No video

69 ਸਾਲਾ ਬਾਬਾ ਤੇ ਸਹੇਲੀ 42 ਦੀ, ਪਿਆਰ ਚ ਪਾ ਛੱਡ ਆਇਆ ਮਾਸ਼ੂਕ

  Рет қаралды 55,810

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Пікірлер: 119
@Karamjeetsamrapohir
@Karamjeetsamrapohir 11 ай бұрын
ਪਾਗ਼ਲ ਲੋਕ ਨੇ ਜੋਂ ਇਸ show ਤੇ ਆਉਂਦੇ ਆ ਤੇ ਆਪਣੀ ਵੇਜਤੀ ਅਤੇ ਮਜ਼ਾਕ ਬਣਬਾਵ ਰਹੇ ਆ ਤੇ ਏ ਬਾਸੀ ਅਤੇ ਇਸ ਦੇ ਨਾਲ ਦਾ ਕਿੱਦਾ ਟੀਚਰਾਂ ਕਰਦਾ ਅਪਣੇ ਮਾ ਜੱਦੀ ਉਮਰ ਵਾਲੀ ਅਉਰਤ ਨਾਲ ਬੇਸ਼ਰਮੀ ਨਾਲ ਏ ਕੋਈ ਮਜ਼ ਗਾ ਆ ਜ਼ੋ ਉਸ ਬੁੱਢੇ ਨੂੰ ਹੁਣ ਸਦ ਦਵੇ
@amarjitbrar6938
@amarjitbrar6938 11 ай бұрын
ਲੋਕ ਕਿਵੇਂ ਭੌਂਕਦੇ ਆ ਜੇ ਤੁਹਾਡੀ ਧੀ ਭੈਣ ਹੋਵੇ ਫੇਰ। ਉਹ ਕਹਿ ਰਹੀ ਹੈ ਪੈਸੇ ਦੀ ਕੋਈ ਗੱਲ ਨਹੀਂ ਹੈ।ਚਾਹੇ ਬੁੱਢਾ ਹੋਵੇ ਪਿਆਰ ਵੀ ਕੋਈ ਚੀਜ਼ ਹੁੰਦੀ ਹੈ।
@cyprusnews5552
@cyprusnews5552 Жыл бұрын
ਬਾਸੀ ਨੇ ਲੋਕਾਂ ਦੇ ਦੁੱਖ ਕੀ ਸੁਣਨਾ ਇਹ ਆਪ ਹੀ ਮਾਜਾਕ ਉਡਾਉਂਦੇ ਪਏ ਆ
@rupinderkang885
@rupinderkang885 Жыл бұрын
ਜਿਸ ਧਨ ਲੱਗੀਆਂ ਸੋ ਧਨ ਜਾਣੇ ਕੌਣ ਜਾਣੇ ਪੀੜ੍ਹ ਪਰਾਈ
@baathoo6268
@baathoo6268 Жыл бұрын
ਜਿਸ ਤਨ not ਧਨ
@BloomNcook
@BloomNcook 11 ай бұрын
​@@baathoo6268😂😂😂😂
@Deadavi
@Deadavi 11 ай бұрын
477👍
@harbansgill
@harbansgill 10 ай бұрын
​😅
@jaskarnsingh3884
@jaskarnsingh3884 Жыл бұрын
ਮਾਲਕ ਮਰ ਜਾਵੇ ਰੋਟੀ ਨਹੀ ਖਾਂਦੇ ਮਜਾਕ ਨਹੀ ਆਪ ਮਰ ਜਾਣਗੇ ਮਾਲਕ ਨੂੰ ਤਕਲੀਫ਼ ਨਹੀ ਆਉਣ ਦਿੰਦੇ
@Avtar-xu1dd
@Avtar-xu1dd Жыл бұрын
ਪੂਰਾ ਲੁੱਟ ਕੇ ਖਾਧਾ ਹੈ ਜੀ ਇਹਨੇ ਉਸ ਟੌਪ ਕਲਾਸ ਦੇ ਮੂਰਖ ਬੰਦੇ ਨੂੰ ਮਿੱਠੀ ਬਣ ਬਣ ਕੇ ਮੀਣੀ ਹੋ ਹੋ ਕੇ ਰੱਜ ਕੇ ਖਾਅ ਗਈ ਜੀ
@Avtar-xu1dd
@Avtar-xu1dd Жыл бұрын
ਪਿਆਰ ਨਿਸ਼ਾਨੀ ਹੈ ਜੀ ਕੁੱਤੇ ਦਿੱਤੇ ਨੇ ਅਗਲੇ ਨੇ ਪਿਆਰ ਚ
@surindergill2241
@surindergill2241 11 ай бұрын
Wah eh kiti gal k tanu Chadna chida hun lunder tavi
