ਅੰਬੀਆਂ ਦਾ ਅਚਾਰ ਬਣਾਉਣਾ ਸਿੱਖੋ ਹਲਵਾਈ ਤੋਂ, aam ka Achar perfect recipe, aam ka pickle recipe,

  Рет қаралды 48,491

FooD of ਪੰਜਾਬ

FooD of ਪੰਜਾਬ

Ай бұрын

ਅੰਬੀਆਂ ਦਾ ਅਚਾਰ ਬਣਾਉਣਾ ਸਿੱਖੋ ਹਲਵਾਈ ਤੋਂ,
aam ka Achar perfect recipe,
aam ka pickle recipe,
#Achar,
#pickle ,
#aam ka Achar,
#kacche aam ka Achar,
#village style aam ka Achar,
#food of Punjab,
1 ਕਿਲੋ ਅੰਬੀਆਂ,
100 ਗ੍ਰਾਮ ਲਾਲ ਮਿਰਚ ਪੀਸੀ,
250 ਗ੍ਰਾਮ ਨਮਕ,
30 ਗਰਾਮ ਸੌਂਫ,
30 ਗ੍ਰਾਮ ਮੇਥੇ,
30 ਗਰਾਮ ਕਲੋਂਜੀ,
70 ਗਰਾਮ ਹਲਦੀ,
ਸਰਸੋ ਦਾ ਤੇਲ ਲੋੜ ਅਨੁਸਾਰ,
ਇਸ ਤਰੀਕੇ ਨਾਲ ਅਚਾਰ ਬਣਾਓਗੇ ਕਦੀ ਖਰਾਬ ਨਹੀਂ ਹੋਏਗਾ,
ਅਚਾਰ ਦੇ ਵਿੱਚ ਕਦੀ ਵੀ ਗਿੱਲਾ ਚਮਚ ਨਾ ਵਰਤੋ ਜੀ ,
ਅਚਾਰ ਨੂੰ ਦੋ ਤਿੰਨ ਘੰਟੇ ਧੁੱਪ ਵਿੱਚ ਰੱਖੋ 7-8 ਦਿਨ,
ਵੀਡੀਓ ਦੇਖਣ ਲਈ ਧੰਨਵਾਦ ਜੀ 🙏,
ਅਗਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਜਰੂਰ ਸਬਸਕਰਾਇਬ ਕਰੋ ਜੀ 🙏 🥰,
ਧੰਨਵਾਦ ਜੀ 🙏 🥰,

Пікірлер: 92
@santoshkaur1247
@santoshkaur1247 Ай бұрын
❤bilkul sahi tareeka
@DharminderSingh-hj5fd
@DharminderSingh-hj5fd Ай бұрын
ਧੰਨਵਾਦ ਜੀ 🙏🥰
@SamSahota-sb3yh
@SamSahota-sb3yh 23 күн бұрын
Nice 👍👍👍👍👍
@DharminderSingh-hj5fd
@DharminderSingh-hj5fd 21 күн бұрын
Thanks you bro 🙏🥰
@user-nl9ex4fp5n
@user-nl9ex4fp5n Ай бұрын
ਵਧੀਆ ਤਰੀਕਾ ਜੀ
@DharminderSingh-hj5fd
@DharminderSingh-hj5fd Ай бұрын
ਧੰਨਵਾਦ ਜੀ 🙏🥰
@BahadarSingh-bz2fn
@BahadarSingh-bz2fn 15 күн бұрын
😊
@DharminderSingh-hj5fd
@DharminderSingh-hj5fd 15 күн бұрын
Thanks ji 🙏🥰
@kavitajoshi9503
@kavitajoshi9503 16 күн бұрын
Very nice 🙏
@DharminderSingh-hj5fd
@DharminderSingh-hj5fd 16 күн бұрын
Thanks you ji 🙏🥰
@paramjitkaur9105
@paramjitkaur9105 Ай бұрын
Bahut vadhia desi trika pinda wale assi eda hi banòde ha👌👌👌👌👌
@DharminderSingh-hj5fd
@DharminderSingh-hj5fd Ай бұрын
ਧੰਨਵਾਦ ਜੀ 🙏🥰 Thanks you ji 🙏🥰
@BalwinderSingh-eq5sz
@BalwinderSingh-eq5sz 14 күн бұрын
❤❤❤❤❤❤❤❤❤❤❤❤❤❤❤❤❤❤
@DharminderSingh-hj5fd
@DharminderSingh-hj5fd 14 күн бұрын
