No video

ਰੁਸਗੀ ਨਰਸ ਪਤਨੀ, ਪਤੀ ਅਖੇ ਮੈਂ ਤੱਤੇ ਤਵੇ ਤੇ ਬਹਿ ਕੇ ਵੀ ਮਨਾਉਣ ਨੂੰ ਤਿਆਰ BASSI SHOW

  Рет қаралды 46,900

BASSI SHOW TORONTO

BASSI SHOW TORONTO

Күн бұрын

Пікірлер: 71
@user-hi9xs7hl9m
@user-hi9xs7hl9m 11 ай бұрын
ਔਰਤ ਦੀ ਵੀ ਜਿ਼ੰਦਗੀ ਹੈ ਉਸ ਨੂੰ ਜਿਣ ਦਾ ਪੁਰਾ ਹੱਕ ਹੈ ਔਰਤ ਉਦੋ ਘਰ ਸਾਡਦੀ ਜਦੋ ਪਾਣੀ ਸਿਰ ਤੋ ਨੰਗ ਜਾਦਾ ਕਿਸੇ ਦਾ ਨੀ ਜੀ ਕਰਦਾ ਆਪਣਾ ਘਰ ਛੱਡਣ ਨੂੰ ਬੰਦਾ ਗਲਤ ਹੈ
@HMT5911di
@HMT5911di Жыл бұрын
ਓਏ ਮੋਟੂ ਤੂੰ ਤਾਂ ਕਿਸੇ ਦਾ ਵੀ ਨਹੀਂ ਹੋਇਆ ਨਾ ਮਾਂ ਬਾਪ ਨਾ ਭੈਣ ਭਰਾ ਨਾ ਪਤਨੀ ਬੱਚੀਆਂ, ਹੋਰ ਤਾਂ ਹੋਰ ਤੂੰ ਤਾਂ ਧਰਮ ਵੀ ਬਦਲ ਲਿਆ ਹੁਣ ਖਾਓ ਧੱਕੇ ਖੁਸ਼ ਰਹਿ, ਨਾ ਘਰ ਦਾ ਨਾਂ ਘਾਟ ਦਾ very good 👍 👌
@loc6891
@loc6891 Жыл бұрын
What did you mean by changed his religion? Which religion?
@avtargill2720
@avtargill2720 Жыл бұрын
ਸਿੱਧੂ ਸਾਬ ਬਹੁਤ ਘੱਟ ਬੋਲ ਕੇ ਤੁਸੀਂ ਬਹੁਤ ਵੱਡੀ ਗੱਲ ਕਹਿ ਗਏ ਸਮਝਣ ਵਾਲੇ ਸਮਝ ਗਏ ਬਾਈ ❤❤❤❤
@gurdeepkhosa3751
@gurdeepkhosa3751 Жыл бұрын
Sidhu v ta apni wife bassi kaur to darda 😂
@KuldeepSingh-vv6dm
@KuldeepSingh-vv6dm Жыл бұрын
ਬਾਸੀ ਤਹਾਨੂੰ ਅਫੀਮ ਤੇ ਡੋਡਿਆਂ ਦੇ ਗੁਣ ਨਹੀਂ ਪਤਾ ਡੋਡੇ ਖਾਣ ਨਾਲ ਜ਼ਨਾਨੀ ਖੁਸ ਰਹਿੰਦੀ ਹੈ ਸਿੱਧੂ ਵੀਰ ਨੂੰ ਪੁੱਛ ਲਵੋ ਡੋਡਿਆਂ ਬਾਰੇ
@sonubajwa2108
@sonubajwa2108 Ай бұрын
😂😂😂😂
@harjitsingh1581
@harjitsingh1581 11 ай бұрын
ਇਹ ਨਸ਼ਿਆਈ ਵੀ ਤੇ ਸ਼ਰਾਬੀ ਵੀ ਇਹੋ ਜਿਹਾਂ ਦਾ ਇਹ ਹੀ ਕੰਮ ਆਂ ਬੱਸ ਔਰਤ ਤੇ ਸ਼ੱਕ ਕਰਨਾਂ
@MustakKhan-up8bm
@MustakKhan-up8bm Жыл бұрын
ਬਾਸੀ ਨੂੰ ਅੱਧੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਤੁਹਾਡਾ ਫੈਸਲਾ ਬੈਂਗਣ ਕਰੂਗਾ
@kisankaur4459
@kisankaur4459 Жыл бұрын
hahaha, true..........
@Jattlifevlogz99
@Jattlifevlogz99 Жыл бұрын
🤣🤣🤣🤣
@sonubajwa2108
@sonubajwa2108 Ай бұрын
😂😂😂😂😂 right
@gurmanbanwait
@gurmanbanwait Жыл бұрын
ਰੌਣਕ ਮੇਲਾ
@vickyvarma7768
@vickyvarma7768 Жыл бұрын
Waheguru ji khalsa waheguru ji fateh.
