37000 ਫੁੱਟ ਉੱਚਾ ਉੱਡਣ ਵਾਲਾ ਦੁਨੀਆਂ ਦਾ ਸੱਭ ਤੋਂ ਵੱਡਾ ਪੰਛੀ,, ਆਇਆ ਵਾਪਿਸ,, ਸੁਣੋ ਜਾਣਕਾਰੀ ਏਦੇ ਵਾਰੇ

  Рет қаралды 1,040,145

Shonki Sardar

Shonki Sardar

Жыл бұрын

#sukhjinder_lopon
KZfaq link
/ @animalsbirdswelfare
Instagramlink
/ animals_birds_welfare
Facebook link
/ animals-birds-welfare-...

Пікірлер: 936
@animalsbirdswelfare
@animalsbirdswelfare Жыл бұрын
ਬਹੁਤ ਖੁਸ਼ਕਿਸਮਤ ਆ ਅਸੀਂ ਜੋ ਵਾਹਿਗੁਰੂ ਜੀ ਨੇ ਸਾਨੂੰ ਏਸ ਜੀਵ ਦੀ ਸੇਵਾ ਲਈ ਚੁਣਿਆ।
@amardeepsinghbhattikala189
@amardeepsinghbhattikala189 Жыл бұрын
Veer ji tusi bahut badhia kam kar reha ho
@gurmeetsingh7136
@gurmeetsingh7136 Жыл бұрын
Good job bro
@jassisingh6319
@jassisingh6319 Жыл бұрын
🙏🙏👍❤
@sonugujjar7550
@sonugujjar7550 Жыл бұрын
🦅🦅🦅😍😍😍
@semisidhu97
@semisidhu97 Жыл бұрын
Waheguru tuhanu traki bakshan veere 🙏🙏
@jasvindersinghsaini8456
@jasvindersinghsaini8456 Жыл бұрын
ਬੜੇ ਸਮੇਂ ਬਾਅਦ ਇਹ ਪੰਛੀ ਦੇਖ ਕੇ ਬਹੁਤ ਖੁਸ਼ੀ ਮਿਲੀ 22g,,,
@AmarinderSinghDhaliwal
@AmarinderSinghDhaliwal Жыл бұрын
ਮੇਰੀ ਉਮਰ ਦੇ ਲੋਕਾਂ ਨੇ ਆਮ ਹੀ ਦੇਖਿਆ ਹੈ ਜੀ। ਪਰ ਪਿਛਲੇ ਵੀਹ ਕੁ ਸਾਲਾਂ ਤੋਂ ਇਹ ਅਲੋਪ ਸੀ ਪੂਰੀ ਤਰ੍ਹਾਂ। ਖੁਸ਼ੀ ਹੋਈ ਆ ਇਹਨਾਂ ਨੂੰ ਦੁਬਾਰਾ ਦੇਖ ਕੇ।
@sarvansinghgill4702
@sarvansinghgill4702 2 күн бұрын
ਬਹੁਤ ਹੀ ਵਧੀਆ ਲੱਗਾ ਖੁਸ਼ਕਿਸਮਤ ਆ ਜੋ ਆਪ ਬੇਜਬਾਨ ਜਨਵਾਰ ਦੀ ਸੇਵਾ ਕਰ ਰਹੇ
@respectfarmer4128
@respectfarmer4128 Жыл бұрын
ਰੱਬ ਵੀ ਸੋਚਦਾ ਹੋਉ ਵੀ ਮੈਂ ਕੀ ਗਲਤੀ ਕਰਤੀ ਇਨਸਾਨ ਨੂੰ ਇੱਨੀ ਸਮਝ ਦੇ ਕੇ ਵੀ ਇਹ ਦੁਨੀਆਂ ਨੂੰ ਈ ਖਤਮ ਕਰਨ ਤੇ ਹੋਗੇ
@ravishekhe3172
@ravishekhe3172 Жыл бұрын
ਇੱਲ ਆਖਦੇ ਸੀ ਸਾਡੇ ਜਲੰਧਰ ਵਿੱਚ ਸਾਡੇ ਬਚਪਨ ਦਾ ਪੰਛੀ ਦਵਾਰਾ ਦੇਖ ਕੇ ਰੂਹ ਖੂਸ਼ ਹੋ ਗਈ
@Itz_dhillon369
@Itz_dhillon369 Жыл бұрын
ਸਹੀ ਗਲ ਇਲ ਗਰਮੀ ਚ ਇਹ ਦੁਪਹਿਰ ਨੂੰ ਅਸਮਾਨ ਚ ਡਾਰਾ ਦੀਆ ਡਾਰਾ ਉਡਦੀਆ ਹੁੰਦੀਆ ਸੀ ਯਾਦ ਅਜ ਵੀ ਸਾਨੂੰ
@jatinderbatth994
@jatinderbatth994 Жыл бұрын
Brother Ill hor cheej hundi aa. Eh hor aa
@manjindersinghsidhu1275
@manjindersinghsidhu1275 Жыл бұрын
22g ਇਲ ਹੋਰ ਹੁੰਦੀ ਆ
@PankajChaudhary9696
@PankajChaudhary9696 Жыл бұрын
Bai aah ill nai haigi...aah gidh aa..ill hor hundi aa....
@Amarjeetsingh-gg4vw
@Amarjeetsingh-gg4vw Жыл бұрын
asi te gidh hi kehnde c
@jaiinder414
@jaiinder414 Жыл бұрын
ਮੋਗੇ ਨੈਸਲੇ ਡੇਅਰੀ ਦੇ ਕੋਲ ਇਨ੍ਹਾਂ ਦੇ ਬਹੁਤ ਵੱਡੇ ਝੁੰਡ ਸਨ ...ਸੋ ਇਸ ਨੂੰ ਦੇਖ ਕੇ ਵਾਕਿਆ ਹੀ ਆਪਣਾ ਬਚਪਨ ਯਾਦ ਆ ਗਿਆ
@chamkaursingh6562
@chamkaursingh6562 Жыл бұрын
ha bai ma othe dgke aa real di line de nal hada rodi hundi c
@sukhsingh5671
@sukhsingh5671 Жыл бұрын
ਲੰਬੜਦਾਰ ਅਮਰੀਕਾ ਤੋ ਇਸ ਗਿਦ ਨੇ ਮਾਸੀ ਜੀ ਦੇ ਪਿੰਡ ਦੀ ਯਾਦ ਤਾਜ਼ੀ ਕਰਾਤੀ ਅੱਜ ੯ ਸਾਲਾ ਬਾਅਦ ਗੱਲ ਕਿਤੀ ਰੂਹ ਖੂਸ਼ ਹੋਗੀ ਧੰਨਵਾਦ ਵੱਡੇ ਵੀਰ ਜੀ
@rajvirsingh9450
@rajvirsingh9450 Жыл бұрын
ਸਤਿ ਸ਼੍ਰੀ ਆਕਾਲ ਜੀ ਮੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੇ ਬਹੁਤ ਸੋਹਣੀ ਗੱਲ ਕਹਿ ਰਹੇ ਹੋ।। ਕਿਰਪਾ ਕਰਕੇ ਮੇਰਾ ਵੀ ਚੈਨਲ ਜੌ ਲਿੰਕ ਦਿੱਤਾ ਹੈ ਨੂੰ ਸਬਸਕ੍ਰਾਈਬ ਕਰੋ ਜੀ ।। ਧੰਨਵਾਦ।। #ਬਰਾੜਬਠਿੰਡੇਵਾਲਾBrarBathindeWala
@rimplesirurteachingtrikiss1551
@rimplesirurteachingtrikiss1551 Жыл бұрын
ਭਾਜੀ ਦਿਲ ਬਹੁਤ ਜ਼ਿਆਦਾ ਖੁਸ਼ ਹੋਇਆ ਇਸ ਪੰਛੀ ਨੂੰ ਐਨੇ ਸਾਲਾਂ ਬਾਅਦ ਦੇਖ ਕੇ ਪਰਮਾਤਮਾ ਕਰੇ ਇਹ ਸਾਰੇ ਫੇਰ ਵਾਪਸ ਆ ਜਾਣ ਸਰਕਾਰ ਨੂੰ ਵੀ ਹਥ ਜੋੜ ਕੇ ਬੇਨਤੀ ਹੈ ਕਿ ਦੁਧ ਚੋਣ ਵਾਲੇ ਟੀਕਿਆਂ ਤੇ ਪੂਰੀ ਇਮਾਨਦਾਰੀ ਨਾਲ ਪਬੰਦੀ ਲਗਾ ਕੇ ਇਸ ਪੰਛੀ ਨੂੰ ਪੂਰੀ ਇਮਾਨਦਾਰੀ ਨਾਲ ਬਚਾਇਆ ਜਾ ਸਕੇ ਅਤੇ ਮਰੇ ਜਾਨਵਰਾਂ ਤੋਂ ਲਗਣ ਵਾਲੀਆਂ ਬਿਮਾਰੀ ਤੋਂ ਬਚਿਆ ਜਾਵੇ
@rajvirsingh9450
@rajvirsingh9450 Жыл бұрын
ਸਤਿ ਸ਼੍ਰੀ ਆਕਾਲ ਜੀ ਮੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੇ ਬਹੁਤ ਸੋਹਣੀ ਗੱਲ ਕਹਿ ਰਹੇ ਹੋ।। ਕਿਰਪਾ ਕਰਕੇ ਮੇਰਾ ਵੀ ਚੈਨਲ ਜੌ ਲਿੰਕ ਦਿੱਤਾ ਹੈ ਨੂੰ ਸਬਸਕ੍ਰਾਈਬ ਕਰੋ ਜੀ ।। ਧੰਨਵਾਦ।। #ਬਰਾੜਬਠਿੰਡੇਵਾਲਾBrarBathindeWala
@algoncretion
@algoncretion Жыл бұрын
ਸੱਚੀ ਵੇਖ ਕੇ ਬਾਈ ਮਨ ਖੁਸ਼ ਹੋ ਗਿਆ 👏
@AmrinderSingh-dw4fp
@AmrinderSingh-dw4fp Жыл бұрын
ਇਹ ਜੀਵ ਬਹੁਤ ਪਵਿੱਤਰ ਹੈ ਕਿਉਂਕਿ ਇਹ ਮਰੇ ਹੋਏ ਜੀਵ ਖਾਂਦਾ ਹੈ ਮਾਰ ਕੇ ਨਹੀਂ ਖਾਂਦਾ ਇਹ ਹੁਣ ਅਲੋਪ ਹੋ ਰਹੇ ਹਨ ਇਹਨਾਂ ਦੀ ਦੇਖਭਾਲ ਕੀਤੀ ਜਾਵੇ ਤਾਂ ਹੋ ਸਕਦਾ ਇਹ ਫ਼ਿਰ ਤੋਂ ਆਪਣੀ ਵੱਡੀ ਹੋਂਦ ਵਿੱਚ ਆ ਆਉਣਗੇ ਤੇ ਵਾਤਾਵਰਨ ਨੂੰ ਬਚਾਉਣ ਦਾ ਕੰਮ ਕਰਨਗੇ ਇਹ ਕੁਦਰਤੀ ਸੋਮਿਆਂ ਚੋਂ ਇਕ ਪ੍ਰਕਿਰਤੀ ਦਾ ਸੇਵਾਦਾਰ ਹੈ ਤੁਸੀਂ ਇਸ ਦੀ ਸੇਵਾ ਕਰਕੇ ਬਹੁਤ ਵੱਡਾ ਯੋਗਦਾਨ ਪਾ ਰਹੇ ਹੋ ਸਾਰੇ ਜੀਵ ਸਾਡਾ ਅਟੁੱਟ ਅੰਗ ਹੈ ਇਹਨਾਂ ਨਾਲ ਸੰਸਾਰ ਭਰਿਆ ਭਰਿਆ ਲਗਦਾ ਹੈ ਨਹੀਂ ਤੇ ਸੁੰਨਾ ਸੁੰਨਾ ਲੱਗੇਗਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਮਰਿੰਦਰ ਜੌਹਲ
