No video

90% ਕੁਰਬਾਨੀਆ ਝੂਠ ਬੋਲਦੇ ਸਰਦਾਰ ਤੇ Kamal kaur ਨੂੰ ਮਿਲ ਗਿਆ jeevan sathi punjabi Podcast EP57

  Рет қаралды 233,480

MITTRAN DA PODCAST

MITTRAN DA PODCAST

5 ай бұрын

Пікірлер: 1 100
@Reckless5115Mohie
@Reckless5115Mohie 5 ай бұрын
ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣਾ ਬਣਦਾ ਅੱਜ ਪੰਜਾਬ ਦੇ ਹਰ ਬੰਦੇ ਦਾ , ਪੰਜਾਬ ਦਾ ਯੋਧਾ ਸਿੱਖਾਂ ਦਾ ਪੁੱਤਰ ਆ ਸਾਡਾ ਭਰਾ ਵਾਹਿਗੁਰੂ ਕਿਰਪਾ ਕਰਨ ਵੀਰਾਂ ਤੇ 🙏⚔️🚩
@gagigagi-td7jv
@gagigagi-td7jv 5 ай бұрын
Bilkul Bai g
@singga5679
@singga5679 5 ай бұрын
🙏 ਮੌਤ 🙏 🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ, ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ
@SIDHUSAAB8877
@SIDHUSAAB8877 5 ай бұрын
ਜਦੋਂ ਗਿਰਫ਼ਤਾਰ ਕੀਤਾ ਓਦੋਂ ਲੋਕ ਓਸ ਨੂੰ ਕਲਾ ਛੱਡ ਗਏ
@gurwinderghumanghuman8277
@gurwinderghumanghuman8277 5 ай бұрын
ਸਾਡਾ ਹੱਕ ਬਣਦਾ ਵਾ ਭਾਈ ਸਾਹਿਬ ਦੀ ਮਦਦ ਕਰਨਾ ਪਰ ਲੋਕ ਸੁੱਤੇ ਨੇ🙌
@gurveergill4635
@gurveergill4635 5 ай бұрын
ਆਪਾਂ ਕੱਲ੍ਹ ਨੂੰ ਜਾਣਾ ਭਾਈ ਸਾਹਿਬ ਜੀ ਦੇ ਸਬੰਧ ਵਿੱਚ ਦਰਬਾਰ ਸਾਹਿਬ
@kakabasra6595
@kakabasra6595 5 ай бұрын
ਪਾਕਿਸਤਾਨ ਤੋਂ ਸਾਡੇ ਭਰਾ ਲੈਂਦੇ ਪੰਜਾਬ ਵਾਲੇ ਸਾਡੇ ਹੱਕ ਵਿੱਚ ਵੀਡੀਓ ਪਾ ਰਹੇ ਨੇ ਕਿਸਾਨੀ ਦੀ ਗੱਲ ਕਰ ਰਹੇ ਨੇ ਉਹਨਾਂ ਸਾਰੇ ਭਰਾਵਾਂ ਦਾ ਵੀ ਦਿਲ ਤੋਂ ਧੰਨਵਾਦ ਸਰਕਾਰਾਂ ਨਫਰਤ ਦੀ ਰਾਜਨੀਤੀ ਕਰਦੀਆਂ
@IRONCLA.D
@IRONCLA.D 5 ай бұрын
bulekha aaa
@satbachansingh4002
@satbachansingh4002 5 ай бұрын
Khalsa a gullam Thea hindhutuwa master gullam.
@vrsmiles4u
@vrsmiles4u 5 ай бұрын
Haan tumko desh ka foreign reserve bhi de do punjab wale bhikh mange hi rahoge tum fir bhi 😂😂😂
@RajVerma-Blogs
@RajVerma-Blogs 5 ай бұрын
Pakistan aale saare sikha de gurudwara thod rahe aa, o nahi dikhta bhai tenu
@jagjeetsaini5872
@jagjeetsaini5872 5 ай бұрын
​@@RajVerma-Blogs ਹਿੰਦੂਆ ਨੇ ਕਿਹੜਾ ਨਹੀ ਤੋੜੇ ਬਾਈ ਸਾਡੇ ਲਈ ਸਭ ਇੱਕੋ ਜਹੇ ਨੇ ਮੁਸਲਮਾਨ ਆਪਣੇ ਮੁਲਕ ਚ ਗੁਰੂ ਘਰ ਤੋੜ ਰਹੇ ਨੇ ਤੇ ਹਿੰਦੂ ਸਤਾਨ ਚ ਹਿੰਦੂ ਗੁਰੂ ਘਰਾਂ ਤੇ ਕਬਜ਼ੇ ਤੇ ਗੁਰੂ ਘਰ ਤੋੜ ਰਹੇ ਨੇ ਸਾਡੇ ਲਈ ਤਾਂ ਸਭ ਇੱਕੋ ਜਿਹੇ ਨੇ
@amandeepmann2992
@amandeepmann2992 5 ай бұрын
ਦੋਵੇਂ ਲੁੱਚੇ ਵੀ ਸਿਰੇ ਦੇ ਨੇ ਪਰ ਇੱਦਾਂ ਦਾ podcast ਪਾ ਕੇ ਲੋਕਾਂ ਦੇ ਹੱਕ ਚ ਸੱਚੀਆਂ ਗੱਲਾਂ ਵੀ ਕਰਦੇ ਆ | ਜਿਓੰਦੇ ਰਹੋ ਸ਼ੇਰੋ ਵਾਹਿਗੁਰੂ ਮੇਹਰ ਕਰੇ ਦੋਵਾਂ ਤੇ| SHARE THIS PODCAST MAXIMUM GUYS
@AvtarA-xh1wd
@AvtarA-xh1wd 5 ай бұрын
ਨਹੀਂ ਲੁੱਚੇ ਨਹੀਂ ਜਿਸ ਸਟਾਇਲ ਵਿੱਚ ਗੱਲਾਂ ਕਰਦੇ ਉਸ ਨਾਲ ਸੱਚ ਵੀ ਪਤਾ ਲੱਗਦਾ ਅਤੇ ਮਨੋਰੰਜਨ ਵੀ ਹੋਈ ਜਾਂਦੈ
@GHUM4N
@GHUM4N 5 ай бұрын
No farmers No food! Panjab is ONE 🇵🇰🇮🇳🦁✊
@gurvirtiwana7296
@gurvirtiwana7296 5 ай бұрын
ਬਹੁਤ ਵਧੀਆ ਰਾਹ ਤੇ ਓ ਵੀਰ ਜੀ ਇਸ ਨੂੰ ਜਾਰੀ ਰੱਖਿਓ ❤❤❤❤
@Simmz.91
@Simmz.91 5 ай бұрын
Sri guru ravidas maharaj de gurupurab diya sab nu lakh lakh vadhayian❤️