@endlesshope8407
@endlesshope8407 Жыл бұрын
Very bery nice
@nishanmarmjeetkour.verygoo1903
@nishanmarmjeetkour.verygoo1903 Жыл бұрын
ਠੀਕ ਹੈ ਇਸ ਗੱਲ ਨੂੰ। ਮੰਨਦੇ ਹਾਂ ਬੰਦਾ ਗਲਤ ਹੈ ਨਸ਼ੇ ਕਰਦਾ ਹੈ ਕੁੱਟਦਾ ਮਾਰਦਾ ਹੈ। ਪਰ ਇਕ ਗਲਤੀ ਵਾਹਿਗੁਰੂ ਜੀ। ਵੀ ਮੁਆਫ਼ ਕਰ ਦੇਦੇ ਨੇ। ਦੂਸਰੀ ਗੱਲ ਕਈ ਵਾਰ ਨਹੀਂ ਬਹੁਤੀ ਵਾਰ। ਬੱਚਿਆਂ ਦੀ ਖੁਸ਼ੀ ਲਈ ਆਪਣੀ ਪੂਰੀ ਜਿੰਦਗੀ ਦਾ ਤੇ ਲਾਉਣੀ ਪੈੰਦੀ ਐ। ਬਾਕੀ ਜੇ ਸੁਧਰਦਾ ਦਾ ਹੈ। ਤਾਂ ਮੌਕਾ ਜਰੂਰ ਦੇਣਾ ਚਾਹੀਦਾ ਹੈ।ਬਾਕੀ ਅਨੀਤਾ ਜੇ ਨਹੀ ਰਹਿਣਾ ਸੀ ਤਾਂ। ਬੱਚੇ ਕਿਉ ਪੈਦਾ ਕੀਤੇ। ਤਹਾਡੇ ਝਗੜੇ ਵਿਚਾਲੇ। ਉਹਨਾਂ ਦਾ ਕੀ ਕਸੂਰ ਹੈ।।
@LovepreetSingh-wi4mq
@LovepreetSingh-wi4mq Жыл бұрын
ੳੳੳੳੳੳਈ
@amanpreet2273
@amanpreet2273 7 ай бұрын
ਬੁਲਟ ਤੇ। ਤਾਂ ਦਿਲਦਾਰ c
@ashaarora4806
@ashaarora4806 6 ай бұрын
Markhany ਭਾਉਤ ਗਲਤ ਹੈ
@bhagatsinghfans2115
@bhagatsinghfans2115 Жыл бұрын
Bhaiya rania ne v kde sire lai aa
@zubirali4876
@zubirali4876 Жыл бұрын
Please Bassi Ji, complete your show bcos recently there have been many incomplete shows which is not good for viewers.
@prabjit7425
@prabjit7425 Жыл бұрын
ਇਸ ਬੰਦੇ ਨੂੰ ਤੀਵੀਂ ਨਹੀਂ ਬਲਕਿ ਸਾਰੀ ਉਮਰ ਲਈ ਬਿਨਾਂ ਤਨਖਾਹ ਦੇ ਮੁਫਦ ਦੀ ਬੰਧੂਆ ਮਜ਼ਦੂਰ ਮਿਲੀ ਹੋਈ ਸੀ । ਹਰ ਕਿਸੇ ਨੂੰ ਜਿਊਣ ਦਾ ਹੱਕ ਹੈ । ਹੁਣ ਉਹ ਕੰਮ ਕਰਕੇ ਕਮਾਈ ਕਰਕੇ ਰੋਟੀ ਖਾ ਰਹੀ ਹੈ । ਜਿਸ ਕਰਕੇ ਹੁਣ ਲੜਕੀ ਨੂੰ ਬੰਧੂਆ ਮਜ਼ਦੂਰ ਵਰਗੀ ਜ਼ਿੰਦਗੀ ਜਿਉਣ ਦੀ ਕੋਈ ਲੋੜ ਨਹੀਂ ਹੈ। ਲੜਕੀ ਨੇ ਬਿੱਲਕੁਲ ਸਹੀ ਫੈਸਲਾ ਲਿਆ ਹੈ।
@preetsomal9483
@preetsomal9483 Жыл бұрын
True
@kuldippannu6436
@kuldippannu6436 Жыл бұрын
@@preetsomal9483💯✅
@rajkumarsharda5657
@rajkumarsharda5657 8 ай бұрын
E honda hai double nsha krn vale da haal.
