ਗੋਡਿਆਂ ਦੇ ਦਰਦ,ਗੋਡਿਆਂ ਦੀ ਹਰ ਸਮੱਸਿਆ ਦਾ ਹੱਲ | ਇਹ 5 Exercises ਕਰਨਗੀਆਂ ਇਲਾਜ

  Рет қаралды 357,041

Surkhab Tv

Surkhab Tv

2 жыл бұрын

ਗੋਡਿਆਂ ਦੇ ਦਰਦ,ਗੋਡਿਆਂ ਦੀ ਹਰ ਸਮੱਸਿਆ ਦਾ ਹੱਲ | ਇਹ 5 Exercises ਕਰਨਗੀਆਂ ਇਲਾਜ
CONTACT- 90410 - 11884, 70091-84421
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZfaq Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZfaq Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/JncX6CVbZYy...
** Subscribe and Press Bell Icon also to get Notification on Your Phone **

Пікірлер: 157
@balwinderkaursembhi803
@balwinderkaursembhi803 2 жыл бұрын
ਪੁਤ ਬਹੁਤ ਵਧੀਆ ਐਕਸਰਸਾਈਜ ਦੱਸੀ ਬਹੁਤ ਬਹੁਤ ਧੰਨਵਾਦ ਪੁਤ ਮੈਥੋ ਚੌਂਕੜੀ ਨਹੀਂ ਵੱਜਦੀ ਗੋਡਿਆ ਤੇ ਸੋਜ ਬਹੁਤ ਹੈ ਜੇ ਮੈ ਪੰਜਾਬ ਆਓ ਤਾ ਜ਼ਰੂਰ ਤੁਹਾਡੇ ਕੋਲ ਆਓਗੀ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ 🙏🙏⭐️👍👍🙏🙏
@all-cartoon_videos
@all-cartoon_videos 2 жыл бұрын
Ayurvedic medicine ha one month use kero thik hoagie medicine only one month
@all-cartoon_videos
@all-cartoon_videos 2 жыл бұрын
@@lovepreetgill2966 medicine barnala near sanghera
@khushwinderkaur3883
@khushwinderkaur3883 Жыл бұрын
Prize ki aa ji
@jottungh798
@jottungh798 Жыл бұрын
​@@all-cartoon_videosand rehabilitation c entre for
@GurmailSingh-or2wu
@GurmailSingh-or2wu Ай бұрын
Bu
@user-ri6di1sn3c
@user-ri6di1sn3c 4 ай бұрын
ਵਾਹਿਗੁਰੂ ਜੀ ਲੋਕਾਂ ਦਾ ਭਲਾ ਕਰਨ ਵਾਲੇ ਵੀਰ ਦੀ ਲੰਮੀ ਉਮਰ ਤੇ ਚੱੜਦੀ ਕਲਾ ਵਿਚ ਰੱਖਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@MalkitKaur-tg3zp
@MalkitKaur-tg3zp 10 ай бұрын
ਬੁਹਤ ਬੁਹਤ ਧੰਨਵਾਦ ਡਾਕਟਰ ਸਾਹਿਬ ਜੀ ਚਾਰ ਦਿਨ ਹੋ ਗਏ ਮੇਰੇ ਵੀ ਗੱਡਿਆ ਵਿਚ ਦਰਦ ਰਹਿਣਾ ਹੈ ਤੁਸੀ ਵਧੀਆ ਐਕਸਾਈਜ਼ ਦੱਸੀ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਚ ਰੱਖੇ ਜੀ
@roopasandrah3524
@roopasandrah3524 Жыл бұрын
Thanks a lot Dr ji, very useful excises, you explained very well, I will definitely do these excises, God bless you.
@harbhajankaur4405
@harbhajankaur4405 2 жыл бұрын
ਵੈਰੀ ਗੁਡ ਆਕਸਰਸਾਇਜ 👍👍
@ranvirkaur6491
@ranvirkaur6491 2 жыл бұрын
ਬਹੁਤ ਵਧੀਆ ਐਕਸਰਸਾਇਜ਼ ਹੈ ਵੀਰ ਜੀ ਡਾਕਟਰ ਨੇ ਵੀ ਇਹ ਸਭ ਦੱਸੀਆਂ ਹਨ
@jassalkaur3548
@jassalkaur3548 2 жыл бұрын
👌👍🙏🙏🙏
@avtarkaur6477
@avtarkaur6477 2 жыл бұрын
Very very thanks ji. 👍👌🙏🙏
@kuldipkaur2870
@kuldipkaur2870 2 жыл бұрын
Thanks🙏 bro. Very nice video.
@niyatiosaan5312
@niyatiosaan5312 Жыл бұрын
Thank you veer ji bohot hi vadiya jaankari dassi
@baljitkaurbajwa1859
@baljitkaurbajwa1859 28 күн бұрын
It,s best for all, Thanks 👍
@Patwari-bp5mq
@Patwari-bp5mq 2 жыл бұрын
Wonderful
@singhprabhjot6165
@singhprabhjot6165 Жыл бұрын
ਬਹੁਤ ਵਧੀਆ ਐਕਸਾਈਜ ਵੀਰ ਜੀ
@lovelytoor5246
@lovelytoor5246 2 жыл бұрын
ਵੀਰੇ ਬਹੁਤ ਧੰਨਵਾਦ
@kuldipkaur1464
@kuldipkaur1464 2 жыл бұрын
Very nice thanks veer 🙏🙏
@MandeepKaur-fb7gn
@MandeepKaur-fb7gn 2 жыл бұрын
Thanks so much 👍👍🙏🙏
@rajwantkaur8221
@rajwantkaur8221 Жыл бұрын
Thanx doctor sahib
@jsingh9981
@jsingh9981 2 жыл бұрын
Thanks veer ji
@karmjitkaur6507
@karmjitkaur6507 Жыл бұрын
Good very good Dr sab ji
@thedailyvlog3482
@thedailyvlog3482 2 жыл бұрын
Thanks
@Sukhi_Kaur
@Sukhi_Kaur 2 жыл бұрын
Thanks veere🙏🙏
@kulwindergrewal6842
@kulwindergrewal6842 Жыл бұрын
Very good exercise 👌
@harjinderkaur1198
@harjinderkaur1198 2 жыл бұрын
Very nice 👌
@kuldipkaur6760
@kuldipkaur6760 8 ай бұрын
ਬੇਟਾ ਜੀ ਬਹੁਤ ਬਹੁਤ ਧੰਨਵਾਦ ਜੀ
@sukhbirkaur1705
@sukhbirkaur1705 Жыл бұрын
Veere will you please suggest special diet for knee pain.Thankyou
@karmjitkaur5609
@karmjitkaur5609 8 ай бұрын
Thanks dr sahib
@jagdevsingh4066
@jagdevsingh4066 Жыл бұрын
Very good Uprala & suggestions. Lot of thanks to show this Video
@nirmalbhamra6345
@nirmalbhamra6345 Жыл бұрын
Thaks sir 🤞👍
@sarbjitrano4153
@sarbjitrano4153 2 жыл бұрын
Thanks VEER g
@user-kj1qk5jm6y
@user-kj1qk5jm6y 6 ай бұрын
Very good exercise
@kuldeepkaur6078
@kuldeepkaur6078 5 ай бұрын
Very good
@SatnamSingh-vm1kh
@SatnamSingh-vm1kh Жыл бұрын
Thank you doctor
@joytibalajoyti1075
@joytibalajoyti1075 2 жыл бұрын
Good job
@HarjinderSingh-em8bn
@HarjinderSingh-em8bn 7 ай бұрын
Waheguru ji 🙏
@surindersandhu4107
@surindersandhu4107 2 жыл бұрын
Waheguru ji 🙏. So grateful for your tips 🙏. I need to work on it
@kulwantsingh4159
@kulwantsingh4159 Жыл бұрын
W@hegurujl
@premhans7707
