622 Best Match | Dirba Mandi Vs Garhi Tarkhana | Galib Kalan (Ludhiana) Kabaddi Tournament 2019

  Рет қаралды 997,062

Kabaddi365.com

Kabaddi365.com

4 жыл бұрын

Join this channel to get access to perks: bit.ly/3B5oHSA
622 Best Match | Dirba Mandi Vs Garhi Tarkhana | Galib Kalan (Ludhiana) Kabaddi Tournament 2019
Dirba Mandi Player : Khushi Duggan, Sandeep Ludhar, Dalvir Mananan, Monu Kot Bhai, Dhayana Dirba
Garhi Tarkhana Player : Gopi Garhi Tarkhana, Jatt Grahi Tarkhana, Mander Jodhan, Sapinder Mananan, Kaka Nagla
ਦਿੜ੍ਹਬਾ ਮੰਡੀ ਪਲੇਅਰ : ਖੁਸ਼ੀ ਦੁੱਗਾਂ, ਸੰਦੀਪ ਲੁੱਧਰ, ਦਲਵੀਰ ਮਨਾਣਾ, ਮੋਨੂੰ ਕੋਟ ਭਾਈ, ਧਿਆਨਾ ਦਿੜ੍ਹਬਾ
ਗੜ੍ਹੀ ਤਰਖਾਣਾ ਪਲੇਅਰ : ਗੋਪੀ ਗੜ੍ਹੀ ਤਰਖਾਣਾ, ਜੱਟ ਗੜ੍ਹੀ ਤਰਖਾਣਾ, ਮੰਦਰ ਜੋਧਾਂ, ਸਪਿੰਦਰ ਮਨਾਣਾ, ਕਾਕਾ ਨਗਲਾ
👉Don't Forget to Like, Comment, Share and Subscribe to Kabaddi365.com KZfaq Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f

