ਸਿੱਖੀ ਤੇ ਸਿੱਖ ਸਿਆਸਤ ਨੂੰ ਕਿਵੇਂ ਲੱਗਿਆ ਖੋਰਾ ,'ਸਿੱਖ ਰਹਿਤ ਮਰਿਯਾਦਾ' ਨੇ ਕਿਵੇਂ ਕੀਤਾ ਸਿੱਖੀ ਦਾ ਨੁਕਸਾਨ |

  Рет қаралды 20,824

Pro Punjab Tv

Pro Punjab Tv

9 күн бұрын

ਸਿੱਖੀ ਤੇ ਸਿੱਖ ਸਿਆਸਤ ਨੂੰ ਕਿਵੇਂ ਲੱਗਿਆ ਖੋਰਾ ,'ਸਿੱਖ ਰਹਿਤ ਮਰਿਯਾਦਾ' ਨੇ ਕਿਵੇਂ ਕੀਤਾ ਸਿੱਖੀ ਦਾ ਨੁਕਸਾਨ ,ਯਾਦਵਿੰਦਰ ਦੀ ਭਾਈ ਮਨਧੀਰ ਸਿੰਘ ਨਾਲ ਵਿਸਥਾਰਪੂਰਵਕ ਗੱਲਬਾਤ
#Sikhi #Sikhpolitics #SGPC #Sikhmanners #BhaiMandhirSingh #Interview #YadwinderShow #Punjab #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 114
@jagatjeetbrar1589
@jagatjeetbrar1589 16 сағат бұрын
ਬਾਈ ਵੀਡੀਓ 10 ਮਿਨਟ ਬਾਦ ਜਾਕੇ ਸ਼ੁਰੂ ਹੁੰਦੀ ਆ, ਐਨੀਆਂ ਜਿਆਦਾ ਝਾਕੀਆਂ ਜੀਆਂ ਨਾ ਪਾਇਆ ਕਰੋ ਵੀਡੀਓ ਤੋਂ ਪਹਿਲਾਂ, ਮੇਨ ਮੇਨ ਗੱਲਾਂ ਦੀ ਅਲੱਗ ਵੀਡੀਓ ਪਾਦਿਆ ਕਰੋ ਭਾਵੇਂ, ਜੀਹਨੇ ਪੂਰੀ ਗੱਲ ਸੁਣਨੀ ਹੁੰਦੀ ਉਹ ਅੱਗੇ ਟਪਾਉਂਦਾ ਹੀ ਹੰਬ ਜਾਂਦਾ। ਸਾਰੇ ਪੱਤਰਕਾਰ ਸਾਰੇ ਚੈਨਲ ਆਏਂ ਹੀ ਕਰਦੇ ਪਤਾ ਨੀ ਕਿਉਂ
@GianVichar
@GianVichar 12 сағат бұрын
ਯਾਦਵਿੰਦਰ ਕਿਸੇ ਦੇ ਵਿਚਾਰ ਜਾਨਣ ਲਈ ਇੰਟਰਵਿਊ ਕਰਨ ਤੋ ਪਹਿਲਾ ਆਪਣੀ ਵਿਦਵਤਾ ਸਿੱਧ ਕਰਨ ਲਈ ਪਰਭਾਵ ਪਾਉਣ ਲਈ ਮੁਢਲਾਂ ਸਮਾਂ ਬਰਬਾਦ ਨਹੀ ਕਰੀਦਾ ਸਗੋ ਮਹਿਮਾਨ ਬਾਰੇ ਭੂਮਿਕਾ ਵਿੱਚ ਸੰਖੇਪ ਜਾਣਕਾਰੀ ਦੇਣੀ ਹੁੰਦੀ ਹੈ ਨਾ ਕਿ ਜੋ ਤੁਸੀ ਪੜਿਆ ਸਮਝਿਆ ਹੁੰਦਾ ਉਹ ਪ੍ਰਗਟਾਵਾ ਕਰੀਦਾ ਹੈ । ਇਸ ਲਈ ਆਪਣੇ ਚੈਨਲ ਤੇ ਅੱਲੱਗ ਵੀਡੀਓ ਪਾ ਦੇਣਾ ।
@jdsingh6148
@jdsingh6148 14 сағат бұрын