@Sidhumoosewala-nv4md
@Sidhumoosewala-nv4md 5 ай бұрын
❤ respect🙏
@ER_Baba108
@ER_Baba108 5 ай бұрын
Sab nu lakh lakh vadayi ji guru ravidaas purab diya🙏
@RSB143
@RSB143 5 ай бұрын
❤❤❤
@sidhumazara9134
@sidhumazara9134 4 ай бұрын
Sabb bohat bohat Mubarak aa ji 🙏
@singga5679
@singga5679 5 ай бұрын
ਕਿਸਾਨ ਦੇ ਪੁੱਤ ਹਾਂ, ਕਿਸਾਨਾਂ ਦੇ ਨਾਲ ਹਾਂ ✌🏻🌾🌾#No_Farmers_No_Food
@user-by4sp1bz6p
@user-by4sp1bz6p 5 ай бұрын
ਵੀਰੇ ਅੱਜ ਪਹਿਲੀ ਵਾਰ ਫੁੱਲ ਐਪਿਸੋਡ ਦੇਖਿਆ ,ਧਰਮ ਨਾਲ ਸੁਵਾਦ ਆ ਗਿਆ 16ਅਨੇ ਸੱਚੀਆ❤✌️✌️ 👌👌👌
@shivjeetsingh3746
@shivjeetsingh3746 5 ай бұрын
ਭਾਈ ਸਾਬ ਦੇ ਪਰਵਾਰ ਹੁਣਾ ਨੇ ਧਰਨਾ ਲਾਇਆ ਏ ਦਰਬਾਰ ਸਾਬ ਦੇ ਲਾਗੇ,ਸਾਰੀ ਸੰਗਤ ਨੂੰ ਬੇਨਤੀ ਉਹਨਾਂ ਦਾ ਸਾਥ ਦੇਣ ਲਈ ਜਰੂਰ ਆੳ🙏🙏
@ManmojiVlogger
@ManmojiVlogger 5 ай бұрын
ਬਹੁਤ ਵਧੀਆ ਬਾਈ ਜੀ ਜਿਹੜੀ ਗੱਲ ਤੁਸੀਂ ਕੀਤੀ ਆਪਣੇ ਮੁੰਡੇ ਬਹੁਤ ਚੰਗੇ ਨੇ ਪੰਜਾਬ ਦੇ ਕੋਈ ਤੋੜ ਫੋੜ ਨਹੀਂ ਕਰਦੇ ❤
@ManinderSingh-sg5vo
@ManinderSingh-sg5vo 5 ай бұрын
ਜਦੋ ਆਪਣਾ ਹੀ ਮੁੱਖ ਮੰਤਰੀ ਖੁੱਲ੍ਹ ਕੇ ਨਹੀਂ ਖੜਦਾ ਤਾਂ ਇਕਲੇ ਕਿਸਾਨ ਕੀ ਕਰਨ
@GuriSingh-hj9kd
@GuriSingh-hj9kd 5 ай бұрын
Sada mukhmantri kehra bhand.edi bhen vi chud jaani. Bhanda time aa len de tere hisab vi hou
@Reckless5115Mohie
@Reckless5115Mohie 5 ай бұрын
ਜੁੱਤੀਆਂ ਫੇਰਨੀਆਂ ਚਾਹੀਦੀਆਂ ਇਨਾਂ ਲੀਡਰਾਂ ਦੇ ਕੋਈ ਪਿੰਡ ਚ ਨਾ ਬੜ ਜਾਵੇ
@SandeepMaan421
@SandeepMaan421 5 ай бұрын
ਅੱਤ ਤੇ ਅੰਤ ਚ’ ਜ਼ਿਆਦਾ ਫਰਕ ਨੀ ਹੁੰਦਾ ਫਿਕਰ ਨਾ ਕਰੋ ਪੰਜਾਬ ਉਜਾੜਨ ਵਾਲੇ ਖੁੱਦ ਹੀ ਉੱਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਨਾਲ ਅੱਜ ਵੀ ਵੱਸਦਾ ਏ ਬਾਕੀ! ਚਿੱਤ ਨਾ ਡਲਾਇਉ ਫੇਰ ਸੂਰਿਉ ਵੇਖਿਉ ਨਜਾਰਾ ਜਾਂਦੀ ਵਾਰ ਦਾ #JusticeForSidhuMoosewala #KissanEktaZindabad #KahnTalwandi #KahnTalwandiAla
@officiallovegill6649
@officiallovegill6649 5 ай бұрын
ਬਹੁਤ ਸਿੱਖਿਆ ਮਿਲੀ ਮੈਨੂੰ ਇਸ podcasts vicho❤
@surindersinghuppal2892
@surindersinghuppal2892 5 ай бұрын
ਬਿਲਕੁਲ ਸਹੀ ਵੀਰ ਇਹਨਾ ਨੇ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਕੇਸ ਦਬ ਦਿੱਤਾ ਹਲਾ ਕਿ ਗਵਾਹ ਵੀ ਸਾਹਮਣੇ ਆ ਗਿਆ ਫੇਰ ਵੀ ਕੋਈ ਇਨਸਾਫ ਨਈ ਫੇਰ ਕਹਿੰਦੇ ਤੁਸੀਂ ਬਾਗੀ ਕਉ ਹੁੰਦੇ ਆ ਸਾਡੇ ਲਈ ਹਮੇਸ਼ਾ ਕਨੂੰਨ ਵੱਖ ਰਿਹਾ
@shubhneetkaursandhu
@shubhneetkaursandhu 5 ай бұрын
❤❤❤
@Reckless5115Mohie
@Reckless5115Mohie 5 ай бұрын
ਜਿੰਨਾ ਚਿਰ ਰਾਜ ਨੀ ਮਿਲਦਾ ਵੀਰ ਉਨਾਂ ਚਿਰ ਜੁੱਤੀਆਂ ਹੀ ਪੈਣੀਆਂ
@punjabimatt
@punjabimatt 5 ай бұрын
ਕਿਉਕਿ ਹੁਣ ਕਾਉਕੇ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਤੀ ਸੀ ਪੁਲਿਸ ਕੋਲ ਸਬੰਧਿਤ ਪੁਲਿਸ ਮੂਜਰਿਮਾਂ ਵਿਰੁੱਧ, ਹੁਣ ਭੰਡ ਸਰਕਾਰ ਨੂੰ ਕਾਰਵਾਈ ਕਰਨੀ ਪੈਣੀ ਸੀਂ ਉਹਨੇ ਕਾਰਵਾਈ ਨਾ ਕਰਨੀ ਪਵੇ ਇਸ ਲਈ ਪਹਿਲਾ ਭਾਣੇ ਵਾਲਾ ਮੁੱਦਾ ਖੜ੍ਹਾ ਕਰਤਾ ਹੁਣ ਮੋਰਚੇ ਕਰਕੇ ਦੱਬ ਗਿਆ
@rajwantkaur9639
@rajwantkaur9639 5 ай бұрын
ਵੀਰ ਸਰਕਾਰਾਂ ਨੇ ਬਹੁਤ ਆਨਾਜ ਗੁਦਾਮਾਂ ਵਿੱਚ ਭਰ ਲਿਆ, ਕਿਸਾਨਾਂ ਕੋਲੋ ਸਸਤੇ ਰੇਟ ਵਿੱਚ ਖਰੀਦ ਕੇ, ਕਿਸਾਨ ਨੀਂਦ ਚੋ ਹੁਣ ਉਿਠੇ