ਧੰਨਵਾਦ ਜੀ 🙏🥰
@surinderkaur2288
@surinderkaur2288 Ай бұрын
Bahut vadhiya hai ji
@DharminderSingh-hj5fd
@DharminderSingh-hj5fd Ай бұрын
ਧੰਨਵਾਦ ਜੀ ਜੀ 🙏🥰
@khansaab6543
@khansaab6543 Ай бұрын
Beer ji thank you,allh apki lmbi Umar kre,apke privaar nu khush rkhe,ji aap itni imaandaari k sath sbhi trick,btate ho ,me bhut din se soch rhi ti k achaar kis se dalwau ,kyunki meri saas na bnake deti na meri help krdi,ab apki vidio ko dekhkr me jrur bnaungi,,Bina kisi k ehsaan se,aur beer ji ek riqust aur hai vidio me didi ko bhi jrur dikhao ji yaani apni wife nu,aur beer ji tuc kithe de ho apna adres jrur deo ji,kyunki jrurat pr skdi aa ji
@DharminderSingh-hj5fd
@DharminderSingh-hj5fd Ай бұрын
ਵੀਡੀਓ ਦੇਖਣ ਲਈ ਤੇ ਸਪੋਰਟ ਕਰਨ ਲਈ ਬਹੁਤ ਧੰਨਵਾਦ ਜੀ 🙏🥰, ਪਰਮਾਤਮਾ ਤੁਹਾਨੂੰ ਛੱਡ ਦੀ ਕਲਾ ਵਿੱਚ ਰੱਖੇ ਜੀ, ਮੇਰੀ ਘਰਵਾਲੀ ਵੀਡੀਓ ਦੇ ਵਿੱਚ ਨਹੀਂ ਆਉਂਦੀ ਜੀ ਉਹ ਤਾਂ ਬਹੁਤ ਸ਼ਰਮਾਉਂਦੀ ਦੀ ਹੈ ਜੀ 🙏
@ankushsingh2879
@ankushsingh2879 Ай бұрын
Bout bout trekkai ji😊
@DharminderSingh-hj5fd
@DharminderSingh-hj5fd Ай бұрын
Thanks you ji 🙏🥰
@ranjeetsekhon765
@ranjeetsekhon765 Ай бұрын
Very nice ji god bless u ❤❤❤
@DharminderSingh-hj5fd
@DharminderSingh-hj5fd Ай бұрын
ਧੰਨਵਾਦ ਜੀ 🙏🥰 Thanks you so much ji 🙏🥰
@ranbirkaur9705
@ranbirkaur9705 Ай бұрын
Very nice 👍👍👍👍
@DharminderSingh-hj5fd
@DharminderSingh-hj5fd Ай бұрын
ਧੰਨਵਾਦ ਜੀ 🙏🥰
@ramabhardwaj7389
@ramabhardwaj7389 Ай бұрын
Nice
@DharminderSingh-hj5fd
@DharminderSingh-hj5fd Ай бұрын
Thanks you ji 🙏🥰
@yuvrajmavi3301
@yuvrajmavi3301 Ай бұрын
Very yummy waheguru ji bless you bro
@DharminderSingh-hj5fd
@DharminderSingh-hj5fd Ай бұрын
Thanks you ji 🙏🥰 ਬਹੁਤ ਬਹੁਤ ਧੰਨਵਾਦ ਜੀ 🙏🥰
@karmjitkaurbrar2325
@karmjitkaurbrar2325 Ай бұрын
Very nice ❤❤
@DharminderSingh-hj5fd
@DharminderSingh-hj5fd Ай бұрын
Thanks you ji 🙏🥰