ਭਗਵੰਤ ਮਾਨ ਜਿਹੜਾ ਕਿ ਖੁਦ ਆਪਣੇ ਆਪ ਨਾਂ ਨਾਲ ਸਿੰਘ ਨਹੀਂ ਲਾਉਂਦਾ ਯਾਦਵਿੰਦਰ ਲਈ ਉਹ ਭਗਵੰਤ ਸਿੰਘ ਮਾਨ ਹੈ ਪਰ ਇੱਕ ਮਹਾਨ ਵਿਦਵਾਨ ਡਾਕਟਰ ਗੁਰਭਗਤ ਸਿੰਘ ਸਿੰਘ ਸਿਰਫ ਗੁਰਭਗਤ ਹੈ।
@Sukhpalsingh-xf8bn
@Sukhpalsingh-xf8bn 14 сағат бұрын
ਸਿੱਖ -ਸਮਾਜ ਨੂੰ ਅੱਜ ਅਜੇਹੇ ਹੀ ਵਿਦਵਾਨਾਂ ਦੀ ਲੋੜ ਹੈ। ਕੋਈ ਵਿਖਾਵਾ ਨਹੀਂ, ਕੋਈ ਘੁਮੰਡ ਨਹੀਂ।ਸਮੁੱਚਾ ਆਪਾ ਸਿੱਖੀ ਵਿੱਚ ਘੁਲਿਆ -ਮਿਲਿਆ ਪ੍ਰਤੀਤ ਹੋ ਰਿਹਾ ਹੈ।
@bachittargill8988
@bachittargill8988 12 сағат бұрын
ਭਾਈ ਮਨਧੀਰ ਸਿੰਘ ਜੋ ਵੀ ਕਹਿ ਰਹੇ ਹਨ ਇਸ ਲਈ ਸਿੱਖ ਕੌਮ ਅੰਦਰ ਬਹੁਤ ਵਡੇ ਪਧੱਰ ਤੇ ਵੀਚਾਰ ਚਰਚਾ ਦੀ ਲੋੜ ਹੈ। ਸਿੱਖ ਰਹਿਤ ਮਰਯਾਦਾ ਕੁੱਝ ਦਿਨਾ ਚ ਨਹੀ ਬਣੀ। ਇਸ ਲਈ 1925 ਤੋ ਲੈਕੇ 1935 ਤੱਕ ਵੀਚਾਰ ਚਰਚਾ ਹੋਈ। ਉਸ ਸਮੇ ਉਦਾਸੀ ਨਿਰਮਲੇ ਸੰਪਰਦਾਵਾਂ ਅਤੇ ਉਸ ਸਮੇ ਦੇ ਸਿੱਖ ਕੌਮ ਦੇ ਵਿਦਵਾਨ ਵੀਚਾਰ ਚਰਚਾਵਾਂ ਚ ਸਾਮਲ ਹੁੰਦੇ ਰਹੇ ਹਨ।
@LakhiJungleKhalsaJatha
@LakhiJungleKhalsaJatha 16 сағат бұрын
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਭਾਈ ਸਾਹਿਬ ਜੀ ਨੇ 😊
@SukhdeepSingh-vf4qq
@SukhdeepSingh-vf4qq 14 сағат бұрын
ਭਾਈ ਮਨਧੀਰ ਸਿੰਘ ਜੀ ਖਾਲਸਾ
@Sukhpalsingh-xf8bn
@Sukhpalsingh-xf8bn 14 сағат бұрын
ਸਿੱਖ -ਸਮਾਜ ਨੂੰ ਅੱਜ ਅਜੇਹੇ ਹੀ ਵਿਦਵਾਨਾਂ ਦੀ ਲੋੜ ਹੈ। ਕੋਈ ਵਿਖਾਵਾ ਨਹੀਂ, ਕੋਈ ਘੁਮੰਡ ਨਹੀਂ।ਸਮੁੱਚਾ ਆਪਾ ਸਿੱਖੀ ਵਿੱਚ ਘੁਲਿਆ -ਮਿਲਿਆ ਪ੍ਰਤੀਤ ਹੋ ਰਿਹਾ ਹੈ।
@nirmalsingh6798