@kakabasra6595
@kakabasra6595 5 ай бұрын
ਲਵ ਯੂ ਦਿਲ ਤੋਂ ਮੇਰੇ ਦੋਨਾਂ ਭਰਾਵਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਹਰ ਇੱਕ ਪੰਜਾਬੀ ਨੂੰ ਆਵਾਜ਼ ਚੱਕਣੀ ਚਾਹੀਦੀ ਆ ਜੇ ਕੋਈ ਘਰ ਬੈਠਾ ਤਾਂ ਜਰੂਰ ਪੋਸਟ ਪਾਵੇ ਜਿਹੜੇ ਬਲੋਗਰ ਨੇ ਉਹ ਵੀ ਗੱਲ ਕਰਨ ਕਿਸਾਨਾਂ ਦੀ
@SukhlovekamallDeep8714
@SukhlovekamallDeep8714 5 ай бұрын
ਵੱਡੇ ਵੀਰ ਐਨੀ ਸੀਰਿਅਸ ਗੱਲ ਦੱਸ ਰਹੇ ਓ ਸੰਤਰਾ ਖਾਂਦੇ ਸਹੀ ਨਹੀਂ ਲਗਦਾ ਸਾਰਾ ਜੋਸ਼ ਸੰਤਰੇ ਦਾ ਜੂਸ ਕੱਢਣ ਤੇ ਲਾਤਾ ❤
@sukhwindersinghsingh8799
@sukhwindersinghsingh8799 5 ай бұрын
ਸਮੇ ਆਉਗਾ ਇਹ ਦੋਨੋਂ ਇਕ ਦਿਨ ਸਿੰਘ ਸਜ ਕੇ ਪੰਜਾਬ ਦਾ ਭਲਾ ਕਰਨ ਆਉਣਗੇ
@jaspandher9775
@jaspandher9775 5 ай бұрын
☬ ਬਿਲਕੁਲ ਵੀਰ ਜੀ । ਗਲਤੀ ਹੌ ਗਈ ਆਮ ਆਦਮੀ ਪਾਰਟੀ ਦੀ ਸਪੌਰਟ ਕਰਕੇ ☬
@SardarPB10ala
@SardarPB10ala 5 ай бұрын
ਹੋਰ ਕੀ ਬਾਈ ਜੀ ਗ਼ਲਤੀ ਹੀ ਹੋਗਈ ਆਪਣੇ ਤੋ
@parminderuppal7665
@parminderuppal7665 5 ай бұрын
ਵੀਰ ਦੋਨਾਂ ਨੂੰ ਵੇਖਕੇ ਦਿਲ ਖੁਸ਼ ਹੋ ਜਾਂਦਾ❤
@jaswindertv7327
@jaswindertv7327 5 ай бұрын
ਬਾਈ ਮੈਂ ਵੀ ਕਿਸਾਨ ਦਾ ਬੱਚਾ ਹਾਂ ਮੈਂ ਵੀ ਮੇਜਰ ਗੁਰ ਬਾਰੀਆ ਦਾ ਵੀਡੀਓ ਰਾਹੀਂ ਜਵਾਬ ਦਿਆ ਕਰਾਂਗਾ ਜੋ ਕਿ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਟੂ ਹੋ ਰਿਹਾ ਹੈ ਮੇਜਰ ਗੋਰਵ ਵਾਰੀਆਂ ਨੇ ਬੋਲਿਆ ਤਾਂ ਮੈਂ ਕੁਝ ਕਦੇ ਗਲਤ ਨਹੀਂ ਬੋਲੂਗਾ ਕਿਸਾਨਾਂ ਦੇ ਬਾਰੇ ਪਰ ਫਿਰ ਵੀ ਇਹ ਗਲਤ ਬੋਲਣ ਲੱਗ ਗਿਆ ਤਾਂ ਬਾਈ ਆਪਣੇ ਵੀਰ ਦੀ ਸਪੋਰਟ ਕਰਿਓ ਚੈਨਲ ਪਰ ਵਿਜਿਟ ਕਰਿਓ ਜਿਨਾਂ ਕਿਸਾਨਾਂ ਨੂੰ ਇਹ ਅੱਤ ਖਾਲਿਸਤਾਨੀ ਕਹਿੰਦੇ ਹਨ ਤਾਂ ਇਹਨਾਂ ਨੂੰ ਇਹ ਵੀ ਕਹਿ ਦਿੱਤਾ ਜਾਵੇ ਕਿ ਹਿੰਦੂ ਰਾਸ਼ਟਰ ਦੀ ਗਲੇ ਕਦੇ ਸੰਵਿਧਾਨ ਦੇ ਵਿੱਚ ਨਹੀਂ ਹੈ।।🚜🚜🚜🚜🚜🏴🏴🏴🏴👍📢📢📢🙏🌎
@lamsarharmandeep
@lamsarharmandeep 5 ай бұрын
ਮੈਨੂੰ ਤੁਹਾਡੇ ਦੋਹਾਂ ਭਰਾਵਾਂ 'ਤੇ ਮਾਣ ਹੈ
@guribhullar8248
@guribhullar8248 5 ай бұрын
ਬਹੁਤ ਸਾਰਾ ਪਿਆਰ ਦੋਵਾਂ ਭਰਾਵਾ ਨੂੰ❤
@JarnailSingh-kz5hw
@JarnailSingh-kz5hw 5 ай бұрын
ਬੱਲੇ ਬੱਲੇ ਕਰਾਤੀ ਭਾਜ਼ੀ ਸਿਰਾ ਆ ਗਈ ਤੁਹਾਡੀ ਦੋਵਾਂ ਦੀ ਪੋਡਕਾਸਟ
@BarinderSinghKamboj
@BarinderSinghKamboj 5 ай бұрын
ਮਾਨ ਹੈ ਤੁਹਾਡੇ ਤੇ ਬਾਈ ਤੇ ਉਸ ਤੋ ਵੀ ਵੱਧ ਮਾਨ ਹੈ ਸਾਡੇ ਉਨਾ ਸਹੀਦਾ ਤੇ
@user-zv4yg5qt9n
@user-zv4yg5qt9n 5 ай бұрын
ਪੰਜਾਬ ਦੇ 2ਹੀਰੇ ❤️ਹੁਣ ਕੰਮ vdia ਖਿੱਚ k ਰੱਖੋ 👍👍👍
@surjitchakar
@surjitchakar 5 ай бұрын
ਬਿਲਕੁਲ ਸਹੀ ਗੱਲ ਹੈ , ਜਥੇਦਾਰ ਸਾਹਿਬ ਦੀ ਖ਼ਬਰ ਨੂੰ ਹੀ ਦਬਾ ਦਿੱਤਾ ।😢
@Nav_Ghotra
@Nav_Ghotra 5 ай бұрын
Eh iko channel aa jinu ma timepass krn lai nai vekhda dilo vekhda boht ghaint bhra dove te podcast v sirra hunde luv u dove bhrava nu❤❤
@user-ht4vq6ui2s
@user-ht4vq6ui2s 5 ай бұрын
ਪਾਜੀ ਮੈਂ ਫੌਜੀ ਨਿਰਮਲ ਸਿੰਘ first ਗਲੇਸ਼ੀਅਰ ਤੋ ਤੁਹਾਡਾ ਪੋਡਕਾਸਟ ਵੇਖ ਰਿਹਾ major gaurav ਆਰਿਆ ਨੂੰ ਹਿੰਦੀ ਵਿੱਚ ਜਵਾਬ ਦਿਓ ਕਿ ਕੁਰਬਾਨੀਆ ਕਿਸ ਤਰ੍ਹਾਂ 90 pecent ਕਿਸ ਤਰ੍ਹਾਂ
@jiteshsarna4857
@jiteshsarna4857 2 ай бұрын
