ਇੱਕ ਸੂਰ ਕੁੱਤੇ ਨਾਲੋਂ ਵੀ ਸਮਝਦਾਰ ਤੇ ਵਫ਼ਾਦਾਰ ਹੋ ਸਕਦਾ ਇਹ ਨੀ ਸੀ ਸੋਚਿਆ,, ਦੇਖੋ ਦਿਲਚਸਪ ਵੀਡੀਓ

  Рет қаралды 186,790

Shonki Sardar

Shonki Sardar

Жыл бұрын

#sukhjinder_lopon
KZfaq link
/ @animalsbirdswelfare
Instagramlink
/ animals_birds_welfare
Facebook link
/ animals-birds-welfare-...

Пікірлер: 233
@honeykamboz1190
@honeykamboz1190 Жыл бұрын
ਦਿਲੋਂ ਸਲਾਮ 🙏🏻 ਬੇਜ਼ੁਬਾਨ ਪਸ਼ੂਆਂ ਪੰਛੀਆਂ ਦੇ ਰਖਵਾਲੇ ਨੂੰ ਵੀਰ ਮੇਰੇ ਰੱਬ ਤੈਨੂੰ ਹਰ ਖੁਸ਼ੀ ਦੇਵੇਂ , ਜਿਉਂਦਾ ਵਸਦਾ ਰਹੇ
@jagpalkhan6260
@jagpalkhan6260 Жыл бұрын
ਲੋਕੀਂ ਕਿੰਨੀਆਂ ਕਿੰਨੀਆਂ ਡਿਪਰੈਸ਼ਨ ਦੀਆਂ ਦਵਾਈਆਂ ਖਾਂਦੇ ਫਿਰਦੇ ਆ ਜੀ 🙏🤲 ਮੇਰੀ ਤਾਂ ਨਿੱਜੀ ਸਲਾਹ ਇਹ ਹੈ ਕਿ ਅਸੀਂ ਸਭ ਹੀ ਆਪਣੇ ਆਲੇ ਦੁਆਲੇ ਦੇ ਪਸ਼ੂ ਪੰਛੀਆਂ ਜਾਂ ਕੁਦਰਤੀ ਜੀਵਾਂ ਅਤੇ ਕੁਦਰਤੀ ਸੋਮਿਆਂ ਨੂੰ ਸਾਂਭਣ ਸੰਭਾਲਣ ਅਤੇ ਸਮਝਣ ਲਈ ਆਪਣਾਂ ਟਾਇਮ ਕੱਢਦੇ ਰਹੀਏ ਤਾਂ ਯਕੀਨਨ ਸਾਡੀਆਂ ਬਿਮਾਰੀਆਂ ਤੇ ਪ੍ਰੇਸ਼ਾਨੀਆਂ ਹੀ ਖਤਮ ਹੋ ਜਾਣਗੀਆਂ ਜੀ 🙏🤲 ਪ੍ਰਮਾਤਮਾ ਜਸਪਾਲ ਬਾਈ ਜੀ ਹੋਰਾਂ ਨੂੰ ਅਤੇ ਪੂਰੀ ਟੀਮ ਅਤੇ ਸਹਿਯੋਗੀਆਂ ਨੂੰ ਅਤੇ ਬਾਪੂ ਜੋਗਿੰਦਰ ਸਿੰਘ ਜੀ 🙏 ਮਾਤਾ ਜੀ 🙏 ਸਾਡੀ ਭੈਣ ਜੀਆਂ ਹੋਰਾਂ ਨੂੰ ਅਤੇ ਪ੍ਰੀਤ ਦੀ ਪੂਰੀ ਟੀਮ ਨੂੰ ਅਤੇ ਸਹਿਯੋਗੀਆਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏🤲 ਆਪ ਜੀਆਂ ਦੇ ਦਿਲੋਂ ਧੰਨਵਾਦੀ 🙏 ਪੱਪੀ ਮਹੋਲੀ 🙏🤲
@gurvindersinghbawasran3336
@gurvindersinghbawasran3336 Жыл бұрын
ਬੰਦੇ ਨਾਲੋਂ ਤਾਂ ਜਾਨਵਰ ਚੰਗੇ ਆ।,,,, ਯਾਰ ਕਿੰਨਾ ਪਿਆਰ ਕਰਦੇ ਆ,,, ਸੱਚੀ ਗੱਲ ਪੁੱਛੋ ਤਾਂ ਵੀਰ ਮੇਰੀਆ ਅੱਖਾਂ ਭਰ ਆਈਆਂ,,, ਵਾਹਿਗੁਰੂ ਇਹਨਾਂ ਨੂੰ ਲੰਬੀ ਉਮਰ ਬਖਸ਼ਣ,,,, ਇਹਨਾਂ ਨੂੰ ਕੋਈ ਦੁੱਖ ਨਾ ਆਵੇ ♥️♥️♥️😭😭😭
@animalsbirdswelfare
