5 ਮਿੰਟ ਚ ਗੋਡੇ ਠੀਕ ਕਰ ਦਿੰਦਾ ਏ ਵੈਦ ! ਗੋਡਿਆ ਦਾ ਦਰਦ ਠੀਕ ਕਰਕੇ ਪੈਸੇ ਲੈਦਾ ਪਹਿਲਾ ਨੀ । ਬਦਲਾਉਣ ਦੀ ਲੋੜ ਨੀ ਪੈਣੀ

  Рет қаралды 218,080

Gurpreet Kotli

Gurpreet Kotli

Жыл бұрын

#desi #health #interview #promotion #gurpreetkotli #gurpreetkotliofficial #gurpreetkotlilive Gurpreet kotli
Mic Used (Rode):- amzn.to/3lBbkGH
Budget Vlog Mic :- amzn.to/3TwFgAo
amzn.to/3Tw7TOd
ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
Follow us on instagram-
/ gurpreetkotliofficial
Follow us on twitter-
/ gurpreetskotli
Subscribe to youtube-
/ @gurpreetkotli
Follow us on facebook-
/ gurpreetkotliofficial
For Promotion Contact-
gurpreetskotli@gmail.com
9592971259

Пікірлер: 121
@bootadreger4540
@bootadreger4540 Жыл бұрын
ਗੁਰੂ ਨਾਨਕ ਦੇਵ ਦੇ ਨਾਮ ਦੇ ਵੈਦਖਾਨਾ ਰੱਖਣਾ ਗਲਤ ਗੁਰੂ ਨਾਨਕ ਦੇਵ ਜੀ ਫ੍ਰੀ ਵਿੱਚ ਤੇਰਾ ਤੇਰਾ ਤੋਲ ਦੇ ਸਨ ਵੈਦ ਸਾਹਿਬ ਜੀ ਕਮਾਉਂਦੇ ਨੇ
@ranranjit237
@ranranjit237 Жыл бұрын
ਦਵਾਈ ਖਾਂਦੇ ਰਹੋ ਦਰਦ ਠੀਕ। ਛੱਡ ਦੇਣ ਤੇ ਦਰਦ ਚਾਲੂ ਫਿਰ। ਪੱਕਾ ੲਿਲਾਜ ਨਹੀਂ
@amarjitkaur884
@amarjitkaur884 Жыл бұрын
ਮਰੀਜ ਇਕ ਕਿਉਂ ਜੇ ਠੀਕ ਹੁੰਦੇ ਹੋਣ ਤਾਂ ਲਾਈਨਾਂ ਲਗੀਆਂ ਹੋਣੀਆਂ ਸੀ
@littrajinder
@littrajinder 2 ай бұрын
ਵੈਦ ਸਾਹਬ, ਇਹ patient ਤਾਂ ਬਹੁਤ ਘੱਟ ਉਮਰ ਦਾ ਹੈ। ਵੱਡੀ ਉਮਰ ਦੇ patients ਦੇ ਗੋਡੇ ਕਿ ਠੀਕ ਹੋ ਸੱਕਦੇ ਹੋ ਜੀ। ਅਪਣਾ ਫ਼ੋਨ ਨੰਬਰ ਜ਼ਰੂਰ ਸ਼ੇਅਰ ਕਰੋ ਜੀ।
@daljitsingh8832
@daljitsingh8832 3 ай бұрын
ਇੱਕ ਗੇੜੇ ਦਾ 1500 ਰ 4500 ਰੁਪਏ ਲੈ ਕੇ ਆ ਗੋਡੇ ਦਾ ਆਪੇ ਠੀਕ ਹੋ ਜਾਣੇ ਵੱਡਾ ਗੋਡੇ ਠੀਕ ਹੋਣੇ ਨਾ ਜੇਵ ਦੇ ਵਿੱਚ ਪੈਸਾ ਬਚਣਾ ਗੋਡਿਆਂ ਜੋਗੀ ਪੈਸੇ ਨਹੀਂ ਰਹਿਣੇ ਜੇ ਠੀਕ ਕਰਾਉਣ ਦੇ ਆਵੇ ਠੀਕ ਹੋ ਕੇ ਸਮਝੋ
@dildiyasadran2582
@dildiyasadran2582 Жыл бұрын
ਵਾਹਿਗੁਰੂ ਜੀ
@upkarsingh8553
@upkarsingh8553 5 ай бұрын