@desrajsaroyasaroya1843
@desrajsaroyasaroya1843 2 күн бұрын
ਅਸੀਂ ਵੀ ਬਾਂਦਰੀ ਰੱਖੀ ਆ ਅਸੀਂ ਬਹੁਤ ਪਿਆਰ ਕਰਦੇ ਆ ਬੱਚਿਆਂ ਵਾਂਗ ਸਹੀ ਆ
@amarjitbrar6938
@amarjitbrar6938 11 ай бұрын
ਬਾਸੀ ਸਾਹਿਬ ਅਸੀਂ ਡੌਗ ਦੇ ਮਾਰੇ ਆਸਟ੍ਰੇਲੀਆ ਨਹੀਂ ਜਾਂਦੇ।ਵੀਜੇ਼ ਆਏ ਸਾਡੇ।ਡੌਗ ਬਹੁਤ ਪਿਆਰਾ ਲੱਗਦਾ ਹੈ ਜੀ।
@Myworld99263
@Myworld99263 11 ай бұрын
Bahji bassi Dy dimaag da bera garak ho chukka is.sab nu ikko rassy bani janda
@preetsomal9483
@preetsomal9483 9 ай бұрын
Sidhu te bassi da asar ho giya
@baljindermallhi1053
@baljindermallhi1053 11 ай бұрын
ਬਾਕੀ ਉਸ ਆਦਮੀ ਨੇ ਇਸਨੂੰ ਛੱਡ ਦਿੱਤਾ ਹੈ ਜਦੋਂ ਇਸਨੂੰ ਫੋਨ ਹੀ ਨਹੀਂ ਕਰ ਰਹਿਆ ਜਿਨ੍ਹਾਂ ਸਾਥ ਰੱਖਿਆ ਉਹਦੇ ਵਿਚ ਏਹਦਾ ਘਰ ਬਣਾਤਾ ਬੱਚੇ ਬਹਾਰ ਭੇਜਦੇ ਏਹਦੇ ਬੱਚੇ ਦੋਵੇਂ ਸਿੱਟ ਕਰਤੇ ਏਸ ਨੂੰ ਮਕਾਨ ਬਣਾਤਾ ਉਸ ਦੇ ਵੀ ਧੀਆਂ ਜਵਾਈ ਹੋਣ ਗਏ ਹੁਣ ਉਸ ਨੂੰ ਧੀਆਂ ਵੱਲ ਖਿਆਲ ਕਰਨਾ ਪਿਆ ਹੋਣਾ ਹੈ ਉਸ ਦੀ ਜ਼ੁਮੇਵਾਰੀ ਬਣਦੀ ਹੈ ਹੁਣ ਉਦਰ ਬੱਚਿਆਂ ਦੇ ਕੰਮਾਂ ਕਾਰਾਂ ਵਿੱਚ ਰੁਝ ਗਿਆ ਹੋਣਾ ਹੈ ਨਾਲੇ ਉਸ ਦੀ ਉਮਰ ਵੀ ਸੱਤਰ ਬੱਤਰ ਸਾਲ ਹੋ ਗਈ ਹੈ ਉਹ ਸੋਚਦਾ ਹੋਣਾ ਹੈ ਬੁੱਢੇ ਵਾਰੇ ਧੀਆਂ ਜਵਾਈਆਂ ਵਿੱਚ ਮਖੋਲ ਨਾ ਬਣ ਜੇ ਇੱਜ਼ਤ ਬਾਰੇ ਬੰਦਾ ਸੋਚਦਾ ਹੈ ਤੇਰੇ ਪਾਸੇ ਵੀ ਜ਼ੁਮੇਵਾਰੀਆਂ ਨਿਬਾਤੀਆ ਨੇ ਉਹ ਕਿਹੜਾ ਜ਼ੁਮੇਵਾਰੀਆਂ ਤੋਂ ਭੱਜਿਆ ਹੈ ਕੁੱਤੇ ਵੀ ਏਸ ਕਰਕੇ ਰੱਖੇ ਨੇ ਉਸਨੇ ਜਦੋ ਯਾਦ ਆਵੇ ਤਾਂ ਕੁੱਤਿਆਂ ਵੱਲ ਵੇਖ ਲਿਆ ਕਰ ਇਹ ਵੀ ਉਸਦੀ ਨਿਸ਼ਾਨੀ ਨੇ ਉਹਨੂੰ ਵੀ ਖੁਸ਼ੀ ਖੁਸ਼ੀ ਵੱਸਣ ਦੇ ਤੇ ਆਪ ਵੀ ਖੁਸ਼ੀ ਖੁਸ਼ੀ ਵੱਸ ਤੇਰੇ ਲਈ ਮਸੀਹਾ ਬਣ ਕੇ ਆਇਆ ਸੀ ਹੁਣ ਤੂੰ ਉਸਦੀਆਂ ਖੁਸ਼ੀਆਂ ਵਿੱਚ ਵਿਗਣ ਨਾ ਪਾ ਨਾਲੇ ਉਹ ਬੁੱਢਾ ਵੀ ਹੋ ਚੁੱਕਿਆ ਹੈ ਕਈ ਗੱਲਾਂ ਸੋਚਦਾ ਹੋਣਾ ਹੈ ਤੇਰੇ ਕੋਲ ਵੀ ਗੇੜਾਂ ਮਾਰਜਾਉਗਾ ਜਦੋਂ ਦਿੱਲ ਕੀਤਾ ਉਸਦਾ ਹੁਣ ਸੋਚਦਾ ਹੋਣਾ ਹੈ ਜਿੰਨੀ ਨਿਭ ਗਈ ਨਿਬਾਲੀ ਆਪਾਂ ਸੋਹਣਿਆਂ ਹਾੜਾ ਬਦਨਾਂਮ ਨਾਂ ਕਰੀ
