Adopted Child Motivation Story|Dr Tammana|Mani Parvez|Kaint Punjabi

  Рет қаралды 743,145

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Жыл бұрын

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Adopted Child Motivation Story|Dr Tammana|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 872
@kaintpunjabi
@kaintpunjabi Жыл бұрын
ਤੁਹਾਡੀ ਜ਼ੇਕਰ ਕੋਈ Couple Story ਹੈ ਜਾਂ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@soninja_rai
@soninja_rai Жыл бұрын
Sir meri add kar do mere nal geeta vich bhut dhoke hoy
@pindawale2200
@pindawale2200 Жыл бұрын
l
@soninja_rai
@soninja_rai Жыл бұрын
Sir gall kro
@soninja_rai
@soninja_rai Жыл бұрын
Fhon te
@sidh_u
@sidh_u Жыл бұрын
ਏਹ ਸੇਮ story ਤਾਂ ਮੇਰੀ ਵੀ ਆ ਵੀਰ ਮੇਰੇ ਘਰ ਵੀ ਏਦਾਂ ਦੀ ਧੀ ਆ ਜੋ ਅੱਜ ਸੁੱਖ ਨਾਲ 18 ਸਾਲ ਦੀ ਹੋਗੀ
@nareshkumari7917
@nareshkumari7917 Жыл бұрын
ਇੱਕ ਪਿਤਾ ਦੀ ਉੱਚੀ ਸੁੱਚੀ ਸੋਚ ਨੂੰ ਸਲਾਮ।
@raghbirsingh6076
@raghbirsingh6076 Жыл бұрын
ਸਲੂਟ ਐ ਇਸ ਪਰਿਵਾਰ ਨੂੰ
@GurwinderSingh-bm5ft
@GurwinderSingh-bm5ft Жыл бұрын
Salute uncle ji nu
@GurwinderSingh-bm5ft
@GurwinderSingh-bm5ft Жыл бұрын
Wmk🙏🙏
@orchidfamecollection6552
@orchidfamecollection6552 Жыл бұрын
Great🙏
@Deoljatt
@Deoljatt Жыл бұрын
Uncle di soch ochi c ta dhee ne v oss tu ochi soch rakhi
@dhillonsaab3241
@dhillonsaab3241 Жыл бұрын
ਮੈਂ ਵੀ ਇੱਕ ਬੇਟੀ ਗੋਦ ਲੈਣ ਜਾ ਰਹੀ ਹਾਂ।ਮੇਰਾ ਹੌਸਲ ਵੱਧ ਗਿਆ। ਰੱਬ ਇੱਕ ਚੰਗੀ ਧੀ ਸਭ ਨੂੰ ਦੇਵੇ।
@Homeopath_canada
@Homeopath_canada Жыл бұрын
❤❤
@sandhuhydraulic389
@sandhuhydraulic389 Жыл бұрын
Rab tuhanu koi kmi nhi chode ga
@varunmadaan9585
@varunmadaan9585 2 ай бұрын
@jagjitsinghsomal754
@jagjitsinghsomal754 Жыл бұрын
ਇਸ ਤਰ੍ਹਾਂ ਦਾ ਇਨਸਾਨ, ਬਾਪ ਆਪਣੇ ਘਰ ਪੈਦਾ ਹੋਈਆਂ ਧੀਆਂ ਨੂੰ ਵੀ ਕਿਸਮਤ ਨਾਲ ਮਿਲਦਾ । ਡਾਕਟਰ ਤਮੰਨਾ ਬੇਟੀ ਨੂੰ ਦਿਲੋਂ ਪਿਆਰ ਅਤੇ ਸਤਿਕਾਰ ਵਧਾਈਆਂ ਇਹੋ ਜਿਹੇ ਮਾਂ ਬਾਪ ਮਿਲੇ।
@AmarjitKaur-et4yn
@AmarjitKaur-et4yn Жыл бұрын
Right
@idhub6263
@idhub6263 Жыл бұрын
ਬਾਪੂ ਜੀ ਦੀ ਸੋਚ ਨੂੰ ਸਲਾਮ।ਵਾਹਿਗੁਰੂ ਸਾਰੇ ਪਰਿਵਾਰ ਨੂੰ ਹਮੇਸਾ ਤੰਦਰੁਸਤ ਖੁਸ ਰੱਖੇ🙏
@jassalkaur3548
@jassalkaur3548 Жыл бұрын
👌👌👍🥰🥰🥰🙏🙏
@luckystonesforyou2276
@luckystonesforyou2276 Жыл бұрын
Pitaji di soach nu Salam jo k pehlan hi sab kuj Das dinde isharian de naal supne vich ja dus k dhan dhan satguru tera hi asra
@rbrar3859
@rbrar3859 Жыл бұрын
ਜਿਸ ਘਰ ਵਿੱਚ ਰੱਬ ਦਾ ਵਾਸਾ ਹੋਵੇ ਉੱਥੇ ਇਨ੍ਹਾਂ ਪਿਆਰ ਹੁੰਦਾ ਹੈ।
@luckystonesforyou2276
@luckystonesforyou2276 Жыл бұрын
Ji bilkul pitaji de charnan ch Vasa ho janda sada laie dhan dhan satguru tera hi asra
@NarinderSingh-zt3jf
@NarinderSingh-zt3jf 9 ай бұрын
ਰੱਬ ਹੈ ਜੀ ਵਾਹਿਗੁਰੂ ਜੀ, ਸੱਚ ਹੈ ਜੀ
@khushpalchahal3824
@khushpalchahal3824 Жыл бұрын
ਧੀ ਦੀ ਸੇਵਾ ਸੰਭਾਲ ਕਰਨ ਦਾ ਫਲ ਮਿਲ ਗਿਆ ਪਰਿਵਾਰ ਨੂੰ 🙏
@karanpannu1122
@karanpannu1122 Жыл бұрын
ਪਿਓ ਤੇ ਧੀ ਨੂੰ ਪੁਤਾਂ ਨਾਲੋਂ ਵੀ ਵੱਧ ਪਿਆਰ ਕਰਦੇ ਆ ਪਰ ਕੁਜ ਧੀਆ ਬਦਮਾਸ਼ਾਂ ਨਕਲ ਔਦੀਆ ਓਦੋ ਪਿਓ ਤੇ ਭਰਾਵਾਂ ਦੇ ਸਿਰ ਝੁਕ ਜਾਂਦੇ ਆ ਰੱਬ ਸਾਰੇਆ ਨੂੰ ਇਜਤ ਬਕਸੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@harnamsinghsran80
@harnamsinghsran80 Жыл бұрын
ਇਹੋ ਜਿਹੇ ਮਾਂ ਬਾਪ ਹਰ ਧੀ ਨੂੰ ਮਿਲਣ ਵਾਹਿਗੁਰੂ ਸਾਹਿਬ ਜੀ
@harjyotsingh5291
@harjyotsingh5291 Жыл бұрын
ਚੰਗੀ ਸੋਚ, ਚੰਗਾ ਸੁਨੇਹਾ, ਲੋਕਾਂ ਨੂੰ। ਧੰਨਵਾਦ ਚੈਨਲ ਵਾਲਿਆਂ ਦਾ।
@InderjitSingh-hl6qk
@InderjitSingh-hl6qk Жыл бұрын
ਕੋਈ ਪਿਛਲੇ ਜਨਮਾਂ ਦੇ ਗੇੜ ਦੀ ਪ੍ਰਮਾਤਮਾ ਨੇ ਬਿੱਧੀ ਬਣਾਈਂ ਹੈ, ਭਾਈ ਸਾਹਿਬ ਦੇ ਦਿੱਲ ਦੀ ਰੀਝ ਪੂਰੀ ਕੀਤੀ ਵਾਹਿਗੁਰੂ ਨੇ,ਇਸੇ ਤਰ੍ਹਾਂ ਪਿਆਰ ਤੇ ਸਤਿਕਾਰ ‌ਬਣਿਆ ਰਹੇ,
@shabadsangeet4196
@shabadsangeet4196 Жыл бұрын
ਸਲਾਮ ਆ ਅੰਕਲ ਜੀ ਨੂੰ ਓਹਨਾਂ ਨੇ ਜੀਵਨ ਸਫ਼ਲਾ ਕਰ ਲਿਆ।
@Surjitsingh-eg2hb
@Surjitsingh-eg2hb Жыл бұрын
ਮੇਰੀਆਂ ਤਾਂ ਅੱਖਾਂ ਹੀ ਨਹੀਂ sookiyan ਇਸ ਵੀਡੀਓ ਨੂੰ ਦੇਖ ਕੇ.... ਅੱਖਾਂ ਭਰੀ ਜਾਂਦੀਆਂ ਨੇ.. ਵੀਡੀਓ ਦੇਖ ਕੇ...