@premhans7707 2 жыл бұрын
Very nice
@rajneetkour7033
@rajneetkour7033 2 ай бұрын
Khadoor sahib yes
@daljitjudge9963
@daljitjudge9963 Жыл бұрын
Thanks bro
@inderjitkaur4890
@inderjitkaur4890 10 ай бұрын
🎉 thanks beta g
@rajwantkaur8221
@rajwantkaur8221 Жыл бұрын
Wahegurulong life deve
@singhprabhjot6165
@singhprabhjot6165 2 жыл бұрын
Waheguru ji 🙏 🙏 waheguru ji 🙏 🙏
@gittug4606
@gittug4606 2 ай бұрын
Thanks brother 👍👍👍👍👍👍
@shardaanand6100
@shardaanand6100 2 жыл бұрын
Bahut achha dikhaya sikhaya bada achha lga phone no. nhi likh paye
@bhullar_pakkan_ala1875
@bhullar_pakkan_ala1875 2 жыл бұрын
waheguru ji 🙏🙏🙏🙏
@kamaljeetbhahall1690
@kamaljeetbhahall1690 Жыл бұрын
Axsarsaij badhia chij he
@hardeepchani228
@hardeepchani228 Жыл бұрын
Very nice 🙏🙏🙏
@roseleen2734
@roseleen2734 Жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਅੈਕਸਰਸਾਈਜ ਵੀਰ ਜੀ
@amarjitkaursamra5017
@amarjitkaursamra5017 Жыл бұрын
Thanks doctor 🙏
@avtarsingh4558
@avtarsingh4558 Жыл бұрын
thnik
@KulwinderKaur-fj6uf
@KulwinderKaur-fj6uf 2 жыл бұрын
Ok 🙏🙏🙏🙏
@parmindersingh757
@parmindersingh757 9 ай бұрын
ਅੱਜ ਕੱਲ੍ਹ ਇਹ ਵੀਡੀਓ ਪਾਉਣਾ ਇਕ ਮਾਰਕੀਟਿੰਗ ਦਾ ਵਧੀਆ ਤਰੀਕਾ ਬਣ ਗਿਆ। ਅਸੀਂ ਵੀ ਇਸ ਝਾਂਸੇ ਚ ਫਸ ਕੇ ਸਾਰਾ ਦਿਨ ਖਰਾਬ ਕਰ ਕੇ ਇਹਨਾ ਸਜਣਾ ਤੋਂ ਦਵਾਈ ਲਈ ਸੀ। 12 ਸਾਲ ਦੇ ਬੱਚੇ ਦੀਆਂ ਐਨਕਾਂ ਦਾ ਨੰਬਰ ਘਟਾਉਣ ਲਈ। ਪਰ ਜੋ ਨਿਗਾ ਹੋਰ ਦਵਾਈ ਨਾਲ ਇਕ ਲੰਮੇ ਸਮੇਂ ਤੋਂ ਸਟੇਬਲ ਸੀ ਉਹ ਇਹਨਾ ਦੀ ਦਵਾਈ, ਜੋ ਕਿ ਅੱਖਾਂ ਚ ਬਹੁਤ ਲਗਦੀ ਵੀ ਹੈ, 1 ਮਹੀਨਾ ਪਾਉਣ ਨਾਲ ਹੋਰ ਖਰਾਬ ਹੋ ਗਈ। ਮੇਰਾ ਖੁਦ 1 ਮਹੀਨਾ ਗੋਡੇ ਦਰਦ ਦੀ ਦਵਾਈ ਲੈਣ ਨਾਲ ਪੇਟ ਬਹੁਤ ਜਿਆਦਾ ਖਰਾਬ ਹੋ ਗਿਆ ਤੇ ਗੋਡਿਆਂ ਨੂੰ ਵੀ ਕੋਈ ਫਰਕ ਨਾਂ ਪਿਆ। ਹੋ ਸਕਦਾ ਕਿਸੇ ਨੂੰ ਅਰਾਮ ਆਇਆ ਹੋਵੇ ਪਰ ਸਾਡਾ ਕੰਮ ਖਰਾਬ ਹੋਇਆ। ਸੋ ਵਿਚਾਰ ਕੇ ਜਾਇਓ।
@jasvirkaur2410
@jasvirkaur2410 2 жыл бұрын
ਵਾਹਿਗੁਰੂ ਜੀ ਮੇਰੇ ਗੋਡਿਆਂ ਅਤੇ ਜੋੜਾਂ ਤੇ ਸੋਜ ਰਹਿੰਦੀ ਹੈ।ਇਸ ਬਾਰੇ ਦੱਸੋਗੇ ਜੀ
@all-cartoon_videos
@all-cartoon_videos 2 жыл бұрын
Ayurvedic medicine ha one month use kero thik hojoga
@sukhdevkaur9697
@sukhdevkaur9697 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@inderjitkaur5909
@inderjitkaur5909 Жыл бұрын
Thank u beta