@barinderkaurhundal9856
@barinderkaurhundal9856 Жыл бұрын
ਹਾਜੀ ਵਾਸੀ ਸਾਹਿਬ ਸਾਡੇ ਗਵਾਂਡੀਆਂ ਦੇ ਇਹ ਕੁਤਾ ਸੀ ਉਸ ਨੇ ਮੈਨੂੰ ਵੱਡਿਆ ਸੀ ਮੇਰੀ ਬਾਂਹ ਖਾ ਲਈ ਸੀ ਦੱਸ ਟਾਂਕੇ ਵੀ ਲੱਗੇ ਸੀ ਉਹ ਤਾ ਬਹੁਤ ਵੱਡਦੇ ਆ
@gurnoorsinghsaharan7803
@gurnoorsinghsaharan7803 Жыл бұрын
Ajj.najara.aa.giya.bassi.sira.lata
@barinderkaurhundal9856
@barinderkaurhundal9856 Жыл бұрын
ਭੈਣੇ ਬੱਚੇ ਨੀ ਝੱਲਦੇ ਹੁਣ ਉਹ ਜਵਾਨ ਹੋ ਗ ਏ ਆਕਿ ਸਾਡੀ ਮਾਂ ਇਹ ਕੰਮ ਕਰੇ ਕੀ ਮੂੰਹ ਦਿਖਾਉਣ ਗੇ ਉਹ ਵੀ ਸਟੋਰੀ ਦੇਖਣ ਗੇ ਉਹਨਾਂ ਦੇ ਦੋਸਤ ਦੇਖਣ ਗੇ ਤੇ ਜਰੂਰ ਕਰਨਾ ਭੈਣ ਫੋਨ ਨਾ ਕਰ ਗਲਤੀ ਤਾ ਜਿਆਦਾ ਭੈਣ ਦੀ ਆ ਅੰਕਲ ਜੀ ਨੂੰ ਵੀ ਲੈ ਕੇ ਆਵੋ ਸਟੋਰੀ ਵਿਚ ਫਿਰ ਸਾਰਾ ਸੱਚ ਆਉਂਣਾ ਸਾਹਮਣੇ ਭੈਣ ਤੇਰੇ ਸਾਰਾਆ ਨੇ ਸਿਰ ਸੁਆਹ ਪਾਉਣੀ ਆ ਤੇਰੇ
@SukhpalkaurDhillon
@SukhpalkaurDhillon Жыл бұрын
Sidhu veer kehnda bhain ji tusi tan nike j o sirf 42saal de aa 😂😂😂
@deepsingh-cu6jz
@deepsingh-cu6jz Жыл бұрын
ਅੰਟੀ ਸ਼ੂਗਰ ਡੈਡੀ ਰੱਖੀ ਫਿਰਦੀ ਆ
@KomalKomal-ht9gw
@KomalKomal-ht9gw Жыл бұрын
sahi gl aa main b 2 rakhyeaa . candy te oscar . ik male a ik femal. mere kol munda kudi aa 😅
@user-cv6ie7bn2p
@user-cv6ie7bn2p Жыл бұрын
Oo come on bby
@mintoorataul5630
@mintoorataul5630 Жыл бұрын
Mr Bassi Ur attitude or way talking like impotence or khusra I am ryt
@amarjitsinghmavi5084
@amarjitsinghmavi5084 Жыл бұрын
ਬਾਸੀ ਸਾਹਿਬ Dog ਇਨਸਾਨ ਦੀ ਜ਼ਿੰਦਗੀ ਦੇ ਸਾਥੀ ਬਣ ਜਾਂਦੇ ਹਨ।
@prabhsingh7462
@prabhsingh7462 25 күн бұрын
👍🏻👍🏻👍🏻👍🏻👍🏻
@user-ms1gh8kk6v
@user-ms1gh8kk6v Жыл бұрын
The presentor should be an actor .................would be a hit