@user-rf7zz6wf9g
@user-rf7zz6wf9g Ай бұрын
Wadia method aa brother.thx
@DharminderSingh-hj5fd
@DharminderSingh-hj5fd Ай бұрын
Thanks you ji 🙏🥰
@GurdeepSingh-fv4hb
@GurdeepSingh-fv4hb Ай бұрын
❤❤
@DharminderSingh-hj5fd
@DharminderSingh-hj5fd Ай бұрын
ਧੰਨਵਾਦ ਜੀ 🙏🥰
@kiransran6435
@kiransran6435 Ай бұрын
Nice video ji
@DharminderSingh-hj5fd
@DharminderSingh-hj5fd Ай бұрын
Thanks you ji 🙏🥰
@lalisingh4258
@lalisingh4258 Ай бұрын
ਵਾਈ ਜੀ ਬਿਨਾਂ ਚਾਸ਼ਣੀ ਦੇ ਵੇਸਣ ਦੀ ਬਰਫੀ ਬਨਾਉਣੀ ਵੀ ਦੱਸਿਓ, ਧੰਨਵਾਦ ਜੀ। ਬੱਚੇ ਸੋ ਸਵੀਟ ਨੇ।
@DharminderSingh-hj5fd
@DharminderSingh-hj5fd Ай бұрын
ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏 ਬਿਨਾਂ ਚਾਸਣੀ ਤੋਂ ਬੇਸਣ ਦੀ ਬਰਫੀ ਨਹੀਂ ਬਣੇਗੀ ਵੀਰ ਜੀ, ਬਿਨਾਂ ਚਾਸਣੀ ਤੋਂ ਬੇਸਣ ਦੇ ਵਿੱਚ ਬੂਰਾ ਪੈਂਦਾ ਹੈ ਤੇ ਉਸਦੇ ਲੱਡੂ ਬਣਦੇ ਹਨ ਤੁਸੀਂ ਚੈਨਲ ਤੇ ਬੇਸਣ ਦੇ ਲੱਡੂਆਂ ਦੀ ਵੀਡੀਓ ਦੇਖ ਸਕਦੇ ਹੋ ਤੇ ਲੱਡੂ ਬਣਾ ਸਕਦੇ ਹੋ ਜੀ 🙏 ਧੰਨਵਾਦ ਜੀ 🙏🥰
@lalisingh4258
@lalisingh4258 Ай бұрын
ਬਾਕਮਾਲ ਐ ਤਜਰਬਾ ਬਹੁਤ ਵਧੀਆ
@DharminderSingh-hj5fd
@DharminderSingh-hj5fd Ай бұрын
ਧੰਨਵਾਦ ਵੀਰ ਜੀ 🙏🥰
@ManpreetKaur-uu2is
@ManpreetKaur-uu2is Ай бұрын
Very very tasty 😋😋
@DharminderSingh-hj5fd
@DharminderSingh-hj5fd Ай бұрын
ਧੰਨਵਾਦ ਜੀ 🙏🥰
@sukh5957
@sukh5957 Ай бұрын
ਖਰਾਬ ਹੋਣ ਤੋ ਬਚਾ ਵਾਸਤੇ ਵੀ ਜਾਣਕਾਰੀ ਦਿਉ।
@DharminderSingh-hj5fd
@DharminderSingh-hj5fd Ай бұрын
ਅਚਾਰ ਨੂੰ ਸੱਤ ਅੱਠ ਦਿਨ ਦੋ ਤਿੰਨ ਘੰਟੇ ਲਈ ਧੁੱਪ ਵਿੱਚ ਰੱਖੋ ਜੀ 🙏 ਗਿੱਲੀ ਕਰਸੀ ਪੀਪੀ ਵਿੱਚ ਨਾ ਪਾਓ, ਕਿਸੇ ਵੀ ਤਰ੍ਹਾਂ ਦਾ ਆਚਾਰ ਵਿੱਚ ਮਸਾਲਾ ਨਾ ਪਾਓ ਸਰਸੋਂ ਦਾ ਤੇਲ ਥੋੜਾ ਜਿਹਾ ਜ਼ਿਆਦਾ ਪਾਓ ਅੰਬੀਆਂ ਨੂੰ ਚੰਗੀ ਤਰ੍ਹਾਂ ਧੋਵੋ ਅੰਬੀਆਂ ਕੱਟਣ ਤੋਂ ਬਾਅਦ ਉਹਨਾਂ ਨੂੰ ਇੱਕ ਦਿਨ ਵਾਸਤੇ ਸੁਕਾ ਲਓ ਜੀ ਧੰਨਵਾਦ ਜੀ 🙏🥰
@parteeksharma9459
@parteeksharma9459 19 күн бұрын
ਵੀਰ ਜੀ ਸ਼ਾਹੀ ਪਨੀਰ ਦੀ ਰੈਸਪੀ ਦੱਸੋ ਜੀ
@DharminderSingh-hj5fd
@DharminderSingh-hj5fd 18 күн бұрын
ਓਕੇ ਜੀ ਸ਼ਾਹੀ ਪਨੀਰ ਦੀ ਰੈਸਪੀ ਇਕ ਦੋ ਦਿਨ ਦੇ ਵਿੱਚ ਜਰੂਰ ਬਣਾ ਦਾਂਗੇ ਧੰਨਵਾਦ ਜੀ 🙏🥰
@Cookingofpunjab
@Cookingofpunjab Ай бұрын
Very tasty 👍👍👍
@DharminderSingh-hj5fd
@DharminderSingh-hj5fd Ай бұрын
ਧੰਨਵਾਦ ਜੀ 🙏🥰
@harjeetgrewal-se6df
@harjeetgrewal-se6df Ай бұрын
Very nice ji
@DharminderSingh-hj5fd
@DharminderSingh-hj5fd Ай бұрын
ਧੰਨਵਾਦ ਜੀ 🙏🥰
@parmilakhosla6165
@parmilakhosla6165 Ай бұрын
Very good
@DharminderSingh-hj5fd
@DharminderSingh-hj5fd Ай бұрын
Thanks you ji 🙏🥰
@ramanjitkaur739
@ramanjitkaur739 Ай бұрын
Veer ji ...ghar ch panner kiwa bna sakde a please recipe send kar do ..🙏
@DharminderSingh-hj5fd
@DharminderSingh-hj5fd Ай бұрын
ਪਨੀਰ ਦੀ ਵੀਡੀਓ ਮੈਂ ਅਪਲੋਡ ਕੀਤੀ ਹੋਈ ਹੈ ਤੁਸੀਂ ਚੈਨਲ ਤੇ ਆ ਕੇ ਦੇਖ ਸਕਦੇ ਹੋ ਜੀ ਧੰਨਵਾਦ ਜੀ 🙏🥰
@alessandrosingh3615
@alessandrosingh3615 Ай бұрын
Buonissimo 👌👌👌👌👌👌👌👌
@DharminderSingh-hj5fd
@DharminderSingh-hj5fd Ай бұрын
ਧੰਨਵਾਦ ਜੀ 🙏🥰
@SurinderKaur-zv3gs
@SurinderKaur-zv3gs Ай бұрын
Good
@DharminderSingh-hj5fd
@DharminderSingh-hj5fd Ай бұрын
Thanks you ji 🙏🥰
@user-zf2bw3sm1p
@user-zf2bw3sm1p Ай бұрын
aasi v asa tarika nal bnanda aw veer g.
@DharminderSingh-hj5fd
@DharminderSingh-hj5fd Ай бұрын
Ok ji thanks you ji 🙏🥰
@kuldeepjoshi3737
@kuldeepjoshi3737 Ай бұрын
Kali mirch te ajmain ni kdi payi baki ta sara msala iho hia। A
@DharminderSingh-hj5fd
@DharminderSingh-hj5fd Ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏
@ravneetkaurjoura1834
@ravneetkaurjoura1834 Ай бұрын
👍 Chaku kenchi da kmm krde time bachiya nu door rakho veer ji baki dono bhit cute ne
@DharminderSingh-hj5fd
@DharminderSingh-hj5fd Ай бұрын
ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੈਸੇ ਤਾਂ ਮੈਂ ਕੰਮ ਕਰਦੇ ਟਾਈਮ ਬੱਚਿਆਂ ਨੂੰ ਦੂਰ ਹੀ ਰੱਖਦਾ ਹਾਂ ਜੀ 🙏 ਅੰਬੀਆਂ ਕੱਟਦੇ ਟਾਈਮ ਮੈਂ ਪੱਖੇ ਥੱਲੇ ਬੈਠ ਗਿਆ ਸੀ ਅੰਦਰ ਇਸ ਕਰਕੇ ਬੱਚੇ ਕੋਲ ਬੈਠ ਗਏ ਜੀ, ਪਰ ਫਿਰ ਵੀ ਮੈਂ ਧਿਆਨ ਨਾਲ ਕੰਮ ਕੀਤਾ ਬੱਚਿਆਂ ਨੂੰ ਦੂਰ ਰੱਖਿਆ ਮਾੜਾ ਮੋਟਾ ਹੱਥ ਪੱਲਾ ਮਾਰਦੇ ਟਾਈਮ ਬੱਚੇ ਵੀਡੀਓ ਦੇ ਵਿੱਚ ਆ ਗਏ ਜੀ ਫਿਕਰ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🥰