ਇਹ ਜੋ ਵੈਦ ਜਿਸ ਵੀਰ ਤੇ ਤਹਾਨੂੰ ਤਜਰਬੇ ਕਰਕੇ ਦਿਖਾ ਰਿਹਾ ਹੈ ਉਸ ਵੀਰ ਦੇ ਤਾਂ ਗੋਡੇ ਗੋਡੇ ਦੁੱਖਦੇ ਹੀ ਨਹੀਂ ਮੇਰੇ ਗੋਡੇ ਦੁਖਦੇ ਹਨ ਮੈਨੂੰ ਪਤਾ ਹੈ ਕਿ ਗੋਡੇ ਦਾ ਦਰਦ ਕੀ ਹੁੰਦਾ ਹੈ ਵੀਰ ਦੀਆਂ ਹਰਕਤਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਇਸ ਵੀਰ ਦੇ ਗੋਡੇ ਠੀਕ ਹਨ ।
@amanpreetsingh5782
@amanpreetsingh5782 3 ай бұрын
.
@DavinderKumar-gd2cv
@DavinderKumar-gd2cv 3 ай бұрын
Very nice veer ji
@anjupathania8060
@anjupathania8060 2 ай бұрын
आजकल हर इंसान एक दूसरे को लूटने में लगा है किसीको आराम मिले या न मिले पर इनको अपनी फीस से mtlb है।
@GurnekSingh-xc6ux
@GurnekSingh-xc6ux Жыл бұрын
True aa
@jinderpreet7621
@jinderpreet7621 3 ай бұрын
No upar likh k aa reha,veer ji
@user-uz8bk5gp5b
@user-uz8bk5gp5b 7 ай бұрын
ਵੈਦ ਦਰਸ਼ਨ ਸਿੰਘ ਵਡਾ ਠੱਗ ਮੇਰੇ ਕੋਲੋਂ ੨੦੦੦+੧੦੦੦ ਦਾ ਗੱਡੀ ਦਾ ਤੇਲ ਮੈਨੂੰ ਕੋਈ ਅਰਾਮ ਨਹੀਂ ਮਿਲਿਆ
@ishersingh9691
@ishersingh9691 17 күн бұрын
Bed sahb kehnde je dwai nhi leni ta andr nhi aona dwai bnde di jan kd dendi a kise nu2000 ,3000,3500.di.bhul jo is nu .Dhan bad bai g.
@puneetkumar4760
@puneetkumar4760 Жыл бұрын
ਗੁਰਪ੍ਰੀਤ ਬਾਈ 👍🏻👍🏻👍🏻👍🏻👍🏻
@LakhwinderChatha-bi2fk
@LakhwinderChatha-bi2fk Жыл бұрын
ਸਤਿ ਸ੍ਰੀ ਅਕਾਲ ਵੀਰ ਜੀ
@DarshanSingh-my9ze
@DarshanSingh-my9ze Жыл бұрын
ਦਵਾਈ ਦੀ ਕੀਮਤ ਦੱਸੋ
@RAMGHARI5329
@RAMGHARI5329 Жыл бұрын
Gurpreet kotli Thug hai 😮😮😮😮😮
@kuldiprathore7299
@kuldiprathore7299 6 ай бұрын
Disda hi h
@NavdeepSingh-if7gi
@NavdeepSingh-if7gi 8 ай бұрын
vaid ta thode nal aa baba shri chand dava khane wale mai apni mata ji nu pahla ohna kol lai k ja rehaa c te thode raste bande bathye hoye ne oh kande b oh ehdr bath de a asi fr thode kol fass gaye. hun fr asi davai davaai baba shri chand walea kolo hun bot mere mata ji bilkul thik ne
@JaspreetSingh-rx2jg
@JaspreetSingh-rx2jg 6 ай бұрын
22 kon aa sri chand wale ji?