@animalsbirdswelfare Жыл бұрын
ਦਿਲੋਂ ਸਤਿਕਾਰ ਅਤੇ ਪਿਆਰ ਮੇਰੇ ਵੱਡੇ ਵੀਰ ਸੁਖਜਿੰਦਰ ਲੋਪੋਂ ਜੀ ਨੂੰ ਜਿਹੜਾ ਤੁਸੀਂ ਦੂਜੀ ਵਾਰ ਆਪਣੇ ਨਿੱਕੇ ਵੀਰ ਦੀ ਸੇਵਾ ਲੋਕਾਂ ਅੱਗੇ ਪੇਸ਼ ਕੀਤੀ । ਵਾਹਿਗਰੂ ਜੀ ਸਭਨਾਂ ਦਾ ਭਲਾ ਕਰਨ। 🙏💝
@HarwinderDhaliwal-fg9bb
@HarwinderDhaliwal-fg9bb Жыл бұрын
Veer sirsa ch kithe aa mera pind v nere aa
@HarwinderDhaliwal-fg9bb
@HarwinderDhaliwal-fg9bb Жыл бұрын
Bai dsi location
@jagpalkhan6260
@jagpalkhan6260 Жыл бұрын
ਜਸਪਾਲ ਬਾਈ ਆਪ ਜੀਆਂ ਦੀਆਂ ਸੇਵਾਵਾਂ ਨੂੰ ਵੀ ♥️🙏🤲 ਸਜਦਾ ਹੈ ਅਤੇ ਲੋਪੋਂ ਸਾਬ੍ਹ ਹੋਰਾਂ ਦੇ ਵੀ ਦਿਲੋਂ ਧੰਨਵਾਦੀ ਹਾਂ ਜੀ 🙏 ਪ੍ਰਮਾਤਮਾ ਆਪ ਜੀਆਂ ਦੋਵੇਂ ਹੀ ਵੀਰਾਂ ਨੂੰ ਅਤੇ ਪੂਰੀ ਟੀਮ ਨੂੰ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏🤲
@angrejsingh2794
@angrejsingh2794 Жыл бұрын
Keep it up bro..❤
@sarabjitkaur8997
@sarabjitkaur8997 Жыл бұрын
ਸਹੀ ਕਿਹਾ ਵੀਰ ਜੀ, ਇਨਸਾਨ ਨਾਲੋ ਜਿਆਦਾ ਖਤਰਨਾਕ ਹੋਰ ਕੋਈ ਚੀਜ ਨਹੀ,
@gamezindagidi7185
@gamezindagidi7185 Жыл бұрын
ਜਾਨਵਰਾਂ ਨੂੰ ਪਿਆਰ ਕਰੋਗੇ ਤਾਂ ਪਿਆਰ ਦੁੱਗਣਾ ਮੋੜਦੇ ਨੇ 🙏🏽 GAMEਜਿੰਦਗੀ ਦੀ ✈️
@mangatkular5941
@mangatkular5941 Жыл бұрын
ਲੋਕਾਂ ਲਵੇ ਤਾਂ ਆਪਣੇ ਪਰਿਵਾਰ ਦੇ ਬਜ਼ੁਰਗਾਂ ਨੂੰ ਸੰਭਾਲਣ ਲਈ ਸਮਾਂ ਨਹੀਂ ਤੁਹਾਨੂੰ ਸਲਾਮ ਕਰਦਾ ਬਾਈ ਜੀ ਪਰਮਾਤਮਾ ਦੀ ਕਿਰਪਾ ਸਦਕਾ ਤੁਸੀਂ ਅਨਬੋਲ ਪਸ਼ੂਆਂ ਪੰਛੀਆਂ ਨੂੰ ਸਮਰਪਿਤ ਹੋਕੇ ਸੇਵਾਵਾਂ ਦੇਣ ਲਈ ਅੱਗੇ ਆਏ ਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਬਾਈ ਜੀ ਬਾਈ ਜੀ ਇਕ ਗੱਲ ਹੋਰ ਦੱਸੋ ਜੀ ਸਾਡੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਗਲੀਆਂ ਮੁਹੱਲਿਆਂ ਵਿਚ ਘੁੰਮਦੇ ਫਿਰਦੇ ਅਵਾਰਾ ਕੁੱਤੇ ਕੁਤਿਆਂ ਬਹਾਰ ਆਉਣ ਦੇ ਸਮੇਂ ਇਕ ਦੂਜੇ ਨੂੰ ਲੜਾਈ ਝਗੜੇ ਵਿਚ ਫੱਟੜ ਹੋ ਜਾਦੇ ਹਨ ਇਕ ਦੂਜੇ ਦੇ ਕੱਟਣ ਨਾਲ ਇਸ ਉਹਨਾਂ ਜ਼ਖਮਾਂ ਹੋ ਜਾਦੇ ਹਨ ਅਤੇ ਕਿੜੇ ਪੈ ਜਾਂਦੇ ਹਨ ਇਸ ਕੁੱਤੇ ਨੂੰ ਬਚਾਉਣ ਲਈ ਕਿੜੇ ਮਾਰਨ ਲਈ ਵਿਸ਼ੇਸ਼ ਤੌਰ ਦਵਾਈ ਜਾਂ ਤੇਲ ਦੱਸੋ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ
@HappySingh-bs5hd
@HappySingh-bs5hd Жыл бұрын
ਬਹੁਤ ਵਧੀਆ ਸੇਵਾ ਕਰਦਾ ਵੀਰ.ਵਾਹਿਗੁਰੂ ਹੋਰ ਕਾਮਯਾਬੀ ਬਖਸ਼ੇ ਵੀਰ ਦੀ ਸੇਵਾ ਨੂੰ
@gurvindersinghbawasran3336
@gurvindersinghbawasran3336 Жыл бұрын
ਬਾਈ ਦਿਲੋ ਪਿਆਰ ਅਸਿਰਵਾਦ ਦਿਲੋ ਸਲੂਟ ਹੈ ਤੈਨੂੰ ਵਾਹਿਗੁਰੂ ਜੀ ਤੇਰੇ ਤੋਂ ਏਸੇ ਤਰ੍ਹਾਂ ਸੇਵਾ ਲੈਂਦੇ ਰਹਿਣ 🙏🏻♥️♥️
@mangasingh8
@mangasingh8 Жыл бұрын
ਵਾਹਿਗੁਰੂ ਮਿਹਰ ਕਰੇ ਚੜਦੀਕਲਾ ਵਿੱਚ ਰੱਖੇ ਵੀਰ ਨੂੰ
@GurwinderSingh-ts1bk
@GurwinderSingh-ts1bk Жыл бұрын
ਬਾਈ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਜੀ।
@amangill3516
@amangill3516 Жыл бұрын
ਵੀਰੇ ਮੈਂ ਤਾਂ ਰੋਣ ਲੱਗ ਗਿਆ ਯਾਰ ਜਜਬਾਤੀ ਹੋ ਗਿਆ ਜਾਨਵਰਾਂ ਦਾ ਤੇਰੇ ਨਾਲ ਏਨਾ ਪਿਆਰ ਬਾਬਾ ਤਰੱਕੀਆਂ ਬਖਸੇ
@kinder_gill
@kinder_gill Жыл бұрын
ਅਸੀ ਕੁੱਤੇ ਦੀ ਨਿਗ੍ਹਾ ਚ ਵੀ ਇੱਜਤ ਗਵਾ ਲਈ 15.57 ਸ਼ੌਂਕੀ ਬਾਈ ਵਾਕਿਆ ਹੀ ਏਸ ਧਰਤੀ ਤੇ ਇੰਨਸਾਨ ਹੀ ਸੱਭ ਤੋਂ ਖਤਰਨਾਕ ਜਾਨਵਰ ਐ
@drgarcha1964
@drgarcha1964 Жыл бұрын
ਰੂਹ ਖੁਸ਼ ਹੋ ਗਈ।🥰
@abhisandhu9165
@abhisandhu9165 Жыл бұрын
ਬਾਈ ਸੁਖਜਿੰਦਰ ਲੋਪੋਂ ਵਾਲਾ ਵਾਲਾ ਘੇਟ ਬੰਦਾ ਆ ਬਾਈ ਜੀ ਨੂੰ ਜਗਰਾਉਂ ਘੋੜੀਆਂ ਦੇ ਮੇਲੇ ਤੇ ਮਿਲ਼ੇ ਸੀ ਮਿਲ ਕੇ ਦਿਲ ਨੂੰ ਵਾਲਾ ਸਕੁਨ ਮਿਲੀਆਂ ਵਾਹਿਗੁਰੂ ਜੀ ਬਹੁਤ ਬਹੁਤ ਤਰੱਕੀ ਬਖਸ਼ੇ 🙏🙏🙏🙏🙏🙏🙏
@ajsidhu2019
