ji Punjab Govt pas Khabar. la do ki New Tubewell connection Ex Servicemen ( Fauji ) ko release Karo ji. Thanks.
@BaldevSingh-wc8dp
@BaldevSingh-wc8dp 2 күн бұрын
Amritpal Singh nu bahal Karo
@HarpalSingh-ur6qp
@HarpalSingh-ur6qp 2 күн бұрын
ਭਗਵੰਤਮਾਨ ਜੀ ਤੁਹਾਡਾ ਵੀ ਹਾਲ ਪਹਿਲਾ ਅਕਾਲੀਆਂ ਵਾਲਾ ਹੁਣ ਅੰਮ੍ਰਿਤ ਪਾਲ ਤੇ ਜਿਹੜਾ ਐਨਸ ਲਾਇਆ
@harbhajansingh4281
@harbhajansingh4281 Күн бұрын
Bhai Amritpal nu v rihaw karke kasam chukauni chahidi hai nahi te Maan sarkar da bahut nuksan howega.
@rbhrakha5514
@rbhrakha5514 2 күн бұрын
ਜਿੰਨਾਂ ਨੇ ਪੰਜਾਬ ਨੂੰ ਸਵਾਰਨਾ ਸੀ ਜਿੰਨਾ ਨੇ ਪੰਜਾਬ ਨੂੰ ਸੰਭਾਲਣਾ ਸੀ ਉਨਾਂ ਦੀ ਅਕਲ ਤੇ ਪੜਦਾ ਪੇ ਗੇਆ ll
@RanjeetSingh-pt8dg
@RanjeetSingh-pt8dg 2 күн бұрын
ਅੰਮ੍ਰਿਤ ਪਾਲ ਸਿੰਘ ਨੂੰ ਰਿਹਾ ਕਰੋ
@SonaSharma-lq3rb
@SonaSharma-lq3rb 2 күн бұрын
ਭਾਈ, ਅਮ੍ਰਿਤਪਾਲ, ਸਿੰਘ, ਜਿੰਦਾਬਾਦ, 🌹🙏❤️
@sangatsingh4850
@sangatsingh4850 2 күн бұрын
Bhai Amrit pal Singh Ko raho Karo
@JaswantSingh-qi4ok
@JaswantSingh-qi4ok 2 күн бұрын
Good job Chahal Sahb
@baldevsinghrandhawa5851
@baldevsinghrandhawa5851 2 күн бұрын
ਬਹਿਜਾ ਬਹਿਜਾ ਕਰਾ ਤੀ ਜੌਹਲ ਨੇ
@BaljeetKaur-tb1xb
@BaljeetKaur-tb1xb 2 күн бұрын
Good program veer ji
@user-li6yd9po8f
@user-li6yd9po8f 2 күн бұрын
Bhai Amrit pal Singh nu riha kro
@ManpreetVermajiazad
@ManpreetVermajiazad 2 күн бұрын
❤❤❤❤❤
@Reet2616
@Reet2616 2 күн бұрын
❤❤❤❤
@veterinary110
@veterinary110 2 күн бұрын
Thanks for 61 Suscribers complete ❤❤🙏🙏
@bholasingh-zo5og
@bholasingh-zo5og 2 күн бұрын
ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋ
@sharryturna
@sharryturna 2 күн бұрын
8:49 ਬਰਛਿਆਂ ਵਾਲੇ ਕੀ ਕਰਦੇ ਸੀ ਸ਼ਰੀਫਾਂ ਨੂੰ ee ਤੰਗ ਕਰ ਸਕਦੇ ਇਹ
@charnkaila5698
@charnkaila5698 2 күн бұрын
Navjot & Khaira & Gandhi & Bains Sahib Zindabad ❤
@Jattcom-xi4wt
@Jattcom-xi4wt 2 күн бұрын
😊
@thehunterking8711
@thehunterking8711 2 күн бұрын
ਆਹ ਕੀ ਖਬਰਾਂ ਪੜ੍ਹਨ ਦਾ ਤਰੀਕਾ ਏ ⁉️
@GurmakhSingh-xo1kt
@GurmakhSingh-xo1kt 2 күн бұрын
Amritpal ji dabad
@amardeepsingh8338