@BALDEVSiNGH-xo4xr
@BALDEVSiNGH-xo4xr 11 ай бұрын
👍👍👍👍
@JaswinderKaur-hc2th
@JaswinderKaur-hc2th Жыл бұрын
Sir,koi diet for knee pain tho 🙏
@shminderkumar1735
@shminderkumar1735 Жыл бұрын
🙏👏👍🌹
@gurdevkaur1209
@gurdevkaur1209 2 жыл бұрын
ਬੋਹਤਧੰਨਵਾਦਵੀਰਜੀ
@ramanmann1297
@ramanmann1297 Жыл бұрын
Thanks dr it's amazing
@paramveerkauloke5134
@paramveerkauloke5134 Жыл бұрын
🤘🤘
@salwinderkaur9328
@salwinderkaur9328 2 ай бұрын
ਬਹੁਤ ਵਧੀਆ ਦੱਸਿਆ ਬੇਟਾ ਜੀ ਧੰਨਵਾਦ
@HarmanpreetSingh-rs5cn
@HarmanpreetSingh-rs5cn 2 ай бұрын
👍👍👍👍👍👍👍👍
@sukhdevkaurmukker929
@sukhdevkaurmukker929 Жыл бұрын
ਜੋ ਕੰਮ ਦੀ ਗਲ਼ ਹੁੰਦੀ ਹੈ ਉਹ ਅਵਾਜ ਬੰਦ ਹੋ ਜਾਂਦੀ ਏ
@kamaljitkaur6656
@kamaljitkaur6656 2 жыл бұрын
Waheguru ji 🙏🙏🙏🙏🙏🙏
@gurmailsingh8402
@gurmailsingh8402 2 жыл бұрын
Thank u Dr sahib ji apna address pta jarur dsna ji k tuci kithe rahnde ho te kihrre din te kiss time milde ho Anna addres te ph no Dena ji dhanwad ji
@akaur4533
@akaur4533 2 жыл бұрын
ਬਹੁਤ ਵਧੀਆ ਵੀਰੋ
@balbirkaur3940
@balbirkaur3940 2 жыл бұрын
mb no daso ji
@balbirkaur3940
@balbirkaur3940 2 жыл бұрын
good ji
@gurjantsandhu7987
@gurjantsandhu7987 Жыл бұрын
Hello veer ji baker cyst bare kuch daso please
@manjitdhillon9973
@manjitdhillon9973 6 ай бұрын
ਬਹੁਤ ਵਧੀਆ ! ਪਰ ਡਾਕਟਰ ਸਾਹਿਬ ਬੈਠਣ ਵੇਲੇ ਤੁਹਾਡੀ ਰੀੜ੍ਹ ਦੀ ਹੱਡੀ ਸਿੱਧੀ ਨਹੀ ਸੀ😅😅
@Manpreetkaurr84
@Manpreetkaurr84 2 жыл бұрын
Very josh ful eksesaj
@tpsbenipal3910
@tpsbenipal3910 9 ай бұрын
ਇਹ ਸਿਰਫ ਵੈਦ ਹੀ ਨਹੀਂ,,,ਰੱਬ ਦਾ ਦੂਜਾ ਨਾਮ ਹੈ
@geetauppal4159
@geetauppal4159 6 ай бұрын
Dr sahib meri age 65 years hajdon me foot upr niche krdi ha bhut jayda nassan chddiyan
@satwantkaur2986
@satwantkaur2986 2 жыл бұрын
ਬੇਟੇ 70ਸਾਲਾਂ ਦੀ ਹਾ ਮੈ।।ਕਿ ਮੇਰੇ ਗੋਡੇ ਠੀਕ ਹੋ ਜਾਣਗੇ।।ਬਹੁਤ ਦਰਦ ਕਰਦੇ ਨੇ ।।ਇਝ ਲੱਗਦਾ ਜਿਵੇਂ ਜਖਮ ਹੋਣ ਅੰਦਰ ।।ਮੈ ਤੇਰਾ ਬੇਟਾ ਕੋਟਿ ਸੁਕਰਾਨਾ ਕਰਾਂ ਜੇ ਮੈ ਥੋੜਾ ਬਹੁਤ ਹੀ ਠੀਕ ਹੋ ਜਾਵਾ ।।ਵਾਹਿਗੁਰੂ ਜੀਉ ਤੇਰੀ ਲੰਬੀ ਲੰਬੀ ਉਮਰ ਤੇ ਢੇਰ ਸਾਰਾ ਸੁੱਖ ਦੇਣ ਬੇਟਾ ।।ਜੇ ਤੂੰ ਮੈਨੂੰ ਠੀਕ ਕਰ ਦੇਵੇ ਬੇਟਾ ।।ਚੜਦੀਆ ਕਲਾਂ ਵਾਲਾ ਜੀਵਨ ਬਖਸੋ ਵਾਹਿਗੁਰੂ ਜੀਉ ਤੈਨੂੰ ।।🙏🙏
@all-cartoon_videos
