5 ਮਿੰਟਾਂ ਚ ਕਿਵੇਂ ਹੁੰਦੈ 2 ਘੰਟਿਆਂ ਦਾ ਸਫ਼ਰ ਤੈਅ,ਧਰਮ ਵੱਡਾ ਜਾਂ ਸਾਇੰਸ... / Pro Punjab Tv

  Рет қаралды 18,002

Pro Punjab Tv

Pro Punjab Tv

15 күн бұрын

5 ਮਿੰਟਾਂ ਚ ਕਿਵੇਂ ਹੁੰਦੈ 2 ਘੰਟਿਆਂ ਦਾ ਸਫ਼ਰ ਤੈਅ,ਧਰਮ ਵੱਡਾ ਜਾਂ ਸਾਇੰਸ
ਜ਼ਰੂਰ ਪੜ੍ਹੋ ,ਇਹ ਇਕੋ ਕਿਤਾਬ ਬਦਲ ਦੇਵੇਗੀ ਤੁਹਾਡੀ ਜ਼ਿੰਦਗੀ
ਆਸਤਿਕਤਾ-ਨਾਸਤਿਕਤਾ,ਅਧਿਆਤਮ,ਵਿਗਿਆਨ ਤੇ ਫ਼ਿਲਾਸਫ਼ੀ 'ਤੇ ਅਹਿਮ Interview
#religion #science #samebook #powerofnow #TheismAtheism #spiritual #philosophy #Interview #yadwindershow #Punjab #parammunde #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 145
@param_munde
@param_munde 12 күн бұрын
ਜਨਮ ਤੋਂ ਬਾਦ ਜਦੋਂ ਤੁਸੀਂ ਪਹਿਲੀ ਵਾਰ ਸੰਸਾਰ ਦਾ ਅਨੁਭਵ ਕੀਤਾ, ਤਾਂ ਹੀ ਤੁਸੀਂ ਸੰਸਾਰ ਬਾਰੇ ਜਾਣਨ ਲਈ ਸਕੂਲ ਗਏ/ਪੜਾਈ ਕੀਤੀ.. ਬਿਲਕੁਲ ਏਸੇ ਤਰਾਂ ਜਦੋਂ ਸਪੇਸਟਾਈਮ ਦੀਆਂ ਵਾਧੂ ਡਾਇਮੈਨਸ਼ਨਾਂ ਦਾ ਜਦੋਂ ਮੈਨੂੰ ਅਨੁਭਵ ਹੋਇਆ, ਤਾਂ ਹੀ ਮੈਂ ਕੁਆਂਟਮ ਵਿਗਿਆਨ ਵਾਲੇ ਸਕੂਲ ਗਿਆ ਅਤੇ ਓਸ ਕੁਆਂਟਮ ਸੰਸਾਰ ਬਾਰੇ ਸਿੱਖਣ/ਸਮਝਣ ਦੀ ਕੋਸ਼ਿਸ਼ ਕੀਤੀ.. ਕੋਈ ਹੋਰ ਹੁੰਦਾ ਤਾਂ ਅਜਿਹੇ ਅਜੀਬ/ਅਨੁਭਵਾਂ ਘਟਨਾਵਾਂ ਨਾਲ ਜਾਂ ਬਾਬਾ ਬਣ ਜਾਂਦਾ ਜਾਂ ਪਾਗਲ ਹੋ ਜਾਂਦਾ...ਆਮਤੌਰ ਤੇ ਇਸ ਤਰਾਂ ਹੀ ਹੁੰਦਾ ਹੈ, ਪਰ ਮੈਂ ਵਿਗਿਆਨ/ਖੋਜ ਦਾ ਰਾਹ ਚੁਣਿਆ.. --param munde
@shivanisharma5562
@shivanisharma5562 12 күн бұрын
ਆਪ ਨੇ ਸ਼ਹੀ ਕਿਹਾ ਹੈ ਜੀ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@Handsomeguy12
@Handsomeguy12 13 күн бұрын
Parm munde ਜੀ ਤੁਹਾਡੀ ਗੱਲ ਆਮ ਪੱਤਰਕਾਰ ਦੀ ਸਮਝ ਤੋ ਬਾਹਰ ਹੈ। ਖਾਸ ਕਰਕੇ physics ਦੀ mathematics ❤❤❤❤
@ranjitsinghwarval8991
@ranjitsinghwarval8991 13 күн бұрын
ਜ਼ੋ ਪੂਰਣ ਸ਼ਕਤੀ ਹੈ ਉਹ ਚੇਤਨ ਹੈ।ਤੇ ਸਾਰੇ ਬ੍ਰਹਿਮੰਡ ਦੀ ਸ਼ਕਤੀ ਦਾ ਜੋੜ ਹੈ।ਜੇ ਤੁਸੀਂ ਰਬ ਨੂ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਬਾਰੇ ਜਾਣਨਾ ਹੋਵੇਗਾ।ਜਦ ਤੁਸੀਂ ਆਪਣੀ ਬੁੱਧੀ ਜ਼ੋ ਮਨੁਖ ਦੇ ਦਿਮਾਗ ਨਾਲ ਸਬੰਧਿਤ ਹੈ ਉਸ ਤੋਂ ਵੀ ਉਪਰ ਸਿਰੇ ਦੀ ਚੇਤਨਤਾ ਪੱਧਰ ਤੇ ਜਾ ਕੇ ਪਤਾ ਲੱਗੇਗਾ ਜਦ ਤੁਸੀਂ ਪੂਰੇ ਸੱਚੇ ਹੋ ਜਾਵੋਗੇ ਬਿਲਕੁਲ ਹੀ ਨੈਗੇਟੀਵੀਟੀ ਨਹੀਂ ਰਹੇਗੀ।ਫਿਰ ਸਾਨੂ ਉਹ ਸ਼ਕਤੀ ਸਾਡੀ ਚੇਤਨਤਾ ਵਰਗੀ ਹੀ ਲੱਗੇਗੀ।ਉਸ ਪੂਰਣ ਚੇਤਨਤਾ ਪੱਧਰ ਤੇ ਜ਼ੋ ਫੈਸਲੇ ਤੁਸੀਂ ਲੈ ਰਹੇ ਹੋਵੋਗੇ ਉਸ ਪੱਧਰ ਦੀ ਉਹ ਪੂਰਣ ਸ਼ਕਤੀ ਫੈਸਲੇ ਲੈਂਦੀ ਪ੍ਰਤੀਤ ਹੋਵੇਗੀ।ਪਰ ਸਾਡਾ ਅਜੇ ਉਹ ਪੱਧਰ ਬਣਿਆ ਨਹੀਂ ਹੈ।ਜਿਸ ਕਰਕੇ ਅਸੀਂ ਉਸ ਪੂਰਣਤਾ ਬਾਰੇ ਜਾਣਦੇ ਨਹੀਂ।
@ShamsherSingh-rj7ug
@ShamsherSingh-rj7ug 13 күн бұрын
Bilkul sahi gal a bai ji ...