@BalwinderSingh-eq5sz
@BalwinderSingh-eq5sz Ай бұрын
🙏🙏👌👌👌👌👌👌👌👌👌👌👌👌👌👌👌👌
@DharminderSingh-hj5fd
@DharminderSingh-hj5fd Ай бұрын
ਧੰਨਵਾਦ ਜੀ 🙏🥰
@chetanvats9408
@chetanvats9408 26 күн бұрын
Aam kitne kilo h veer ji
@DharminderSingh-hj5fd
@DharminderSingh-hj5fd 26 күн бұрын
5 kg Thanks you watching ji 🙏🥰
@GurdeepSingh-fv4hb
@GurdeepSingh-fv4hb Ай бұрын
ਸੂਜੀ ਦੀ ਬਰਫੀ ਬਣਾਉਣ ਦੀ ਬਰਫੀ ਬਣਾਉਣ ਦਾ ਤਰੀਕਾ ਜ਼ਰੂਰ ਦੱਸੀਉ ਵੀਰ ਜੀ ਮੇਲ਼ੇ ਵਾਲੀ ਬਰਫੀ 🙏🙏
@DharminderSingh-hj5fd
@DharminderSingh-hj5fd Ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਵੈਸੇ ਤਾਂ ਸੂਜੀ ਦੀ ਵਾਰਫੀ ਦੀਆਂ ਕਾਫੀ ਵੀਡੀਓ ਪਾਈਆਂ ਹੋਈਆਂ ਨੇ ਪਰ ਤੁਹਾਡੇ ਕਹਿਣ ਤੇ ਇੱਕ ਵੀਡੀਓ ਹੋਰ ਪਾ ਦਾਂਗੇ ਧੰਨਵਾਦ ਜੀ 🙏🥰
@GurpreetKaur-mm3ob
@GurpreetKaur-mm3ob Ай бұрын
Tel kad k pa sakde aa
@DharminderSingh-hj5fd
@DharminderSingh-hj5fd Ай бұрын
ਤੇਲ ਤੁਸੀਂ ਕਾੜ ਕੇ ਵੀ ਪਾ ਸਕਦੇ ਹੋ ਪਰ ਅਗਰ ਅਚਾਰ ਲੰਬਾ ਟਾਈਮ ਰੱਖਣਾ ਹੈ ਤਾਂ ਬਗੈਰ ਕਾੜੇ ਪਾ ਦਿਓ ਟੇਸਟ ਦੇ ਵਿੱਚ ਕੋਈ ਜਿਆਦਾ ਫਰਕ ਨਹੀਂ ਪੈਂਦਾ ਧੰਨਵਾਦ ਜੀ 🙏🥰
@user-fb3iw9st2q
@user-fb3iw9st2q Ай бұрын
ਅੰਬੀਆਂ ਦੀ ਚਟਨੀ ਵੀ ਬਣਾਇਓ
@DharminderSingh-hj5fd
@DharminderSingh-hj5fd Ай бұрын
ਚਟਣੀ ਦੀ ਵੀਡੀਓ ਵੀ ਇੱਕ ਦੋ ਦਿਨ ਦੇ ਵਿੱਚ ਪਾ ਦਾਂਗੇ ਜੀ ਧੰਨਵਾਦ ਜੀ 🙏🥰
@user-iw6ur8oc3u
@user-iw6ur8oc3u 25 күн бұрын
Khand ni payia tusi
@DharminderSingh-hj5fd
@DharminderSingh-hj5fd 23 күн бұрын
Thanks you ji 🙏🥰
@lalikumar6613
@lalikumar6613 Ай бұрын
Tasty and yummy food
@DharminderSingh-hj5fd
@DharminderSingh-hj5fd Ай бұрын
Thanks you ji 🙏🥰
@manjeetkaurwaraich1059
@manjeetkaurwaraich1059 Ай бұрын
ਵੀਰ ਜੀ ਇਸ ਛੋਟੇ ਬੱਚਿਆਂ ਤੋਂ ਕੱਟਣ ਵਾਲੇ ਚਾਕੂ ਨੂੰ ਦੂਰ ਰੱਖਿਓ ਇਕ ਹੋਰ ਗੱਲ ਇਹੋ ਜਿਹੇ ਚਾਕੂ ਨਹੀਂ ਮਿਲਦੇ ਅਚਾਰ ਸਿਖਾਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ
@DharminderSingh-hj5fd
@DharminderSingh-hj5fd Ай бұрын