@amrindersinghbrar8804
@amrindersinghbrar8804 Жыл бұрын
ਇਹ ਪੰਛੀ ਦੇਖ ਕੇ ਦਿਲ ਖੁਸ਼ ਹੋ ਗਾਈ ਜੀ
@SADABHAHARPUNJABI
@SADABHAHARPUNJABI Жыл бұрын
ਮੈਨੂੰ ਯਾਦ ਹੈ ਮੈਂ ਛੋਟਾ ਜਿਹਾ ਸੀ। ਸਾਡੇ ਘਰ ਦੇ ਨਾਲ ਬਨ ਹੈ ਉਸ ਤੇ ਇਹ ਪੰਸ਼ੀ ਕਾਫ਼ੀ ਸਾਰੇ ਬੈਠੇ ਹੋਂਦੇ ਸੀ। ਅੱਜ ਤੋਂ 20/21 ਸਾਲ ਪਹਿਲਾ। ਅੱਜ ਕੱਲ੍ਹ ਤਾ ਵੇਖਣ ਨੂੰ ਨਹੀਂ ਮਿਲਦੇ। ਅਸੀ ਇਸ ਨੂੰ ਹਿਲ ਕਿਹਦੇ ਸੀ। ਫਾਜ਼ਿਲਕਾ ਵਿੱਚ
@dullasingh6793
@dullasingh6793 Жыл бұрын
Mera pind ojhan vali Fazilka hai ajj tu 36 ku vare pahle dekhtaa si sade naher te tahlyaa te ahalne c
@resputin8012
@resputin8012 Жыл бұрын
ਵੀਰ ਜੀ ਮੇਰੀ ਉਮਰ 32 ਸਾਲ ਹੈ, ਤੇ ਮੇਂ ਬਹੁਤ ਦੇਖੇ ਨੇ ਇਹ ਹੱਡਆ ਰੋੜੀ ਤੇ, ਤਕਰੀਬਨ ਹਰ ਇਕ ਹੱਡਾ ਰੋੜੀ ਤੇ ਹੁੰਦੇ ਸੀ, ਇਹ ਵੀ ਔਰ ਇੱਲਾ ਵੀ , ਜਿੱਥੇ ਅਸੀ ਮਰੇ ਹੋਏ ਡੰਗਰ ਸੁੱਟਦੇ ਹਾ। ਪਹਿਲਾ ਓਥੇ ਬਹੁਤ ਹੁੰਦੇ ਸੀ, ਪਰ ਹੁਣ ਕੁਝ ਸਾਲ ਹੋ ਗਏ ਕਦੀ ਨਹੀਂ ਦੇਖਿਆ, ਨਾ ਇਹ ਨਾ ਇੱਲਾ, ਇੱਲਾ ਅਜੇ ਵੀ ਕਈ ਵਾਰ ਇਕ ਦਿਸ ਜਾਂਦੀ ਹਵਾ ਚ ਉੱਡ ਦੀ, ਪਰ ਇਹ ਨਹੀਂ ਕਦੀ ਦਿਸਿਆ, ਦਿੱਲੀ ਵੀ ਹੈਗੇ ਨੇ ਪਰ ਬਹੁਤ ਥੋੜੇ, ਮੁਸ਼ਕਿਲ ਨਾਲ ਦਿਖਦੇ ਨੇ। ਪਹਿਲਾ ਪਹਿਲਾ ਅਸੀ ਅਸਮਾਨ ਚ ਦੇਖਦੇ ਸੀ ਕਿ ਇੱਲਾ ਦਾ ਝੁੰਡ ਉੱਪਰ ਗੋਲ ਗੋਲ ਘੁੰਮਦਾ ਰਹਿੰਦਾ ਸੀ। ਹੁਣ ਕਦੀ ਇਕ ਅੱਧੀ ਭੁੱਲੀ ਭਟਕੀ ਦਿਸ ਜਾਂਦੀ ਏ ।
@Drsaab143
@Drsaab143 Жыл бұрын
hun ta oh v ni dikhdi lupt hi ho gye eh ta bai g
@mickeysharma6513
@mickeysharma6513 Жыл бұрын
Oh chote gidh hunde c eh ohna to bohot vadde a
@JagtarSingh-bw8dm
@JagtarSingh-bw8dm Жыл бұрын
ਸਹੀ ਗੱਲ ਆ ਬਾਈ ਜੀ ਮੈਂ ਵੀ ਹੱਡਾਂ ਰੋੜੀ ਦੇਖੇ ਨੇ ਇਹ ਸੰਨ 2000 ਤੋਂ ਬਾਅਦ ਤਾਂ ਇਹ ਬਿਲਕੁਲ ਹੀ ਦਿਖਣੋ ਹੱਟ ਗਏ
@jassbrar408
@jassbrar408 Жыл бұрын
@@mickeysharma6513 bai di gal sahi aa
@AmarinderSinghDhaliwal
@AmarinderSinghDhaliwal Жыл бұрын
ਕੋਈ ਛੋਟੇ ਨੀ ਹੁੰਦੇ ਸੀ ਏਸ ਸਾਈਜ਼ ਦੇ ਹੀ ਹੁੰਦੇ ਸੀ। ਅਸੀਂ ਤੇ ਆਮ ਹੀ ਦੇਖੇ ਆ ਇਹ ਹਰ ਇੱਕ ਹੱਡਾਂਰੋੜੀ ਦੇ ਵਿੱਚ ਹੁੰਦੇ ਸੀ।
@farmlife3304
@farmlife3304 Жыл бұрын
ਬਹੁਤ ਸੁੱਭ ਸੰਕੇਤ ਪੰਜਾਬ ਵਾਸਤੇ ਵਾਹਿਗੁਰੂ ਮੇਹਰ ਕਰੇ 🙏🙏🙏👍👍
@kuldeepsinghlahoria5268
@kuldeepsinghlahoria5268 Жыл бұрын
ਨਿਕੇ ਹੁਦੇ ਖੇਤ ਜਾਣ ਲੱਗੇ ਡਰਦੇ ਹੁੰਦੇ ਸੀ ਇਹਨਾਂ ਤੋ....ਇਕ ਧਾਰਨਾ ਹੁੰਦੀ ਸੀ ਵੀ ਗਿਦ ਦੇ ਆਹਲਣੇ ਚ ਸੋਨੇ ਦਾ ਹਾਰ ਹੁਦਾ
@akashdeephanzra1838
@akashdeephanzra1838 Жыл бұрын
👍👍👍
@Black-Mamba77
@Black-Mamba77 Жыл бұрын
Sahi Kiya veer g🥰
@JoginderSingh-it2is
@JoginderSingh-it2is Жыл бұрын
ਲੁਧਿਆਣੇ ਸੱਤਲੁਜ ਦਰਿਆ ਦੇ ਕੋਲ ਹੱਡਾਂਰੋੜੀ ਹੁੰਦੀ ਸੀ। ਉਸ ਟਾਈਮ ਵੇਖਣ ਨੂੰ ਆਮ ਮਿਲ ਜਾਂਦੇ ਸੀ। ਆਪ ਜੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ।
@tencomplustwo
@tencomplustwo Жыл бұрын
ਬਾਈ ਜੀ ਯਾਰ ਰੂਹ ਖੁਸ਼ ਖਿੜ ਗਈ ਹੈ ਜੀ ਯਾਰ ਮੈਂ ਤਾਂ ਘੱਟੋ-ਘੱਟ ਵੀਹ ਪੱਚੀ ਸਾਲ ਕਿਤੇ ਦੇਖਿਆ ਹੈ ਨਹੀਂ ਤਾਂ ਇਹ ਪੰਛੀ ਅਸੀਂ ਆਮ ਹੀ ਨਹਿਰ ਤੇ ਵੇਖਦੇ ਸੀ ਹੱਡੋਰੋੜੀ ਵਿੱਚ ਨਾਲ਼ੇ ਢੀਮਾਂ ਮਾਰ ਕੇ ਛੇੜਛਾੜ ਕਰਨੀ ਫੇਰ ਜਦੋਂ ਇਹ ਪਰਜਾਤੀ ਖਤਮ ਹੋ ਗਈ ਤਾਂ ਅਸੀਂ ਨਿੱਕੇ ਨਿੱਕੇ ਹੁੰਦੇ ਕਹਿੰਦੇ ਸੀ ਅਮਰੀਕਾ ਵਾਲੇ ਮਸ਼ੀਨ ਨਾਲ ਸਾਰੇ ਹੀ ਫ਼ੜਕੇ ਲੇਗੇ ਹੈ ਪਰ ਸਾਨੂੰ ਇਹ ਪਤਾ ਨਹੀਂ ਸੀ ਕੇ ਜਿਹੜੇ ਟੀਕਾ ਮੱਝਾਂ ਗਾਵਾਂ ਨੂੰ ਲਾਕੇ ਦੁੱਧ ਚੋਈਦਾ ਹੈ ਉਸ ਨਾਲ ਖਤਮ ਹੋ ਗਿਆ ਹੈ, ਪਰ ਇਹ ਪਤਾ ਥੋੜ੍ਹਾ ਜਿਹਾ ਸਿਆਣੇ ਹੋਕੇ ਲੱਗਾ ਸੀ ਕਿ ਯਾਰ ਅਸੀਂ ਹੀ ਕੁੱਝ ਪੰਛੀਆਂ ਦੇ ਵੇਰੀ ਹੈ ਭਾਵੇਂ ਕਿ ਅਸੀਂ ਪਸ਼ੂ ਪਾਲਣ ਨਹੀਂ ਕਰਦੇ ਸੀ, ਟੀਕਾ ਲਾਉਣ ਵਾਲੇ ਵੀ ਤਾਂ ਸਾਡੇ ਆਲੇ-ਦੁਆਲੇ ਦੇ ਸਮੁੱਚੇ ਲੋਕ ਆਪਣੇ ਸੀ
@kulwanthitler1212
@kulwanthitler1212 Жыл бұрын
ਇਨਸਾਨ ਹੀ ਹੈ ਸਭ ਕੁਦਰਤ ਦਾ ਦੁਸਮਣ, ਬਸ ਆਪਣੇ ਲਾਲਚ ਲਈ
@PBX_OFFICIAL
@PBX_OFFICIAL Жыл бұрын
Right
@chamkaursingh6562
@chamkaursingh6562 Жыл бұрын
sahi gal aa insan e kudrt da vada dusman ban gea
@cesiumion
@cesiumion Жыл бұрын
ਮੇਰੀ ਉਮਰਾ 38 ਸਾਲ ਐ, ਇਹ ਮੈਂ ਵੇਖੇ ਆਪਣੇ ਬਚਪਨ ਵਿੱਚ।। ਜਦੋਂ ਮੈਂ ਲਗਭਗ 10 ਸਾਲ ਦਾ ਸੀ, ਤਾਂ ਇਹਨਾਂ ਦੀ ਗਿਣਤੀ ਬਹੁਤ ਘਟ ਗਈ।। ਸਰਕਾਰ ਨੇ ਅਫਵਾਹ ਫੈਲਾਈ ਕਿ ਰੂਸ ਤੇ ਚੀਨ ਵਾਲ਼ੇ ਇਹ ਗਿਰਦਾਂ/ਇੱਲਾਂ ਲੈ ਗਏ।।
@rajdeepdhillon5912
@rajdeepdhillon5912 Жыл бұрын
ਇਹ ਪੰਛੀ ਪਸ਼ੂਆਂ ਦੇ ਦੁੱਧ ਲਈ ਲਗਾਉਣ ਵਾਲੇ ਟੀਕਿਆਂ ਕਾਰਨ ਖ਼ਤਮ ਹੋਇਆ ਸੀ,
@sukhirandhawa3723
@sukhirandhawa3723 Жыл бұрын
@@rajdeepdhillon5912 dudh ale tekya da ena nl ki contact veer ?