@shivanisharma5562
@shivanisharma5562 12 күн бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@AK-bp2qp
@AK-bp2qp 12 күн бұрын
ਪਰਮ ਮੁੰਡੇ ਜੀ ਇੱਕ ਸੱਚੇ ਖੋਜੀ ਤੇ ਸਾਇੰਸ ਨੂੰ ਪਿਆਰ ਕਰਨ ਵਾਲ਼ੇ ਇਨਸਾਨ ਨੇ, ਤਕਰੀਬਨ 11-12 ਸਾਲਾਂ ਤੋਂ ਪੜ੍ਹ-ਸੁਣ ਰਹੇ ਹਾਂ ਇਹਨਾਂ ਨੂੰ,ਇਹਨਾਂ ਦਾ ਤਜ਼ਰਬਾ 101% ਵਿਸ਼ਵਾਸ ਕਰਨਯੋਗ ਹੈ ❤️❤️❤️🙏🏻🙏🏻
@Tiger.s33355
@Tiger.s33355 13 күн бұрын
ਪਰਮ ਮੁੰਡੇ ਸਾਹਿਬ ਇਹ ਗਲ ਤੁਹਾਡੇ ਟਾਈਮ ਟਰੈਵਲ ਵਾਲੀ ਇਕ ਵਾਰੀ ਅਮਰ ਚੇਲੇ ਨੇ ਦੱਸੀ ਸੀ ਸ਼ਾਇਦ ਤੁਸੀਂ ਓਹਨੂੰ ਸੁਣਾਈ ਸੀ ਤੁਹਾਡੀ ਗੱਲ ਹੋਈ ਹੋਣੀ ਚੇਲੇ ਨਾਲ 2015 ਦੀ ਗੱਲ ਸ਼ਾਇਦ ❤
@gurmukhsingh2358
@gurmukhsingh2358 22 сағат бұрын
ਭਾਵੇਂ ਮਹਿਮਾਨ ਕੋਲ ਵਿਗਿਆਨ ਤੇ ਗਣਿਤ ਦਾ "ਕੁਝ" ਗਿਆਨ ਹੈ ਪ੍ਰੰਤੂ ਮੇਰੇ ਹਿਸਾਬ ਨਾਲ ਧਰਮ ਦੇ ਗਿਆਨ ਤੋਂ ਅਜੇ ਅਧੂਰਾਪਨ ਹੈ।ਇਸੇ ਕਾਰਨ ਵਾਰ ਵਾਰ ਇੱਕੋ ਪ੍ਰਸ਼ਨ ਪੁੱਛਣ ਤੇ ਵੀ ਉਸਦਾ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ ਪ੍ਰੰਤੂ ਇਧਰ ਉਧਰ ਦੀਆਂ ਗਲਾਂ ਕਰਨ ਲੱਗ ਜਾਂਦੇ ਹਨ ਜਿਹਨਾਂ ਦਾ ਪੁੱਛੇ ਗਏ ਪ੍ਰਸ਼ਨ ਨਾਲ ਕੋਈ ਸੰਬੰਧ ਨਹੀਂ ਸੀ। ਜਿਵੇਂ ਵਾਰ ਵਾਰ ਪੁੱਛਿਆ ਗਿਆ ਕਿ ਧਰਮ ਨੇ ਤਾਂ ਦੁਨੀਆ ਦੀ ਜਾ ਸਾਇੰਸ ਦੀ ਪਹਿਲਾ ਹੀ ਕਈ ਵਿਸ਼ਿਆਂ ਤੇ ਵਿਆਖਿਆ ਕੀਤੀ ਹੋਈ ਹੈ ਫਿਰ ਵਿਗਿਆਨ ਜਿਹੜਾ ਹੁਣੇ ਹੋਂਦ ਚ ਆਇਆ ਕਹਿੰਦਾ ਮੈਂ ਸਭ ਕੁਝ ਖੋਜਿਆ ਇਹ ਕਿਵੇਂ ਨਾਲੇ ਧਰਮ ਨੇ ਬਿਨਾਂ ਪ੍ਰੈਕਟਿਕਲ ਤੋਂ ਕਿਵੇਂ ਖੋਜ ਲਿਆ ? ਇਸਦਾ ਕੋਈ ਜਵਾਬ ਨਹੀਂ ਸੁੱਝ ਰਿਹਾ ਉਹਨਾਂ ਨੂੰ।
@param_munde
@param_munde 17 сағат бұрын
ਧਰਮ ਦੀ ਕੀਤੀ ਵਿਆਖਿਆ ਸੰਖੇਪ ਰੂਪ ਵਿੱਚ ਹੀ ਮਿਲਦੀ ਹੈ ਜਦੋਂ ਕਿ ਵਿਗਿਆਨ ਦੁਆਰਾ ਕੀਤੀ ਵਿਆਖਿਆ ਨਾਂ ਕੇਵਲ ਪੂਰਨ ਸ਼ੁੱਧ ਹੁੰਦੀ ਹੈ, ਸਗੋਂ ਤਕਨੀਕਾਂ ਵਿਕਸਿਤ ਕਰਨ ਦੇ ਕੰਮ ਵੀ ਆਉਂਦੀ ਹੈ। ਇਹ ਗੱਲ ਅਲੱਗ ਹੈ ਕਿ ਵਿਗਿਆਨ ਅਜੇ ਖੋਜੀ ਜਾ ਰਹੀ ਹੈ, ਜਿਸ ਕਾਰਨ ਫਿਲਹਾਲ ਧਾਰਮਿਕ ਵਿਆਖਿਆਵਾਂ ਸੰਪੂਰਣਤਾ ਦੇ ਮਾਮਲੇ ਵਿੱਚ ਵਿਗਿਆਨਿਕ ਵਿਆਖਿਆਵਾਂ ਤੇ ਭਾਰੂ ਹਨ।
@user-fb8lq1kh1f
@user-fb8lq1kh1f 13 күн бұрын
ਬਾਣੀ ਵੀ ਸਮਝਣ ਨੂੰ ਵੀਚਾਰ ਕਰਨ ਦੀ ਪਕੜ ਨੂੰ ਪ੍ਰਗਟਾਉਣਾ ਬ੍ਰਹਮੰਡ ਤੇ ਪਿੰਡ ਨੂੰ ਖੋਜਣ ਦੀ ਗਲ ਕਰਦੀ ਹੈ ਇਸ ਤੋੰ ਪਾਰ ਹੀ ਪਾਰਬ੍ਰਹਮ ਹੈ।ਜਿਸ ਦਾ ਅੰਤ ਨਹੀ।ਕੁਝ ਐਸਾ ਹੀ ਜਾਪਦਾ ਹੈ।ਜਿਸ ਦਾ ਅਧਾਰ ਹੈ ਸਚੁ ਸਚਿਆਰ ਜੀਵਨ ਦਾ ਹੋਣਾ।ਮਨੁਖ ਦਾ ਮਨੁਖਤਾ ਲਈ ਜਰੂਰੀ ਹੈ ਬ੍ਰਹਮ ਦੀ ਛਤਰ ਛਾਇਆ ਵਿੱਚ।
@shivanisharma5562