@HarpalSingh-uv9ko
@HarpalSingh-uv9ko Жыл бұрын
ਬਹੁਤ ਵਧੀਆ ਕੰਮ ਕੀਤਾ ਬਾਬਾ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਸਾਰੇ ਪਰਿਵਾਰ ਨੂੰ।
@harjinder.s.cheema6757
@harjinder.s.cheema6757 Жыл бұрын
ਜਦ ਇੱਕ ਧੀ ਘਰ ਹੋਵੇ ਤਾਂ ਬੰਦਾ ਆਪੇ ਹੀ ਬੰਦਾ ਬਣ ਜਾਂਦਾ ਹੈ
@SatnamSingh-nq4hy
@SatnamSingh-nq4hy Жыл бұрын
ਰੱਬ ਇਹੋ ਜਿਹਾ ਮਾ ਬਾਪ ਤੇ ਧੀ ਸਬ ਨੂੰ ਦੇਵੇ।
@BaljinderSingh-rl7ey
@BaljinderSingh-rl7ey Жыл бұрын
ਭੈਣ ਤੂੰ ਬਹੁਤ ਕਰਮਾ ਵਾਲੀ ਹੈ ਅਤੇ ਮਾਤਾ ਪਿਤਾ ਉਸ ਤੋਂ ਵੀ ਵੱਧ ਕਰਮਾ ਵਾਲੇ ਨੇ ਤੇਰੇ ਵਰਗੀ ਧੀ ਪਾ ਕੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰਿਆ ਨੂੰ
@kuldipkhakh9053
@kuldipkhakh9053 Жыл бұрын
ਵਾਹ ਜੀ ਵਾਹ ਭਾਈ ਸਾਹਿਬ ਤੁਹਾਡੀ ਸੋਚ ਅੱਗੇ ਸਿੱਰ ਝੁੱਕਦਾ। ਮੇਰੇ ਵੀ ਦੋ ਧੀਆਂ ਨੇ ਬਹੁੱਤ ਪਿਆਰ ਕਰਦੀਆ ਦੋਨੋ। ਬੇਟੀਆਂ ਹੀ ਅਖੀਰ ਵਿੱਚ ਆਕੇ ਪਿੱਓ ਮਾਂ ਦਾ ਸਾਥ ਦਿੰਦੀਆ ਨੇ ਵਾਹਿਗੁਰੂ ਇੱਸ ਧੀ ਤੇ ਪਰਿਵਾਰ ਤੇ ਮੇਹਰ ਭੱਰਿਆ ਹੱਥ ਰੱਖਣ 🙏🙏🙏🙏👍👍❤️❤️
@sukhramrajpal8379
@sukhramrajpal8379 Жыл бұрын
ਬਹੁਤ ਮਨ ਭਰਿਆ। ਬਹੁਤ ਵਧੀਆ ਸਟੋਰੀ। ਭੈਣ ਤਮੰਨਾ ਤੇ ਸਾਰੇ ਪ੍ਰੀਵਾਰ । ਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ।
@NarinderSingh-gl7lo
@NarinderSingh-gl7lo Жыл бұрын
ਪਰਮਾਤਮਾ ਧੀ.. ਤਮੰਨਾ . ਨੂੰ . ਚੜ੍ਹਦੀ ਕਲਾ ਵਿਚ ਰਖੇ
@ParamjitSingh-ug3lc
@ParamjitSingh-ug3lc Жыл бұрын
ਮੇਰਾ ਵੀ ਮਨ ਭਰ ਆਇਆ😢, ਕਿਉਂਕਿ ਮੇਰਾ ਪਿਓ ਹੈ ਨਹੀਂ,ਮੇਰੀ ਮਾਂ ਹੁੰਦੇ ਹੋਏ ਵੀ ਭਾਬੀਆਂ ਨੇ ਕਹਿ ਦਿੱਤਾ ਕਿ ਘਰੇ ਨਾ ਵੜਿਓ ਅਸੀਂ ਤਿੰਨ ਭੈਣਾਂ ਹਾਂ, ਤਿੰਨਾਂ ਨੂੰ ਹੀ ਬੰਦ ਕਰ ਦਿੱਤਾ,ਵੱਡਾ ਭਰਾ ਆਪਦੀ ਵਹੁਟੀ ਦੀ ਮੰਨਦਾ, ਛੋਟੇ ਭਰਾ ਦੀ ਵੀ ਏਨੀ ਖਾਸ ਨਹੀਂ ਚੱਲਦੀ ਘਰੇ,ਸਤਯੁੱਗ ਤਾਂ ਇਸ ਘਰੇ ਹੈ,ਮੇਰੇ ਮਨ ਚ ਇਹ ਆਇਆ ਕਿ ਅਸੀਂ ਘਰਦੀਆਂ ਧੀਆਂ ਹੋ ਕੇ ਵੀ ਨੀ ਚੰਗਾ ਸਮਝਦੇ,ਤਮੰਨਾ ਤਾਂ ਕਰਮਾਂ ਵਾਲੀ ਆ ਜੀਹਨੂੰ ਐਨਾ ਪਿਆਰ ਮਿਲਿਆ,ਓਹ ਵੀ ਰਿਸ਼ਤੇਦਾਰਾਂ ਤੋਂ ,ਗੱਲ ਮੰਨਣ ਦੀ ਆ🙏🙏🇺🇸🇺🇸🇺🇸🇺🇸
@harwinderkaur6430
@harwinderkaur6430 Жыл бұрын
ਪਰ ਰੱਬ ਦਾ ਕੌਤਕ ਵੇਖੋ ਸ਼ਕਲ ਬਿਲਕੁਲ ਮਿਲਦੀ ਹੈ ਪਿਉ -ਧੀ ਦੀ, ਸੱਚ ਹੈ ਕਰਨ ਕਰਾਉਣ ਵਾਲਾ ਰੱਬ ਹੈ ਇਨਸਾਨ ਤਾ ਅਸੀ ਉਸ ਦੇ ਹੱਥਾਂ ਦੀ ਕੱਠਪੁਤਲੀ ਹਾ,ਪਰ ਉਸ ਰੱਬ ਨੇ ਜੋ ਜਿੰਮੇਵਾਰੀ ਦਿੱਤੀ ਉਸ ਨੂੰ ਡੈਡੀ ਨੇ ਇੰਨੀ ਇਮਾਨਦਾਰੀ ਨਾਲ ਨਿਭਾਇਆ ਸਲੂਟ ਹੈ sir ਨੂੰ
@bhantsidhu269
@bhantsidhu269 Жыл бұрын
ਕੁੜੀਏ ਤੇਰਾ ਬਾਪ ਕੋਈ ਰੱਬੀ ਰੂਹ ਹੈ
@balrajsingh8901
@balrajsingh8901 Жыл бұрын
ਇਹ ਦੁਨੀਆਂ ਇਸ ਤਰ੍ਹਾਂ ਦੇ ਚੰਗੀ ਸੋਚ ਰੱਖਣ ਵਾਲੇ ਲੋਕਾਂ ਕਰਕੇ ਵੱਸਦੀ ਹੈ ।ਸਦਾ ਸੁਖੀ ਰਵੋ। ਬਲਰਾਜ ਸਿੰਘ ਕੋਰੇ ਵਾਲ
@jyotish.kundli-
@jyotish.kundli- Жыл бұрын
ਫਿਲਮਾਂ ਦੀਆਂ ਕਹਾਣੀਆਂ ਇਵੇਂ ਹੀ ਸਾਡੀ ਜ਼ਿੰਦਗੀ ਵਿੱਚ ਸਾਡੇ ਆਲੇ ਦੁਆਲੇ ਸਮਾਜ ਵਿੱਚ ਵਾਪਰ ਜਾਂਦੀਆਂ ਨੇ। ਬੇਟੀ ਨੇ ਵੀ ਪੂਰੀ ਮਿਹਨਤ ਕੀਤੀ ਤੇ ਪੜ ਲਿੱਖ ਕੇ ਸਮਾਜ ਵਿੱਚ ਮਾਂ ਬਾਪ ਦਾ ਸਿਰ ਉੱਚਾ ਕੀਤਾ ਅਤੇ ਮਾਪਿਆਂ ਨੇ ਵੀ ਗੋਦ ਲਈ ਧੀ ਨਹੀਂ ਆਪਣੀ ਜੰਮੀ ਹੀ ਬਣਾ ਕੇ ਰੱਖੀ। ਜੇ ਸਾਰੀਆਂ ਧੀਆਂ ਇਵੇਂ ਮਾਪਿਆਂ ਦੀ ਇੱਜ਼ਤ ਵਧਾਉਣ ਤਾਂ ਭਰੂਣ ਹੱਤਿਆ ਬੰਦ ਹੋ ਜਾਵੇ । ਕੁਝ ਕੁੜੀਆਂ ਗਲਤ ਰਸਤੇ ਚੱਲ ਪੈਦੀਆਂ ਨੇ ਭੱਜ ਕੇ ਵਿਆਹ ਕਰਵਾ ਕੇ ਜਾਂ ਹੋਰ ਗਲਤ ਕੰਮਾਂ ਨਾਲ ਮਾਪਿਆਂ ਦਾ ਸਿਰ ਝੁਕਾ ਦਿੰਦੀਆਂ ਨੇ ਉਹਨਾਂ ਨੂੰ ਇਹ ਪਿਉ ਧੀ ਤੇ ਪਰਿਵਾਰ ਦੀ ਕਹਾਣੀ ਸੁਣਨੀ ਚਾਹੀਦੀ ਹੈ