O fouji apna v dimag vartla 90 % vich punjab Pata kida si odo himachal haryana pakistan side sare sikh ni si 90%VICH SARE SIKH NI PUNJABI HUNDE HOR V PUNJABI HUNDE OK TUSI JIVE ZHOOTH MARDE MAHARAJ RANJEET SINGH NE AFGANISTAN FATHE KITA 58% MUSLIM SI RANJEET SINGH DE ARMY VICH 12 % SIKH BAKI HINDU ZHOOTH TUFAN SIRF SIKH KOUM DA CHADEYA JANDA
@Reckless5115Mohie
@Reckless5115Mohie 2 ай бұрын
Punjabi samjhda ਗੋਬਰ ਆਰੀਆ 😂🐒🐒
@jiteshsarna4857
@jiteshsarna4857 2 ай бұрын
@@Reckless5115Mohie me punjabi he a amritsar talabh vich bunda dhotiya wala pani peen Wali koum bhehn nal viyah Kar ke Canada Jan Wali koum
@jiteshsarna4857
@jiteshsarna4857 2 ай бұрын
@@Reckless5115Mohie menu punjabi ni Teri bhehn v chodni aoundi amritsar talabh vich bunda dhotiya wala pani peen Wali koum
@Reckless5115Mohie
@Reckless5115Mohie 2 ай бұрын
@@jiteshsarna4857 TERE WRGE DAGGAD DALLE BATHERE AWW PUNJAB CH DOGLE 🐕🐕🐕
@yuvi7063
@yuvi7063 5 ай бұрын
ਭਾਜੀ ਤੁਹਾਡੀ ਵੀਡਿਓ ਦੇਖ਼ ਦਿਲ ❤ ਖੁਸ਼ ਹੋ ਜਾਂਦਾ ❤❤❤❤ ਲਵ ਯੂ ਭਾਜੀ ❤❤❤❤ਬਹੁਤ ਦਿਨਾਂ ਬਾਦ ਦਰਸ਼ਨ ਦਿੱਤੇ ਅੱਜ ❤❤❤
@bonypalasour761
@bonypalasour761 5 ай бұрын
ਦੋਵਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਜਿਉਂਦੇ ਵੱਸਦੇ ਰਹੋ, ਬਹੁਤ ਭਿਓਂ ਭਿਉਂ ਕੇ ਛਿੱਤਰ ਮਾਰੇ percentage ਮੰਗਣ ਵਾਲੀਆਂ ਖੱਚਾਂ ਨੂੰ । ਗੁਸਤਾਖੀ ਮਾਫ,ਨਿੱਜੀ ਕਾਰਨਾਂ ਕਰਕੇ ਆਪਣਾ ਪਰੋਗਰਾਮ ਦੇਰੀ ਨਾਲ ਵੇਖਿਆ ।
@harman0sandhu
@harman0sandhu 5 ай бұрын
ਜਿਹੜੇ ਟਵਿੱਟਰ ਤੇ ਕਿਸਾਨ ਅੰਦੋਲਨ ਦੀ ਸਪੋਟ ਕਰਦੇ ਨੇ ਪੋਸਟਾਂ ਪਾ ਕੇ ਉਹਨਾਂ ਦੇ ਖਾਤੇ ਬੰਦ ਕਰ ਰਹੇ ਨੇ, ਮੇਰਾ ਵੀ ਟਵਿੱਟਰ ਵਾਲਾ ਖਾਤਾ ਸਸਪੈਂਡ ਕਰਤਾ
@rajwinderkaur8172
@rajwinderkaur8172 5 ай бұрын
ਅੱਜ ਕੱਲ੍ਹ ਇਨਸਾਫ਼ ਨਹੀ ਸੱਚਾ ਬੰਦਾ ਰੁੱਲ ਜਾਂਦਾ ਹਾਈਕੋਰਟ ਦੇ ਚੱਕਰ ਮਾਰਦੇ
@lakhycheema7566
@lakhycheema7566 5 ай бұрын
Bilkul sahi
@BaljeetSidhu-mv5my
@BaljeetSidhu-mv5my 5 ай бұрын
ਜਥੇਦਾਰ ਵਾਲੀ ਗੱਲ 100%ਆ ਜੀ ਇਸ ਕਰਕੇ ਸਾਰੇ ਮੁੱਦਾ ਕਿਤਾ ਗਿਆ
@ultimate__bhangra
@ultimate__bhangra 5 ай бұрын
ਵੱਡੇ ਬਾਈ ਲੋਕਾਂ ਦੀਆਂ ਅੱਖਾਂ ਤੇ ਪੱਟੀਆਂ ਬਨੀਆ ਹੋਇਆ ਨੇ।। ਦੇਖ ਕੇ ਵੀ ਅਨ ਦੇਖਾ ਕਰ ਜਾਂਦੇ ਆ। ਦੋਨਾਂ ਵੀਰਾਂ ਨੂੰ ਸਲੂਟ ਆ ❤।।
@RaiKauriwala-lm9iy
@RaiKauriwala-lm9iy 5 ай бұрын
ਵੀਰੇ ਸਵਾਦ ਆ ਗਿਆ ਜਿਹੜੀਆਂ ਲਿਸਟਾਂ ਬਣਾਈਆਂ ਇੱਕ ਹੋਰ ਲਿਸਟ ਜਾਂ ਵੀਡਿਓ ਬਣਾਉ ਜਿਹੜੇ ਦੱਲੇ ਪੰਜਾਬ ਨਾਲ ਖਾਰ ਖਾਂਦੇ ਨੇ ਪੰਜਾਬ ਨੂੰ ਮਾੜਾ ਕਹਿੰਦੇ ਨੇ ਉਹ ਸਾਰੇ ਜੋ ਬਹੁਤਿਆ ਨੂੰ ਪਤਾ ਹੀ ਨਹੀਂ ਵੀਡਿਓ ਸੇਵ ਕਰਕੇ ਰੱਖਾਂਗੇ ਜੋ ਅੱਗੇ ਖਾਲਸਾ ਰਾਜ ਆਇਆ ਤਾਂ ਦੱਸੇ ਗਏ ਕਿ ਖਾਲਸਾ ਰਾਜ ਕੀ ਹੁੰਦਾ ਹੈ! ਜ਼ਿਆਦੇ ਮੈਂ ਕੁਮੈਟ ਕੀਤੇ ਨਹੀਂ ਇਸ ਲਈ ਬੇਨਤੀ ਹੈ ਕਿ ਜ਼ਰੂਰ ਲਿਸਟ ਬਣਾਉ ਇਹਨਾਂ ਕੰਜਰਾਂ ਦੀ ਹਿੰਦੂਸਤਾਨ ਜੇ ਹੁੰਦਾ ਮਾੜਾ ਨਾਂ ਪੰਜਾਬ ਨਾਲ ਕਰਦਾ ਕੋਈ ਸਾੜਾ ਨਾਂ ਫਿਰ ਜਾਦ ਕਰਾਉਣੇ ਆ ਬੰਦੀ ਸਿੱਖ ਤੇ ਹਵਾਰਾ ਨਾਂ ❤ਦਿਲੋਂ ਪਿਆਰ ਦੋਵਾਂ ਭਰਾਵਾਂ ਨੂੰ ❤
@mtprabh9595
@mtprabh9595 5 ай бұрын