@ajsidhu2019 Жыл бұрын
ਵੀਰ ਤੇਰੇ ਨਾਲ ਪਿਆਰ ਬਹੁਤ ਆ ਪਰ ਜਸਪਾਲ ਵੀਰ ਜਿੰਦ ਜਾਨ ਆ ਪਿਆਰ ਆ ਵੀਰੋ🙏🙏
@Gopy_Pannu_Turh72
@Gopy_Pannu_Turh72 Жыл бұрын
ਦਿਲ ਜਿੱਤ ਲਿਆ ਵੀਰ ਨੇ
@kbsingh8288
@kbsingh8288 Жыл бұрын
ਜ਼ਰੂਰੀ ਨਹੀਂ ਭਗਤ ਚੋਲੈ ਪਾ ਕੇ ਹੀ ਬਣੇਆ ਜਾਵੇ ਪਸ਼ੂ ਪੰਛੀਆਂ ਲੋੜ ਮੰਦਾ ਦੀ ਮੱਦਦ ਕਰਨ ਵਾਲੇ ਵੀਰ ਭਗਤ ਬੰਦੇ ਹੁੰਦੇ🙏🏼🙏🏼🙏🏼
@Musical_raj_1
@Musical_raj_1 Жыл бұрын
Bhaji Dil nu sukon mil gya shonki sardar channel da bhut bhut dhanyawad Jo eni sohniya videos dekhan ni mildiya🙏
@vickyromana77
@vickyromana77 Жыл бұрын
ਹੀਰਾ ਬੰਦਾ ਬਾਈ ਯਰ ਤੂੰ 👍👍👍
@madhosingh9158
@madhosingh9158 Жыл бұрын
ਵਾਹਿਗੁਰੂ ਵੀਰ ਨੂੰ ਤੰਦਰੁਸਤੀ ਬਖਸੇ
@Chahalshingara
@Chahalshingara Жыл бұрын
ਵੀਰਿਆ ਮੇਰੇ ਵੱਲੋਂ ਤੇਰੇ ਚਰਨਾਂ ਨੂੰ ਛੋਹ.... ਕੋਸ਼ਿਸ਼ ਕਰੂੰਗਾ ਮਹਾਨ ਮਨੁੱਖ ਦੇ ਦਰਸ਼ਨ ਕਰ ਸਕਾਂ।
@Ranveer_sangha03
@Ranveer_sangha03 Жыл бұрын
Bohut bohut dilo pyar veer nu jo bejuban jaanwaar ehna pyar dinde ne ♥
@moosedrilla8217
@moosedrilla8217 Жыл бұрын
ਸਕੂਨ ਮਿਲਿਆ ਵੀਡਿਓ ਦੇਖ ਲੋਪੋਂ ਵਾਲੇ ਵੀਰ ਜੀ thinku ❣️
@user-4090rabbi
@user-4090rabbi Жыл бұрын
ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ ਧੰਨਵਾਦ ਵੀਰੋ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਆਪ ਜੀ ਤੋਂ 🙏🏻
@abhaymore0054
@abhaymore0054 Жыл бұрын
Dil jit liya bai ne love from Maharashtra ❤️
@jatinderdhillon9492
@jatinderdhillon9492 Жыл бұрын
,ਬਾਈ ਤੇਨੂੰ ਦਿਲੋਂ ਸੂਲਟ ਆ
@JagjitSingh-ep3vt
@JagjitSingh-ep3vt Жыл бұрын