@NavdeepSingh-if7gi
@NavdeepSingh-if7gi 6 ай бұрын
@@JaspreetSingh-rx2jg baba shri chand ji wale best doctor
@harjitbrar8095
@harjitbrar8095 3 ай бұрын
ਮੈਨੂੰ ਲਗਦਾ ਉਹ ਬਾਬਾ ਸ਼੍ਰੀ ਚੰਦ ਦਵਾਖਾਨੇ ਵਾਲਾ ਵੈਦ ਸ਼ਾਇਦ ਮੁੱਲਾਂਪੁਰ ਚਲਾ ਗਿਆ ਹੈ।ਪੱਕਾ ਨਹੀਂ ਕਹਿ ਸਕਦਾ।ਜੈ ਕਿਸੇ ਨੂੰ ਪਤਾ ਤਾਂ ਦਸਿਓ।
@user-uz8bk5gp5b
@user-uz8bk5gp5b 8 ай бұрын
,ਇਹ ਵੈਦ ਠਗ ਹੈ ਕੋਈ ਅਰਾਮ ਨਹੀਂ ਆੳਦਾ
@kuldeepkaur8646
@kuldeepkaur8646 Жыл бұрын
ਠੱਗ ਆ ਸਿਰੇ ਦਾ ਲੁਟਦਾ ਲੋਕਾਂ ਨੂੰ ਦਵਾਈ ਨਹੀਂ ਸੁਹਾਂ ਦਿਦਾ
@RAJWINDERSINGH-rc5vy
@RAJWINDERSINGH-rc5vy Жыл бұрын
Thunu kima pta
@kuldeepkaur8646
@kuldeepkaur8646 Жыл бұрын
ਪੰਦਰਾਂ ਦਿਨਾਂ ਦੀ ਦਵਾਈ 1500ਦੀ ਰਾਮ ਬਿਲਕੁਲ ਨਹੀਂ ਆਉਂਦਾ
@gurindermann1926
@gurindermann1926 Жыл бұрын
ਤੁਸੀਂ ਗਏ ਸੀ ਭੈਣ ਜੀ?ਦੱਸਿਓ ਜੀ-ਜਰੂਰ
@lakhpatrai2730
@lakhpatrai2730 Жыл бұрын
@@gurindermann1926 8404
@lakhwinderkaur7229
@lakhwinderkaur7229 Жыл бұрын
​@@gurindermann1926 1
@bhanajatt6239
@bhanajatt6239 Жыл бұрын
ਜਿਂਨੇ ਠਗ ,ਯੂਟਿਊਬ ਤੇ ਬੈਠੇ ਨੇ ਰਬ ਰਾਖਾ ,ਪਾਗਲ ਹੈ ਇਂਟਰ ਵਿਊ ਲੈਣ ਵਾਲਾ।ਚਂਗਾ ਹੋਇਆ ਤੁਸੀਂ ਅਸਲੀਅਤ ਦਸ ਦਿਤੀ ਕੋਈ ਹੋਰ ਨਾ ਫਸੂ ।
@poojaDhand-jl2nb
@poojaDhand-jl2nb Ай бұрын
@@gurindermann1926mai gyi si
@poojaDhand-jl2nb
@poojaDhand-jl2nb Ай бұрын
mai gyi si koi fark nhi 3 months dwai khadi
@gurpreetsingh-lf5sl
@gurpreetsingh-lf5sl 7 ай бұрын
Je kese nu koi v problam ha vaid shiv kumar kol javo bought theek ho javo ge
@SukhwinderSingh-nl1nx
@SukhwinderSingh-nl1nx 2 ай бұрын
Vead sivh g ਦਾ ਪੂਰਾ adres daso veer g
@gurpreetsingh-lf5sl
@gurpreetsingh-lf5sl 2 ай бұрын
Sanewal ludhiana
@DarshanSingh-ly1cz
@DarshanSingh-ly1cz Ай бұрын
Ek var da 2000 ton 4000 lutt laundry hn.