@shivanisharma5562 12 күн бұрын
ਆਪ ਨੇ ਸ਼ਹੀ ਕਿਹਾ ਹੈ ਜੀ
@ManpreetSingh-bt7be
@ManpreetSingh-bt7be 12 күн бұрын
ਜੇਹੜੇ ਵੀ ਗੁਰਬਾਣੀ ਨੂੰ ਨਹੀਂ ਮੰਨਦੇ ਯਾ ਗੁਰਬਾਣੀ ਪੜ੍ਹੀ ਨਹੀਂ,, ਓਹ ਨਾਸਾ ਦੇ scientist ਵਾਸੁ ਭਾਰਦਵਾਜ ਨੂੰ ਸੁਣੋ ਨਾਸਾ ਦਾ scientist ਰਿਹਾ ।scientist ਸਾਰੇ ਨਾਸਤਿਕ ਹੁੰਦੇ ਆ ਪਰ ਓਹਦੀ ਬਿਮਾਰੀ ਗੁਰਬਾਣੀ ਸੁਣਕੇ ਠੀਕ ਹੋਈ ।
@kalakotla9698
@kalakotla9698 13 күн бұрын
ਕਵਿਤਾ ਵਰਗੇ ਸੁਵਾਲਾਂ ਦੇ, ਗਣਿਤ ਵਰਗੇ ਉੱਤਰ, ਆਲ ਓਵਰ ਟੂ ਮੱਚ ਆ, ਨਾ ਉਹਦੀ ਕੋਈ ਥਿਊਰੀ ਆ, ਨਾ ਉਹਦੀ ਕੋਈ ਮਜਬੂਰੀ ਆ, ਇਹੀ ਸੱਚ ਆ!! 😅
@kulvirsinghmaan1492
@kulvirsinghmaan1492 13 күн бұрын
ਵਿਗਿਆਨ ਤਕਨੀਕ ਦਾ ਨਾਂ ਐ , ਅਧੁਨਿਕ ਵਿਗਿਆਨ ਨਾਲੋਂ ਪੁਰਾਣੇ ਜ਼ਮਾਨੇ ਦੀ ਕਈ ਤਕਨੀਕਾ ਬਹੁਤ ਵਧੀਆ ਸਨ , ਮਿਸਰ ਦੇ ਪਿਰਾਮਿਡ ਇਸ ਦੀ ਮਿਸਾਲ ਐ। ਬਾਕੀ ਅਸਲ ਪਾਵਰ ਸ਼ਕਤੀ ਪਰਮਾਤਮਾ ਐ
@Grouplac_crore3704
@Grouplac_crore3704 12 күн бұрын
Thonu kive pta chalya vi god hai,kyu ki bachpan vich ds ta se ta ,
@user-ok9yu4pi2r
@user-ok9yu4pi2r 4 күн бұрын
Some of the world's renowned scientists think that this is not a base reality.They say that this is just our perceptional reality.
@user-vm2se4yc7b
@user-vm2se4yc7b 10 күн бұрын
ਯਾਦਵਿੰਦਰ ਜੀ ਤੁਸੀ ਬਹੁਤ ਗਹਰੇ ਸਵਾਲ ਕਿਤੇ ਜੇਕਰ ਤੁਸੀ ਪਹਿਲਾ ਸਵਾਲ ਦਸੋ ਹੁੰਦੇ ਤਾ ਇਹਨਾ ਦੇ ਵਧਿਆ ਸਵਾਲ ਦੇ ਸਕਦੈ ਸੀ parm munde ji ਵੇਸੇ ਉਹਨਾਂ ਨੇ ਬਾਕਾਮਾਲ ਜਵਾਬ ਦਿੱਤੇ ਹਨ
@param_munde
@param_munde 9 күн бұрын
ਯਾਦਵਿੰਦਰ ਜੀ ਦੇ ਪੁੱਛੇ ਸਵਾਲਾਂ ਦਾ ਜਵਾਬ ਤੁਹਾਡੀ ਸੋਮਾਵਾਰ ਨੂੰ ਆ ਰਹੀ ਇੱਕ ਹੋਰ ਇੰਟਰਵਿਊ ਵਿੱਚ ਮਿਲ ਜਾਏਗਾ, ਜੋ ਇੰਟਰਵਿਊ ਘੱਟ, ਮੇਰੀ ਆਤਮਕਥਾ ਜਿਆਦਾ ਰਹੀ। ਇਸ ਇੰਟਰਵਿਊ ਵਿੱਚ ਜ਼ਿਆਦਾ ਖੁੱਲ ਕੇ ਨਹੀਂ ਬੋਲ ਸਕਿਆ, ਵਿਗਿਆਨ ਦੇ ਪ੍ਰਭਾਵ ਵਾਲਾ ਦਿਮਾਗ ਜ਼ਰਾ ਜ਼ਿਆਦਾ ਐਕਟੀਵੇਟਡ ਸੀ, ਦੂਜੀ ਵਿੱਚ ਕੁੱਝ ਸਿੱਧੀਆਂ ਗੱਲਾਂ ਕੀਤੀਆਂ ਹਨ। ਫੇਰ ਵੀ ਇਸ ਇੰਟਰਵਿਊ ਨੇ ਮੈਨੂੰ ਅਪਣਾ ਆਪ ਪੇਸ਼ ਕਰਨ ਲਈ ਜੋ ਮੌਕਾ ਦਿੱਤਾ, ਉਸ ਲਈ ਮੈਂ ਯਾਦਵਿੰਦਰ ਜੀ ਦਾ ਸਦਾ ਅਹਿਸਾਨਮੰਦ ਰਹਾਂਗਾ।
@gurshabadguraya4284
@gurshabadguraya4284 11 күн бұрын
Waheguru ji di kirpa nal naam jap deya kayi waar 3 hours 20mint de hisaab nal lang jande c.