@Lovenature-nt8zm
@Lovenature-nt8zm Жыл бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ,ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸ਼ਿਉ 🙏
@sunrisesunset979
@sunrisesunset979 Жыл бұрын
ਵਾਹਿਗੁਰੂ ਜੀ ਪਰਿਵਾਰ ਨੂੰ ਚੜਦੀ-ਕਲਾ ਬਖਸ਼ਨਾ ਜੀ🙏
@sarbjitsingh4524
@sarbjitsingh4524 Жыл бұрын
ਨੇਕ ਕੰਮ ਕਰਨ ਵਾਲੇ ਇੱਕ ਪਿਤਾ ਨੂੰ ਸਲਾਮ
@ParminderKaur-ef2ce
@ParminderKaur-ef2ce Жыл бұрын
ਵਾਹ ਵਾਹ ਵਾਹ ਅੰਕਲ ਜੀ ਦੀ ਸੋਚ ਨੂੰ ਸਲਾਮ
@prabhdyalsingh4722
@prabhdyalsingh4722 Жыл бұрын
ਮਨੁੱਖੀ ਦਿਲਾਂ ਦੀਆਂ ਉਮੰਗਾਂ ਤੇ ਤਰੰਗਾਂ, ਵਿਗਿਆਨ ਦੀ ਸਮਝ ਤੋ ਅੱਜ ਵੀ ਪਰੇ ਦੀ ਗੱਲ ਹੈ। ਰਿਸ਼ਤਾ ਕਿੱਥੇ ਜੁੜ ਜਾਣਾ ਹੈ, ਰੱਬ ਹੀ ਜਾਣਦਾ ਹੈ। ਇਸ ਸਾਰੇ ਪਰਿਵਾਰ ਦੀ ਸਿਫਤ ਕਰਨੀ ਬਣਦੀ ਹੈ।
@RajaSingh-oi5bw
@RajaSingh-oi5bw Жыл бұрын
ਵਾਹ!ਅੰਕਲ ਜੀ ਦੀ ਸੋਚ ਅਤੇ ਭੈਣ ਜੀ ਦੇ ਪਿਆਰ ਨੂੰ 🙏🙏🙏🙏
@swaransingh4649
@swaransingh4649 Жыл бұрын
ਸਲਾਮ ਐ ਧੰਨ ਧੰਨ ਬਾਪੁ ਜੀ ਕਿਹੋ ਜਿਹੇ ਸਬਦ ਵਰਤਾ ਤੁਹਾਡੀ ਤਾਰੀਫ ਲਈ ।
@nishanmarmjeetkour.verygoo1903
@nishanmarmjeetkour.verygoo1903 Жыл бұрын
ਬਾਪ ਹੋਣਾ ਵੱਡੀ ਗੱਲ ਨਹੀਂ। ਵੱਡੀ ਗੱਲ ਹੈ ਬਾਪ ਦੇ ਫਰਜਾਂ ਨੂੰ ਸਮਝਣਾ। ਤੇ ਆਪਣੇ ਫਰਜ ਨੂੰ ਅਮਲੀ ਰੂਪ ਦੇਣਾ। ਸੋ ਸਲੂਟ ਹੈ। ਅੰਕ ਲ ਜੀ ਦੀ ਸੋਚ ਨੂੰ। ਇਕ ਬੱਚੀ ਨੂੰ ਏਨਾ ਪਿਆਰ ਦੇਣ ਵਾਸਤੇ।।
@mrking15536
@mrking15536 Жыл бұрын
ਏਨਾ ਪਿਆਰ ਤਾਂ ਸਕਾ ਪਿਓ ਵੀ ਨਹੀਂ ਕਰ ਸਕਦਾ ❤️❤️🙏🙏🙏
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@deepsandeepjaituwale515
@deepsandeepjaituwale515 Жыл бұрын
Thanks ji
@harjinderlopon7701
@harjinderlopon7701 Жыл бұрын
ਅੱਜ ਦੇ ਦੌਰ ਵਿੱਚ ਇਹੋ ਜਿਹੇ ਰਿਸ਼ਤਿਆ ਦੀ ਲੋੜ ਹੈ।ਘਰ ਟੁੱਟਣ ਦਾ ਕਾਰਨ ਅਸੀਂ ਕਿਸੇ ਨੂੰ ਆਪਣਾ ਤੇ ਆਪ ਕਿਸੇ ਦੇ ਨਹੀਂ ਬਣਦੇ।ਜਦੋਂ ਫਰਕ ਰੱਖਾਂਗੇ ਤਾਂ ਸੰਪੂਰਨ ਘਰ ਕਦੇ ਨਹੀਂ ਬਣੇਗਾ।
@armandeep7081
@armandeep7081 Жыл бұрын
ਅੱਜ ਕੱਲ੍ਹ ਭਰਜਾਈਆ ਮਾਂ ਨਹੀਂ ਬਣਦੀਆਂ ਸਲੂਟ ਹੈ ਇਸ ਇਨਸਾਨ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
@shashidharni3548
@shashidharni3548 Жыл бұрын
रब्बी रूप है, यह इन्सान, प्रणाम।
@sukhwindersingh2162
@sukhwindersingh2162 Жыл бұрын
ਬਾਪੂ ਜੀ ਤੁਸੀ ਬੜੀ ਉੱਚੀ ਸੋਚ ਦੇ ਮਾਲਕ ਹੋ ਮੇਰੇ ਸਿਰ ਝੁਕਦਾ ਹੈ ਤੁਹਾਡੇ ਅੱਗੇ ਸਲੂਟ ਹੈ ਤੁਹਾਨੂੰ ਬਾਪੂ ਜੀ
@sikandergillalex7700
@sikandergillalex7700 Жыл бұрын
ਮੈ ਏਹ ਸਭ ਸੁਣ ਕੇ ਬਹੁਤ ਭਵਕ ਹੋ ਗਿਆ ❣️❣️
@karmjitsingh2230
@karmjitsingh2230 Жыл бұрын
ਬਾਬਾ ਰੰਬ ਦਾ ਬੰਦਾ ਦੁਨੀਆਂ ਦੇ ਵਿੱਚ ਕੋਈ ਵੀਰਲਾ ਆਦਮੀ ਹੋਉ ਬਾਪੂ ਵਰਗਾ ਸਲਾਮ ਬਾਬੇ ਤੇਨੂੰ ਵਾਹੇ ਗੁਰੂ ਜੀ ਲੰਮੀਆਂ ਉਮਰਾਂ ਦੇਵੇ ਬਾਬਾ ਜੀ ਨੂੰ
@jspawaar675
@jspawaar675 Жыл бұрын
ਇਹਨਾਂ ਦੀ ਆਪਣੀ ਜ਼ਿੰਦਗੀ ਵਿੱਚ ਵਧੀਆ ਫਰਜ਼ ਅਦਾ ਕਰਨ ਦੇ ਨਾਲ ਨਾਲ ਸਮਾਜ ਨੂੰ ਵੀ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ। ਧੰਨਵਾਦ ਜੀ , ਸੈਲਿਊਟ ਕਰਦੇ ਹਾਂ ਜੀ ਵੱਲੋਂ ਜਗਮੇਲ ਸਿੰਘ ਖਾਲਸਾ