ਬਹੁਤ ਵਧੀਆ 👍
@pankajarora191
@pankajarora191 Жыл бұрын
LOVE THE NATURE AND ALL OF ANIMALS AND LOVE TO PEPOLES
@SonuSaini-vz2fw
@SonuSaini-vz2fw Жыл бұрын
Jaspal veera bahut bahut vadia kaam kar rahe tusi. Rab khush tandrust mehar rakhan app nd app ji de parivar nu. Jai hind rab rakha.
@sarbjitmangat4950
@sarbjitmangat4950 Жыл бұрын
Maape 1st skool te teacher hunde ne f parmjit mangat lopo veer and jaspal salut u r parents
@makhankalas660
@makhankalas660 Жыл бұрын
ਸਲੂਟ ਹੈ ਵੀਰ ਜੀ ਤੇਰੀ ਸੋਚ ਨੂੰ
@jhinjer8567
@jhinjer8567 Жыл бұрын
ਜੀਉਂਦਾ ਰਹਿ ਬਾਈ ਬਾਬਾ ਮਿਹਰ ਕਰੇ ਥੋਡੇ ਤੇ ♥️♥️
@harpalgill5935
@harpalgill5935 Жыл бұрын
Animals ta bhot innocent hunde a bro thank you tu masoom animals di care karda ur the real angel
@iamjd2444
@iamjd2444 Жыл бұрын
ਜੇ ਗੰਦ ਦਿਮਾਗ ਹੋਵੇ ਤਾ ਸੂਰ ਜੇ ਸਾਫ ਦਿਲ ਹੋਵੇ ਫਿਰ ਪੁੱਤ ।। ਜਾਨਵਰ ਨੂ ਨੁਕਸਾਨ ਨਾ ਪੌਚਾਓ ਕਦੇ ਵੀ ਰੱਬ ਦਾ ਰੂਪ ਹੁੰਦੇ ਨੇ ।। 😻😻😻
@pankajarora191
@pankajarora191 Жыл бұрын
GREAT VIDEO OF THE WORLD 🌎 👌 👏 👍 🙌 😀 🌎 👌 👏 👍 🙌 😀
@gurjinderjassal9781
@gurjinderjassal9781 Жыл бұрын
Waheguru ji di meher veer te
@HarpreetSingh-ov6xn
@HarpreetSingh-ov6xn Жыл бұрын
ਸਲੂਟ ਆ ਵੀਰ ਜੀ ਸੋਨੂੰ 🙏🏼🙏🏼🙏🏼
@JasveerSingh-ji4sl
@JasveerSingh-ji4sl Жыл бұрын
ਵਾਹ ਜੀ ਵਾਹ ❤️👍👍🙏🙏
@mjsg8476
@mjsg8476 Жыл бұрын
This is beautiful and interesting information in this video 📹 as the previous one too.