ਇਹਨਾਂ ਦਾ ਜਿੰਨਾ ਮਰਜ਼ੀ ਕਰ ਲਓ ਕਦਰ ਨਹੀਂ ਪਾਉਣੀ ਇਹਨਾਂ ਨੇ 😢
@youprabh
@youprabh 5 ай бұрын
Sahi gal a
@RRRdaemon
@RRRdaemon 5 ай бұрын
naam das de ihna 121 bandeya de te tere ihna 93 sikha de 😂😂😂 Any source and names
@RRRdaemon
@RRRdaemon 5 ай бұрын
ki sirf 121 bande hi shaheed hoye hi desh di azadi layi........ phir te 7 lakh 34 hjar vi shaheed hoye hi desh di azadi layi, which shaheedi data is thousands times better than sikh
@mtprabh9595
@mtprabh9595 5 ай бұрын
@@RRRdaemon hai kon tu ? Salya
@Reckless5115Mohie
@Reckless5115Mohie 5 ай бұрын
@@RRRdaemon ਵੀਡੀਓ ਦੇਖ ਨਾਮ‌ ਵੀ ਸੁਣ ਲਵੀ ਨਮਕ ਹਰਾਮ ਲੋਕ 👎
@user-ds4bj7dt3z
@user-ds4bj7dt3z 5 ай бұрын
Sadi kom so gyi hai jathedar sahib nu insaff millna chida 👏🏼mera panjab karbaniya dain nu 😢tanku veero ehna kuj sanu dasn lyi ❤️👏🏼Dhanwandh ji
@Balwinder-singh_1313
@Balwinder-singh_1313 5 ай бұрын
ਦੋਹਾਂ ਵੀਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਫਰੈਸ਼ੀ ਬਾਈ ਤੇ ਇਟਲੀ ਆਲੇ ਬਾਈ ਨੂੰ
@mittrandapodcast208
@mittrandapodcast208 5 ай бұрын
🙏❤️❤️🙏
@Gamer_007_legend
@Gamer_007_legend 5 ай бұрын
ਬਹੁਤ ਉਡੀਕ ਬਾਦ ਆਇਆ ਬਾਈ ❤❤
@jaswindertv7327
@jaswindertv7327 5 ай бұрын
Major Gaurav Arya ਮੈਂ ਵੀ ਲਾਣਤਾ ਪਾਈਆਂ ਬਾਈ ਆਪਣੇ ਚੈਨਲ ਦੇ ਉੱਤੇ
@laddijosan6646
@laddijosan6646 5 ай бұрын
ਬਾਈ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਵਰਨ ਘੋਟਣੇ ਪੁਲਿਸ ਵਾਲੇ ਦੇ ਨਾਲ ਸਿੰਘ ਨਾ ਲਾਇਆ ਜਾਵੇ ਉਹ ਕੋਈ ਸਿੰਘ ਨਹੀਂ ਉਹ ਕਿਸੇ ਬੁੱਚੜ ਦੀ ਔਲਾਦ ਸੀ😡
@Reckless5115Mohie
@Reckless5115Mohie 5 ай бұрын
ਬਿਲਕੁਲ ਜੋ ਸੰਗਤ ਦਾ ਹੁਕਮ -ਸਿੰਘ ਨਾਮ ਸ਼ਹੀਦੀਆਂ ਦੇ ਕੇ ਪ੍ਰਾਪਤ ਹੋਇਆ ਬਿਲਕੁਲ ਇਹਦੇ ਬੁੱਚੜ ਲਈ ਕੌਮ ਵਿੱਚ ਕੋਈ ਜਗ੍ਹਾ ਨਹੀਂ ਛੇਕਿਆ ਜਾਵੇ ਘੋਟਣੇ ਗੰਦ ਨੂੰ
@manpreetsinghdhaliwal1755
@manpreetsinghdhaliwal1755 5 ай бұрын
Y aa podcast sab toa vadiea sikh panth da itihas dasa tusi love bro ❤❤
@Reckless5115Mohie
@Reckless5115Mohie 5 ай бұрын
ਆ ਗਿਆ ਭਰਾ ਸਾਡਾ 🙏💘🚩
@mittrandapodcast208
@mittrandapodcast208 5 ай бұрын
❤❤
@Reckless5115Mohie
@Reckless5115Mohie 5 ай бұрын
💗💗👍👍
@Fateh38
@Fateh38 5 ай бұрын
ਭਾਰਤੀ ਕੌਮ ਅਕ੍ਰਿਤਘਣ ਕੌਮ ਹੈ| ਇਹ ਗੁਰੂ ਤੇਗ਼ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਭੁੱਲ ਗਏ ਹੋਰ ਕਿ ਯਾਦ ਰੱਖਣਾ
@Reckless5115Mohie
@Reckless5115Mohie 5 ай бұрын
Khalistaan hi hal aw nhi ehna ne apni aukaat dikhouni aw Hale
@nareshthakur-kn5by
@nareshthakur-kn5by 5 ай бұрын
Yaad ta tenu v nahi j tenu yaad hundi ta iss tra da comment na kerda
@nareshthakur-kn5by
@nareshthakur-kn5by 5 ай бұрын
​@@Reckless5115Mohieja ly ly swaar k
@Fateh38
@Fateh38 5 ай бұрын
@naresh tuhade ditte dhokhe yaad kariye?