@nandsbrar
@nandsbrar Күн бұрын
ਜਸਵਿੰਦਰ ਜੀ, ਇਸ ਇੰਟਰਵਿਊ ਵਿੱਚ ਆਪ ਜੀ ਪੁਨਰ ਜਨਮ ਸਬੰਧੀ ਗੁਰਬਾਣੀ ਸ਼ਬਦ ਦਾ ਹਵਾਲਾ ਦੇਣ ਵਾਲੇ ਸੀ, ਸ਼ਾਇਦ ਸਮੇਂ ਦੀ ਘਾਟ ਕਾਰਨ ਦੇ ਨਹੀਂ ਸਕੇ । ਜੇ ਸੰਭਵ ਹੋ ਸਕੇ ਤਾਂ ਮਿਹਰਬਾਨੀ ਗੁਰਬਾਣੀ ਸ਼ਬਦ ਦੱਸ ਦੇਵੋ ।
@jagroopsinghjagga1513
@jagroopsinghjagga1513 10 күн бұрын
ਪਰਮਾਤਮਾ ਵੇਖਿਆ ਨਹੀਂ ਜਾ ਸਕਦਾ ਦੋ ਅਧਿਆਤਮ ਦੇ ਵੱਡੇ ਗੁਰੂ ਚਰਚਾ ਕਰ ਰਹੇ ਸੀ ਕਿ ਕੋਈ ਇਹੋ ਜਿਹੀ ਸ਼ਕਤੀ ਏ ਜਿਸ ਦਾ ਅਹਿਸਾਸ ਹੁੰਦਾ ਪਰ ਵਿਖਾਈ ਨਹੀਂ ਦਿੰਦਾਂ ਵਿਗਿਆਨ ਚ ਡਾਰਕ ਮੈਟਰ ਬਾਰੇ ਅਜੇ ਕੁਝ ਵੀ ਨਹੀਂ ਪਤਾ ਲੱਗਾ ਜੋ ਵਰਕ ਕਰ ਰਿਹਾ ਵੈਖਿਆ ਨਹੀਂ ਗਿਆ। ਇਸੇ ਲਈ ਵਿਗਿਆਨੀ ਉਸਨੂੰ ਡਾਰਕ ਮੈਟਰ ਕਹਿੰਦੇ ਨੇ।
@user-ok9yu4pi2r
@user-ok9yu4pi2r 4 күн бұрын
I experienced it. But we have no words to explain it.We still not have acquaintance to comprehend this anomalous stuff. We only supply our opinions on the the behalf of this reality but there are profound unusual things beyond our general perceptions.
@user-ok9yu4pi2r
@user-ok9yu4pi2r 4 күн бұрын
Science generalized this cosmos through a good example that the universe has as many planets as there are sand particles on the every beach in the whole world
@dharamveersingh7627
@dharamveersingh7627 11 күн бұрын
31:32..statistical mechanics.. 52:09..NCERT…
@user-ok9yu4pi2r
@user-ok9yu4pi2r 4 күн бұрын
We seeing stars in the past.
@Garrypannu055
@Garrypannu055 13 күн бұрын
10min da preview
@guriwalia
@guriwalia 13 күн бұрын
Greatness❤
@Bhangujatt3191
@Bhangujatt3191 13 күн бұрын
ਗੁਰਬਾਣੀ ਚ ਡਿਟੇਲ ਨਾਲ ਦੱਸਿਆ ਹੈ ਗੁਰੂ ਸਾਹਿਬਾਨਾ ਨੇ
@Grouplac_crore3704
@Grouplac_crore3704 12 күн бұрын
Fer religion di bniya machine kyu use nhi krde , science di kyu use krde o , Bimar hon te hospital di technology kyu use krde o name jap ke theek ho jo , bewakoof di vi had hundi a, gurbani toh phela vi dunia se baad vich vi hai,jo countries vich gurbani nhi hai oh vi ta jee rhe ne , kise vi religion de kol bina fokia gallan toh kuj nhi hai , bewakoof bna te buna band kro eh dunia superpower te advance technology wilia countries di hai te tusi lok ohna bane products toh bina 1 minutes vi nhi reh skde
@HarrySingh-hs37
@HarrySingh-hs37 12 күн бұрын
​@@Grouplac_crore3704😂😂😂
@Anonymous-bu4nl
@Anonymous-bu4nl 13 күн бұрын
Untethered soul by michael A singer❤ i found much more awareness book in my whole journey
@SukhpalSingh-ez3ym
@SukhpalSingh-ez3ym 12 күн бұрын
Alien life ਤਾ ਹੈ ਜੇਕਰ ਤੁਸੀ dr Steven Greer ਦੀ documentary ਦੇਖੋ ਉਸ ਵਿੱਚ 1920 ਦੀ ਲਈ ਵੈਰੀਫਾਇਡ ਤਸਵੀਰ ਦੇਖ ਸਕਦੇ ਹੋ ।
@singhstyle7056
@singhstyle7056 9 күн бұрын
Yadwinder ਪੁਛਦਾ ਕੁਝ ਹੋਰ ਆ ਆ ਬੰਦਾ ਕੁਝ ਹੋਰ ਦੱਸਦਾ 😁 ਇੱਕ ਸਵਾਲ ਦੀ ਸਮਝ ਨਹੀ ਆ ਰਹੀ ਤਾਂ ਰੱਬ ਦੀ ਸਮਝ ਤਾਂ ਪਰੇ ਦੀ ਗੱਲ ਏ।
@param_munde
@param_munde 9 күн бұрын
Facebook ਦੇ ਮੇਰੇ ਗਰੁੱਪ ਕੁਆਂਟਮ ਭੌਤਿਕ ਵਿਗਿਆਨ ਉੱਤੇ ਜਾਂ ਮੇਰੀ ਫੇਸਬੁੱਕ ਪ੍ਰੋਫਾਈਲ ਉੱਤੇ public guardian ਚੈਨਲ ਨਾਲ ਕੱਲ ਕੀਤੀ ਇੰਟਰਵਿਊ ਦਾ ਪਹਿਲਾ ਹਿੱਸਾ ਆ ਗਿਆ ਹੈ, ਜਵਾਬ ਮਿਲ ਜਾਏਗਾ ।
@sureshpal5037
@sureshpal5037 7 күн бұрын
ਜਿਵੇਂ ਇਹਨਾਂ ਨੇ ਮੋਹਾਲੀ ਵਾਲੇ ਸਫਰ ਦੀ ਗੱਲ ਕੀਤੀ ਹੈ ਉਹਦੇ ਬਾਰੇ ਕੀ ਕਿਹੜੀ ਬੁੱਕ ਹੈ ਕੀ ਹੈਗਾ ਕੋਈ ਸਮਝ
@aslitarasingh
@aslitarasingh 13 күн бұрын
ਧਰਮ ਬਹੁਤ ਅੱਗੇ ਅਤੇ ਸਾਇੰਸ ਬਹੁਤ ਪਿੱਛੇ ਆ ਗੁਰਬਾਣੀ ਨੇ ਜੋ ਜੋ ਚੀਜਾ ਦੱਸੀਆ ਓਹ ਬਾਦ ਵਿਚ ਸਾਇੰਸ ਨੂੰ ਪਤਾ ਲੱਗੀਆ ਵਾਹਿਗੁਰੂ ਨਾਮ ਸਿਮਰਨ ਕਰਕੇ ਦਸਮ ਦਵਾਰ ਖੁੱਲਣ ਉੱਤੇ ਇਨਸਾਨ ਪ੍ਰਮਾਤਮਾ ਦੀ ਪ੍ਰਾਪਤੀ ਅਤੇ ਇਸ ਦੁਨੀਆ ਤੋਂ ਬਾਹਰ ਜੋ ਜੋ ਵੀ ਹੈ ਇਨਸਾਨ ਓਹ ਨੂੰ ਦੇਖ ਸਕਦਾ ਸੂਖਮ ਸ਼ਰੀਰ ਨਾਲ ਯਾਤਰਾ ਕਰਕੇ