@nirmalsingh6798 14 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫਤੇਹਿ । ਧੰਨਵਾਦ ਭਾਈ ਸਾਹਿਬ ਜੀ। ਮੈਂ ਆਪ ਜੀ ਦੇ ਵਿਚਾਰ ਪਹਿਲੀ ਵਾਰ ਸੁਣੇ ਹਨ ਜੀ ਤੇ ਤਕਰੀਬਨ ਸਾਰੇ ਹੀ ਵਿਚਾਰ ਬਹੁਤ ਸਾਰਥਕ ਹਨ ਜੀ।ਭਾਵੇਂ ਕਿ ਕੁੱਝ ਛੋਟੇ ਮੋਟੇ ਵਖਰੇਵੇ ਤਾਂ ਵਿਚਾਰਾਂ ਵਿਚ ਹੁੰਦੇ ਵੀ ਹਨ ਤੇ ਪਰਵਾਰਾਂ ਵਿੱਚ ਵੀ ਹੁੰਦੇ ਹਨ ਪਰ ਮੇਰੇ ਵਿਚਾਰ ਆਪ ਜੀ ਨਾਲ ਮੇਲ ਖਾਂਦੇ ਹਨ ਜੋ ਕਿ ਸਿੱਖੀ,ਪੰਜਾਬੀਅਤ ਤੇ ਇਨਸਾਨੀਅਤ ਭਾਵ ਸਰਬੱਤ ਦੇ ਭਲੇ ਦੇ ਪ੍ਰਤੀਕ ਹਨ ਜੀ। ਹਾਂ ਇੱਕ ਵਖਰੇਵਾਂ ਜਾਪਦਾ ਹੈ ਕਿ ਮੈਂ 1945 ਵਿੱਚ ਲਾਗੂ ਹੋਈ ਸਿੱਖ ਰਹਿਤ ਮਰਯਾਦਾ ਦਾ ਧਾਰਨੀ ਹਾਂ ਤੇ ਉਸ ਨੂੰ ਸਿੱਖੀ ਦਾ ਦਾਇਰਾ ਛੋਟਾ ਕਰਨ ਵਾਲੀ ਨਹੀ ਮੰਨਦਾ ਕਿਉਂਕਿ ਜਦੋਂ ਸਾਡੇ ਵਿਦਵਾਨ ਬਜ਼ੁਰਗਾਂ ਨੇ ਇਹ ਮਹਿਸੂਸ ਕੀਤਾ ਕਿ ਪੰਥ ਕੋਲ ਅਪਣੇ ਦੁਨਿਆਵੀ ਸਫ਼ਰ ਵਿਚ ਗੁਰਮੱਤ ਦੀ ਰੌਸ਼ਨੀ ਵਿੱਚ ਕੋਈ ਸੇਧ ਹੋਵੇ ਤਾਂ ਕਿ ਹਰ ਸਾਧਾਰਨ ਸਿੱਖ ਉਸ ਅਨੁਸਾਰ ਆਪਣੇ ਕਾਰਜ ਕਰ ਸਕੇ। ਉੱਨਾਂ ਦੀ ਮਨਸ਼ਾ ਸਿੱਖੀ ਨੂੰ ਸੀਮਿਤ ਕਰਨ ਦੀ ਨਹੀ ਜਾਪਦੀ ਪਰ ਉਸ ਨੂੰ ਲਾਗੂ ਕਰਨ ਸਮੇਂ ਸਾਡੀ ਕੋਈ ਤਰੁੱਟੀ ਹੋ ਸਕਦੀ ਹੈ ਜਾਂ ਹੋਰ ਨਾਨਕ ਨਾਮ ਲੇਵਾ ਹੋਰ ਸੰਪਰਦਾਵਾਂ ਦੀ ਅਪਣੀ ਕੋਈ ਚੌਧਰ ਦੀ ਮਜਬੂਰੀ ਹੋ ਸਕਦੀ ਹੈ ਜਾਂ ਸਾਡੀ ਪਹੁੰਚ ਜਾਂ ਪ੍ਰਚਾਰ ਦੀ ਘਾਟ ਹੋ ਸਕਦੀ ਹੈ। ਉਸ ਦੀ ਸ਼ੁਰੂਆਤ ਤਾਂ ਸਿੱਖ ਦੀ ਪਰਿਭਾਸ਼ਾ ਤੋਂ ਹੀ ਹੁੰਦੀ ਹੈ ਜਿਸ ਵਿਚ ਸਿੱਖ ਤੇ ਸਿੰਘ ਦਾ ਨਖੇੜਾ ਇਹ ਕਹਿ ਕੇ ਕਰ ਦਿੱਤਾ ਹੈ ਕਿ ‘ ਜੋ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀ ਮੰਨਦਾ,ਉਹ ਸਿੱਖ ਹੈ’। ਇੱਥੇ ਅੰਮ੍ਰਿਤ ਛਕਿਆ ਹੋਵੇ ਨਹੀ ਲਿਖਿਆ ਕਿਉਂਕਿ ਸਿੱਖ ਹੀ ਅੰਮ੍ਰਿਤ ਛਕਣ ਤੋਂ ਬਾਦ ਦਸ਼ਮੇਸ਼ ਜੀ ਦਾ ਸਿੰਘ ਬਣਦਾ। ਅੰਮ੍ਰਿਤ ਤੇ ਨਿਸ਼ਚਾ ਰੱਖਣਾ ਹੋਰ ਗੱਲ ਹੈ ਅੰਮ੍ਰਿਤ ਛਕਣਾ ਹੋਰ ਗੱਲ । ਸਿੱਖ ਸਿੱਖ ਤਾਂ ਹੈ ਹੀ ਪਰ ਗੁਰੂ ਨਾਨਕ ਨਾਮ ਲੇਵਾ ਸਿੱਖ ਤਾਂ ਉਦੋਂ ਬਣਦਾ ਜਦੋ ਬਾਣੀ ਰਾਹੀਂ ਗੁਰੂ ਦੀ ਗੱਲ ਸੁਣੇ ਮੰਨੇ ਭਾਵੇਂ ਕਿਸੇ ਵੀ ਪਹਿਰਾਵੇ ਵਿਚ ਹੋਵੇ ਪਰ ਜਾਤ ਭਾਵੇਂ ਕਿਸੇ ਦਾ ਭੀ ਹੋਵੇ ਤਾਂ ਜ਼ਾਤ ਦਾ ਜੂਲ੍ਹਾ ਉਤਰ ਜਾਂਦਾ ਹੈ ਜੇ ਕੋਈ ਗੁਰੂ ਨਾਨਕ ਦੀ ਮੂਰਤੀ ਬਣਾ ਕੇ ਪੂਜੀ ਜਾਵੇ ਤਾਂ ਉਸ ਨੂੰ ਨਾਨਕ ਨਾਮ ਲੇਵਾ ਸਿੱਖ ਤਾਂ ਨਹੀਂ ਕਹਿ ਸਕਦੇ। ਗੁਰੂ ਨਾਨਕ ਜੀ ਦੀ ਵਿਚਾਰ ਧਾਰਾ ਤੇ ਅਗਲੇ ਨੌ ਨਾਨਕ ਜਾਮਿਆਂ ਦੇ ਸਫ਼ਰ ਦੀ ਰੌਸ਼ਨੀ ਵਿਚ ਸਿਖ ਨੂੰ ਦੁਨਿਆਵੀ ਜੀਵਨ ਜੀਉਣ ਲਈ ਇਕਸਾਰਤਾ ਦਾ ਨਿਯਮ ਤਾਂ ਕੋਈ ਚਾਹੀਦਾ ਹੀ ਸੀ ਨਹੀ ਤਾਂ ਗੁਰੂ ਨਾਨਕ ਵਿਚਾਰ ਧਾਰਾ ਪਹਿਲੇ ਵਰਤਾਰਿਆਂ ਨਾਲੋ ਵਿਲੱਖਣ ਨਾ ਹੁੰਦੀ । ਪਰ ਸਿਤਮਗੀਰੀ ਇਹ ਕਿ ਅੱਜ ਕੱਲ ਇਹ ਜਾਤ ਦਾ ਕੋਹੜ ਪੰਜਾਬ ਵਿੱਚ ਹੀ ਸਿੱਖੀ ਦੇ ਠੇਕੇਦਾਰ ਨਾਮ ਨਾਲ ਸਿੰਘ ਨਾਲੋ ਨਾਮ ਦੇ ਪਿੱਛੇ ਜਾਤ ਦੀ ਪੂਛ ਲਾਉਣ ਨੂੰ ਜ਼ਿਆਦਾ ਮਾਣ ਸਮਝਦੇ ਹਨ ! ਤੁਸੀਂ ਬਿਹਾਰ ਦੀ ਗੱਲ ਕੀਤੀ ਹੈ ਜੀ । ਮੇਰੇ ਪੜ੍ਹਨ ਸੁਨਣ ਵਿੱਚ ਆਇਆ ਹੈ ਕਿ ਬਿਹਾਰ ਝਾਰਖੰਡ ਦੇ ਦੂਰ ਦੁਰਾਡੇ ਇਲਾਕੇ ਵਿੱਚ ਬਹੁਤ ਪਿੰਡ ਸਿੱਖਾਂ ਦੇ ਹਨ ।ਭਾਵੇਂ ਉਹ ਸਿੱਖੀ ਬਾਰੇ ਬਹੁਤਾ ਕੁਝ ਨਹੀ ਜਾਣਦੇ ਪਰ ਪਰਪੱਕ ਐਨੇ ਹਨ ਕਿ ਜੇ ਕੋਈ ਉੱਨਾਂ ਦੇ ਭਾਈਚਾਰੇ ਦਾ ਬੰਦਾ ਵਾਲ ਕੱਟਾ ਦੇਵੇ ਤਾਂ ਉਸ ਦਾ ਭਾਈਚਾਰੇ ਵਿਚੋ ਬਾਈਕਾਟ ਕਰ ਦਿੱਤਾ ਜਾਂਦਾ ਹੈ। ਕਹਿੰਦੇ ਹਨ ਕਿ ਇਹੋ ਜਿਹਾ ਮਹਾਰਾਸ਼ਟਰ ਤੇ ਉੜੀਆ ਆਦਿ ਦੇ ਇਲਾਕੇ ਵਿੱਚ ਭੀ ਮਿਲਦਾ ਹੈ। ਹੁਣ ਤੁਸੀਂ ਅਜੋਕੇ ਪੰਜਾਬ ਵੱਲ ਝਾਤੀ ਮਾਰੋ ਤਾਂ ਪਤਾ ਲੱਗ ਜਾਵੇਗਾ ਕਿ ਅੱਜ ਦੀ ਪੀੜੀ ਦੀ ਬਹੁ ਗਿਣਤੀ ਜਿੰਨਾਂ ਦੇ ਨਾਂ ਸਿੰਘ ਤਾਂ ਮਾਂ ਬਾਪ ਨੇ ਮੁਫ਼ਤ ਵਿੱਚ ਹੀ ਰੱਖ ਦਿੱਤੇ ਤੇ ਚਾਰ ਕਕਾਰਾਂ ਤੋ ਬਗੈਰ ਹੀ ਸਿਰਫ ਕੜਾ ਦਿਖਾ ਕੇ ਹੀ ਸਿੱਖ ਹੋਣ ਦੀਆਂ ਡੀਂਗਾਂ ਮਾਰੀ ਜਾਂਦੇ ਹਨ ।