@all-cartoon_videos 2 жыл бұрын
Ayurvedic medicine ha one month use kero pain 20 days vrch band hojagi
@avnooruppal5236
@avnooruppal5236 2 жыл бұрын
Dr saab da contact no daso Plzzzz
@all-cartoon_videos
@all-cartoon_videos 2 жыл бұрын
@@avnooruppal5236 ਅਸੀ ਇੱਕ ਪਿੰਡ ਵਿੱਚ ਦਵਾਈ ਤਿਆਰ ਕਰਦੇ ਹਾਂ ਕਹਿਣ ਤੇ ਜੋਗੋਡੇ ਵਿਚ ਦਰਦ ਹੈ ਠੀਕ ਹੋ ਜਾਵੇਗਾ ਪੂਰਾ ਯਕੀਨ ਨਾਲ ਕਹਿ ਰਹੇ ਹਾਂ ਸਿਰਫ 20 ਦਿਨ ਵਿੱਚ ਜਿਸ ਨੇ ਦਵਾਈ ਖਾਦੀ ਆ ਉਸ ਦਾ ਅਜਿਹਾ ਹਾਲ ਸੀ ਉਨ੍ਹਾਂ ਦੀ ਉਮਰ 57 ਸੀ
@all-cartoon_videos
@all-cartoon_videos 2 жыл бұрын
20 ਦਿਨਾ ਵਿਚ ਗੋਡੇ ਦਾ ਦਰਦ ਬਿਲਕੁਲ ਠੀਕ ਫਿਰ ਕਦੇ ਵੀ ਦਰਦ ਨਹੀਂ ਹੋਵੇਗਾ
@lrder181
@lrder181 2 жыл бұрын
@@all-cartoon_videos address dso
@ZeynabShams-wt4jg
@ZeynabShams-wt4jg 28 күн бұрын
Sir ji socks ootaar kei eccercise krke dikhaoo 🙏
@sheetalkaur528
@sheetalkaur528 Ай бұрын
Sir mera bodyweight jyada hai kya apki medicine se yoga sath krke weight loss ho sakta hai taki knees theek ho sake
@mansi_mirza2007
@mansi_mirza2007 9 ай бұрын
Dr sahib mere gode vich turn vele bahut pain hundi h . Ess trah feel hunda jive kio nass haddi Nall tera rhi hove .plz tell me k meanu pain toh kive relief minni
@singhprabhjot6165
@singhprabhjot6165 Жыл бұрын
ਵੀਰ ਜੀ ਵਜਨ ਘੱਟ ਕਰਨ ਲਈ ਐਕਸਾਈਜ ਦੱਸੋ
@rajwantkaur6036
@rajwantkaur6036 2 жыл бұрын
Sir jo crossing nhi kar sakda
@palwinderverka8133
@palwinderverka8133 2 жыл бұрын
Khadoor sahib ok like
@sukhdevsinghkhehra8537
@sukhdevsinghkhehra8537 9 ай бұрын
Dr shib knee aps vich bharde ne koi excercise deso age 18year
@karamjitkaur9235
@karamjitkaur9235 2 жыл бұрын
ਧੰਨਵਾਦ ਡਾਕਟਰ ਸਾਹਿਬ ਜੀ ਜਿਹਨਾ ਦੀ ਗੋਡੇ ਵਿੱਚ ਗੈਪ ਪੈ ਗਿਆ ਹੋਵੇ ਉਹ ਵੀ ਕਰ ਸਕਦੇ ਹਨ
@all-cartoon_videos
@all-cartoon_videos 2 жыл бұрын
Ayurvedic medicine ha 20 days fark pajaga
@all-cartoon_videos
@all-cartoon_videos 2 жыл бұрын
ਗੋਡੇ ਵਿਚ ਗੈਪ ਹੈ ਆਯੁਰਵੈਦਿਕ ਦਵਾਈ ਹੈ ਜੋ 20 ਦਿਨਾ ਵਿੱਚ ਠੀਕ ਹੋ ਜਾਵੇਗੀ
@mrsaab7434
@mrsaab7434 7 ай бұрын
Bhaji pta send kro number v kithe ne
@jasveergill7891
@jasveergill7891 2 жыл бұрын
Addresss of dr saab ???