@rajveersingh-zk9ui
@rajveersingh-zk9ui Жыл бұрын
bai jdo oh pashu mar jnde c eh khande c ona nu so oh teeke da asar ena nu v hoya
@deep8386
@deep8386 Жыл бұрын
Diclofenac ne mareya c aehna nu. Bimar Majha gava nu diclofenac ditta janda. Ohna gava majhan nu maran ton baad aehe khande c, te diclofenac aehna de andar chala janda c. Diclofenac aehna lai zeher ae.
@zaildarkuldeep8451
@zaildarkuldeep8451 Жыл бұрын
Greatest job. Heart very happy. ਬਾਈ ਜੀ ਮੈਂ ਤਾਂ ਬਹੁਤ ਦੇਖੀਆਂ ਹਨ ਪਰ ਤੀਹ ਸਾਲਾਂ ਤੋ ਅਲੋਪ ਸਨ। ਬਹੁਤ ਚੰਗਾ ਲੱਗਿਆ। ਜਿਹੜਾ ਹੱਡੀ ਸੁੱਟਣ ਵਾਲੇ ਦੀ ਤੁਸੀ ਗਲ ਕੀਤੀ ਹੈ ਉਸਨੂੰ ਘੋਘੜ ਕਹਿੰਦੇ ਹਨ ਉਸਦੀ ਚੁੰਝ ਪੀਲੀ ਹੁੰਦੀ ਹੈ। ਇਨਾਂ ਵਰਗਾ ਹੀ ਹੁੰਦਾ ਹੈ। ਪੁਰਾਣੇ ਸਮੇ ਵਿੱਚ ਵੀ ਉਸਦੀ ਗਿਣਤੀ ਘੱਟ ਹੁੰਦੀ ਸੀ। ਕਿਤੇ ਕਿਤੇ ਦੇਖਣ ਨੂੰ ਮਿਲਦਾ ਸੀ। ਖੁੱਲੇ ਖੇਤ ਵਿੱਚ ਬੈਠਣਾ ਪਸੰਦ ਕਰਦਾ ਹੁੰਦਾ ਸੀ ਘੋਘੜ।
@prem3262
@prem3262 Жыл бұрын
ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ 🙏💕🙏
@JasbirSingh-mw1vr
@JasbirSingh-mw1vr Жыл бұрын
ਪੰਜਾਬ ਵਿੱਚ ਗਿਰਝਾਂ ਖਤਮ ਕਰਨ ਵਿੱਚ ਪੰਜਾਬ ਦੇ ਪਸ਼ੂਪਾਲਣ ਵਿਭਾਗ ਜਿੰਮੇਵਾਰ ਹੈ।ਜਿਸਨੇ ਇਸ ਖਤਰਨਾਕ ਦਵਾਈ ਦੀ ਵਰਤੋਂ ਨੂੰ ਬਹੁਤ ਦੇਰ ਬਾਅਦ ਰੋਕਿਆ। ਪੰਜਾਬ ਦੀਆਂ ਗਿਰਝਾਂ ਇਸ ਤੋਂ ਅਕਾਰ ਵਿੱਚ ਕੁੱਝ ਛੋਟੀਆਂ ਹੁੰਦੀਆਂ ਹਨ।
@gurjantsingh2020
@gurjantsingh2020 Жыл бұрын
ਛੋਟੇ ਵੀਰੋ , ਬਿਲਕੁੱਲ ਸੱਚ ਕਹਿ ਰਹੇ ਹੋ ,ਸਾਨੂੰ ਯਾਦ ਹੈ ,1978/80ਵਿੱਚ ਜਦੋਂ ਸਕੂਲ ਪੜਨ ਤੋਂ ਬਾਅਦ ਆਪਣੇ ਖੇਤ ਜਾਂਦੇ ਸੀ ,ਤਾਂ ਹੱਡਾਂ ਰੋੜੀ ਵਿਚ ਕੋਈ ਮਾਰਿਆ ਹੋਇਆ ਜਾਨਵਰ ਖਾਣ ਲਈ ਇਹਨਾਂ ਗਿੱਧਾਂ ਦੇ ਝੁੰਡਾਂ ਦੇ ਝੁੰਡ ਬੈਠ ਕੇ ਖਾਂਦੇ ਸੀ ,ਇਹ ਓੰਨਾ ਚਿਰ ਖਾਂਦੇ ਰਹਿੰਦੇ ਸੀ ,ਜਿੰਨਾ ਚਿਰ ,ਮਾਸ ਬਚਿਆ ਹੁੰਦਾ ਸੀ ,ਸਿਰਫ ਹੱਡੀਆ ਹੀ ਛੱਡ ਕੇ ਜਾਂਦੇ ਸੀ ,ਬਹੁਤ ਹੀ ਖੁਸ਼ੀ ਹੋਈ , ਗਿੱਧ ਨੂੰ ਦੇਖ ਕੇ,,ਤੁਸੀ ਬਿਲਕੁਲ ਠੀਕ ਕਿਹਾ ,ਇਹ ਪਰਮਾਤਮਾ ਦੇ ਸਫ਼ਾਈ ਕਰਮਚਾਰੀ ਹੀ ਸਨ ,ਪਰ ਅਫਸੋਸ ਸਾਡੇ ਸਮਾਜ ਨੇ ਬਹੁਤੇ ਹੀ ਪਕਸ਼ੀ,ਜਾਨਵਰ ਖਤਮ ਕਰ ਦਿੱਤੇ ,,ਬਿਲਕੁਲ ਬਚਮਣ ਯਾਦ ਆ ਗਿਆ 👌👌🙏🙏🤔🤔
@jazzyGill0666
@jazzyGill0666 Жыл бұрын
ਵੀਰ ਜੀ 1992 93 ਦੇ ਆਸਪਾਸ ਕੁਸ਼ ਕੋ ਦਿੱਖ ਜਾਂਦਿਆ ਸੀ
@PANJAB-13
@PANJAB-13 Жыл бұрын
Hanji veer dangra de lagge teeke te dwai hi ehna di maut de kaaran bne ne
@harvindersharma7644
@harvindersharma7644 Жыл бұрын
Veer me v wekhe 1990 to 1995 sade school kol aam bethe hunde c
@amanpreetgill773
@amanpreetgill773 Жыл бұрын
ਬਹੁਤ ਖੁਸ਼ੀ ਹੋਈ ਵੀਰ ਇਸ ਪੰਛੀ ਨੂੰ ਦੇਖ ਕੇ ਆਪਾ ਨੂੰ ਇਸ ਪੰਛੀ ਨੂੰ ਸੰਭਾਲ ਕੇ ਰੱਖਣਾ ਚਾਹੀਦਾ
@harmindersinghpammu553
@harmindersinghpammu553 Жыл бұрын
ਬਹੁਤ ਦੇਰ ਬਾਅਦ ਦਰਸ਼ਨ ਹੋਏ ਜੀ ਇਸ ਇੱਲ ਦੇ ਸਾਡੇ ਇਲਾਕੇ ਵਿੱਚ ਇਸਨੂੰ ਇੱਲ ਕਿਹਾ ਜਾਂਦਾ ਹੈ ਜੀ ਵਾਹਿਗੁਰੂ ਜੀ ਵੱਡੇ ਭਾਗ ਤੁਹਾਡੇ ਜੋ ਤੁਹਾਨੂੰ ਵਾਹਿਗੁਰੂ ਸਾਹਿਬ ਜੀ ਨੇ ਇਸ ਕਿਸਾਨ ਮਿਤੱਰ ਇੱਲ ਜੀਵ ਦੀ ਸੇਵਾ ਬਖਸ਼ੀ ਹੈ ਜੀ ਧੰਨ ਭਾਗ ਤੁਹਾਡੇ ਸੇਵਕਾਂ ਦੇ ਵਾਹਿਗੁਰੂ ਸਾਹਿਬ ਜੀ ਤੁਹਾਨੂੰ ਹੋਰ ਵੀ ਬੱਲ ਬਖਸ਼ਣ ਜੀ ਐਸੀਆਂ ਸੇਵਾਵਾਂ ਕਰਨ ਦੇ ਜੀ। ਅਸੀਂ ਇਹ ਇੱਲਾਂ ਅਪਣੇ ਬਚਪਨ ਵਿੱਚ ਦੇਖੀਆਂ ਹੋਈਆਂ ਹਨ ਜੀ ਉਹ ਇੱਲਾਂ ਖਾਖੀ ਰੰਗ ਦੀਆਂ ਸਨ ਤੇ ਉਹਨਾਂ ਵਿੱਚ ਹਲਕਾ ਚਿੱਟਾ ਰੰਗ ਵੀ ਦੇਖਣ ਨੂੰ ਮਿਲ ਦਾ ਹੁੰਦਾ ਸੀ ਜੀ ਪਰ ਇਹ ਹਿਮਾਲਿਅਨ ਇੱਲ ਉਹਨਾਂ ਤੋਂ ਕੁਸ਼ ਅਲੱਗ ਹੈ ਜੀ ਨਸਲ ਚ ਵੀ ਤੇ ਵੱਡੇਪਨ ਚ ਵੀ। ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦਿਖਾਉਣ ਲਈ ਜੀ ਤੁਸੀਂ ਤਾਂ ਭਾਈ ਅਸਲੀ ਮਿੱਤਰ ਹੋ ਜੀ ਕੁਦਰਤ ਦੇ ਅਸਲੀ ਮਿਤਰ ਬਹੁਤ ਖੂਬ ਲਗੇ ਰਹੋ ਜੀ। ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ ਏਕਤਾ ਪਿਆਰ ਭਾਵਨਾਂ ਵਿੱਚ ਰਹਿਣ ਦੇ ਬੱਲ ਬਖਸ਼ਣ ਜੀ ਸਾਨੂੰ ਸਮੂਹ ਜੀਆਂ ਨੂੰ ਸੁਮੱਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ 🌹🙏