@amardeepsingh8338 2 күн бұрын
ਬੀਬੀ। ਸੁਰਜੀਤ ਕੋਰ ਨੂੰ ਅਕਾਲੀਆਂ ਬਾਦਲਾਂ ਨੂੰ ਛੱਡ ਕੇ ਬਾਕੀ ਸਾਰਿਆਂ ਤੋਂ ਸਮਰਥਨ ਮੰਗ ਕੇ ਇਹਨਾਂ ਬਾਦਲਾਂ ਨੂੰ ਇਹਨਾਂ ਦੀ ਔਕਾਤ ਦਿਖਾਓ।ਭਾਈ ਅਮਿ੍ਤਪਾਲ ਨੂੰ ਚਾਹੁਣ ਵਾਲੇ ਵੀਰ ਭੈਣਾਂ ਵੀ ਬੀਬੀ ਜੀ ਨੂੰ ਵੋਟਾਂ ਪਾ ਜਿਤਾਓ
@ramdhansingh3169
@ramdhansingh3169 2 күн бұрын
ਫਰੀ ਸਫਰ ਬੰਦ ਕਰੋ
@DineshKumar-rv4lq
@DineshKumar-rv4lq Күн бұрын
Modi Jindabad hai Jindabad Rahega Jai Shree Ram
@tajindersohal890
@tajindersohal890 2 күн бұрын
Kulcha Mantri Meet Hair
@abhirajdhaliwal2375
@abhirajdhaliwal2375 2 күн бұрын
ਅਰਚਨਾ ਨੂੰ ਪਤਾ ਨਹੀਂ ਹੈ ਕਿ ਗੁਰੂ ਘਰ ਦੀ ਮਰਿਆਦਾ ਕੀ ਹੁੰਦੀ ਹੈ ਇਹ ਲੋਕ ਜਾਣ ਬੁੱਝ ਕੇ ਸਿੱਖਾਂ ਜਾਣ ਕੇ ਪੱਗੇ ਲੈਦੇ ਹਨ
@davindersingh4327
@davindersingh4327 2 күн бұрын
ਪੰਗੇ ਇਹ ਲੋਕ ਨਹੀਂ ਲੈਂਦੇ ਪੰਗੇ ਸਿੱਖ ਹੀ ਲੈ ਰਹੇ ਨੇ ਕੁੜੀ ਦੀ ਗੱਲ ਬਿਲ ਕੁਲ ਸਹੀ ਐ ਪਹਿਲਾਂ ਕਿਉਂ ਨਹੀਂ ਰੋਕਿਆ ਗਿਆ ਇਹ ਗੁੰਡਾ ਗਰਦੀ ਕਰਦੇ ਨੇ ਗੁਰੂ ਘਰ ਆਉਣ ਤੋਂ ਰੋਕ ਰਹੇ ਨੇ
@davindersingh4327
@davindersingh4327 2 күн бұрын
ਕੁੜੀ ਨੇ ਲੈਣੇ ਸੀ ਪੰਗੇ,,,,,, ਉਹ ਹਿੰਦੂ ਧਰਮ ਤੋਂ ਹੈ ਸਿੱਖ ਧਰਮ ਦੀ ਮਰਿਆਦਾ ਨੂੰ ਨਹੀਂ ਜਾਣਦੀ ਗੁਰੂ ਘਰ ਦੀ ਸੇਵਾ ਵਿਚ ਜੋ ਨਿਹੰਗ ਸਿੰਘ ਉਹਨਾਂ ਨੇ ਰੋਕਿਆ ਕਿਉਂ ਨਹੀਂ ਉਹ ਸਿਰਫ ਕੜਾਹ ਖਾਣ ਨੂੰ ਰੱਖੇ ਹੋਏ ਨੇ ,,,,ਇਹ ਤਾਂ ਲੋਕਾਂ ਨੂੰ ਗੁਰੂ ਘਰ ਤੋਂ ਤੋਂੜਨ ਵਾਲੀਆਂ ਗੱਲਾਂ ਨੇ
@kulwindersingh8423
@kulwindersingh8423 2 күн бұрын
😊😊
@NirmalSingh-hm5ti
@NirmalSingh-hm5ti 2 күн бұрын
ਬਾਈ ਜੀ ਕਲਾਸ 12 ਵਾਲੇ ਸਟੂਡੈਂਟਦੀ ਕੰਪਾਰਮੈਂਟ ਆਈ ਆ ਤਾ ਸਰਕਾਰ ਤਕ ਲੈਜੋ ਕੇ ਓਨਾ ਸਟੂਡੈਂਟ ਦਾ ਰੋਲ ਨੰਬਰ ਕਿਦੋਂ ਆਓ ਗਾ
@user-ho8mh7dt5e
@user-ho8mh7dt5e 2 күн бұрын
🌹🌹🔥🙏🏻🙏🏻🔥🌹🌹
@nazamsingh2056
@nazamsingh2056 2 күн бұрын
Veri.nice.juj.ji
@RinaKaurandho
@RinaKaurandho 2 күн бұрын
❤❤
@satnaam.singhmalhi6249
@satnaam.singhmalhi6249 2 күн бұрын
ਵਾਹਿਗੁਰੂ ਜੀ 🙏
@user-dj1ee1ms7r
@user-dj1ee1ms7r 2 күн бұрын
Your voice is sweet and nice 😊
@jagirsingh9411
@jagirsingh9411 2 күн бұрын
KI BHUGVANT MAN LOGO DE MUKH MEN NASHA PADA HAIN JE KOI JAN BUGHH KE KHADA HAIN TA MURAN DIU
@HarpalRandhawa-sb1cm
@HarpalRandhawa-sb1cm 2 күн бұрын
ਅਮ੍ਰਿੰਤ ਪਾਲ ਸਿੰਘ ਜ਼ਿੰਦਾਬਾਦ
@harbhajansingh4281