@ranjodhsingh5569
@ranjodhsingh5569 3 ай бұрын
ਦਵਾਈ
@pardhanbindra8980
@pardhanbindra8980 Жыл бұрын
Jagraon kihra Ludhiana
@karnailchahal6833
@karnailchahal6833 Жыл бұрын
ਜੇ ਠੀਕ ਹੋਗੇ ਬੰਦਾ ਤੁਰਿਆ ਕਿਉ ਨੀ
@ranjeetkaur1402
@ranjeetkaur1402 Жыл бұрын
ਤੁਰਿਆ ਹੈ ਨਹੀਂ😂😂
@punjabilivekustihub
@punjabilivekustihub 4 ай бұрын
Good💯💯💯💯💯💯💯💯 pl
@nanaksarjuiceamritsarwale6904
@nanaksarjuiceamritsarwale6904 11 ай бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਜੀ ਧੰਨਵਾਦ
@arpan8584
@arpan8584 Жыл бұрын
Medical da name guru nanak de name te na rakhea karo yr
@naibsingh_1235
@naibsingh_1235 Жыл бұрын
ਕੋਈ ਸॅਚ ਨਹੀ ਲਗਦਾ ਬਸ िਬਲਕੁਲ ਝੁਠ ਲਗਦਾ ਹੇ
@jagmohangill5867
@jagmohangill5867 Жыл бұрын
Kotli saab kyo pappa de bhagidar bande ho
@baldevsinghtoor4268
@baldevsinghtoor4268 4 ай бұрын
Bilkul theek keha tusi
@vickyajitwal6749
@vickyajitwal6749 5 ай бұрын
Pite di pathri da Elaj he dr ji
@luckylondon8291
@luckylondon8291 5 ай бұрын
Tusi try kita ??
@forever-vz6bs
@forever-vz6bs Жыл бұрын
Cycle cla veer motya jehya gode ki ਢਿੱਡ v theek ho nale peg 8 to 2 karde Pani ghat pauna
@JatinderSingh-yn6wj
@JatinderSingh-yn6wj 6 ай бұрын
😅 aa veer sahi kehnda
@MOR.BHULLAR-PB05
@MOR.BHULLAR-PB05 4 ай бұрын
ਕੋਟਲੀ ਵੀਰ ਨੰਬਰ ਭੇਜ ਦਿਉ ਆਪਣਾਂ ਇਸ ਡਾਕਟਰ ਬਾਰੇ ਵਿਚਾਰ ਕਰਨੇ ਆ ਤੁਹਾਡੇ ਨਾਲ
@premkalia146
@premkalia146 Жыл бұрын
Mareej ta dikhe nahi
@lakhwinderkaur9196
@lakhwinderkaur9196 Жыл бұрын
Koi leg dard da ilaj daso ji
@gurpreetsingh-lf5sl
@gurpreetsingh-lf5sl 7 ай бұрын
Tusi vaid shiv kumar kol javo oh te marde bande nu v bacha lende a
@RajeshGupta-ht2fl
@RajeshGupta-ht2fl 7 ай бұрын
​@@gurpreetsingh-lf5sladdress please mujhe bhut problem hai
@gurpreetsingh-lf5sl
@gurpreetsingh-lf5sl 7 ай бұрын
@@RajeshGupta-ht2fl vaid shiv kumar sude sanewal road sarhind
@kuldiprathore7299
@kuldiprathore7299 6 ай бұрын