@Reckless5115Mohie
@Reckless5115Mohie 5 ай бұрын
@@nareshthakur-kn5by oye chotte dimag deya bandra jea sun fer tuc bhule ho guru sahab di shahadat nhi ehne Sikh mundyea da genocide kita pushi apne budde nu hunn tuc sikha de raaj nu galat bolde o khalistaan nu aatwaaadi kde wakhwaadi canada ch Hardeep Singh nijjar da katal Pakistan ch paramjit Singh,,, Avtar Singh khanda da , Punjab ch Bhai Amritpal singh ,malak da katal sardul singh da kinne kre aw last month ch ,hje tuc sikha nu pyar krde o waah kya pyar aw
@surindersingh9746
@surindersingh9746 5 ай бұрын
ਸਭ ਤੋ ਵੱਧ ਪੰਜਾਬ ਦੀਆ ਕੁਰਬਾਨੀਆ ਨੇ
@jagatpartapsingh9927
@jagatpartapsingh9927 5 ай бұрын
Hats off to you both for your conversation and research… wmk 🙏🏻
@BoSS-tu1df
@BoSS-tu1df 5 ай бұрын
ਗੌਰਵ ਆਰੀਆ ਤੇ ਭਗਵੰਤ ਮਾਨ BJP RSS ਦੇ ਟੋਟ
@Reckless5115Mohie
@Reckless5115Mohie 5 ай бұрын
ਬਿਲਕੁਲ ਸੱਚ ਕਿਹਾ ਵੀਰੇ 💯
@SukhRaj-hx7ih
@SukhRaj-hx7ih 5 ай бұрын
Wahaguru ji Wahaguru ji ❤❤Wahaguru ji Wahaguru ji ❤❤. ❤👏👏👏👏👏👏😢😢😢😢🙏🙏🙏🙏🙏🙏🙏🙏🙏
@amanpreet980
@amanpreet980 5 ай бұрын
ਸਾਨੂੰ ਵੀ ਬਹੁਤ ਖੁਸ਼ੀ ਹੋਈ ਤਹਾਨੂੰ ਦੇਖ ਕੇ 😊😊
@sarbjitkaur3910
@sarbjitkaur3910 5 ай бұрын
Waah kya baata jaankari diya…eh galla ta sade varge moorkha nu pata hi nhi..na hi sanu tarak dene aunde
@dapindercheema6718
@dapindercheema6718 5 ай бұрын
Vere bhtt information mildea tuhada podcast dekhky thank you so much verji ❤❤
@Reactorvibespunjabi
@Reactorvibespunjabi 5 ай бұрын
Paji mai hindu aa pr sikhannn dee bareee thode te ptaaa lagdaa ki ki hoeyaaa unaaa nal thank you sach dasn liye❤❤❤❤
@sukhnoor-vm8th
@sukhnoor-vm8th 5 ай бұрын
ਪੋਡਕਾਸਟ ਤਾਂ ਹੋਵੇ ਇਦਾ ਦਾ,,,ਮਿੱਤਰਾ ਦਾ ਪੋਡਕਾਸਟ,,,ਇਟਲੀ ਵਾਲਾ ਵੀਰਾ ਪੂਰੀ ਤੱਤਾ ਨਾਲ ਗੱਲ ਕਰਦਾ,,, ਵੈਰੀ ਗੁੱਡ ਵਰਕ
@MrWine-bg1mo
@MrWine-bg1mo 5 ай бұрын
Vre Ada de podcast 1 second v piche nhi hoya janda bout vdia podcast a tuhade ❤🎉
@junng07
@junng07 5 ай бұрын
Bhut sara pyar dona prava nu
@Kaur.brar23
@Kaur.brar23 5 ай бұрын
121 cho 93 Sikhs se proud to be a sikh hajje sanu kehdea ke tusi 2% ho
@karangill5221
@karangill5221 5 ай бұрын
ਉਹੀ ਸਰਕਾਰਾ ਬਸ ਲੋਗੋ ਹੋਇਆ ਚੇਨਜ Sidhu bai sach keh gea c
@HarjitPuwar
@HarjitPuwar 4 ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਮਹਿਰ ਰੱਖੇ
@randeepbatth3619
@randeepbatth3619 5 ай бұрын
Proud of you veere... Tu c dono bht vdia km kr rhe... We support farmers 🌾🌾
@HarpreetSingh_95
@HarpreetSingh_95 5 ай бұрын
Baiiiii ruh khush krtii.......... Rab tuhanu dova bharawa nu chardikla ch rakhe......... Kaum de jathedar nal oh v Akal Takht Sikha da apna Rajsi Takht jitho puri Kaum de layi hukam niklda.... utho de jathedar nal inna tashdat..... baki veero pta inna sareya nu hai k Desh di azadi de layi ladayi hove ya desh de kisse v mudde d gal hove Punjabi kaum hamesha aage rahi hai bs ehna hai k eh jarde nhi sanu ucha jandeya dekh..... pr es kaum nu Sahibzaadeya te shaheeda da khoon virasat cho mileya haarde nhi kade...... Dhanwad tuhada bohat bohat...... #Kisanektazindabad #NoFarmersNoFood 🚜🚜🌾🌾
@rajwinderkaur8172
@rajwinderkaur8172 5 ай бұрын
ਬਹੁਤ ਵਧੀਆ ਵੀਰ ਜੀ
@LallySandhu-xh6uv
@LallySandhu-xh6uv 5 ай бұрын
SARI SIKH SANGAT JIO BHAI SAAB DI FAMILY DA SATH DENA APNA SAB DA FARZ BN DA HAI JI .
@hatttereki
@hatttereki 3 күн бұрын