@kakasingh1405
@kakasingh1405 10 ай бұрын
ਔਰਤ ਅੱਕ ਕੇ ਕਦਮ ਚੁੱਕੇ ਹਨ
@kakasingh1405
@kakasingh1405 10 ай бұрын
ਦਾਰੂ ਅਫੀਮ ਖਾ ਕੇ ਤੀਵੀ ਨੂੰ ਤੰਗ ਪ੍ਰੇਸ਼ਾਨ ਕਰ ਦਿੱਤਾ
@amanpreet2273
@amanpreet2273 4 ай бұрын
Gam ok a puri
@singhveer6492
@singhveer6492 Жыл бұрын
Sir es sister nu diwors dwa deo
@rajrani8172
@rajrani8172 Жыл бұрын
Basi Sahib lttan 2 hi hundia
@jangirsingh9539
@jangirsingh9539 Жыл бұрын
Wahiguru ji ka shukrana kro jihna jindgi diti aa
@SanjeevSharma.72
@SanjeevSharma.72 Жыл бұрын
Sir jivve Private SANDD aa othhe ni maardi sigi 😜😜😜😜😜😜😜😜
@preetsomal9483
@preetsomal9483 Жыл бұрын
She shouldn’t come back she should live happily with children
@ProPlayer-su9cj
@ProPlayer-su9cj Жыл бұрын
ਕੂੜੀ ਬੱਲ ਕੋਲ ਸਹੀ ਇਹ ਬੰਦਾ ਸਾਰਬ ਵੀ🤣 ਪੂਦੇ ਕੂਟਦੇ ਵੀ ਸੱਕ ਵੀ ਕਰਦੇ ਕੱਮਲ ਹੈ❤ ਕੂੜੀ ਫੈਸਲ ਸਹੀ ਜਾਦ ਇਹਨਾਂ ਸਾਲ ਕੋਟ ਹੀ ਮੱਲ ਹੈ
@rajashkumar120
@rajashkumar120 Жыл бұрын
Bassi show super se duper
@mannisaroya5593
@mannisaroya5593 Жыл бұрын
Lain da prgram kr la
@gurjinderkaur898
@gurjinderkaur898 Жыл бұрын
Jaar bande nu ta bolen ni dinda dabu
@prabjit7425
@prabjit7425 Жыл бұрын
ਇਹ ਬੰਦਾ ਗਲਤੀ ਮੰਨ ਕੇ ਵੀ ਬਹੁਤ ਵੱਡਾ ਅਹਿਸਾਨ ਕਰ ਰਿਹਾ ਹੈ । ਗੁੱਸਾ ਇਸ ਬੰਦੇ ਨੂੰ ਸਿਰਫ ਇਸ ਗੱਲ ਦਾ ਹੈ ਕਿ ਜੇਕਰ ਪੰਦਰਾਂ ਸਾਲ ਕੁੱਟ ਖਾਧੀ ਹੈ ਤੇ ਹੁਣ ਕਿਉਂ ਛੱਡ ਕਿ ਗਈ ਹੈ ? ਘਰ ਛੱਡਣਾ ਬਹੁਤ ਔਖਾ ਹੁੰਦਾ ਹੈ ਪਰ ਜਦੋਂ ਜ਼ੁਲਮ ਦੀ ਇੰਤਹਾ ਹੋ ਜਾਵੇ ਤਾਂ ਜਾ ਕੇ ਔਰਤ ਅੱਕ ਕੇ ਘਰ ਛੱਡਣ ਦਾ ਫੈਸਲਾ ਕਰਦੀ ਹੈ।
@preetsomal9483
@preetsomal9483 Жыл бұрын
True he took her for granted
@SanjeevSharma.72
@SanjeevSharma.72 Жыл бұрын
Hunn haala lueeeeaa hoyyya.