@harbhajansingh4281 Күн бұрын
Bhai Amritpal nu rihaw na karke Maan sarkar lakha loka diyan bhawnawa nal khilwarh kar rahi hai.
@HelloOppo-mz2br
@HelloOppo-mz2br 2 күн бұрын
ਇਹ ਸਰਕਾਰ ਤਾਂ ਜੋ ਕੁੱਝ ਕਰਦੀ ਹੈ ਸੱਭ ਦੇ ਸਾਹਮਣੇ ਹੈ ਲੋਕ ਕਦੋਂ ਸਮਝਣਗੇ ਇਹਨਾਂ ਨੂੰ ਵੋਟ ਬਿੱਲਕੁਲ ਨਹੀਂ ਪਾਉਣੀ ਚਾਹੀਦੀ ਐਨਾ ਨਜੈਜ ਕਰ ਰਹੇ ਨੇ ਲੋਕ ਕਦੋਂ ਸਮਝਣਗੇ
@NirmalSingh-hm5ti
@NirmalSingh-hm5ti 2 күн бұрын
Class 12 compartment roll number di video lia ji
@user-uo9iz8rs4c
@user-uo9iz8rs4c 2 күн бұрын
Dehli ch lokan nu pani deh ditta
@col.a.s.ghumman3784
@col.a.s.ghumman3784 2 күн бұрын
FIR against Ms. Archna should be withdrawn in the over all interest of inter community interest and unbreakable bonds. She is INNOCENT and the sewadars on duty have failed to educate the MRYADA to Archana which is normally done by the temple sewadars when we visit their temples.🌹🌹🌹🌹🌹🌹🌹🙏
@ghumansingh7768
@ghumansingh7768 2 күн бұрын
Cm sahib ji tusi ki kita eh bhi das do dhai salan vich
@user-rk1hz1td6s
@user-rk1hz1td6s 2 күн бұрын
Dc,, singh
@Cute_girl_2200
@Cute_girl_2200 2 күн бұрын
Good news
@GurmeetSingh-kz7nc
@GurmeetSingh-kz7nc 2 күн бұрын
Gs
@BaldevSingh-wc8dp
@BaldevSingh-wc8dp 2 күн бұрын
Sarkar Amrit po aal nu bahar kion nahin Lia Rahi cheti ton cheti bahar kado uh lokan ne votan pake jitaia6😅ig
@SarwanSingh-dg9le
@SarwanSingh-dg9le 2 күн бұрын
Bagwanti Boucher
@embroiderykarigarprakashsi9446
@embroiderykarigarprakashsi9446 2 күн бұрын
ਚਿੱਟਾ ਬੰਦ ਕਰੋ
@charnkaila5698
@charnkaila5698 2 күн бұрын
Kisan Mazdoor Zawan EKTA Zindabad ❤
@harwinderkaur9040
@harwinderkaur9040 2 күн бұрын
681 Like
@harbant578
@harbant578 Күн бұрын
O bharaawa tun tan khabran dee railgadi hi banna diti
@rajwantkaur944
@rajwantkaur944 2 күн бұрын
Bus kariea layaway jie
@GurmakhSingh-xo1kt
@GurmakhSingh-xo1kt 2 күн бұрын
Archana no band kro
@gurbaxsingh3785
@gurbaxsingh3785 2 күн бұрын
Surjit kaur Akali dal Jindabad.