@ashokathwal3833
@ashokathwal3833 Жыл бұрын
ਬਹੁਤ ਵਧੀਆ ਵਿਚਾਰ ਬਹੁਤ ਵਧੀਆ ਸੌਚ ਮੈ ਵੀ ਇਕ ਧੀ ਗੋਦ ਲਈ ਹੈ ਮੇਰੇ ਆਪਣੇ ਕੋਈ ਬੱਚਾ ਨਹੀ ਜੈ ਭੀਮ ਜੈ ਭੀਮ ਜੈ ਭਾਰਤ
@BaldevSingh-zk6vy
@BaldevSingh-zk6vy Жыл бұрын
ਇਹ ਹੈ ਅਸਲ ਜ਼ਿੰਦਗੀ, ਧੰਨਵਾਦ
@SukhwinderSingh-nl1nx
@SukhwinderSingh-nl1nx Жыл бұрын
ਬਾਪੂ ਜੀ ਦੀ ਸੋਚ ਨੂੰ ਸਲਾਮ 🙏🙏 ਵਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ
@ManinderSingh-bk8ge
@ManinderSingh-bk8ge Жыл бұрын
ਮੇਰੇ ਪਿਓ ਵਰਗਾ ਤੇ ਭੈਣ ਤੁਹਾਡੇ ਪਿਓ ਵਰਗਾ ਰੱਬ ਸਭ ਨੂੰ ਦਵੇ 🙏🙏🙏🙏🙏
@rattanchand7274
@rattanchand7274 Жыл бұрын
👏👏👏👏ਬਾਪ ਬੇਟੀ ਅਤੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਪਿਆਰ।
@dilrajdaleh2823
@dilrajdaleh2823 Жыл бұрын
ਤਮੰਨਾ ਭੈਣ ਬਾਪੂ ਜੀ ਪਰਵਾਰ ਨੂੰ ਚੜਦੀ ਕਲਾ ਵਿਚ ਰਖੇ
@gurnamdhaliwalsingh6564
@gurnamdhaliwalsingh6564 Жыл бұрын
ਵਾਹਿਗੁਰੂ ਜੀ ਇਸ ਪਰਵਾਰ ਨੂੰ ਚੜ੍ਹਦੀ ਕਲਾ ਵਿੱਚ ਰਖੱਣ ਜੀ
@gagandeep-px2yd
@gagandeep-px2yd Жыл бұрын
ਭਾਗਾਂ ਵਾਲੀ ਐ ਭੈਣੇ । ਇਹੋ ਜਿਹੇ ਰੱਬ ਰੂਪੀ ਲੋਕ ( ਮਾਂ ਬਾਪ ਭਰਾ ਭਰਜਾਈਆਂ ) ਕਿਸੇ ਕਿਸਮਤ ਵਾਲੇ ਨੂੰ ਹੀ ਨਸੀਬ ਹੁੰਦੇ ਨੇ
@balkaransingh8661
@balkaransingh8661 Жыл бұрын
ਧੀਆ ਦਾ ਪਿਆਰ ਤਾ ਰੱਬ ਦੇ ਦੀਦਾਰ ਨੇ
@kanwarnaunihalsinghaulakh6895
@kanwarnaunihalsinghaulakh6895 Жыл бұрын
ਵਾਹ ਜੀ ਵਾਹ ਕਿਆ ਕਮਾਲ ਦੀ vdo ਦਿਖਾਈ ਧੰਨ ਹੈ ਇਹ ਪਿਓ ਬਹੁਤ ਮਹਾਨ ਹੈ ਚੈਨਲ ਦਾ ਬਹੁਤ ਬਹੁਤ ਧੰਨਵਾਦ
@dgpsingh6704
@dgpsingh6704 Жыл бұрын
ਇਸ ਵੀਡੀਓ ਦਾ ਕੁੱਝ ਸਕਿੰਟਾਂ ਦਾ ਭਾਗ ਪਹਿਲਾ ਦੇਖਿਆ। ਅੱਖਾਂ ਵਿੱਚ ਕਈ ਵਾਰ ਹੰਝੂ ਆਏ। ਇਹੇ ਬੇਟੀ ਵੀ ਬੜੀ ਸੁਭਾਗਾ ਵਾਲੀ ਹੈ। ਜਿਹਨੂੰ ਅਜਿਹੇ ਨੇਕ ਮਾਪਿਆਂ ਦਾ ਪਿਆਰ ਮਿਲਿਆ। ਵਾਹਿਗੁਰੂ ਮੇਹਰ ਕਰੇ ਇਸ ਪਰਿਵਾਰ ਵਿੱਚ ਖੁਸ਼ੀਆਂ ਖੇੜੇ ਬਖਸ਼ੇ।
@sukhwindersingh-fu4rq
@sukhwindersingh-fu4rq Жыл бұрын
ਤੁਹਾਡੀ ਸੋਚ ਨੂੰ ਕੋਟਿ ਕੋਟਿ ਪਰਿਣਾਮ ਕਰਦਾ ਹਾਂ ਜੀ ਮੈਂ ਵਾਹਿਗੁਰੂ ਜੀ ਮੇਰੀ ਵੀ ਉਮਰ ਤੁਹਾਨੂੰ ਲਾਵੇ ।ਸਦਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ।
@RajveerSingh-xh1yt
@RajveerSingh-xh1yt Жыл бұрын
ਇਹੋ ਜਿਹਾ ਪਿਆਰ ਅੱਪਣਤ ਤੇ ਕੁੱਖੋਂ ਜੰਮੇ ਬੱਚੇ ਤੇ ਮਾਪਿਆਂ ਦਾ ਨਹੀਂ ਹੁੰਦਾ ਆਪਸ ਵਿੱਚ ਜਿਹੋ ਜਿਹਾ ਪਿਆਰ ਅੱਪਣਤ ਇਨ੍ਹਾਂ ਪਿਉ ਧੀ ਦਾ ਹੈ। ਦਿਲੋਂ ਸਲਾਮ ਹੈ ਇਨ੍ਹਾਂ ਨੂੰ ਬਾਬਾ ਨਾਨਕ ਸਾਹਿਬ ਖੁਸ਼ ਤੰਦਰੁਸਤ ਰੱਖਣ ਤੇ ਬੁਰੀ ਨਜ਼ਰ ਤੋਂ ਬਚਾਉਣ ਇਸ ਆਪਸੀ ਸਾਂਝ ਪਿਆਰ ਨੂੰ।
@birbaldasgoyal9259
@birbaldasgoyal9259 Жыл бұрын
Sallut veer jee ਤੁਹਾਡੀ ਸੋਚ ਨੂੰ ਰੋਣਾ ਆਗਿਆ ਖੁਸੀ ਦੇਖ ਕੇ ਰੱਬ ਐਸੇ ਰਿਸ਼ਤੇ ਸਭ ਨੂੰ ਦੇਵੇ ਧੰਨਵਾਦ ਜੀ
@balveersidhu4768
@balveersidhu4768 Жыл бұрын
ਵਾਹਿਗੁਰੂ ਜੀ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੀ। ਰੱਬ ਬਾਪੂ ਨੂੰ ਲੰਮੀ ਉਮਰ ਅਤੇ ਤੰਦਰੁਸਤੀ ਦੇਵੇ
@drgarcha1964
@drgarcha1964 Жыл бұрын
ਤੁਸੀਂ ਹਮਸ਼ਕਲ ਲੱਗਦੇ ਹੋ ਬੇਟਾ ਜੀ।❤ਰੱਬ ਰੂਪੀ ਇਨਸਾਨ ਹੋ ਅੰਕਲ ਜੀ।❤️❤️
@JaswantSingh-mn3bz