Kise kol na jao didi sidehe khade ho k dono baha oper chuk k panje te bhar de k addia oper chuko lgatar karde rhi din vich 3 var kri 1 week vich hi thik ho jana didi
@jsgill933
@jsgill933 15 күн бұрын
Thugh kisa tha ba
@baldevsinghtoor4268
@baldevsinghtoor4268 4 ай бұрын
Koi fark ne painda ...bekaar aa thagg koi rush ne hunda asi lai ke ayee 2000 ch medicine ...bilkul na jao
@user-lr3fm7lu6p
@user-lr3fm7lu6p 6 ай бұрын
Gallbladder stone medicine
@singhgurbrinder2710
@singhgurbrinder2710 Жыл бұрын
ਬਦਕਿਸਮਤੀ ਤਰ ਜਾਣਾ ਚਾਹੀਦਾ ਹੈ ਕਿ
@gurdarshansingh4627
@gurdarshansingh4627 Жыл бұрын
Pani vi peran bhaar bith ke pio jaldi thik hon ge
@ishersingh9691
@ishersingh9691 17 күн бұрын
Me fer kehda ha pese rj ke lenda aram wala koi nam hi nhi sb jhuth dia dukana ne yar bs kro.😂😂😂
@khushpreetgrewal5067
@khushpreetgrewal5067 Жыл бұрын
Kule b thik karda
@happynangal5399
@happynangal5399 Жыл бұрын
ਝੂਠ ਬੋਲਦਾ
@rakeshnarula3266
@rakeshnarula3266 Ай бұрын
Chor thag hai bach ke raho chora to
@Golden_era_beauty-parlour_
@Golden_era_beauty-parlour_ 3 ай бұрын
Thaag aa
@JagjeetGill-md6mb
@JagjeetGill-md6mb 6 ай бұрын
Sab thg ne Bach Jo
@gursharanjitkaur3533
@gursharanjitkaur3533 3 ай бұрын
Sb painkiler ragad k de dinde jo holi holi kidneys khrab kr dinde n
@KuldeepSingh-rs4ut
@KuldeepSingh-rs4ut 7 ай бұрын
Eh ta tagra thug hai bhull ke vi na jaoo
@KewalSingh-pf5cw
@KewalSingh-pf5cw Жыл бұрын
ਕੀ ਗਠੀਆ ਦੀ ਦਵਾਈ ਵੀ ਇਹ ਦਿੰਦੇ ਹਨ ਵੈਦ ਜੀ
@gurmailsinghdandiwal9748
@gurmailsinghdandiwal9748 17 күн бұрын
Sab gupi. Mele jule
@amritchandi5549
@amritchandi5549 10 ай бұрын
Koi faida ni ik% ve fark ni pyea
@KaramvirSingh-st3ux
@KaramvirSingh-st3ux Жыл бұрын
ਕਿਉ ਲੌਕਾ ਨੂ ਠੱਗ ਰਹੇ ਬੇਦ ਜੀ ਸਰਮ ਕਰੌ
@DrRISingh
@DrRISingh 10 ай бұрын
Sirey da thag hai, nothing else
@user-nc6xe7ru2i
@user-nc6xe7ru2i Жыл бұрын
,, ਠੱਗ
@balwindersingh-eh2so