@Avtar-xu1dd
@Avtar-xu1dd Жыл бұрын
ਕੀ ਇਹਨੇ ਡੌਗੀ ਡੌਗੀ ਲਗਾਈ ਹੈ ਜੀ ਕੋਈ ਮੈਅਨਾ ਨਹੀਂ ਇਹਦੇ ਡੌਗੀ ਡੌਗੀ ਡਰਾਮੇ ਕਰਦੀ ਹੈ ਜੀ ਇਹਨੇ ਅਜੇ ਹੋਰ ਖਾਣਾ ਹੈ ਉਹਨੂੰ ਮੂਰਖ਼ ਜੱਟ ਨੂੰ
@user-et4ic7yu4w
@user-et4ic7yu4w 11 ай бұрын
Lady os bande to100% dar de v h os Banda da asan v mande
@prabhsingh7462
@prabhsingh7462 25 күн бұрын
GuD. JoB
@user-iw4yk6gu2i
@user-iw4yk6gu2i Жыл бұрын
NOT TE BOK DA SBAD LUG GIA
@omsairamji2682
@omsairamji2682 Жыл бұрын
OMG Sidhu Saab nu bhut kamb lag gee
@user-xm5un1vf7l
@user-xm5un1vf7l 2 ай бұрын
Thug life
@sahilbaisal7374
@sahilbaisal7374 10 ай бұрын
ਸਮਝ ਨਹੀਂ ਆਉਂਦੀ ਲੋਕ ਇਸ ਚਵਲ਼ ਵਾਸੀ ਕੋਲ ਕੁੱਤੇ ਖਾਣੀ ਕਿਉਂ ਕਰਾਉਣ ਆਉਂਦੇ
@JasveerKaur-vg9dj
@JasveerKaur-vg9dj 10 ай бұрын
I love my dog
@kisankaur4459
@kisankaur4459 Жыл бұрын
Please.....don't make fun of her, try to help her. thanks. DOGS ARE REAL FRINDS,
@daljitsingh8832
@daljitsingh8832 Жыл бұрын
ਮਾਮਲਾ ਗੜਬੜ ਹੈ ਜਾਂ ਤਾਂ ਉਹ ਨੇੜੇ ਲਾਲ ਕੋਠੀ ਲਗਾਈ ਹੋਣੀ ਮੇਰੇ ਮਰਨ ਤੋਂ ਬਾਅਦ ਮਾਲਕ ਮੇਰੀ ਘਰਵਾਲੀ ਜਾਂ ਕੋਈ ਹੋਰ ਤਕਲੀਫ਼ ਹੁੰਦੀ ਹੈ ਪੈਸੇ ਪੂਸੇ ਚੰਗੇ ਦੇਂਦਾ ਹੋਵੇਗਾ ਜਾਂ ਇਹ ਬੱਚੇ ਉਹਨੇ ਆਪਣੇ ਬਲਬੂਤੇ ਨਾਲ ਅੱਗੇ ਕਿੱਥੇ ਆਪਣੀ ਫੈਕਟਰੀ ਵਿਚ ਅੱਗ ਦੇ ਪ੍ਰੋਗਰਾਮ ਤੇ ਲਾਏ ਹੋਣੇ ਗਰੁੜ ਕੋਈ ਗੁੰਝਲਦਾਰ ਹੈ ਕੋਈ ਵੱਡਾ ਬੇਵਕੂਫ ਨੇ ਦੋ ਕੁੱਤੇ ਲੈ ਕੇ ਇੰਨੀ ਜ਼ਿੰਦਗੀ ਉਹਨਾਂ ਦੇ ਵਿੱਚ ਕੱਢ ਦੇਵੇ ਇਹ ਦਸ ਬੰਦਿਆਂ ਨੂੰ ਕਲੀਅਰ ਸਹੀ ਰਾਹ ਨਹੀਂ ਦੇ ਰਹੀ ਓਸ ਬੰਦੇ ਦੀ ਤਾਂ ਇਹ ਤੁਹਾਡੇ ਸਾਹਮਣੇ ਗੱਲ ਕਰਨ ਹੀ ਨਹੀਂ ਦੇ ਰਹੀ ਸਭ ਤੋਂ ਵੱਡੀ ਕਸੂਰਵਾਰ ਇਹ ਔਰਤ ਹੈ ਇਕ ਪਾਸੇ ਇਹ ਕਹਿੰਦੀ ਹੈ ਮੈਨੂੰ ਉਹਦੇ ਪੈਸੇ ਦਾ ਕੋਈ ਲਾਲਚ ਨਹੀਂ ਦੂਜੇ ਪਾਸੇ ਇਹ ਕਹਿੰਦੀ ਹੈ ਕਿ ਮੇਰੀ ਜ਼ਿੰਦਗੀ ਸੀ ਜਿਹੜੀ ਉਹ ਮੇਰੇ ਸਿਰ ਤੇ ਛੱਤ ਨੀ ਜੀਵਨ ਮਕਾਨ ਲੈ ਦਿੱਤਾ ਮੇਰੇ ਬੇਟਆਂ ਨੂੰ ਬਾਹਰ ਭੇਜਿਆ ਦੂਜੇ ਪਾਸੇ ਪੈਂਦੀ ਮੈਂ ਗੁਰਦੁਆਰੇ ਐਤਵਾਰ ਨੂੰ ਹਰ ਰੋਜ਼ ਜਾਂਦੀ ਹਾਂ ਕੁੱਤਿਆਂ ਦਾ ਮੋਹ ਹੀ ਟੁੱਟ ਅਜੇ ਤੱਕ ਰੱਬ ਦਾ ਸਿਮਰਨ ਕਰ ਕੁੱਤਿਆਂ ਨੂੰ ਛੱਡ ਕੇ ਔਰਤ ਸੱਚ ਜ਼ਰੂਰ ਬੋਲ ਰਹੀ ਹੈ ਪਰ ਚਲਾਕੀਆਂ ਚਤਰਾਈਆਂ ਬਹੁਤ ਹਨ ਵਿਚ
@amarjitsinghmavi5084
@amarjitsinghmavi5084 Жыл бұрын
Please 🐕 Dog ਮੈਨੂੰ ਦੇ ਦਿਓ ਜੀ
@KomalKomal-ht9gw
@KomalKomal-ht9gw Жыл бұрын
bhut pyar lade aa . sade b same hl aa
@Myworld99263
@Myworld99263 11 ай бұрын
Yar kehra j-shaped kha gya bade nu .ammy katty chaddi jande o
@bhupinderbrar9891
@bhupinderbrar9891 Жыл бұрын
AA
@guridhillongurpreetsingh3210
@guridhillongurpreetsingh3210 Жыл бұрын
Yaar ki gal a je viah kra lia mada ki a bache hoge oh v Canada pyr kon ni krda yaar
@surindergill2241
@surindergill2241 11 ай бұрын
Eh Lady wrong ha is nu lot lea
@JaswinderKaur-ry8he
@JaswinderKaur-ry8he Жыл бұрын
ਇਹ ਚਾਹੁੰਦੀ ਹੈ ਸਪ ਵੀ ਮਰਜੇ ਤੇ ਸੋਟਾ ਵੀ ਬਚਜੇ।
@SukhpalkaurDhillon
@SukhpalkaurDhillon Жыл бұрын
Eh chondi aa o Banda mainu phn krn lag j paise bhejn lag je lalch krdi aa tahi kute kute kri jandi aa Chad v sakdi aa ki kr lo
@sharanjitsaroya2694
@sharanjitsaroya2694 Жыл бұрын
Hosts please don;t make fun of victim..DOGS ARE FRIEND FOREVER..
@newuknbfun8415
@newuknbfun8415 Жыл бұрын
Who let the Dogs Out..Who Who Who Boh Boh Boh?????
@RAMKUMAR-ej3wc
@RAMKUMAR-ej3wc Жыл бұрын
she is a crazy woman.