@mkbskb1
@mkbskb1 13 күн бұрын
Veer eh sirf galat aa. Saray guru paidal chalday c ya fer kisay janwar di sawari karday c. Oh saray mil k ik cycle v na bana sakay . ✈️ ta chhad hi diyo. Anparta chaddo science paro. Dharmik granth science di knowledge nai dinday
@aslitarasingh
@aslitarasingh 13 күн бұрын
@@mkbskb1 Waheguru Ji chalo eh dasso mein jehde loka nu doctors jawab cancer warge roga te oh kiwe waheguru simran Krke bach jande othe science kol koi jawab nahi hunda
@mkbskb1
@mkbskb1 13 күн бұрын
@@aslitarasingh veer science ne hi cancer da ilaj labya e. Aun walay sala ch ilaj hor wadiya ho jana. Par es gal di koi guarantee nai k puja path nal koi bach jau. Duniya hun aggay nu ja rahi. Granth 1000 saal puranay aa. Oh hun koi bahutay useful nai
@aslitarasingh
@aslitarasingh 13 күн бұрын
@@mkbskb1 waheguru Ji eh tuhadi apni soch mere naal bahut sarea eda diyan cheeja hoyia jina da hona possible nahi c kewal gurbani te naam simran naal oh sab sambhav hoyea Gurmukh pyareo ❤️🙏
@aslitarasingh
@aslitarasingh 13 күн бұрын
@@mkbskb1 amritsar de vich rehn wala Sarbjeet Singh naam ik insan jis nu cancer ho gyi ohne apna ilaz India de sare vadde hospitals vich karwayea te fer videsha vicho ilaz krwayea par sab jagah ohnu jawab mil gya doctors ne saaf keh dita ki tusi nahi Bach skde fer oh apne ghare aa te kewal Waheguru naam simran Krna shuru krta ਅਤੇ kujh mahinea ਵਿੱਚ ਓਹ ਪੂਰੀ trah ਠੀਕ ਹੋ ਗਏ ਜਿਦੋ ਫੇਰ ਓਹਨਾ apne test krwaye tah doctors v herran reh gye
@user-zl6yy5hl8y
@user-zl6yy5hl8y 13 күн бұрын
ਕਿਤਾਬ ਕਿਥੋਂ ਮਿਲੇਗੀ ਜਿਸਦਾ ਪੰਜਾਬੀ ਦਾ ਤਰਜਮਾ ਕੀਤਾਹੈ
@gurmukhsingh2358
@gurmukhsingh2358 Күн бұрын
Eckhard tolle dia eh books tusi pdfdrive website ton online download kar skde ho par English vich Amazone ton vee mangva skde ho
@user-kq2st1zu2k
@user-kq2st1zu2k 2 күн бұрын
America ch Science vaada aye!
@sureshpal5037
@sureshpal5037 7 күн бұрын
ਫੋਰਡ ਕਾਸਟ ਦੇ ਵਿੱਚ ਜੋ ਤੁਸੀਂ ਟੋਪਿਕ ਲਿਆਇਆ ਉਹ ਸਿਰੇ ਨਹੀਂ ਕੋਈ ਵੀ ਲੱਗਿਆ ਕੋਈ ਸਮਝ ਨਹੀਂ ਲੱਗੀ
@param_munde
@param_munde 5 күн бұрын
KZfaq te 10 dimensions expalaind search krlo mere channel Qubitech Studio vali tv te lga k… jekar Kujh v samajh na aaya ta ithe comment Krio, I will try other way.
@nerfxanimation6005
@nerfxanimation6005 12 күн бұрын
Nature is science
@harjinderkhangura8038
@harjinderkhangura8038 13 күн бұрын
ਬ੍ਰਮ ਤੋਂ ਬਾਦ ਪੂਰਨ ਬ੍ਰਮ ਫੈਰ ਪਾਰ ਬ੍ਰਮ ਕੀ ਵਾ
@Nem-Prem
@Nem-Prem 13 күн бұрын
Sansar vich since vadi Andar vasta DHARM Vada 🎉
@shivanisharma5562
@shivanisharma5562 12 күн бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@user-wc4jg2zt8m
@user-wc4jg2zt8m 13 күн бұрын
ਵਕਤ ਅਤੇ ਖਲਾਅ ਕੁਝ ਨਹੀਂ ਪਦਾਰਥ ਦੀ ਹੋਂਦ ਦਾ ਪ੍ਰਛਾਵਾਂ ਮਾਤਰ ਹੈ, ਸਾਇੰਸ ਕਹਿੰਦੀ ਹੈ ਕਿ ਪਦਾਰਥ ਅਪਦਾਰਥ ਚੋਂ ਨਿਕਲਿਆ ਹੈ
@1gs3
@1gs3 12 күн бұрын
He doesn't have that deep knowledge of gurbani as he said that he only read sukhwani sahib jee.
@omisharma9182
@omisharma9182 11 күн бұрын
Totally Sanatan dharm chh saare energy di hi gall krn ge ....