@harjitsingh1581
@harjitsingh1581 11 ай бұрын
ਕੁੜੀ ਨੇ ਸਹੀ ਕੀਤਾ ਪੰਦਰਾਂ ਸਾਲ ਜੇ ਸੁਧਾਰਿਆ ਨਹੀ ਤਾਂ ਕਦੇ ਵੀ ਸੁਧਰੇਗਾ ਵੀ ਨਹੀ ਇਹ ਬੰਦਾਂ
@Lipstic450
@Lipstic450 Жыл бұрын
💕💕💕💕👍👍👍👍👍👍💞💓💛💚❤💜🙏💙😌😘😁🙄🙄🙄🙄🙄✌👈😳🎈😜🤔🤓👍👍👍👍👍👍💋💋💋💋👌
@vickyvarma7768
@vickyvarma7768 Жыл бұрын
Sorry dea deani chahi di a
@Mangalsingh-ht6lz
@Mangalsingh-ht6lz 9 ай бұрын
Bassi asking the girl at 14 years old girl did you have physical relationship with someone else at 14 old of age
@satojsatoj3208
@satojsatoj3208 Жыл бұрын
O my god 🙏
@satnamkahlon8398
@satnamkahlon8398 Жыл бұрын
She's right he isn't worth it She should start new life
@shivcharnsidhu859
@shivcharnsidhu859 Жыл бұрын
ਇਸ ਬੰਦੇ ਨੂੰ ਛਿੱਤਰਾਂ ਦੀ ਘਾਟ ਏ, ਇਹਨੂੰ ਇਕ ਘੰਟਾ ਮੇਰੇ ਹਵਾਲੇ ਕਰੋ ਜੇ ਸਾਰੀ ਉਮਰ ਕਿਸੇ ਧੀ ਤੇ ਹੱਥ ਚੁੱਕ ਜਾਵੇ ਤਾਂ ਮੈਂ ਦੇਣਦਾਰ ਹੋਵਾਂਗਾ, ਇਸ ਨਾਟਕਬਾਜ ਬੰਦੇ ਵਾਸਤੇ ਮਾਫੀ ਕੋਈ ਅਰਥ ਨਹੀਂ
@areeqaali77
@areeqaali77 Жыл бұрын
😮😮
@SanjeevSharma.72
@SanjeevSharma.72 Жыл бұрын
Akkki pyee aa Thakki pyee tutttti pyeee aa😜😜😜😜😜
@Mangalsingh-ht6lz
@Mangalsingh-ht6lz 9 ай бұрын
Bassi will give you shit bassi only shout to the poor party
@AvtarSingh-zu5rd
@AvtarSingh-zu5rd Ай бұрын
Husband nikamma wife dee kamai khanda eh gal bandee nee lagdi.
@bhagatsinghfans2115
@bhagatsinghfans2115 Жыл бұрын
Bhaiya rani d life ch koi hor aa gya hai
@jattpunjabi818
@jattpunjabi818 11 ай бұрын
Yaar menta nu chance dena chaida
@preetsomal9483
@preetsomal9483 Жыл бұрын
Es pagal kol kade wapis na jana
@bhagatsinghfans2115
@bhagatsinghfans2115 Жыл бұрын
3rd person d jdo entery hundi hai ta ladai ta honi hi aa
@bhagatsinghfans2115
@bhagatsinghfans2115 Жыл бұрын
Jnani galt hai hospital duty nhi ash karn jaandi c
@asharani6758
@asharani6758 Жыл бұрын
Pehla kutt khdi ta hun v khai jve. Agli kmm krke kha skdi aa
@jangirsingh9539
@jangirsingh9539 Жыл бұрын
Ral _ mil kr raho jr dono mambr Dono milke guru ghar jaya kro Ja fr mandir jaya kro
@gurdeepkhosa3751
@gurdeepkhosa3751 Жыл бұрын
Bassi ta ap apni ghar nahi Vasa sakiea tuhada ki asauga 😂 baki media ghar ujad di a vasaunde nahi 😢
@ProPlayer-su9cj
@ProPlayer-su9cj Жыл бұрын
ਇਹਨਾਂ ਕੋਸ ਕਰਕੇ ਗੱਲਤੀ ਮੰਨ ਲੈ ਇਹ ਸਹੀ ਹੋਜੋ ਕੂੜੀ ਫੈਸਲ ਸਹੀ ਹੈ
@vickyvarma7768
@vickyvarma7768 Жыл бұрын
Husband wife ik sar
@KrishLius
@KrishLius Жыл бұрын
But bacheya barey sochna chahida dona nu dono bcheya da nae sochde pye
@vickyvarma7768
@vickyvarma7768 Жыл бұрын
Ik mokka hur vabita ji please request my sister ji.bande bina koi nahi hunda lady bina banda ve kuj nahi ji.please
@SanjeevSharma.72
@SanjeevSharma.72 Жыл бұрын
Ehh bandda 🛻 truck chlaunda te Bihaar vll apna time paas krda rehndda honna.GHARWALI nu sirf Gulaam bnaa ke rkhhna chahunda.
@Jagjeetsingh3453-yu1gp
@Jagjeetsingh3453-yu1gp 11 ай бұрын
ਇਸ ਦਾ ਭਾਰ ਨਹੀ ਝਲ ਸਕਦੀ ਵਿਚਾਰੀ
Yum 😋 cotton candy 🍭
00:18
Nadir Show
Рет қаралды 7 МЛН
黑天使遇到什么了?#short #angel #clown
00:34
Super Beauty team
Рет қаралды 47 МЛН
Joker can't swim!#joker #shorts
00:46
Untitled Joker
Рет қаралды 40 МЛН
Robert Greene: A Process for Finding & Achieving Your Unique Purpose
3:11:18
Andrew Huberman
Рет қаралды 11 МЛН
Yum 😋 cotton candy 🍭
00:18
Nadir Show
Рет қаралды 7 МЛН