ਜਿਹੜੇ ਕਹਿੰਦੇ ਆ ਸਿੱਖਾਂ ਦੀ ਕੀ ਦੇਣ ਆ ਆਜ਼ਾਦੀ ਲਈ ਉਹ ਕੰਜਰ ਕਿੱਡੇ ਅਕਿਰਤਘਣ ਆ ਭਲਾ, ਮੁਗ਼ਲਾਂ ਨਾਲ਼ ਸਿੱਖ ਲੜਦੇ ਰਹੇ, ਹਿੰਦੂ ਧਰਮ ਬਚਾਉਣ ਵਾਸਤੇ ਕੁਰਬਾਨੀ ਸਿੱਖ ਗੁਰੂਆਂ ਦਿੱਤੀ, ਅੰਗਰੇਜ਼ਾਂ ਨਾਲ ਸਿੱਖ ਲੜਦੇ ਰਹੇ, ਹੋਰ ਇਹਨਾਂ ਦੱਲਿਆਂ ਨੂੰ ਕੀ ਸਰਟੀਫਿਕੇਟ ਵਿਖਾ ਦੇਵੇ ਕੋਈ।
@parminderuppal7665
@parminderuppal7665 5 ай бұрын
ਵੀਰ ਦੁਨੀਆਂ ਦਾ ਅੰਤ ਆ ਗਿਆ
@Dhillon34567
@Dhillon34567 5 ай бұрын
Thank you, Tusi Bohot kuch dasya Ajj, jo sadde youth nu shayad pata b na howe
@ggagan5338
@ggagan5338 5 ай бұрын
Aaj da podcast dekh ke bahut kuch sikhn nu milya
@buntyjatt5567
@buntyjatt5567 5 ай бұрын
ਬਾਈ ਜੀ ਕਿਸਾਨ ਅੰਦੋਲਨ ਨੂੰ ਨੇਸ਼ਨਲ ਮੀਡੀਆ ਕਿਦਾ ਬਦਨਾਮ ਕਰ ਰਿਹਾ ਐ, ਵਾਹਿਗੁਰੂ ਜੀ ਮੇਹਰ ਰੱਖੇ ਕਿਸਾਨ ਮਜ਼ਦੂਰ ਭਰਾਵਾਂ ਤੇ 🙏🙏
@memesmaster164
@memesmaster164 5 ай бұрын
Pehla podcast mai pura vekhya kosish rhe gee baki v pure dekha......... Per kasam vali gall aa jo knowledge tuhde podcast cho mildi aa mainu pure world dee duniya ch kithe ki chal riha..... O naa aj social, media ds riha naa koi media........... Jive tuci dseya ki protest worldwide is lyee ho riha ki farmers dee load hai nhi aa.... Ehojeee knowledge lyee tuhade dona daa bhut dhanwaad ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤#freshyhood
@user-Nonnu
@user-Nonnu 5 ай бұрын
Waheguru bless you ❤❤ bhot vedia kam 22ji
@rajwantkaur9639
@rajwantkaur9639 5 ай бұрын
252 ਕਿੱਲੋ ਸੋਨਾ ਦੇ ਕੇ ਸ਼ਹੀਦੀਆਂ ਦੇ ਕੇ ਪੰਜਾਬ ਦੇ ਕਿਸਾਨ ਬੋਰੀਆਂ ਵਿੱਚ ਪਾ ਕੇ ਲੈ ਗਏ ਹਰਿਆਨਾ ਪੁਲਿਸ਼, ਗੋਲੀ ਮਾਰ ਕੇ ਜਵਾਕ ਮਾਰ ਦੁੱਤਾਂ, ਕਹਿੰਦੇ ਅਣਪਛਾਤਿਆਂ ਮਾਰਿਆ
@prabhdeep7944
@prabhdeep7944 5 ай бұрын
Jeonde rho vadde vr ji bahot jyada knowledge mili thode es podcast to❤🙌🏻🙌🏻
@prince2767
@prince2767 5 ай бұрын
ਵੀਰ New World Order ਬਾਰੇ ਵੀ ਜਾਣਕਾਰੀ ਦਿਉ ਕੁਛ , ਤੁਹਾਡੀਆਂ ਵੀਡਿਓ ਬੋਹਤ ਵਧੀਆ ਹੁੰਦੀਆਂ ਹਾਂ। ਵਾਹਿਗੁਰੂ ਤਰਕੀਆਂ ਬਖਸ਼ੇ ਦੋਨੋ ਵੀਰਾਂ ਨੂੰ
@garrysandhu6218
@garrysandhu6218 5 ай бұрын
Proud of you brothers ❤❤
@jassbraich1972
@jassbraich1972 5 ай бұрын
12:54 ਵੀਰ ਜੀ ਆਪ ਜੀ ਦੀ ਦੀਦੀ ਬਰੌਨ ਕੁੜੀ ਬਾਰੇ ਵੀ ਚਾਨਣਾ ਪਾਇਆ ਜਾਵੇ ਉਹ ਵੀ ਕਿਸਾਨਾਂ ਨੂੰ ਖੇਤੀਬਾੜੀ ਵਾਲੇ ਸੰਦ ਵੇਚਦੀ ਹੈ ਉਹ ਕਿੰਨਾ ਕਿ ਕਿਸਾਨਾਂ ਨਾਲ ਖੜੀ ਹੈ ਜੀ 13:43 14:36
@vinaymahadevmahadev9143
@vinaymahadevmahadev9143 5 ай бұрын
All ਸਿੱਖ r brave❤👍
@sukhsingh4386
@sukhsingh4386 5 ай бұрын
ਬਹੁਤ ਵਧੀਆ ਭਰਾਵੋ.... ਬਹੁਤ ਜਾਣਕਾਰੀ ਮਿਲਦੀ ਆ ਮਿੱਤਰਾ ਦੇ ਪੋਡਕਾਸਟ ਤੋਂ .. #Goodwork
@user-zv4yg5qt9n
@user-zv4yg5qt9n 5 ай бұрын
ਬਹੁਤ ਮਾਣ aa ਮੈਨੂੰ ਪੰਜਾਬੀ ਹੋਣ ਤੇ 😭😭😭😭😭
@harnamsingh9453
@harnamsingh9453 5 ай бұрын
ਅੰਨਦਾਤਾ ਉਹਨੂੰ ਕਹਿੰਦੇ .. ਜੋ ਰੋਟੀ ਦੇਂਦਾ ਹੋਵੇ ਪਰ ਪੈਸੇ ਨਾ ਲੈਂਦਾ ਹੋਵੇ .... ਜਿੱਡਾ ਦਾਣੇ ਬਦਲੇ ਪੈਸੇ ਲੈਂਦਾ ਹੋਵੇ ਉਹ ਕਿਸਾਨ... ਜਾ... ਵਪਾਰੀ ਹੋ ਸਕਦਾ...... ਪਰ ਅੰਨਦਾਤਾ ਨਹੀਂ
@AmritpalSingh-fe5xo
@AmritpalSingh-fe5xo 5 ай бұрын
ਵੀਰੇ ਇੰਦੀ ਜਸਵਾਲ ਵੀਰੇ ਨਾਲ ਦੁਬਾਰਾ ਪੋਡਕਾਸਟ ਲੈ ਕੇ ਆਓ ਹੋਰ। ਓਹ ਬੰਦੇ ਨੂੰ ਵੀ ਬਹੁਤ ਜਾਣਕਾਰੀ ਆ ਓਹਦੇ ਨਾਲ ਵੀ ਪੋਡਕਾਸਟ ਦੇਖਣ ਦਾ ਸਵਾਦ ਆ ਜਾਂਦਾ। ਲੈ ਕੇ ਆਓ ਦੁਬਾਰਾ ਬੇਨਤੀ ਆ।
@singga5679
@singga5679 5 ай бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢 #justice_for_sidhu_moosewala 😢 #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢
@atozlevelsgame9135
@atozlevelsgame9135 5 ай бұрын
ਬੁੰਡ ਦੇਂਦੇ ਮਰੇ ਹੋਏ ਨੂੰ
@Dilpreet_sidhuz
@Dilpreet_sidhuz 5 ай бұрын
Very well done shera eve hi godi media di bhen de lann waad k rkho ... Full support ❤❤
@BarinderSinghKamboj
@BarinderSinghKamboj 5 ай бұрын
ਬਹੁਤ ਖੂਬ ਬਸ ਜਲਦੀ ਆਇਆ ਕਰੋ ਮੇਰਾ ਭਰਾ
@AvtarA-xh1wd
@AvtarA-xh1wd 5 ай бұрын