@charanjeetgill1708
@charanjeetgill1708 Жыл бұрын
ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਜੀ ਇਹ ਵਾਪਸ ਆ ਗਿਆ ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਬਹੁਤ ਸਫ਼ਾਈ ਕਰਦੇ ਨੇ ਇਹਨਾਂ ਦੀ ਨਸਲ ਵਧ ਜਾਵੇ ਤਾਂ ਠੀਕ ਹੈ
@gurpannu3916
@gurpannu3916 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਬਾਈ ਜੀ ਇਸ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਜੀ 🙏🙏
@gurdeepsekhon95
@gurdeepsekhon95 Жыл бұрын
1995 ਤੋਂ ਬਾਅਦ ਵਾਲੇ ਸਾਰੇ ਪਹਿਲੀ ਵਾਰ ਵੇਖ ਰਹੇ ਨੇ ਮੈਂ ਬਹੁਤ ਵੇਖੇ ਨੇ ਬਹੁਤ ਉੱਚਾ ਉਡਦੇ ਸੀ ਝੂਡ ਬਣਾ ਕੇ ਪਹਿਲਾ ਇਹ ਭੱਜ ਕੇ ਉਡਦਾ ਹੈ
@Singh-gy5nm
@Singh-gy5nm Жыл бұрын
ਨਹੀ ਬਾਈ 2012 13 ਵਿਚ ਵੀ ਹੈਗੇ ਸੀ ਟਾਂਵੇ ਟੱਲੇ ਬਾਅਦ ਵਿਚ ਵੀ ਦਿੱਖ ਦੇ ਰਹੇ ਆ 17 18 ਵਿਚ ਲੁਪਤ ਹੋ ਗਏ ਸੀ
@jagpalkhan6260
@jagpalkhan6260 Жыл бұрын
ਬਾਈ ਜੀ 👌🙏 ਬਜਰੰਗੀ ਅਤੇ ਇਸ ਗਿੱਦ ਮਹਿਮਾਨ ਪੰਛੀ ਦੀ ਅਜ਼ਾਦੀ ਲਈ ਦਿੱਤੀ ਛੂਟ ਨੇ ਤਾਂ ਬਾਈ ਜੀ ਹੋਰਾਂ ਦੀ ਕੁਦਰਤੀ ਜੀਵਾਂ ਪ੍ਰਤੀ ਸੇਵਾਵਾਂ ਨਿਭਾ ਰਹੇ ਬਾਈ ਜੀ ਹੋਰਾਂ ਲਈ ਸ਼ਬਦ ਬਹੁਤ ਛੋਟੇ ਰਹਿ ਜਾਂਦੇ ਆ ਜੀ 🙏 ਅਤੇ ਮਾਂ ਬਾਪ ਵਾਲਾ ਪਿਆਰ ਅਤੇ ਅਪਣੱਤ ਪੰਛੀਆਂ ਨੂੰ ਮਿਲਦਾ ਬਾਈ ਹੋਰਾਂ ਕੋਲੋਂ ਜੋ ਆਪਣੇ ਪਰਿਵਾਰਾਂ ਨੂੰ ਭੁੱਲ ਕੇ ਬਾਈ ਜੀ ਹੋਰਾਂ ਦੇ ਹੀ ਬਣਕੇ ਰਹਿ ਜਾਂਦੇ ਹਨ ਜੀ 🙏 ਰੱਬ ਪ੍ਰਮਾਤਮਾ ਦੀ ਕਲਾਕਾਰੀ ਨੂੰ ਵੀ ਸਿਜਦਾ ਕਰਦੇ ਹਾਂ ਜੀ 🙏 ਅਤੇ ਬਾਈ ਜੀ ਹੋਰਾਂ 🙏 ਦੀ ਸਾਰੀ ਸੁਸਾਇਟੀ ਅਤੇ ਸਹਿਯੋਗੀਆਂ ਨੂੰ ਵੀ ਦਿਲੋਂ ਸਲੂਟ ਆ ਜੀ 🙏 ਅਤੇ ਲੋਪੋਂ ਬਾਈ ਜੀ 🙏 ਆਪ ਜੀਆਂ ਦੇ ਵੀ ਹਮੇਸ਼ਾਂ ਰਿਣੀ ਰਹਾਂਗੇ ਜੀ 🙏 ਜੋ ਸਾਨੂੰ ਇਹਨਾਂ ਉੱਦਮੀ ਉਪਰਾਲਿਆਂ ਸਦਕਾ ਬਚਪਨ ਦੀਆਂ ਭੁੱਲੀਆਂ ਵਿਛੜੀਆਂ ਯਾਦਾਂ ਨਾਲ ਜੋੜਕੇ ਰੂਹਾਂ ਖੁਸ਼ ਅਤੇ ਤਰੋਤਾਜੀਆ ਕਰ ਦਿੰਦੇ ਹੋ, ਅਤੇ ਇਹਨਾਂ ਗਿੱਦਾ ਨੂੰ ਅਸੀਂ ਆਪ ਬਹੁਤ ਨੇੜਿਓਂ ਤੱਕਿਆ ਹੈ ਅਤੇ ਅਸਮਾਨ ਵਿੱਚ ਘੁੰਮਦੇ ਅਤੇ ਜਹਾਜ਼ਾਂ ਵਾਂਗ ਬਿਨਾਂ ਖੰਭ ਮਾਰੇ ਅਸਮਾਨ ਚੋ ਸ਼ੂਟ ਵੱਟ ਕੇ ਆਪਣੇ ਸ਼ਿਕਾਰ ਉੱਤੇ ਹਮਲਾਵਰ ਜਹਾਜ਼ਾਂ ਵਾਂਗੂੰ ਅਟੈਕ ਕਰਦੇ ਅਤੇ ਧਰਤੀ ਤੇ ਖੂੰਖਾਰ ਕੁੱਤਿਆਂ ਨਾਲ ਵੀ ਲੜਦੇ ਦੇਖਿਆ ਹੈ ਜੀ 🙏 ਪ੍ਰਮਾਤਮਾ ਅਲੋਪ ਹੋ ਚੁੱਕੇ ਪਸ਼ੂ ਪੰਛੀਆਂ ਅਤੇ ਅਲੋਪ ਅਤੇ ਦੂਰੀਆਂ ਬਣਾ ਰਹੇ ਰਿਸ਼ਤਿਆਂ ਨੂੰ ਇਸ ਦੁਨੀਆਂ ਵਿੱਚ ਆਪਣੇ ਸਾਥੀਆਂ ਪਰਿਵਾਰਾਂ ਨਾਲ ਰਲ ਮਿਲ ਕੇ ਬੈਠਣ ਦਾ ਬਲ ਅਤੇ ਸੋਝੀ ਬਖਸ਼ਿਸ਼ ਕਰੋ ਜੀ 🙏 ਅਤੇ ਸਾਨੂੰ ਸੱਭ ਨੂੰ ਰਿਸ਼ਤੇ ਨਾਤੇ ਸੱਚੇ ਦਿਲੋਂ ਨਿਭਾਉਣ ਦੀ ਮੱਤ ਬਖਸ਼ੋ ਜੀ 🙏 ਆਪ ਜੀਆਂ ਦੇ ਦਿਲੋਂ ਧੰਨਵਾਦੀ 🙏 ਪੱਪੀ ਮਹੋਲੀ 🙏
@GurjantSingh-fp3mp
@GurjantSingh-fp3mp 6 күн бұрын
ਸਾਰੇ ਵੀਰਾ ਨੂੰ ਸਤਿ ਸ਼੍ਰੀ ਅਕਾਲ, ਇਸ ਦਾ ਨਾਮ ਇਲ ਹੈ ਗਿਧ ਵੀ
@vickyduggan7839
@vickyduggan7839 Жыл бұрын
ਦਿਲ ਬਹੁਤ ਖੁਸ਼ ਹੋਇਆ ਇਸ ਪੰਛੀ ਨੂੰ ਵੇਖ ਕੇ, ਪਰ ਇਨਸਾਨ ਨੂੰ ਆਧੁਨਿਕ ਚਕਾਚੌਂਦ ਨੇ ਭੁਲਾ ਦਿੱਤਾ ਕਿ ਇਸ ਧਰਤੀ ਉੱਤੇ ਉਸ ਤੋਂ ਇਲਾਵਾ ਬਾਕੀ ਜੀਵਾਂ ਦਾ ਵੀ ਉਨ੍ਹਾਂ ਹੀ ਹੱਕ ਹੈ ਜਿਨ੍ਹਾਂ ਕੇ ਉਸ ਦਾ ਆਪਣਾ।
@sukhjindersingh6982
@sukhjindersingh6982 Жыл бұрын
ਰੋਟਾਵੇਟਰ ਜਿਨਾ ਚੌੜਾ ਵਾਹ ਵੀਰ ਖੁਸ਼ ਕੀਤਾ ਈ
@ranjitsharma7861
@ranjitsharma7861 Жыл бұрын
A gift of Almighty. Splendid creature Gifted by Almighty for well being of humanity. U the person also doing good job.