@HarjinderBhullar6076
@HarjinderBhullar6076 Жыл бұрын
ਕਾਲਰ ਬਾਈ ਕਹਿੰਦਾ ਪਰੌਪਟਰੀ ਲਈ,70 ਸਾਲ ਦੇ ਬੰਦੇ ਨਾਲ ਲੰਡਰ ਪੁੱਣੇ ਕਰਦੀ ਆ,ਕ ਈ ਵਾਰ ਬੁਢਾਪੇ ਵਿਚ ਜ਼ਿਆਦਾ ਸੁਆਦ ਆਉਂਦਾ, ਤਾਹੀਂ ਬੱਚੇ ਛੱਡਕੇ, ਸੁਆਦ ਲੈਦੀ ਆ,ਕੁੱਤੇ ਕੁੱਤੇ ਕਰੀ ਜਾਂਦੀ ਆ, ਆਪਣੇ ਢਿੱਡ ਚੋਂ ਜੰਮੇ ਬੱਚੇ ਨੂੰ ਛੱਡ ਦਿੱਤਾ,ਇਹ ਕਿਹੋ ਜਿਹੀ ਸਟੋਰੀ ਆ ਤੇ ਕਿਹੋ ਜਿਹੀ ਤੀਵੀਂ ਆ ਜਿਹੜੀ ਤੀਵੀਂ ਬੱਚੇ ਛੱਡਕੇ ਕੁੱਤੇ ਕੁੱਤੇ ਕਰਦੀ ਫਿਰਦੀ ਆ
@surindergill2241
@surindergill2241 11 ай бұрын
Eh hor passa chode ha hor kush nahi
@samanpreetpunia8124
@samanpreetpunia8124 11 ай бұрын
Tiwana y tuse bhot shone gal krde o basi sahib nu ta pure punjbi smj n onde
@Myworld99263
@Myworld99263 11 ай бұрын
Bassi ji Devta na banya kro . Dova di gall sun ky neutral riha karo . Na ky dove juzz ban jaya kro . Thora sabar rakhya kro
@preetsomal9483
@preetsomal9483 9 ай бұрын
Sidhu apni mari janda
@amarjitbrar6938
@amarjitbrar6938 11 ай бұрын
ਪਾਗ਼ਲ ਬੱਚੇ ਕਮਾਂ ਕੇ ਖਾ ਸਕਦੇ ਹਨ।ਡੌਗ ਵਿਚਾਰੇ ਰੋਟੀ ਕਿਥੋਂ ਖਾਣਗੇ।
@user-cv6ie7bn2p
@user-cv6ie7bn2p Жыл бұрын
ਏਹ ਕੀ ਹਿਸਾਬ ਆ ਕਿਸੇ ਦੀ ਗੱਲਬਾਤ ਤੇ othr caller call ਕਰ ਕਰ ਰਾਈ ਦੇ ਰਹੇ ਆ
@mintoorataul5630
@mintoorataul5630 Жыл бұрын
I think Mr Bassi use German Shepherd before RYT tera tah chrunda lagta Bassi khusre
@user-nh5iq1ov7d
@user-nh5iq1ov7d 11 ай бұрын
ਸ਼ਰਮ ਕਰੋ ਕਹਿਣ ਲੱਗੇ ਬੰਦੇ ਨੂੰ ਜਨਾਨੀ ਚਾਹੀਦੀ ਦੀ ਐ ਜੇ ਜਨਾਨੀ ਸਹਾਰਾ ਲੱਭੇ ਤਾਂ ਗੁੱਦੇ ਸਬਦ ਬੋਲ ਰਹੇ ਨੇ ਹਰ ਥਾਂ ਜਨਾਨੀ ਗਲਤ ਨਹੀਂ ਹੁੰਦੀ
@ravigarcha6796
@ravigarcha6796 Жыл бұрын
Basi taan swad lainda hai hor kuch nhi
@surindergill2241
@surindergill2241 11 ай бұрын
😅😅😅
@AryanKumar-fg7rc
@AryanKumar-fg7rc Жыл бұрын
Bai kahinda dmanda bdia ho gyia yar crore rupey to ote khila chuka hor demand bdi ki ho skdi
@amriksingh9589
@amriksingh9589 Жыл бұрын
ਬਾਸੀ ਸਾਹਿਬ 40,,ਸਾਲ ਤੋਂ ਬਾਅਦ ਤਾ ਸੁਆਦ ਆਉਣ ਲੱਗਦਾ ਹੈ ਜਦੋਂ ਬੱਚੇ ਬਰਾਬਰ ਦੇ ਹੋ ਜਾਂਦੇ ਨੇ ਜਵਾਨੀ ਤਾ ਘਰ ਬਾਰ ਬਣਾਉਂਦੇ ਹੀ ਉਲਝ ਜਾਦੀ ਹੈ
@jagirsandhu6356
@jagirsandhu6356 Жыл бұрын
Oobcomeday
@surindergill2241
@surindergill2241 11 ай бұрын
Jay os nu love kar de Fer os nu Badnam kyo kardi ha
@surindergill2241
@surindergill2241 11 ай бұрын
Gal Sahi ha hun Mundaya nu sit karna
@BaljinderKaur-id7kg
@BaljinderKaur-id7kg 11 ай бұрын
Lud vich 1kuri na 250kuta rekheaa
@harpreetgrewal4226
@harpreetgrewal4226 Жыл бұрын
Basi ji you are making joke of this story and sidhu also we didn't expect this from you sir .please don't do this .