@JaswantSingh-mn3bz Жыл бұрын
ਬਹੁਤ ਵਧੀਆ ਲੱਗਿਆ ਇਹ ਇੰਟਰਵਿਊ ਦੇਖਕੇ ਬਹੁਤ ਵਧੀਆ ‌ਕੰਮ ਕੀਤਾ ਇਸ ਦੇ ਮਾਂ ਬਾਪ ਨੇ।ਪਰ ਇਸ ਧੀ ਨੇ ਬੀ ਕਮਾਲ ਕਰਤੀ ਆਪਣੇ ਮਾਂ ਬਾਪ ਲਈ ਜ਼ੋ ਜਦੋਂ ਪਤਾ ਲੱਗਿਆ ਫੇਰ ਵੀ ਵਿਗਾਨਾ ਨਹੀਂ ਸਮਝਿਆ ਬਾਕੀ ਇਸ ਪਰਿਵਾਰ ਨੇ ਆਪਣੀ ਜਾਨ ਲਾ ਦਿੱਤੀ ਇਸ ਭੈਣ ਜੀ ਨੂੰ ਪੜਾਉਣ ਲਈ ਬਾਕੀ ਤਾਂ ਹੁਣ ਇਹ ਭੈਣ ਦੇ ਹੱਥ ਵਿੱਚ ਚਾਬੀ ਆ ਕੇ ਇਹ ਆਮ ਕੁੜੀਆਂ ਨੂੰ ਕਿਨਾਂ ਕੂ ਪਿਆਰ ਕਰਦੇ ਹਨ
@baljinderattwal164
@baljinderattwal164 Жыл бұрын
ਪਰਮਾਤਮਾ ਇਸ ਪ੍ਰੀਵਾਰ ਨੂੰ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ ਜੀ, ਵਾਹਿਗੁਰੂ ਜੀ
@gurpreetsinghgopi2155
@gurpreetsinghgopi2155 Жыл бұрын
ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਬਹੁਤ ਬਹੁਤ ਤਰੱਕੀ ਬਖ਼ਸ਼ਿਸ਼ ਕਰਨ ਜੀ
@santlashmanmuni6045
@santlashmanmuni6045 Жыл бұрын
ਬਹੁਤ ਵਧੀਆ ਬੇਟਾ ਪਰਮਾਤਮਾ ਬਹੁਤ ਬਹੁਤ ਤਰੱਕੀਆਂ ਦੇਵੇ
@rbrar3859
@rbrar3859 Жыл бұрын
ਵਾਹਿਗੁਰੂ ਜੀ, ਬਹੁਤ ਵਧੀਆ ਲੱਗੀਆ ਜੀ।
@ajitgrewal3076
@ajitgrewal3076 Жыл бұрын
Good thinking. God bless you uncle Ji all family members 👌🙏🏻🙏🏻🙏🏻🙏🏻
@KulwinderSingh-vj4fi
@KulwinderSingh-vj4fi Жыл бұрын
ਉਚੀ ਸੋਚ ਹੈ ਬਹੁਤ ਵਧੀਆ
@maanpunjabiblogger6138
@maanpunjabiblogger6138 Жыл бұрын
ਜਮਾਂ ਹੀ ਬਾਪ ਤੇ ਧੀ ਇੱਕੋ ਜਿਹੇ ਆ ਕੋਈ ਵੀ ਨੀ ਕਹਿ ਸਕਦਾ ਗੋਦ ਲਈ ਹੋਈ ਆ ਵਾਹਿਗੁਰੂ ਖੁਸ਼ੀਆਂ ਬਖ਼ਸ਼ਣ
@parmoddhir7830
@parmoddhir7830 Жыл бұрын
ਬਹੁਤ ਹੀ ਵਧੀਆ ਪਰਿਵਾਰ ਦੀ ਕਹਾਣੀ ਸੁਣ ਕੇ ਬਹੁਤ ਖੁਸ਼ੀ ਹੋਈ, ਸਲੂਟ ਅੰਕਲ ਜੀ
@Keeratkalervlogs2068
@Keeratkalervlogs2068 23 күн бұрын
ਤਮੰਨਾ ਤੁਸੀ ਬਹੁਤ ਲੱਕੀ ਜੋ ਐਨਾ ਪਿਆਰ ਕਰਨ ਵਾਲਾ ਬਾਪੂ ਤੇ ਪਰਿਵਾਰ ਮਿਲਿਆ ਤੇ ਤੁਸੀ ਇਸ ਘਰ ਚ ਆ ਘਰ ਨੂੰ ਭਾਗਾਂ ਵਾਲਾ ਬਣਾ ਦਿੱਤਾ,ਤੰਗ ਸੋਚ ਵਾਲਿਆਂ ਨੂੰ ਕੁੜੀਆਂ ਦੀ ਕਦਰ ਨਹੀ ਹੁੰਦੀ।ਅੰਕਲ ਜੀ ਦੀ ਸੋਚ ਨੂੰ ਬਹੁਤ ਬਹੁਤ ਸਤਿਕਾਰ🙏🙏
@kewalkamboj7339
@kewalkamboj7339 Жыл бұрын
ਬਾਪੂ ਜੀ ਤੁਹਾਡੀ ਸੋਚ ਨੂੰ ਸਲਾਮ ॥ਸਾਰੇ ਪਰਿਵਾਰ ਨੂੰ ਪਰਮਾਤਮਾ ਹਮੇਸਾ ਚੜਦੀ ਕਲਾ ਚੋ ਰਖੇ॥ਭੈਣ ਜੀ ਤਮੰਨਾ ਨੂੰ ਸਤਿ ਸੀ੍ ਅਕਾਲ
@jashanvloges149
@jashanvloges149 Жыл бұрын
Karma wali beti aa ehh .God Bless you beta
@mandeepklair8806
@mandeepklair8806 Жыл бұрын
🙏ਸਲਾਮ ਬਾਪੂ ਜੀ ਨੂ
@gurpreetdhillon9176
@gurpreetdhillon9176 Жыл бұрын
Man udas vi hoa par pyar dekh khush hoa ihna nu larki ch hi parmatma dikhia lahnat hay oh dhiddo jammia nu Jo apnay mapia di seva nahi karday jug jug jivay iho jiha parivar
@PunjabHub
@PunjabHub Жыл бұрын
ਸਲਾਮ ਆ ਬਾਪੂ ਤੇਰੀ ਸੋਚ ਨੂੰ ❤️❤️
@kuldeepgorkha1590
@kuldeepgorkha1590 Жыл бұрын
Meri khud reejh a Nike hundea di k mai v ik bchi godh laini aa bs waheguru ji Mehr krn sb vdia hove💕💕❤️🤗
@pawandipsingh3315
@pawandipsingh3315 Жыл бұрын
ਧੀਆਂ ਸੱਚ ਹੀ ਬਹੁਤ ਪਿਆਰਾ ਤੋਹਫ਼ਾ ਵਾਹਿਗੁਰੂ ਵਲੋਂ ਮੈਨੂੰ ਵੀ ਵਾਹਿਗੁਰੂ ਜੀ ਨੇ ਇੱਕ ਬਹੁਤ ਪਿਆਰ ਇਹ ਤੋਹਫ਼ਾ ਦਿੱਤਾ ਏ ਮੇਰੀ ਜਾਨ ਏ ਮੇਰੀ ਪਿਆਰੀ ਧੀ ਰਾਣੀ