@sainagrewal9810
@sainagrewal9810 2 ай бұрын
ਸਾਡੇ ਲੁਧਿਆਣੇ ਜਿਲ੍ਹੇ ਚ ਇਸ ਨੂੰ ਗਿਲਜ਼ ਆਖਦੇ ਸੀ ਇਹ ਮੈਂ 80,80,90,90 ਹੱਡਾਰੋੜੀ ਚ ਇਕੱਠੇ ਦੇਖੇ ਨੇ ਸੰਨ 1980 81 ਚ ਉਸ ਤੋਂ ਬਾਅਦ ਹੌਲੀ ਹੌਲੀ ਇਹ ਘਟਦੇ ਘਟਦੇ ਖ਼ਤਮ ਹੋ ਗਏ
@nirbhalsingh2165
@nirbhalsingh2165 Жыл бұрын
Very good story. I have seen these birds in our village before I came to UK in 1967. Indian from UK.
@gurdialsingh8123
@gurdialsingh8123 Жыл бұрын
ਇਹ ਸਭਿਆਚਾਰ ਖਤਮ ਹੋਇਆ ਨੀ ਅਸੀਂ ਲਾਲਚ ਵੱਸ ਤੇ ਕੁਦਰਤ ਦੇ ਭੈਅ ਤੋਂ ਮੁਕਤ ਹੋ ਕੇ ਜਾਣ ਬੁੱਝ ਕੇ ਖਤਮ ਕੀਤਾ ਭਰਾਵੋ ਇਹ ਗਿੱਦ ਆਪਣੇ ਘਰ ਦੀ ਟਾਕੀ ਵਿੱਚੋ ਦੀ ਆਮ ਖਾਲੀ ਪਏ ਖੇਤਾਂ ਵਿੱਚ ਬੈਠੇ ਦੇਖੇ ਨੇ ਹਜਾਰਾਂ ਦੀ ਤਾਦਾਦ ਵਿੱਚ ਹੁਣ ਤਾਂ ਕਿਸਾਨ ਦਾ ਹਾਜਮਾ ਐਨਾ ਖਤਮ ਹੋ ਗਿਆ ਸੁੰਡੀ ਤੇ ਹੀ ਸਪਰੇਆਂ ਕਰੀ ਜਾਦਾ ਇਹਨਾਂ ਗਿਰਜਾ ਨੂੰ ਖੇਤ ਵਿੱਚ ਕਦੋ ਬਰਦਾਸ਼ਤ ਕਰੇਗਾ ਅਸਾਂ ਲਗੀਆ ਹੀ ਰਹਿੰਦੀਆਂ ਖੇਤਾਂ ਨੂੰ ਇਹ ਰਹਿਣਗੇ ਕਿੱਥੇ
@jaswindersingh7832
@jaswindersingh7832 Жыл бұрын
ਜਦੋ ਅਸੀਂ ਪੜਦੇ ਹੁੰਦੇ ਸੀ ਮੇਰਾ ਜਨਮ 1967 ਦਾ ਹੈ ਪਰ ਮੈ ਆਪਣੀ ਸੋਚ ਸਬਾਲਣ ਵੱਤਕ ਇਸ ਪੰਛੀ ਨੂੰ ਆਪਣੇ ਪਿੰਡ ਦੇ ਸਭ ਤੋ ਵੱਡੇ ਰੁੱਖ ਜੋ ਗੁਰਦੁਆਰੇ ਵਿੱਚ ਸੀ ਰੁੱਖ ਦਾ ਨਾਮ ਬੋਹੜ ਸੀ ੳਸ ਦਰਖਤ ਦੇ ੳਤੇ ਤਕਰੀਬਨ ਕੋਈ 15 20 ਦੇ ਘਰ ਪਾਏ ਹੋਏ ਸੀ ਇਹ ਗੱਲ 1984 ਤੋ ਪਹਿਲਾਂ ਪਹਿਲਾਂ ਦੀ ਹੈ ਮੇਰੇ ਮੈਟ੍ਰਿਕ ਪਾਸ ਕਰਨ ਤੋ ਪਹਿਲਾ ਦੀ ਹੈ ਪਰ ਹੁਣ ਇਹਨਾ ਦੀ ਗਿਣਤੀ ਸਭ ਤੋ ਜਿਆਦਾ ਪੈਰਿਸ ਵਿੱਚ ਹੈ ੳਸ ਜਗਾ ਲੋਕ ਇਹਨਾ ਨੂੰ ਆਦਮੀ ਦਾ ਮੀਟ ਮਿਲਦਾ ਹੈ ੳਸ ਦੇਸ ਦੇ ਲੋਕ ਫਾਰਸੀ ਹੈ ਮਨੁੱਖ ਨੂੰ ਨਾ ਤਾਂ ਸਾੜਦੇ ਨੇ ਨਾ ਹੀ ਦਬਾੳਦੇ ਨੇ ੳਹ ਆਦਮੀ ਜਾ ਔਰਤ ਨੂੰ ਕੱਟ ਕੱਟ ਕੇ ਇਹਨਾ ਨੂੰ ਪਾੳਦੈ ਨੇ
@jarnailbalamgarh4449
@jarnailbalamgarh4449 Ай бұрын
ਬਹੁਤ ਚਿਰ ਬਾਅਦ ਵੇਖੀ ਹੈ ਜੀ ਗਿਰਝ ਮੇਰੇ ਖਿਆਲ ਵਿੱਚ ਇਹ 1980 ਦੇ ਕਰੀਬ ਖਤਮ ਹੋ ਗਈਆਂ ਸਾਡੇ ਪਿੰਡ ਹੱਡਾਰੋੜੀ ਨੇੜੇ ਟਾਹਲੀਆਂ ਉੱਤੇ ਝੁੰਡਾਂ ਦੀ ਸ਼ਕਲ ਵਿੱਚ ਬੈਠੇ ਹੁੰਦੀਆਂ ਸਨ
@JagjitSingh-xv4br
@JagjitSingh-xv4br Жыл бұрын
ਮੈਂ ਇਹ ਪੰਛੀ ਆਪਣੇ ਬਚਪਨ ਵਿੱਚ ਬਹੁਤ ਦੇਖੇ ਹਨ । ਉਸ ਸਮੇਂ ਅਸੀਂ ਆਪਣੇ ਭੋਲੇਪਨ ਵਿੱਚ ਇਹ ਆਖਦੇ ਹੁੰਦੇ ਸੀ ਜਦੋਂ ਇਹ ਆਸਮਾਨ ਵਿੱਚ ਉੱਡਦਾ ਹੁੰਦਾ ਸੀ ਕਿ ਉੱਪਰ ਨੂੰ ਨਾ ਦੇਖੋ ਨਹੀਂ ਤਾਂ ਇਹ ਆਪਣੀਆਂ ਅੱਖਾਂ ਕੱਢ ਲਵੇਗਾ । ਪਰ ਇਕ ਖਤਰਨਾਕ ਜਾਨਵਰ ( ਮਨੁੱਖ ) ਨੇ ਆਪਣੇ ਲਾਭ ਲਈ ਇਸਨੂੰ ਵੀ ਨਹੀਂ ਬਖਸ਼ਿਆ । ਪਤਾ ਨਹੀਂ ਮਨੁੱਖ ਨੂੰ ਕਦੋਂ ਅਕਲ ਆਵੇਗੀ ? ਵਾਹਿਗੁਰੂ ਜੀ ਮਨੁੱਖ ਨੂੰ ਅਕਲ ਬਖਸ਼ੋ ।
@godofdata1662
@godofdata1662 Жыл бұрын
ਵਾਹਿਗੁਰੂ ਤੇਰੀ ਕੁਦਰਤਿ ੴੴੴ
@swarnsingh6145
@swarnsingh6145 Ай бұрын
ਏਥੇ ਵਾਧੂ ਰਹਿੰਦੇ ਸਨ ਜਦੋ ਦੀਆ ਹੱਡਾ ਰੋੜੀ ਖਤਮ ਕੀਤੀਆ ਉਦੋ ਦੇ ਭੁੱਖ ਨਾਲ ਮਰਦੇ ਪਹਾੜਾ ਉਤੇ ਪਹੁੰਚ ਗਏ ਹਨ। ਼਼ਸਭ ਮਨੁੱਖ ਦੀਆ ਸਰਾਰਤਾ ਹਨ। ਪੰਛੀ ਜਾਨਵਰਾਂ ਨੂੰ ਖਤਮ ਕਰਨ ਦੀਆ
@jasssiritbenipal2770
@jasssiritbenipal2770 Жыл бұрын
ਸਾਡੇ ਖੇਤਾਂ ਵਿੱਚ ਹੱਡਾਰੌੜੀ ਵਿੱਚ ਬਹੁਤ ਸਾਰੇ ਸੀ ਇਹ ਪੰਛੀ
@tirathsingh2352
@tirathsingh2352 Жыл бұрын
ਵਾਹਿਗੁਰੂ ਜੀ 🙏🏻🙏🏻 ਅਸੀਂ ਵੀ ਦੇਖੇ ਆ ਨਿੱਕੇ ਹੁੰਦੇ ਇੱਕ ਨਾਈ ਅਸੀਂ ਤਾ ਇਹ ਬਾਤ ਹੁੰਦੇ
@vaajdhaliwalvlogs6436
@vaajdhaliwalvlogs6436 Жыл бұрын
ਜਦ ਅਸੀਂ 7,8 ਸਾਲਾਂ ਦੇ ਸੀ,ਜਦ ਇਹ ਪੰਛੀ ਅਲੋਪ ਹੋ ਰਿਹਾ ਸੀ।
@shooter_x0973
@shooter_x0973 2 ай бұрын
ਬਹੋਤ ਵਦੀਆ ਵੀਰ ਜੀ ਥੋਡੇ ਕਰਕੇ ਅੱਜ ਅਸੀਂ ਏਸ ਜੀਵ ਨੂੰ ਪਹਿਲੀ ਵਾਰ ਦੇਖਿਆ ਤੇ ਜਾਣਿਆ ! ❤
@tarlochansingh5877
@tarlochansingh5877 Жыл бұрын
ਬਾਈ ਜੀ ਤੁਸੀਂ ਐਸੀ ਵੀਡੀਓ ਬਣਾਈ ਹੈ ਕੇ ਬਚਪਨ ਯਾਦ ਆ ਗਿਆ। ਇਸ ਦਾ ਨਾਮ ਗਿੱਧ ਹੈ ਫਤਹਿਗੜ੍ਹ ਸਾਹਿਬ ਦੇ ਏਰੀਏ ਵਿੱਚ ਇਸ ਨੂੰ ਹਰਬੋੜ ਕਹਿੰਦੇ ਨੇ।ਮੈ ਘੱਟੋ ਘੱਟ 30ਸਾਲ ਪਹਿਲਾਂ ਇਨ੍ਹਾਂ ਦੇ ਝੁੰਡਾਂ ਦੇ ਝੁੰਡ ਦੇਖੇ ਨੇ। ਇਨ੍ਹਾਂ ਦਾ ਇੱਕ ਰਾਜਾ ਵੀ ਹੁੰਦਾ ਹੈ ਜਿਸ ਦੇ ਮੁਰਗੇ ਵਾਂਗ ਲਾਲ ਰੰਗ ਦੀ ਦਾੜ੍ਹੀ ਹੁੰਦੀ ਆ ਤੇ ਸਭ ਤੋਂ ਪਹਿਲਾਂ ਉਹ ਪਸ਼ੂ ਦਾ ਮਾਸ ਖਾਂਦਾ ਹੈ ਬਾਕੀ ਬੈਠੇ ਰਹਿੰਦੇ ਨੇ ਤੇ ਕਈ ਤਰ੍ਹਾਂ ਦੀਆਂ ਅਵਾਜ਼ਾਂ ਕੱਢਦੇ ਹਨ। ਪੰਛੀਆਂ ਦੇ ਮਾਹਿਰ ਤਾਂ ਇਹ ਦੱਸਦੇ ਨੇ ਕਿ ਦੁੱਧ ਵਾਲੇ ਟੀਕਿਆਂ ਨੇ ਇਨ੍ਹਾਂ ਬਿਚਾਰੇ ਮਾਸਾਹਾਰੀ ਪੰਛੀਆਂ ਦਾ ਬੇੜਾ ਗ਼ਰਕ ਕਰਿਆ। ਤੁਸੀਂ ਚੰਗਾ ਕੰਮ ਕੀਤਾ ਹੈ ਬਾਈ ਜੀ ਅੱਜ ਕੱਲ੍ਹ ਦੀ ਇਹ ਪੀੜ੍ਹੀ ਦੇਖ ਕੇ ਹੈਰਾਨ ਹੋਵੇਗੀ ਕਿ ਇਹ ਜਾਨਵਰ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਰਹੇ ਹਨ।
@theharshkashyap
@theharshkashyap Жыл бұрын
Thanks Sir I'm 20 but never seen vulture in Punjab. U made it possible for today's generation❤🙏
@gindagill4028
@gindagill4028 Жыл бұрын
Whaaaa o 22 End krata video da waheguru ji mehar krn is janwar te lambi umer krn🙏🙏🙏🙏🙏🙏🙏🙏
@manroopturna8301
@manroopturna8301 Жыл бұрын
ਸਾਡੇ ਖੇਤ ਲਾਗੇ ਬਹੁਤ ਹੁੰਦੇ ਸੀ ਤੀਹ ਸਾਲ ਪਹਿਲਾ ਹੱਡਾ ਰੇੜੀ ਵਿੱਚ ਪਰ ਲੋਕ ਦੀਆ ਬੇਵਕੂਫ਼ੀਆਂ ਦਾ ਸ਼ਿਕਾਰ ਹੋ ਗਏ ਰੱਬ ਦੇ ਜੀਹ
@singh9118
@singh9118 Жыл бұрын
ਮੈਂ 24 ਸਾਲ ਬਾਅਦ ਗਿੱਧ ਅਗਰਤਲਾ ਦੇ ਚਿੜੀਆ ਘਰ ਚ ਦੇਖਿਆ । 1998 ਤੋਂ ਬਾਅਦ ਪੰਜਾਬ ਚ ਨਹੀਂ ਰਹੇ ਗਿੱਧ । ਪਾਕਿਸਤਾਨ ਤੇ ਕਸ਼ਮੀਰ ਦੇ ਉੱਚੇ ਇਲਾਕਿਆ ਚ ਅਜੇ ਵੀ ਮਿਲ ਜਾਂਦੇ ਹਨ ।
@dr.satnamsinghdr.9477
@dr.satnamsinghdr.9477 Жыл бұрын