Пікірлер: 674
@bhanguhomeohall2079
@bhanguhomeohall2079 3 жыл бұрын
ਸੰਦੀਪ ਲੂਦਰ । ਖੁਸ਼ੀ ਦੁੱਗਾਂ । ਸਾਡੇ ਜ਼ਿਲੇ ਸੰਗਰੂਰ ਦੀ ਸ਼ਾਨ। ਵਾਹਿਗੁਰੂ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ।
@kuldeepsidhu2536
@kuldeepsidhu2536 4 жыл бұрын
ਦੁੱਗ ਦੁੱਗ ਤੇ ਲੁੱਧਾ ਮੇਲਾ ਲੁੱਟ ਗਏ।
@japsinghsidhu5414
@japsinghsidhu5414 4 жыл бұрын
ਖੁਸ਼ੀ ਦੁੱਗਾਂ ਤੇ ਸੰਦੀਪ ਲੁੱਧੜ ਸਾਡੇ ਜਿਲੇ ਸੰਗਰੂਰ ਦਾ ਮਾਣ ਨੇ। ਧੱਕੜ ਰੇਡਰ ਤੇ ਜਾਫੀ
@premsidhu2905
@premsidhu2905 4 жыл бұрын
prince of kabaddi khushi duggan
@user-rd3jk9ht9q
@user-rd3jk9ht9q 4 жыл бұрын
ਫੈਨ ਖੁਸ਼ੀ ਦੁੱਗਾ ਵਾਲੇ ਦਾ ਉਸਤਾਦ
@happydarshan9110
@happydarshan9110 4 жыл бұрын
ਲੁੱਧਰ ਤੇ ਖੁਸੀ਼ 💪💪
@jugrajkhan7742
@jugrajkhan7742 4 жыл бұрын
ਜਿਹੜੇ ਖਿਡਾਰੀ ਤੇ ਸੰਗਰੂਰ ਜ਼ਿਲ੍ਹੇ ਨੂੰ ਮਾਣ ਆ, ਖੁਸ਼ੀ ਤੇ ਲੁੱਧਰ
@narinderjitboparai5684
@narinderjitboparai5684 4 жыл бұрын
ਪਰਦੀਪ ਜੀ ਮੈ ਚ ਬਹੁਤ ਵਧੀਆ ਸੀ। ਮੈਚ ਵਿੱਚ ਗੋਪੀ ਨੇ ਲੁੱਧਰ ਨੂੰ ਬਹੁਤ ਵਧੀਆ ਜੱਫਾ ਲਾਇਆ ਕਾਕੇ ਨਗਲੇ ਨੇ ਵਧੀਆ ਰੇਡਾ ਪਾਈਆਂ। ਖੁਸ਼ੀ ਨੇ ਵਧੀਆ ਖੇਡ ਦਿਖਾਈ। ਮੈਚ ਬਹੁਤ ਫਸਵਾਂ ਸੀ। ਅਮਨ ਨੂੰ ਗਰਾਊਂਡ ਖਾਲੀ ਕਰਵਾਉਣ ਲਈ ਬਹੁਤ ਸਖਤ ਸ਼ਬਦਾਂ ਦਾ ਪਰਯੋਗ ਕਰਨਾ ਪਿਆ। ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ 🙏🙏🙏
@jagpreetkang
@jagpreetkang 3 жыл бұрын
Kaka aun vale tym ch best top dA player poora end banugAa👍👍👍👍👍
@aliaadhi6998
@aliaadhi6998 4 жыл бұрын
Khushi Duggan 💪
@europeanbeauti7642
@europeanbeauti7642 4 жыл бұрын
ਜੱਟ ਹੋਵੇ ਤੇ ਦੁੱਗ - ਦੁੱਗ ਨਾ ਹੋਵੇ....
@johnylohgarh9020
@johnylohgarh9020 4 жыл бұрын
Kaka sira kar gai
@AmritSingh-lq5md
@AmritSingh-lq5md 4 жыл бұрын
Bhot bhot dhanvad ji dirba da match pon nu
@jassgill8132
@jassgill8132 4 жыл бұрын
Khushi duggan wala jattt
@sarfarzarandhawa8139
@sarfarzarandhawa8139 4 жыл бұрын
Slam khushi veer no ma punjab Pakistan to ah✌️❤️🇵🇰
@raviKumar-ru4ue
@raviKumar-ru4ue 4 жыл бұрын
Khushi dugga my favorite plyer
@karnraja9021
@karnraja9021 3 жыл бұрын
ਮਾਂ ਖੇਡ ਕਬੱਡੀ ਸਾਰੇ ਖਿਡਾਰੀਆਂ ਨੂੰ ਬਾਬਾ ਨਾਨਕ ਚੜ੍ਹਦੀਕਲਾ ਵਿਚ ਰੱਖੇ
@Oldcars734
@Oldcars734 4 жыл бұрын
Comments ch dugg dugg hoi pyi aa🤩
@arsh2405
@arsh2405 4 жыл бұрын
Dugga wala jatt,
@gagansingh7781
@gagansingh7781 Жыл бұрын
ਖੁਸ਼ੀ ਬਾਈ ਚ ਬੋ਼ਤ ਨਿਮਰਤਾ ਐਸੇ ਕਰ k ਸਾਰੀ ਦੁਨੀਆਂ ਪਿਆਰ ਕਰਦੀ ਬਾਈ ਨੂੰ 👌👌👌
Slow motion boy #shorts by Tsuriki Show
00:14
Tsuriki Show
Рет қаралды 9 МЛН
Эффект Карбонаро и нестандартная коробка
01:00
История одного вокалиста
Рет қаралды 10 МЛН
How Many Balloons Does It Take To Fly?
00:18
MrBeast
Рет қаралды 202 МЛН
Smart Sigma Kid #funny #sigma #comedy
00:40
CRAZY GREAPA
Рет қаралды 29 МЛН
Pala Jalalpur and Dulla Bagga Pind First Match in Punjab
11:55
Kabaddi Dyan Gallan
Рет қаралды 16 М.
Semi 2 - Sarhala Ranuan Vs. Abbotsford Lions - 2024 Canada Kabaddi
54:17
[SUPER MATCH]  HAKAM SINGHWALA VS BOPER | Super Final Match
15:08
Kabaddi Australia Live
Рет қаралды 147 М.
Slow motion boy #shorts by Tsuriki Show
00:14
Tsuriki Show
Рет қаралды 9 МЛН