@California_trucking_vlogs
@California_trucking_vlogs 10 күн бұрын
Sanatan wich bramhan bad bhot aaa😅
@rinku524
@rinku524 12 күн бұрын
Very nice video
@user-cn2cl9xc9w
@user-cn2cl9xc9w 12 күн бұрын
Dharm nam di koi cheez nhi hundi kyo k bnauon wala humesha badda hunda hai te insaan ne dharm nu bnayeaaaa hai isda mtlb insaan dharm too badda hai
@jasvirsinghgrewal7883
@jasvirsinghgrewal7883 10 күн бұрын
👍🙏
@narwant
@narwant 12 күн бұрын
High lights are very very very short of times, it should be at least for 40 to 45 minutes, that's why I disliked this video
@rinku524
@rinku524 12 күн бұрын
Where I can find books
@California_trucking_vlogs
@California_trucking_vlogs 10 күн бұрын
Yadwinder ਪੁਛਦਾ ਕੁਝ ਹੋਰ ਆ ਆ ਬੰਦਾ ਕੁਝ ਹੋਰ ਦੱਸਦਾ 😁
@deepkanwalsingh5
@deepkanwalsingh5 13 күн бұрын
Sir tuhadi sari gall aapas vich contradictory aa..ik passe tuci science d gall krde ho
@amanjotsingh-vz2tm
@amanjotsingh-vz2tm 13 күн бұрын
ਖੋਜੀ ਕਾਫਰ ਹੈ ਇਹ ਬੰਦਾ
@sureshpal5037
@sureshpal5037 7 күн бұрын
ਪਰ ਮੁੰਡਾ ਜੀ ਦਾ ਕੋਈ ਮੋਬਾਈਲ ਨੰਬਰ ਹੈ ਤਾਂ ਦੱਸੋ ਪਲੀਜ਼
@charanjitsinghtiwana4315
@charanjitsinghtiwana4315 12 күн бұрын
Purble Janam ke mile sanjogi ante koyee na shayeea
@sureshpal5037
@sureshpal5037 7 күн бұрын
ਤੁਹਾਡਾ ਪੌੜ ਕਾਸਟ ਸਮਝ ਤੋਂ ਬਾਹਰ ਰਿਹਾ ਹੈ ਸਰਲ ਭਾਸ਼ਾ ਵਿੱਚ ਦੱਸੋ
@param_munde
@param_munde 4 күн бұрын
ਜਲਦੀ ਉਸਨੂੰ ਚੰਗੀ ਤਰਾਂ ਵਧੀਆ ਮਾਈਕ ਅਤੇ ਕੈਮਰੇ ਨਾਲ ਹੋਰ ਸਰਲ ਬਣਾਵਾ਼ਗਾ...ਉਹ 2 ਸਾਲ ਪੁਰਾਣਾ ਵੀਡੀਓ ਹੈ, ਜਿਸਤੋਂ ਬਾਦ ਨੌਲੇਜ ਵਿੱਚ ਹੋਰ ਵਾਧਾ ਵੀ ਹੋਇਆ ਹੈ...ਇੱਥੇ ਸੂਚਿਤ ਕਰ ਦਿਆਂਗਾ ਜਦੋਂ ਵੀ ਤਿਅਰ ਕੀਤਾ ਗਿਆ ਹਿੰਦੀ ਅਤੇ ਅੰਗਰੇਜੀ ਭਾਸ਼ਾ ਵਿੱਚ ਵੀ ਤਿਆਰ ਕਰਾਂਗਾ ਤਾਂ ਜੋ ਪੂਰੇ ਦੇਸ਼ ਅਤੇ ਵਿਦੇਸ਼ ਦੀ ਪਬਲਿਕ ਕਵਰ ਹੋ ਸਕੇ
@SUKHWANTSINGH-ks8kv
@SUKHWANTSINGH-ks8kv 3 күн бұрын
ਵਿਚਾਰਾਂ ਦਾ ਅਦਾਨ ਪ੍ਦਾਨ ਤਾਂ ਠੀਕ ਹੈ ਪਰ ਉਪਰ ਤਿ੍ਸੂਲ ਵਿਖਾਉਣ ਦਾ ਕੀ ਪਾਖੰਡ ਹੈ। ਇਨ੍ਹਾਂ ਚੁਚਰੀਆਂ ਤੋਂ ਸੰਕੋਚ ਕਰਨ ਦੀ ਲੋੜ ਹੈ।
@HarjinderSingh-wq6mf
@HarjinderSingh-wq6mf 8 күн бұрын
5 mint v jyada i ne, time hor ghataona chahida
@sherapadda
@sherapadda 12 күн бұрын
ਯਾਦਵਿੰਦਰ ਹਰੇਕ ਗੱਲ ਨੂੰ ਹੋਰ ਪਾਸੇ le ਜਾਂਦਾ,,,,ਪ੍ਰਸ਼ਨਾਂ ਦਾ ਪੱਧਰ ਬਹੁਤ ਨੀਵਾਂ ਸੀ,,,,
@G63guri
@G63guri 12 күн бұрын
ਪ੍ਰਸ਼ਨ ਬਿਲੱਕੁਲ ਆਸਾਨ ਰੱਖਣੇ ਹੀ ਸੀ, ਪਰ ਜਿਆਦਾਤਰ ਪ੍ਰਸ਼ਨਾਂ ਦਾ ਉੱਤਰ ਸਿੱਧਾ ਦੇਣ ਦੀ ਬਜਾਏ ਘੁਮਾਇਆ ਗਿਆ,
@inderveerbilling
@inderveerbilling 2 күн бұрын
Swaal bilkul sidhe c..
@charanjitsinghtiwana4315
@charanjitsinghtiwana4315 12 күн бұрын
Kayee Janam payee kit patanga kayee Janam panki sarp hoyeeoo
@freethinker3131
@freethinker3131 10 күн бұрын
Time is not linear as we experience in 3 dimensional reality. All your reality is based on knowledge. Let alone the world aside you yourself is bundle of thoughts based on knowledge. If I remove all the knowledge out of your brain you cant interpret the reality you perceive. God or unknown cant be experience by the frame work of your experience structure. There is good discourse between David Boham and Jiddu Krishnamurti “ Ending of Time” if anyone interested.
@manpindersinghkharoud9978
@manpindersinghkharoud9978 10 күн бұрын
Manu smj nhi lag rha ah gal rab di kr rhye jaa science di gal kr rhye
@simratdhillon9626
@simratdhillon9626 13 күн бұрын
Mann Khali karan da v formula das dende
@djmaanpatiala4049
@djmaanpatiala4049 12 күн бұрын
Sah te dhean do ardas krroo. Simran kro
@ratandeepsran
@ratandeepsran 12 күн бұрын
I am very disappointed this timè with Yadvinder, I have seen so many of your interviews, and you were great but it looks this person have read few books and did some googling and now he is here. He might have good knowledge but he dont know how to convey it. I didnt understand a single thing what he trying to say, no offence
@G63guri
@G63guri 12 күн бұрын
Exactly
@HarinderSingh-mf4br
@HarinderSingh-mf4br 11 күн бұрын
Es bande nu question ❓ smaj ni aunda ya es kol answer ni ha...
@inderveerbilling
@inderveerbilling 2 күн бұрын
May be u r right
@omisharma9182
@omisharma9182 11 күн бұрын
Reporter was not right person to take his interview kindly select an capable person
@SurinderSingh-zu3ub
@SurinderSingh-zu3ub 13 күн бұрын
Very nice ji ❤
@simratdhillon9626
@simratdhillon9626 13 күн бұрын
Galat bande nu ly aye tuse he have no answer don't bring these type of guys.
@manindersingh-cu7oi
@manindersingh-cu7oi 12 күн бұрын
I respect him but he was confused and not able to answer as per question ..!!