@dalvinderdhillon337
@dalvinderdhillon337 Жыл бұрын
Dogs are more faithful and best friends than human beings . So much nonsense about dogs its unbelieveable .
@user-of8dp4pv5n
@user-of8dp4pv5n Жыл бұрын
Bassi Saab ਏਹ ਜਨਾਨੀ ਭਾਲਦੀ ਜਾਂ ਤਾਂ ਬਾਹਰ ਲੇ ਜੇ ਜਾਂ ਪ੍ਰਾਪਟੀ ਨਾਂ ਲਵਾਦੇ ਏਵੇਂ ਕੁੱਤਿਆਂ ਦਾ ਬਹਾਨਾ 😂😂😂😂😂😂
@guridhillongurpreetsingh3210
@guridhillongurpreetsingh3210 Жыл бұрын
Ehta bas eh chohndi a bai koi jvab de dve bas fer eh kutte sed dve kujh v kre bas finel kre rehna nal ja nai bas koi leg gia ehne eh krta ene ah kerta
@rajbindersingh8237
@rajbindersingh8237 Ай бұрын
ਬੇਵਕੂਫ ਜਨਾਨੀ ਹੈ ਇਹ ਦਿਮਾਗ਼ ਖਰਾਬ
@amandeeprehal1044
@amandeeprehal1044 Жыл бұрын
Oh my God Dogy ah ke keh Ah
@ravigarcha6796
@ravigarcha6796 Жыл бұрын
Baasi saahab nu swaad lain da chaska hai
@ab2475
@ab2475 Жыл бұрын
Kindly help her and find that joker who is playing with her and he should make free from them and take the responsibility otherwise he should be questioned for this nonsense and using her and having good time which is not good enough help her
@amriksingh9589
@amriksingh9589 Жыл бұрын
ਮੇਰੇ ਕੁਤੋ ਕਿ ਕੀਮਤ ਤੁਮ ਕਿਆ ਜਾਨੋ ਬਾਸੀ ਬਾਬੂ ਮੈ ਕੁਤੋ ਕੇ ਲਿਏ69 ਦਾ ਹੱਸ ਬੈਡ ਵੀ ਛੋਡ ਸ਼ਕਤੀ ਹੂ ਕੁਤੇ ਕੇ ਲਿਏ ਤੋ ਸਾਲਾਂ ਕੁਛ ਵੀ ਕਰੇ ਗਾ
@mintoorataul5630
@mintoorataul5630 Жыл бұрын
Bassi Saab why U repeat questions many tym & just talk like a gentleman not play thems.u know the connecting people's Allready disturbed but make a insult thems please be a gentleman talk with thems
@Myworld99263
@Myworld99263 11 ай бұрын
Tusi ta apna business chla rahe o . Par jy bewakoof swwah adonde aa par tusi oh swah Hor na udaya kro . Dhyan rakhya kro plz . Bass bynti aa
@AvtarSingh-pw7fv
@AvtarSingh-pw7fv Жыл бұрын
ਸੱਭ ਕੁਝ ਲੁੱਟ ਲਿਆ ਹਲੇ ਹੋਰ ਪਤਾ ਨਹੀਂ ਕੀ ਭਾਲਦੀ ਹੈ
@amandeeprehal1044
@amandeeprehal1044 Жыл бұрын
Bassi pagal kerta ah oah
@Myworld99263
@Myworld99263 11 ай бұрын
Ja sex bare puchda ja byizti karda .program chlao paisa kmao par juzz na bno
@CuteyoutuberBani
@CuteyoutuberBani Жыл бұрын
😂
@SantoshSantosh-zg4pj
@SantoshSantosh-zg4pj 10 ай бұрын
Bus kro.jihna ne dog rakhe aa.uhna ne bachea vangu pale hunde aa.