Bhut vadia vichar aa lopo waleya
@ajayptk6242
@ajayptk6242 Жыл бұрын
Seeing this bird made my heart happy
@mohanaujlainfotainmentlive7422
@mohanaujlainfotainmentlive7422 Жыл бұрын
ਬਾਈ ਹਰਜਿੰਦਰ ਲੌਪੌ ਵੀਰਾਂ ਜੀ ਬਹੁਤ ਵਧੀਆ ਉਪਰਾਲਾ ਵੀਰ ਤੇਰਾ ਵੀਰਾਂ ਜੀ ਤਿੰਨ ਵਿਸ਼ਿਆਂ ਤੇ ਕੰਮ ਕਰੌ ਖੇਤੀਬਾੜੀ ਸੰਦਾਂ ਤੇ ਫਸਲਾਂ ਤੇ ਸਬਜ਼ੀਆਂ ਬਾਗਾ ਤੇ ਇਤਿਹਾਸਕ ਪਿਛੋਕੜ ਦੀਆਂ ਇੰਟਰਵਿਊਆ ਤੇ ਇਮਾਰਤਾਂ ਤੇ ਯਾਦਗਾਰੀ ਥਾਵਾਂ ਅਦੁੱਤੀ ਪੰਛੀ ਪੰਖੇਰੂਆਂ ਤੇ ਜਾਨਵਰਾਂ ਦੇ ਮਨੁੱਖ ਦੀ ਜ਼ਿੰਦਗੀ ਵਿੱਚ ਸਬੰਧੀ
@GurdeepSingh-rp9fy
@GurdeepSingh-rp9fy Жыл бұрын
Gurdaspuria 🚩🚩 ਗਿਰਝ ਦੀ ਨਜਰ ਬਹੁਤ ਤੇਜ ਹੁੰਦੀ ਆ, ਜੇ ਇੱਲ ਪੜ੍ਹੀ ਲਿਖੀ ਹੁੰਦੀ ਤਾਂ ਦੋ ਸੌ ਫੁੱਟ ਤੋਂ ਅਖ਼ਬਾਰ ਪੜ੍ਹ ਲੈਂਦੀ 🚩🚩
@fanbabbumanndafanbabbumann570
@fanbabbumanndafanbabbumann570 Жыл бұрын
Kya baat aa ji bahot changa kam aa bai ji baba mehar kare
@luckycherry85
@luckycherry85 Жыл бұрын
Gud Job Bro Waheguru Ji mehar kre🙏🏻🙏🏻🙏🏻🙏🏻🙏🏻
@sagarkataria3906
@sagarkataria3906 Жыл бұрын
ਵਾਹ ਬਾਈ..ਸਾਡੇ ਛੋਟੇ ਹੁੰਦੇ ਇਸ ਗਿੱਧ ਦੇ ਖੰਭਾਂ ਵਿੱਚ ਸਾਡੀਆਂ ਪਤੰਗਾਂ ਦੀ ਡੋਰ ਅੜਕ ਜਾਂਦੀ ਸੀ ਤੇ ਖਿੱਚ ਨਾਲ ਹੱਥ ਕੱਟੇ ਜਾਂਦੇ ਸੀ..ਬਚਪਨ ਯਾਦ ਕਰਾਤਾ ਬਾਈ
@AjeshwarajayAjeshwarajay
@AjeshwarajayAjeshwarajay Жыл бұрын
Bhai jii bhut vadiyaa cover kiyaa jii aapne..vulcher jo k 1990 k Dashak mein indian se 99% population dramatic way se gayeb ho hai.reason use of Diclofinac in animal's..after the death of that animal which is treated with Diclofinac cause renal kindly failure in vulchers when they were feeds on that animal's.. Now Haryaanaa and Maharashtra govt unitedly runs a vulcher conservation project ..woh states by states vulchers k liye ja rhe hai per unko joo sabse jayada vulcher spot huye h near about 5000, woh unko mile h Himachal mein,distt kangra mein..Himachal,kangra mein ab bhi kuch log h jinhone apna kaam aur apna dharam nhi shoda..dead animal's kii last rituals kerna..unko uthana aur haddaa rodii per fenkanaa.aur proper skinning kernaa.aaj bhi khin khin untouchability h indian mein per aise kuch satkaar yog logon ne apna kaam nhi shoda..unke haddaa radii per jinko hum modern way mein vulcher feeding stations bhi bol skte hai,daily k vulchers aate h aur proper feeding kerte hai..proper feeding hogi toh proper body nutrition milegi jisase proper breeding hogi aur proper egg banegaa..Himachal distt kangra mein unche aur tall pine trees per vulchers k nest paaye jaate hai..jinme se oriental white backed vulcher,long billed vulcher,Egyptian vulcher,indian griffon, himalayan griffon aur cinereous vulcher mainly dekhne koo mil jaate hai..last 2-3 years se har saal mujhe yhn 200 se 300 new vulchers babies dekhne hoo mil jaate hai..mein pass vulchers kii kaafi pics aur videos hai joo Maine khud click kii huee hai..aise pics bhi hai jhn 1000 tak vulchers ka group ek sath baitha huaa hai...ager aapko video yaa pics chahiye hoo toh comment per reply zarur kerna sir... Per dukh iss baat ka hai k ab bhi market mein khin khin animal's k liye Diclofinac available hai,jo k ek badaa khatraa hai aane wale vulchers ki population k liye..nadiyoon naalo mein paani Kam hoo rha hai qki feeding k baad vulchers koo panii chahiye hota hai..vulchers dead animal's ko consume kerte h chahe woh virus,bacteria se infected ho yaa naa ho qki after the feeding vulchers apne panjo aur chonch per apni hii urine ka spray kerte hai qki inke urine Mei ek special type ka chemical paya jata hai jisase woh kisi bhi type k virus aur bacteria ko Khatam ker skta hai...vulchers hona hamare ecosystem k liye bhut zarurii hai aur inki conservation mein sabse bdaa yogdaan unn logon ka hai joo Bina kisi profit yaa swaarath k kaam ker rhe hai feed kerwaa rhe hai...vulchers honge tabhi ecosystem balanced rahegaa...aur sabhi koo inki conservation mein apna yogdaan Dena hogaa...🙏🙏🙏
@hemant88h
@hemant88h Жыл бұрын
Angrezi vich isnu Vulture kehnde ne Bhut kaim aa ehe , bhut vadiya video Dilo dhanwadi aa lopon Bai da
@pack_9mm
@pack_9mm Жыл бұрын
Very nice. I remember seeing this bird 🦅 in my childhood.