@orknowledge2477
@orknowledge2477 13 күн бұрын
Isdi voice ta nikal nhi rahi changi tara kise hor insaan nu kai ke aao
@deepkanwalsingh5
@deepkanwalsingh5 13 күн бұрын
Bss theory a te practically nothing... Jo sir tuci Galla dsss rahe ho...not possible......
@inderveerbilling
@inderveerbilling 2 күн бұрын
Yadwinder de swalan de exact jwab munde ji nhi de paye.. dowa di frequency v different a..
@param_munde
@param_munde 2 күн бұрын
In the other interview at “public guardian” channel the answers are available.
@inderveerbilling
@inderveerbilling 2 күн бұрын
@@param_munde i saw that too. Plz dont mind.. have u got urself evaluated from a specialist Psychiatrist.. They also know mind better than us. Our brain is very delusional
@param_munde
@param_munde 2 күн бұрын
@@inderveerbillingyes I met, they asked me to become prime minister of India, but they had no answers to my questions, how it happens. but today i know the answers after studying quantum physics.
@inderveerbilling
@inderveerbilling Күн бұрын
@@param_mundeI completely understand what u r saying.. but the things that u r experiencing can be unique or it cud be very common OR it could be your mind playing it with you. I saw in your conversation that you yourself are very confused about somethings.. so when you you share those things on tv, they look akward.
@param_munde
@param_munde Күн бұрын
@@inderveerbillingI also completely understand what you are saying.
@simratdhillon9626
@simratdhillon9626 13 күн бұрын
Science wale mande nai par answer koi nai hyy
@bantysood
@bantysood 12 күн бұрын
😮😮😮😮😮😮😮😮😮😮😮😮😮😮😮
@charanjitsinghtiwana4315
@charanjitsinghtiwana4315 12 күн бұрын
Sir tuhanu dona nu lok kamred keh rehe han pl.tell
@user-wc4jg2zt8m
@user-wc4jg2zt8m 12 күн бұрын
ਲੋਕਾਂ ਦੀ ਐਸੀ ਤੈਸੀ ਭੇਡਾਂ ਦੀ
@deepkanwalsingh5
@deepkanwalsingh5 13 күн бұрын
Mere hisaab naal jo eh sir bol rahe ne samjh ton bahar aa ...bss ghumayi jao ghumayi jao
@sidhukulwant
@sidhukulwant 13 күн бұрын
ਜੇਕਰ ਆਪਾਂ ਨੂੰ ਸਮਝ ਨਾ ਆਵੇ ਜ਼ਰੂਰੀ ਨਹੀਂ ਉਹ ਗੱਲ ਗ਼ਲਤ ਹੈ, ਬਹੁਤ ਖੋਜ ਹੈ ਪਰਮ ਮੁੰਡੇ ਵੀਰ ਦੀ ਤੇ ਇਹ ਵਿਸ਼ਾ ਬਹੁਤ ਸੂਖਮ ਹੈ
@deepkanwalsingh5
@deepkanwalsingh5 13 күн бұрын
@@sidhukulwant sat shri akaal paji.... Paji no doubt k sir d bahut research hovegi....es piche but tuci dsso k tym travelling jis bare sir DSS rahe ne g is it possible......koi pukhta saboot v te hone chahide ne g....mein Safar kiitaa hove te apni wife nu ds deyaa k mein 2 ghante da Safar 5 mint vich krr ayaa haan ....is it possible ..hor bahut sariyaa gallaan ne but eh ikk chotta jeha sawaal g Mera tuhanu with due respect... Eh sb nu ikk falsafa ya fer philosophy keha jaa skda a g
@umbrkt7237
@umbrkt7237 13 күн бұрын
Deep​@@deepkanwalsingh5hello veer Param Mundelein De driver da pakh v Lena chahida today ki Vichare ha
@deepkanwalsingh5
@deepkanwalsingh5 13 күн бұрын
@@umbrkt7237 veer g j mein Safar kitta te apni wife nu dsss deya k 2 ghante da Safar mein 5 mint vich krr leya...ehi bsss nhi veer g.....car vich driver v c...oston pucho ...petrol kinna lggaa oh dekho....toll tax v ktteya hovega car da oh v dekho......ki car v tym travell kr skdi aa....
@SurinderSingh-zu3ub
@SurinderSingh-zu3ub 13 күн бұрын
Great ❤❤❤
@MandeepSingh-zu8uj
@MandeepSingh-zu8uj 13 күн бұрын
Crime, vda
@harrisingh9327
@harrisingh9327 7 күн бұрын
Dharm sharda +oullo shardalu padda karda .lakha loka nu lara marwa ta .pojari diya panje gee ch ne . Science ne lakha loka di jindgee sokhi karte . Hajara kada kad ke .ih cheep so called patarkar kise murkh manrogi pojari nu Science walo banye Internet phones te oss loka nu murkh bana rahe ne .je inna he rabb te dharm sacha ta lakha lok jo os rabb te dharm de lar mar rahe ne .ohna nu sab kush clear kar de !
@1699TC
@1699TC 9 күн бұрын
Dsna samjhana ni arya bai ji nu, shabd hi ni milre jinna gyan andar layi bethe
@param_munde
@param_munde 9 күн бұрын
On Monday , another interview on another channel is coming, find that and watch, whatever is left in this one, will be satisfied there.