@nishanmarmjeetkour.verygoo1903
@nishanmarmjeetkour.verygoo1903 Жыл бұрын
ਬਿਲਕੁਲ ਐਕਲ ਜੀ ਕਈ ਵਾਰ ਕੀ ਬਹੁਤ ਵਾਰੀ। ਖੂਨ ਦੇ ਰਸ਼ਤਿਆ ਨਾਲੋਂ। ਪਿਆਰ ਦੇ ਰਿਸ਼ਤੇ ਜਿੱਥੇ ਖੜ ਜਾਦੇਂ ਨੇ। ਉਥੇ ਨਿੱਜੀ ਖੂਨ ਦੇ ਰਿਸ਼ਤੇ ਵੀ। ਜਵਾਬ ਦੇ ਜਾਦੇਂ ਨੇ।।
@karamsingh5855
@karamsingh5855 Жыл бұрын
ਬਹੁਤ ਬਹੁਤ ਵਧੀਆ ਪਰਿਵਾਰ ਹੈ ਇੰਨਾ ਦੇ ਪਰਿਵਾਰ ਵਿਚ ਆਕਾਲ ਪੁਰਖ ਵਾਹਗੁਰੂ ਜੀ ਆਪ ਰਹਿੰਦੇ ਹਨ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ
@Wehshi1956
@Wehshi1956 Жыл бұрын
I am very much astonished to listen this story of such great humans. Being a Muslim I believe that this daughter was a gift of Almighty Allah. All the Love for this child was Blessing of Almighty Allah not only for the daughter herself but also for the great father. Almighty guided him to the true path but also saved him from evil path of drinking wine and he can not differentiate between good and evil. I solute the greatness of this whole family. Best regards and Love from Pakistan.
@luckystonesforyou2276
@luckystonesforyou2276 Жыл бұрын
Eh sab sade pitaji da kamaal wa tusi bahar raho eh sadly premian di gulbaat hay ji dhan dhan satguru tera hi asra
@naharsingh1255
@naharsingh1255 Жыл бұрын
ਬਹੁਤ ਵਧੀਆ ਲੱਗਿਆ 👍 ਇਹ ਸਾਰੀ ਕਹਾਣੀ ਸੇਮ ਹੈ ਮੈਨੂੰ ਵੀ ਪੁੱਤ 2 ਦਿੱਤੇ ਪਰ ਲੜਕੀ ਨਹੀ 2 ਪੁਤਰਾਂ ਕੋਲ ਵੀ 2 ਬੇਟੇ ਪਰ ਲੜਕੀ ਨਹੀ ਬੱਚੀਆਂ ਨੂੰ ਕੁੱਖ ਵਿਚ ਮਾਰਨ ਜਾਂ ਸੁਣਨ ਕਹਾਣੀ ਅੱਜ ਤੋਂ 4 ਸਾਲ ਪਹਿਲਾਂ ਬੱਚੇ ਲੜਕੀ ਲੈਣ ਗਏ ਪਰ ਖ਼ਾਲੀ ਹੱਥ ਆਇਆ ਅਤੇ ਬਹੁਤ ਰੋਏ ਚਲੋ ਸਬਰ ਕੀਤਾ ਕਿ ਜੇ ਕਿਸਮਤ ਵਿੱਚ ਹੋਉ ਤਾਂ ਜ਼ਰੂਰ ਮਿਲੂ ਬੇਟੇ ਨੂੰ ਖ਼ਬਰ ਮਿਲੀ ਕਿ ਸਾਲੇ ਹਾਰ ਨੇ ਬੇਟੀ ਨੂੰ ਜਨਮ ਦਿੱਤਾ ਹੈ ਮਿਲਨ ਸਾਰ ਪਲੇ ਪਾ ਦਿਤੀ ਅਜ 8 ਮਹੀਨੇ ਦੀ ਹੈ ਅਸੀਂ ਸਾਰੇ ਬਹੁਤ ਖੁਸ਼ ਹਾਂ ਦਾਦਾ ਹੌਲਦਾਰ ਨਾਹਰ ਸਿੰਘ
@kukukocher3490
@kukukocher3490 Жыл бұрын
ਬਹੁਤ ਵਧੀਆ ਹੈ
@taranveerkaur1954
@taranveerkaur1954 Жыл бұрын
ਬਾਪੂ ਜੀ ਤੂਹਾਡੀ ਸੋਚ ਨੂੰ ਸਲਾਮ ਵਾ
@chujadelu8561
@chujadelu8561 Жыл бұрын
बहन जी इन माँ बाप से इतना प्यार कर की लड़की होने पर दुनिया गर्व करे
@gogisingh5758
@gogisingh5758 Жыл бұрын
ਵਾਹਿਗੁਰੂ ਜੀ 🙏
@chobbarsidhu
@chobbarsidhu Жыл бұрын
ਮਨ ਭਰਿਆ ਏਨਾ ਪਿਆਰ ਦੇਖ ਪਰਿਵਾਰ ਵਿਚ ਬਾਬਾ ਜੀ ਏਦਾ ਮੇਹਰ ਭਰਿਆ ਹੱਥ ਰੱਖੇ ਬਾਪੁਜੀ ਦੀ ਸੋਚ ਨੂੰ ਸਲਾਮ ♥️🙏
@satwantsinghsidhu5707
@satwantsinghsidhu5707 Жыл бұрын
ਮੈਂ ਵੀ ਲੜਕੀ ਲਈ ਆ 1ਦਿਨ ਦੀ ਅੱਜ 2.5 ਸਾਲ ਦੀ ਹੋ ਗਈ ਮੈ ਬਹੁਤ ਪਿਆਰ ਕਰਦਾ ਤੇ ਮੇਰਾ ਵੀਂ ਤੇ ਮੇਰਾ ਪੂਰਾ ਪਰਵਾਰ ਤੇ ਸਾਡੇ ਘਰ ਦੇ ਲਾਲ ਦੇ ਸਭ ਘਰ ਵਾਲੇ ਸਭ ਦੇ ਘਰ ਜਾਂਦੀ ਆ ਬਹੁਤ ਪਿਆਰ ਕਰਦੇ ਆ ਸਾਡੇ 1 ਮੁੰਡਾ ਹੈ ਦੋ ਪਰਾਵਾ ਦੇ ਸਾਡੇ 1 ਹੋਰ ਹੋ ਕੇ ਲੜਕੀ ਐਸੀ ਬਹੁਤ ਖੁਸ ਹੋਵਾ ਗੇ
@gurmeetjassal9924
@gurmeetjassal9924 Жыл бұрын
ਬਹੁਤ ਸੋਣੀ ਸੋਚ ਬਾਪੂ ਜੀ ਦੀ।🙏