ਹੈ ਤਾਂ ਵਧੀਆ ਬਾਈ ਕੁਦਰਤ ਨੂੰ 95% ਸੇਫ ਹੋ ਜਾਵੇਗੀ, ਬਾਬੇ ਨੇ ਤਾਂ ਕੁਦਰਤ ਨੂੰ ਗੁਰੂ ਸਮਝਣ ਲਈ ਕਿਹਾ ਸੀ, ਕੁਦਰਤ ਜੋ ਆਪਣੇ ਆਪ ਦੇ ਰਹੀ ਹੈ ਫੇਰ ਕੁਦਰਤ ਧੱਕਾ ਮਤਲਬ ਹਰੀ ਕ੍ਰਾਤੀ ਕਰਨ ਦੀ ਕੀ ਲੋੜ, ਇਨਸਾਨ ਟੈਨਸਨਾਂ ਤੋਂ ਫਰੀ ਅਤੇ ਬਹੁਤ ਹੱਦ ਤੱਕ ਹੌਸਪੀਟਲ ਤੋਂ ਵੀ ਫਰੀ ਹੋ ਜਾਵੇਗਾ
@user-kk1od4vx5b
@user-kk1od4vx5b 5 ай бұрын
ਵਾਹ ਬਾਈ ਵਾਹ ਇਸ ਜਥੇਦਾਰ ਬਾਰੇ ਨਹੀਂ ਪਤਾ ਸੀ ਆਪਣੀ ਕੌਮ ਨੂੰ ਜਿਓਦੇ ਵਸਦੇ ਰਹੋ ਵੀਰੋਂ ਕਿਸ਼ੇ ਵੀ ਤਰੀਕੇ ਨਾਲ ਕੌਮ ਦੀ ਗੱਲ ਤਾਂ ਕਰ ਰਹੇ ਹੋ
@user-lt1dy5vv9e
@user-lt1dy5vv9e 5 ай бұрын
Bahut dhanvad veere, Lokan nu sach da, sheesha dakhun lai
@swarnjitsingh7032
@swarnjitsingh7032 5 ай бұрын
ਅਜਾਦੀ ਲਈ ਪੰਜਾਬ ਤੇ ਬੰਗਾਲ ਦਾ ਸਭ ਤੋਂ ਵੱਧ ਯੋਗਦਾਨ ਸੀ ਅਤੇ ਅੰਗਰੇਜਾਂ ਨੇ ਵੰਡ ਵੀ ਇਹਨਾਂ ਦੀ ਹੀ ਹੋਈ,,,,,, ਗੋਬਰ ਨੂੰ ਹੋਰ ਕੀ ਸਬੂਤ ਚਾਹੀਦਾ
@akbaldhillon3344
@akbaldhillon3344 5 ай бұрын
ਮੈ ਹਜੇ ਪੋਡਕਾਸਟ ਸੁਰੂ ਨਹੀ ਕੀਤਾ ,ਪਰ ਗੋਰਵ ਠਾਕੁਰ ਦੀ ਫੋਟੇ ਦੇਖ ਕੇ ਹੋਰ ਜਿਆਦਾ ਦਿਲ ਕਰਨ ਲੱਗ ਗਿਆ , ਮੈ ਗੋਰਵ ਦੀ ਹਰ ਵੀਡੀਉ ਦੇਖ ਦੇ ਦਾ ਸੀ ਪਰ ਇਹਨੇ ਲਾਸਟ ਵੀਡੀਉ ਦੇਖ ਬਹੁਤ ਗੁਸਾ ਆਇਆ
@SukhwinderSingh-wq5ip
@SukhwinderSingh-wq5ip 5 ай бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
@coin99gaming
@coin99gaming 5 ай бұрын
Bai mere exam chal rahe aa 12th Medical de, te ajj mera pehla exam c. Bhut jyada stress rehnda ajj Kal. Par tuhadi video dekh ke dil khush ho janda. Luv u dono vadde prava nu. Malerkotla ❤❤
@mittrandapodcast208
@mittrandapodcast208 5 ай бұрын
Luv you too mera pra ❤
@gurpiarsingh5222
@gurpiarsingh5222 5 ай бұрын
Mangal Pandey nu tusi shaheed mande o ja nhi.
@user-ck3lx4ek7l
@user-ck3lx4ek7l 2 ай бұрын
Sirra veere tusi v Punjab da hun bhut sochde aa thanks veere thonu apni sikha di kom bhut ijat deyu thanks bro love u alot bro
@user-ck3lx4ek7l
@user-ck3lx4ek7l 2 ай бұрын
2 we veera lai bhut sara pyer meri sari family ne thodi video dekhi bhut dil kita 2we veera lai meri sari family walo bhut sara pyer
@BaltejSidhugurunanakdasi-if7wz
@BaltejSidhugurunanakdasi-if7wz 5 ай бұрын
ਬਹੁਤ ਅੱਛਾ ਕੰਮ ਕਰ ਰਹੇ ਇਹ ਬੇਲੀ
@gyan_11111
@gyan_11111 Күн бұрын
आज की वास्तविकता: बहुसंख्यक आबादी अंधी है और अपराधी सरकार की सराहना करती है 😔🙏
@harjindersinghharjinder5543
@harjindersinghharjinder5543 5 ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@harnamsingh9453
@harnamsingh9453 5 ай бұрын
ਜਿਹੜੇ ਆਪਣੇ ਮਾਂ - ਪਿਯੋ ਨੂੰ ਗੱਲ ਕੱਢ ਦੇ ਆ...... ਉਹ ਕਿਸੇ ਨੂੰ ਵੀ ਕੱਢ ਸਕਦੇ ਆ
@tandiwala2724
@tandiwala2724 5 ай бұрын
Waheguru ji chardikalah ch rakhn prava nu ❤️🙏
@NavdeepsinghRandhawa-cz2eu
@NavdeepsinghRandhawa-cz2eu 5 ай бұрын
Bahut kaint... Kissana... Te punjab de haq cha gallan kittiyan.... Veera ne... 🙏🙏
@gorabrar8223
@gorabrar8223 5 ай бұрын
bhot vdia podcast waheguru chardikla ch rakhan ❤️🙏🏻
@princerajput9202
@princerajput9202 5 ай бұрын
ਬੋਤ ਵਧੀਆ ਗੱਲਾਂ ਬਾਤਾਂ ਕਰਦੇ ਹੋ ਬਾਈ ਤੁਸੀ ਪੋਡਕਾਸਟ ਚ 👏🏻👏🏻💯❤️
@Aesthetic_studio_by_geet
@Aesthetic_studio_by_geet 5 ай бұрын
ਬਹੁਤ ਹੀ ਵਧੀਆ ਵਿਸ਼ਾ ਚੱਕਿਆਂ ਵੀਰ ਤੁਸੀ । ਜਿਆਦਾਤਰ। ਸੋਸ਼ਲ ਮੀਡੀਆ ਤੋ ਦੂਰ ਹੀ ਰਹੀਦਾ ਪਰ ਤੁਹਾਡੀ ਵੀਡੀੳ ਰਾਹੀਂ ਇਤਿਹਾਸ। ਬਾਰੇ ਵੀ ਬਹੁਤ ਕੁਝ ਪਤਾ ਲੱਗਾ । ਜੋ ਕਦੇ ਕਿਤੇ ਵੀ ਨੀ ਸੀ ਸੁਣਿਆ ਸੀ ।ਧੰਨਵਾਦ ਬਹੁਤ ਬਹੁਤ ।
@ranabk9946
@ranabk9946 5 ай бұрын
Bhot vdia jankari diti dova prava ne👍
CHOCKY MILK.. 🤣 #shorts
00:20
Savage Vlogs
Рет қаралды 28 МЛН
女孩妒忌小丑女? #小丑#shorts
00:34
好人小丑
Рет қаралды 24 МЛН
ਇੱਕ ਹੋਰ ਲਵ ਸਟੋਰੀ ਸੁਣਾਈ punjabi new couple ਨੇ
12:15
Punjabi prank Roasted vlogger
Рет қаралды 751 М.
Angel sharma ਦੀ support ਕੀਤੀ ਠਰਕੀਆਂ ਨੇ
10:01
Punjabi prank Roasted vlogger
Рет қаралды 352 М.
CHOCKY MILK.. 🤣 #shorts
00:20
Savage Vlogs
Рет қаралды 28 МЛН