@respectshortvideo216
@respectshortvideo216 Жыл бұрын
ਬਾਈ ਦਰੱਖਤ ਕੇ ਦਰ ਖ਼ਤ
@mysontyson627
@mysontyson627 Жыл бұрын
ਭਾਜੀ ਸਹੀ ਕਿਹਾ ਸਭ ਤੋਂ ਗੰਦੇ ਜੀਵ ਮਨੁੱਖ ਹੀ ਹੈ ਭਾਜੀ ਜਿਹੜੇ ਕੁਤਿਆਂ ਦੀ ਲੜਾਈ ਕਰਵਾਉਦੇ ਹਨ ਅਤੇ ਜ਼ਖਮੀਆਂ ਨੂੰ ਮਰਨ ਲਈ ਛੱਡ ਦਿੰਦੇ ਨੇ ਉਹ ਆਪ ਵੀ ਕਦੇ ਖੁਸ਼ ਨਹੀਂ ਰਹਿਣਗੇ ਰੱਬ ਉਹਨਾਂ ਦੀ ਇਹ ਪਾਪ ਦੀ ਕਮਾਈ ਉਹਨਾਂ ਦੇ ਬੱਚੇ ਵੀ ਖ਼ਰਚ ਕਰਣਗੇ
@GurjeetSingh-fv1ec
@GurjeetSingh-fv1ec Жыл бұрын
Good👍👍👍👍 ji salute veer nu add vo tiga ment nu
@Gopy_Pannu_Turh72
@Gopy_Pannu_Turh72 Жыл бұрын
ਬਹੁਤ ਵਧੀਆ ਗੱਲ ਵੀਰ ਦੀ
@gauravkumar-mg5ux
@gauravkumar-mg5ux Жыл бұрын
phaji you have god blessed.....
@amarjitkaur2436
@amarjitkaur2436 Жыл бұрын
Very nice veer g
@rajwinderkhehra3000
@rajwinderkhehra3000 Жыл бұрын
Very nice ❤️❤️❤️❤️
@balbirsinghusajapmansadasa1168
@balbirsinghusajapmansadasa1168 Жыл бұрын
ਤੀਜਾ ਜਹਰੀਲਾ ਸੱਪ ਜਿਹੜਾ ਆਠਾ ਜਿਹਾਬਣਾਕੇ ਬੈਠਾ ਹਹੰਦਾ ਪੀਲੇ ਰੰਗ ਦਾ
@jashanpreet2186
@jashanpreet2186 Жыл бұрын
ਬਾਈ ਜੀ ਇੰਨਾ ਦੀਆਂ ਹੋਰ ਵਿਡੀਓ ਬਣੋ ਜੀ
@VarinderSingh-om6zx
@VarinderSingh-om6zx Жыл бұрын
swaad aa gea veer video dekh ke waheguru chardi kala ch bakshe 🙏🏻
@rajnirani1758
@rajnirani1758 Жыл бұрын
Bai ji jeonda reh rabb lambi Umar kare
@SANJ795
@SANJ795 Жыл бұрын
16:07 harsh truth. well said veere. but tohade vrge kuch rab de bndea krke insaniyat zinda hai.