@mahinderpal9404
@mahinderpal9404 Жыл бұрын
ਮੈਨੂੰ ਇਸ ਚੈਨਲ ਰਾਹੀਂ ਇਸ ਵੀਡਿਉ ਨੂੰ ਦੇਖਣ ਦਾ ਮੌਕਾ ਮਿਲਿਆ, ਸਬੰਧਤ ਪਰਿਵਾਰ ਨੂੰ ਪਰਮਾਤਮਾ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਬਖਸ਼ੇ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।
@harveersingh8367
@harveersingh8367 Жыл бұрын
ਇਸ ਸ਼ਲਾਂਗਾ ਯੋਗ ਕਦਮ ਚੱਕਣ ਤੇ ਸਾਡਾ ਵੱਢਾ ਵੀਰ ਵਧਾਈ ਦਾ ਪਾਤਰ ਆ ਬਹੁਤ ਅੱਛੀ ਤੇ ਸੱਂਚੀ ਔਰ ਉਚੀ ਸੋਚ ਦੇ ਮਲਕ ਨੇ ਬਾਈ ਜੀ ਜੁਗ ਜੁਗ ਜੀਵੇ ਸਾਡੀ ਤਮੰਨਾ ਬੱਚੀ 🙏🌹👍
@baldevbhullar2394
@baldevbhullar2394 Жыл бұрын
ਵਾਹਿਗੁਰੂ,,ਇਸ, ਪਿਉਂ,ਧੀ, ਦੇ, ਪਿਆਰ, ਨੂੰ, ਸਲਾਮ, ਕਿਨੀ, ਸਮਾਰਟ ਏ, ਕੁੜੀ,੍ਰgood, more
@SurinderSingh-mx1yi
@SurinderSingh-mx1yi Жыл бұрын
ਕਹਾਣੀ ਸੁਣ ਕੇ ਮੱਨ ਬਹੁਤ ਖੁਸ਼ ਹੋਇਆ
@ManpreetSingh-fc9et
@ManpreetSingh-fc9et Жыл бұрын
ਵੈਸੇ ਹੁਣ ਦੱਸ ਦੇਣਾ ਚਾਹੀਦਾ ਕੁੜੀ ਨੂੰ ੳੁਹਨਾਂ ਮਾਂ ਬਾਪ ਬਾਰੇ ਵੀ ਕੀ ਕਿਹੜੇ ਨੇ ਨਹੀ ਸਾਰੀ ਜਿੰਦਗੀ ਿੲਹੀ ਦਿਲ ਵਿੱਚ ਗੱਲ ਨਾ ਰਹਿ ਜਾਵੇ ਕੀ ੳੁਹ ਕੌਣ ਸੀ ਕਿੱਥੋ ਸੀ ਜਿਸਦੇ ਢਿੱਡੋ ਮੈ ਜੰਮੀ ਸੀ ਹੁਣ ਤਾ ਜੋ ਫਰਜ ਸੀ ਅੰਕਲ ਨੇ ਨਿਭਾ ਦਿੱਤਾ ਕੁੜੀ ਦਾ ਵਿਅਾਹ ਹੋ ਗਿਅਾ ਜਵਾਕ ਹੋ ਗਿਅਾ
@VijayKumar-bs1vs
@VijayKumar-bs1vs Жыл бұрын
Tamanna beti nu bahut bahut pyar 🙏🙏
@gurdittsingh8918
@gurdittsingh8918 Жыл бұрын
ਬਹੁਤ ਵਧੀਆ ਸੋਚ ਆ ਬਾਬੂ ਜੀ ਦੀ 🙏🏻🙏🏻🙏🏻
@hermanwinder4112
@hermanwinder4112 Жыл бұрын
She is one of my Best friend. Tamanna we are Blessed to have you in our life. Dr.Saab you are precious gift from God for all of us nd family. Lot's of Love nd Blessings.
@surindersingh4398
@surindersingh4398 9 ай бұрын
ਪ੍ਰਵਾਰ ਨੂੰ ਦਿਲੋਂ ਸਲੂਟ ਜਿਨ੍ਹਾਂ ਨੇ ਬੇਟੀ ਲਈ ਕੋਈ ਫ਼ਰਕ ਨਹੀਂ ਸਮਝਿਆ ।
@SandeepSingh-fk2rx
@SandeepSingh-fk2rx Жыл бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇ।🙏
@sikanderdhillon9062
@sikanderdhillon9062 Жыл бұрын
ਵੀਰ ਤੇਰੀਆ ਸਾਰੀਆ ਹੀ ਵਿਡੀਊ ਬਹੁਤ ਸੋਹਣੀਆ ਹੁੰਦੀਆ ਹੈ ਰੱਬ ਤੈਨੂੰ ਹੋਰ ਤਰੱਕੀ ਬੱਖਸੇ
@aashikochar162
@aashikochar162 Жыл бұрын
Sadi Tamanna doctor.. very proud 💐❤️
@dalwindersingh6323
@dalwindersingh6323 Жыл бұрын
ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ,ਸਿੱਖਿਆਦਾਇਕ ਦਿੱਲ ਨੂੰ ਟੁੰਬਣ ਵਾਲੀ ਅਸਲੀ ਗੱਲਬਾਤ,,,,ਪ੍ਰੀਵਾਰ ਤੇ ਘੈਂਟ ਪੰਜਾਬੀ ਚੈਨਲ ਨੂੰ ਸਤਿਕਾਰ ਤੇ ਧੰਨਵਾਦ ਜੀ ।👌👍🙏🙏
@HardeepKaur-jd4tr
@HardeepKaur-jd4tr Жыл бұрын
Nice story🥰 👌
@sukhwindersidhu9105
@sukhwindersidhu9105 Жыл бұрын