@arshadarshad6681
@arshadarshad6681 Жыл бұрын
واہ شوقی سردار واہ اس پرندے نال بیماریاں کم ھندیاں اے اس دی نسل نو وداو شکریہ
@TarsemSingh-ec9qo
@TarsemSingh-ec9qo Жыл бұрын
ਵਧੀਅਾ ਜ਼ਾਣਕਾਰੀ ,ਸ਼ੁਕਰੀਅਾ ਬ੍ਦਰ !!
@Sahibakaur179
@Sahibakaur179 Жыл бұрын
DHAN DHAN SRI GURU NANAK DEV JI MAHARAJ JI 🙏🙏🙏🙏🙏
@doctorvinay8648
@doctorvinay8648 Жыл бұрын
ਬਾਈ ਜੀ ਬੋਹਤ ਵਧੀਆ ਕੰਮ ਕਰਦੇ ਪਏ ਹੋ ਤੁਸੀ
@user-ek7py1hb3p
@user-ek7py1hb3p Ай бұрын
ਵੀਰ ਏ ਮੈ ਅਪਣੈ ਪਿੰਡ ਸੇਰੋਂ ਤਰਨ ਤਾਰਨ 92 ਦੇ ਵਿਚ ਪੰਛੀ ਵੇਖਿਆ ਸੀ ਸਾਡੇ ਘਰ ਪੰਜ ਕੁ ਕਿਲੇ ਦੂਰ ਹੱਡੋਰੋੜਾ ਸੀ ਤੇ ਨਾਲ ਹੀ ਸਾਡੇ ਸਕੂਲ ਨੂੰ ਡੰਡੀ ਜਾਦੀ ਊਦੋ ਮੈ ਵੇਖਦਾ ਸੀ ਤੇ ਹੈਰਾਨ ਵੀ ਹੁੰਦਾ ਸੀ ਕੇ ਕਿਡਾ ਵੱਡਾ ਪੰਛੀ ਆ ਬਾਦ ਵਿਚ ਉਥੇ ਘਰ ਬਣ ਗੲਏ ਤੇ ਹੱਡੋਰੋੜਾ ਚੁੱਕਿਆ ਗਿਆ ਪਰ ਹੁਣ ਇਸ ਨੇ ਬਚਪਣ ਦੀ ਸਾਰੀ ਯਾਦ ਤਾਜਾ ਕਰਾਤੀ ਬਹੁਤ ਵਧੀਆ ਸੋਚ ਵੀਰ ਤੁਹਾਡੀ
@globalcoll9698
@globalcoll9698 Жыл бұрын
ਸੁਖਜਿੰਦਰ ਵੀਰ ਸੱਚ ਵਿੱਚ ਹੀ ਪ੍ਰਾਇਮਰੀ ਸਕੂਲ ਵੇਲੇ ਦੀ ਯਾਦ ਤਾਜ਼ਾ ਕਰਵਾ ਦਿੱਤੀ ਤੱਪੜਾ ਤੇ ਬੈਠੇ ਉਡਿਦੇ ਫਿਰਦਿਆ ਨੂੰ ਗਿਣਦੇ ਹੁੰਦੇ ਸੀ
@Sahibakaur179
@Sahibakaur179 Жыл бұрын
DASMESH PITA DHAN DHAN SRI GURU GOBIND SINGH JI MAHARAJ JI 🙏🙏🙏🙏🙏
@janimehar2295
@janimehar2295 Жыл бұрын
🥰
@Sahibakaur179
@Sahibakaur179 Жыл бұрын
WAHEGURU JI KA KHALSA WAHEGURU JI KI FATHE 🙏🙏🙏🙏🙏
@nasibsingh5115
@nasibsingh5115 Жыл бұрын
ਵਧੀਆ ਜਾਣਕਾਰੀ। ਕੈਪਟਨ ਨਸੀਬ ਸਿੰਘ।
@navneats
@navneats Жыл бұрын
tohadi anthak seva lai bohat bohat sukhria
@amarjitmangli4501
@amarjitmangli4501 Жыл бұрын
ਮੈ ਵੀ ਪੜ੍ਹਿਆ ਸੀ ਇਸ ਪੰਸ਼ੀ ਵਾਰੇ ਇਹ ਪ੍ਰਵਾਸ਼ੀ ਪੰਸ਼ੀ ਆਂ ਏ ਲਗਾ ਤਾਰ 8 ਮਹੀਨੇ ਅਸਮਾਨ ਚ ਉੱਡਦਾ ਆਪਣਾ ਸ਼ਿਕਾਰ ਵੀ ਉੱਡਦਾ ਉੱਡਦਾ ਕਰਦਾ ਖਾਣਾ ਪੀਣਾ ਸੋਣਾ ਅਸਮਾਨ ਚ ਹੁੰਦਾ ਇਸ ਪੰਸ਼ੀ ਦਾ (ਸਾਰੇ ਪੜ ਲਿਓ ਇਸ ਪੰਸ਼ੀ ਵਾਰੇ ਇਹ ਪ੍ਰਵਾਸ਼ੀ ਪੰਸ਼ੀ ਆਂ 🦅🦅🦅🦅🦅)
@Lal_singh1
@Lal_singh1 Жыл бұрын
ਨਹੀਂ,ਇਹ ਸ਼ਿਕਾਰ ਨਹੀਂ ਕਰਦੇ ਕੇਵਲ ਮਰੇ ਹੋਏ ਪਸ਼ੂਆਂ ਨੂੰ ਖਾਂਦੇ ਹਨ।ਸ਼ਿਕਾਰ ਕਰਨ ਵਾਲੇ ਨੂੰ ਗਿਰਝ ਨਹੀਂ ਇੱਲ ਜਾਂ Eagle ਕਹਿੰਦੇ ਹਨ।
@harjinderkour1672
@harjinderkour1672 Жыл бұрын
@@Lal_singh1 hnji right
@bhinderadamundamajhedemajh4075
@bhinderadamundamajhedemajh4075 Жыл бұрын
wrong information
@kspanjwarh
@kspanjwarh Жыл бұрын
ਅਸੀਂ ਆਪਣੇ ਪਿੰਡ ਮੁਰਦਾ ਪਸ਼ੂ ਦੇ ਅੰਦਰਲੇ ਪਾਸਿਆਂ ਤੋਂ ਮਾਸ ਚੂੰਢਦੇ ਵੇਖਿਆ ਗਿਰਝਾਂ ਨੂੰ।
@chanangill9173
@chanangill9173 Жыл бұрын
ਬਹੁਤ ਚੰਗੀ ਗੱਲ ਏ ਜੇ ਇਹ ਵਾਪਸ ਆ ਜਾਣ ਸਫਾਈ ਬਹੁਤ ਕਰਦੇ ਨੇ ਇਹ
@honeykamboz1190
@honeykamboz1190 Жыл бұрын
Ohh my God seeing after LONG TIME VERY BEAUTIFUL
@gurvindersinghbawasran3336
@gurvindersinghbawasran3336 Жыл бұрын
Bai ਸੁਖਜਿੰਦਰ ਸਿੰਘ ਜੀ ਇਹ ਪੰਛੀ ਬਹੁਤ ਤਾਦਾਦ ਵਿੱਚ ਜਗਰਾਓਂ ਰਾਏਕੋਟ ਅੱਡੇ ਤੋਂ ਅੱਗੇ ਕਾਲਿਜ ਕੋਲ ਬਹੁਤ ਜਿਆਦਾ ਮਿਲਦੇ ਸਨ
@freshneweveryday
@freshneweveryday Жыл бұрын
Kamaal lopon saab te kamaal video ❤️❤️❤️❤️
@jagtarmaan2653
@jagtarmaan2653 Жыл бұрын
ਨਿੱਕੇ ਹੁੰਦੇ ਦੇਖਿਆ ਜਦੋ ਖਤਮ ਹੋਈਆਂ ਕਹਿੰਦੇ ਬਾਹਰਲੇ ਵਾਲੇ ਲੈਗੇ ਫੜਕੇ
@HarpreetKaur-pu4bw
@HarpreetKaur-pu4bw Жыл бұрын
ਅੱਜ ਤੋਂ ਪੱਚੀ ਸਾਲ ਪਹਿਲਾਂ ਇਹ ਪੰਛੀ ਹੱਡਾਰੋੜੀ ਦੇ ਕੋਲ ਆਮ ਦੇਖੇ ਜਾਂਦੇ ਪਰ ਪੱਚੀ ਸਾਲ ਪਹਿਲਾਂ ਇਹ ਬਿਲਕੁਲ ਹੀ ਅਲੋਪ ਹੋ ਗਏ ਇਨ੍ਹਾਂ ਨੂੰ ਇੱਲ ਆਖਦੇ ਸੀ ਹੁਣ ਤਾਂ ਘੱਟੋ-ਘੱਟ 25 ਸਾਲ ਹੋ ਗਏ ਨਹੀਂ ਵੇਖੇ ਕਦੇ ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕੇ ਵਾਤਾਵਰਨ ਸਹੀ ਰਹੇ ਵਾਹਿਗੁਰੂ ਜੀ
@guribedi5515
@guribedi5515 Жыл бұрын
waheguru ji
@user-fh1vi8gv6l
@user-fh1vi8gv6l Жыл бұрын
ਬਹੁਤ ਵਧੀਆ ਜੀ 👍
@eaglegaming_2380
@eaglegaming_2380 Жыл бұрын