@randeepbrar1121
@randeepbrar1121 Жыл бұрын
Wah ji wah 🙏
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ
@lovepreetsinghrandhawa867
@lovepreetsinghrandhawa867 11 ай бұрын
ਸਹੀ ਗੱਲਾ ਕੀਤੀਆ ਬਾਈ ਨੇ
@surindersingh5380
@surindersingh5380 Жыл бұрын
Balihari Kudrat vasiya ,,,Kudrat de naal chal aage te, hamesha hi Khush rahage nahin tha ,dukh, dukh,dukh,,,,,
@AnilSharma-ty3gg
@AnilSharma-ty3gg Жыл бұрын
Swayam ke dwara Jeev Daya hi sabse bada Dharm Hai Har Ek Ko Pyar karna uski Seva karna jo vyakti Karta Hai isase Bada Kaun Sant hoga Jay Ho
@kanwarnaunihalsinghaulakh6895
@kanwarnaunihalsinghaulakh6895 Жыл бұрын
ਵੀਰ ਜੀ ਸਲੂਟ ਹੈ ਤੁਹਾਨੂੰ ਕਿ ਤੁਸੀ ਕੁਦਰਤ ਨਾਲ ਪਿਆਰ ਕੀਤਾ
@victorbhai5182
@victorbhai5182 Жыл бұрын
BHUT VDIA INSAAN AW BAI JASPAL
@sandeepmajra1720
@sandeepmajra1720 Жыл бұрын
great job bro waheguru ji mehar karn
@ManjeetKaur-rz7mq
@ManjeetKaur-rz7mq Жыл бұрын
Bohat khoob veer ji
@thalassandh5608
@thalassandh5608 Жыл бұрын
Waheguru ❤️
@deuttesingh3494
@deuttesingh3494 Жыл бұрын
Good work by g
@prof.kuldeepsinghhappydhad5939
@prof.kuldeepsinghhappydhad5939 Жыл бұрын
Nice 👍
@Jassmalhi509
@Jassmalhi509 Жыл бұрын
Bai sachi Dil khush ho gya yar video dekh k ♥️♥️♥️💯💯💯💯💯
@pankajarora191
@pankajarora191 Жыл бұрын
Mann GYE USTAD JI
@balwindersandhu7404
@balwindersandhu7404 Жыл бұрын
V nice 👍👍👍👍 good Bai ji
@Jaspalsingh-so3xr
@Jaspalsingh-so3xr Жыл бұрын
Very nice 👍 Waheguru ji Mehar karan
@amanrana3438
@amanrana3438 Жыл бұрын
very nice good job
@panjabsingh6088
@panjabsingh6088 Жыл бұрын
bhaji bohat vadiya jaankaari ditti, chimpanzee da DNA 98% bande naal milda.
@Australianvlog101
@Australianvlog101 Жыл бұрын
Dil to ardaas ae es pra di rabb lambi umar kre,. Koi ghat na rhe es nu Hor v bal deve… ❤ jee shera call karda mai..
@user-ry7iv8nz2f
@user-ry7iv8nz2f Жыл бұрын
ਸੁਖਜਿੰਦਰ ਬਾਈ ਜੀ ਸਤਿ ਸ੍ਰੀ ਅਕਾਲ ਵੀਰ,,,ਵੀਰ ਤੁਸੀਂ ਇੱਕ ਗਿੱਧ ਵਾਲੀ ਵੀਡੀਓ ਬਣਾਈ ਸੀ,ਉਸ ਵਿੱਚ ਤੁਸੀਂ ਕਿਹਾ ਸੀ ਕਿ ਤੁਸੀਂ ਛੇਵੇਂ ਪਾਤਸ਼ਾਹੀ ਗੁਰਦਵਾਰੇ ਸਕੂਲ ਚ ਪਡ਼ੇ ਓ। ਇਹ ਓਹੀ ਸਕੂਲ ਆ ਜੋ ਮੀਨੀਆਂ ਨੂੰ ਜਾਂਦੀ ਸ਼ੜਕ ਵੱਲ ਸੀ। ਵੱਡੇ ਵੀਰ ਮੈਂ ਵੀ ਤੀਜੀ ਕਲਾਸ ਉਸ ਸਕੂਲ ਵਿੱਚ ਪੜੀ ਆ। ਮੇਰੇ ਜਮਾਤੀ ਹੁੰਦੇ ਸੀ ਬਲਦੇਵ,ਚੈਂਚਲ ਤੇ ਕੁਝ ਕੁ ਹੋਰ। ਤੇ ਤੁਸੀਂ ਵੀ ਕਿਤੇ ਓਹਨਾ ਜਮਾਤੀਆਂ ਵਿੱਚੋਂ ਤਾਂ ਨਹੀਂ ਵੀਰ। ਦੱਸਿਓ ਵੀਰ।
@jagtarsingh-hj4zt
@jagtarsingh-hj4zt Жыл бұрын
May god bless you my son
@HarjinderSingh-vq7xv
@HarjinderSingh-vq7xv Жыл бұрын
Buht vadhia 22ji, jeonde raho veer 👍🙏 Love you ❤️ From Canada 🇨🇦
@meharchand1073
@meharchand1073 Жыл бұрын