ਵੀਰ ਜੀ ਜੇਕਰ ਕੋਈ ਕਿਸੇ ਬੱਚੇ ਨੂੰ ਗੋਦ ਲੈਦਾ ਹੈ ਤਾਂ ਉਹ ਉਸ ਨੂੰ ਆਪਣੇ ਬੱਚਿਆਂ ਨਾਲੋਂ ਵੀ ਵੱਧ ਸਮਝਦਾ ਹੈ ਤਾਂ ਜਿਸ ਨੂੰ ਕਿਸੇ ਲਿਆਂ ਉਸ ਨੂੰ ਬਾਹਰੋਂ ਕਿਤੇ ਪਤਾ ਲੱਗੇ ਤਾਂ ਉਸ ਦੇ ਵੀ ਮੰਨਣ ਤੋਂ ਬਾਹਰ ਹੋ ਜਾਦਾ ਹੈ ਪਰ ਸ਼ੰਕਾ ਪੈਦਾ ਹੁੰਦੀ ਹੈ।ਇਸੇ ਦੀ ਘਟਨਾ ਮੇਰੇ ਸੱਕੇ ਭਰਾ ਨਾਲ ਹੋਈ ਹੈ। ਉਸ ਨੂੰ ਵੀ ਬਹੁਤ ਸਮੇ ਬਾਅਦ ਪਤਾ ਲੱਗਾ ਸੀ। ਜਦੋਂ ਉਸ ਦਾ ਵਿਆਹ ਹੋ ਗਿਆ ਉਸ ਦੇ ਬੱਚੇ ਹੋ ਗਏ ਤਾ ਉਸ ਦੇ ਬੱਚੇ ਨੂੰ ਉਸ ਦੇ ਦਾਦਾ ਦਾਦੀ ਮੈਂ ਤਾਇਆ ਆਖਣ ਲਾਈ ਕਿਹਾ ਪਰ ਬੱਚੇ ਵੱਡੇ ਵੀ ਹੋ ਗਏ ਪਰ ਉਹਨਾਂ ਕਦੀ ਇਹ ਪੁੱਛਿਆ ਕਿ ਅਸੀਂ ਇਸ ਤਾਇਆਂ ਕਿਉ ਆਖਦੇ ਪਰ ਇੱਕ ਦਿਨ ਮੇਰੇ ਭਰਾ ਦੀ ਵੱਡੀ ਕੁੜੀ ਜੋ ਉਦੋਂ ਅੱਠਵੀਂ ਵਿੱਚ ਪੜ੍ਹਦੀ ਉਸ ਦੀ ਸਹੇਲੀ ਨੇ ਕਿਹਾ ਤੇਰੀ ਡੈਡੀ ਨੂੰ ਇਹਨਾਂ ਲਿਆ ਹੋਇਆ ਤੇਰੀ ਡੈਡੀ ਦਾ ਪਿੰਡ ਤੇਰੇ ਤਾਏ ਵਾਲਾ ਹੈ। ਉਸ ਨੇ ਸਕੂਲੋਂ ਆਉਂਦਿਆਂ ਹੀ ਆਪਣੀ ਮੰਮੀ ਨੂੰ ਪੁੱਛਿਆ ਕਿ ਮੇਰੇ ਡੈਡੀ ਨੂੰ ਬੀਬੀ ਬਾਪੂ ਨੇ ਨਿੱਕੇ ਹੁੰਦਿਆਂ ਲਿਆ ਹੋਇਆ ਹੈ ਤਾਂ ਉਸ ਨੇ ਹੱਸ ਕੇ ਕਿਹਾ ਹਾਂ ਤਾਂ ਮੇਰੀ ਭਤੀਜੀ ਆਪਣੀ ਨਾਲ ਲੜ ਪਈ ਤੈਨੂੰ ਮਜ਼ਾਕ ਸੁੱਝਦਾ ਮੈਂ ਆਪਣੀ ਸੇਹਲੀ ਨਾਲ ਲੜਾਈ ਪਈ ਇਸ ਗੱਲ ਤੇ ਫਿਰ ਉਹ ਆਪਣੇ ਦਾਦੀ ਦਾਦੇ ਕੋਲੋਂ ਪੁੱਛਣ ਚਲੀ ਗਈ ਦੂਜੇ ਦੋਵੇਂ ਬੱਚੇ ਵੀ ਆ ਗਏ ਤਾਂ ਦਾਦੇ ਦਾਦੀ ਨੂੰ ਲੱਗਾ ਕਿ ਕਿਤੇ ਬੱਚਿਆਂ ਦੇ ਮਨ ਤੇ ਬੋਝ ਨਾ ਪੈ ਜਾਵੇ ਤਾਂ ਉਹਨਾਂ ਨੇ ਇੱਕ ਵਾਰੀ ਤਾਂ ਟਲ ਦਿੱਤਾ ਪਰ ਫਿਰ ਕੁੱਝ ਚਿਰ ਬਾਅਦ ਉਹਨਾਂ ਦਾ ਡੈਡੀ ਘਰ ਆ ਗਿਆ। ਫਿਰ ਸਾਰੇ ਪਰਿਵਾਰ ਨੇ ਹੋਲੀ ਹੋਲੀ ਬੱਚਿਆਂ ਨੂੰ ਸਮਝਾਇਆ।ਕਿ ਬੇਬੇ ਬਾਪੂ ਦਾ ਬੇਟਾ ਨਹੀਂ ਅਤੇ ਜੋ ਤੁਹਾਡੀਆਂ ਭੂਆਂ ਹਨ ਉਹ ਸਾਡੀਆਂ ਕੁੜੀਆਂ ਹਨ। ਇਸ ਲਈ ਅਸੀ ਤੇਰੇ ਡੈਡੀ ਲੈ ਲਿਆ
@sukhmanjotsingh7427
@sukhmanjotsingh7427 Жыл бұрын
ਬਹੁਤ ਵਧੀਆ ਸੋਚ ਹੈ ਬਾਪੂ ਜੀ ਸਲਾਮ 🙏🙏🙏
@lyricstdhillonranjeet8498
@lyricstdhillonranjeet8498 Жыл бұрын
ਉੱਚੀ ਸੋਚ ਨੂੰ ਸਲਾਮ
@sharanpannu6905
@sharanpannu6905 Жыл бұрын
Eho j change insaana krke he duniya bachi baithe aa, salute aa uncle ji tuhanu❤
@karamsingh5360
@karamsingh5360 Жыл бұрын
Eh bohot vadi gal aa es insaan ne insaniyat nu prapt kita baki ta lok apne hi ristia ch uljhe firde ish insaan to sanu bout khuchh sikhn di need aa 🙏🙏🙏🙏🙏👑
Brave Punjabi Girls Interview|@sarabjitkaurdhaliwal3593 @prabhdhaliwal0162 |Kaint Punjabi
53:53
Kaint Punjabi (ਘੈਂਟ ਪੰਜਾਬੀ)
Рет қаралды 982 М.
Jeevan Rani Interview|Punjabi Haircut Girl|Punjabi Motivational Story|Mani Parvez|Kaint Punjabi
58:05
Kaint Punjabi (ਘੈਂਟ ਪੰਜਾਬੀ)
Рет қаралды 367 М.
The joker's house has been invaded by a pseudo-human#joker #shorts
00:39
Untitled Joker
Рет қаралды 6 МЛН
Must-have gadget for every toilet! 🤩 #gadget
00:27
GiGaZoom
Рет қаралды 11 МЛН
UFC Vegas 93 : Алмабаев VS Джонсон
02:01
Setanta Sports UFC
Рет қаралды 223 М.
Assam Girl Love Marriage With Punjabi Boy|Punjabi Couple Story|Lovestory Interview|Kaint Punjabi
1:01:35
Kaint Punjabi (ਘੈਂਟ ਪੰਜਾਬੀ)
Рет қаралды 550 М.
Blaster Jodi Emotional Interview|Veet And Kajal Interview|Kajol|Kajal Dancer Interview|Kaint Punjabi
46:51
Kaint Punjabi (ਘੈਂਟ ਪੰਜਾਬੀ)
Рет қаралды 1,1 МЛН
Gurpreet Pandher Struggle Life | Unique Couple Story | Motivational Punjabi Couple @kaintpunjabi
57:06
Kaint Punjabi (ਘੈਂਟ ਪੰਜਾਬੀ)
Рет қаралды 708 М.