ਵੀਡੀਓ ਦੇਖਣ ਲਈ ਤੇ ਫਿਕਰ ਕਰਨ ਲਈ ਇੰਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ 🙏 ਮੈਂ ਵੀਡੀਓ ਬਣਾਉਂਦੇ ਟਾਈਮ ਬੱਚਿਆਂ ਨੂੰ ਇਹੋ ਜਿਹੇ ਚਾਕੂਆਂ ਤੋਂ ਦੂਰ ਹੀ ਰੱਖਦਾ ਹਾਂ ਕਈ ਵਾਰ ਵੈਸੇ ਹੀ ਬੱਚੇ ਕੋਲ ਆ ਜਾਂਦੇ ਨੇ ਪਰ ਮੈਂ ਧਿਆਨ ਪੂਰਾ ਰੱਖਦਾ ਹਾਂ ਜੀ 🙏 ਬਾਕੀ ਅਗਰ ਤੁਸੀਂ ਇਹੋ ਜਿਹਾ ਚਾਕੂ ਖਰੀਦਣਾ ਚਾਹੁੰਦੇ ਹੋ ਤਾਂ ਕਿਸੇ ਵੀ ਸ਼ਹਿਰ ਚੋਂ ਭਾਂਡਿਆਂ ਵਾਲੀ ਵੱਡੀ ਦੁਕਾਨ ਚੋਂ ਖਰੀਦ ਸਕਦੇ ਹੋ ਜੀ 🙏🥰
@gurinderbhullar
@gurinderbhullar 13 күн бұрын
shame it is tarye wala mango achar
@DharminderSingh-hj5fd
@DharminderSingh-hj5fd 12 күн бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਤੁਹਾਡੀ ਕਮੈਂਟ ਦੀ ਸਮਝ ਨਹੀਂ ਲੱਗੀ ਪੰਜਾਬੀ ਵਿੱਚ ਕਮੈਂਟ ਕਰਕੇ ਦੱਸੋ ਜੀ
@deepbrar4515
@deepbrar4515 22 күн бұрын
ਭਾਬੀ ਨੂੰ ਤੇ ਮੌਜ ਹੈ 😂😂
@DharminderSingh-hj5fd
@DharminderSingh-hj5fd 21 күн бұрын
ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ ਜੀ 🙏 ਪਰ ਭਾਬੀ ਜੀ ਵੀ ਮੇਰਾ ਕੰਮ ਦੇ ਵਿੱਚ ਬਹੁਤ ਸਾਥ ਦਿੰਦੇ ਨੇ ਧੰਨਵਾਦ ਜੀ 🙏
@user-su1mf8cs6w
@user-su1mf8cs6w 7 күн бұрын
S​@@DharminderSingh-hj5fd
@deepbrar4515
@deepbrar4515 7 күн бұрын
@@DharminderSingh-hj5fd okji
@DharminderSingh-dv1uj
@DharminderSingh-dv1uj Ай бұрын
ਬਹੁਤ ਵਧੀਆ ਅਚਾਰ ਦੀ ਵੀਡੀਓ ਵੀਰ ਜੀ ਖਿੱਚ ਕੇ ਰੱਖੋ ਕੰਮ ਨੂੰ ਅਸੀਂ ਵੀ ਜਰੂਰ ਬਣਾਵਾਂਗੇ ❤
@DharminderSingh-hj5fd
@DharminderSingh-hj5fd Ай бұрын
Thanks you ji 🙏🥰
@PreetSaroa-vz3gk
@PreetSaroa-vz3gk Ай бұрын
Nice video ji
@DharminderSingh-hj5fd
@DharminderSingh-hj5fd Ай бұрын
ਧੰਨਵਾਦ ਜੀ 🙏🥰
@harpreetkaurjassi8661
@harpreetkaurjassi8661 Ай бұрын
Nice
@DharminderSingh-hj5fd
@DharminderSingh-hj5fd Ай бұрын
Thanks you ji 🙏🥰
Double Stacked Pizza @Lionfield @ChefRush
00:33
albert_cancook
Рет қаралды 120 МЛН
Alex hid in the closet #shorts
00:14
Mihdens
Рет қаралды 19 МЛН
Punjabi Aam Ka Achaar..Mango Pickle Recipe || Traditional Aam Ka Achar
12:28
Indian Mom Cooking
Рет қаралды 477 М.
Traditional Mango Pickle Recipe (3year Life)
9:55
Kun Foods
Рет қаралды 5 МЛН