@progressive1313
@progressive1313 12 күн бұрын
ਯਾਰ ਕਦੇ ਕਿਤਾਬਾਂ ਪੜ੍ਹਨ ਨਾਲ ਵੀ ਸੁਈਸਾਈਡ ਦੇ ਇਰਾਦੇ ਦਾ ਇਲਾਜ਼ ਹੋਇਆ ਹੈ? ਕਿਉਂ ਗੁਮਰਾਹ ਕਰਦੇ ਹੋ? ਵਿਗਿਆਨ ਦਾ ਪਰਸਾਰ ਪੲਚਾਰ ਕਰਦੇ ਹੋ ਇਹ ਤਾਂ 100% ਠੀਕ ਗੱਲ ਕਰਦੇ ਹੋ ਪਰ ਕੀ ਵਿਗਿਆਨ ਦਾ ਪਸਾਰ ਮੈਡੀਕਲ ਪਾਸੇ ਨਹੀਂ ਹੋਇਆ। ਹੋਮਿਓਪੈਥੀ ਵਿਚ ਆਰਮ ਮੈਟ ਇਕ ਅਜਿਹੀ ਦਵਾ ਹੈ ਜਿਸ ਦੀ ਇਕੋ ਗੋਲੀ ਇਸ ਵਿਚਾਰ ਨੂੰ ਭਜਾ ਦਿੰਦੀ ਹੈ। ਬੈਚ ਫਲਾਵਰ ਪਧੱੀ ਜੋ ਮੂਲੋਂ ਸਸਤੀ ਤੇ ਬਹੁਤ ਹੀ ਸੌਖੀ ਸਮਝੀ ਜਾ ਸਕਦੀ ਹੈ ਵਿਚ ਵੀ ਸੋਚ ਦੇ ਆਧਾਰ ਤੇ ਇਹ ਬਿਮਾਰੀ ਠੀਕ ਕੀਤੀ ਜਾ ਸਕਦੀ ਹੈ। ਅਜੇ ਪਿਛਲੇ ਮਹੀਨੇ ਹੀ ਇਕ ਅਜਿਹੇ ਬਜ਼ੁਰਗ ਨੂੰ ਮੈਂ ਥਾਪ ਇਕ ਬੈਚ ਫਲਾਵਰ ਦਵਾ ਦੀ ਚੋਣ ਕਰ ਕੇ ਭੇਜੀ ਸੀ। 80 ਪਰਸੈਂਟ ਠੀਕ ਹੋਣ ਦਾ ਧੰਨਵਾਦ ਆ ਗਿਆ ਹੈ। ਹੋਰ ਜਾਨਣਾ ਚਾਹੁੰਦੇ ਹੋ ਐਮੇਜ਼ਾਨ ਤੋਂ ਮੇਰੀ ਫੁੱਲਾਂ ਦੀ ਸੌਗਾਤ ਨਾਮਕ ਪੜ੍ਹੋ। ਇਸ ਪਧਤੀ ਤੇ ਕੋਈ ਚਾਹੇ ਹੋਰ ਕਿਤਾਬ ਪੜ੍ਹ ਲਵੋ ਸਭ ਸਮਝ ਵਿਚ ਆ ਜਾਵੇਗਾ। ਇਹ ਵੀ ਵਿਗਿਆਨ ਹੀ ਹੈ ਪਰ ਇਸ ਵਿਸ਼ੇ ਤੇ ਸਹੀ ਜਾਣਕਾਰੀ ਤਾਂ ਜਾਵੇਗੀ। ਜੇ ਕੋਈ ਸਿਰ ਫਿਰਿਆ ਦੀਮਾਗ਼ੀ ਬਿਮਾਰ ਚੰਦਰ ਲੋਕ ਹੋ ਆਉਣ ਦੀ ਛਿਕ ਮਾਰ ਦਿੰਦਾ ਹੈ ਤਾਂ ਕੀ ਉਸ ਦੀ ਚਰਚਾ ਲਈ ਸਾਰਾ ਵਿਗਿਆਨਕ ਮੀਡੀਆਂ ਝੋਕ ਦਿੱਤਾ ਜਾਵੇਗਾ। ਕਈ ਗੱਲਾਂ ਸਮਝਾਉਣ ਵਾਲੀਆਂ ਨਹੀਂ ਹੁੰਦੀਆਂ ਨਿਗੂਣੀਆਂ ਸਮਝ ਕੇ ਟਾਲ ਦੇਣ ਵਾਲੀਆਂ ਹੁੰਦੀਆਂ ਹਨ। ਬਾਕੀ ਸਭ ਵਿਗਿਆਨੀਆਂ ਦਾ ਸਨਮਾਨ ਹੈ ਕਿ ਉਹ ਇਕ ਹਨੇਰੇ ਵਿਰਸੇ ਨੂੰ ਛੱਡ ਕੇ ਇਕ ਚਮਚਮਾਉਂਦੇ ਵਿਸ਼ੇ ਨਾਲ ਜੁੜੇ ਹਨ ਤੇ ਖੜ੍ਹੇ ਵੀ ਹਨ।
@MandeepSingh-zu8uj
@MandeepSingh-zu8uj 13 күн бұрын
Gurbani, ghusi khani
@SurinderSingh-te3ub
@SurinderSingh-te3ub 13 күн бұрын
Non sense language
@mannkaurr1
@mannkaurr1 12 күн бұрын
Tera dimag theek hai???
@Hastinderbhaker
@Hastinderbhaker 7 күн бұрын
@@mannkaurr1Ohdi language glt aa pr ki ohdi gl bilkul hi glt aa?
@Hastinderbhaker
@Hastinderbhaker 7 күн бұрын
use respectful words criticism jruri aa kise b cheez aa but in right words
@tejinderhayer8325
@tejinderhayer8325 12 күн бұрын
Kurfew ji,again you did not allow the interviewee to complete his point,in between you again rephrase and rephrase and rephrase the question from new angle. This interview can prove itself a fantastic interview because man was well learned but his chances were stolen. Sorry. Work on it stop over hang over the interviewee.
@malkiatsingh5143
@malkiatsingh5143 9 күн бұрын
ਜੀਵਨ ਕਿਵੇਂ ਅਰੰਭ ਹੁੰਦਾ ਹੈ ਦਾ ਉੱਤਰ ਵਿਗਿਆਨ ਬਾਖੂਬੀ ਨਾਲ਼ ਦੇ ਚੁੱਕਾ ਹੈ ਨੂੰ ਜਾਨਣ ਲਈ ਡਾਰਵਿਨ ਦਾ ਵਿਕਾਸ ਦਾ ਸਿਧਾਂਤ ਨੂੰ ਮਨੋਵਿਗਿਆਨਿਕ ਪਹਿਲੂ ਤੋਂ ਪਹਿਚਾਨਣ ਦੀ ਲੋੜ ਹੈ।
@param_munde
@param_munde 9 күн бұрын
I reject that on the basis Of quantum physics.
@baljindersinghaulakh2610
@baljindersinghaulakh2610 12 күн бұрын
ਆ ਝੁਡੂ ਕਾਮਰੇਡ ਨੂੰ ਇੱਕ ਵੀ ਗੱਲ ਵੀ ਗੱਲ ਦਾ ਜਵਾਬ ਨਹੀਂ ਆਇਆ, ਯਾਦਵਿੰਦਰ ਕਾਮਰੇਡ ਵੀ ਆਪਣੇ ਵਰਗੇ ਬੰਦੇ ਲੱਭ ਲਿਆਉਂਦਾ।
@mr.ddaljitsinghsingh9903
@mr.ddaljitsinghsingh9903 9 күн бұрын
Main bi time trouble han 😅😅😅😅
Scary Teacher 3D Nick Troll Squid Game in Brush Teeth White or Black Challenge #shorts
00:47
아이스크림으로 체감되는 요즘 물가
00:16
진영민yeongmin
Рет қаралды 59 МЛН
Happy 4th of July 😂
00:12
Alyssa's Ways
Рет қаралды 64 МЛН
Best father #shorts by Secret Vlog
00:18
Secret Vlog
Рет қаралды 22 МЛН
Scary Teacher 3D Nick Troll Squid Game in Brush Teeth White or Black Challenge #shorts
00:47