@shardaanand6100
@shardaanand6100 Жыл бұрын
gurmukhi naal hindi b likha karo 🙏🙏🙏🙏🙏🙏🙏🙏🙏🙏🙏🙏🙏
@BalwinderSingh-qo7ex
@BalwinderSingh-qo7ex 2 жыл бұрын
ਵੀਰ ਜੀ ਫਿਕਸ ਦੀ।ਪ੍ਬੋਮ ਬਹੁਤ ਹੈ ਮੈਨੂੰ ਕੋਈ ਐਕਸ ਸਹਜ ਦੱਸੋ ਧੰਨਵਾਦ
@all-cartoon_videos
@all-cartoon_videos 2 жыл бұрын
Ki problem ha
@bhullargames4879
@bhullargames4879 Жыл бұрын
ਸਰਵਾਇਕਲ ਦੀ ਇਲਾਜ
@user-xc8yw3xu1s
@user-xc8yw3xu1s Жыл бұрын
For
@shinderpalkaur8195
@shinderpalkaur8195 2 жыл бұрын
ਥੱਲੇ ਨਾ ਬੈਠ ਸਕਦਾ ਹੋਵੇ ਕੋਈ ਬੇਟਾ ਜੀ। ਕੋਈ ਬੈਠਾ ਉਣ ਵਾਲਾ ਵੀ ਨਾ ਹੋਵੇ
@all-cartoon_videos
@all-cartoon_videos 2 жыл бұрын
ਤੁਹਾਨੂੰ ਕੀ ਦਿੱਕਤ ਹੈ ਜੋ ਥੱਲੇ ਬੈਠ ਉਠਣ ਵਿਚ ਕੀ ਰੁਕਾਵਟ ਆਉਦੀ ਹੈ
@LakhvirSingh-vf4eg
@LakhvirSingh-vf4eg Жыл бұрын
Good
@kulwindergill4076
@kulwindergill4076 2 жыл бұрын
Address dso please
@BalwinderKaur-mh9gd
@BalwinderKaur-mh9gd 2 ай бұрын
ਬੇਟਾ ਜੀ ਭਾਰ ਘੱਟ ਵਾਰੇ ਦਸੋ
@baljinderdhajal3451
@baljinderdhajal3451 Жыл бұрын
Migraine da itreatment g
@ladi294
@ladi294 Ай бұрын
Tail bone de layi koi exercise baithan to baad dard hundi hai
@ParamjeetKaur-tx4xs
@ParamjeetKaur-tx4xs Жыл бұрын
Mere tan mutapa v nhi aa age v 42 year aa. For v bhut pain rahndi aa
@kiranpalkaur8837
@kiranpalkaur8837 Жыл бұрын
ਵੀਰ ਜੀ ਭਾਰ ਘੱਟ ਹੈ ਤਾਂ ਕੀ ਕਰਨਾ ਚਾਹੀਦਾ ਹੈ
@rajinderkaur6491
@rajinderkaur6491 2 жыл бұрын
Gode de grees ghat gye aa kee eh exercise nal theak ho jao age 50
@all-cartoon_videos
@all-cartoon_videos 2 жыл бұрын
Tusi exercise nal theak horao ho thik a nai Ayurvedic medicine ha
@jagtarsingh1077
@jagtarsingh1077 2 жыл бұрын
ਗੋਡੇ ਖੜਕਣ ਦਾ ਇਲਾਜ ਦੱਸੋ ਜੀ
@all-cartoon_videos
@all-cartoon_videos 2 жыл бұрын
Ayurvedic medicine ha 20 days vich band hojagi
@surjitgill662
@surjitgill662 2 жыл бұрын
Jihre necha nahi bath sakde oh kiwsn kern ?