@balwindersingh-eh2so 4 ай бұрын
ਭੋਰਾ ਅਰਾਮ ਨੀ ਆਇਆ ਬਿਲਕੁਲ ਠੱਗੀ ਆ ਬਾਬੇ ਨਾਨਕ ਦੇ ਨਾ ਤੇ
@mohindersingh1639
@mohindersingh1639 2 ай бұрын
Oh lootu Ai
@Punjabivillagehunar15
@Punjabivillagehunar15 Жыл бұрын
ਬੰਦਾ ਤੁਰਿਆ ਤਾਂ ਦੋ ਕਦਮ ਨੀ ਗੋਡਾ ਠੀਕ ਹੋ ਘੲਏ
@bhagwantkaur4108
@bhagwantkaur4108 2 ай бұрын
Fraud h mere ta thik nahi hoi
@jsgill933
@jsgill933 15 күн бұрын
Suv kas galt ha
@RaspalSingh-yc6sh
@RaspalSingh-yc6sh Жыл бұрын
ਆਵਾਜ਼ ਬਹੁਤ ਘੱਟ ਹੈ
@amritchandi5549
@amritchandi5549 10 ай бұрын
Faurd a sab jhooth
@GursewakSingh-bv7uj
@GursewakSingh-bv7uj Жыл бұрын
ਬੱਦਾ ਜਰ ਤੁਰਿਆ ਨੀ ਏ ਕਿਝ ਕਿਹਦਿਤਾ ਮੇ ਠੀਕ ਆ
@ranjeetkaur1402
@ranjeetkaur1402 Жыл бұрын
ਸਹੀ ਗੱਲ ਹੈ ਬੰਦੇ ਨੇ ਗੋਡੇ ਚੈੱਕ ਭੀ ਨਹੀਂ ਕੀਤੇ,😂😂
@satpalrishi4367
@satpalrishi4367 6 ай бұрын
Sirf thag hain hor kujh nahin ina ton bacho
@balwindersandhu923
@balwindersandhu923 3 ай бұрын
ਕਿਉਂ ਝੂਠ ਬੋਲ ਰਹੇ ਹੋ
@methodhaliwal
@methodhaliwal 6 ай бұрын
Thag. 2.pudari
@baldevsinghtoor4268
@baldevsinghtoor4268 4 ай бұрын
Bilkul theek
@luckysidhu1952
@luckysidhu1952 2 ай бұрын
BAKWAS AA AH RAGRI HOEY MEDECINE AA AH SAB DRAD DE DVAE AA NERE PAIN NASHAK AA AH JEHRA PARMOTION KAR REHA AH VE EHNA DE NAL DA HAI LOKO AH TUBER BAI DE JHASE WICH NA FASO IK HOR AA EHDE NAL DA OHNE MERE WARGE SAMRALE VAID KOL FSA TE 9000/ RS IK WARI DE MUR KNNA NU HATH LA LE
@veenachanchal6212
@veenachanchal6212 3 ай бұрын
Yah chor hai koi nahin bhul jao
@mohindersingh1639
@mohindersingh1639 18 күн бұрын
Ih yootha hai
@gurmindersingh2909
@gurmindersingh2909 3 ай бұрын
Bakwas
@NavdeepSingh-if7gi
@NavdeepSingh-if7gi 8 ай бұрын
fake vaid aa
@user-dx1pn8qh3z
@user-dx1pn8qh3z 2 ай бұрын
A buda thag wa
@kanusangheraverynice4681
@kanusangheraverynice4681 8 ай бұрын
Fake a a insan
@baldevsinghgill6557
@baldevsinghgill6557 13 күн бұрын
ਇਹ ਸਿਰੇ ਦੇ ਠੱਗ ਨੇ ਟੀਮ ਹਕੀਮ
@user-bu1jz5xm6d
@user-bu1jz5xm6d 3 ай бұрын