@user-iw4yk6gu2i
@user-iw4yk6gu2i Жыл бұрын
DOG NU BE HADI CHAGI LUGDE.TE ENSAN NU DOLRA WALI HADI
@guridhillongurpreetsingh3210
@guridhillongurpreetsingh3210 Жыл бұрын
Badnam ni krdi Bassi g ne private gal krni c kiha one nle oh sirf eh keh rehi a bi je nai rehna ta apde kutte le jve
@sangeetachauhan6835
@sangeetachauhan6835 Жыл бұрын
Mjak na chuko jina ne. Rkhe hunde una nu pta una di ki drd hundi uh ta be juban han una di avaj rab bhi sunda hai log kina bakbas krde ne bevkuf log
@ravigarcha6796
@ravigarcha6796 Жыл бұрын
Piyar v koi cheez hundi hai .....baaki ena lokan dee soch gandi hai
@garrybrar13-22
@garrybrar13-22 Жыл бұрын
Ah jede ghadam chodry gyan den aa rahe ne vi ye karta woh karta.. Jado agli gareebi di maar jhal rahi si kinne ki agge aye hone thode warge help karan.. Jo agli nu Apne bacheya de future lai sahi lagya ohne kita.. Tusi saleo roti den janne oo agli nu.. oh Sirf eh chondi ki Banda call kyon nahi karda.. that’s all Unji mere salle bom kesh bakshi banan lag jan ge
@AvtarSingh-zu5rd
@AvtarSingh-zu5rd Жыл бұрын
Pyar peo dhee wala aa?
@tajinderkaur123
@tajinderkaur123 Жыл бұрын
Hd hei ek aurat de Janver peri piar te sanciarty da kivein mjak kr rhei
@tajinderkaur123
@tajinderkaur123 Жыл бұрын
Dyian nal gl sunu,
@tajinderkaur123
@tajinderkaur123 Жыл бұрын
Insaan nalon dog faithful jo palde dil nal bejubaana prti je koi insaan imotionly jur Gia Gia te oh bachei hi kehnde
@sangeetachauhan6835
@sangeetachauhan6835 Жыл бұрын
Tusi kio mjak chukde o
@preetgrewal114
@preetgrewal114 10 ай бұрын
Try to get a dog
@manjotmehra5901
@manjotmehra5901 Жыл бұрын
Bandya nu roti de ni hundi kutya di kdr zyada aa aaj kl
@ravigarcha6796
@ravigarcha6796 Жыл бұрын
Rajinder dee galti eh hai ki enu baasi de chakker vich aauna hi nhi chahida c
@ravigarcha6796
@ravigarcha6796 Жыл бұрын
Baasi hmesha wrong hunda hai he is not an intelligent person
@ravigarcha6796
@ravigarcha6796 Жыл бұрын
Basi sahab nu ki pta kutte kiwen bafadar hunde ne .....basi sahab mently upset tu c hon I think
@amrikatwal2841
@amrikatwal2841 2 ай бұрын
Why you do this ? Come on baby
@ravigarcha6796
@ravigarcha6796 Жыл бұрын
Eh saale aapdi gandi soch de acording hi soch rahe ne
@ravigarcha6796
@ravigarcha6796 Жыл бұрын
Piyar vich koi Umar koi jaat dharm nhi hunda kutido
@HarjinderBhullar6076
@HarjinderBhullar6076 Жыл бұрын
ਕੀ ਪਤਾ ਕੁੱਤੇ ਤੋਂ ਬੱਚਾ ਨਾ ਲੈਣਾ ਹੋਵੇ ਰਜਿੰਦਰ ਨੇ
@HarjinderBhullar6076
@HarjinderBhullar6076 Жыл бұрын
ਰਜਿੰਦਰ ਕੌਰ ਜੇ ਤੇਰਾ ਖਸਮ ਇਹਦਾ ਨੀ ਹੈ ਫਿਰ ਤੈਨੂੰ ਬਲੌਕ ਕਿਉਂ ਕਰਿਆ, ਤੈਨੂੰ ਫੋਨ ਕਰਦਾ ਨੀ, ਤੀਵੀਂ ਫੋਟੋ ਕਿਉਂ ਲਾਉਣ ਦਿੰਦੀ, ਤੀਵੀਂ ਝੂਠੀ ਕਹਾਣੀ ਬਣਾਉਂਦੀ ਆ
Вы чего бл….🤣🤣🙏🏽🙏🏽🙏🏽
00:18
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 49 МЛН