@all-cartoon_videos
@all-cartoon_videos 2 жыл бұрын
Ayurvedic medicine ha one month use kero thik Hojoga
@DarshanSingh-nr1uw
@DarshanSingh-nr1uw 2 жыл бұрын
ਡਾ: ਸਾਹਿਬ ਬਹੁਤ ਕੁਝ ਕੀਤਾ ਹਰ ਸਾਲ ਦੇਸੀ + ਹੋਰ ਪੰਨਜੀਰੀ ਖਾਹ ਰਿਹਾ ਮੈ ਖਡਾਰੀ ਰਿਹਾ ਅੈਕਸਰਸਾੲੀਜ ਕਰਦਾ ਪਰ ਨਹੀ..
@all-cartoon_videos
@all-cartoon_videos 2 жыл бұрын
ਕੀ ਰੁਕਾਵਟ ਆਉਦੀ ਹੈ ਨੀਚੇ ਬੈਠ ਨਹੀਂ ਸਕਦੇ ਹੋ
@DarshanSingh-nr1uw
@DarshanSingh-nr1uw 2 жыл бұрын
@@all-cartoon_videos ਨਾ ਬੈਠ ਸਕਦੇ ਹਾ ਚਁਲਣ ਵਿਚ ਤਕਲੀਫ ਕਿਤੇ ਕਿਤੇ ਦਰਦ ਕਰਦੇ ਹਨ ਵੈ ਞਾਲੀ ਚੀਜ਼ ਬਿਲਕੁਲ ਨਹੀ ਖਾਂਦਾ ਫਿਰ ਵੀ...
@all-cartoon_videos
@all-cartoon_videos 2 жыл бұрын
@@DarshanSingh-nr1uw ਚੱਲਣ ਤੇ ਕਮਜੋਰੀ ਮਹਿਸੂਸ ਹੁੰਦੀ ਆ ਖੱਲੀਆ ਪੈਦੀਆ ਅਤੇ ਬੈਠਣ ਲੱਗੇ ਗੋਡਿਆਂ ਵਿਚ ਦਰਦ ਹੁੰਦਾ
@lovepreetgill2966
@lovepreetgill2966 2 жыл бұрын
Kini age veer
@DarshanSingh-nr1uw
@DarshanSingh-nr1uw 2 жыл бұрын
63 years
@JaswinderSingh-pq1cc
@JaswinderSingh-pq1cc Жыл бұрын
Jo marji karlo pehla banda apni diet sahi ta ke eh sab problems excercise karan naal kuj hona pehla andar sahi karo sahi kha ke
@ANGREJSINGH-me4dc
@ANGREJSINGH-me4dc Жыл бұрын
ਡਾਕਟਰ ਸਾਹਿਬ ਜੀ ਮੈਥੋਂ ਤਾ ਚੋਕਡੀ ਤਾ ਵੱਸਦੀ ਵੱਧਦੀ ਨਹੀ
@SukhwinderKaur-lo3cv
@SukhwinderKaur-lo3cv 8 ай бұрын
Sir lagamant phat gayi that ho yu sir rally karna
@SunnySingh-rb6ci
@SunnySingh-rb6ci 2 жыл бұрын
Veer ji apna no devo plz
@singhprabhjot6165
@singhprabhjot6165 2 жыл бұрын
Veer ji apna phone no. Dssdo
@all-cartoon_videos
@all-cartoon_videos 2 жыл бұрын
Ki problem ha
@gurmailgill8053
@gurmailgill8053 Жыл бұрын
ਵਰੀ।ਗੁ।ਡ।ਐਕਸਰ।ਗੋਡਿਆ।ਦੇ।ਦਰਦ।ਨਹੀ।ਹੁਦਾ।ਜੀ
Smart Sigma Kid #funny #sigma #comedy
00:25
CRAZY GREAPA
Рет қаралды 17 МЛН
The child was abused by the clown#Short #Officer Rabbit #angel
00:55
兔子警官
Рет қаралды 25 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 17 МЛН
Khó thế mà cũng làm được || How did the police do that? #shorts
01:00
Smart Sigma Kid #funny #sigma #comedy
00:25
CRAZY GREAPA
Рет қаралды 17 МЛН