ਵੈਦ ਦਰਸ਼ਨ ਸਿੰਘ ਕੋਈ ੫ਮਿੰਟ ਚ ਗੋਡੇ ਠੀਕ ਨਹੀਂ ਹੁੰਦੇ ਮੈਂ ੩੦੦੦ ਇਕ ਮਹੀਨੇ ਦੀ ਦੁਆਈ ਲੈਣ ਗਿਆ ਸੀ ਕੋਈ ਆਰਾਮ ਨਹੀਂ ਮਿਲਦਾ ਇਹ ਵਡਾ ਠੱਗ ਹੈ ਭਰਾਵੋ ਬਚੋ ਠੱਗ ਤੋ
@AmandeepKaur-mr2hc
@AmandeepKaur-mr2hc Ай бұрын
Bakvas lagda aa shop te khali aa ,app v dvi deni aa pagal bnada loka nu
@AmandeepKaur-mr2hc
@AmandeepKaur-mr2hc Ай бұрын
J vidia shop chldi Hove te KZfaq te na share krn pata ni kine k aa Ida de lutere
@KuldeepSingh-eu2ns
@KuldeepSingh-eu2ns Жыл бұрын
ਬੰਦਾ ਪਹਿਲਾਂ ਤੋਂ ਹੀ ਠੀਕ ਲੱਗਦਾ ਹੈ 😅
@surjitkaur205
@surjitkaur205 10 ай бұрын
ਲੋਕੋ ਸਭਲ ਜਾਓ ਇਹ ਝੂਠ ਬੋਲਦੇ ਆਮੈ ਵੀ ਗਿਆ ਸੀ ਦਾਆਈ ਲੈਣ ਪਹਿਲਾ ਤਾ ਝੂਠੇ ਜਹੇ ਟੈਸਟ ਕਰਦੇ ਆ ਚਾਰ ਸੌ ਰੁਪਿਆ ਲੈ ਲੈਦੇ ਆਫਿਰ ਨੌ ਹਜਾਰ ਦੀ ਦੁਆਈ ਦਿਤੀ ਜੇਬ ਖਾਲੀ ਕ,ਕੇ ਤੋ,ਦੇ ਆ ਪਰਮਾ ਨੈਟ ਹੋਵੇ ਤਾ ਲਾਈਨਾ ਨਾ ਲਗ ਜਾਣ ਨਵੇ ਲੋਕ ਫਸਦੇ ਆ ਪੁਰਾਣੇ ਇਕ ਵਾਰ ਜਾਕੇ ਕੋਈ ਮੁੜਕੇ ਨੀ ਜਾਦਾ ਸਨੀਵਾਰ ਇਹ ਵੇਗੋਵਾਲ ਭੋਗ ਪੁਰ ਕੋਲ ਆ ਉਥੇ ਵੀ ਬਹੁਤ ਲੁਲਦੇ ਆ ਮੇਰੀ ਹਥ ਬਬਨ ਕੇ ਬੇਨਤੀ ਆ ਇਹਨਾ ਚੋਰਾ ਕੋਲ ਨਾ ਫਸੋ ਗੋਡੇ ਨੂੰ ਰਸੀ ਪਾ ਕੇ ਐਵੀ ਡਰਾਮਾ ਜਿਹਾ ਕ,ਦੇ ਆ ਫਰਕ ਫੁਰਕ ਕੋਈ ਨੀ ਪੈਦਾ ਬਚ ਜਾਉ ਲੋਕੋ
@surjitkaur205
@surjitkaur205 10 ай бұрын
ਫਿਰ ਦੋ ਸੌ ਰੁਇਆ ਪਰਚੀ ਦਾ ਵੀ ਲੈਦੇ ਆ ਅਸੀ ਦਸ ਹਜਾਰ ਨੂੰ ਪੈ ਗਏ ਸੀ ਕਿਰਾਇਆ ਦੋ ਤਿੰਨ ਹਜਾਰ ਵਖਰਾ ਲਾਇਆ ਪਾਪੀ ਆ ਇਹ ਤਰਸ ਨੀ ਖਾਦੇ ਥੋੜੇ ਪੈਸੇ ਵਾਲਿਆ ਨੂੰ ਦਬਕੇ ਬਹੁਤ ਮਾਰਦੇ ਆ ਬਜੁਰਗਾ ਨੂੰ ਤੁਸੀ ਦੇਖਿਆ ਈ ਆ ਭਾਈ ਤੁਰਿਆ ਬਿਨੀ ਖਰੇ ਉਹਦੇ ਗੋਡੇ ਜਿਆਦਾ ਦਰਦ ਹੋਣ ਲਗ ਪਈ
@daljitsingh8832
@daljitsingh8832 3 ай бұрын
ਦੇਖੋ ਇਹਨਾਂ ਦੀ ਦਰਸ਼ਨ ਸਿੰਘ ਠੱਗ ਦੀ ਪਹਿਲਾਂ ਐਡਵੋਟਾਈਜ ਹੀ ਦੱਸ ਰਹੀ ਹੈ ਕਿ ਇਹ ਠੱਗ ਬੰਦਾ ਹੈ ਹੱਥ ਪੈਰ ਮਾਰ ਰਿਹਾ ਹੈ ਇਹਨੂੰ ਪਿੱਛੋਂ ਇਹਨੂੰ ਪੁੱਛੋ ਇਹ ਪਹਿਲਾਂ ਹੀ ਸੈੱਟ ਕੀਤਾ ਹੋਇਆ ਬੰਦਾ ਵੀ ਯਾਰ ਤੂੰ ਮੇਰੇ ਹੱਕ ਦੀ ਗੱਲ ਕਰ ਦੇਣੀ
@janaksingh8154
@janaksingh8154 3 ай бұрын
Gurpreet ji contact apna contact no send karo ji video karvauni aa ji
@user-qm3dm4wj8w
@user-qm3dm4wj8w 3 ай бұрын
Number daseyo daktar da
@poojaDhand-jl2nb
@poojaDhand-jl2nb Ай бұрын
mai gyi si koi fark nhi 3 months dwai khadi
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 10 МЛН
1 or 2?🐄
00:12
Kan Andrey
Рет қаралды 39 МЛН