ਮੁਆਫ ਕਰਨਾ ਬਹੁਤ ਲੰਮੀ ਗੱਲ ਹੋ ਗਈ ਪਰ ਲਿਖਣਾ ਤਾਂ ਸਿਰਫ ਆਪ ਜੀ ਦੇ ਵਡਮੁੱਲੇ ਵਿਚਾਰਾਂ ਦਾ ਧੰਨਵਾਦ ਕਰਨਾ ਸੀ ਤੇ ਕਹਿਣਾ ਸੀ ਸਿੱਖਾਂ ਵਿਚ ਇਹੋ ਜਿਹਾ ਵਿਚਾਰ ਵਟਾਂਦਰਾ ਹੁੰਦਾ ਰਹਿਣਾ ਚਾਹੀਦਾ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।ਧੰਨਵਾਦ ।
@gurshavinderbrar4093
@gurshavinderbrar4093 16 сағат бұрын
ਆਡੈਂਟਿਟੀ ਹੋਣੀ ਬਹੁਤ ਹੀ ਜਰੂਰੀ ਹੈ ਚਾਹੇ ਇਕਲੌਤਾ ਸਕਸ਼ ਚਾਹੇ ਦੁਨੀਆ ਦੀ ਕੋਈ ਚੀਜ਼ ਹੈ
@GulzarCheekewala
@GulzarCheekewala 14 сағат бұрын
ਸਿੱਖ ਰਹਿਤ ਮਰਿਆਦਾ ਉਪਰ ਤੁਸੀ ਜਨਤਕ ਤੋਰ ਉਪਰ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਇਹ ਪੰਥ ਦੇ ਨਾਜ਼ੁਕ ਤੇ ਪੰਥਿਕ ਵਿਸ਼ੇ ਹਨ , ਸਿੱਖ ਰਹਿਤ ਮਰਿਆਦਾ ਉਪਰ ਬਹਿਸ ਸਿਰਫ਼ ਆਕਾਲ ਤਖਤ ਉਪਰ ਵਿਦਵਾਨ , ਗਿਆਨੀਂ , ਪ੍ਰਚਾਰਕ , ਸੰਤ ਮਹਾਂਪੁਰਸ਼ , ਸੁਝਵਾਨ ਸੱਜਣ ਲੋਕ ਹੀ ਕਰ ਸਕਦੇ ਹਨ
@balrajsingh8901
@balrajsingh8901 14 сағат бұрын
ਜੇਕਰ ਸਾਰੇ ਪੰਜਾਬ ਦੇ ਹਿੱਤਾਂ ਦੀ ਪੂਰਤੀ ਕਰਨ ਦੀ ਲੋੜ ਹੈ ਤਾਂ ਸਿੱਖ ਜਾਂ ਹਿੰਦੂਆਂ ਦੇ ਹਿੱਤਾਂ ਨੂੰ ਕੁਰਬਾਨ ਕਰਨ ਦੀ ਲੋੜ ਨਹੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ ਇਕ ਦਾ ਹਿੱਤ ਖਤਮ ਕਰਨ ਦੀ ਲੋੜ ਨਹੀਂ।
@khalsapage
@khalsapage 16 сағат бұрын
ਵਾਹਿਗੁਰੂ ਜੀ ਗੁਰੂ ਖਾਲਸਾ ਪੰਥ ਤੇ ਮੇਹਰਕਰਨੀ ਜੀ🙏🙏
@PrateekChaudhry
@PrateekChaudhry 9 сағат бұрын