@GursewakSingh-oq8rq
@GursewakSingh-oq8rq 2 күн бұрын
Greeb janta dis rejdtria free karo jo 40 sal to pais dai bathe. Aa una dia rejastri aje tak ni hoia hun hor paise mang de aa muft rejstria kare sarkar
@ManjitSingh-qo4zq
@ManjitSingh-qo4zq 2 күн бұрын
ਸਪੀਕਰ ਓਮ ਵਿਰਲਾ ਵੀ ਹੁਣ ਮੋਦੀ ਵਾਂਗ ਤਾਨਾਸ਼ਾਹ ਬਣ ਗਿਆ ਹੈ, ਵਿਰਲੇ ਨੂੰ ਪਤਾ ਹੈ ਮੈਨੂੰ ਫਿਰ ਸਪੀਕਰ ਮੋਦੀ ਨੇਂ ਬਨਾਇਆ ਹੈ
@harbhajansingh4281
@harbhajansingh4281 Күн бұрын
Om Birla ne agar pehle di tarah keeta ta Modi sarkar gir jayegi.
@baldevhunjan2596
@baldevhunjan2596 2 күн бұрын
Why USA, protecting him ,doing antee India propaganda,threatening vvip,relgious places ,USA giving protection to ANKATWADI ,to destroy Indian and feeling jealous about progress.
@VirpalKaur-oo6ht
@VirpalKaur-oo6ht 2 күн бұрын
CR CR
@user-th2xq8xc9w
@user-th2xq8xc9w 2 күн бұрын
School band kar do garami A
@baldevhunjan2596
@baldevhunjan2596 2 күн бұрын
Modi distroyed his carrier ,was deserving pm ,done much fir his party was no I deserved but selfish distroyed his carrier.
@kulwantsinghhundal1131
@kulwantsinghhundal1131 2 күн бұрын
ਆਪ ਪਾਰਟੀ ਮੁਰਦਾਬਾਦ।
@SatinderKaur-vp1zk
@SatinderKaur-vp1zk 2 күн бұрын
Waheguru ji
@harbhajansingh4281
@harbhajansingh4281 Күн бұрын
Loko dekh lavo Sukhe gappi tanashah de kam. Aap hi committee bnayi aap hi bibi khada keeta hai te hun usnal dhokha kar riha hai. Kade kise ne es tarah keeta hai? Lok es di dictatorship karke es nu pasand nahi karde.
@RinaKaurandho
@RinaKaurandho 2 күн бұрын
😢😅😂
@amarjeetkaur4847
@amarjeetkaur4847 2 күн бұрын
ji mahar
@GurmakhSingh-xo1kt
@GurmakhSingh-xo1kt 2 күн бұрын
Modi Kol kos ni spot ni
@HarjitSingh-fq3oc
@HarjitSingh-fq3oc 2 күн бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋਂ
@SukhdevSingh-ju1ie
@SukhdevSingh-ju1ie 2 күн бұрын
ਸੁਰਜੀਤ ਕੌਰ ਨੂੰ ਬਹਾਨੇ ਕਰਨ ਦੀ ਕੀ ਲੋੜ ਹੈ ਅਮ੍ਰਿਤ ਪਾਲ ਦੀ ਤਰਾਂ ਸਿਧੀ ਪਾਕਿਸਤਾਨ ਤੋੰ ਮਦਦ ਲੈ ਲਵੇ
@FatehSingh-sn5eu
@FatehSingh-sn5eu 2 күн бұрын
App😢o
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Каха ограбил банк
01:00
К-Media
Рет қаралды 10 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31