ਸਤਿ ਸ੍ਰੀ ਅਕਾਲ ਵੀਰ ਜੀ। ਬਹੁਤ ਖੁਸ਼ੀ ਹੋਈ ਇਹ ਪੰਛੀ ਜਾਤ ਨੂੰ ਬਹੁਤ ਸਾਲਾਂ ਬਾਅਦ ਵੇਖ ਕੇ। ਪਰਮਾਤਮਾ ਕਰੇ ਇਹ ਵਾਪਿਸ ਮੁੜ ਆਵੇ। ਪਰ ਲਗਦਾ ਇਹ ਸੰਭਵ ਨਹੀਂ। ਸਾਡੀ ਤਰੱਕੀ ਹੀ ਬਹੁਤ ਸਾਰੇ ਜੀਵਾਂ ਦੇ ਅਲੋਪ ਹੋਣ ਦਾ ਕਾਰਣ ਬਣ ਗਈ ਏ। ਵੀਰ ਜੀ ਬਹੁਤ ਗੱਲਾਂ ਦਾ ਤੁਹਾਡੇ ਕੋਲੋਂ ਪਤਾ ਲੱਗਾ ਇਸ ਬਾਰੇ।ਵੀਰ ਜੀ ਨਿੱਕੇ ਹੁੰਦੇ ਜਦੋਂ ਇਸ ਦੇ ਅਲੋਪ ਹੋਣ ਦਾ ਕਰਨ ਅਸੀਂ ਵੱਡਿਆਂ ਕੋਲੋ ਪੁੱਛਦੇ ਸੀ ਤਾਂ ਉਹਨਾਂ ਨੂੰ ਵੀ ਸੱਚਾਈ ਦਾ ਸ਼ਇਦ ਨਹੀਂ ਸੀ ਪਤਾ ਤੇ ਉਹਨਾਂ ਨੇ ਜਵਾਬ ਦੇਣਾ ਕਿ ਲਗਦਾ AMERICA ਵਾਲੇ ਜਹਾਜ ਨਾਲ ਬਹੁਤ ਸਾਰਾ ਮਾਸ ਬੰਨ ਕੇ ਇਹਨਾਂ ਨੂੰ AMERICA ਲੈ ਗਏ ਲਗਦੇ ਨੇ। ਪਰ ਜੋ ਜਾਣਕਾਰੀ ਤੁਹਾਡੇ ਕੋਲੋਂ ਪਤਾ ਲੱਗੀ ਬਿਲਕੁਲ ਸਹੀ ਏ। ਵੈਸੇ ਸਾਡੇ ਮਾਝੇ ਵਾਲੇ ਇਸ ਨੂੰ ਗਲਿੰਝ ਵੀ ਬੋਲਦੇ ਨੇ। ਵੀਰ ਜੀ ਸਾਡੇ ਲਾਗੇ ਬਹੁਤ ਵੱਡਾ ਬੋਹੜ ਦਾ ਦਰਖ਼ਤ ਸੀ ਇਹ ਸ਼ਾਮ ਨੂੰ ਸੂਰਜ ਢਲਦੇ ਬੋਹੜ ਉਪਰ ਆ ਕੇ ਵਾਰੋ ਵਾਰੀ ਸਾਰੇ ਬੈਠ ਜਾਂਦੇ ਸੀ। ਰੌਲਾ ਬਹੁਤ ਪੈਂਦਾ ਸੀ। ਸਰਦੀਆਂ ਵਿਚ ਕਈ ਵਾਰ ਗੁੱਡੀ ਉਡਾਈ ਹੁੰਦੀ ਸੀ ਤਾਂ ਉਸਦੀ ਡੋਰ ਓਹਨਾ ਦੇ ਖੰਬਾਂ ਵਿਚ ਫਸ ਜਾਣੀ ਤੇ ਕਈ ਵਾਰ ਖੂਨ ਦੀਆਂ ਬੂੰਦਾਂ ਵੀ ਡਿਗ ਦੀਆਂ ਵੇਖੀਆਂ ਪਰ ਅਫਸੋਸ ਇਹ ਸਭ ਹੁਣ ਕਦੀ ਵੇਖ ਨਹੀਂ ਸਕਦੇ।
@jotsingh3818
@jotsingh3818 Жыл бұрын
Eh gal main v suni aa kyiya to k America wale ella baaj te lagad farh k lai gye research karn layi, par ajj pta lgga Eh kyu aloop hoye aa
@Ranveer_sangha03
@Ranveer_sangha03 Жыл бұрын
22 main 37 years old hain eh ik dum hi alop ho gaye c sade area cho Kush log bolde c Africa chale gaye eh jaanwar
@mintoorataul5630
@mintoorataul5630 Жыл бұрын
Get well soon Mr Himalayan venture Good luck🤞
@ਸ਼ਾਨਾਖਰੂਦੀ
@ਸ਼ਾਨਾਖਰੂਦੀ Жыл бұрын
🤣🤣🤣🥳🥳🥳🤣🤣🤣
@kuldeepsinghlahoria5268
@kuldeepsinghlahoria5268 Жыл бұрын
ਜਦੋ ਖਤਮ ਹੋਏ ਲੋਕ ਕਹਿੰਦੇ ਸੀ ਬਾਹਰਲੇ ਮੁਲਕ ਵਾਲੇ ਲੈਗੇ.....
@pindavalejatt5016
@pindavalejatt5016 Жыл бұрын
🤣🤣🤣🤣
@amardeepsinghbhattikala189
@amardeepsinghbhattikala189 Жыл бұрын
Sachi gal aw vera kehnda c Pakistan ala lege
@karanbeersingh9851
@karanbeersingh9851 Жыл бұрын
True, mai vi suneya
@SonuSandhu88
@SonuSandhu88 Жыл бұрын
Sadde kehnde c marika vale laige
@Ranveer_sangha03
@Ranveer_sangha03 Жыл бұрын
Sade bolde c Africa de jungles ch chale gaye ne
@buttasroaysroay4633
@buttasroaysroay4633 Жыл бұрын
ਬੁਹਤ ਵਧੀਆ ਲੱਗਿਆ ਬਾਈ ਜੀ ਇੱਲ ਦੇਖ ਕੇ ਬੁਹਤ ਟਾਈਮ ਬਾਅਦ ਦੇਖਿਆ ❤️❤️❤️❤️❤️❤️❤️
@Unprofessional6
@Unprofessional6 Жыл бұрын
Shukar a eh wapas aye 🥲🥲 asi Punjabi loka ena di 99 percent abadi khatam kar diti si bachpan vich amm hi dekhia jandia si illla
@gurmukhsidhu9712
@gurmukhsidhu9712 Жыл бұрын
Kina pyara pashi aa paramga ne vapis leata hor v aa jaan
@starxbgmi475.
@starxbgmi475. Жыл бұрын
Waheguru Ji
@amrikgill1083
@amrikgill1083 Жыл бұрын
ਘੱਟ ਤੋਂ ਘੱਟ ੨੫,੨੬ ਸਾਲ ਪਹਿਲਾਂ ਪੰਜਾਬ ਵਿੱਚ ਬਹੁਤ ਸਨ ਅੱਜ ਵੇਖ ਕੇ ਬਹੁਤ ਖੁਸ਼ੀ ਹੋਈ
@gurdeepnarru1631
@gurdeepnarru1631 Жыл бұрын
ਇਲ ਲਗਭਗ 30 35 ਸਾਲ ਪਹਿਲਾਂ ਸਾਡੇ ਪਿੰਡ ਦੇ ਹੱਡਵਾਰ ( ਹੱਡਾਰੋੜੀ) ਚ ਹੁੰਦੇ ਸਨ
@jk-qu9ux
@jk-qu9ux Жыл бұрын
You did nice work bro 🙏🏻🙏🏻🙏🏻
@HarpreetSingh-jf8zu
@HarpreetSingh-jf8zu Жыл бұрын
ਬਹੁਤ ਵਧੀਆ ਬਾਈ ਜੀ
@ManpreetSingh-fl7lu
@ManpreetSingh-fl7lu Жыл бұрын
bahut vadia kam a vere waheguru mehar kare 🙏🙏🙏🙏🙏🙏🙏🙏🙏
@JagtarSinghtari561
@JagtarSinghtari561 Ай бұрын
1988 1995 ਵਿਚ ਮੈਂ ਬਹੁਤ ਦੇਖੀਆਂ ਸੀ ਸਾਡੇ ਪਿੰਡ ਹੰਡਿਆਇਆ ਬਰਨਾਲਾ ਵਿੱਚ
@vaneetkasva510
@vaneetkasva510 Жыл бұрын
wahguru g
@jaspalsingh4959
@jaspalsingh4959 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ ਵੀਰਾ ਤੇ
@proudbeing
@proudbeing 2 ай бұрын
2007 toh 2019 tak mae duji nasl de gidh apne pind aunde dekhe hrek saal 6 toh 8 janya de jhundh ch aunde c par pichle chaar saal toh mae 2 ya 3 toh vadh nhi dekhe saade ilake ch ♥️
@PardeepKumar-xd5pi
@PardeepKumar-xd5pi Ай бұрын
ਐਸੀਆਂ ਬੀਰ ਜੀ ਲੌਂਗ ਵਾਲਾ ਤੋਂ ਸਾਡੇ ਪਿੰਡ ਇਹ ਇਲਾਂ ਮਤਲਬ ਗਰਜਾਂ ਬਹੁਤ ਰਹਿੰਦੀਆ ਸੀ ਭਾਰਾ ਹੋਣਾ ਕਾਲਾ ਜੋਗਾ ਕਰਕੇ ਇੱਕ ਵੀ ਨਹੀਂ
@itz_Sandhu-ys5vo
@itz_Sandhu-ys5vo Жыл бұрын
ਮੇਰੀ ਉਮਰ 37 ਸਾਲ ਦੀ ਹੈ ਤੇ ਬਹੁਤ ਦੇਖਿਆ
ਕਿੱਥੋ ਆਉਦੇ ਇਸ ਵੀਰ ਕੋਲ ਐਨੇ ਬਾਜ਼
14:35
MEGA BOXES ARE BACK!!!
08:53
Brawl Stars
Рет қаралды 35 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,6 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
MEGA BOXES ARE BACK!!!
08:53
Brawl Stars
Рет қаралды 35 МЛН