I like how Yadvinder Sir questioned the person giving the interview. You are doing a great job. I always watch your show when I get time at my job. I appreciate and support your idea of interviewing influential and knowledgeable personalities. Love from Australia. ❤
@Sukhpalsingh-xf8bn
@Sukhpalsingh-xf8bn 16 сағат бұрын
ਮਾਰਕਸਵਾਦ ਕਿਹੜੇ ਸਰਬੱਤ ਦੇ ਭਲੇ ਵਾਲਾ ਫਲਸਫਾ ਹੈ? ਸਟਾਲਿਨ ਨੇ ਆਪਣੇ 29 ਸਾਲ ਦੇ ਰਾਜ ਕਾਲ ਵਿੱਚ ਕਰੋੜਾਂ ਲੋਕ ਰੂਸ ਅਤੇ ਯੂਰਪ ਦੇ ਹੋਰ ਮੁਲਕਾਂ ਵਿੱਚ ਜਾ ਕੇ ਮਰਵਾ ਦਿੱਤੇ,ਮਾਰੇ ਵੀ ਉਹ ਲੋਕ ਜੋ ਇੰਨਕਲਾਬ ਦੇ ਪੱਕੇ ਮਦੲਈ ਸਨ, ਅਤੇ ਸਟਾਲਿਨ ਖੁਦ ਤੋਂ ਕਿਤੇ ਵੱਧ ਯੋਗ ਅਤੇ ਜੁਝਾਰੂ ਸਨ
@gurleentalkies8600
@gurleentalkies8600 14 сағат бұрын
ਗੁਰਦਵਾਰਾ ਪ੍ਰਬੰਧਕ ਵਿਚੋਂ ਵੱਖ ਹੋਣ ਕਰਕੇ ਹੀ ਇੰਗਲੈਂਡ ਵਿੱਚ ਦਸ ਸਿੱਖ ਚਿਹਰੇ ਸਰਕਾਰ ਵਿੱਚ ਸਸੰਦ ਚੁਣੇ ਗਏ ਹਨ।
@narinderpalsingh5349
@narinderpalsingh5349 14 сағат бұрын
❤❤ ਵਧੀਆ ਵਿਚਾਰ ਚਰਚਾ ❤❤
@parmveersingh7695
@parmveersingh7695 2 сағат бұрын
What a great thought! Thank you Bhai Saab ji.
@balrajsingh8901
@balrajsingh8901 14 сағат бұрын
ਸਰਦਾਰ ਸਾਬ ਦੇ ਵਿਚਾਰ ਚੰਗੇ ਲੱਗੇ।
@harjotsingh3947
@harjotsingh3947 16 сағат бұрын
Very good conversation
Became invisible for one day!  #funny #wednesday #memes
00:25
Watch Me
Рет қаралды 55 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 19 МЛН
Became invisible for one day!  #funny #wednesday #memes
00:25
Watch Me
Рет қаралды 55 МЛН