Good work and Very nice videos Thank you Brother From Mehar Chand Sabharwal DISTRICT Kapurthala Punjab India 🙏❤️🇮🇳🦁🌞
@Ranveer_sangha03
@Ranveer_sangha03 Жыл бұрын
Jaspal 22 dil jeet leya veer tusi te Waheguru mehar rakhe Main v try keru ga tuhadi kush na kush madat kerne nu
@Mandeepsingh-qi9jq
@Mandeepsingh-qi9jq Жыл бұрын
Wah ji wahhhhhhhh 🔥
@sarabjitsingh2692
@sarabjitsingh2692 Жыл бұрын
Bhot Knowlegde ah munde nu 🤗❤️ ghaint bro
@gurjindersidhu5716
@gurjindersidhu5716 Жыл бұрын
Bhut hi vdia km aa y tuhada jo es tra di seva kr rhe oo
@rajasandhuchatha2201
@rajasandhuchatha2201 Жыл бұрын
Very nice veer ji good
@jr.sereas8087
@jr.sereas8087 Жыл бұрын
Bohat hi vadiya
@ashoksinghmattu8055
@ashoksinghmattu8055 Жыл бұрын
Very good vir ji 👍 🙏
@harjatinderpalsingh4287
@harjatinderpalsingh4287 Жыл бұрын
Salute you bro well done great job 👍👍👍👍👏👍👏
@rocks3729
@rocks3729 Жыл бұрын
Nice jaspal veer.....👍🏻
@mehakhundal449
@mehakhundal449 Жыл бұрын
Sakoon veera bahot
@harmanpoonia9588
@harmanpoonia9588 Жыл бұрын
Sluit aa y nu waheguru ji meher krio subna te ❤
@sarabjitsingh2692
@sarabjitsingh2692 Жыл бұрын
bhot jankari munde nu ❤️
@Singhsaab77278
@Singhsaab77278 Жыл бұрын
WAHEGURU ji mehar kare 🙏🏻
@rituarora1717
@rituarora1717 Жыл бұрын
Bhot acha bhaiya .... babaji bless u 🙏 💖
@jarnailsandhusingh4003
@jarnailsandhusingh4003 Жыл бұрын
ਸੂਰ ਨਾ ਕਹੋ ਸ਼ੂਰੀ ਲੀਡਰ ਨੂੰ ਕਹੋ ਕੇ ਉਸ ਤੋ ਕੁੱਤਾ ਵੀ ਸਮਝਦਾਰ ਆ
@rajbirsingh3641
@rajbirsingh3641 Жыл бұрын
Good job👍👍
@paradigmpictureswindchimes3116
@paradigmpictureswindchimes3116 Жыл бұрын
Bahut wadiya
@bagheebadshah646
@bagheebadshah646 Жыл бұрын
Salam hai tuhade sewa nu veer bai Lopon wala tuhanu te tuhade sari team nu ve salam hai
@user-fr8bu7kr2d
@user-fr8bu7kr2d 6 ай бұрын
Very good
@pinderbuttar6593
@pinderbuttar6593 Жыл бұрын
Y ji you are di hero 🙏 and human heart ❤️
@gurjotsingh4369
@gurjotsingh4369 Жыл бұрын
Ryt 100℅
@gurvindersingh7116
@gurvindersingh7116 Жыл бұрын
bht vdea soch a vir di good bro lvu a tnu dil to ❤️
@gurisingh-dt6wl
@gurisingh-dt6wl Жыл бұрын
bhut vadia veer
@NirmalSingh-xv7oe
@NirmalSingh-xv7oe Жыл бұрын
Very nice
@jobanjobansingh9637
@jobanjobansingh9637 Жыл бұрын
👏👏👏👍 great job
@surindersingh4352
@surindersingh4352 Жыл бұрын
Nice 👍👍👍👍
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 20 МЛН
Я нашел кто меня пранкует!
00:51
Аришнев
Рет қаралды 4,1 МЛН
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 20 МЛН